ਹੇਮਕੁੰਟ ਸਾਹਿਬ ਦੀ ਚੜਾਈ ਲਈ ਸੌਖਾ ਰਸਤਾ Hemkund Sahib | Punjabi Travel Couple | Ripan Khushi

Поделиться
HTML-код
  • Опубликовано: 10 сен 2024

Комментарии • 258

  • @JagtarSingh-wg1wy
    @JagtarSingh-wg1wy Год назад +33

    ਰਿਪਨ ਜੀ ਤੁਹਾਡੇ ਪੈਦਲ ਯਾਤਰਾ ਸਮੇਂ ਸਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ ਜੀ ਵਾਹਿਗੁਰੂ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @jswaraich4128
    @jswaraich4128 Год назад +7

    ਚੜਾਈਆਂ ਚੜ੍ਹ ਚੜ੍ਹ ਕੇ ਵੈਸੇ ਈ ਦਮ ਉਖੜਿਆ ਹੁੰਦਾ... ਉਪਰੋੰ ਤੁਹਾਨੂੰ ਕਿਨਾ ਬੋਲਣਾ ਪੈਦਾਂ, ਧੰਨ ਹੋ ਤੁਸੀ 🙏, ਤੁਹਾਡੀਆ ਦਿਤੀਆਂ ਜਾਣਕਾਰੀਆਂ ਅਗੋਂ ਜਾਣ ਵਾਲੀ ਸੰਗਤ ਲਈ ਬਹੁਤ ਲਾਹੇਵੰਦ ਸਾਬਿਤ ਹੁੰਦੀਆ... ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ 🙏🎉🎉❤️

  • @jaspreet4513
    @jaspreet4513 Год назад

    Waheguru ji sade te v mehar kro

  • @PreetPreet-yd4ni
    @PreetPreet-yd4ni Год назад +19

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @rajvirsingh1376
    @rajvirsingh1376 Год назад +1

    ਸਤਿ ਸ੍ਰੀ ਆਕਾਲ ਵੀਰ ਜੀ ਤੁਹਾਡੇ ਵਲੋਗ ਬਹੁਤ ਵਧੀਆ ਨੇ ਵਾਹਿਗੁਰੂ ਤੁਹਾਡੀ ਯਾਤਰਾ ਸਭ ਦੀ ਸਫਲ ਕਰੇ ਮੈਂ ਵੀ 17 ਸਾਲ ਤੋਂ ਸ੍ਰੀ ਹੇਮ ਕੁੰਡ ਸਾਹਿਬ ਯਾਤਰਾ ਕਰ ਰਿਹਾ ਇਸ ਵਾਰ ਵੀ ਜਾਣਾ ਜਦੋਂ ਵਾਹਿਗੁਰੂ ਜੀ ਦਾ ਹੁਕਮ ਹੋਇਆ।।

  • @user-mw3fh5qs3q
    @user-mw3fh5qs3q Год назад

    ਤੁਹਾਡੇ ਚਾਚਾ ਜੀ ਦੀ ਸ਼ਕਲ ਮੇਰੇ ਖਾਸ ਦੋਸਤ ਨਾਲ ਮਿਲਦੀ ਹੈ ਬੇਟਾ ਜੀ ਇਹਨਾਂ ਦਾ ਖਾਸ ਖਿਆਲ ਰੱਖਣਾ। ਬਹੁਤ ਹਿੰਮਤੀ ਨੇ ਲੱਤ ਦਰਦ ਹੋਣ ਕਰਕੇ ਵੀ ਚਲ ਰਹੇ ਨੇ। ਸਲਾਮ ਹੈ।

  • @ranjeetsinghsingh9248
    @ranjeetsinghsingh9248 Год назад +3

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @Harpreet14159
    @Harpreet14159 Год назад +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SatnamSingh-fe3tg
    @SatnamSingh-fe3tg Год назад +3

    Dhan Guru Nanak Dev g Mhar kro 🙏🙏

  • @manvlog-ox9hb
    @manvlog-ox9hb Год назад +4

    ਵੀਰ ਜੀ ਖਰਚਾ ਕਿੰਨਾ ਕ ਆਈਆ ਜਰੂਰ ਦੱਸੀਓ ਬਰਨਾਲੇ ਤੋ ਟਰੇਨ ਦਾ ਟਾਈਮ ਵੀ ਦੱਸੀਓ

  • @nirmalsinghmallhi9773
    @nirmalsinghmallhi9773 Год назад +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਆਪੇ ਗੁਰ ਚੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bholanangalwala3687
    @bholanangalwala3687 Год назад

    ਰਿਪੰਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਇਨੀ ਜਾਣਕਾਰੀ ਦਿੱਤੀ ਯਾਤਰਾ ਦੀ ਹੁਣ ਸਾਡਾ ਵੀ ਦਿਲ ਕਰਦਾ ਅਗਲੇ ਸਾਲ ਜਰੂਰ ਜਾਵਾਂਗੇ

  • @karmjeetsinghtoor4540
    @karmjeetsinghtoor4540 Год назад

    Sade ripan baee de pure charae. Ahh

  • @damangill1936
    @damangill1936 Год назад +3

    Bahot vadia bai ji bahot kushi hoi ❤

    • @damangill1936
      @damangill1936 Год назад

      Bahot vada fana a veera saria video vakh da a

  • @RajKumar-tl1ov
    @RajKumar-tl1ov Год назад

    Tuhadi kirpa nal Sh. Hemkunt Sahib di puri yatra da pura aanand mann rahe han Guru Gobind Singh tuhadi yatra saffal karn thanks P. T. C. Raj Joga mansa

  • @varinderkaursandhu708
    @varinderkaursandhu708 Год назад +1

    Waheguru ji Waheguru ji 🙏

  • @sukhdeepbajwa6461
    @sukhdeepbajwa6461 Год назад

    Dhanvad ji derchan karvae Vaheguru ji de

  • @ShakeelHussainVlogs
    @ShakeelHussainVlogs Год назад +2

    love from punjab pakistan ❤️🇵🇰🇵🇰

  • @satinderuk
    @satinderuk Год назад +6

    ਜਿੰਦਗੀ ਤਾ ਤੁਸੀ ਜਿਓਦੇ ਹੋ ਵੀਰ ਅਸੀ ਤਾ ਧਰਤੀ ਤੇ ਅੰਨ ਹੀ ਖਾਣ ਆਏ ਹਾਂ

  • @sushilgarggarg1478
    @sushilgarggarg1478 Год назад +1

    Dhan-Dhan guru gobind sahib ji 🙏....desvi patshahi.....@

  • @mohindersingh-nb3eg
    @mohindersingh-nb3eg Год назад

    ਰਇੰਪਨ ਜੀ ਆਪ ਜੀ ਨੂੰ ਤੇ ਆਪ ਜੀ ਦੇ ਪਿੰਡ ਦੀ ਸ਼ਾਧ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ
    ਆਪ ਜੀ ਦੇ ਬਲਾਕ ਦਾ ਸਫ਼ਰ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਘਾਟ ਤੋਂ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨਾਮ ਦਾ ਸਫ਼ਰ ਵੇਖਿਆ ਬਹੁਤ ਵਧੀਆ ਲੱਗਿਆ
    ਫਰੀਦਕੋਟ

  • @Bhinda_
    @Bhinda_ Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @AmarjitSingh-ft9gm
    @AmarjitSingh-ft9gm Год назад

    RIPAN JI YOU ARE A FIT AND FINE EXAMPLE OF JORU BIWI KA GULAM

  • @hardeepkaurgill6633
    @hardeepkaurgill6633 Год назад +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਦੀ ਯਾਤਰਾ ਸਫਲ‌‌ ਕਰਨ 🙏🙏

  • @amndeepkaur1994
    @amndeepkaur1994 Год назад +1

    Chardiklaaa ch rho veer ji nd di❤️❤️❤️😊😊😊

  • @ranjitwahegurujiterasukher2704
    @ranjitwahegurujiterasukher2704 Год назад +1

    Han chan guru gobind sahib ji

  • @SukhwinderSingh-wq5ip
    @SukhwinderSingh-wq5ip Год назад +1

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ

  • @jaswindersekhon3881
    @jaswindersekhon3881 Год назад

    ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੋ ਪਾਰ 🙏 ਵਾਹਿਗੁਰੂ 🙏

  • @sarbjeetsingh9514
    @sarbjeetsingh9514 Год назад +1

    You are very lucky that you are traveling to Guru Gobind Singh ji,s established places.God bless you.from USA.

