ਫੁਕਰਾ ਜੱਟ #

Поделиться
HTML-код
  • Опубликовано: 18 окт 2024

Комментарии • 317

  • @Khosajatt9128
    @Khosajatt9128 5 лет назад +125

    ਕਿਸੇ ਦੀ ਪਰਵਾਹ ਨੀ ਕਰੀਦੀ ..
    ਲੋਕ ਤਾ ਭੌਕਦੇ ਹੀ ਰਹਿੰਦੇ ਆ..
    ਕਿਸੇ ਪਿੱਛੇ ਨੀ ਲੱਗੀਦਾ..
    ਮਾ ਬਾਪ ਜੋ ਲੈਕੈ ਦੇਣ ਉਸੇ ਨਾਲ ਹੀ ਖੁਸ਼ ਰਹੀਦਾ..

  • @veerpal3292
    @veerpal3292 5 лет назад +5

    ਬਿਲਕੁਲ ਅੱਤ ਫੁਕਰੇ ਜੱਟਾਂ ਦਾ ਸੱਚ 👍👍👍👍👍👍👍👍👍👍

  • @malkagill5498
    @malkagill5498 5 лет назад +3

    ਬਾਈ ਅਸੀਂ -45 िਕॅिਲਅਾ ਦੀ ਅਾਇਸ਼ਰ ਟਰੈਕਟਰ ਨਾਲ ਕਰਦੇ ਸੀ ਵਾਹੀ -2003 ਤॅਕ ਫੇਰ ਠੇਕੇ ਤੇ ਦੇਣ ਲॅਗ ਪਏ,ਲੋਕ ਫਾਹੇ ਤੇ ਸਪਰੇ ਪੀਕੇ ਤਾਂ ਹੀ ਮਰਦੇ ਹਨ ਜਦੋਂ ਦੋ िਕॅिਲਅਾਂ ਤੇ ਅਰਜੁਨ ਲੈ ਲੈਂਦੇ ਹਨ ਤੇ ਦੋਸ਼ ਸਰਕਾਰਾਂ ਨੂੰ िਦੰਦੇ ਹਨ,,ਬਹੁਤ ਸੋਹਣੀ ਮੂਵੀ ਹੈ ਵੀਰੋ ,िਜਉਂਦੇ ਰਹੋ ਬਾਬਾ ਤਰॅਕੀ ਦੇਵੇ ਤੁਹਾਨੂੰ

    • @mraharanwalemaan8673
      @mraharanwalemaan8673  5 лет назад

      ਧੰਨਵਾਦ ਬਾਈ ਸਾਥ ਦਿੰਦੇ ਰਹੋ..

    • @malkagill5498
      @malkagill5498 5 лет назад +1

      @@mraharanwalemaan8673 ਅਾਪਣੀ ਸਪੋਟ ਫੁॅਲ ਅਾ ਬਾਈ ਜੀ

  • @dilbardhillon46
    @dilbardhillon46 4 года назад +2

    ਬਹੁਤ ਹੀ ਵਧੀਆ ਮੈਸਿਜ ਦਿੱਤਾ

  • @KultarSingh-ji3qy
    @KultarSingh-ji3qy 5 месяцев назад

    ਕਿਸੇ ਦੀ ਪਰਵਾਹ ਨੀ ਕਰੀ ਦੀ ਲੋਕ ਤਾ ਭੌਕਦੇ ਈ ਹੁੰਦੇ ਆ ਕਿਸੇ ਦੇ ਪਿੱਛੇ ਨੀ ਲੱਗੀ ਦਾ ਵੀਰ
    ਮਾ ਪਿਉ ਜੋ ਲੈਕੇ ਦੇਣ ਉਸ ਨਾਲ ਹੀ ਖੁਸ਼ ਰਹੀਦਾ ਤੇ ਮਾ ਪਿਉ ਦਾ ਕਹਿਣਾ ਮੰਨੀ ਦਾ ਤੇ ਸੌਖੇ ਰਾਹੀਦੇ

