ਸ਼ੇਰੇ-ਪੰਜਾਬ ਦਾ ਸ਼ਾਹੀ ਕਿਲਾ ਦੇਖਕੇ ਸਕੂਨ ਮਿਲਦਾ ਕਮਾਲ ਦੀ ਬਿਲਡਿੰਗ ਤੇ ਸਿੱਖ ਰਾਜ ਦੀ ਰਾਜਧਾਨੀ ਲਾਹੌਰ

Поделиться
HTML-код
  • Опубликовано: 10 сен 2024
  • ਸ਼ੇਰੇ-ਪੰਜਾਬ ਦਾ ਸ਼ਾਹੀ ਕਿਲਾ ਦੇਖਕੇ ਸਕੂਨ ਮਿਲਦਾ ਕਮਾਲ ਦੀ ਬਿਲਡਿੰਗ ਤੇ ਸਿੱਖ ਰਾਜ ਦੀ ਰਾਜਧਾਨੀ ਲਾਹੌਰ #gillraunta

Комментарии • 351

  • @BhaniHarbhagwan
    @BhaniHarbhagwan 2 года назад +36

    ਰੋਣ ਨਿਕਲਦਾ ਵੇਖ ਕੇ। ਕਿਹੜੀ ਗ਼ਲਤੀ ਦੀ ਸਜ਼ਾ ਮਿਲ ਰਹੀ ਹੈ ਵਾਹਿਗੁਰੂ ਜੀ ਸਾਨੂੰ ਸਿੱਖਾਂ ਨੂੰ।

    • @yasirshahani2544
      @yasirshahani2544 2 года назад +1

      Shahi qila documentary
      ruclips.net/video/26LEGZGn5vw/видео.html

    • @vickybling4295
      @vickybling4295 2 года назад +2

      Guru Sahib ji di gall na manan di

    • @simranjeetsinghbedi4799
      @simranjeetsinghbedi4799 2 года назад +1

      Sahi hai veer ji ajj relaize hoya sikhan ton bhot kush kho leya gandi siyasat ne.

    • @JaswantSingh-jn6ii
      @JaswantSingh-jn6ii 2 года назад

      ਮੋਦੀ‌‌ ਜੀ ਪਾਕਿਸਤਾਨ ਵਰੀਆਨੀ ਖਾਣ ਤਾਂ ਜਾਂਦੇ ਹਨ ਕਦੇ ਖਾਲਸੇ‌ ਰਾਜ‌ ਦੀ ਰਾਜਧਾਨੀ‌ ਦਾ‌‌ ਸ਼ਾਹੀ ਕਿਲ੍ਹਾ ਦਰਬਾਰ ਭੀ ਦੇਖੋ ਜਿਥੇ ਇਨਸਾਫ‌ ਹੁੰਦੇ ਸਨ ਸਾਰੇ ਸੰਸਾਰ ਵਿਚ ਸਭਤੋਂ ਸਚਾ ਸੁਚਾ ਰਾਜ ਗਿਣਿਆ ਜਾਦਾ‌ਹੈ‌ ਇਹੀ‌ ਖਾਲਸੇ ਦੀ ਪਹਿਚਾਣ ਹੈ

    • @rs_rs996
      @rs_rs996 Год назад

      Dogre mar gaye sanu

  • @executiveassistant6688
    @executiveassistant6688 2 года назад +7

    ਜਿੰਦਗੀ ਚ ਅਜਿਹਾ ਸ਼ਾਨਦਾਰ ਮਹਿਲ ਤੇ ਕਿਲਾ ਨਹੀਂ ਦੇਖਿਆ, ਰੂਹ ਖੁਸ਼ ਹੋ ਗਈ ਦੇਖ ਕੇ, ਤੇ ਬਹੁਤ ਦੁੱਖ ਵੀ ਹੁੰਦਾ ਹੈ ਕਿ ਸਾਡਾ ਮਹਾਨ ਮਹਾਰਾਜਾ ਅਤੇ ਇੰਨਸਾਫ ਦਾ ਰਾਜ ਨਹੀਂ ਰਿਹਾ।
    ਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ, ਸੜ ਗਈ ਤਕਦੀਰ ਪੰਜਾਬੀਆਂ ਦੀ,
    ਕਿਹਨੂੰ ਦੱਸੀਏ ਕਿਵੇਂ ਦੁਪਹਿਰ ਵੇਲੇ ਲੁੱਟੀ ਗਈ ਅੱਜ ਹੀਰ ਪੰਜਾਬੀਆਂ ਦੀ,

  • @JassaSidhu-qf3pq
    @JassaSidhu-qf3pq 2 месяца назад +1

    ਧੰਨਵਾਦ ਪਾਕਿਸਤਾਨ ਵਾਲਿਓ ਜੋ ਤੁਸੀ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਿਰਾਸਤ ਨੂੰ ਸੰਭਾਲਿਆ ਹੋਇਆ

