c peck vs Bharat mala ਪੰਜਾਬ ਦੀ ਇਸ ਸੜਕ ਤੋਂ ਲੰਘਿਆ ਕਰਨਗੇ ਅੰਗਰੇਜ਼ ਆਪਣੇ ਟਰੱਕ ਲੈਕੇ-spmediapunjab

Поделиться
HTML-код
  • Опубликовано: 10 сен 2024
  • ਪੰਜਾਬ ਦੀ ਇਸ ਸੜਕ ਤੋਂ ਲੰਘਿਆ ਕਰਨਗੇ ਅੰਗਰੇਜ਼ ਆਪਣੇ ਟਰੱਕ ਲੈਕੇ-spmediapunjab
    #piticlive #spmediapunjab #jammukatrahighway #delhitokatra_sahibsinghvirkpritpalmahorana #harjitharman

Комментарии • 275

  • @BinduMavi-rq8zh
    @BinduMavi-rq8zh Месяц назад +50

    ਬਹੁਤ ਵਧਿਆ ਜਾਣਕਾਰੀ, ਸਾਰਾ ਪੰਜਾਬ ਸੁਤਾ ਪਿਆ ਮੀਡ ਲੀਡਰ ਮਿਲਕੇ ਪੰਜਾਬ ਦੇ ਲੋਕਾਂ ਨੂੰ ਮੁਰਖ ਬਣਾ ਰਹੇ ਅਸਲ ਮੁੱਦੇ ਗਾਇਬ ਹਨ

  • @jasvirsingh4301
    @jasvirsingh4301 Месяц назад +55

    ਇਹਨਾਂ ਸੜਕਾਂ ਦਾ 100% ਫਾਇਦਾ ਅਡਾਨੀ ਅੰਬਾਨੀ ਨੂੰ ਹੀ ਹੋਣਾ ਹੈ ਕਿਉਂਕਿ ਇੱਕ ਆਮ ਵਪਾਰੀ, ਕਿਸਾਨ ਵੱਡੇ ਵੱਡੇ ਕਾਰਖਾਨੇ ਨਹੀਂ ਲਗਾ ਸਕਦੇ, ਇਹ ਪੱਤਰਕਾਰੀ ਲੈਵਲ ਪੰਜਾਬੀ ਲੋਕਾਂ ਨੂੰ ਕਿਉਂ ਮੂਰਖ ਸਮਝ ਰਿਹਾ ਹੈ।

    • @gurdeep7065
      @gurdeep7065 Месяц назад +1

      ਕਿਸਾਨ ਆਪਣੀ ਜ਼ਮੀਨ ਕਿਸੁ ਦੇ ਰਹੇ ਆ ,,? ਸਾਡੇ ਪਿੰਡ ਦੀ ਜ਼ਮੀਨ ਆਈ ਆ ਹੁਣ ਤੱਕ ਤੋਂ ਧਰਨੇ ਲਾਏ ਉਹ ਵੀ ਸੜਕ ਰੋਕਣ ਲਈ ਨਹੀਂ ਪੈਸੇ ਵਧਾਉਣ ਲਈ

    • @rajivloombakumar8607
      @rajivloombakumar8607 Месяц назад +2

      ਭਾਜੀ ਅਦਾਨੀਆ ਦੇ ਟਰੱਕ Tucci ਲੁੱਟ ਲਓ ਕੰਮ ਮੁਕਾਓ
      Chode adaniya de

    • @patandar.
      @patandar. Месяц назад

      paindu soach chaad dao tusi faida lai lao Punjab dai leaders nai Punjab di ta aisi tai maar diti jai koi kaam kaar da adani no fayada amban noo fayada eh soach rakhi hai

    • @DK-lb5fw
      @DK-lb5fw Месяц назад +1

      Adani desh lai hi kam kar rae ne rozgaar punjabia nu hi milna... kad akal augi tuhanu loka nu .. kyo punjab nu vadhan nai de rae tusi ... adani ambani karde rehnde bas

    • @Haryana-x8i
      @Haryana-x8i Месяц назад

      Adani de karobar na chalne chahide bss chahe Punjab da beda gark hoje tute fute sadta te