  • @kanwarkahlon4880
    @kanwarkahlon4880 5 лет назад +1

    👌👌👌ਬਹੁਤ ਵਧੀਆ ਸੁਨੇਹਾ ਜੀ

  • @lavepreetpcs5249
    @lavepreetpcs5249 5 лет назад +43

    ਵੀਰੇ ਵੀਡੀਓ ਤਾ ਸਹਿ ਏ ਪਰ ਕਿਰਪਾ ਕਰ ਕੇ ਗਾਲ ਨਾ ਕਡੇ ਆ ਕਰੋ ਤੁਹਾਡੀ ਆ ਵੀ ਤੇ ਸਾਡੀ ਆ ਵੀਆ ਧੀਆਂ ਭੈਣਾਂ ਵੀਡੀਓ ਦੇਖ ਲੈਦੀ ਆ ਨੇ ਥੋੜੀ ਬਹੁਤੀ ਸਰਮ ਕਰੇ ਆ ਕਰੋ ਯਾਰ

  • @kuldipsingh5502
    @kuldipsingh5502 5 лет назад +2

    ਅੱਜ ਜੱਟਾ ਦਾ ਇਹੋ ਹਾਲ ਆ ਜੀ

  • @GurdeepSingh-bc6jj
    @GurdeepSingh-bc6jj 4 года назад +1

    ਇਹ ਹੀ ਸੱਚ ਹੈ ਸਾਰੀਆਂ ਸਰਕਾਰਾਂ ਮਾੜੀਆਂ ਨਹੀਂ ਹੁੰਦੀਆਂ

  • @dhillonjaideep8676
    @dhillonjaideep8676 5 лет назад +63

    ਇਹ ਅੱਜ ਦੀ ਸੱਚਾਈ ਪੇਸ਼ ਕੀਤੀ ਹੈ ਬਹੁਤ ਵਧੀਆ ਉਪਰਾਲਾ ਕੀਤਾ ਬਾਈ ਜੀ ਧੰਨਵਾਦ 🇮🇳🇮🇳

  • @akashdeepbrar637
    @akashdeepbrar637 5 лет назад +5

    ਵਧੀਆ ਉਪਰਾਲਾ👍👍

  • @jasveerkhanmakhanikhan3656
    @jasveerkhanmakhanikhan3656 5 лет назад +3

    Very nice video g

  • @rajindergill1625
    @rajindergill1625 5 лет назад +18

    ਸਿਰਾ ਬਾਈ ਜੀ ਸਿਰਾ।

  • @KuldeepSingh-mh7uw
    @KuldeepSingh-mh7uw 5 лет назад +1

    Bhai bahut vadiya vidio banaay.👌👌👌

  • @harmannagra4308
    @harmannagra4308 5 лет назад +4

    Waheguru ji meher kryo

  • @joginderpal6890
    @joginderpal6890 4 года назад

    Massege bohat vadia hai ji thapar

  • @SunnydhillonSwaranjeet
    @SunnydhillonSwaranjeet 5 лет назад +1

    ਬਹੁਤ ਵਧੀਆ ਬਾਈ

  • @sidhusaab9938
    @sidhusaab9938 5 лет назад +29

    ਸੁਨੇਹਾ ਵਧੀਆ ਜੇ ਕੋਈ ਸਮਝੇ

  • @gelatractorsworkshoppanjgr8577
    @gelatractorsworkshoppanjgr8577 5 лет назад +7

    jma siraaa video bai 😘😘

  • @ranjitrajoke8491
    @ranjitrajoke8491 5 лет назад +29

    ਮਹਿੰਦਰਾ ਟਰੈਕਟਰ ਦੀ ਜੈ ਅਧੀ ਗੈਣੈ ਅਧੀ ਬੈ

  • @GurpreetSinghSarai
    @GurpreetSinghSarai 4 года назад +2

    ਬੜੀ ਸੱਟ ਲੱਗੀ ਯਾਰ ਮਨ ਨੂੰ

  • @punjabinewsongs7191
    @punjabinewsongs7191 6 лет назад +3

    22 bhot soni video sirra lati

  • @rjdeepsingh8284
    @rjdeepsingh8284 5 лет назад +11

    Nyc clip veer ....Lokan nu kuj sochna di lod aa .... show off nahi karna chahida

  • @jswntsr
    @jswntsr 5 лет назад +3

    Good effort making, story, casting 70 out of 100

  • @parassidhu13
    @parassidhu13 5 лет назад +3

    Story shi a .bhut Eda hi Hunda ajj kal 🤘gd

  • @Allinone-ni1pf
    @Allinone-ni1pf 5 лет назад +4

    ਇਹੋ ਜਿਹਾ ਕਿਹੜਾ ਮੁੰਡੇ ਆਲਾ ਘਰ ਹੋਊ ਜਿਹੜਾ ਚਾਹ ਪਾਣੀ ਬਿਨਾ ਤੌਰਦੇਉ ਤੁਸੀ ਵੀਡੀਓ ਵਿਚ ਖਾਲੀ ਗਿਲਾਸ ਵੀ ਨੀ ਫੜਾਇਆ