  • @parmjeetkaur1639
    @parmjeetkaur1639 2 года назад +24

    🙏ਅਸੀ ਵੀ ਵਿਸਾਖੀ ਤੇ ਹੁਣ ਜੱਥੇ ਨਾਲ ਗੲਏ ਸੀ ਅਸੀਂ ਵੀ ਦੇਖਿਆ ਕਿਲਾ ਸੱਚ ਰੋਣਾ ਨਿਕਲ ਦਾ ਸੀ ਵੇਖ ਕੇ ਕਦੇ ਸਾਡਾ ਵੀ ਰਾਜ ਹੁੰਦਾ ਸੀ 🙏🙏

    • @surjitsingh4588
      @surjitsingh4588 2 года назад

      ਕਿਥੋ ਸੀ ਤੁਸੀ ਮੈ ਵੀ ਗਿਆ ਸਾ

    • @surjitsingh4588
      @surjitsingh4588 2 года назад

      ਰੌਤੇ ਬਾਈ ਨੂੰ ਵੀ ਮਿਲੇ ਸਾ ਵਾਹਗੇ ਬਾਰਡਰ ਤੇ

    • @mirbiezhere2803
      @mirbiezhere2803 Год назад

      Ranjit Singh was king of all punjabis

  • @prabjit7425
    @prabjit7425 2 года назад +13

    ਜਿਸ ਲਹੌਰ ਕਿਲੇ ਉੱਤੇ ਸਾਡੇ ਪੁਰਖਿਆਂ ਦਾ ਰਾਜ ਹੁੰਦਾ ਸੀ ਅਤੇ ਉਹਨਾਂ ਦੇ ਖਾਲਸਾ ਰਾਜ ਦੇ🚩🚩 ਝੰਡੇ ਝੂਲਦੇ ਹੁੰਦੇ ਸਨ, ਅੱਜ ਉਸ ਲਹੌਰ ਨੂੰ ਵੇਖਣ ਲਈ ਵੀ ਤਰਸਦੇ ਰਹਿੰਦੇ ਹਾਂ ।

    • @asharmirza
      @asharmirza 2 года назад +1

      This fort was built by mughals n occupied by sikhs
      Now again under a muslim ruler

    • @asharmirza
      @asharmirza 2 года назад

      @@prabhjotrandhawa9097 hahahah..kaka fikar na kar..teri 100 nasal v dubara lahore te raj ni kar sakdiya
      Ranjit singh v qabiz c te muslim ne azadi lai 47 wich
      Khalistan tu baad mai bana laina pehly jo india punjab k 3 parts hogae woh tu indi govt se wpis lo chalay hai khalistan bananay 🤣

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

    • @asharmirza
      @asharmirza 2 года назад +1

      @@prabhjotrandhawa9097 hahaha baita ja ke pehly india mai jo punjab ke 3 parts hue woh azad kara..lahore tu tera baap b ni le sakta..
      Sikh period was darkest period

    • @Panjab918
      @Panjab918 4 месяца назад +1

      ​@@asharmirza Tera comment save karke rakh lia, 2030 tkk reply auga fir yaad rakhi kesri jande naal.

  • @vicklyricist
    @vicklyricist 2 года назад +32

    ਅਣਖਾਂ ਦੀ ਗੱਲ ਜਿੱਥੇ ਆਕੇ ਮੁੱਕਦੀ ਰਾਜਾ ਰਣਜੀਤ ਸਿਓਂ ਦੇ ਮੂਰੇ ਦੁਨੀਆ ਸੀ ਝੁੱਕਦੀ 🙏🏻🙏🏻🙏🏻
    ਬਹੁਤ ਬਹੁਤ ਧੰਨਵਾਦ ਬਾਈ ਇੰਨੇ ਕੀਮਤੀ ਦਰਸ਼ਨ ਕਰਾਉਣ ਦੇ ।।।

  • @NanakAnandpuria5875
    @NanakAnandpuria5875 2 года назад +5

    ਸਬ ਤੋਂ ਕੀਮਤੀ ਖ਼ਜ਼ਾਨਾ ਦਿਖਾਇਆ ਬਹੁਤ ਬਹੁਤ ਧੰਨਵਾਦ ਆਪ ਜੀ ਦਾ

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

  • @HARVINDERSINGH-gc9jc
    @HARVINDERSINGH-gc9jc 2 года назад +1

    ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ । ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ

  • @baljeetkaurgill2279
    @baljeetkaurgill2279 2 года назад +3

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ proud of sikhs

  • @Motivational_life429
    @Motivational_life429 2 года назад +2

    ਜਦੋਂ ਕਿਹਾ ਸਾਡੇ ਰਾਜੇ ਦਾ ਕਿਲਾ ਯਾਰ, ਅੱਖਾਂ ਵਿਚ ਹੰਝੂ ਆਗੇ

    • @yasirshahani2544
      @yasirshahani2544 Год назад

      Shahi qila documentary
      ruclips.net/video/26LEGZGn5vw/видео.html

  • @HoT_GuJJar
    @HoT_GuJJar 2 года назад +16

    Welcome To Sada LAHORE . 😃.

