ਅਮਰ ਸਿੰਘ ਚਮਕੀਲਾ ਇਕ ਦਿਨ ਵਿੱਚ ਕਿੰਨੇ ਅਖਾੜੇ ਲਾਉਂਦਾ ਸੀ | ਇਹ ਇੰਟਰਵਿਊ ਚਮਕੀਲੇ ਦੇ ਵਿਰੋਧੀਆਂ ਦੇ ਮੂੰਹ ਤੇ ਚਪੇੜ ਹੈ

Поделиться
HTML-код
  • Опубликовано: 16 окт 2024
  • ਅਮਰ ਸਿੰਘ ਚਮਕੀਲਾ ਇਕ ਦਿਨ ਵਿੱਚ ਕਿੰਨੇ ਅਖਾੜੇ ਲਾਉਂਦਾ ਸੀ | ਇਹ ਇੰਟਰਵਿਊ ਚਮਕੀਲੇ ਦੇ ਵਿਰੋਧੀਆਂ ਦੇ ਮੂੰਹ ਤੇ ਚਪੇੜ ਹੈ | ਅਮਰ ਸਿੰਘ ਚਮਕੀਲਾ ਇੰਟਰਵਿਊ | Amar Singh Chamkila Interview
    #AmarSinghChamkila #Interview #Roorkee
    ਸੱਤ ਸ੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ( ਇੰਟਰਵਿਊ ) ਵਿੱਚ ਸਾਡੇ ਨਾਲ ਮਹਿਮਾਨ ਹਨ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਰੁੜਕੀ ਦੇ ਸਾਬਕਾ ਸਰਪੰਚ ਸਰਦਾਰ ਹਰਪ੍ਰੀਤ ਸਿੰਘ ਖੱਟੜਾ ।
    ਇਸ ਇੰਟਰਵਿਊ ਵਿੱਚ ਸਰਪੰਚ ਸਾਹਬ ਨੇ ਸਾਨੂੰ ਦੱਸਿਆ ਕਿ ਜਦੋਂ ਉਹ ਆਪਣੇ ਸ਼ੁਭ ਵਿਆਹ ਮੌਕੇ ਸਰਦਾਰ ਅਮਰ ਸਿੰਘ ਚਮਕੀਲਾ ਦਾ ਅਖਾੜਾ ਬੁੱਕ ਕਰਨ ਗਏ ਸੀ ਤਾਂ ਉੱਥੇ ਉਹਨਾਂ ਦੀ ਚਮਕੀਲਾ ਸਾਹਬ ਨਾਲ ਕੀ ਗੱਲਬਾਤ ਹੋਈ ਉਹੀ ਗੱਲਬਾਤ ਇਸ ਇੰਟਰਵਿਊ ਵਿੱਚ ਸਰਪੰਚ ਹਰਪ੍ਰੀਤ ਸਿੰਘ ਖੱਟੜਾ ਦੱਸ ਰਹੇ ਹਨ ।
    ਉਹਨਾਂ ਇਹ ਵੀ ਦੱਸਿਆ ਕਿ ਜਦੋਂ ਵਿਆਹ ਦੀ ਤਰੀਕ ਦਾ ਪ੍ਰੋਗਰਾਮ ਨਾ ਬੁੱਕ ਹੋ ਸਕਿਆ ਕਿਉਂਕਿ ਚਮਕੀਲਾ ਜੀ ਦੇ ਉਸ ਦਿਨ 4-4 ਅਖਾੜੇ ਪਹਿਲਾਂ ਹੀ ਬੁੱਕ ਸਨ ।
    ਤਾਂ ਹਰਪ੍ਰੀਤ ਸਿੰਘ ਦੇ ਵਾਰ ਵਾਰ ਜ਼ੋਰ ਪਾਉਣ ਤੇ ਚਮਕੀਲਾ ਸਾਹਬ ਨੇ ਉਹਨਾਂ ਲਈ 15-12-86 ਦਾ ਸਵੇਰੇ 8:30 ਵਜੇ ਦਾ ਟਾਈਮ ਉਹਨਾਂ ਨੂੰ ਦੇ ਕੇ ਉਹਨਾਂ ਦਾ ਪ੍ਰੋਗਰਾਮ ਬੁੱਕ ਕਰ ਲਿਆ ਸੀ ।
    In This video we talk with Roorkee village sarpanch sardar harpreet singh khatra
    Harpreet Singh booked Sardar Amar singh chamkila next day on his marriage on the date of 15-12-86
    Because the marriage date 14-12-86 Amar Singh Chamkila was already had 4-4 programs booked
    But when they convince to chamkila then chamkila said ok i will see in my booking dairy
    After some minutes Chamkila said to harpreet singh that i have only 2 hours time on 15-12-86 only in early morning
    Then harpreet singh said ok and they booked Amar Singh Chamkila for his marriage reception
    Disclaimers :
    Amar Singh Chamkila Interview
    Amar Singh Chamkila Stage Show
    Chamkila Amarjot In Marriage Function
    Chamkila Amarjot Live Akhada
    Chamkila In Roorkee Village
    How Many Programs Chamkila Had In One Day
    ਇਹ ਪ੍ਰੋਗਰਾਮ Tiwana Revolution ਦੀ Property ਹੈ ।
    ਇਸਦੇ Content ਨੂੰ Audio ਜਾਂ Video ਰੂਪ ਵਿੱਚ ਚੋਰੀ ਕਰਕੇ ਕਿਸੇ ਵੀ ਮਾਧਿਅਮ ਰਾਹੀਂ ਵਰਤਣਾ Copyright ਕਨੂੰਨ ਦੀ ਉਲੰਘਣਾ ਹੈ ।
    ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
    ਤੁਹਾਨੂੰ ਜੇਕਰ Video ਪਸੰਦ ਆਉਂਦੀ ਹੈ ਤਾਂ ਤੁਸੀਂ ਇਸਦੇ Link ਨੂੰ Copy ਕਰਕੇ ਬਿੰਨਾ ਕਿਸੇ ਛੇੜਛਾੜ ਤੋਂ Facebook ਜਾਂ WhatsApp ਰਾਂਹੀਂ ਅੱਗੇ Share ਕਰ ਸਕਦੇ ਹੋਂ ।
    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ।
    Facebook :
    / prabhhtiwana
    Instagram :
    www.instagram....
    Twitter :
    ti...