  • @rajnishjohal8464
    @rajnishjohal8464 Месяц назад +5

    ਚੱਟ ਲਿਓ ਸੜਕਾਂ ਨੂੰ ਪੰਜਾਬ ਉਜੜ ਰਿਹਾ ਅਤੇ ਉਜੜ ਜਾਵੇਗਾ

  • @InderjeetSingh-si4ed
    @InderjeetSingh-si4ed Месяц назад +11

    ਪੰਜਾਬ ਦੀ ਬਰਬਾਦੀ ਰੋਕੋ ,ਖੇਤੀਬਾੜੀ ਦੀ ਜਮੀਨ ਖਤਮ ਨਾ ਕਰੋ,ਰੁੱਖ ਖਤਮ ਨਾ ਕਰੋ😢

  • @Mera_Desh429
    @Mera_Desh429 Месяц назад +17

    ਪੰਜਾਬੀਓ ਹੁਣ ਖੇਤੀ ਦੇ ਨਾਲ ਨਾਲ ਵਪਾਰ ਵਿਚ ਵੀ ਦਿਲਚਸਪੀ ਲਓ, ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦਿਵਾਓ। ਕਲ ਉਨ੍ਹਾਂ ਦਾ ਹੈ ਤਾਂ ਕਿ ਉਹ ਕਹਿ ਸਕਣ ਕਿ ਮਾ ਬਾਪ ਸਾਡੇ ਬਾਰੇ ਕਿੰਨਾਂ ਸੋਚਦੇ ਸਨ। ਐਵੇਂ ਅਡਾਨੀ ਅੰਬਾਨੀ ਦੇ ਚੱਕਰ ਵਿਚ ਹੀ ਨਾ ਫ਼ਸੇ ਰਹੋ। ਇਹੀ ਸਮੇਂ ਦੀ ਮੰਗ ਹੈ। ਇਸ ਗੱਲ ਨੂੰ ਸਮਝੋ। ਆਪ ਵਲੋਂ ਕੁਝ ਕਰਨਾ ਨਹੀਂ ਤੇ ਦੋਸ਼ ਅਡਾਨੀ ਅੰਬਾਨੀ ਨੂੰ। ਕਲ ਨੂੰ ਦੁਨੀਆਂ ਸਾਡੇ ਤੇ ਹੱਸੇਗੀ।

    • @DK-lb5fw
      @DK-lb5fw Месяц назад

      Vapaar kitho kar lenge jo vapaar leke aunda ohna nu kehnde ne eh adani ambani nu ameer kar denge... dangar kaum eh nai samajhdi industrialist hi vapaar leke aunde ne

    • @mann-kg4pg
      @mann-kg4pg Месяц назад

      ਤੁਹਾਡੀ ਗੱਲ ਠੀਕ ਹੈ ਬਿਲਕੁਲ

  • @GurpreetSingh-ke8ok
    @GurpreetSingh-ke8ok 25 дней назад +7

    ਜਿਨ੍ਹਾਂ ਸਮਾਂ ਇਹ ਹਿੰਦੋਸਤਾਨ ਦੇ ਅੰਡਰ ਐ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋ ਸਕਦਾ

  • @maninderdodewal830
    @maninderdodewal830 2 дня назад

    ਹਿਸਾਬ ਦੇਣਾ ਪਾਉ ਪੁੱਤ ਪੰਜਾਬ ਹਿਸਾਬ ਕਿਤਾਬ ਕਰੂ

  • @kakabullethomeroyalenfield7297
    @kakabullethomeroyalenfield7297 Месяц назад +44

    ਇਹਨਾ ਸ਼ੜਕਾਂ ਦਾ ਫ਼ਾਇਦਾ ਪੰਜਾਬ ਨੂੰ ਨਹੀਂ ਅਡਾਨੀ ਅੰਬਾਨੀ ਨੂੰ ਹੋਣੀ ਆ ਮਿਤਰੋ

    • @desraaj3560
      @desraaj3560 Месяц назад +10

      90% ਸਾਡੇ ਪੰਜਾਬੀਆ ਦੀਆਂ ਗੱਡੀਆਂ ਚੱਲਣੀਆਂ ਨੇ ਇਸ expressways ਤੇ। ਹਰ ਗੱਲ ਚ ਅਬਾਨੀ ਅਡਾਨੀ ਨਾ ਵਾੜੀਆਂ ਕਰੋ। ਸਾਡੇ ਪੰਜਾਬ ਦੀ ਤਰੱਕੀ ਹੋ ਲੈਣ ਦੋ