  • @JaswantSingh-jn6ii
    @JaswantSingh-jn6ii 2 года назад +1

    ਖਾਲਸਾ‌ ਰਾਜ‌ ਗੁਰੂ ਘਰਾ‌ ਦੀਆ‌‌।ਵੇਸਕੀਮਤੀ‌ ਵਿਰਾਸਤਾ‌ ਜਾਲਮ‌ ਦੁਸ਼ਮਣ ਮਨੂਵਾਦੀ ਨੇ‌ ਕੌਮ‌ ਤੋ‌ ਗੁਵਾ‌ ਦਿਤੀਆਂ‌ ਲੀਡਰਾਂ ਦੀ‌ਬੇਸਮਝੀ‌ ਕਾਰਨ‌ ਜਿਸ‌ ਕਾਰਨ‌ ਕੌਮ‌ ਗੁਲਾਮ‌ ਹੋਕੇ‌ ਰੁਲਦੀ‌ ਫਿਰਦੀ‌ ਹੈ।ਖਾਲਸੇ‌ ਬੇਹਦ‌ ਕੀਮਤੀ‌ ਵਿਰਾਸਤਾ‌ ਦਿਲ‌‌ ਤੜਫਦਾ‌ ਹੈ।ਹਾਡੇ‌ ਬਜ਼ੁਰਗਾਂ। ਦੀਆਂ।ਨਿਸਾਨੀਆ‌ ਦੇਖਕੇ‌ ਵਾਹਿਗੁਰੂ‌‌ ਮਿਹਰ‌‌ ਕਰਨ

  • @mrskaur539
    @mrskaur539 2 года назад +1

    ਵਾਹਿਗੁਰੂ ਜੀ ਸਾਨੂੰ ਪੰਜਾਬੀ ਆ ਨੂ ਫਿਰ ਲਹੌਰ ਕਿਲਾ ਚਾਹੀਦਾ ਹੈ ❤️🙏🏽🙏🏽🙏🏽🙏🏽🙏🏽

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

  • @zodsmaxy8735
    @zodsmaxy8735 3 месяца назад +1

    Mera sohna watan punjab jeevy punjab Allah wasda rakhy mery watan nu

  • @satvirsingh4836
    @satvirsingh4836 2 года назад +3

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿੰਦਾ ਬਾਦ

  • @LokRangPunjabDa
    @LokRangPunjabDa 2 года назад +11

    ⬅️Love from Baba Nanak ji di dharti
    ♥️♥️♥️♥️♥️♥️🇵🇰♥️♥️♥️♥️♥️♥️
    Lok Rang Punjab Da
    We are The folk music expects

  • @komalkomal887
    @komalkomal887 2 года назад +4

    Balle o Pakistaniyo punjabiyo ithas sanb k rakhea j sada love ❤😘from amritsar

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

  • @yashdeepmaan8310
    @yashdeepmaan8310 2 года назад +3

    Bahut Shukriya Pakistani Veero

  • @ikkisingh9276
    @ikkisingh9276 2 года назад +1

    Thanx bhai ji one of the best Fort in world thanx to pak govt looking after history .

  • @baljitratol2981
    @baljitratol2981 2 года назад +8

    ਕੌਮ ਦਾ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਜੀ 🙏🙏🚩🚩

    • @ranjeetghumman
      @ranjeetghumman 2 года назад

      He was maharaja means emperor not gernail his garnail wal hari singh nalwa

  • @manjeetkaurrai130
    @manjeetkaurrai130 2 года назад +6

    ਵਾਕੲੀ ਦੇਖ ਕੇ ਬਹੁਤ ਸਕੂਨ ਮਿਲਦੲ ਹੈ। ਦੇਖ ਕੇ ੲੇਦਾਂ ਲੱਗਦਾ ਕਿ ਹਾਲੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਕਿਸੇ ਪਾਸੇ ਤੋਂ ਅਾ ਜਾਣਗੇ

    • @yasirshahani2544
      @yasirshahani2544 2 года назад

      Shahi qila documentary.
      ruclips.net/video/26LEGZGn5vw/видео.html

  • @satnamesingh1387
    @satnamesingh1387 2 года назад +3

    ਵਾਹਿਗੁਰੂ ਜੀ ਮਿਹਰ ਕਰਨ ਜੀ ਮਿਹਰ ਕਰਨ ਜੀ

  • @singlavarun3129
    @singlavarun3129 5 месяцев назад

    Waheguru ji 🙏🙏🌸🌸🌸💐

  • @gsmaan4221
    @gsmaan4221 2 года назад +2

    Sade sikh raj da mahan kila ji waheguru ji kirpa karan ji sada khalsha raj fer aave ji🙏🙏🙏🙏🙏🙏🙏🙏🙏