Комментарии • 442

  • @ramsinghmaan9591
    @ramsinghmaan9591 3 года назад +40

    ਚਮਕੀਲਾ ਜੀ ਜਿਨੇ ਵਧੀਆ ਕਲਾਕਾਰ ਸੀ ੳਹਨੇ ਵਧੀਆ ਇਨਸਾਨ ਵੀ ਸੀ ਵਾਹਿਗੁਰੂ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀ ਬਖਸਣ ਜੀ

  • @danielmangat5934
    @danielmangat5934 2 года назад +13

    ਹਰਪ੍ਰੀਤ ਸਿੰਘ ਜੀ ਦੀ ਸਾਦਗੀ ਨੂੰ ਵੀ ਸੈਲੂਟ ਐ ਜਿੰਨਾ ਨੂੰ ਚਮਕੀਲਾ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਹੋਇਆ।

  • @dpsingh648
    @dpsingh648 3 года назад +8

    ਵੀਰ ਜੀ ਮੈ 17 ਕੋ ਸਾਲ ਦਾ ਸੀ ਮੈ ਲੁਧਿਆਣੇ ਵੀਰ ਦਾ ਇਕ ਗਾਣਾ ਪੀਰਾਂ ਦੀ ਸਮਾਧ ਜੋਧੇਵਾਲ ਬਸਤੀ ਵਿਖੇ ਸੁਣਿਆ ਇਨ੍ਹਾਂ ਨੇ ਜੀਨ ਪੈਂਟ ਵੱਡੇ ਚੈਕ ਵਾਲਾ ਕਮੀਜ ਪਾਇਆ ਹੋਇਆ ਸੀ ਇਹ ਦੋਸਤਾਂ ਨਾਲ ਹਾਜਰੀ ਲਵਾਓਣ ਆਏ ਸੀ ਜੋਧੇਵਾਲ ਬਸਤੀ ਵੀਰਵਾਰ ਗਾਉਣ ਵਾਲੇਆਂ ਦਾ ਮੇਲਾ ਲੱਗਦਾ ਸੀ ਇਨ੍ਹਾਂ ਨੇ ਇਕ ਗਾਣਾ ਲਾਇਆ ਫਿਰ ਸੰਗਤਾਂ ਤੋ ਇਜਾਜ਼ਤ ਮੰਗੀ ਜਨਤਾ ਹੋਰ ਗਾਓਣ ਲਈ ਰੋਲਾ ਪਾਓਣ ਲੱਗ ਗਈ ਚਮਕੀਲੇ ਨੇ ਕਿਹਾ ਵੀਰੋ ਮੈ ਅੱਜ ਦੋ ਪ੍ਰੋਗਰਾਮ ਲਾਏ ਆ ਕੱਲ ਫਿਰ ਦੋ ਪ੍ਰੋਗਰਾਮ ਹਨ ਮੈਨੂੰ ਹੁਣ ਵੀਰੇ ਇਜਾਜ਼ਤ ਦਿਓ ਫਿਰ ਉਹ ਚਲੇ ਗਿਆ।

    • @TiwanaMusicEvolution
      @TiwanaMusicEvolution  3 года назад

      ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ।

  • @jaswantsinghpnondiyan7823
    @jaswantsinghpnondiyan7823 3 года назад +35

    ਲੱਖਾਂ ਮਾਵਾਂ ਭਾਵੇਂ ਪੁੱਤ ਜੰਮਨੇ, ਕੋਈ ਬਣ ਚਮਕੀਲਾ ਨਹੀਓਂ ਆਉਗਾ ।ਇਕ ਗਲਾ ਦੂਜਾ ਹਿੱਕ ਦੇ ਜ਼ੋਰ ਤੇ ਬਾਜੇ ਤੁੰਬੀਆਂ ਦੇ ਨਾਲ ਨਹੀਓਂ ਗਾਉਗਾ।। ਲੱਖਾਂ ਮਾਵਾਂ ਭਾਵੇਂ,,,,,,।

  • @yaad1959
    @yaad1959 3 года назад +9

    ਵੀਰ ਜੀ ਮੈਂ ਪਿੰਡ ਨਿਜਾਮਪੁਰ ਵਿੱਚ ਚਮਕੀਲਾ ਜੀ ਦਾ ਅਖਾੜਾ ਦੇਖਿਆ ਸੀ। ਜੋ ਅੱਜ ਤੱਕ ਮੈਂਨੂੰ ਯਾਦ ਹੈ। ਉਸ ਟਾਈਮ ਮੇਰੀ ਉਮਰ 9 ਸਾਲ ਦੀ ਸੀ। ਫਰਵਰੀ 1988 ਦੀ ਗੱਲ ਹੈ ਜੀ।🙏🙏ਚਮਕੀਲਾ ਜੀ ਲੋਕਾਂ ਦੀ ਰੂਹ ਵਿੱਚ ਵੱਸਣ ਵਾਲਾ ਗਾਇਕ ਸੀ।

    • @TiwanaMusicEvolution
      @TiwanaMusicEvolution  2 года назад

      ਭਾਜੀ ਇਹ ਨਿਜਾਮਪੁਰ ਪਿੰਡ ਕਿਹੜੇ ਜਿਲੇ ਵਿੱਚ ਹੈ ਕਿਰਪਾ ਕਰਕੇ ਦੱਸਣਾ ਜਾਂ ਇਸ ਨੰਬਰ ਤੇ ਕਾਲ ਕਰ ਲੈਣਾ ਜੀ +919855424000

  • @nirmalsingh-yr6vs
    @nirmalsingh-yr6vs 3 года назад +11

    1987ਵਿੱਚ ਰਾਮਪੁਰੇ ਪਿੰਡ ਜ਼ਿਲ੍ਹਾ ਸੰਗਰੂਰ ਖਾੜਾ ਲੱਗੀਆਂ ਸੀ ਵਾਰਸ ਬਹੁਤ ਹੋਈ ਸੀ
    ਸਾਡੇ ਘਰ ਚਮਕੀਲਾ ਦੋ ਘਾਟੇ ਮੈਰੇ ਨਾਲ ਗੱਲਾ ਕਰਦਾ ਰਿਹਾ ਕਹੀਦਾ ਮੈ ਦਿਹਾੜੀ ਕਰਦਾ ਰਿਹਾ ਬਹੂਤ ਜਿਆਦਾ ਗਰੀਬੀ ਕੱਟੀ ਆ ਹੋਰ ਬਹੂਤ ਜਿਆਦਾ ਗੱਲਾਂ ਕਰਦੇ ਰਹੇ ਹਰੇਕ ਗੱਲ ਤੈ ਵੀਰ ਜੀ ਕਹੀਦਾ ਸੀ ਮੇ ਉਸ ਟਾਈਮ ਚਮਕੀਲੇ ਤੋ 5ਸਾਲ ਛੋਟਾ ਸੀ