    • @user-mj3us8th4x
      @user-mj3us8th4x Месяц назад +2

      ​@@desraaj3560 E kadi traki upjao jmeena nu equire krke road bnado ik nika joa notice dekeh jameen equire kerlo e koi traki nahi brbabadi a

    • @KarmaDharma1993
      @KarmaDharma1993 Месяц назад

      ​@@desraaj3560 ohh bhraa bs bs pehla khalistaan, Hindu rashtr cho ta nikljy punjab

    • @gurcharannanaksar7416
      @gurcharannanaksar7416 Месяц назад +4

      ਪੰਜਾਬੀ ਹੀ ਹਨ ਜੋ ਦੇਸ਼ ਦੀ ਤਰੱਕੀ ਨਹੀਂ ਹੋਣ ਦਿੰਦੇ

    • @user-mj3us8th4x
      @user-mj3us8th4x Месяц назад +1

      ​@@gurcharannanaksar7416 Hun punjabi apnia upjao jmina dai jaan sarkaara nu e khado traki hoi e ra brbadi a punjabi di bus sarkaara dia gandia nitia

  • @ManjeetSingh-lc6wd
    @ManjeetSingh-lc6wd Месяц назад +44

    ਬਾਈ ਜੀ ਪੰਜਾਬ ਖੇਤੀ ਪਰਧਾਨ ਸੁਬਾ ਹੈ, ਜਦੋਂ ਜਮੀਨ ਹੀ ਨਾ ਰਹੀ ਤਾਂ ਖੇਤੀ ਕਿੱਥੇ ਹੋਊ? ਬਿਨਾਂ ਪੈਸੇ ਦੇ ਵਿਉਹਾਰ ਵੀਂ ਨਹੀਂ ਹੁੰਦਾ। ਸੌ ਜਿਸ ਤਰਾਂ ਪੰਜਾਬੀਆਂ ਨੇ ਥਰਮਲ ਪਲਾਂਟਾਂ ਨੂੰ ਕੌਡੀਆਂ ਦੇ ਭਾਅ ਅਪਨੀ ਅਪਨੀ ਜ਼ਮੀਨਾਂ ਨੂੰ ਵੇਚ ਦਿੱਤਾ ।

    • @babiesfunvideos
      @babiesfunvideos Месяц назад

      Pji chonna la la paani khatam ho gya prhla ee, punjab nu IT & service sector ch tarraki krni chahidi aa hun...

  • @punjabiludhiana332
    @punjabiludhiana332 Месяц назад +36

    ਸਾਡੇ ਪਿੰਡ ਦੀ ਜ਼ਮੀਨ ਅੱਧੀ ਏਧਰ ਤੇ ਅੱਧੀ ਓਧਰ । ਦੋਨੋ ਪਾਸੇ ਵੰਡੀ ਗਈ । ਦੂਜੇ ਪਾਸੇ ਜ਼ਮੀਨ ਵਿੱਚ ਜਾਣ ਲਈ 40/45 ਕਿਲੋ ਮੀਟਰ ਤੋ ਘੁੰਮ ਕੇ ਆਉਣਾ ਪੈਣਾ । 😢😢😢😢😢