  • @harjeetkaur4043
    @harjeetkaur4043 2 года назад +11

    Really nice video veer ji, very very emotional too Thanks for sharing it

    • @yasirshahani2544
      @yasirshahani2544 2 года назад +1

      Shahi qila documentary
      ruclips.net/video/26LEGZGn5vw/видео.html

  • @amarjitdhillon7116
    @amarjitdhillon7116 2 года назад +3

    Great pakistan

    • @yasirshahani2544
      @yasirshahani2544 2 года назад

      Shahi qila documentary.
      ruclips.net/video/26LEGZGn5vw/видео.html

  • @kamaldeep5588
    @kamaldeep5588 2 года назад +1

    bahut sohna kila

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

  • @Nextlevelfun011
    @Nextlevelfun011 2 года назад +3

    Welcome to Pakistani Punjab

  • @13.Waraich
    @13.Waraich 2 года назад +4

    ਗਿੱਲ ਬਾਈ ਸਵਾਦ ਆ ਗਿਆ ਯਾਰ 😘😘

  • @preetjhorran8766
    @preetjhorran8766 Год назад

    Waheguru ji

  • @RajKumar-kq8hr
    @RajKumar-kq8hr 2 года назад

    ਧੰਨ ਭਾਗ ਸਾਡੁੇ
    ਸਾਡੇ ਤੋਂ ਵੱਧ ਤੁਹਾਡੇ..
    ਧੰਨਵਾਦ ਜ਼ੀ ਦਿਲ ਤੋਂ
    ਮਹਾਂਰਾਜ਼ਾ ਦਲੀਪ ਸਿੰਘ ਓਸੇ ਨਾਂਮ ਨਾਲ ਫਿਰ ਤੋਂ ਸਿੱਖੀ ਸਰੂਪ ਚ, ਅਤੇ ਮਿਲਦੇ ਜ਼ੁਲਦੇ ਮੁਹਾਂਦਰੇ ਨਾਲ ਦੁਬਾਰਾ ਜ਼ਨਮ ਲੈਂਣਗੇ ਅਤੇ ਅਾਪਣਾਂ ਰੁਕਿਅਾ ਕੰਮ ਦੁਬਾਰਾ ਚਲਾਓਂਨਗੇ ਰਾਜ਼ ਵਧਾ ਦਿੱਲੀ ਤਖਤ ਤੇ ਬੈਠਣਗੇ ਅਤੇ ੫੦੦ ਸਾਲ ਖਾਲਸਾ ਰਾਜ਼ ਮਹਾਂਰਾਜ਼ਾ ਰਣਜ਼ੀਤ ਸਿੰਘ ਦੇ ਵਿਧਾਂਨ ਵਾਂਗ ਹੀ ਚੱਲੇਗਾ ਜ਼ਿਸ ਵਿੱਚ ਹਰ ਧਰਮ ਦਾ ਬਰਾਬਰ ਸਤਿਕਾਰ ਅਤੇ ਅਜ਼ਾਦੀ, ਕਰਾੲਿੰਮ ਰਹਿਤ ਵਿਵਸਥਾ, ਪਰ ਪੇਟ ਚ, ਅੰਨ ਅਤੇ ਕੱਪੜਾ ਤੰਨ, ਸਭ ਧਰਮਾਂ ਦੀਅਾਂ ਬਹੂ ਬੇਟੀਅਾਂ ਲੲੀ ਸੁਰੱਖਿਅਤ ਅਤੇ ਬਰਾਬਰਤਾ ਵਾਲੇ ਕਾਨੂੰਨ ਹੋਂਣਗੇ..
    ਅਾਜ਼ਾ ਸ਼ਹਿਜ਼ਾਦਾ ਦਲੀਪ ਸਿੰਹਾਂ ਤੇਰੀ ਬਹੁਤ ੳੁਡੀਕ ਅੈ ...!!

  • @daljeet376
    @daljeet376 2 года назад

    ਬਹੁਤ ਸਮਝਦਾਰ ਨੇ ਜੋ ਇਹ ਅਨਮੋਲ ਖਜ਼ਾਨਾ ਸਾਂਭੀ ਬੈਠੇ ਨੇ

  • @parmjeetkaur1639
    @parmjeetkaur1639 2 года назад +1

    🙏🙏ਵੀਰ ਜੀ ਨੁੰ ਦੇਖਿਆ ਸੀ ਸਾਡੇ ਨਾਲ ਕੲਈ ਵਾਰੀ ਮੇਲ਼ ਹੋਏ ਸਾਡੀ ਤਿੰਨ ਨੰਬਰ ਟਰੇਨ ਸੀ ਤੀਸਰਾ ਡੱਬੇ ਵਿੱਚ 13ਤੋ23ਨੰਬਰ ਸੀਟਾਂ 🙏🙏 ਬਹੁਤ ਸੋਹਣੇ ਦਰਸ਼ਨ ਹੋਏ 🙏🙏 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏

  • @GurpreetSINGHOZSIKH
    @GurpreetSINGHOZSIKH 2 года назад +5

    ਸਾਡੇ ਕਾਰਸੇਵਾ ਵਾਲਿਆਂ ਨੂੰ ਪਾਕਿਸਤਾਨ ਸਰਕਾਰ ਤੋਂ ਸਿੱਖਣਾ ਚਾਹੀਦਾ , ਦੇਖੋ ਸਾਰੀ ਇਮਾਰਤ ਆਪਣੀ ਅਸਲੀ ਦਿੱਖ ਦੇ ਵਿੱਚ ਹੈ 🙏🙏