    • @TiwanaMusicEvolution
      @TiwanaMusicEvolution  3 года назад

      ਬਾਈ ਜੀ ਆਪਣਾ ਨੰਬਰ ਭੇਜੋ ।

    • @nirmalsingh-yr6vs
      @nirmalsingh-yr6vs 3 года назад +1

      ਬਾਈ ਜੀ ਉਸ ਵਿਆਹ ਦੋ ਚਮਕੀਲੇ ਦੀਆ ਕੁਝ ਚਲਕਾ ਹਨ ਰੋਟੀ ਖਾਨ ਵੈਲ ਦੀਆ

    • @nirmalsingh-yr6vs
      @nirmalsingh-yr6vs 3 года назад +1

      @@TiwanaMusicEvolution ਠ

  • @naraindhanaula5857
    @naraindhanaula5857 3 года назад +46

    ਬਿਲਕੁਲ ਸੱਚ ਹੈ ਜੀ
    ਚਮਕੀਲਾ ਸਾਬ੍ਹ ਪੈਸੇ ਦਾ ਨਹੀਂ, ਸਰੋਤਿਆਂ ਦੇ ਪਿਆਰ ਦਾ ਭੁੱਖਾ ਸੀ
    ਰੱਜੀ ਰੂਹ ਦਾ ਫਕੀਰ, ਲੋਕਾਂ ਦਾ ਅਸਲੀ ਲੋਕ ਗਾਇਕ ਸੀ ਚਮਕੀਲਾ ਸਾਬ੍ਹ

  • @sippydhaliwal7184
    @sippydhaliwal7184 3 года назад +19

    ਮੈਂ ਦਸਵੀ ਚ ਪੜਦੇ ਨੇ 1987 ਮਾਰਚ ਚ ਉਸਤਾਦ ਦਾ ਅਖਾੜਾ ਵੇਖਿਆ ਸੀ ਸਾਡੇ ਅਬੋਹਰ ਨੇੜੇ ਪਿੰਡ ਚ
    ,,,ਤੋਂਬਾ ਤੋਬਾ ਬੇਹਤਾਸ਼ਾ ਇਕੱਠ ਸੀ ਯਾਰ , ਹਜਾਰਾ ਦੀ ਗਿਣਤੀ ਚ,,,,ਸਾਡੇ ਰਿਸ਼ਤੇਦਾਰ ਸੋ ਕਿਲੋਮੀਟਰ ਤੋਂ ਰਾਜਿਸਥਾਨ ਤੋਂ ਸ਼ਪੈਸ਼ਲ ਅਖਾੜਾ ਵੇਖਣ ਆਏ ਸੀ ,,,ਅਖਾੜੇ ਤਾਂ ਬਹੁਤ ਵੇਖੇ ਸੀ,,ਸਾਰੇ ਕਲਾਕਾਰ ਈ ਦੋ ਗਾਣੇ ਗਾਉਂਦੇ ਫੇਰ ਟਾਇਮ ਟਪਾਉਣ ਲਈ ਕੋਈ ਨਕਲਾਂ ਆਲਾ ਪੰਦਰਾਂ ਵੀਹ ਮਿੰਟ ਖਰਾਬ ਕਰ ਦਿੰਦੇ,,ਜਾਂ ਇਕ ਟੱਪਾ ਬੋਲਿਆ,,,ਫੇਰ ਗੱਲਾਂ ਜਿਹੀਆਂ ਕਰਨ ਲੱਗ ਜਾਂਦੇ ,,,ਪਰ ਚਮਕੀਲਾ ਤਾਂ ਪਹਿਲਾ ਕਹਿ ਦਿੰਦਾ ਸੀ ਕਿ ਦੋ ਘੰਟੇ ਮੈਨੂੰ ਟੋਕਣਾ ਨਹੀਂ ,,,ਹਿਟ ਹੋਣ ਦਾ ਮੇਨ ਕਾਰਨ ਵੀ ਇਹ ਹੀ ਸੀ,,,ਅਖਾੜਾ ਸ਼ੁਰੂ ਹੁੰਦਿਆਂ ਐਂ ਲੱਗਦਾ ਸੀ ਜਿਵੇ ਫਿਲਮ ਚੱਲ ਰਹੀ ਹੋਵੇ ।

    • @Geet_Gurjeet
      @Geet_Gurjeet 3 года назад +1

      ਸਹੀ ਕਿਹਾ ਜੀ।

    • @TiwanaMusicEvolution
      @TiwanaMusicEvolution  3 года назад +1

      ਬਿਲਕੁਲ ਠੀਕ ਕਿਹਾ ਤੁਸੀਂ ਭਾਜੀ ।

    • @TiwanaMusicEvolution
      @TiwanaMusicEvolution  3 года назад +1

      ਧੰਨਵਾਦ ਜੀ

    • @khushwindersingh7570
      @khushwindersingh7570 3 года назад

      ਪਿੰਡ ਕਹਿੰੜਾ ਦੱਸੋ ਵੀਰ ਜੀ।

    • @TiwanaMusicEvolution
      @TiwanaMusicEvolution  2 года назад

      ਵੀਰ ਜੀ ਕਿਹੜੇ ਕਿਹੜੇ ਪਿੰਡ ਅਖਾੜੇ ਵੇਖੇ ਸੀ ਤੁਸੀਂ ਚਮਕੀਲਾ ਅਮਰਜੋਤ ਜੀ ਦੇ ਕਿਰਪਾ ਕਰਕੇ ਜਰੂਰ ਦੱਸਣਾ ਜੀ ਜਾਂ ਫੇਰ ਏਸ ਨੰਬਰ ਤੇ ਸੰਪਰਕ ਕਰ ਲੈਣਾ ਜੀ +919855424000

  • @JaswinderSingh-jp6vh
    @JaswinderSingh-jp6vh 3 года назад +16

    ਬਾੲੀ ਰੂਅ ਖੁਸ਼ ਹੋਗੀ ਵੀਰ ਦੇ ਮੂਹੋਂ ਜਬਾਨੀ ਸੁਣਕੇ ਬਾੲੀ ਚਮਕੀਲੇ ਤੇ ਅਮਰਜੋਤ ਬਾਰੇ

  • @JaswinderSingh-fz5ju
    @JaswinderSingh-fz5ju 3 года назад +14

    . ਚਮਕੀਲਾ ਸਾਹਿਬ ਜੀ ਨਹੀਂ
    ਕੋਈ ਬਣ ਸਕਦਾ।
    ਜਸਵਿੰਦਰ ਬੈਸ

  • @harbindermohem
    @harbindermohem 3 года назад +16

    ਲੋਕੋ ਨਹੀਂ ਜੰਮਣਾ ਚਮਕੀਲਾ,,, ਬਹੁਤ ਬਹੁਤ ਧੰਨਵਾਦ ਵੀਰੇ

  • @joginderbrar4962
    @joginderbrar4962 3 года назад +8

    ਚਮਕੀਲਾ ਸਾਹਿਬ ਮੈਨੂੰਵੀ ਅਾਪਣੇ ਦਫਤਰ ਵਿਚ ਮਿਲੇ ਸੀ ਦੇਵਤਾ ਬੰਦਾ
    ਸੀ ਮੇਰੇ ਗੀਤਕਾਰ ਹੋਨ ਕਰਕੇ ਪੂਰੀਅਾਂ
    ਗਲਾਂ ਕੀਤੀਅਾਂ ਤੇ ਸਤਿਕਾਰ ਕੀਤਾ
    ਬਹੁਤ ਮਿਸ ਕਰੀਦਾ