    • @GagandeepSinghGill-sc8gk
      @GagandeepSinghGill-sc8gk Месяц назад +3

      ਵੀਰ ਐਨਾ ਦੂਰ ਤੋਂ ਨਹੀਂ ਇਸ ਰੋਡ ਦੇ ਹੇਠਾਂ ਦੀ ਲਾਂਘੇ ਰੱਖੇ ਗਏ ਨੇ

    • @punjabiludhiana332
      @punjabiludhiana332 Месяц назад +1

      @@GagandeepSinghGill-sc8gk
      ਹਾਜੀ ਵੀਰ ਜੀ ਜ਼ਮੀਨ ਦੋ ਹਿੱਸੀਆ ਵਿੱਚ ਵੰਡੀ ਗਈ ਹੁਣ ਜੇ ਦੂਜੇ ਪਾਸੇ ਵਾਲੀ ਜ਼ਮੀਨ ਨੂੰ ਬਾਉਣਾ ਬੀਜਣਾ ਤਾਂ ਉੱਧਰ ਜਾਣ ਲਈ 40/45 ਕਿਲੋ ਮੀਟਰ ਘੁੰਮ ਕੇ ਜਾਣਾ ਪੈਣਾ ਉੱਧਰ ਨਵਾ ਬੋਰ ਕਰਨਾ ਪੈਣਾ ਜਾਂ ਉੱਧਰ ਦੀ ਜ਼ਮੀਨ ਬੇਚਣੀ ਪੈਣੀ ਆ ।

    • @punjabiludhiana332
      @punjabiludhiana332 Месяц назад +4

      @@GagandeepSinghGill-sc8gk
      ਜਿਹੜੇ ਸਾਡੇ ਨਾਲ ਦੇ ਪਿੰਡ ਸੀ ਸਾਰਿਆਂ ਦਾ ਲਿੰਕ ਟੁੱਟ ਗਿਆ ਇੱਕ ਦੂਜੇ ਨਾਲ ਪੰਜਾਬ ਦੀ ਬਰਬਾਦੀ ਦਾ ਕਾਰਨ ਆ ਇਹ ਸਾਰੇ ਰੋਡ

    • @punjabiludhiana332
      @punjabiludhiana332 Месяц назад +3

      @@GagandeepSinghGill-sc8gk
      ਜੇ ਹੜਾ ਦਾ ਪਾਣੀ ਥੋੜਾ ਜ਼ਿਆਦਾ ਆ ਗਿਆ ਇੱਕ ਪਾਸਾ ਸਾਰਾ ਡੁੱਬ ਜਾਣਾ ਦੂਜੇ ਪਾਸੇ ਕੁੱਝ ਨਹੀ ਹੋਣਾ ।ਹੜਾ ਦੇ ਪਾਣੀ ਲਈ ਵੀ ਕੋਈ ਥੱਲੇ ਦੀ ਰਸਤਾ ਨਹੀ ਰੱਖਿਆ ਗਿਆ

    • @tajindersinghmaan8814
      @tajindersinghmaan8814 Месяц назад +1

      ​@@punjabiludhiana332right ji ehna Road di hight 15:to 20 feet hai

  • @ranbirsingh1405
    @ranbirsingh1405 Месяц назад +8

    ਬਾਈ ਜੀ ਆ ਸਾਰਾ ਫਾਇਦਾ ਸਰਕਾਰ ਕਾਰਪੋਰੇਟ ਨੂੰ ਦੇਣ ਦੇ ਚੱਕਰ ਚ ਹਨ ਆਹੀ ਤਾਂ ਲੜਾਈ ਆ ਆਮ ਲੋਕਾਂ ਨੂੰ ਲਗਦਾ ਨੀ ਕੋਈ ਫਾਇਦਾ ਹੋਊ ਲੋਕਾਂ ਦੀ ਤਾਂ ਵਹੀ ਆਲੀ ਜ਼ਮੀਨ ਘਟੀ ਜਾਂਦੀ ਆ

  • @SinghGill7878
    @SinghGill7878 Месяц назад +14

    ਓਵਰ ਬਰਿੱਜ ਬਣਾਉਣੇ ਚਾਹੀਦੇ ਹਨ ਥੱਲਿਓਂ ਦੀ ਪਾਈਪਾਂ ਪਾਉਣੀਆਂ ਚਾਹੀਦੀਆਂ ਜਿੰਨਾ ਰਾਹੀਂ ਹੜ੍ਹਾਂ ਦਾ ਪਾਣੀ ਦੂਜੀ ਸਈਡ ਜਾ ਸਕੇ ਨਹੀਂ ਤਾਂ ਅੱਧਾ ਪੰਜਾਬ ਡੁੱਬ ਜਾਣਾ ਹੜ੍ਹਾਂ ਦੇ ਟਾਈਮ

