ਕੀ ਢੱਡਰੀਆਂ ਵਾਲਾ ਜਾਊ ਜੇਲ੍ਹ ? Police ਵੱਲੋਂ ਦਰਜ FIR ਵਿੱਚ ਕਿੰਨਾ ਕੁ ਹੈ ਦਮ || Arbide World ||

Поделиться
HTML-код
  • Опубликовано: 15 янв 2025

Комментарии • 201

  • @HarcharanSingh-iz4cw
    @HarcharanSingh-iz4cw 19 дней назад +9

    ਨਾਨਕਸਰੀਆਂ ਦੇ ਬਾਬੇ ਤੇ ਦੋਸ਼ ਲੱਗਾ ਸੀ ਪਰ ਕਿਸੇ ਪੱਤਰਕਾਰ ਨੇ ਖ਼ਬਰ ਨਹੀਂ ਲਾਈ ਢੰਡਰੀਆਂ ਵਾਲੇ ਤੇ ਇਲਜ਼ਾਮ ਲੱਗਾ ਸਾਰੇ ਪੱਤਰਕਾਰ ਥਾਲ਼ੀ ਦੇ ਬੈਂਗਣ ਵਾਂਗ ਇੱਕ ਪਾਸੇ ਰੁੜ੍ਹੇ ਫਿਰਦੇ

  • @jasveersingh9413
    @jasveersingh9413 19 дней назад +8

    ਸਰਦਾਰ ਸਵਰਨ ਸਿੰਘ ਬਹੁਤ ਸਿਆਣੇ ਤੇ ਸੁਲਝੇ ਹੋਏ ਵਿਆਕਤੀ ਹਨ

  • @litpnc845
    @litpnc845 19 дней назад +3

    Ranjeet Singh ji right man ❤❤❤❤❤

  • @gagandehar8697
    @gagandehar8697 19 дней назад +12

    ਸਵਰਨ (ਖਰਾ ਸੋਨਾ) ਜੈਸਾ ਨਾਮ ਵੈਸਾ ਕਾਮ ਮੈਨੂੰ ਮਾਣ ਹੈ ਮੇਰੇ ਵੀਰ ਤੇ ਜਾਗਦੀ ਜ਼ਮੀਰ ਨੂੰ ਸਲਾਮ (ਗਗਨ)

  • @Manindersinghdhillon11
    @Manindersinghdhillon11 19 дней назад +3

    Sady bhai sab jindabad ❤️ 🙏 ♥️ 💖 💕 💙 ❤️ 🙏

  • @singhdarsh
    @singhdarsh 19 дней назад +5

    ਜਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੇ ਕੇ ਗਏ ਨੇ ਤਾ ਕਿਉ ਲੋਕ ਇਹਨਾ ਬਾਬਿਆ ਪਿੱਛੇ ਤੁਰੇ ਫਿਰਦੇ ਨੇ ।

  • @harjindermeetsingh6258
    @harjindermeetsingh6258 19 дней назад +5

    ਦਵਿੰਦਰ ਸ਼ਰਮਾ ਜੀ ਇਸ ਪੋਡ ਕਾਸਟ ਵਿਚ ਕੁਝ ਨਹੀਂ ਫਜੂਲ ਗੱਲਾਂ ਤੋਂ ਸਿਵਾਏ।

  • @Tangovlog_CHD
    @Tangovlog_CHD 19 дней назад +3

    Waheguru ji aap Ji nu hamisha charde kala vich rakhey 🙏🏻🙏🙏🏻😊

  • @Manindersinghdhillon11
    @Manindersinghdhillon11 19 дней назад +3

    ❤❤❤❤❤❤sady bhai sab jindabad ❤️ 🙏 ♥️ 💖

  • @Chardikalag
    @Chardikalag 19 дней назад +5

    ਕਿਸੇ ਵਕਤ ਨਵਜੋਤ ਸਿੱਧੂ ਜੀ ਨੇ ਕਹਿੰਦੇ ਸਨ ,
    ਮੈਨੂੰ ਬਾਪੂ ਆਸਾ ਰਾਮ ਚੋ ਰੱਬ ਦੇ ਦਰਸ਼ਨ ਹੁੰਦੱ ਹਨ ।

  • @Chardikalag
    @Chardikalag 19 дней назад +20

    ਕਿਸੇ ਵੀ ਬਾਬੇ ਜਾਂ ਪ੍ਰਚਾਰਕ ਨੂੰ ਮੰਨਣਾ ਵਾਜਿਬ ਨਹੀ , ਉਸ ਦੇ ਵਿਚਾਰਾਂ ਨੂੰ ਮੰਨਿਆਂ ਜਾ ਸਕਦਾ ਹੈ । ਇਨਸਾਨ ਸਾਰੇ ਬਰਾਬਰ ਹਨ ਸਿਰਫ ਵਿਚਾਰਾਂ ਅਤੇ ਬੁੱਧੀ ਦਾ ਹੀ ਫਰਕ ਹੁੰਦਾ ਹੈ ।

    • @manindrjhinger1776
      @manindrjhinger1776 19 дней назад

      Ehna anpad bibbian ne bande gal rabb di takhati paati.