  • @hardeepbilla2652
    @hardeepbilla2652 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ranjitwahegurujiterasukher2704
    @ranjitwahegurujiterasukher2704 Год назад +1

    Dhan dhan guru gobind sahib ji

  • @hansaliwalapreet812
    @hansaliwalapreet812 Год назад +2

    WAHEGURU ji ka Khalsa WAHEGURU ji ki fateh ji 🙏 ❤❤❤

  • @SukhjinderSingh-ti8vn
    @SukhjinderSingh-ti8vn Год назад

    ਰਿਪਨ ਜੀ ਆਪ ਜੀ ਦਾ ਅਤੇ ਆਪ ਜੀ ਦੇ ਜਥੇ ਦਾ ਸਫਰ ਦੇਖਿਆ ਬਹੁਤ ਵਧੀਆ ਲੱਗਾ। ਪਰ ਪਰੋੰਠੇ ਤੁਸੀ ਇਕ ਇਕ ਹੀ ਖਾਧਾ। ਇਸ ਨਾਲ ਢਿੱਡ ਭਰ ਗਿਆ ਸੀ ਪਰ ਲੰਬਾ ਸਫਰ ਸੀ।
    Very good
    Thank you very much

  • @ranjitsingh7088
    @ranjitsingh7088 Год назад

    Satnam shri waheguru ji

  • @jasbirkaurcooks182
    @jasbirkaurcooks182 Год назад +1

    Waheguru ji mehar karan sab te 🙏🙏

  • @malhotraashwani6660
    @malhotraashwani6660 Год назад +2

    Very enjoy 😊

  • @jaswindersinghbrar4731
    @jaswindersinghbrar4731 Год назад +1

    Waheguru ji

  • @BalwinderKaur-dk4xl
    @BalwinderKaur-dk4xl Год назад

    Dhan DhanShri Guru Gobind Singh ji 🙏🙏Waheguru ji Maher kern sab ta🙏🙏♥️♥️♥️♥️♥️

  • @satnamarora2506
    @satnamarora2506 Год назад +1

    Waheguru Ji Ka Khalsa
    Waheguru Ji Ki Fathe🙏🙏🙏💓💓

  • @SherSingh-ec7jr
    @SherSingh-ec7jr Год назад

    ਵਹਿਗੁਰੂ ਜੀ🙏

  • @kanwarjeetsingh3495
    @kanwarjeetsingh3495 Год назад

    ਸਤਿ ਸ਼੍ਰੀ ਅਕਾਲ ਜੀ। ਅਕਾਲ ਪੁਰਖ ਤੁਹਾਡੀ ਯਾਤਰਾ ਸਫਲ ਕਰਨ।

  • @mitsysekhon3123
    @mitsysekhon3123 Год назад

    Waheguru ji....

  • @DilbagSingh-db6zp
    @DilbagSingh-db6zp Год назад

    ਵਾਹਿਗੁਰੂ ਜੀ

  • @sukhpreetsukhpreet6395
    @sukhpreetsukhpreet6395 Год назад +1

    Wehaguru ji

  • @harjindersingh3262
    @harjindersingh3262 Год назад +1

    Waheguru ji ka khalsa waheguru ji ki fateh

  • @guysdabeasta3200
    @guysdabeasta3200 Год назад

    Well done good job keep going through the world 🌎 and enjoy your journey both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru well ♥ ❤ 👌

  • @gurdeepbhullarr6286
    @gurdeepbhullarr6286 Год назад +1

    Waheguru g veer

  • @kulwinderkaur3348
    @kulwinderkaur3348 Год назад +1

    Wahaguro ji ka khalsa Wahaguro ji ke fateh ❤❤❤❤❤

  • @paintaliyavideos249
    @paintaliyavideos249 Год назад

    Dhan Sri Guru Gobind Singh Ji Aap Mehar Karde Ne🙏🙏🙏🙏🙏❤❤❤❤❤

  • @parmjeetkaur
    @parmjeetkaur Год назад

    Veeray mja aa gia aon lg reha tuhade nal yatra kr rahe ha dakh ni rahe chl rahe ha thanks bohat achay treekay naal dikha rahe ho char kilometre v tuci tur ka hi kita gadi ni Li hope so

  • @pardeepsingh-ud7ld
    @pardeepsingh-ud7ld Год назад +1

    Wahaguru ji

  • @baljindersingh7802
    @baljindersingh7802 Год назад +1

    I love you betee and beta

  • @gaganrandhawa5876
    @gaganrandhawa5876 Год назад

    waheguru ji

  • @jaswindersingh788
    @jaswindersingh788 Год назад

    Mostbeautiful Godbless you in every filed of life Waheguruji

  • @user-hs8bq9bn6r
    @user-hs8bq9bn6r Год назад

    Waheguru ji 🙏

  • @muhammadashrafkhan5533
    @muhammadashrafkhan5533 Год назад

    SsA ji very sweet and beautiful work Rab kamyab kara Saab nu

  • @sukhchainrathore5784
    @sukhchainrathore5784 Год назад +1

    🙏 ੴ ਵਾਹਿਗੁਰੂ ਜੀ ੴ🙏

  • @shawindersingh6931
    @shawindersingh6931 Год назад

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ 🌹

  • @jaspreetkg7667
    @jaspreetkg7667 Год назад +2

    Meri hostel Life da best part tohade vlogs❤❤

  • @Kaka91120
    @Kaka91120 Год назад

    buhit wadhiya Ripan Veere

  • @bahiasaab28
    @bahiasaab28 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajvirsingh1376
    @rajvirsingh1376 Год назад

    ਮੈਂ ਰੇਲ ਕੋਚ ਫੈਕਟਰੀ ਕਪੂਰਥਲਾ ਤੋਂ ਹਾ ਕਦੇ ਜਰੂਰ ਆਇਓ।। ਵੱਲੋਗ ਬਣਾ ਲਓ ਏਸ਼ੀਆ ਦੀ ਸਭ ਤੋਂ ਵੱਡੀ ਫੈਕਟਰੀ ਰੇਲ ਕੋਚ ਫੈਕਟਰੀ ਕਪੂਰਥਲਾ ਦੀ।।

  • @balrajsingh4182
    @balrajsingh4182 Год назад

    Waheguru jì ka khalsa waheguru ji ķi fteh ji ❤❤❤❤❤

  • @BalvirSingh-kz3uf
    @BalvirSingh-kz3uf Год назад

    ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਜੀ

  • @sukhjeetkaur4019
    @sukhjeetkaur4019 Год назад

    ਪੁਤਰ।ਮੇਰੇ।ਵੀ।ਹੇਮਕੁੰਟ।ਜਾਣ।ਤੋ।ਪਹਿਲਾਂ।ਵਖੀ।ਵਿਚ।ਬਹੁਤ।ਦਰਦ।ਹੁਦਾ।ਸੀ।ਪਰ।ਜਦੋ।ਮੈ।ਘਰੋ।ਤੁਰ।ਪੲਈ।ਉਸੇ।ਟਾਈਮ।ਦਰਦ।ਖਤਮ।ਹੋ।ਗਿਆ।ਚਾਰ।ਸਾਲ।ਹੋ।ਗੲਏ।ਬਾਅਦ।ਕਦੇ।ਦਰਦ।ਨਹੀ।ਹੋਇਆ।

  • @gurudayalsingh5866
    @gurudayalsingh5866 Год назад

    Waheguru waheguru waheguru waheguru waheguru ji 🌹🌹🌹🌹

  • @ravindermattu4036
    @ravindermattu4036 Год назад

    ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਨਾਲ ਨਾਲ ਵੀਡਿਉ ਦੇਖੋ।।

  • @user-vo1bv9fd8x
    @user-vo1bv9fd8x Год назад

    Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🌺🌺

  • @AnilKumar-gc8ue
    @AnilKumar-gc8ue Год назад +1

    Satsree akal Dona nu from palwal

  • @harkiratsingh1449
    @harkiratsingh1449 Год назад

    ❤ Most beautiful couple in the world ❤
    🌾 Zindagi zindabad 🌾

  • @arshkhosa4625
    @arshkhosa4625 Год назад +1

    🙏🙏

  • @NirmalSingh-yh8kk
    @NirmalSingh-yh8kk Год назад

    WaheGuru Ji ka Khalsa WaheGuru Ji ki Fateh🙏🙏

  • @krishanahuja3606
    @krishanahuja3606 Год назад

    Great work for sharing beautiful and unforgettable memories. God bless you all

  • @paramjitsinghsingh251
    @paramjitsinghsingh251 Год назад

    🙏🏻🙏🏻 ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @SinghSaab-lo3lq
    @SinghSaab-lo3lq Год назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurPreet-bh5ej
    @GurPreet-bh5ej Год назад +1

    Ghar bethe darshan thanks beautiful couples ❤❤ waheguru ji

  • @manjeetkaur4056
    @manjeetkaur4056 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @manpreetsinghcheema3877
    @manpreetsinghcheema3877 Год назад

    Waheguru yatra vdia rkhn

  • @ravisinghmann5363
    @ravisinghmann5363 Год назад

    Waheguru ji .......🙏🙏🙏

  • @jaswindersinghbatth617
    @jaswindersinghbatth617 Год назад

    🙏🏻♥️ Waheguru Waheguru Ji Bless you 🙏🏻

  • @DeepakMonga-ut9tm
    @DeepakMonga-ut9tm Год назад

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ

  • @lapsykarwal3318
    @lapsykarwal3318 Год назад

    Tusi ja aye..eve lagda asi v ja aye...but videos dekh jan nu bhut dil karda .(Mansa)

  • @amarpreetkaur9299
    @amarpreetkaur9299 Год назад

    Waheguru jiii 🎉🎉🎉🎉🎉

  • @Punjabilogtravel
    @Punjabilogtravel Год назад +1

    Love from Pakistan se ❤

  • @paramjitkalsi4077
    @paramjitkalsi4077 Год назад

    Waheguru.ji.waheguru.ji.🌹🙏🌹🇺🇾🌹🙏🙏🙏🙏🌹

  • @randeepkaur4102
    @randeepkaur4102 Год назад

    Waheguru waheguru ji🙏🙏🙏🙏🙏🙏🙏👏👏👏👏👏

  • @happysharma3255
    @happysharma3255 Год назад

    Ripan veer lehra gaga waliyaa da langer te ja ayyioo aaye saal lagiyaa janda

  • @SarandeepSingh-yb2vb
    @SarandeepSingh-yb2vb Год назад

    Satnam waheguru g

  • @singhhundal8655
    @singhhundal8655 Год назад

    ਵਾਹਿਗੁਰੂ ਵਾਹਿਗੁਰੂ

  • @KulwinderKaur-us9jy
    @KulwinderKaur-us9jy Год назад +5

    Waheguru ji ka khalsa Waheguru ji ki Fateh 🙏🙏

    • @jaspalkaur9843
      @jaspalkaur9843 Год назад +1

      Wehagur Ji ka Khalsa wehagur Ji ki Fateh

  • @user-nv7rl8mn6q
    @user-nv7rl8mn6q Год назад

    Waheguru nice video ❤❤

  • @karan_gaming_9898
    @karan_gaming_9898 Год назад

    ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ 🙏🙏

  • @rishumehra9678
    @rishumehra9678 Год назад

    Dhan Guru Gobind Singh Ji ❤❤

  • @user-pf7fs4wj3r
    @user-pf7fs4wj3r Год назад

    Knowledge full vlog🙏

  • @sanmeetkaur5324
    @sanmeetkaur5324 Год назад

    Wmk❤❤

  • @pindersidhu803
    @pindersidhu803 Год назад

    ਕਲਗੀਧਰ ਦਸਮੇਸ਼ ਪਿਤਾ ਜੀ ਕਿਰਪਾ ਕਰੇ

  • @parmindersinghthiara137
    @parmindersinghthiara137 Год назад

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏

  • @ParmjeetSingh-us9zz
    @ParmjeetSingh-us9zz Год назад

    ਵਾਹਿਗਰੂ ਜੀ

  • @happymalhi2275
    @happymalhi2275 Год назад

    Wmk🙏🙏🙏

  • @randhawaboyz1635
    @randhawaboyz1635 Год назад +1

    ਚਾਚਾ ਜੀ ਕਿਵੇਂ ਨੇ 😂
    ਮੈਂ ਤਾਂ ਸੋਚਿਆ ਸੀ k 👉 ਭੁੱਲ ਗਏ ਚਾਚਾ ਜੀ ਨੂੰ 😊