  • @JoginderSingh-vy3rw
    @JoginderSingh-vy3rw Месяц назад +24

    ਪੰਜਾਬ ਨੂੰ ਬਹੁਤ ਵੱਡਾ ਘਾਟਾ ਹੈ ਸਮਝੋ ਪੰਜਾਬ ਲੁੱਤਾ ਪਿਆ।

    • @sonyvalu6137
      @sonyvalu6137 Месяц назад +5

      ਵੀਰ ਜੀ ਸੁੱਤਾ ਹੁੰਦਾ। ਲੁੱਤਾ ਨਹੀਂ

    • @sukhwinderkaur1718
      @sukhwinderkaur1718 Месяц назад

      Ja chla ja Pakistan, othe Jake Tera ghata poora hona. 😂

    • @sohalsohalmalik5475
      @sohalsohalmalik5475 Месяц назад

      ​@@sonyvalu6137😂😂😂😂

    • @khushibaath3903
      @khushibaath3903 7 дней назад

      ​@@sonyvalu6137 ਗਲਤੀ ਨਾਲ ਲਿਖਿਆ ਗਿਆ ਹੋਣਾ

  • @HarjeetkaurKahlon-pp6ff
    @HarjeetkaurKahlon-pp6ff Месяц назад +14

    ਲੋਕ ਹੁਣ ਤਾਂ ਬੜੇ ਖੁਸ਼ ਨੇ ਮਹਿੰਗੀਆਂ ਜ਼ਮੀਨਾਂ ਵੇਚ ਕੇ ਵੱਡੇ ਵੱਡੇ ਘਰ ਬਣਾ ਰਹੇ ਨੇ ,ਆਉਣ ਵਾਲੀ ਪੀੜੀ ਬਾਰੇ ਸੋਚੋ ਕੀ ਖਾਣਗੇ ਜਦੋ ਜ਼ਮੀਨਾਂ ਨਾ ਰਹੀਆ 😢😢

    • @sukhjindersingh4446
      @sukhjindersingh4446 Месяц назад +4

      Anpadd te Bewkoof bande aa eh jo ess project nu bahut vadia das rahe aa Punjab ne chonne te kanak too ilawa ki trade karna oh ta pehla v hunda

    • @balwantsingh5414
      @balwantsingh5414 Месяц назад

      Tusi theka liya aun valia da
      Kinne paida kitta aape deu

    • @sukhjindersingh4446
      @sukhjindersingh4446 Месяц назад +1

      @@balwantsingh5414 Ferr ronde kyu aa ki bhaiye aage Punjab vich, marr gaye te lutt Gaye asi

    • @zakadx6322
      @zakadx6322 Месяц назад +1

      ​@@balwantsingh5414 TU KEDA THEKA LIYA KHUSYA AVE HI LADIES NU ABUSE KARN AA JANDE HO ANPADDO 😂

  • @PropertySaleRent
    @PropertySaleRent Месяц назад +9

    ਆਮ ਜਨਤਾ ਨੂੰ ਖੰਗਣ ਨੀ ਦੇਣਾ ਫੈਕਟਰੀ ਜਾਂ ਸੜਕ ਤੇ 😅 15 ਫੁੱਟ ਉਚੇ ਰੋਡ ਹਨ - ਸਿਰਫ ਅੰਬਾਨੀ ਵਰਗੇ ਵਡੇ ਵਪਾਰੀ ਕਮ ਕਰਨਗੇ - ਆਮ ਬੰਦੇ ਤੇ ਆਮ ਵਪਾਰੀ ਦਾ ਕੋਈ ਕਮ ਨਹੀਂ ਜਿਹੜੀ ਜਮੀਨ ਕੋਲ ਕੱਟ ਆ ਚੜਨ ਲਈ ਓਥੇ ਜ਼ਿਆਦਾ ਕੀਮਤ ਹੋਵੇਗੀ ਜਿਹੜੀ ਵਿਚਾਲੀ ਰਹਿ ਗਈ ਸੜਕ ਤੇ ਓਥੇ ਮੁੱਲ ਘੱਟ ਹੋਵੇਗਾ ਤੇ ਇਸਨੂੰ ਘਟੋ ਘੱਟ 10 ਸਾਲ ਲਗ ਜਾਣੇ