  • @Gill-eq7vf
    @Gill-eq7vf 5 лет назад +13

    ਬਹੁਤ ਵਧੀਆਂ ਬਣਾਈ ਆ

  • @u.p.19walamaan19
    @u.p.19walamaan19 5 лет назад +17

    ਬਿਲਕੁਲ ਸਹੀ ਸਟੋਰੀ ਆ

    • @mraharanwalemaan8673
      @mraharanwalemaan8673  5 лет назад

      Thxs veer

    • @u.p.19walamaan19
      @u.p.19walamaan19 5 лет назад +1

      @@mraharanwalemaan8673 ਬਾਬੁ ਸਿਘਂ ਮਾਨ ਵਾਲਾ ਪਿਡਂ ਆ ਅਸੀ ਵੀ ਮਾਨ ਹਾ U P ਦੇ ਵਿਚ ਰਹਿਦੇਂ ਹਾਂ ਸਾਡਾ ਪਿਡਂ ਆ ਡਿਖ ਮਾਨਾ ਵਾਲੀ

    • @mraharanwalemaan8673
      @mraharanwalemaan8673  5 лет назад

      ਹਾ ਜੀ ਬਾਈ ਉਨਾ ਦੇ ਪਿੰਡ ਦੇ ਆ,, ਵੀਰ ਜੀ ਅਜੇ ਅਨਜਾਣ ਆ ਜੀ ਕਈ ਗਲਤੀਆ ਹ ਜਾਦੀਆਂ ਮਾਫੀ ਦੋਉਜੇ...

    • @u.p.19walamaan19
      @u.p.19walamaan19 5 лет назад +1

      @@mraharanwalemaan8673 ਨਹੀ ਜਨਾਬ ਬਹੁਤ ਹੀ ਵਦਿਯਾ ਕਮ ਕੀਤਾ ਤੁਸੀ ਏ ਮੈਸਿਜ ਆ ਸਾਡੇ ਲਈ ਸਾਡੇ ਸਮਾਜ ਦੇਲਈ

  • @JaskaranSingh-dv8ie
    @JaskaranSingh-dv8ie 5 лет назад +4

    855 best

  • @AmrikSingh-qk6mn
    @AmrikSingh-qk6mn 5 лет назад +1

    Nice video veer att aya bai

  • @jagdevfarmers2695
    @jagdevfarmers2695 5 лет назад +6

    ਸਚੁ ਆ ਬਾਈ

  • @happymaan1138
    @happymaan1138 5 лет назад

    Bahut sohni video a vrre

  • @jobanpreetriar8703
    @jobanpreetriar8703 5 лет назад +1

    No 1 video

  • @jassajassa7941
    @jassajassa7941 5 лет назад +3

    Sierra 22 👌👌👌👌

  • @jaspreetkaur-li4nw
    @jaspreetkaur-li4nw 6 лет назад +5

    Nyc bai Kaint a

  • @yamahamaan8967
    @yamahamaan8967 5 лет назад +1

    Story bht bht bht vdia acting kise ik nu v ni aundi retake pair pair te ne

  • @manpreetsinghmanpreetsingh9686
    @manpreetsinghmanpreetsingh9686 5 лет назад +2

    ਸਿਰਾ ਹੀ ਲਾਤਾ

  • @farrarjatt1363
    @farrarjatt1363 4 года назад +1

    Vdia video bnai aa ajj kal aida hi hunda fukrpuna boht krde lok dekho Dekhi ta hi marde spray pee k

  • @manpreetsidhu2306
    @manpreetsidhu2306 5 лет назад +4

    Bhot vadiaa video aw

  • @ManiSingh-fh9xj
    @ManiSingh-fh9xj 5 лет назад +2

    Bhot wdia suneha aaj di piddi lyi ....veer kis pind bni j a vidio

  • @lakhveersingh7088
    @lakhveersingh7088 5 лет назад +4

    Bhot shi vedio aa y

  • @lavepreetpcs5249
    @lavepreetpcs5249 5 лет назад +24

    ਵੀਰੈ ਕਿਸੇ ਟੈਮ ਏ ਵੀ 5911 ਜਿਨਾ ਕਮ ਕਰਦੇ ਸੀ

  • @pritpalcheema5997
    @pritpalcheema5997 6 лет назад +12

    Craaaaaa brother

  • @deeprachan9826
    @deeprachan9826 5 лет назад

    Vdiaa Message ditaa veer ...Keep It up ..Rabb mehr rkhe ......thodii improvmnts di lod aa ...making ch
    .bakiii sunehaa bahut vdia dita