    • @TiwanaMusicEvolution
      @TiwanaMusicEvolution  3 года назад

      ਤੁਸੀਂ ਵੀ ਸਾਡੇ ਸਤਿਕਾਰਯੋਗ ਹੋਂ ਵੀਰ ਜੀ ਜਿਹਨਾਂ ਚਮਕੀਲਾ ਸਾਹਬ ਦੀ ਸੰਗਤ ਕੀਤੀ ।

  • @jagjitkumar2446
    @jagjitkumar2446 2 года назад +7

    ਵੀਰੇ ਇਹ ਇੰਟਰਵਿਊ ਦੇਖ ਕੇ ਮਨ ਬਹੁਤ ਖੁਸ਼ ਹੋਇਆ 🙏

  • @GurmeetSingh-jq6mq
    @GurmeetSingh-jq6mq 3 года назад +43

    ਚਮਕੀਲੇ ਸਾਬ ਦੀਆਂ ਜਿਨੀਆ ਸਿਫਤਾਂ ਕਰੀਏ ਓਨੀਆ ਥੋੜੀਆਂ

  • @malkitsingh8869
    @malkitsingh8869 3 года назад +23

    ਮੈ ਉਸਤਾਦ ਜੀ ਦੇ ਤਿੰਨ ਅਖਾੜੇ ਦੇਖੇ ਸੁਣੇ ਬਹੁਤ ਵਧੀਆ ਗਾਇਕ ਜੋੜੀ ਸੀ ਮੈ ਵੀ ਦੇਖਿਆ ਉਸ ਟਾਇਮ ਬੋਰੀਆ ਚ ਸ਼ਰਾਬ ਆਉਦੀ ਸੀ

    • @TiwanaMusicEvolution
      @TiwanaMusicEvolution  3 года назад +4

      ਵਾ ਜੀ ਵਾ ਭਾਜੀ ਤੁਸੀਂ ਪੁਰਾਣਾ ਸਮਾਂ ਵੇਖਿਆ ਧੰਨਵਾਦ ਜੀ

    • @ajaibsingh2987
      @ajaibsingh2987 3 года назад +2

      @@TiwanaMusicEvolution 0

    • @TiwanaMusicEvolution
      @TiwanaMusicEvolution  2 года назад

      ਮਲਕੀਤ ਸਿੰਘ ਜੀ ਤੁਸੀਂ ਕਿੱਥੇ ਕਿੱਥੇ ਦੇਖੇ ਸੀ ਅਖਾੜੇ ਚਮਕੀਲਾ ਜੀ ਦੇ ਜਰੂਰ ਦੱਸਣਾ ਜੀ ਪਿੰਡ ਅਤੇ ਜ਼ਿਲਾ ਦਾ ਨਾਮ ਧੰਨਵਾਦ ।

  • @dpsingh648
    @dpsingh648 3 года назад +10

    ਚਮਕੀਲਾ ਚਮਕੀਲਾ ਹੀ ਸੀ ਕੋਈ ਨਹੀਂ ਬਣ ਸਕਦਾ ਚਮਕੀਲਾ।

  • @rakeshchander9170
    @rakeshchander9170 3 года назад +28

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਇੰਟਰਵਿਊ ਲੱਗੀ ਜੀ ਹੋਰ ਵੀ ਅੱਗੇ ਤੋ ਇਸ ਤਰ੍ਹਾਂ ਦੀਆਂ ਇੰਟਰਵਿਊਆ ਵਿਖਾਉਂਦੇ ਰਹੋ ਜੀ!

    • @TiwanaMusicEvolution
      @TiwanaMusicEvolution  3 года назад +4

      ਹਾਂਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @gurtejsingh9749
    @gurtejsingh9749 3 года назад +12

    ਬਹੁਤ ਵਧੀਆ ਲੱਗੀ ਜੀ ਇੰਟਰਵਿਊ । ਬਹੁਤ ਬਹੁਤ ਸ਼ੁਭਕਾਮਨਾਵਾਂ ਜੀ।

  • @samargunike1640
    @samargunike1640 2 года назад +11

    ਟਿਵਾਣਾ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਚਮਕੀਲੇ ਸਾਹਿਬ ਦੀਆਂ ਯਾਦਾਂ ਤਾਜ਼ਾ ਕਰਨ ਲਈ।

  • @surjitsingh6142
    @surjitsingh6142 3 года назад +18

    ਚਮਕੀਲਾ ਸਾਬ ਜਿੰਨਾਂ ਵਧੀਆ ਗਾਇਕ ਸੀ ਓਨਾ ਹੀ ਵਧੀਆ ਇਨਸਾਨ ਵੀ ਸੀ।👍

  • @Multankhan
    @Multankhan 3 года назад +8

    ਟਿਵਾਣਾ ਸਾਬ ਜੀ ਤੁਸੀਂ ਕੋਮੈਂਟਰੀ ਬਹੁਤ ਕੈਂਟ ਕਰਦੇ ਹੋ🙏 ਤੇ ਇਕ ਇਕ ਗੱਲ ਤੇ ਬੋਲ ਬਹੁਤ ਵਦੀਆਂ ਤਰੀਕੇ ਦੇ ਨਾਲ ਪੇਸ਼ ਕਰਦੇ ਹੋ
    ਧੰਨਵਾਦ ਜੀ