  • @Gill-mp9vt
    @Gill-mp9vt Месяц назад +8

    ਇਹ ਗੱਲ ਤਾਂ ਦੀਪ ਸਿੱਧੂ ਕਦੋਂ ਤੋਂ ਕਹਿ ਕੇ ਗਿਆ ਹੈ, ਤੁਸੀਂ ਲੋਕ ਉਸ ਬੰਦੇ ਦੀਆਂ ਗੱਲਾਂ ਨੂੰ ਸਮਝ ਨੀਂ ਸਕੇ, ਇਹ ਕੱਲੀ ਸੜਕ ਨਹੀਂ ਸਾਰੀਆਂ ਰੋਡ ਟੋਲ ਪਲਾਜ਼ਾ ਵਾਲੀਆਂ ਬਿਜ਼ਨਸ ਲਈ ਬਣ ਰਹੀਆਂ ਹਨ

  • @GurpreetSingh-n8x5p
    @GurpreetSingh-n8x5p 5 дней назад +1

    🎉 ਅੱਤ

  • @majorsingh8647
    @majorsingh8647 Месяц назад +6

    ਇਸਦਾ ਫਾਇਦਾ ਨੁਕਸਾਨ ਦਾ ਅਨੁਮਾਨ ਲ਼ਾਉਣ ਲਈ ਲੰਮੇ ਸਮੇਂ ਦਾ ਇੰਤਜਾਰ ਜਰੂਰ ਕਰਨਾ ਪਵੇਗਾ

  • @Pardeepsingh-yh9kv
    @Pardeepsingh-yh9kv Месяц назад +4

    ਪੰਜਾਬੀਓ ਸੰਭਲ ਕੇ ਐਹੋ ਜਿਹੇ ਲਾਲਚ ਕਿ ਸੋਨੇ ਤੋਂ ਵੀ ਮਹਿੰਗੀ ਹੋਵੇਗੀ ਜ਼ਮੀਨ ਬਾਅਦ ਵਿਚ ਐਸੇ ਜ਼ਮੀਨ ਤੇ ਬਣੀ ਫੈਕਟਰੀਆਂ ਅੱਗੇ ਡੰਡੇ ਲੈਕੇ ਖੜ੍ਹੇ ਹੋਵਾਂਗੇ

  • @Bhangujatt3191
    @Bhangujatt3191 Месяц назад +22

    ਇਹਦਾ ਫਾਇਦਾ ਵਪਾਰੀ ਨੂੰ ਕੋਆਪਰੇਟਿਵ ਨੂੰ ਹੋਣਾ ਪੰਜਾਬੀ ਕਿਸਾਨਾ ਦਾ ਤਾ ਨੁਕਸਾਨ ਹੋਣਾ। ਪੰਜਾਬ ਦੇ ਲੋਕਾ ਦੇ ਆਉਣ ਜਾਣ ਵਾਸਤੇ ਅੰਡਰ ਬਰਿਜ ਵੀ ਨਹੀ ਰੱਖੇ, ਇਥੋ ਹੀ ਨੀਤ ਦਾ ਪਤਾ ਲਗਦਾ ਹੈ ਆਮ ਲੋਕ ਆਪਣੇ ਪੰਜਾਬ ਚ ਵੀ ਇਧਰ ਓਧਰ ਨਹੀ ਜਾ ਸਕਦੇ ਕਿਓ ਕਿ ਆਮ ਲੋਕਾ ਦੀ ਸਮੱਸਿਆ ਨੂੰ ਸਮੱਸਿਆ ਹੀ ਨਹੀ ਸਮਝਿਆ ਜਾਦਾ

    • @sukhwinderkaur1718
      @sukhwinderkaur1718 Месяц назад +1

      Sadi kaum tarakki val nu nhi balki pishah val nu Jana chahundi e. Future vich sab ton zroori cheez infrastructure hi hona e par tuhanu jabblan nu har cheez vich saazish lgdi ae.

