ਸਾਫ ਹੋਈ ਸਥਿਤੀ ਭਿੜਨਗੇ ਮਨਪ੍ਰੀਤ,ਅੰਮ੍ਰਿਤਾ,ਡਿੰਪੀ ਤੇ ਸੁਖਬੀਰ?ਡੇਰੇ 'ਚ ਕਾਹਲੋ,ਸੇਖਵਾਂ,ਰੰਧਾਵਾ,ਬਿਕਰਮ ਜਾਂ ਲੰਗਾਹ...

Поделиться
HTML-код
  • Опубликовано: 29 окт 2024

Комментарии • 177

  • @Ranjeetdaliwal-kz2nc
    @Ranjeetdaliwal-kz2nc 2 месяца назад +32

    ਸ ਮਨਪ੍ਰੀਤ ਸਿੰਘ ਬਾਦਲ ਕਦੇ ਵੀ ਗਿੱਦੜਬਾਹਾ ਤੋ ਚੋਣ ਨਹੀ ਲੜਣਗੇ।
    ਕਿਉਕਿ ਇਸ ਹਲਕੇ ਤੋਂ ਬੀਜੇਪ ਕਦੇ ਵੀ ਜਿੱਤ ਨਹੀ ਸਕਦੀ। ਲਹਿੰਦੇ ਪਾਣੀ ਵੱਲ ਮਨਪ੍ਰੀਤ ਕਦੇ ਨਹੀ ਜਾਵੇਗਾ। ਮਨਪ੍ਰੀਤ ਦੀ ਹਲਕੇ ਜਿੰਨੀ ਵੀ ਨਿੱਜੀ ਵੋਟ ਹੋਈ ਉਹ ਸ ਸੁਖਵੀਰ ਸਿੰਘ ਬਾਦਲ ਨੂੰ ਜਾਵੇਗੀ।

  • @KaranSharma-vc5nx
    @KaranSharma-vc5nx 2 месяца назад +3

    ਸੁਖਬੀਰ ਜੀ ਕਦੇ ਨਹੀਂ ਚੋਣ ਸੜਨਗੇ ਜਦੋਂ ਉਹ ਆਪ ਹੀ ਪ੍ਧਾਨ ਨੇ

  • @deepbrar.
    @deepbrar. 2 месяца назад +17

    ਦਲ ਬਦਲੁਆਂ ਕਰਕੇ ਲੋਕਾਂ ਦਾ ਰਾਜਨੀਤਿਕ ਲੀਡਰਾਂ ਤੋਂ ਭਰੋਸਾ ਉੱਠ ਗਿਆ.... *ਇਸੇ ਕਰਕੇ ਪੰਜਾਬ ਦੀ ਰਾਜਨੀਤੀ ਵਿੱਚ ਖਲਾਅ ਪੈਦਾ ਹੋ ਗਿਆ...*

  • @ajaibsinghdhillon6797
    @ajaibsinghdhillon6797 2 месяца назад +2

    ਗਿੱਦੜਬਾਹਾ ਤੋਂ ਅਕਾਲੀ ਉਮੀਦਵਾਰ ਰਘਬੀਰ ਪਰਧਾਨ ਪੱਕੇ ਉਮੀਦਵਾਰ ਹੌਣਗੇ ਜੀ

  • @bakhtawarsingh5530
    @bakhtawarsingh5530 2 месяца назад +6

    ਰੰਧਾਵਾ ਜੀ ਬਠਿੰਡੇ ਬਾਦਲਾਂ ਨਾਲ ਸੈਟਿੰਗ ਹੋਈ ਸੀ

  • @deepbrar.
    @deepbrar. 2 месяца назад +8

    ਕਦੀ ਕਦੀ ਥੱਕ ਕੇ ਲੋਕ ਵੈਸੇ ਬਣ ਜਾਂਦੇ ਹਨ ਜੈਸੇ ‬
    ‪ *ਹੋਣ ਦਾ ਦੁਨੀਆਂ ਉਹਨਾ ਤੇ ਇਲਜ਼ਾਮ ਲਗਾਉਂਦੀ ਹੈ*

  • @deepbrar.
    @deepbrar. 2 месяца назад +9

    ਜ਼ਿੰਦਗੀ ਦੀ ਪਿੱਚ ਤੇ ਜ਼ਰਾ ਸੰਭਲ਼ ਕੇ ਖੇਡਣਾ ‬
    ‪ *ਸਭ ਤੋਂ ਨਜ਼ਦੀਕ ਖੜ੍ਹੇ ਲੋਕ ਹੀ ਸਟੰਪਿੰਗ ਕਰਦੇ ਹਨ*

  • @harwindersingh3834
    @harwindersingh3834 2 месяца назад +1

    ਵਧੀਆ ਵਿਚਾਰ ਚਰਚਾ

  • @balishtersinghmann
    @balishtersinghmann 2 месяца назад +3

    ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀਆਂ ਦੀ ਵੋਟ ਮਨਪ੍ਰੀਤ ਬਾਦਲ ਨੂੰ ਭੁਗਤੇਗੀ । ਜਿਵੇਂ ਪਿਛਲੀ ਪਾਰਲੀਮੈਂਟ ਚੋਣ ਵਿੱਚ ਬਠਿੰਡਾ (ਸ਼ਹਿਰੀ) ਵਿੱਚੋ ਭਾਜਪਾ ਪਹਿਲੇ ਨੰਬਰ ਤੇ ਰਹਿਣ ਦਾ ਕਾਰਨ ਵੀ ਪ੍ਰੇਮੀ ਵੋਟ ਸੀ ।ਇਸ ਹਲਕੇ ਵਿੱਚ ਪ੍ਰੇਮੀਆਂ ਦੀ ਵੋਟ ਵੱਡੀ ਤਦਾਦ ਵਿੱਚ ਹੈ ।ਗਿਦੜਬਹਾ ਮੰਡੀ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਚੰਗੀ ਵੋਟ ਹੈ ।