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

  • @dilveerpabdhar4754
    @dilveerpabdhar4754 2 года назад

    ਰੁੱਕ ਜਾ ਪਹਿਲਾਂ ਸ਼ਾਹ ਤਾਂ ਲੈਲਾ

  • @Rajsingh-ue2oi
    @Rajsingh-ue2oi 2 года назад +8

    Very emotional movement’s and Sikh history

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

  • @sukhdevsingh-kr4ln
    @sukhdevsingh-kr4ln 2 года назад +7

    Lot of thanks gill and Bhullar Sahib ji fully enjoyed .This is our Sikhism reality. Thanks

    • @genten777
      @genten777 2 года назад

      Sukdev: it is indeed so sad and unfair that most if not all of the sacred Sikhism sites are in present day Pakistan and hence don't have ready and easy access to most Sikhs of the world. The Sikhs did nothing to deserve this fate. I totally feel for them!! Their only option left is to continue to kiss the boots of the Muslims inorder to be in their good graces.

    • @kashikhan5361
      @kashikhan5361 2 года назад

      @@genten777 🤡

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

  • @ishubhoday9493
    @ishubhoday9493 2 года назад +1

    Waheguru ji ka khalsa waheguru ji ki Fateh ji

  • @balkarchauhan690
    @balkarchauhan690 2 года назад

    ਵੀਰ ਬਹੁਤ ਵੀ ਸਕੂਨ ਮਿਲਿਆ ਮਾਹਰਾਜਾ ਰਣਜੀਤ ਸਿੰਘ ਜੀ ਦਾ ਕਿਲਾ ਦੇਖ ਕੇ ਤੇ ਅੱਖਾਂ ਚ ਪਾਣੀ ਵੀ ਆ ਗਿਆ 😭 ਚੱੜਦਾ ਪੰਜਾਬ ਤੇ ਲੈਦਾਂ ਪੰਜਾਬ ਇੱਕ ਹੁੰਦਾ

    • @balkarchauhan690
      @balkarchauhan690 2 года назад

      ਸਾਨੂੰ ਵੀ ਮਾਹਰਾਜਾ ਰਣਜੀਤ ਸਿੰਘ ਜੀ ਦੇ ਦਰਸ਼ਨ ਕਰਨ ਨੂੰ ਮਿਲਦੇ😭😭

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

  • @bwoodsmash9289
    @bwoodsmash9289 2 года назад +2

    ਜਦੋਂ ਮਹਾਰਾਜਾ ਰਣਜੀਤ ਸਿੰਘ ਦੁਨੀਆ ਤੋਂ ਗਏ ਤਾਂ ਸਿੱਖ ਰਾਜ ਦਾ ਵਾਰਿਸ ਉੱਨਾ ਦਾ ਪੋਤਾ ਕੁੰਵਰ ਨੌਨਿਹਾਲ ਸਿੰਘ ਬਣਾਇਆ ਗਿਆ ਜੌ 18 ਸਾਲ ਦਾ ਸੀ। ਧਿਆਨ ਸਿੰਘ ਡੋਗਰੇ ਨੇ ਗਦਾਰੀ ਕਰਕੇ ਉਸਦਾ ਕਤਲ ਕਰਾਇਆ ਫੇਰ ਵਾਰਿਸ ਉੱਨਾ ਦਾ ਪੁੱਤਰ ਖੜਕ ਸਿੰਘ ਬਣਾਇਆ ਉਸਦਾ ਵੀ ਕਤਲ ਕਰਤਾ ਫੇਰ ਵਾਰਿਸ ਉੱਨਾ ਦੀ ਪਤਨੀ ਚੰਦ ਕੌਰ ਬਣਾਇਆ ਉਸਨੂੰ ਜ਼ਹਿਰ ਦੇਕੇ ਮਾਰਿਆ ਡੋਗਰੇ ਨੇ ਫੇਰ ਰਾਜਾ ਬਣਿਆ ਸ਼ੇਰੇ ਪੰਜਾਬ ਦਾ ਪੁੱਤਰ ਸ਼ੇਰ ਸਿੰਘ ਉਸਨੂੰ ਮਾਰਿਆ ਸੰਧਾਵਾਲੀਆ ਸਰਦਾਰਾਂ ਨੇ ਤੇ ਧਿਆਨ ਸਿੰਘ ਡੋਗਰਾ ਦਾ ਵੀ ਸਿਰ ਵੱਡਿਆ ਤੇ ਵਾਰਿਸ ਬਣਾਇਆ 5 ਸਾਲ ਦਾ ਸ਼ੇਰੇ ਪੰਜਾਬ ਦਾ ਪੁੱਤਰ ਦਲੀਪ ਸਿੰਘ। ਅਫਸੋਸ ਅੰਗਰੇਜ਼ਾਂ ਨੇ ਕਬਜ਼ਾ ਕਰਕੇ ਦਲੀਪ ਸਿੰਘ ਨੂੰ ਇੰਗਲੈਂਡ ਤੇ ਮਾਤਾ ਜਿੰਦ ਕੌਰ ਨੂੰ ਨੇਪਾਲ ਭੇਜ ਦਿੱਤਾ ਗਿਆ। ਆਪਣੇ ਆਖਿਰੀ ਦਿਨਾ ਚ ਸਿੱਖ ਕੌਮ ਦੇ ਏਨਾ ਵਾਰਿਸਾ ਨੂੰ ਇੱਕ ਇੱਕ ਰੋਟੀ ਲਈ ਤਰਸਣਾ ਪਿਆ ਤੇ ਬਹੁਤ ਬੁਰੀ ਮੌਤ ਦਿੱਤੀ।ਮਹਾਰਾਜਾ ਰਣਜੀਤ ਸਿੰਘ ਦੀ ਇੱਕ ਗਲਤੀ ਨੇ ਸਿੱਖ ਰਾਜ ਖਤਮ ਕੀਤਾ ਓਹ ਗਲਤੀ ਸੀ ਪਹਾੜੀ ਰਾਜੇ ਧਿਆਨ ਸਿੰਘ ਡੋਗਰੇ ਤੇ ਉਸਦੇ ਭਰਾ ਗੁਲਾਬ ਸਿੰਘ ਡੋਗਰੇ ਤੇ ਵਿਸ਼ਵਾਸ ਕਰਕੇ ਉੱਨਾ ਨੂੰ ਵਜੀਰ ਬਣਾ ਦੇਣਾ।🙏🙏