    • @TiwanaMusicEvolution
      @TiwanaMusicEvolution  2 года назад +2

      ਬਹੁਤ ਬਹੁਤ ਧੰਨਵਾਦ ਵੀਰ ਜੀ ।

  • @jatinderghera1108
    @jatinderghera1108 3 года назад +23

    ਟਿਵਾਣਾ ਸਾਬ ਹੋਰ ਇਹੋ ਜਹੀਆਂ ਇੰਟਰਵਿਊ ਪਾਓ ਚਮਕੀਲਾ ਸਾਬ ਬਾਰੇ ਸੁਣਨਾ ਵੀ ਵਧੀਆ ਲਗਦਾ ❤❤❤❤❤🙏🙏

    • @TiwanaMusicEvolution
      @TiwanaMusicEvolution  3 года назад +2

      ਹਾਂਜੀ ਵੀਰ ਜੀ ਬਹੁਤ ਬਹੁਤ ਧੰਨਵਾਦ ।

    • @sikandarchal4328
      @sikandarchal4328 3 года назад +1

      ,🍊🍊🍇🍇🥭🥭🙏🎂

  • @amarjeeetsingh5692
    @amarjeeetsingh5692 Год назад +1

    ਟਿਵਾਣਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ

  • @randhawarandhawa7067
    @randhawarandhawa7067 3 года назад +16

    ਰੂਹ ਖੁਸ਼ ਹੋ ਗਈ ਜੀ ਮੈਂ ਵੀ camkile ਦਾ ਬਹੁਤ ਵੱਡਾ ਫੈਨ ਸੀ

    • @TiwanaMusicEvolution
      @TiwanaMusicEvolution  3 года назад +1

      ਬਹੁਤ ਬਹੁਤ ਧੰਨਵਾਦ ਵੀਰ ਜੀ

    • @ManiThiyyari
      @ManiThiyyari 3 года назад +1

      @@TiwanaMusicEvolution थथौझ न य

    • @sarabjeetkaur15
      @sarabjeetkaur15 3 года назад

      ਮਿਲਕ ਫੂਡ ਫੇਕਟਰੀ ਬਹਾਦਰਗੜ੍ਹ ਪਟਿਆਲਾ

    • @sarabjeetkaur15
      @sarabjeetkaur15 3 года назад

      ਰੁੜਕੀ ਬਦੋਛੀ ਖਰੋੜੀ ਕੰਢੇ ਵਾਲੀ ਬੀਬੀ ਵੀ ਹੈ

  • @Kulwantsingh-od3tc
    @Kulwantsingh-od3tc 3 года назад +22

    ਵਾਹ ਜੀ ਵਾਹ ਟਿਵਾਣਾ ਬਾਈ ਜੀ।
    👍
    500 ਰੂਪੈ ਛੱਡੇ ਬਾਈ ਜੀ ਦੀ 2 ਮਹੀਨੇ ਦੀ ਤਨਖਾਹ ਬਣਦੀ ਛੱਡੀ ਸੀ। ਬਾੲੀ ਅਮਰ ਸਿੰਘ ਚਮਕੀਲਾ ਸਾਬ੍ਹ ਜੀ ਨੇ।
    ❤️❤️❤️

  • @nachattersingh8315
    @nachattersingh8315 3 года назад +17

    ਪੁਰਾਣੀਆਂ ਯਾਦਾਂ ਤਾਜੀਆਂ ਕਰਨ ਲਈ ਧੰਨਵਾਦ ਵਿਆਹ ਕਰਵਕੇ ਹਾਣ ਦਿਆ ਮਿਲਣੋ ਵੀ ਰਹਿ ਗਿਆ ਵੇ ਸੁਪਰ ਹਿਟ ਗਾਣਾ

  • @jagdeeppalsingh6046
    @jagdeeppalsingh6046 3 года назад +8

    ਮੈਂ ਚਮਕੀਲੇ ਦੋ ਅਖਾੜੇ ਸੁਣੇ ਨਜਾਰਾ ਆ ਗਿਆ ਸੀ।ਬਹੁਤ ਵਧੀਆ ਜੋੜੀ ਸੀ।

    • @TiwanaMusicEvolution
      @TiwanaMusicEvolution  3 года назад

      ਬਹੁਤ ਬਹੁਤ ਧੰਨਵਾਦ ਜੀ

    • @TiwanaMusicEvolution
      @TiwanaMusicEvolution  2 года назад

      ਵੀਰ ਜੀ ਕਿਹੜੇ ਪਿੰਡ ਸੁਣੇ ਸੀ ਅਖਾੜੇ ਜਰੂਰ ਦੱਸਣਾ ਜੀ ਤਾਂ ਜੋ ਉਹਨਾਂ ਤੱਕ ਪਹੁੰਚ ਕਰ ਸਕੀਏ ਜਾਂ ਏਸ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਲੈਣਾ ਜੀ ਧੰਨਵਾਦ +919855424000

  • @balvirbainsbains4384
    @balvirbainsbains4384 3 года назад +6

    ਬਾਈ ਅਮਰ ਸਿੰਘ ਚਮਕੀਲਾ ਜੀ ਇਕ ਰੱਬੀ ਰੂਹ ਸਨ

  • @HarpalSingh-zb9gp
    @HarpalSingh-zb9gp 3 года назад +2

    ਬਹੁਤ ਹੀ ਵਧੀਆ ਲੱਗਿਆ ਜੀ ਧੰਨ ਵਾਦ।

  • @santokhsingh2676
    @santokhsingh2676 2 года назад +5

    ਆਖਂ ਪਾਰ ਆਉਂਦਿਆਂ ਨੇ ਕੀ ਕਰਿਏ ਵਹੂਤ ਦੂਖ ਹੈਦਾ ਕਿਕਰਿਏ ਕਿਦਾਂ ਐਡਾ ਵੱਡਾ ਦੂਖ ਜ਼ਰਿਏ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @PremKumar-lz3lp
    @PremKumar-lz3lp 3 года назад +11

    ਨਹੀਉ ਭੂਲਣਾ ਵਿਛੋੜਾ ਮੈਨੂੰ ਤੇਰਾ ਸਾਰੇ ਦੁੱਖ ਭੂਲ ਜਾਣ ਗੈ

  • @harmindersingh5148
    @harmindersingh5148 3 года назад +11

    Well done interview about amar singh chamkila je amarjot Kaur je loved them miss them God gave them place heaven 👏👌👍💘💘💘💌💌💌💌💌💌💌💌💌👏👌👍🙏

  • @malkitsingh8869
    @malkitsingh8869 3 года назад +42

    ਉਸਤਾਦ ਜੀ ਇਕੱਲੇ ਗਾਉਂਦੇ ਹੀ ਨੀ ਸੀ ਨਾਲ ਮੁੰਡਾ ਹੋਣ ਦਾ ਬਚਨ ਵੀ ਕਰਦੇ ਸੀ ਜੈ ਦੁੱਗਰੀ ਵਾਲਿਆ ਬਾਬਿਆ ਦੀ ਜੈ

  • @lyricsjangchapra8017
    @lyricsjangchapra8017 Год назад +1

    ਗੁਰੂ ਜੀ ਅਮਰ ਸਿੰਘ ਚਮਕੀਲਾ ਜੀ ਨੂੰ ਮਾਰਨ ਵਾਲਿਆਂ ਦਾ ਕਁਖ ਨਾਂ ਰਹੇ

  • @Fun_with_fateh
    @Fun_with_fateh 2 года назад +3

    ਛੱਡ ਗਾਉਣ ਦਾ ਖਹਿੜਾ ਕੀ ਚਮਕੀਲਾ ਬਣਜੇਗਾ ਪਾਣੀ ਦਿਆ ਬੁਲਬੁਲਿਆਂ ਉਏ ਕੀ ਬੁਨਿਆਦਾਂ ਤੇਰੀਆ। ਕਲਮ ਦਾ ਧਨੀ ਅਮਰ ਸਿੰਘ ਚਮਕੀਲਾ ਸਦਾ ਅਮਰ ਰਹੇ

  • @ghumanrecords7462
    @ghumanrecords7462 3 года назад +7

    ਲਵ ਯੂ ਬਾਪੂ ਸ਼ਹੀਦ ਅਮਰ ਸਿੰਘ ਚਮਕੀਲਾ ਜੀ।।।.......I miss you 😭😭😭

  • @parmjitsingh3820
    @parmjitsingh3820 3 года назад +5

    Kiaa baat g chamkila g very nice jorhi c intarveu very nice g

  • @deepk8323
    @deepk8323 2 года назад +1

    Bahut wadiaa laga sun ke
    Sade time de number One Amar Singh chamkila +Amarjot kaur chamkila Love you 💐💐💐💐💐💐