  • @harmanbrar8760
    @harmanbrar8760 5 лет назад +4

    video sirraa 22

  • @Kartar_singh...397
    @Kartar_singh...397 5 лет назад +3

    Nice bro

  • @RajinderKumar-ke4tw
    @RajinderKumar-ke4tw 5 лет назад

    Khale jatt ne sokh puare karda hour jata be han Jeanne dar khio SALA Landu bash jatt jatt khare jandio Saab ak jhho

  • @gurjitsinghdhillon2183
    @gurjitsinghdhillon2183 5 лет назад

    Bahut vdia uprala

  • @happysidhu653
    @happysidhu653 5 лет назад +1

    video shoni ae audio di clearty deo...iko g audio deo kdi ghat kdi wala jyada...

  • @sonudhaliwal5155
    @sonudhaliwal5155 5 лет назад +5

    Sirra 22

  • @gaganmaan4149
    @gaganmaan4149 5 лет назад +3

    jado 1kile zameen da theka 65 hajar hoeya pya fir ki karna tracktor

  • @u.p.19walamaan19
    @u.p.19walamaan19 5 лет назад +21

    ਜਿਨੇ ਮਾਡਾ time ਲੇਯੋਨਾ ਨਵਾ ਟੇਕਟਰ ਲੇ ਲੋ

  • @BaljitSingh-ze7cd
    @BaljitSingh-ze7cd 5 лет назад +1

    very good sir

  • @manjotdhaliwal7352
    @manjotdhaliwal7352 6 лет назад +4

    Sira bro

  • @baljindersidhu6173
    @baljindersidhu6173 5 лет назад +5

    Siraaaaaaaaaaaaaaaaaaaaaaaaaa video

  • @sandeepmaan551
    @sandeepmaan551 5 лет назад +2

    very nice video bro

  • @tractorschannel1463
    @tractorschannel1463 5 лет назад

    Siraa krwata yrr

  • @lovepreetdhaliwal7887
    @lovepreetdhaliwal7887 5 лет назад +3

    Vdia time changes

  • @GurwinderSingh-kq8lb
    @GurwinderSingh-kq8lb 5 лет назад +3

    Nice movie

  • @officialharmantv
    @officialharmantv 3 года назад

    Khera pind a bhai ji

  • @gurpreetgill9873
    @gurpreetgill9873 6 лет назад +7

    Nyc vr sira

  • @sukhveerbrar4430
    @sukhveerbrar4430 5 лет назад +1

    Very nice

  • @dharmsingh1126
    @dharmsingh1126 5 лет назад +1

    ਬਹੁਤ.ਚਗੀ।ਗਲ।ਕੀਤੀ।ਹੈ

  • @gurpreetbrar3811
    @gurpreetbrar3811 6 лет назад +2

    sirra bai

  • @hardeepdeep6294
    @hardeepdeep6294 4 года назад

    🚜🚜🚜

  • @harmansandhu825
    @harmansandhu825 5 лет назад +5

    Att story

  • @pargatsandhu3509
    @pargatsandhu3509 4 года назад

    Singh to jatt bneya jo oh fukraa hi hunda

  • @LakhwinderSingh-fl4iy
    @LakhwinderSingh-fl4iy 5 лет назад +12

    Nice

  • @amanbhunder3074
    @amanbhunder3074 3 года назад

    💯

  • @happybrar2171
    @happybrar2171 4 года назад

    Nyc story

  • @AzaadSoch9192
    @AzaadSoch9192 5 лет назад +1

    ਤਾਂ ਹੀ ਤਾਂ ਕਰਜ਼ਾ ਮਾਫ਼ ਕਰਨ ਲਈ ਬੋਲਦੇ ਨੇ ਆਹੀ ਕਮਾਂ ਲਈ ਲਿਆ ਕਰਜ਼ਾ ਕੀਤੇ ਬੁਲਟ ਲਿਆਂਦਾ ਕੀਤੇ ਗੱਡੀ ਸੋਹਣੀ ਕੋਠੀ ਹੋਣੀ ਚਾਹੀਦੀ ਆ ਵਿਆਹ ਵਧੀਆ ਪੈਲਸਾਂ ਚ ਹੋਣਾ ਚਾਹੀਦਾ ਕੁੜੀਆਂ ਵਾਲਿਆ ਤੋਂ ਲੱਖਾਂ ਰੁਪਏ.