  • @baljitsingh6957
    @baljitsingh6957 2 месяца назад +2

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ।

  • @KuldeepSingh-gn7dt
    @KuldeepSingh-gn7dt 2 месяца назад +3

    ਰੰਧਾਵਾ ਜੀ
    ਕਾਫ਼ੀ ਦਿਨਾਂ ਬਾਅਦ ਦਰਸ਼ਨ ਹੋਏ ਹਨ।
    ਮੈਡਮ ਅੰਮ੍ਰਿਤਾ ਵੜਿੰਗ ਜੀ ਚੌਣ ਲੜਨਗੇ। ਬਾਦਲ ਪਰਿਵਾਰ ਮਦਦ ਕਰੇਗਾ। ਕੰਧ ਤੇ ਲਿਖਿਆ ਹੈ। ਬਾਕੀ ਸਮਾ ਦਸੇਗਾ

  • @GurnamSingh-ll5xp
    @GurnamSingh-ll5xp 2 месяца назад +1

    ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਗਿਦੜਵਾਹਾ ਚੋਣ ਲੜਦੇ ਹਨ ਤਾਂ ਪਾਰਟੀ ਨੂੰ ਫਾਏਦੇਮੰਦ ਰਹੇ ਗਾ ਜੀ ਹਾਰ ਜਿੱਤ ਮਾਇਨੇ ਨਹੀਂ ਰੱਖਦੀ ਹੈ ਜੀ

  • @RimpyBrar-sv9uh
    @RimpyBrar-sv9uh 2 месяца назад +3

    ਹੋ ਸਕਦੇ ਰੋਜੀ ਬਰਕੰਦੀ ਨੂੰ ਗਿਦੜਬਾਹਾ ਦੇ ਕੇ ਮੁਕਤਸਰ ਰਾਜਾ ਵੜਿੰਗ ਦੇ ਹਿੱਸੇ ਕਰ ਦਿੱਤੀ ਜਾਵੇ ਸਮਝੋਤੇ ਅਧੀਨ ਬਾਦਲਾ ਦੀ ਬਠਿੰਡਾ ਮਿੱਤਰਤਾ ਕਾਇਮ ਰਹੇਗੀ

  • @drgssidhumaur5870
    @drgssidhumaur5870 2 месяца назад +1

    36 ਮੀਟਰ ਲੰਬਾ ਸੁਆਲ ਨਾ ਕਰਿਆ ਕਰੋ, ਰੰਧਾਵਾ ਜੀ,, ਕਿਉਂ ਕਿ ਇਸ ਨਾਲ ਜਵਾਬ ਸੁਣਨ ਲਈ ਸਮਾਂ ਘੱਟ ਰਹਿ ਜਾਂਦਾ

  • @jasmindersingh8535
    @jasmindersingh8535 2 месяца назад +3

    ਪੜੂ ਤਾਂ ਜੇਕਰ ਪੜਨਾ ਆਉਂਦਾ ਹੋਵੇਗਾ ਖੇਤੀ ਨੀਤੀ

  • @BittuSingh-fk2je
    @BittuSingh-fk2je 2 месяца назад

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।

  • @harbanssingh5064
    @harbanssingh5064 2 месяца назад +1

    ਰੰਧਾਵਾ ਸਾਹਿਬ ਦੀ ਸਮੁੱਚੀ ਟੀਮ ਨੂੰ ਭਰੀ ਸਤਿ ਸੀ ਅਕਾਲ ਜੀ ❤

  • @palwindersingh5741
    @palwindersingh5741 2 месяца назад +6

    ਰੰਧਾਵਾ ਸਾਹਿਬ ਇਹ ਲੀਡਰ ਪਰਦੇ ਪਿੱਛੇ ਜੋ ਲੁਕਣ ਮੀਟੀ ਖੇਡਦੇ ਹਨ ਉਸ ਦਾ ਬਹੁਤ ਥੋੜਾ ਜਿਹਾ ਹਿੱਸਾ ਜਨਤਕ ਹੁੰਦਾ ਹੈ । ਇਹ ਕਿਰਦਾਰ ਵਿਹੂਣੇ ਲੀਡਰ ਲੋਕ ਮਨਾਂ ਵਿੱਚ ਆਪਣੀ ਭਰੋਸੇਯੋਗਤਾ ਗਵਾ ਚੁੱਕੇ ਹਨ। ਲੋਕ ਇੰਨਾਂ ਦੇ ਦੋਸਤਾਨਾ ਮੈਚ ਨੂੰ ਬਹੁਤ ਚੰਗੀ ਤਰਾਂ ਸਮਝਦੇ ਹਨ।