  • @jattpunjabi4574
    @jattpunjabi4574 3 года назад +22

    ਟਿਵਾਣਾ ਸਾਹਿਬ ਬਹੂਤ ਵਧਿਆ,ਬਹੁਤ ਬਹੂਤ ਧੰਨਵਾਦ

    • @TiwanaMusicEvolution
      @TiwanaMusicEvolution  3 года назад +2

      ਬਹੁਤ ਬਹੁਤ ਧੰਨਵਾਦ ਵੀਰ ਜੀ

    • @dharamsingh1036
      @dharamsingh1036 3 года назад

      Sarpanch sab ji
      Bahut bhaga wale ho Jina ne Chamkila sab nu Bahut nedeo vekhya
      Saanu eu lagda Jive Asi tuhade vicho Chamkila ji de darshan kr rhe hoeey
      Bahut sohni vdo paee ji tuci
      Kde mauka milya Bai ji de darshan jroor krange
      9814111514 dharam Singh

    • @TiwanaMusicEvolution
      @TiwanaMusicEvolution  3 года назад

      Dhanwad ji

    • @rhinogaming2084
      @rhinogaming2084 3 года назад

      @@TiwanaMusicEvolution u

  • @HarjinderSingh-ir7vs
    @HarjinderSingh-ir7vs 3 года назад +15

    ਬੈਠਕ..ਨੂੰ.ਭਾਗ.ਨੂੰ.ਭਾਗ.ਲॅਗ.ਗੲੇ.िਜਥੇ.ਬੈਠ.ਗੲੇ.ਚਮਕੀਲਾ.ਸਾਬ.ਤੇ..ਮਾਤਾ.ਅਮਰਜੋਤ.ਜੀ...ਜੀ.ਤੇ.ਪੁॅਤ.ਵਰ.ਦੇ.ਗੲੇ..ਪਰ.ਵੇਖਣਾ.ਨਸੀਬ.ਨਹੀ.ਹੋिੲਅਾ

  • @jindaginama9322
    @jindaginama9322 3 года назад +13

    ਇੰਟਰਵਿਊ ਸੁਣ ਕੇ ਆਨੰਦ ਆਨੰਦ ਗਿਆ ਜੀ,

  • @Manjitsingh-ve5dv
    @Manjitsingh-ve5dv 3 года назад +13

    20ਵੀ 21ਵੀ ਸਦੀ ਦਾ ਜੋਧਾ ਕਲਾਕਾਰ

  • @ajaibsingh3283
    @ajaibsingh3283 3 года назад +11

    ਚਮਕੀਲਾ ਅਤੇ ਅਮਰਜੋਤ ਜੀ ਇੱਕ ਰੱਬ ਦਾ ਰੂਪ ਸੀ

  • @JaswantSingh-ew7ft
    @JaswantSingh-ew7ft 3 года назад +4

    Chamkile di barsi da Mela Punjab da Sab ton vadda mela hoia karega

  • @basramufliswriter1751
    @basramufliswriter1751 3 года назад +9

    ਚਮਕੀਲੇ ਵਰਗਾ ਬੰਦਾ ਮੁੜ ਕੇ ਨਹੀਂ ਜੰਮਣਾ।ਪਰ ਪਾਪੀਆਂ ਨੇ ਉਸ ਨੂੰ ਮਾਰ ਕੇ ਚੰਗਾ ਨਹੀਂ ਕੀਤਾ। ਇਹੋ ਜਿਹੀਆਂ ਰੂਹਾਂ ਸਦੀਆਂ ਬਾਅਦ ਜੰਮਦੀਆਂ ਨੇ,ਜੋ ਮਰ ਕੇ ਵੀ ਨਹੀਂ ਮਰਦੀਆਂ। ਚਮਕੀਲਾ ਹਮੇਸ਼ਾ ਅਮਰ ਰਹੇਗਾ। ਉਹ ਕਰੌੜਾਂ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ।

  • @bittusingh7513
    @bittusingh7513 Год назад +1

    ਚਮਕੀਲਾ nice

  • @najarsingh7782
    @najarsingh7782 3 года назад +14

    ਬਹੁਤ ਵਧੀਆ ਵੀਡੀਉ❤️

  • @sukhdevsingh-pn1jn
    @sukhdevsingh-pn1jn 2 года назад +1

    Bai ji. Kia bat ae tuhada Ena piar chamkela prti dekh ke ruh khush ho gai

  • @darshanladdi436
    @darshanladdi436 3 года назад +6

    ਲਾਡੀ ਕਾਲਾਂਵਾਲੀ ਪਿੰਡ ਸਰਸਾ ਹਰਿਆਣਾ ਚਮਕੀਲਾ ਸਾਬ ਬੌਤ ਬੌਤ ਬਾਦੀਆ ਐਟਰਬੂ ਜੀ

    • @TiwanaMusicEvolution
      @TiwanaMusicEvolution  3 года назад

      ਬਹੁਤ ਬਹੁਤ ਧੰਨਵਾਦ ਵੀਰ ਜੀ ।

  • @mysweetmom8727
    @mysweetmom8727 2 года назад +3

    Miss you bai ji fer aajo ik vari tusi es duniya ta very good person chmkila bai sada love ❤ 😍

  • @parmjitsingh5274
    @parmjitsingh5274 2 года назад +2

    Vah kia bat aa ji 🙏 Waheguru ji tuhadi charhdi kla bakhshe ji 🙏 tunsi shote veer bhagan vale ho jihrha ki Chamkila ji tuhade hajri la ke is dunian sda sda lei sade dilan ch vas gay

  • @kamalsingh4523
    @kamalsingh4523 2 года назад +4

    All time super hit amar Singh Chamkila ji

  • @HarkanwaljitSinghDhaliwal
    @HarkanwaljitSinghDhaliwal Год назад

    ਧੰਨਵਾਦ ਟਿਵਾਣਾ ਸਾਹਿਬ ਜੀ 🙏

  • @SatpalSingh-rx9dr
    @SatpalSingh-rx9dr 2 года назад +1

    ਅਮਰ ਚਮਕੀਲਾ ਅਮਰ ਹੈ

  • @ManmohanSingh-kr8bx
    @ManmohanSingh-kr8bx 3 года назад +10

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ,,19,,79,,ਤੋ,,8,,ਮਾਰਚ,,19,,88,,ਮਗਲਵਾਰ,,ਕਾਲਾ,,ਦਿਨ,,H,,R,,E,,17,,86,,,HMV,,

  • @MikkeyRoxx
    @MikkeyRoxx Год назад +1

    Mudke aja viriya ve ardass badi mein karda chamkila❤Amarjot❤❤😭😭😭

  • @madanlal2746
    @madanlal2746 3 года назад +7

    Baji sss akal ji baji aap ji di interview sunkey bahut hi vadia laga ji baji chamkila ji and amrjoo ji and puri parti hamesa hi amar Raheygi