    • @parmjeetkaur1639
      @parmjeetkaur1639 2 года назад

      You are Right 👍👍🙏🙏

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

  • @user-pn4yp6iy9i
    @user-pn4yp6iy9i 2 года назад

    ਬਹੁਤ ਵਧੀਆ ਉਪਰਾਲਾ ਧੰਨਵਾਦ

  • @deveshpandey2878
    @deveshpandey2878 2 года назад

    Very nice garet 🙏🙏🙏🙏🙏🙏🙏🙏

  • @Ramjatin
    @Ramjatin 2 года назад +1

    Bhout hi vadiya video ❤️ kush ho gya 🙏 Pakistani jina ne saamb sambhal kiti Una nu ❤️ to salaam a 🙏

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

  • @Amritsingh80244
    @Amritsingh80244 2 года назад

    ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਦੇਖ ਗਰਬ ਨਾਲ ਸੀਨਾ ਚੌੜਾ ਹੋ ਗਿਆ ਸਾਡੇ ਪੁਰਖਿਆਂ ਦੇ ਰਾਜ ਦੀ ਯਾਦਗਾਰ ਦੇਖ ਕੇ

  • @sabimansuha94
    @sabimansuha94 2 года назад +1

    Dil khush ho gya veer

  • @balwindersinghjattana5770
    @balwindersinghjattana5770 2 года назад +15

    ਥੋਡ਼ਆ ਸਮਾਂ ਨੀ ਭਰਾ 50 ਸਾਲ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ

  • @jashansingh5143
    @jashansingh5143 2 года назад +5

    ਪਾਕਿਸਤਾਨ ਵਾਲਿਆਂ ਨੇ ਕਿਲ੍ਹੇ ਵੀ ਸੰਭਾਲੇ ਹੋਏ ਨੇ ਤੇ ਹਿੰਦੁਸ਼ੈਤਾਨੀਆਂ ਨੇ ਗੁਰੂਦੁਆਰੇ ਵੀ ਢਾਹ ਤੇ।

    • @yasirshahani2544
      @yasirshahani2544 2 года назад

      Shahi qila documentary.
      ruclips.net/video/26LEGZGn5vw/видео.html

  • @AsifMalik-bh7pg
    @AsifMalik-bh7pg 2 года назад +1

    Thank u paji tusi pak aye tawada gana pinda wale mera favrt song paji🇵🇰🇵🇰🇵🇰💓💓💓

  • @ishubhoday9493
    @ishubhoday9493 2 года назад

    Waheguru ji ka khalsa waheguru ji ki Fateh ji waheguru ji mehar kario ji sikh sangat te

  • @tonyjawandha
    @tonyjawandha 2 года назад +1

    ਸਾਡੇ ਕਾਰ ਸੇਵਾ ਵਾਲੇ ਬਾਬੇ ਸਾਰਾ ਕੁਝ ਖਤਮ ਕਰ ਰਹੇ ਨੇ ਪੁਰਾਣਾ ਇਤਹਾਸ ਸਾਡਾ।

    • @tonyjawandha
      @tonyjawandha 2 года назад

      thQu Pakistan ... 🙏🙏

    • @yasirshahani2544
      @yasirshahani2544 2 года назад

      Shahi qila documentary.
      ruclips.net/video/26LEGZGn5vw/видео.html

  • @harwantsanga7585
    @harwantsanga7585 2 года назад

    Great video

  • @HarpreetSingh-jw4jj
    @HarpreetSingh-jw4jj 2 года назад +1

    V v v thanks

  • @ParamjeetKaur-dp6ve
    @ParamjeetKaur-dp6ve 2 года назад

    V beautiful

  • @jatindersinghgurpreetsingh6587
    @jatindersinghgurpreetsingh6587 2 года назад

    Tuhada v bhai g lakh lakh dhanbad. Sat Sriakal g

  • @okmmckcfifig3859
    @okmmckcfifig3859 2 года назад +1

    Waheguru ji
    Sikh history Te apna mehar bhreya hath rakhna oun waliya pidiya nu apne wirse ware pta chalde rahe,
    Assi be hunde c krde malak punjab de