    • @jasvirsingh6304
      @jasvirsingh6304 Месяц назад

      ਜਿਨੇਂ ਪੈਸੇ ਤੇ ਪੰਜਾਬ ਵਾਲੇ ਜ਼ਮੀਨਾਂ ਵੇਚ ਕੇ ਖੁਸ਼ ਹੋ ਰਹੇ ਨੇ,, ਇਨ੍ਹਾਂ ਪੈਸਿਆਂ ਦੀ ਇਹ ਪੰਜਾਬ ਖ਼ਰੀਦਣ ਵਾਲੇ ਚਾਹ ਪੀ ਲੈਂਦੇ ਨੇ,, ਪੰਜਾਬ ਵਾਲੇ ਕਰੋੜ ਰੁਪਏ ਦਾ ਕਿਲ੍ਹੇ ਵੇਚ ਕੇ,ਖੁਸ਼ ਤੇ ਨੱਚ ਟੱਪ ਰਹੇ ਨੇ,,

  • @sahejmander
    @sahejmander 26 дней назад +2

    ਇਹ ਸੜਕ ਰਾਹੀ ਦੇਸ਼ ਨੂੰ ਲੁੱਟ ਲਿਆ ਹੈ

  • @baljinderkaur6874
    @baljinderkaur6874 Месяц назад +9

    ਬਾਈ ਜੀ ਇਹ ਹੌਣਾ ਬਹੁਤ ਮੁਸਕਲ ਹੈ ਜੀ

  • @IqbalsinghBanwait-ur5vm
    @IqbalsinghBanwait-ur5vm 24 дня назад +7

    ਗਡਕਰੀ ਜੀ ਪੰਜਾਬ ਨੂੰ ਧਮਕੀਆਂ ਦੇ ਰਿਹਾ ਹੈ ਪੰਜਾਬ ਦੇ ਮੁੱਖ ਸੜਕ ਬਿਨਾਂ ਵਰਡ ਨਹੀਂ ਜੁੜਿਆ ਜਾ ਸਕਦਾ

  • @punjabiludhiana332
    @punjabiludhiana332 Месяц назад +17

    ਪੰਜਾਬ ਨੂੰ ਇਸ ਦਾ ਡੱਕਾ ਫ਼ਾਇਦਾ ਨਹੀਂ ।

    • @jasvirsingh6304
      @jasvirsingh6304 Месяц назад

      ਤੂੰ ਫ਼ਾਇਦੇ ਬਾਰੇ ਸੋਚ ਨਾ,, ਪੰਜਾਬ ਤਾਂ ਲੱਭਣਾ ਨੀ ਕਿਥੇ ਆ,, ਦੇਖੀਂ ਚਲ ਬੱਸ,,ਹਲੇ ਤਾਂ ਇਨੇ ਕੁ ਰੇਟ ਵਧਾ ਕੇ,, ਪਹਿਲਾਂ ਲੋਕਾਂ ਨੂੰ ਖੁਸ਼ਹਾਲ ਕਰਨਾ,, ਫਿਰ ਪੰਜਾਬ ਵਾਲਿਆਂ ਹੱਸਣਾ ਵੀ ਨੀ ਤੇ ਰੋਣਾ ਵੀ ਨੀ,, ਬੱਸ ਉੱਲੂ ਵਾਂਗੂ ਦੇਖਦੇ ਹੀ ਰਹਿ ਜਾਣਾ,, ਤੇ ਪੰਜਾਬ ਲੁੱਟਿਆ ਤਾਂ ਗਿਆ, ਪੰਜਾਬ ਦੇ ਬਾਹਰੋਂ ਰੋਡ ਬਣਦੇ ਆ ਰਹੇ ਨੇ,, ਜਿਹੜੇ ਪੰਜਾਬ ਵਿੱਚ ਦੀ ਹੀ ਲੰਘਣਗੇ,,