  • @tejsangha4276
    @tejsangha4276 3 года назад +7

    Miss you Chamkila ji 📽️♥️

  • @BaljeetSingh-xp9cl
    @BaljeetSingh-xp9cl 3 года назад +4

    Thanks

  • @davindersingh-zb5hd
    @davindersingh-zb5hd 3 года назад +5

    ਸਤਿ ਸ਼੍ਰੀ ਅਕਾਲ ਜੀ ਟਿਵਾਣਾ ਵੀਰ ਜੀ ਬਹੁਤ ਵਧੀਆ ਵੀਡਿਓ ਜੀ ਸੁਪਰ ਐਡ ਰੂਹ ਖੁਸ਼ ਕਰਤੀ ਸਲੂਟ ਦਿਲੋ ਜੀ ਇਹਨਾਂ ਤੋ ਫੋਟੋਆਂ ਲੈ ਲਿਓ ਜੀ ਬੜੀ ਮਹਿਰਬਾਨੀ ਜੀ

    • @TiwanaMusicEvolution
      @TiwanaMusicEvolution  3 года назад

      ਬਹੁਤ ਬਹੁਤ ਧੰਨਵਾਦ ਜੀ ਫੋਟੋਆਂ ਆ ਗਈਆਂ ।

  • @sitaramkanwliya8824
    @sitaramkanwliya8824 3 года назад +7

    Chamkila ji was very great singer

  • @ManmohanSingh-kr8bx
    @ManmohanSingh-kr8bx 3 года назад +5

    ਸਾਰੇ,,ਗਇਕਾ,,ਦਾ,,ਬਾਪੂ,,22,,ਚਂਮਕੀਲਾ,,

  • @allinone866
    @allinone866 3 года назад +7

    Amar singh chamkila amar hai

  • @HarjinderSingh-ir7vs
    @HarjinderSingh-ir7vs 3 года назад +2

    ਅॅਜ.ਸਰਪੰਚ.ਸਾਬ.ਨੇ.ਚਮਕੀਲਾ.ਸਾਬ.ਬਾਰੇ.िੲਹ.ਵੀ.ਸਾਬਤ.ਕਰਤਾ.िਕ.ਵਾिਕਅਾ.ੳੁਸ.ਮਹਾਨ.ਜੋੜੀ.ਦੇ.ਅਖਾੜੇ.ਚਾਰ.ਚਾਰ.ਬੂਕ.ਹੁਦੇ.ਸੀ.ਸਰਪੰਚ.ਸਾਬ.ਨੇ.ਵੀ.ਕਮਾਲ.ਕਰਤੀ..ਚਮਕੀਲਾ.ਸਾਬ.ਤੇ..ਮਾਤਾ.ਅਮਰਜੋਤ.ਨੇ..ਵਧੀਅਾिਪਅਾਰ..ਪिਰਵਾਰ.ਨਾਲिਨਭਾिੲਅਾ..33ਸਾਲ.ਪिਹਲਾ.ਵੀ.ਅਮਰ.ਸੀ.ਤੇ.ਅॅਜ.ਵੀ.ਅਮਰ.ਨੇ.िਜੰਨਾ.िਚਰ.ਦੁਨੀਅਾ.ਹੈ.ੳੁਨਾ.िਚਰ.ਹੀ.ਅਮਰ.ਰिਹਣਗੇ...िਜੰਦਾ.ਬਾਦ.ਜੋੜੀ..ਤੇ.ਨਾਲ.ਹੀ.ਸਰਪੰਚ.ਸਾਬ.ਵੀ.िਜੰਦਾਬਾਦ.ਨੇ

  • @kulwindersahotasahota9373
    @kulwindersahotasahota9373 3 года назад +4

    ਟਿਵਾਣਾ ਵੀਰ ਜੀ ਬਹੁਤ. ਧੰਨਵਾਦ ਤੁਹਾਡਾ

  • @user3918
    @user3918 3 года назад +5

    Very very good ji

  • @mehak7214
    @mehak7214 3 года назад +5

    ਬਹੁਤ ਵਧੀਆ ਏ ਵੀਰ ਜੀ

    • @TiwanaMusicEvolution
      @TiwanaMusicEvolution  3 года назад

      ਬਹੁਤ ਬਹੁਤ ਧੰਨਵਾਦ ਵੀਰ ਜੀ ।

  • @wanderer_bunny_1458
    @wanderer_bunny_1458 Год назад +1

    AMAR SINGH CHAMKILA JI 🔥🙏
    TRUE LEGEND

  • @karamsingh3026
    @karamsingh3026 3 года назад +4

    ਸਵੇਰੇ ਸਵੇਰੇ ❤️❤️❤️❤️❤️❤️😭😭😭😭😭😭😭😭😭❤️😭😭😭😭😭😭

  • @DaljitSingh-mu8wu
    @DaljitSingh-mu8wu 2 года назад +2

    Great 👌 singer chamkila ji❤️❤️

  • @lovewithastrologer6821
    @lovewithastrologer6821 2 года назад +6

    Agar time travel ho to main use samay mein jakar chamkila jise mil skta hu 🥰😍

  • @sukhasinghsarari6699
    @sukhasinghsarari6699 Месяц назад

    ਅਮਰ ਸਿੰਘ ਚਮਕੀਲਾ ਜੀ ਬਹੁਤ ਵਧੀਆ ਸਟਾਰ ਸਨ ਦੀਪਾ ਹੇਰਾ ਵਾਲੇ ਦੱਲੇ ਨੇ ਜਗਦਾ ਚਿਰਗ ਬਜਾ ਦਿਤਾ ਬਲਾਤਕਾਰ ਦੀਪਾ ਚਵਲ

  • @BharpoorSingh-ds6ef
    @BharpoorSingh-ds6ef 6 месяцев назад

    ਬਹੁਤ ਵਧੀਆ ਬਾਈ ਜੀ

  • @kulwindersarpanchkinda7064
    @kulwindersarpanchkinda7064 2 года назад +1

    ਗੱਲਾਂ ਯਾਦ ਆਉਂਦੀ ਹਨ ਚੰਗੇ ਬੰਦੇ ਦੀ ਗੱਲ ਚੇਤੇ ਰਹਿਦੀ ਹੈ

  • @bhupindersingh-qs5jb
    @bhupindersingh-qs5jb 3 года назад +5

    Thanx sarpanch sahib

  • @JagtarSingh-ci2sn
    @JagtarSingh-ci2sn Год назад

    Very Good By ji Dill Khush Ho Gia Ji

  • @amriksingh1445
    @amriksingh1445 3 года назад +5

    ਮੁੜ ਕੇ ਨਹੀ ਆਉਣਾ ਚਮਕੀਲਾ

  • @Karan-wd3mn
    @Karan-wd3mn 3 года назад +7

    Bohr vdia veere ewe hi vďua vdia videos bnade rho Rabb thonu tarakkiyan bkshan🤗🤗❣❣