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

  • @buhpindersingh5066
    @buhpindersingh5066 2 года назад

    ਵਾਹਿਗੁਰੂ ਜੀ

  • @user-jl8ld5qm1e
    @user-jl8ld5qm1e 2 года назад

    👌👌👌👌👌

  • @mohinderkaur7867
    @mohinderkaur7867 2 года назад +1

    Thanks for to show us💞👍🙋🙏

  • @musclehutbodybuilding2583
    @musclehutbodybuilding2583 2 года назад +9

    Pakistan nu jiniya marji gala kadi jayo per ohna ne apniya old memories sabh ke rakhiya te asi ki kita apna sara itihas barbad kar leya, bohat vadhiya lga dekhke

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

    • @musclehutbodybuilding2583
      @musclehutbodybuilding2583 2 года назад

      @@yasirshahani2544 maine already yeh video dekhi huyi hai, salam hai app logo ki mehnat ko bhai

  • @KuldeepSingh-lp4bb
    @KuldeepSingh-lp4bb Год назад

    Very nice

  • @ParamjeetSingh-co3oo
    @ParamjeetSingh-co3oo 2 года назад +2

    1947 vich jis team neh Punjab deh two part keetay rab ohnah nu narkan vichon bahar na kaday

  • @ManjeetKaur-lo7fp
    @ManjeetKaur-lo7fp 2 года назад

    waheguru ji

  • @surinderche3354
    @surinderche3354 2 года назад +1

    Very good, painful to see, thanks brother

  • @worldinternationalindian4434
    @worldinternationalindian4434 2 года назад

    ਕਿਲ੍ਹਾ ਲਾਹੌਰ ਜਿਸਨੂੰ ਮਹਾਰਾਜਾ ਨੇ ਫਤਹਿ ਕੀਤਾ ਸੀ
    ਤੇ ਅੱਧੀ ਸਦੀ ਤੱਕ ਰਾਜ ਕੀਤਾ । ਕਿੱਲਾ ਜਮਰੋਦ ਵੀ
    ਵੇਖਣ ਵਾਲਾ ਜੋ ਹਰੀ ਸਿੰਘ ਨਲੂਆ ਨੇ ਬਣਾਇਆ ਸੀ।

  • @komalmahal9718
    @komalmahal9718 Год назад

    👍

  • @diljitsingh9007
    @diljitsingh9007 2 года назад

    👍👍👍👍👍

  • @amanpreet4998
    @amanpreet4998 2 года назад +4

    Maharaja was a great King.🙏🙏🙏🙏🙏

  • @ParamjeetKaur-dp6ve
    @ParamjeetKaur-dp6ve 2 года назад +1

    Maharaja ji nu salute 🙏

  • @jagjitsingh5223
    @jagjitsingh5223 2 года назад

    Sikh history Satnam waheguru ji 🙏🙏

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

  • @rajaabrarrajaabrar231
    @rajaabrarrajaabrar231 Год назад

    💖💖💖💖💖💖💖💖💖💖💖💖💖💖💖

  • @kamalpreet521
    @kamalpreet521 2 года назад

    Waheguruji

  • @JaswantSingh-jn6ii
    @JaswantSingh-jn6ii 2 года назад +2

    ਭਾਰਤ।‌ਜਦ‌ ਗੁਲਾਮ ਸੀ ੳਸ ਵਕਤ ਖਾਲਸਾ‌ ਆਜ਼ਾਦ ਸੀ ਆਪਣਾ ਰਾਜ ਸੀ ਬਦਕਿਸਮਤੀ ਕੌਮ ਦੀ ਅਜ‌ ੳ੍ਨਾ‌ ਗੁਲਾਮਾ‌ ਦੇ ਸਿਖ ਕੌਮ ਗੁਲਾਮ ਹੋ ਗੲਈ ਹੈ ੭੫ਸਾਲ ਤੋਂ

    • @surinderche3354
      @surinderche3354 2 года назад

      ਕਸੂਰਵਾਰ ਤੇ ਗਦਾਰ ਅਾਪਣੇ ਬਾਦਲ ਤੇ ਕਪਤਾਨ ਅਾਪਣੇ।

  • @tarsemsingh5801
    @tarsemsingh5801 2 года назад +3

    Vaheguru ji sikh raj dubara ave te asi azad hoie asi das nhi sakde sikha nal ki sluk ho riha he

  • @baljeetkaurgill2279
    @baljeetkaurgill2279 2 года назад

    Good 👍🏼 veere

  • @gsmaan4221
    @gsmaan4221 2 года назад +2

    Maharaja Ranjit singh sahib ji da sikh raj sari duniaa da sab to vdaia raj hoia ji🙏🙏🙏🙏🙏