  • @anmoldeepsingh6358
    @anmoldeepsingh6358 2 месяца назад +10

    ਡਿੰਪੀ ਪਹਿਲਾਂ ਤੋ ਹੀ ਆਮ ਆਦਮੀ ਪਾਰਟੀ ਵਿੱਚ ਜਾਣਾ ਚਾਹੁੰਦੇ ਸੀ। ਮਨਪ੍ਰੀਤ ਦਾ ਬਹਾਨਾ ਲਾ ਕੇ ਸ਼੍ਰੋਮਣੀ ਅਕਾਲੀ ਦਲ ਛੱਡਿਆ ਏ।

    • @singhbhullar7227
      @singhbhullar7227 2 месяца назад +3

      ਨਹੀਂ ਜੀ ਏਦਾਂ ਲੱਗਦਾ ਨਹੀਂ ਕਿਉਂਕਿ ਡਿੰਪੀ ਆਖ ਚੁੱਕੇ ਆ ਸੁਖਬੀਰ ਬਾਦਲ ਨੂੰ ਕਿ ਤੁਸੀਂ ਭਾਜਪਾ ਦੇ ਖਿਲਾਫ ਕਿਉਂ ਨਹੀਂ ਬੋਲਦੇ ਜੇ ਭਾਜਪਾ ਵੱਲੋਂ ਮਨਪ੍ਰੀਤ ਬਾਦਲ ਭਾਜਪਾ ਦੀ ਟਿਕਟ ਤੇ ਲੜਦੇ ਤਾਂ ਹੋ ਸਕਦਾ ਸੁਖਬੀਰ ਬਾਦਲ ਮਨਪ੍ਰੀਤ ਦੀ ਮਦਦ ਕਰਦਾ ਡਿੰਪੀ ਨਾਲ ਯਾਰ ਮਾਰ ਮਰ ਜਾਂਦਾ

    • @gurcharansinghgill8521
      @gurcharansinghgill8521 2 месяца назад

      ਮਨਪ੍ਰੀਤ ਬਾਦਲ ਤਾਂ ਬਹਾਨਾ ਹੈ ਡਿੰਪੀ ਢਿੱਲੋਂ ਦੋ ਮਹੀਨੇ ਤੋਂ ਸੈਟਿੰਗ ਕਰ ਚੁੱਕਾ ਸੀ ਮੀਡੀਆ ਵਿੱਚ ਖਬਰਾਂ ਵੀ ਆ ਰਹੀਆਂ ਸੀ

  • @meghsinghdhindsa3195
    @meghsinghdhindsa3195 2 месяца назад +1

    🙏🙏

  • @BoomBoomBoom2023
    @BoomBoomBoom2023 2 месяца назад +10

    Manpreet Badal ਤੋ ਕਲਨ ਬੰਦਾ ਸਾਰੀ ਦੁਨੀਆ ਚ ਹੈਨੀ।

    • @harbanssingh2167
      @harbanssingh2167 2 месяца назад

      Menu tu Sab to wad Lagda

    • @BoomBoomBoom2023
      @BoomBoomBoom2023 2 месяца назад

      @@harbanssingh2167 : ਤੂੰ ਵੀ ਪਾਲਿਸ਼ੀ ਲੱਗਦਾ। ਸਾਰੀ ਉਮਰ ਤੇਰੇ ਵਰਗਿਆਂ ਪਾਲਸ਼ੀਆਾਂ ਦੀ ਲੰਘ ਜਾਂਦੀ ਜਿੰਦਾਬਾਦ ਜਿੰਦਾਬਾਦ ਕਰਦਿਆ ਤੇ ਦਰੀਆਂ ਝੜਦਿਆ ਦੀ। ਸਵਾ ਲੱਖ ਲਾਨਤ ਮੇਰੇ ਵਲੋ ✌️✌️

  • @BittuSingh-fk2je
    @BittuSingh-fk2je 2 месяца назад

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @GurnamSingh-ll5xp
    @GurnamSingh-ll5xp 2 месяца назад +1

    ਦੋਨਾਂ ਭਰਾਵਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਸਮੇਂ ਦੀ ਲੋੜ ਹੈ ਜੀ

  • @gurcharansinghgill8521
    @gurcharansinghgill8521 2 месяца назад +1

    ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਵੀ ਭਗਵੰਤ ਮਾਨ ਰਾਹੀਂ ਹੋਵੇਗਾ ਇੱਕ ਚੈਨਲ ਤੇ ਉਹ ਮੰਨ ਗਿਆ ਹੈ ਕਿ ਮੇਰੀ ਭਗਵੰਤ ਮਾਨ ਨਾਲ ਪਹਿਲਾਂ ਤੋਂ ਨੇੜਤਾ ਹੈ

  • @karamjitkaur9854
    @karamjitkaur9854 2 месяца назад +4

    ਰੰਧਾਵਾ ਜੀ ਪੰਜਾਬ ਦੇ ਹਜਾਰਾਂ ਮਸਲੇ ਛੱਡ ਕੇ ਹਰ ਵੇਲੇ ਇੱਕ ਹੀ ਗੱਲ ਕਰਦੇ ਰਹਿਣਾ ਠੀਕ ਨਹੀਂ

    • @harjitsingh3285
      @harjitsingh3285 2 месяца назад

      ਬਿਲਕੁਲ ਠੀਕ ਕਿਹਾ ਹੈ ਜੀ

    • @SKl-d4m
      @SKl-d4m 2 месяца назад

      Kisan mjdoor da visha v chunya kro😊

  • @harmindersinghsandra2624
    @harmindersinghsandra2624 2 месяца назад

    ਇਹ ਸਭ ਰਲਕੇ ਖੇਡਾਂ ਖੇਡ ਦੇ ਨੇ ਜਿਤਾਉਣਾ ਤਾਂ ਸੁਖਬੀਰ ਬਾਦਲ ਨੂੰ ਹੈ ਡਿੰਪੀ ਜਿੱਧਰ ਮਰਜ਼ੀ ਚਲੇ ਜਾਣ ਸਾਰੀ ਗੇਮ ਬਾਦਲ ਪਰਿਵਾਰ ਲਈ ਹੋ ਰਹੀ ਹੈ

  • @inderbirsingh6299
    @inderbirsingh6299 2 месяца назад

    ਸਟੰਟ ਪੈਣਾ ਕੋਈ ਵੱਡੀ ਸਮੱਸਿਆ ਨਹੀ ਹੈ ਜੀ ਸਿਰਫ ਬਹਾਨੇਬਾਜੀ ਹੈ ਜੀ

  • @harjitsingh3285
    @harjitsingh3285 2 месяца назад

    ਮਨਪ੍ਰੀਤ ਸਿੰਘ ਬਾਦਲ ਤੋ ਹੋਰ ਕੋਈ ਮਾੜਾ ਬੰਦਾ ਨਹੀਂ ਹੈ।

  • @BittuSingh-fk2je
    @BittuSingh-fk2je 2 месяца назад

    Very good discussion

  • @jassbir1363
    @jassbir1363 2 месяца назад

    ਲੋਕੋ ਸਮਝੋ ਸਮਝੋ ਰਾਜਨੀਤੀ ਕੋਈ ਸੇਵਾ ਨਹੀ ,
    ਬਲ ਕਿ ਇੱਕ ਲਾਹੇ ਵੰਦ ਧੰਦਾ ਹੈ ,

  • @perminderbrar2877
    @perminderbrar2877 2 месяца назад +4

    ਜੇਕਰ ਮਨਪ੍ਰੀਤ ਬਾਦਲ ਭਾਜਪਾ ਵੱਲੋ ਚੋਣ ਲੜਦੇ ਹਨ ਤਾਂ ਬਾਦਲ ਦਲ ਆਪਣੇ ਵੱਲੋਂ ਬੇਹੱਦ ਕਮਜ਼ੋਰ ਉਮੀਦਵਾਰ ਦੇਵੇਗਾ ਤੇ ਮਨਪ੍ਰੀਤ ਬਾਦਲ ਦੀ ਅੰਦਰੋ ਖਾਤੇ ਮੱਦਦ ਕੀਤੀ ਜਾਵੇਗੀ

  • @baljindersingh7802
    @baljindersingh7802 2 месяца назад +1

    Waheguru ji

  • @amrikathwal2119
    @amrikathwal2119 2 месяца назад

    ਹਰਚਰਨ ਸਿੰਘ ਬਰਾੜ ਨਾਲ ਹਮੀਰ ਸਿੰਘ ਜੀ

  • @paramjitdhamrait5185
    @paramjitdhamrait5185 2 месяца назад +1

    Waheguru ji bless you both.

  • @BittuSingh-fk2je
    @BittuSingh-fk2je 2 месяца назад

    Right information

  • @parmjitvirk5343
    @parmjitvirk5343 2 месяца назад +2

    ਰੰਧਾਵਾ ਜੀ ਹਮੀਰ ਜੀ ਸਤਿ ਸ੍ਰੀ ਆਕਾਲ ਜੀ
    ਮਾਲਵੇ ਦਾ ਮਸ਼ਹੂਰ ਅਖਾਣ ਐ
    ਛਿਤਰ ਨਾਲ ਘੁਗੀ ਕੁਟਣੀ

    • @harpartapsingh561
      @harpartapsingh561 2 месяца назад

      ਮਾਝੇ ਚ 'ਛਿੱਤਰ ਨਾਲ ਸਹਿਆ ਮਾਰਨਾ' ਕਹਿੰਦੇ ਹਨ।

  • @singhbhullar7227
    @singhbhullar7227 2 месяца назад

    ਮਨਪ੍ਰੀਤ ਬਾਦਲ ਜੇ ਭਾਜਪਾ ਵੱਲੋਂ ਵੀ ਖੜਦਾ ਫਿਰ ਵੀ ਡਿੰਪੀ ਨਾਲ ਸੁਖਬੀਰ ਬਾਦਲ ਨੇ ਯਾਰ ਮਾਰ ਹੀ ਕਰਨੀ ਸੀ ਤੇ ਮਦਦ ਮਨਪ੍ਰੀਤ ਬਾਦਲ ਦੀ ਦਿਲੋਂ ਕਰ ਦੇਣੀ ਸੀ ਅੰਦਰਖਾਤੇ

  • @singhbhullar7227
    @singhbhullar7227 2 месяца назад

    ਰੰਧਾਵਾ ਜੀ ਚਰਚਾ ਮੇਨ ਪਾਰਟੀਆਂ ਦੀ ਕਰੀ ਜਾਂਦੇ ਜੇ ਕਿਤੇ ਬਾਜੀ ਪ੍ਰਧਾਨ ਮੰਤਰੀ ਬਾਜੇ ਕੇ ਮਾਰ ਗਿਆ ਫਿਰ