  • @sukhbirsukhbir4509
    @sukhbirsukhbir4509 3 года назад +7

    Nice interview

    • @TiwanaMusicEvolution
      @TiwanaMusicEvolution  3 года назад

      ਬਹੁਤ ਬਹੁਤ ਧੰਨਵਾਦ ਵੀਰ ਜੀ ।

  • @sukhjindersinghsingh7851
    @sukhjindersinghsingh7851 2 года назад +5

    Miss you chamkila 22

  • @narenderrana5995
    @narenderrana5995 3 месяца назад

    अमर श्री अमरसिंह चमकीला तथा श्रीमती अमरजोत चमकीला जी की जोड़ी बहुत अच्छी लगी। मौहम्मद सदीक भी अच्छे कलाकार हैं।

  • @deeprandhawa1786
    @deeprandhawa1786 3 года назад +4

    ਬਾੲੀ ਫਕਰ ਬੰਦੇ ਸੀ ਲਾਗਦੇ ਹੁਂਣ ਚਮਕਿਲੇਅਾ ਤੇਰੀ ਯਾਦ ਮੇਲੇ ਕੇੜੀ ਕੇੜੀ ਸਿਫਤ ਕਰੀੲੇ ਬਾੲੀ ਦੀ੧੧

  • @jivansingh9721
    @jivansingh9721 3 года назад +1

    👌👌👏👏 nicer chamkila number Van singer Punjab 👌👌👌👌👌👌👌👌👌👌👌👌

  • @sonygill8656
    @sonygill8656 2 года назад +1

    ਜਿਹੜੀ ਗੱਲ ਬਾਈ ਜੀ ਦੱਸਦੇ ਨੇ ਯਰ ਉਹੀ ਗੱਲਾਂ ਮੁੜ ਮੁੜ ਤੂੰ ਦੱਸਦਾ ਇਸ ਤੋਂ ਚੰਗਾ ਕੋਈ ਬਾਈ ਤੋ ਹੋਰ ਗੱਲ ਪੁਛ ਲੈ

    • @TiwanaMusicEvolution
      @TiwanaMusicEvolution  2 года назад

      ਮੁਆਫ ਕਰਨਾ ਜੀ ਇਹ ਮੇਰੀ ਪਹਿਲੀ ਇੰਟਰਵਿਊ ਸੀ ਇਸ ਕਰਕੇ ਥੋੜਾ ਕੰਨਫਿਉਜ਼ ਸੀ ਜੀ ।

  • @radhesham1502
    @radhesham1502 3 года назад +6

    Amar singh chamkila and Amar jyot ji no 1 singer

  • @lalrajput6501
    @lalrajput6501 3 года назад +5

    22 G
    Satsri Akal G
    Very good conversation
    God bless you

  • @SanjeevKumar-cu6yk
    @SanjeevKumar-cu6yk 3 года назад +7

    GREAT CHAMKILA

  • @nindersingh2688
    @nindersingh2688 3 года назад +6

    Very nice thank old remember day

  • @balwinderbhagomajra4741
    @balwinderbhagomajra4741 Год назад +1

    ਮੇਹਰਬਾਨੀ ❤🙏🏻🙏🏻

    • @TiwanaMusicEvolution
      @TiwanaMusicEvolution  Год назад

      ਸ਼ੁਕਰੀਆ ਜੀ।

    • @balwinderbhagomajra4741
      @balwinderbhagomajra4741 Год назад

      @@TiwanaMusicEvolution ਵਾਹਿਗੁਰੂ ਚੜਦੀ ਕਲਾ ਚ ਰੱਖੇ ਆਪ ਜੀ ਨੂੰ

    • @TiwanaMusicEvolution
      @TiwanaMusicEvolution  Год назад

      @@balwinderbhagomajra4741 ਬਹੁਤ ਬਹੁਤ ਧੰਨਵਾਦ ਵੀਰ ਜੀ।

  • @sukhdevkhattra6169
    @sukhdevkhattra6169 3 года назад +7

    VERY GOOD NEWS

  • @BaljeetSingh-xp9cl
    @BaljeetSingh-xp9cl 3 года назад +3

    Top.Hero.C.22. Chamkila

  • @harrybadhan8046
    @harrybadhan8046 3 года назад +4

    Legend c chamkila, jis bande di jeevni te film ban ni chahidi c oh kise ni bnai, jo craze chamkile lyi lokan vich c te hun v hai oh kise kalakar lyi nhi hona, amar hona ki hunda oh amar singh chamkila das gya

  • @jaspalmehak1770
    @jaspalmehak1770 2 года назад +1

    Very nice 👌👌👌👌👌

  • @JagdeepSingh-ic6jq
    @JagdeepSingh-ic6jq 3 года назад +7

    Miss u Chamkila ji

  • @darmasingh1873
    @darmasingh1873 2 года назад +1

    ਛੋਟੇ ਹੁੰਦਿਆਂ ਇਹ ਰੋਲਾਂ ਸੁਣਿਆ ਸੀ ਵੀ ਰੁੱੜਕੀ ਚਮਕੀਲੇ ਨੇ ਆਉਣਾ ਪਰ ਨੇੜੇ ਹੋਣ ਦੇ ਬਾਵਜੂਦ ਵੀ ਇਹ ਅਖਾੜਾ ਵੇਖ ਨਾ ਸਕੇ

  • @goldysingh7946
    @goldysingh7946 3 года назад +5

    Chamkila ikk nek insaan c ਜ਼ੇ ਮਾੜੀ ਮੋਟੀ ਗਲਤੀ ਹੋਗੀ ਸੀ ਤੇ ਉਸ ਨੂੰ ਲੱਤ ਵਿੱਚ ਗੋਲੀ ਮਾਰ ਦਿੰਦੇ ਪਰ ਜਾਨੋ ਨਾ ਮਾਰਦੇ,,,,,ਦੋਬਾਰਾ ਨੀ ਜੰਮਣਾ ਚਮਕੀਲਾ,,,,,ਕਿੱਡੀ ਵੱਡੀ ਗਲਤੀ ਕੀਤੀ ਚਮਕੀਲਾ ਮਾਰ ਕੇ,

  • @SidSunnyOfficials47
    @SidSunnyOfficials47 3 года назад +13

    Tiwana sabh dhaanwad 🙏

  • @armaanranga6932
    @armaanranga6932 3 года назад +5

    Very nice God bless you veer ji

  • @baljeetsingh217
    @baljeetsingh217 3 года назад +5

    Waheguru waheguru waheguru ji up to jilla pilibhit wale Punjabi wajde ha apna kaam hai ekta 🙏 sare interviews dekhda ha sajna👍

  • @bindersingh8692
    @bindersingh8692 2 года назад

    Very good tiwana sabb good c bai chamkila end amarjot