  • @tersemkhiva8255
    @tersemkhiva8255 2 года назад

    Waheguru ji 🙏🙏

    • @yasirshahani2544
      @yasirshahani2544 2 года назад

      Shahi qila documentary.
      ruclips.net/video/26LEGZGn5vw/видео.html

  • @shamshersahii2223
    @shamshersahii2223 2 года назад

    Good

  • @parvindergill7377
    @parvindergill7377 2 года назад +1

    Thanks bro tuhade karke assi be apne sikh rajje da killa vek lya 🙏🏼

  • @Nextlevelfun011
    @Nextlevelfun011 2 года назад +1

    Welcome to Lahore

  • @deepasinghhardeepsingh3932
    @deepasinghhardeepsingh3932 2 года назад

    ਬਹੁਤ ਵਧੀਆ ਹੈ

  • @karan_.pb8
    @karan_.pb8 Год назад

    😍😍😍😍😍

  • @gurjeetsangha7495
    @gurjeetsangha7495 2 года назад +1

    Very good veer ji

  • @harpreetsingh7653
    @harpreetsingh7653 2 года назад

    Very good sir 🙏🙏👍👍🌹🌹

  • @abidjatoi5481
    @abidjatoi5481 2 года назад +1

    So lovely gill sb best wishes

  • @manjeetsingh-jk9hc
    @manjeetsingh-jk9hc 4 месяца назад

    Apnna Raj daa Raja daa Killah wakh kaa Khusi and majusi punjabia chadaa and Lehanda Punjabi daa chahria taa safe jahlkdee haa veer jee.Wahguru fir mahar karu gas.Thankz🎉

  • @Nextlevelfun011
    @Nextlevelfun011 2 года назад +1

    Welcome to Pakistan

  • @punjabidrivermehkma9375
    @punjabidrivermehkma9375 2 года назад +1

    ❤❤🙏🙏🙏🙏

  • @xposereality3634
    @xposereality3634 2 года назад

    Kya baat aa yaar.nzara aa gea vekh k.saadey aalea ne ta qiley rol k rakh dittey.saadia sarkara nu ehna ton sikhna chahida.or saadey saarey hindustana de qilea nu thik Krna chahida ta jo aaun wali peedi saada itihas jaan sakey.🙏

  • @tarsemsinghrajput6675
    @tarsemsinghrajput6675 2 года назад +2

    ਬਹੁਤ ਵਧੀਆ ਜੀ...

  • @SURINDERSINGH-jc4so
    @SURINDERSINGH-jc4so 2 года назад +3

    Wah ni sarkare. Aisia vandia payia aj sikha nu apni asli virasat vekhan lae vise Laine pa rhe. Is mahan virasat nu sikha to dur hi kar Dita.
    Boht boht dhanwad Pakistan de Veera da jina ne samb sambal kiti hoe aa.
    Veer ne Sahi kha...a ta Pakistan nu v n ilam huna k o ki sambi baithe aa🙏

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

  • @totibagri5113
    @totibagri5113 2 года назад +1

    Love you bro

  • @iamalihameed
    @iamalihameed 2 года назад +3

    🥰🥰❤️❤️❤️

  • @ManjitSingh-cl4ur
    @ManjitSingh-cl4ur 2 года назад

    Bohat vadia jee khush raho

    • @yasirshahani2544
      @yasirshahani2544 2 года назад

      Shahi qila documentary
      ruclips.net/video/26LEGZGn5vw/видео.html

  • @jindersingh7135
    @jindersingh7135 2 года назад

    Bhut vadia laga y ji

  • @sukhjithathur
    @sukhjithathur 2 года назад

    ਸਿੱਖੋ ਸੋਚ ਸੋਚ ਟੁਕੜੇ ਪੰਜਾਬ ਦੇ ਹੋਏ ਸੀ ਨਾ ਕੇ ਗੱਦਸਤਾਨ ਦੇ

  • @mangasingh8667
    @mangasingh8667 2 года назад +2

    Sher E Punjab Majaraja Ranjit Singh Kingdom we are missed

    • @yasirshahani2544
      @yasirshahani2544 Год назад

      shahi qila documentary
      ruclips.net/video/26LEGZGn5vw/видео.html

  • @navdeep5526
    @navdeep5526 2 года назад +7

    Sade ale ta Muslim history nu khatm karn ch lage hoye ne pta ni ki sharm audia enna nu.. Jo history hai ohh hai.. Roada De name vi change krn lge hoye ne.. Ki fayida eda krn da.. Insan bano yrr nale sikho kuch pakistania to jo sade nalo jiyada Sikh history jande ne te dsan vich koi sharm ni mehsos kr rahe..

    • @syedomer2749
      @syedomer2749 Год назад

      Sardar g sharam Kaho jai.
      Ranjit Singh is proud of Lahore.He was king of Punjab.

  • @chachaji5767
    @chachaji5767 2 года назад

    Nice video Thinks veer g 🙏🏻🙏🏻

  • @jagaavirk5242
    @jagaavirk5242 2 года назад

    ba-kmaal te tnkx aa aapda bhai g.....tusa bohat sona uprala kita....

  • @GurpreetSINGHOZSIKH
    @GurpreetSINGHOZSIKH 2 года назад

    What a Building. Thank you for sharing Bai ji . MAHARAJ RANJIT SINGH JI DA SHAHI QILA 🙏🙏🙏🙏🙏