    • @AmandeepSingh-lr6tc
      @AmandeepSingh-lr6tc 19 дней назад +1

      Yes

    • @jagjitsandhu3577
      @jagjitsandhu3577 19 дней назад

      ਵਿਚਾਰ ਵੀ ਕਿਉਂ ਮੰਨਣੇ ਆ ਵਿਚਾਰ ਤਾਂ ਮੰਨਣੇ ਤਾਂ ਗੁਰੂ ਦੇ ਮੰਨੋ

  • @Daske.WaleSahi
    @Daske.WaleSahi 19 дней назад +8

    ਬਿੱਲਕੁਲ ਇੱਕ ਇੱਕ ਗੱਲ ਸਹੀ ਆਖੀ ਵਕੀਲ ਸਾਬ੍ਹ ਨੇ

  • @BaldevSingh-on7vm
    @BaldevSingh-on7vm 19 дней назад +4

    ਬਾਈ ਸਵਰਨ ਸਿੰਘ ਖੰਨਾ ਇੱਕ ਬਹੁਤ ਹੀ ਇਮਾਨਦਾਰ ਅਫ਼ਸਰ ਰਹੇ ਹਨ । ਕਨੂਨ ਵਿਵਸਥਾ ਲਾਗੂ ਕਰਨ ਕਰਵਾਉਣ ਲਈ ਸਿਆਸੀ ਦਬਾ ਨਹੀਂ ਸਨ ਝੱਲਦੇ

  • @ManpreetKaur-mn4sm
    @ManpreetKaur-mn4sm 18 дней назад +1

    I really appreciate you

  • @raazsiidhu3587
    @raazsiidhu3587 19 дней назад +7

    20:00 ਮਿੰਟ ਬਾਅਦ ਹੋਰ ਬਾਬਿਆਂ ਦੀ ਗੱਲ ਛੇੜ ਲਈ!
    21:04 ਮਿੰਟ ਉੱਤੇ ਵੀ ਗ਼ਲਤ ਬਿਆਨੀ ਕਰ ਦਿੱਤੀ, ਵਕੀਲ ਸਾਹਿਬ ਜੀ ਨੇ! ਅਮਰੀਕਨ ਟਾਪੂ ਨੂੰ ਅਫਰੀਕਨ ਟਾਪੂ! ਕਾਹਲੀ ਅੱਗੇ ਟੋਏ ਜੀ।

  • @harcharansinghbrar6808
    @harcharansinghbrar6808 19 дней назад +9

    ਪੀੜਤ ਔਰਤ ਦੇ ਵਾਰਿਸ ਤਾ ਬਾਰਾ ਸਾਲ ਪਹਿਲਾ ਹੋਈ ਕਾਰਵਾਈ ਤੋ ਸੰਤੁਸ਼ਟ ਹਨ, ਹੁਣ ਲੜਕੀ ਦੇ ਇਕ ਭਰਾ ਵਲੋ ਅਦਾਲਤ ਤੱਕ ਪਹੁੰਚ ਕੀਤੀ ਗਈ ਹੈ, ਜੋ ਇਕ ਮਹੀਨੇ ਤੋ ਰੂਪੋਸ਼ ਹੈ।
    ਸਾਰਾ ਪੰਜਾਬ ਜਾਣਦਾ ਹੈ ਕਿ ਭਾਈ ਰਣਜੀਤ ਸਿੰਘ ਪੰਜਾਬ ਦੀਆਂ ਸਾਰੀਆ ਧਾਰਮਿਕ ਸੰਪਰਦਾਵਾਂ ਦੇ ਨਿਸ਼ਾਨੇ ਤੇ ਹਨ।

  • @RamandeepKaur-ys8gj
    @RamandeepKaur-ys8gj 19 дней назад +3

    devinder pal sir....thank you very much for bringing soch a great office in a front of the people and talking to him so that people can know about him...and Mr swarn sir is very nice person and a very good... officer...

  • @TARUBALETIAUK
    @TARUBALETIAUK 19 дней назад +4

    Thankfully

  • @lakhasandhu04231
    @lakhasandhu04231 19 дней назад +6

    ਢੱਡਰੀਆਂ ਵਾਲਾ ਬਿਲਕੁਲ ਬੇਕਸੂਰ ਸਾਬਿਤ ਹੋਵੇਗਾ ।

  • @jaskaransandhu8758
    @jaskaransandhu8758 19 дней назад +1

    Bahut Vadia show hunda Veerji,Eh ohi officer ne Jine Jassi Canada walli da case solve kita si.kable-e-tarif,proud on this officer in Punjab Police !