  • @ajaibsinghgill4974
    @ajaibsinghgill4974 2 месяца назад

    ਮਨਪ੍ਰੀਤ ਸਿੰਘ ਬਾਦਲ ਨਹੀ ਲੜੇਗਾ। ਜਗਬੀਰ ਸਿੰਘ ਬਰਾੜ ਲੜ੍ਹ ਸਕਦਾ।

  • @balwantsinghdhadda2644
    @balwantsinghdhadda2644 2 месяца назад

    Very nice discussion Randhawa Ji

  • @malvindermali7698
    @malvindermali7698 2 месяца назад

    ** ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀਂ ਜਾਂਦੀ ਹੈ •• ਮਾਇਆਧਾਰੀ ਅੰਨਾ ਬੋਲਾ : ਬਹੁਤੇ ਸਿਆਸਤਦਾਨ ਹੁਣ ਮਾਇਆਧਾਰੀ ਹੀ ਬਣ ਗਏ ਹਨ ਤੇ ਸ਼ਾਇਦ ਇਸੇ ਕਰਕੇ ਭਟਕਣਾ ਦਾ ਸ਼ਿਕਾਰ ਹਨ **
    ** ਪੰਜਾਬ ਅੰਦਰਲੀਆਂ ਜ਼ਿਮਨੀ ਚੋਣਾਂ ਦਾ ਅਜੇ ਐਲਾਨ ਵੀ ਨਹੀ ਹੋਇਆ ਪਰ ਸਿਆਸੀ ਪਾਰਟੀਆਂ ਨੂੰ ਹੁਣੇ ਹੀ ਭੁਆਂਟਣੀਆਂ ਪੈਣ ਲੱਗ ਗਈਆਂ ਨੇ!! **
    **ਕਹਿੰਦੇ ਜਦੋਂ ਮਾੜੇ ਦਿਨ ਹੋਣ ਉਦੋਂ ਖਾਲੀ ਵੀ ਚੱਲ ਜਾਂਦੀ ਹੈ। ਜੇ ਵੱਡੇ ਬਾਦਲ ਦੀ ਨੀਤੀ ਵੱਲ ਵੇਖੀਏ ਕਿ ਉਹਨਾਂ ਨੇ 1995 ਵਿੱਚ ਆਪ ਗਿੱਦੜਬਾਹਾ ਚੋਣ ਲੜਨ ਦੀ ਥਾਂ ਮਨਪ੍ਰੀਤ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛਕਾਕੇ ਮੈਦਾਨ ਵਿੱਚ ਉਤਾਰ ਦਿੱਤਾ ਸੀ। ਪਰ ਹੁਣ ਮਨਪ੍ਰੀਤ ਬਾਦਲ ਇੱਕ ਪਤਿਤ ਸਿੱਖ ਹੈ ਜਿਸਦਾ ਨੋਟਿਸ ਲਿਆ ਜਾ ਸਕਦਾ ਹੈ, ਲਿਆ ਜਾਣਾ ਚਾਹੀਦਾ ਹੈ **
    ** ਇਸ ਪ੍ਰਸੰਗ ਵਿੱਚ ਕੀ ਹੁਣ ਸੁਖਬੀਰ ਬਾਦਲ ਦੀ ਵੱਡੀ ਬੇਟੀ , ਜੇ ਉਮਰ ਪੱਖੋਂ ਯੋਗ ਹੋਵੇ , ਤਾਂ ਗਿੱਦੜਬਾਹਾ ਤੋਂ ਉਮੀਦਵਾਰ ਨਹੀ ਹੋ ਸਕਦੀ? ਮਨਪ੍ਰੀਤ ਬਾਦਲ ਦਾ ਪੱਤਾ ਹੁਣ ਕੱਟ ਗਿਆ ਹੈ**
    ** ਐਲਾਨਵੰਤ ਤਾਂ ਹੁਣ ਡਿੰਪੀ ਢਿੱਲੋ , ਜਿਸਨੂੰ ਉਹ ਟਰਾਂਸਪੋਰਟ ਮਾਫੀਆ ਕਹਿੰਦਾ ਰਿਹਾ ਹੈ, ਨੂੰ ਹੀ ਟਿਕਟ ਦੇਵੇਗਾ **
    ruclips.net/video/QblZ3DZZths/видео.htmlsi=zveyg2ZWFg3xOFac

  • @Takdir-Singh_Gill
    @Takdir-Singh_Gill 2 месяца назад +1

    Nice discussion.

  • @jasmindersingh8535
    @jasmindersingh8535 2 месяца назад +3

    ਕਾਹਦੀ ਖੇਤੀ ਨੀਤੀ ਜਦੋ ਨੀਤ ਹੀ ਏਨਾ ਦੀ ਬੇਈਮਾਨਾਂ ਦੀ ਮਾੜੀ ਹੋਵੇ

  • @generalstark3032
    @generalstark3032 2 месяца назад

    ਬਾਈ ਕੋਈ ਆ ਜਾਏ ਕੋਈ ਚਲਾ ਜਾਏ ਕੋਈ ਜਿਤ ਜਾਏ ਕਰਨਾ ਸਭ ਨੇ ਪੰਜਾਬ ਨੂੰ ਕੰਗਾਲ ਈ ਏ

  • @DrAPSMann
    @DrAPSMann 2 месяца назад +1

    Quite interesting election ਘੋਲ

  • @surjeetsingh8809
    @surjeetsingh8809 2 месяца назад

    👍👍👌👌

  • @Mukeshsaxena-oh3lm
    @Mukeshsaxena-oh3lm Месяц назад +1

    AMRITA WARRING IS NOT AT ALL MATURE LADY.

  • @kuljeetsingh3100
    @kuljeetsingh3100 2 месяца назад

    ਭਾਈ ਆਮਿਰਤਪਾਲ ਸਿੰਘ ਦੇ ਸਾਥੀ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕਰਦੇ ਹਾਂ ਬਾਕੀ ਸਾਰੇ ਆ ਨੂੰ ਹਰਾਇਆ ਜਾਵੇ ਗਿਦੜਬਾਹਾ ਦੇ ਵੋਟਰਾਂ ਨੂੰ ਸਲਾਮ ਕਰਦੇ ਹਾਂ

  • @inderjitsingh6122
    @inderjitsingh6122 2 месяца назад

    ਭਗਵੰਤ ਮਾਨ ਨੇ ਆਪਣੇ ਬੋਲ ਪੁਗਾ ਦਿੱਤਾ ਬੱਸਾਂ ਆਮ ਘਰ ਦੇ ਮੁੰਡਿਆਂ ਦੀਆਂ ਤੇ ਨਹੀਂ ਚਲਾ ਸਕਿਆ ਬੱਸਾਂ ਵਾਲਾ ਆਪਣੀ ਆਮ ਪਾਰਟੀ ਚ ਲ਼ੈ ਆਂਦਾ

  • @inderjitsingh6122
    @inderjitsingh6122 2 месяца назад

    ਇਹਨਾਂ 4 ਸੀਟਾਂ ਤੇ fix ਮੈਚ ਹੋਣਾ ਹੈ ਇਕ ਸੀਟ ਤੇ ਆਪ ਕਾਂਗਰਸ ਨੂੰ ਢਿੱਲ ਦਾਉ ਤੇ ਇਕ ਸੀਟ ਤੇ ਅਕਾਲੀ ਦੱਲ ਨੂੰ ਢਿੱਲ ਦਾਉਗੀ ਤੇ ਬਾਕੀ 2 ਸੀਟਾਂ ਆਪ ਖੁਦ ਜਿਤੁਗੀ। ਬਾਕੀ ਸਭ ਹਵਾ ਚ ਗਲਾਂ ਨੇ

  • @Parmjitsingh-t3w4k
    @Parmjitsingh-t3w4k 2 месяца назад

    ਸੁਖਬੀਰ ਬਾਦਲ ਆਪਣੇ ਮੁੰਡੇ ਨੂੰ ਟਿਕਟ ਦੇਵੇਗਾ।

  • @ManjitSingh-w3j
    @ManjitSingh-w3j 2 месяца назад +1

    ਇਸ ਬਾਰ ਗਿਦੜਬਾਹਾ ਸਭ ਤੋਂ ਵੱਧ ਚਰਚਾ ਵਿੱਚ ਰਹੁ,,ਹੋਟ ਸ਼ੀਟ ਹੋਵੇਗੀ ਸਾਰੇ ਪੰਜਾਬ ਚੋਂ ਗਿਦੜਬਾਹਾ

  • @bakhtawarsinghdhaliwal5011
    @bakhtawarsinghdhaliwal5011 2 месяца назад +2

    ਅਸਲ ਵਿੱਚ ਸੁਖਬੀਰ ਬਾਦਲ ਹੁਣ ਗੁਰੂ ਜੀ ਦੀ ਕਿਰਪਾ ਨਾਲ ਪਾਗਲ ਹੋ ਗਿਆ ਹੈ ਉਸਨੂੰ ਹੁਣ ਕੁਝ ਵੀ ਸਮਝ ਨਹੀਂ ਆ ਰਿਹਾ ਹੈ ਕੀ ਕਰੇ ਕੀ ਨਾ ਕਰੇ। ਜੇ ਕੁਝ ਕਰਦਾ ਹੈ ਤਾਂ ਉਹ ਪੁੱਠਾ ਪੈਂਦਾ ਹੈ।

    • @ajaypalsinghdhaliwal1490
      @ajaypalsinghdhaliwal1490 2 месяца назад

      ਅਜੇ ਤਾਂ ਰੂੜੀਆਂ ਤੋਂ ਕਾਗਜ਼ ਚੁਗਣੇ ਐਂ ਇਸਨੇ

  • @AjminderSingh-r5l
    @AjminderSingh-r5l 2 месяца назад +3

    ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹੁਣ ਡਟ ਕੇ ਗਿਦੜਬਾਹਾ ਤੋ ਚੋਣ ਆਪ ਲੜਣੀ ਚਾਹੀਦੀ ਹੈ ਹਲਕੇ ਦੇ ਵਰਕਰਾ ਦੀ ਇਹ ਮੰਗ ਹੈ

  • @angrejsingh-zk5lj
    @angrejsingh-zk5lj 2 месяца назад

    🙏🙏👍

  • @SonyMaan-s1e
    @SonyMaan-s1e 2 месяца назад +2

    I PROUD TO BE AKLAI,,,,,,,,,,,MAINU MAAN AA AKALI HON TE ✌️😍✌️

  • @GurpalSingh-jr2sr
    @GurpalSingh-jr2sr 2 месяца назад +1

    ਵਿਚਾਰਵਾਨ ਭਰਾਵੋ ਜੇਹੜਾ ਮਨਪ੍ਰੀਤ ਵੋਟਾਂ ਨੂੰ ਕਹਿੰਦੇ ਫਿਰਦੇ ਸਨ ਉਹ ਬੀ ਜੇ ਪੀ ਪੱਖੋਂ ਵੀ ਹੋ ਸਕਦੇ ਹਨ ਹੁਣ ਕੀ ਪਤਾ ਉਹਨਾਂ ਨੇ ਡਿੰਪੀ ਢਿੱਲੋਂ ਨੂੰ ਤਾਰੀਆਂ ਲਾਉਂਦੇ ਨਾ ਤੱਕਿਆ ਹੋਵੇ।

  • @BittuSingh-fk2je
    @BittuSingh-fk2je 2 месяца назад

    ਸਤਿ ਸ੍ਰੀ ਆਕਾਲ ਜੀ।

  • @BittuSingh-fk2je
    @BittuSingh-fk2je 2 месяца назад

    Very nice program

  • @parmjitvirk5343
    @parmjitvirk5343 2 месяца назад

    ਹਮੀਰ ਜੀ ਡਾ ਸੁਖਪਾਲ ਮੇਰੇ ਬਹੁਤ ਕਰੀਬੀ ਦੋਸਤ ਨੇ ਪਰ ਜਦ ਤੌ ਉਨ੍ਹਾਂ ਨੂੰ ਅਹੁਦਾ ਦਿੱਤਾ ਹੈ ਉਸ ਭਲੇ ਪੁਰਸ਼ ਨੇ ਮੇਰਾ ਫੋਨ ਹੀ ਨਹੀਂ ਚੁੱਕਿਆ। ਖੈਰ ਹੋਵੇ

  • @Nanak-rc1go
    @Nanak-rc1go 2 месяца назад

    Ssa ji

  • @jagjitsingh5212
    @jagjitsingh5212 2 месяца назад

    Good news and views thanks Randhawa saab and Hamir saab ❤🙏🏻🙏🏻

  • @RajvirDhillon-j3y
    @RajvirDhillon-j3y 2 месяца назад +2

    ਡਿੰਪੀ ਢਿੱਲੋ ਤਾਂ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਵਿੱਚ ਜਾਣਾ ਚਾਹੁੰਦੇ ਸਨ ਮਨਪ੍ਰੀਤ ਦਾ ਤਾਂ ਇੱਕ ਬਹਾਨਾ ਹੈ

  • @GulbaharSingh-Bat
    @GulbaharSingh-Bat 2 месяца назад

    OK sir 👍

  • @GurmailSingh-fs4vy
    @GurmailSingh-fs4vy 2 месяца назад

    Very nice

  • @pardesibheenia
    @pardesibheenia 2 месяца назад

    👍🙏

  • @baba__ji999
    @baba__ji999 2 месяца назад

    🌹🌹🙏🙏

  • @HarpreetSingh-dh1ln
    @HarpreetSingh-dh1ln 2 месяца назад

    Good job Veerji 🙏🙏👍👍

  • @lakhishahpur5030
    @lakhishahpur5030 2 месяца назад

    ਕੋਈ ਲੋਕਲ ਲੀਡਰ ਨੂੰ ਟਿਕਟ ਦੇਣ

  • @BalkarSingh-jb3wv
    @BalkarSingh-jb3wv 2 месяца назад

    ਟਰੈਕਟਰ ਜੱਟ ਦਾ ਭਰਾ

  • @sahibsinghcheema4151
    @sahibsinghcheema4151 2 месяца назад

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @ajaibsinghpanesarCanada
    @ajaibsinghpanesarCanada 2 месяца назад

    S S A 🙏🙏 Randhawa Sahib ji and S.Hamir Singh ji

  • @sharmatenthouse1848
    @sharmatenthouse1848 2 месяца назад +2

    Hamir Singh Randhawa by sat shri akal

  • @SadhuSingh-dc6zf
    @SadhuSingh-dc6zf 2 месяца назад

    ਸਰਦਾਰ ਜੀ ਕੀ ਤੁਹਾਡੇ ਕੋਲ ਸੁਖਬੀਰ ਬਾਦਲ ਤੋਂ ਬਿਨਾਂ ਪੰਜਾਬ ਦਾ ਕੋਈ ਮੁੱਦਾ ਨਹੀਂ ਹੈ ਕੁਝ ਤਾਂ ਸੋਚੋ ਸਵੇਰੇ ਸ਼ਾਮ ਪਾਣੀ ਚ ਮਧਾਣੀ ਪਾਈ ਜਾਂਦੇ ਹੋ ਸੁਖਬੀਰ ਅਗਲੇ ਦਸ ਸਾਲ ਤੱਕ ਪਾਵਰ ਚ ਨਹੀਂ ਆ ਸਕਦਾ। ਅਸਲੀਅਤ ਤਾਂ ਇਹ ਹੈ ਕਿ ਕਦੇ ਵੀ ਬਾਦਲ ਪਰਿਵਾਰ ਸਤਾ ਚ ਨਹੀਂ ਆ ਸਕਦਾ

  • @BittuSingh-fk2je
    @BittuSingh-fk2je 2 месяца назад

    Sardar hamir Singh Ji is a very nice and extra intelligent journalist.

  • @HarbansSingh-zs7vz
    @HarbansSingh-zs7vz 2 месяца назад

    Good ji

  • @tarloksandhu4584
    @tarloksandhu4584 2 месяца назад

    Very good

  • @jarnailsingh9949
    @jarnailsingh9949 2 месяца назад +1

    30272nd viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @AvtarSinghBaidwan-mq2vs
    @AvtarSinghBaidwan-mq2vs 2 месяца назад

    ❤🙏🏻🙏🏻❤️

  • @RajinderSingh-bp4br
    @RajinderSingh-bp4br 2 месяца назад +2

    Manpreet is still young only 62 years old

  • @GulbaharSingh-Bat
    @GulbaharSingh-Bat 2 месяца назад

    ❤🎉🎉🎉

  • @gurmailsingh994
    @gurmailsingh994 2 месяца назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @partapsingh1189
    @partapsingh1189 2 месяца назад +7

    ਸੁਖੀ ਬਾਦਲ ਗੱਪੀ ਐ .....ਉਹ ਤਾ ਇਹ ਵੀ ਵਾਰ ਵਾਰ ਕਹਿ ਰਿਹਾ ਕਿ ਮੈ ਮੇਰੇ ਪਰਮ ਪਿਤਾ ਸੌਧਾ ਸਾਧ ਨੂੰ ਕੱਦੇ ਮਿਲਿਆ ਹੀ ਨਹੀ .....ਙੂੱਠਾ ਬੰਦੇ ਦੀ ਕੋਈ ਜੁਬਾਨ ਨਹੀ ਹੂੰਦੀ ਰੰਧਾਵਾ ਜੀ

  • @sakattarsingh7114
    @sakattarsingh7114 2 месяца назад

    Welcome back Randhawa Saab ji 🙏

  • @baljitsingh6957
    @baljitsingh6957 2 месяца назад +1

    ਗਿਦੜਬਾਹਾ ਤੋਂ ਬਾਦਲਾਂ ਦਾ ਜਿੱਤਣਾ ਬਹੁਤ ਹੀ ਮੁਸ਼ਕਲ ਹੋਵੇਗਾ।

  • @adv.madanlal13
    @adv.madanlal13 2 месяца назад +2

    Sirs ,Sukhvir Badal will favour Manpreet Badal even if Manpreet contests from bjp side....
    n he will not contests against Manpreet by any excuse....n SAD Candidate will be the looser by all means...
    Just imagine the case of good man - Saroop Chand Singla....

  • @dilbagpannu7799
    @dilbagpannu7799 2 месяца назад

    🙏🤔🤔

  • @sukhdipsingh9011
    @sukhdipsingh9011 2 месяца назад

    Dera baba Nanak vich
    Gurdip Singh randhawa
    Jindabad

  • @BalkarSingh-jb3wv
    @BalkarSingh-jb3wv 2 месяца назад

    Truth,, okay

  • @ashokmoudgill9661
    @ashokmoudgill9661 2 месяца назад

    Welcome to India home Randhawa sahab ❤️💐🙏

  • @abroldentalcare8638
    @abroldentalcare8638 2 месяца назад +1

    Bar kandi is a strong candidate for gidderbaha of Akali Ashok Abrol

  • @ajaibsingh8894
    @ajaibsingh8894 2 месяца назад

    😮😮😮😮😮

  • @sarabpalboparai2431
    @sarabpalboparai2431 2 месяца назад +1

    Sucha Singh chottapur is appreciate candidate for DERA BABA NANAK Caunstiuancy.

  • @ajaibsinghpanesarCanada
    @ajaibsinghpanesarCanada 2 месяца назад

    S S A 🙏🙏🙏🙏🙏🙏🙏🙏🙏🙏 to all members present at this time in program

  • @JagwinderSingh-j1b
    @JagwinderSingh-j1b 2 месяца назад +2

    ਰੰਧਾਵਾ ਸਾਹਿਬ ਤੁਹਾਡੇ ਤੋਂ ਅਕਾਲੀ ਦਲ ਬਾਦਲ ਦਾ ਵੱਡਾ ਉਮੀਦਵਾਰ ਕੋਈ ਨਹੀ ਹੋ ਸਕਦਾ ਬਾਕੀ ਰਹੀ ਅਕਾਲੀ ਦਲ ਦੀ ਗੱਲ ਲੋਕਾਂ ਦੀ ਧਾਰਨਾ ਮੁਤਾਬਿਕ ਹਾਲ ਦੀ ਘੜੀ ਸਰਵਾਇਵ ਕਰਨਾ ਮੁਸ਼ਕਿਲ ਜਾਪਦਾ ਹੈ

  • @RajinderSingh-bp4br
    @RajinderSingh-bp4br 2 месяца назад +1

    Gurdas Badal bagged 7 thousand votes in 2012

  • @manjeetbajwa6870
    @manjeetbajwa6870 2 месяца назад

    Randhawa sahib welcome back from abroad tour!

  • @narindersinghbhullar7587
    @narindersinghbhullar7587 2 месяца назад

    Joginder ugraha Spoon of Government

  • @RajinderSingh-bp4br
    @RajinderSingh-bp4br 2 месяца назад +5

    Kaka Anantbir Singh Badal son of Sukhbir Singh Badal may be SAD candidate from Gidderbaha

  • @abroldentalcare8638
    @abroldentalcare8638 2 месяца назад

    Sucha singh chhotepur Ashok Abrol