ਅੱਜ ਮਿਤੀ 02.07.2024 ਪਿੰਡ ਕੋਟਉਮਰਾ ਵਿਚ ਕਿਸਾਨਾ ਨੂੰ ਫਲਦਾਰ ਬੂਟੇ ਵੰਡੇ ਰਿਪੋਰਟ ਗੁਰਮਿੰਦਰ ਸਿੰਘ ਰਾਜੂ ਦੀ

Поделиться
HTML-код
  • Опубликовано: 9 окт 2024
  • ਅੱਜ ਮਿਤੀ 02.07.2024 ਮੁੱਖ ਖੇਤੀਬਾੜੀ ਅਫ਼ਸਰ ਡਾ ਪ੍ਰਕਾਸ਼ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਡਾ.ਧੰਨਰਾਜ ਸਿੰਘ ਬਲਾਕ ਖੇਤੀਬਾੜੀ ਅਫਸਰ, ਸਿੱਧਵਾਂ ਬੇਟ ਜੀ ਦੀ ਅਗਵਾਈ ਹੇਠ ਖੇਤੀਬਾੜੀ ਵਿਸਥਾਰ ਅਫਸਰ ਡਾ ਸ਼ੇਰ ਅਜੀਤ ਸਿੰਘ ਮੰਡ ਵੱਲੋਂ ਸਰਕਲ ਭੂੰਦੜੀ ਵਿਖੇ ਪੈਂਦੇ ਪਿੰਡ ਕੋਟਉਮਰਾ ਵਿਚ ਕਿਸਾਨਾ ਨੂੰ ਫਲਦਾਰ ਬੂਟੇ, ਫੁੱਲ ਦਾਰ ਅਤੇ ਛਾਂ ਵਾਲੇ ਬੂਟੇ ਟਿਊਬਵੈਲਾਂ ਅਤੇ ਸਾਂਝੀਆਂ ਥਾਵਾਂ ਤੇ ਲਗਾਏ ਗਏ ਅਤੇ ਉਨ੍ਹਾਂ ਦੀ ਰਾਜਿਸਟੇ੍ਸ਼ਨ ਕੀਤੀ ਗਈ।

Комментарии • 2