  • @MangatJatt-z2k
    @MangatJatt-z2k 19 дней назад +15

    ਬਹੁਤ ਵਧੀਆ ਜਾਣਕਾਰੀ ਜੀ ਢੱਡਰੀ ਦੀ ਢੱਡ ਵੱਜ ਜਾਵੇ ਤਾਂ good

    • @litpnc845
      @litpnc845 19 дней назад +2

      Ranjeet Singh ji right man

  • @jassijassi7957
    @jassijassi7957 19 дней назад +5

    Anchor da kina jor laga piya ke kise tran vakeel Ranjit Singh nu guilty karar deve apni doctor Harshinder kaur nu keh ke rape di report vi banha lavo kionke postmortem vich tan aya nahin kina chooth bolde aa eh 2 bande

  • @Tangovlog_CHD
    @Tangovlog_CHD 19 дней назад +1

    Gud morning uncle Ji 🙏🏻🤗🙋🏻‍♀️😊

  • @harbhajansingh4334
    @harbhajansingh4334 18 дней назад +2

    ਤੇਲ ਦੇਖੋ ਤੇਲ ਦੀ ਧਾਰ ਦੇਖੋ । ਸਮਾਂ ਬਲਵਾਨ ਹੈ -----

  • @alakhjotsingh5994
    @alakhjotsingh5994 19 дней назад +1

    India ਦੇ political leaders ਨੇ system ਦਾ ਬੇੜਾ ਗ਼ਰਕ ਕਰ ਦਿੱਤਾ ਹੈ ਧਨਾਢ ਲੋਕਾਂ ਤੇ ਅਫਸਰਾਂ ਨੇ ਕਨੂੰਨ ਨੂੰ ਆਪਣੀ ਮੁੱਠੀ ਵਿੱਚ ਕਰ ਰੱਖਿਆ ਹੈ ਆਮ ਬੰਦੇ ਲਈ ਕੋਈ justice ਨਹੀਂ ਲੋਕਾਂ ਨੂੰ ਵੀ ਇਨਾਂ ਢੋਂਗੀ ਬਾਬਿਆਂ ਕੋਲ਼ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ

    • @Humanity0101
      @Humanity0101 19 дней назад

      Ena deria babia naal anti Sikh indian state khadi.

  • @sukh9191
    @sukh9191 19 дней назад +3

    Sardar khanna g bahut honest officer ne

  • @randhirsingh9341
    @randhirsingh9341 19 дней назад +2

    Divinder ji good job and Khanna ji swarin ji

  • @manjitsingh6788
    @manjitsingh6788 19 дней назад +3

    ਤੁਸੀਂ ਢੱਡਰੀ ਵਾਲੇ ਦੇ ਨਾਮ ਨਾਲ ਸਾਜਸ਼ੀ ਤੋਰ ਤੇ ਕਦੇ ਨੀਤਿਅਨੰਦ ਅਤੇ ਕਦੇ ਰਾਮ ਰਹੀਮ ਨਾਲ ਜੋੜ ਰਹੇ ਹੋ. ਤੁਹਾਡੀਆਂ ਗੱਲਾਂ ਤੋਂ ਸਾਫ ਪਤਾ ਚਲ ਹੈ ਕੀ ਤੁਸੀਂ ਢੱਡਰੀ ਵਾਲੇ ਦੇ ਖਿਲਾਫ ਬੋਲ ਰਹੇ ਹੋ. ਕਾਰਨ ਕੁਛ ਵੀ ਹੋ ਸਕਦਾ ਹੈ ਢੱਡਰੀ ਵਾਲੇ ਨੇ ਇਕ ਪੈਸੇ ਦੀ ਜਾਇਦਾਦ ਆਪਣੇ ਯਾ ਪਰਿਵਾਰ ਨਾਮ ਨਹੀਂ ਲਗਵਾਈ. ਸਾਬਤ ਕਰ ਦੇਵੋ. ਨਾ ਹੀ ਕਿਸੇ ਔਰਤ ਨੁੰ ਕਦੇ ਇਕਲੇ ਮਿਲੇ ਹਨ 24 ਘੰਟੇ ਸੇਵਾਦਾਰ ਨਾਲ ਹੁੰਦੇ ਹਨ ਹੁਣ ਤੁਸੀਂ ਆਸਾ ਰਾਮ ਦੀ ਐਕਸਮਪਲ ਦੇ ਰਹੇ ਹੋ ਤੇ ਢੱਡਰੀ ਵਾਲੇ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ. ਮੈਂ ਅੱਜ ਤਕ ਕਦੇ ਵੀ ਢੱਡਰੀ ਵਾਲੇ ਨੁੰ ਨਹੀਂ ਦੇਖਿਆ. ਸਿਰਫ ਚੈੱਨਲ ਤੇ ਹੀ ਦੇਖਿਆ ਅਤੇ ਸੁਣਿਆ ਹੈ. ਤੁਸੀਂ ਮੈਨੂੰ ਟਕਸਾਲੀਆਂ ਦੇ ਚੇਲੇ ਲੱਗ ਰਹੇ ਹੋ.

    • @gurpreetgopi1709
      @gurpreetgopi1709 19 дней назад

      😂😂😂😂🐏

    • @gurpreetgopi1709
      @gurpreetgopi1709 19 дней назад

      Fitte mooh tere

    • @jassijassi7957
      @jassijassi7957 18 дней назад +2

      @@manjitsingh6788 Bilkul theek kiha eh dono bandean ne Ranjit Singh de khilaf hi boleya aa

  • @GurtejSingh-iy3hr
    @GurtejSingh-iy3hr 18 дней назад +2

    Hahahahhaha ਜਾਣਦੋ ਬੱਸ ਕਰੋ ਇਕੱਲੀ TRP ਲਈ ਪਹਿਲਾ ਈ ਮੁਲਜ਼ਮ ਬਣਾ ਦੇਨੇ ਕਿਸੇ ਨੂੰ ਵੀ, ਇਹ ਵੀਡੀਓ ਨੈਟ ਤੇ ਪਈ ਰਹਿਣੀ, ਮੁੜ ਥੋੜ੍ਹੇ ਬੱਚੇ ਵੀ ਦੇਖਣਗੇ ਪਾਪਾ ਹੂਰੀ ਕੀ ਕੜੀ ਘੋਲਦੇ ਰਹੇ

  • @lovedeep6026
    @lovedeep6026 19 дней назад +2

    Best te sacha officer, salute hai thanu 🙏🙏

  • @Manindersinghdhillon11
    @Manindersinghdhillon11 19 дней назад +1

    Sady bhai sab jindabad ❤❤❤❤

  • @AmrikSingh-p3o
    @AmrikSingh-p3o 16 дней назад

    ਇੱਕ ਇਮਾਨਦਾਰ ਅਫਸਰ ਸਵਰਨ ਸਿੰਘ ਖੰਨਾ ਜਿਸਨੇ ਬਤੌਰ S H o ਬਰਨਾਲਾ ਵਿਖੇ ਬਹੁਤ ਅਣਸੁਲਝੇ ਕੇਸ ਸੁਲਝਾਏ

  • @harbhajansingh4334
    @harbhajansingh4334 19 дней назад +1

    Actually there is no proper law and order in India . Very pity it is. More over where the public will go for justice-------??

  • @baljinderbrar2396
    @baljinderbrar2396 19 дней назад +1

    Police is the best tool for any government

  • @HarjinderNehal
    @HarjinderNehal 18 дней назад

    ਅੱਜ ਵਾਲੇ ਪੌਡ ਕਾਸ੍ਟ ਦੇਖਣ ਦਾ ਜਮਾਂ ਸੰਬਾਦ ਨਹੀਂ ਆਇਆ ਅਧੂਰੀ ਜਾਣਕਾਰੀ ਦਿੱਤੀ ਹੈ

  • @chananrayat7267
    @chananrayat7267 19 дней назад +1

    Waheguru ji, bless the good person.

  • @kulwinderkhehra6067
    @kulwinderkhehra6067 19 дней назад

    ਸਵਰਨ ਸਿੰਘ ਇੱਕ ਇਮਾਨਦਾਰ ਪੁਲਿਸ ਅਫਸਰ ਹੈ ਇਸ ਅਫਸਰ ਨੂੰ ਮੈ ਸਲੂਟ ਕਰਦਾ ਹਾਂ

  • @ManpreetSingh-l2x6n
    @ManpreetSingh-l2x6n 19 дней назад +1

    Good ❤

  • @chandigarha
    @chandigarha 18 дней назад +1

    I ❤ readio. Virsa nz

  • @amardeepsinghs8568
    @amardeepsinghs8568 18 дней назад +1

    ਡਾਕਟਰ ਹਰਸ਼ਿੰਦਰ ਕੌਰ ਜੀ ਵੱਲੋਂ ਕਹੇ ਹੋਏ ਪੂਰੇ ਸ਼ਬਦ ਦੱਸੋ,ਲੋਕਾਂ ਨੂੰ ਗੁਮਰਾਹ ਨਾ ਕਰੋ ਵਕੀਲ ਸਾਹਿਬ”!