    • @SushilKumar-bm9kj
      @SushilKumar-bm9kj Месяц назад

      Agri land bech k daaru pi k chache dia latta badd denia bahut jatta ne fer tatta hath vich fad k taash kheluge apne apne pind de pippal thalle

  • @KulveerSingh-v3p
    @KulveerSingh-v3p 27 дней назад +3

    Bharat, ta, karje, cha, dub, gia,,, eh, ki, taraki, karlu

  • @khakh.1234
    @khakh.1234 Месяц назад +16

    ਲੋਕਾ ਨੇ ਵੇਚਣ ਵੇਲੇ ਨਹੀ ਸੋਚਿਆ ,ਹਰ ਕਿਸੇ ਚ ਸਮਝ ੲ ਅਗਲੇ ਕਰੋੜਾ ਲੈ ਕੇ ਚੁੱਪ ਹੋ‌ ਗਏ,ਇਦਾ ਤਾ ਦੁਬਈ ਤੋ ਸਾਉਦੀ ਤੋ ਕੁਵੈਤ ਇਹੀ ਰੋਡ ਨੇ ਤੇ ਅਗਲੇ ਅੱਜ ਕਿਥੇ ਨੇ ,,,,ਲੋਕਾ ਨੂੰ ਚਾਹਿਦਾ ਜਿਸਦੀ ਇਕੁਆਇਰ ਹੋਣੀ ਸੀ ਹੋ ਗਈ ,ਅੱਗੇ ਕਿਸੇ ਨੂੰ ਨਾ ਵੇਚੋ ਜਿਸਦੀ ਲੱਗਦੀ ਆ ਕਿਉਕਿ ਜਦ ਇਹ ਰੋਡ ਚਲ ਪਿਆ ,ਤਾ‌ ਇਥੇ ਬਹੁਤ ਗੋਦਾਮ ,ਪੰਪ ,ਗਰੋਸਰੀ ਸਟੋਰ ਬਣਨਗੇ ,,ਜਿਵੇ ਬਾਹਰਲੇ ਮੁਲਕਾ ਚ ਹੁੰਦਾ ,, ਪਹਿਲਾਂ ਉਥੇ ਵੀ ਰੋਡ ਬਣੇ‌ ਸੀ ਬਾਅਦ ਵਿੱਚ ਲਿੰਕ ਕਰ ਦਿੰਦੇ ਸੋ ਸਬਰ ਕਰੋ ਸਮੇ ਦੀ ਚਾਲ ਸਮਝੋ

    • @user-mj3us8th4x
      @user-mj3us8th4x Месяц назад +1

      Koi crora nhi milia kaia nu mile v nhi bechda koi nhi notice dekeh equire krlnde a puchde thori a bechni ja nhi

    • @Haryana-x8i
      @Haryana-x8i Месяц назад

      ​@@user-mj3us8th4xthoda state KDE grow ni kr sakda tusi Canada jake majduri kro bss kise haryana de kisan ne hun tk nhi keha road bare bss punjabiya nu hi dikkat aw

    • @user-mj3us8th4x
      @user-mj3us8th4x Месяц назад

      ​@@Haryana-x8i jina nu jmeen nal.pyaar a ona ne hi bolna baki 22 e koi growth nhi upjau jmeen nu equire krlo e apni maji a jmeen deni ja nahi koi dhaka nahi kerna chida e galhi hi a

    • @Haryana-x8i
      @Haryana-x8i Месяц назад

      @@user-mj3us8th4x upjau jamin te haryana di vi aw fer kaho ge haryana develop ho giya Punjab nhi ,sachi gll tan eh h sarkar pave kuj kr lain tusi khus ni ho sakde fer je ehni upjau jamin aw tan fer Canada kyu jande ho ethe kheti krlo

    • @user-mj3us8th4x
      @user-mj3us8th4x Месяц назад

      ​@@Haryana-x8i haryana hojve j o khush a jmina deke pr jimidara thia jmina nila jhia notice dekeh equire e glht a e koi traki nhi brbadi a

  • @Gagandeepg7960
    @Gagandeepg7960 Месяц назад +3

    ਇਸ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਣਾ, ਕਟੜਾ ਤੋਂ ਅੱਗੇ ