ਗੁਰੂ ਨਾਨਕ ਦੇਵ ਜੀ ਜਨਮ ਅਸਥਾਨ ਨਨਕਾਣਾ ਸਹਿਬ ਦੇ ਦਰਸ਼ਨ ਦੀਦਾਰੇ , ਵੱਡਾ ਸਰੋਵਰ ਤੇ ਲੰਗਰ ਪ੍ਰਬੰਧ

Поделиться
HTML-код
  • Опубликовано: 11 окт 2024
  • ਗੁਰੂ ਨਾਨਕ ਦੇਵ ਜੀ ਜਨਮ ਅਸਥਾਨ ਨਨਕਾਣਾ ਸਹਿਬ ਦੇ ਦਰਸ਼ਨ ਦੀਦਾਰੇ , ਵੱਡਾ ਸਰੋਵਰ ਤੇ ਲੰਗਰ ਪ੍ਰਬੰਧ #gillraunta

Комментарии • 50

  • @zimidaravirk2631
    @zimidaravirk2631 2 года назад +1

    ਤਰਤੀ ਧੰਨ ਹੋਏ ਜਿੱਥੇ ਪਾਏ ਤੂੰਸੀ ਪੈਰ ਬਾਬਾ ਜੀ ਨਾਨਕ ਆਇਆ ਨਾਨਕ ਆਇਆ ੧ੳ ਕਾਰ

  • @gursahibsekhon5150
    @gursahibsekhon5150 2 года назад +1

    ਤੁਵਾਡੀਆਂ ਗੱਲਾ ਸੁਣ ਕਿ ਲਹੌਰ ਜਾਣਾ ਹੀ ਪੈਣਾ। 🙏

  • @ramansidhuramansdeep3373
    @ramansidhuramansdeep3373 Месяц назад

    Dhan Guru Nanak Dev Ji 🙏🏻

  • @SukhwinderSingh-jb2oy
    @SukhwinderSingh-jb2oy 2 года назад

    Satnam waheguru

  • @ਗੁਰਬਾਣੀਵੀਚਾਰ-ਫ6ਚ

    ਧੰਨ ਹੋ ਭਾਈ ਸਾਹਿਬ ਜੀ ਜੇੜੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਦੇ ਦਰਸ਼ਨ ਕਰਨ ਲਈ

  • @gurpreetsinghbrar9769
    @gurpreetsinghbrar9769 2 года назад +3

    Waheguru waheguru ji DHAN DHAN BABA NANAK DEV JI

  • @Lakhwindersingh-gk2vt
    @Lakhwindersingh-gk2vt 2 года назад +3

    waheguru ji waheguru ji waheguru ji waheguru ji waheguru ji waheguru ji

  • @shamshersinghbittubhangu1919
    @shamshersinghbittubhangu1919 2 года назад +3

    Bahut hi sundar khule darshan Didar hunde ne mere patshah de pavitra asthan de 🙏 from india Haryana 🙏

  • @asifmehmood-pi3mu
    @asifmehmood-pi3mu 20 дней назад

    Very very emotional views

  • @Atheists69
    @Atheists69 2 года назад

    Saarey pakistani sikh veera nu satshree akal. Waheguru g da khalsa waheguru g d fateh. Long live Sikh

  • @gurjitdhanoa3917
    @gurjitdhanoa3917 2 года назад +1

    Bahut Mehran Waheguru ji aap ji diyan..!
    Dharti Bhagan wali jithe mera Satgur Nanak pargateya...!
    Satnaam Shri waheguru ji..!!!!

  • @kamalpunia7697
    @kamalpunia7697 2 года назад

    Waheguru ji

  • @GurwinderSingh-gh9df
    @GurwinderSingh-gh9df 2 года назад +2

    Satnam ji waheguru ji

  • @zimidaravirk2631
    @zimidaravirk2631 2 года назад

    ਭਾਜੀ ਤੂੰਸੀ ਕਰਮਾ ਵਾਲੇ ਹੋ ਜੋ ਕੀ ਮਥਾ ਟੇਕ ਕੇ ਆਏ ਹੋ ਕਿਸਮਤ ਵਾਲਾ ਈ ਜਾਦਾ ਹੇ ਵਾਹਿਗੁਰੂ ❤️❤️

  • @RupinderKaur-yt6om
    @RupinderKaur-yt6om 2 года назад

    Waheguru ji 🙏

  • @Gurtej.Singh22
    @Gurtej.Singh22 5 месяцев назад

    ਬਾਬਾ ਅਕਾਲੀ ਫ਼ੂਲਾ ਸਿੰਘ ਜੀ ਦਾ ਜਨਮ ਅਸਥਾਨ ਪਿੰਡ ਦੇਹਲਾ ਜਿਲ੍ਹਾ ਸੰਗਰੂਰ ਵਿਚ ਹੋਇਆ ਸੀ ਵਾਹਿਗੁਰੂ ਜੀ

  • @executiveassistant6688
    @executiveassistant6688 2 года назад

    ਮੈਂ ਵੀਡੀਓ ਚ ਹੀ ਏਸ ਪਵਿੱਤਰ ਸਥਾਨ ਦੇ ਦਰਸ਼ਨ ਕਰਦਾ ਹਾਂ, ਪਤਾ ਨੀ ਅਸਲ ਚ ਕਦੋਂ ਏਥੇ ਜਾਣਾ
    ਮਿਲੇਗਾ। ਸਤਿਨਾਮ ਵਾਹਿਗੁਰੂ

  • @parveenCanada
    @parveenCanada 2 года назад

    Weheguru mer kari

  • @Abhigarg939
    @Abhigarg939 2 года назад

    Waheguru ji Mehar kro

  • @Nextlevelfun011
    @Nextlevelfun011 2 года назад +1

    Love from Pakistan 🇵🇰💞💞🇵🇰

  • @shamshersinghbittubhangu1919
    @shamshersinghbittubhangu1919 2 года назад +2

    Waheguru ji sab nu darshan karwa do ji 🙏 from india Haryana 🙏

  • @ZorawarSekhon
    @ZorawarSekhon 2 года назад

    Babe Nanak ne Saari umAr jis gal da updesh dita ostoh bilkul ulat kam karde ne lok itta pathra nu mathay tek k , rabb toh ilava hor kisey aggey ser nai nivona , ah didallh jeya bahuta he littdaa , Waheguru toh ilava itta pathara nu mathay naa teko saadh sangat ji !!! Waheguru Waheguru Waheguru!!!!

  • @kulwindersekhon4811
    @kulwindersekhon4811 2 года назад +1

    Waheguru ji Mehar kreyo sab te ji

  • @iLvsidhu
    @iLvsidhu 2 года назад +2

    Waheguru maher kare 🙏

  • @GaganDeep-xj6ql
    @GaganDeep-xj6ql 2 года назад

    🙏

  • @nishandeepsingh1522
    @nishandeepsingh1522 2 года назад

    baai ji love u aa boht boht

  • @Jaspreetsinghg151
    @Jaspreetsinghg151 2 года назад

    ਧੰਨਵਾਦ ਗਿੱਲ ਬਾਈ ਦਰਸ਼ਨ ਕਰਵਾਉਣ ਲਈ

  • @avtarsinghraunta3440
    @avtarsinghraunta3440 2 года назад +1

    Bauhat vadia veer gill raunta iam Avtar Singh raunta nankana shaib de darshan karke man kush hoga gaya

  • @jeetramanvlogs
    @jeetramanvlogs 2 года назад

    Waheguru ji 🙏🙏🙏❤

  • @sushilkumar-vc9cp
    @sushilkumar-vc9cp 2 года назад

    Kya BAAT a g bhaji sadde v darshan karate tu ta g

  • @muhammadirfan9172
    @muhammadirfan9172 2 года назад

    Love from pakistan❣️

  • @LakhwinderSingh-iq9bk
    @LakhwinderSingh-iq9bk 2 года назад +2

    ਬੜੀ ਭਾਰੀ ਕੀਮਤ ਤਾਰੀ ਸਿੱਖਾਂ ਨੇ ਅਜ਼ਾਦੀ ਲਈ..ਬਾਬੇ ਨਾਨਕ ਦਾ ਦਰ ਛੱਡਣਾ ਸੌਖਾ ਨਹੀਂ ਸੀ ਸਿੱਖਾਂ ਲਈ..ਬੜਾ ਬੇਸ਼ਕੀਮਤੀ ਖਜ਼ਾਨਾ ਛੱਡ ਆਏ ਅਸੀਂ ਪਾਕਿਸਤਾਨ ਵਿੱਚ..

  • @Nextlevelfun011
    @Nextlevelfun011 2 года назад +1

    Welcome to Pakistan veer g🇵🇰

  • @Usamabajjarr
    @Usamabajjarr 2 года назад +1

    Bari khushi hoie Tusi Pakistan aye fir ve Andy rayo

  • @wajahatali8135
    @wajahatali8135 2 года назад

    Gill saab again kado aa raha ho fr pakistan

  • @navjeet7
    @navjeet7 2 года назад

    2:41

  • @navjeet7
    @navjeet7 2 года назад

    16:38

  • @Gurwinder546
    @Gurwinder546 2 года назад

    Veer thoda song jordan sandhu ne gayea bot ghaint aaa ford

  • @sandeepkaur176
    @sandeepkaur176 2 года назад +1

    J ik hunda punjab ta Amritsar di traa is gurughr ch v pair dhrn nu thaan nhi c hoya krni

    • @sannana_tv9835
      @sannana_tv9835 2 года назад +1

      Master tara Singh ne ghalat faisla kita .jay oh sahi faisla kerda tay aj punjab ek e hona c tay 47 ch jerri katwadd hoyi oh v nai honi c .47 di wand wich 90% migration punjab ch e hoyi oder alay edar aa gaye edar walay oder tur gaye. Baki saray othay e bethay nain.

  • @zimidaravirk2631
    @zimidaravirk2631 2 года назад

    ਇਕ ਕੰਮ ਹੋਰ ਕਰੋ ਕਿਰਪਾ ਕਰਕੇ ਜਿੱਥੇ ਬਾਬਾ ਜੀ ਖੈਤੀ ਕਰਦੇ ਹੂੰਦੇ ਸੀ ੳ ਖੈਤ ਵੀ ਵਖਾ ਦੋ 🙏🙏🙏

  • @rajkumar-cu5xn
    @rajkumar-cu5xn 2 года назад

    Gill ronta ਸਾਬ ਮੈਂ tohade ਨਾਲ Whatsaap te ਗੱਲ ਕਰਨੀ Plzzz 🙏🙏🙏🙏 send me nomber
    Love you ਗੁਰੂ
    ,,,,,,,,,,,, ਕੋਈ ਜਰੂਰੀ ਗੱਲ ਕਰਨੀ ਆਂ
    ਅੱਜਕਲ ਸੁਪਨੇ ਆਵਣ ਮੈਂਨੂੰ ਗੀਤਕਾਰੀਆ ਦੇ
    ਲੱਗਦਾ ਸੁਪਨੇ ਮੈਨੂੰ ਗੀਤਕਾਰ ਬਣਾਵਣ ਗੇ
    ਰਾਤੀ ਆਇਆ ਸੁਪਨਾ ਇਕ
    ਜੁੜਿਆ ਜੋ ਕਹਾਣੀ ਵਿੱਚ
    ਪਾਸ਼ ਵਰਗੇ ਸਾਹਿਰ ਮਿਲ ਗਏ,,ਸਾਹਾਂ ਨੇ ਕੀਤੀ ਸਾਹਾ ਦੀ ਖਿੱਚ
    ਪਹਿਲਾ ਮਿਲਿਆ ਜਾਨੀ ਮੈਨੂੰ,,ਮਿਲਿਆ ਰਾਇਟਰ ਚੋਟੀ ਦਾ
    ਸੀ ਇੱਕ ਭੁਲੇਖਾ ਹੋਰ ਪੈਦਾ,, ਹੈਪੀ ਰਾਏਕੋਟੀ ਦਾ
    ਹੁੰਦਿਆਂ ਹੁੰਦਿਆਂ ਹੁੰਦਿਆਂ,,ਹੋ ਗਏ ਸੀ ਇਕੱਠੇ ਸਾਰੇ
    ਗ਼ਜ਼ਲਾਂ ਗੀਤ ਸ਼ੇਰ ਸੁਣਾਏ,,ਦੁੱਖ ਤੋੜ ਦਿੱਤੇ ਫੇਰ ਸਾਰੇ
    ਗਿੱਲ ਰੌਂਤਾ ਬਿੱਟੁ ਚੀਮਾ,,ਗੱਲਾਂ ਤੋ ਗੀਤ ਬਣਾ ਆਉਂਦੈ ਰਏ
    ਧਾਲੀਵਾਲ ਤੋ ਵਿਕੀ ਜੋ,,ਗੀਤਾਂ ਤੋਂ ਗੀਤ ਸਨਾਉਂਦੇ ਰਏ

  • @Arshdehalofficial
    @Arshdehalofficial 2 года назад

    Waheguru g

  • @narindersinghvirdi2944
    @narindersinghvirdi2944 2 года назад

    Waheguru Ji !

  • @Arshdehalofficial
    @Arshdehalofficial 2 года назад

    Waheguru g

  • @jattlife1570
    @jattlife1570 2 года назад +1

    Waheguru ji

  • @jaamjo5477
    @jaamjo5477 2 года назад +2

    Waheguru ji

  • @jaggachitti7786
    @jaggachitti7786 2 года назад +1

    Waheguru ji

  • @kksandhu1779
    @kksandhu1779 2 года назад +1

    Waheguru ji …. 🙏

  • @jassi.tv6860
    @jassi.tv6860 2 года назад +1

    Waheguru ji