  • @BaljinderKaur-ki2gu
    @BaljinderKaur-ki2gu 5 лет назад +1

    Ghaint

  • @ਪਿੰਡਾਆਲੇ-ਫ4ਠ
    @ਪਿੰਡਾਆਲੇ-ਫ4ਠ 6 лет назад +9

    siraaaaa

  • @dhindsasingh3423
    @dhindsasingh3423 4 года назад

    Nice video

  • @butasingh4004
    @butasingh4004 5 лет назад +2

    Sach as yaar

  • @billasingh1991
    @billasingh1991 5 лет назад +3

    Such aa ji

  • @believeanddo4967
    @believeanddo4967 5 лет назад +1

    veere badi himmat te honsla kita jo aah video bnaai...nahi ta singer saale awe jatt jatt krde ganya vch...teri video baai boht wadia aa. Tusi hor v smajak burayia te video bnaao...but gaala wala kamm ght rkho thoda.fr video share krn lgya banda jhijak janda a.

  • @darasingh3468
    @darasingh3468 4 года назад +1

    Video banon to pehla kemre da sisa ta saph kar liya karo video ta badia c

  • @maansaab3935
    @maansaab3935 5 лет назад +2

    Nice story vr

  • @manveersingh-pi1pd
    @manveersingh-pi1pd 6 лет назад +1

    bhut vadia brother

  • @amanbhunder3074
    @amanbhunder3074 3 года назад

    🤙🏻🤙🏻

  • @sukhbiraulakh1509
    @sukhbiraulakh1509 5 лет назад +1

    Good hor video v ha ne

  • @jassgill8328
    @jassgill8328 6 лет назад +1

    c o bai ghaint bnda sirra brother love you

  • @gurbhejsinghbejha5330
    @gurbhejsinghbejha5330 5 лет назад +3

    Good job

  • @gurkaransinghmunjalmunjal4349
    @gurkaransinghmunjalmunjal4349 5 лет назад +3

    ਸਹੀ ਆਂ ਗੱਲ ਬਾਈ

  • @sardaarsaab4128
    @sardaarsaab4128 5 лет назад +3

    NYC a bai

  • @ksvideos62
    @ksvideos62 5 лет назад +1

    Bai ji tohada pind kerha

  • @khusveermaan6165
    @khusveermaan6165 6 лет назад +3

    Sirra

  • @manjinderbrar2324
    @manjinderbrar2324 5 лет назад +11

    ਅਾਪਾ ਘੁਗਿਅਾਣੇ ਤੋ ਅਾਂ ਵੀਰ

  • @movieonmovie5301
    @movieonmovie5301 5 лет назад +3

    sirraaaaaa

  • @harbhejsinghkhalsa8280
    @harbhejsinghkhalsa8280 5 лет назад

    Menu ik gall shi lagi vi daaz nhi lena.. good MSG.

  • @jagsirsinghjagsir676
    @jagsirsinghjagsir676 5 лет назад +1

    nice vedio

  • @shivdeepsingh5979
    @shivdeepsingh5979 5 лет назад +1

    Khera pind aa

  • @mraharanwalemaan8673
    @mraharanwalemaan8673  5 лет назад +1

    ਧੰਨਵਾਦ ਜੀ🙏🙏ਹੋਰ ਵੀਡਿਓ ਵੇਖਣ ਲਈ ਥੱਲੇ ਦਿੱਤਾ ਲਿੰਕ ਦੱਬੋ ਜੀruclips.net/channel/UCJH8rQQwPfiKM9Y_mhm6aYQ

  • @rakeshmall5759
    @rakeshmall5759 5 лет назад +3

    Sanu Samjana chahida is video to.

  • @boharsingh4668
    @boharsingh4668 4 года назад +2

    Eni gl ni vere jruri ni yr nwa tractr lya a sb Hove bnda mehnti hona chahida a

  • @ashabhagat9433
    @ashabhagat9433 5 лет назад +1

    True story

  • @yaartrukanwale5844
    @yaartrukanwale5844 5 лет назад

    Nyc

  • @hackergaming8930
    @hackergaming8930 5 лет назад +4

    good job

  • @balrajsingh5861
    @balrajsingh5861 5 лет назад

    kush Karan di himmat kiti Ena bda eh Kam b keda sokha Nice story