  • @jai-hind82
    @jai-hind82 19 дней назад +4

    ਬਹੁਤ ਹੀ ਟੌਪ ਦੇ ਬੰਦੇ ਨੇ ਇਹ ਸਵਰਨ ਸਿੰਘ ਜੀ,,।।ਇਜਤ ਕਰਾਓਣ ਯੋਗ ਇਨਸਾਨ ਹਨ।। c/o_ Neel nabha

  • @jagmeetsingh9973
    @jagmeetsingh9973 18 дней назад

    Good job ji

  • @Manindersinghdhillon11
    @Manindersinghdhillon11 19 дней назад

    Sady bhai sab jindabad ❤️ 🙏 ♥️ 💖 💕 💙

  • @nirolawaz6097
    @nirolawaz6097 19 дней назад +9

    ਬਾਬੇ ਦੀ ਗਿਰਫਤਾਰੀ ਕਿਉਂ ਨਹੀਂ ਹੋਈ ਹੈ ? ਅਜੇ ਤੱਕ

    • @Humanity0101
      @Humanity0101 19 дней назад +2

      Ena babea deria naal anti Sikhi indian state khadi.

    • @kulwantsingh-u4r
      @kulwantsingh-u4r 19 дней назад +2

      Que k A fake A A Saab Alzam han

    • @wallpaperdecor2023
      @wallpaperdecor2023 19 дней назад +2

      ilzaam ne such ni hor ni koi gal .ta ni huyi girftari

  • @jashanpreetsingh111
    @jashanpreetsingh111 19 дней назад

    ਸਰਦਾਰ। ਸਵਰਨ ਸਿੰਘ। ਖੰਨਾ। ਬਹੁਤ ਵਧੀਆ। ਇਨਸਾਨ। ਹਨ

  • @mohindersingh5076
    @mohindersingh5076 19 дней назад +2

    Punjab the 02 Amali bhkaii mar rahee han
    Where Asha ram where natya nanad ……
    Where are you going Arbide World
    What this Police officer do during duty
    These type police officer are corrupt person
    Govt also conduct investigation of this police officer property

  • @TARUBALETIAUK
    @TARUBALETIAUK 19 дней назад +1

    Good. Advice

  • @gurinderbassi4556
    @gurinderbassi4556 19 дней назад +1

    i always listen to your posts..keep it up devinder ji

  • @papaldhillon
    @papaldhillon 7 дней назад

    nice

  • @NarinderjitKailay
    @NarinderjitKailay 18 дней назад

    Good

  • @savindersingh4173
    @savindersingh4173 19 дней назад

    Good Davinder ji Swaran khana good Person

  • @kulwantsingh4185
    @kulwantsingh4185 19 дней назад +1

    Very good sir

  • @harcharansingh6121
    @harcharansingh6121 19 дней назад +2

    We can not amazon two senior person one police officer and 2nd senior generalist discus so rudely one sided
    Sharme kroo bai ji
    He is not guilty person
    All facts are in favor of Bhai Ranjit Singh
    You are above the Hon'ble High Court to give the decision?

  • @harpalsandhu1856
    @harpalsandhu1856 19 дней назад +3

    Thank you for bringing this case infront of the public. These baba why they dont get married.

  • @Brijmohan-jz4wt
    @Brijmohan-jz4wt 19 дней назад

    Advocate ji v v good imandar ji

  • @bhupinderkumarkaushik3269
    @bhupinderkumarkaushik3269 19 дней назад +1

    ਸਰਕਾਰ ਦੇ ਝੋਲੀ ਚੁੱਕ ਖੱਟ ਜਾਂਦੇ ਹਨ. ਤੁਹਾਡੇ ਵੱਲੋਂ ਕੁਝ ਸਮਾਂ ਪਹਿਲਾਂ ਪੇਸ਼ ਕੀਤੀ ਖੰਨਾ ਕਾਂਡ ਵਿੱਚ ਸ੍ਰ ਰਾਜਿੰਦਰ ਸਿੰਘ DGP sahib ਨੇ ਕਿੰਨਾ ਕਸ਼ਟ ਝੱਲਿਆ

  • @jagdeepsingh9827
    @jagdeepsingh9827 19 дней назад

    Honest and Sincere personality

  • @KaramjeetSingh-zi3vl
    @KaramjeetSingh-zi3vl 19 дней назад

    Very good ji

  • @ਸਿੱਧੂਬਰਾੜ-ਟ4ਡ
    @ਸਿੱਧੂਬਰਾੜ-ਟ4ਡ 19 дней назад +6

    ਜਮਾਂ ਈ। ..ੱਦੂ ਵਕੀਲ ਲਗਦਾ !!!¡

  • @BalrajsinghBalraj-l8b
    @BalrajsinghBalraj-l8b 19 дней назад +1

    ❤❤ Balrajsingh TuR Tarn Taran Punjab

  • @GurcharanSingh-k7y
    @GurcharanSingh-k7y 19 дней назад +1

    Han ,ranjit singh ne ohna da ghar v dhah ditta c.Par kise v guwandi ne wekhiya nahi!

    • @jassijassi7957
      @jassijassi7957 18 дней назад

      @@GurcharanSingh-k7y Bilkul hase wali gal aa ghar dha dita par kise ne dekheya nahin

  • @BhagwantSingh-f5n
    @BhagwantSingh-f5n 19 дней назад

    ਸਰਦਾਰ ਸਵਰਨ ਸਿੰਅ ਜੀ ❤❤❤

  • @pargatbrar7631
    @pargatbrar7631 19 дней назад

    👍

  • @MB-uv4qu
    @MB-uv4qu 15 дней назад

    Khannaji , tusi teh (speaking so loudly), podcast nu he courtroom bana leha

  • @BittuChambal-vl4hr
    @BittuChambal-vl4hr 19 дней назад

    Good job sir ji 👍👍👍👍

  • @SuperPaulmann
    @SuperPaulmann 17 дней назад

    But those police officers should make it part of their roznamacha

  • @AslamKhan-t3p
    @AslamKhan-t3p 19 дней назад

    ਖੰਨਾ ਸਾਹਿਬ ਮੈਨੂੰ ਮਾਣ ਹੈ ਤੁਹਾਡੇ ਉੱਤੇ ਮਨਜੀਤ ਸਿੰਘ ਸਰਪੰਚ ਪਿੰਡ ਖੇੜੀ ਤਹਿ ਅਨੰਦਪੁਰ ਸਾਹਿਬ ਜ਼ਿਲਾ ਰੋਪੜ ਬਲਾਕ ਨੂਰਪੁਰ ਬੇਦੀ

  • @BKK1521
    @BKK1521 19 дней назад

    Very well explained

  • @ashwanibansal2016
    @ashwanibansal2016 9 дней назад

    Nice person bahut badiya adami a

  • @savrupamsinghaulakh
    @savrupamsinghaulakh 19 дней назад

    Great news

  • @SarabjitSingh-e5l
    @SarabjitSingh-e5l 19 дней назад

    Good officer 💯💯💯💯 and you also good bro❤❤❤❤

  • @gurpreetdhillon1712
    @gurpreetdhillon1712 19 дней назад

    Thank you for information

  • @CharanjitSingh-y2i
    @CharanjitSingh-y2i 19 дней назад +1

    Khanna sir fan aa thode bhot sacha insaan.

  • @balbirsingh4913
    @balbirsingh4913 19 дней назад

    Very nice 👍

    • @arbide_world
      @arbide_world  19 дней назад

      Glad you liked it! 👍

    • @Kang_dulla.
      @Kang_dulla. 19 дней назад

      @@arbide_world ਗੁਰੂ ਫਹਿਤ ਦਵਿਦੰਰਪਾਲ ਸਿੰਘ ਜੀ ।.. ਇੱਕ ਕੇਸ ਸੀ ਦਿੱਲੀ ਚ ਇੱਕ ਧੀ ਤੇ ਉਸ ਦੇ ਪਿਤਾ ਦੀ ।.. ਉਸ ਕੁੜੀ ਨੂੰ ਕਿਸੇ ਨਾਲ ਪਿਆਰ ਹੋ ਗਿਆ ਤੇ ਉਹ ਆਪਣੀ ਸ਼ਾਦੀ ਮੁੰਡੇ ਨਾਲ ਕਰਵਣਾ ਚਾਹੁੰਦੀ ਸੀ ਪਰ ਕੁੜੀ ਦੇ ਪਿਤਾ ਨੂੰ ਮੁੰਡੇ ਦਾ ਸਾਰਾ ਪਤਾ ਸੀ ਕਿ ਉਹ ਸਹੀ ਨਹੀਂ ਹੈ ।.. ਫੇਰ ਕੀ ਹੋਇਆ ਕੁੜੀ ਗਰਭਵਤੀ ਹੋ ਗਈ ਤੇ ਉਹੀ ਮੁੰਡੇ ਨਾਲ ਸੀ ।. ਫੇਰ ਮੁੰਡਾ ਕੁੜੀ ਨੇ ਇੱਕ ਸਕੀਮ ਲਾਈ ਕਿ ਪਿਤਾ ਨੇ ਤੇ ਵਿਆਹ ਵਾਸਤੇ ਮਨ੍ਹਾ ਨਹੀਂ ।.. ਤੇ ਕੁੜੀ ਨੇ ਦਿੱਲੀ ਆਪਣੇ ਲੱਗੇ ਪੁਲਿਸ ਥਾਣੇ ਵਿੱਚ ਗਈ ਤਾਂ ਪਿਤਾ ਤੇ ਰੇਪ ਦਾ ਕੇਸ ਦਰਜ ਕਰਵਾਇਆ ।.. ਪੁਲਿਸ ਪਿਤਾ ਨੂੰ ਲੈ ਗਈ ।.. ਪਰ ਪੁਲਿਸ ਨੇ ਮੈਡੀਕਲ ਜਾਂਚ ਕੀਤੀ ਨਹੀਂ ।. ਅਦਾਲਤ ਚ ਕੇਸ ਚੱਲ ਪਿਆ ਚੱਲਦਾ ਚੱਲਦਾ 4 ..5 ਸਾਲ ਬਾਅਦ ਉਮਰ ਕੈਦ ਹੋ ਗਈ 18 ਸਾਲ ਦੀ ।.. ਪਿਤਾ ਨੇ ਉਮਰ ਕੈਦ ਕੱਟ ਕੇ ਜੇਲ ਤੋਂ ਬਾਹਰ ਆ ਕੇ ਫੇਰ ਕੇਸ ਦੁਬਾਰਾ ਸ਼ੁਰੂ ਕੀਤਾ ।.. 18 ਸਾਲ 7 ਸਾਲ ਫੇਰ 25 ਸਾਲਾਂ ਬਾਅਦ ਅਦਾਲਤ ਨੇ ਕੁੜੀ ਦੀ ਮੈਡੀਕਲ ਰਿਪੋਰਟ ਮੰਗੀ ਪਤਾ ਲੱਗਾ ਕਿ ਉਹ ਬੱਚਾ ਕੁੜੀ ਦੇ ਆਸ਼ਿਕ ਦਾ ਸੀ ।.. ਪਿਤਾ ਵਿਚਾਰਾ ਉਮਰ ਕੈਦ ਤੇ 7 ਸਾਲ ਹੋਰ ਪਰ ਪਿਤਾ ਵਿਚਾਰਾ ਸਾਫ ਆਕਸ਼ ਜੋ ਮੱਥੇ ਤੇ ਰੇਪ ਦਾ ਦੋਸ਼ ਲਗਾ ਸੀ ਉਸ ਦੀ ਮੌਤ ਤੋਂ ਵੀ 4 ਸਾਲ ਬਾਅਦ ਵਿੱਚ ਆਇਆ . ਤੇ ਇਹ ਸਾਡਿਆਂ ਅਦਾਲਤਾਂ ਹਨ ।…🙏🏻🙏🏻

  • @RajanDeep-i2e
    @RajanDeep-i2e 19 дней назад +2

    Baba na bolo ji eda de lok babe nam de like nhi ne

  • @jotkhangura8565
    @jotkhangura8565 19 дней назад

    Good 👍

  • @Dhami1313
    @Dhami1313 16 дней назад

    Good Police officer

  • @RavinderSingh-or7eh
    @RavinderSingh-or7eh 19 дней назад

    Very very good sir

  • @Humanity0101
    @Humanity0101 19 дней назад

    Good video ji. Ena babea deria naal anti Sikh Indian state khadi hun hor 10/12 saal lagge raho lalo joor.

  • @SukhajinderSingh-z8i
    @SukhajinderSingh-z8i 19 дней назад

    Swaran ji good man

  • @gurjantmygratevillagedhapa4651
    @gurjantmygratevillagedhapa4651 19 дней назад

    The great officers

  • @rajpalkaur6170
    @rajpalkaur6170 19 дней назад +3

    ਵੀਰ ਦਵਿੰਦਰ ਪਾਲ ਜੀ ਸਤਿ ਸ੍ਰੀ ਆਕਾਲ ਜੀ

  • @balwindersandhu1457
    @balwindersandhu1457 19 дней назад

    Swaran Singh is good person

  • @BhupinderSingh-k8k
    @BhupinderSingh-k8k 17 дней назад

    ਤੁਸੀਂ ਵੀ ਇਸ ਕਿਸਮ ਦੇ ਅਪਰਾਧ ਦੇ ਨਜੇਜ ਸ਼ਿਕਾਰ ਹੋਏ ਸੀ

  • @SurinderkKaur0786
    @SurinderkKaur0786 19 дней назад +1

    Good s p khanna shaib

  • @gurlalmalhi9751
    @gurlalmalhi9751 19 дней назад

    ❤❤

  • @GurcharanSingh-k7y
    @GurcharanSingh-k7y 19 дней назад

    Jaande han harshinder kaur nu v.jihda ghar nahi wekhiya ohi changa!Os nu suniye tan sariyan kudiyan nu ghar bitha layiye .

  • @BalkerDhanday
    @BalkerDhanday 18 дней назад

    601 ਵਾ ਲਾਇਕ ਨੰਬਰ👌

  • @gurinderbassi4556
    @gurinderbassi4556 19 дней назад

    Mr khanna is good officer as per his previous investigations

  • @VikramSidhu-u8c
    @VikramSidhu-u8c 19 дней назад +1

    Sardar balraj singh sidhu nal hor story Karo ji

  • @ravinandan245
    @ravinandan245 19 дней назад

    SADE KOL V HUN 2 BABE NE CHITTI SEONK BABA DHAKKI WALA TE BABA BALJINDER RARE WALA PAR LADIES NU KON SAMJAVE EH KHURRAIAN CH JA BATHDIAN NE EHI DUKHANT A PUNJAB DA

  • @GurjitBhatti-lq7zh
    @GurjitBhatti-lq7zh 19 дней назад

    Davinder Sir g Chaldi app de VE ahh Ho sakke Dhandria wale nu Jail de Yatreah karvao

  • @sikandersingh8147
    @sikandersingh8147 19 дней назад

    ਖੰਨਾ ਸਾਹਿਬ ਸਤਿ ਸ਼੍ਰੀ ਅਕਾਲ ਜੀ,ਬੜੇ ਇਨਸਾਫ਼ ਪਸੰਦ ਅਫ਼ਸਰ ਰਹੇ ਖੰਨਾ ਸਾਹਿਬ, ਸਾਨੂੰ ਇਹਨਾਂ ਮੁਤਹਿਤ ਨੌਕਰੀ ਕਰਨ ਦਾ ਮੌਕਾ ਮਿਲਿਆ, ਬੜਾ ਕੁਝ ਸਿੱਖਿਆ ਇਹਨਾਂ ਤੋਂ.

  • @KuldeepSinghPruthi-bw9mq
    @KuldeepSinghPruthi-bw9mq 19 дней назад +4

    ਇੱਕ ਪਾਸੇ ਦੀ ਗੱਲ ਕਰ ਰਹੇ ਹਨ ਵਕੀਲ ਸਾਹਿਬ

  • @sukhchainsidhu4509
    @sukhchainsidhu4509 18 дней назад

    Bai g kaffi time ch Tokyo Japan toh thoda podcast daily sun reha but Aaj likhea aaa reha warning content is not suitable or suicidiclde not for hearing

  • @balrajsinghbalraj4818
    @balrajsinghbalraj4818 19 дней назад

    Fir de sabandh andar pahilan hi supreme court de order hai.

  • @RandhirSingh-g1i
    @RandhirSingh-g1i 19 дней назад +1

    ਜਾਣਕਾਰੀ ਤਾਂ ਵਧੀਆ ਹੈ, ਪਰ ਵਕੀਲ ਸਹਿਬ ਦੀ ਆਵਾਜ ਉਚੀ ਨੀਵੀਂ ਬੁਹਤ ਹੁੰਦੀ ਹੈ

    • @sukhkingable
      @sukhkingable 19 дней назад

      ਪਤਰਕਾਰ ਅਤੇ ਢੀਠ ਵਕੀਲ ਗ਼ਲਤ ਹਨ । ਜਿਹੜਾ ਬੰਦਾ ਗੱਲ ਕਰਦਾ ਕਰਦਾ ਕਹੀ ਜਾਵੇ,"ਠੀਕ ਹੈ ਨਾ", ਓਹ ਇੱਕ ਨਿੱਕੰਮਾ ਬੰਦਾ ਹੁੰਦਾ ਹੈ ।

    • @sukhkingable
      @sukhkingable 19 дней назад

      "ਠੀਕ ਹੈ ਨਾ ਜੀ ! " ਏਹ ਪਸ਼ੂ ਭਾਸ਼ਾ ਹੈ , ਨਾ ਕਿ ਇੱਕ ਵਕੀਲ ਦੀ ਭਾਸ਼ਾ ।

    • @sukhkingable
      @sukhkingable 19 дней назад

      ਬੁੱਧੂ ਵਕੀਲ ਏਹ ਦੱਸੇ ਬਈ, ਕਤਲ ਅਤੇ ਜ਼ਬਰਦਸਤੀ ਚੋਂ ਪਹਿਲਾਂ ਕੀ ਹੋਇਆ ਸੀ।

    • @sukhkingable
      @sukhkingable 19 дней назад

      ਸਿੱਖ ਚੈਨਲ ਵਾਲੇ, ਜੀਤੇ ਦਾ ਭਾਈ ਮਾਲੂਮ ਹੁੰਦਾ ਹੈ ਏਹ ਨਿਕੰਮਾ ਵਕੀਲ।

    • @sukhkingable
      @sukhkingable 19 дней назад

      ਏਹ ਵਕੀਲ ਭਾਰਤ ਦੇ ਸਵਿਧਾਨ ਦੀ ਤੁਹੀਣ ਕਰ ਰਿਹਾ ਹੈ ।

  • @jagrajgill6918
    @jagrajgill6918 19 дней назад +1

    hrek vkeel ja patrkar honest ni hunda , jiwe tuc dowe puri tra ranjit singh nu glt mni bethe o already

  • @AvtarSingh-qu6jt
    @AvtarSingh-qu6jt 19 дней назад

    Great ਪੋਡਕਾਸਟ sir thanku ਇਕ correction ਟਾਪੂ sir south america ਵਿੱਚ aw south africa vich nhi

  • @parwanbhullar3287
    @parwanbhullar3287 19 дней назад

    Sir Harcharan singh Munda c up vich ohda case bara b gal Karo bhttt story n par pta kuch b nai b ki sacha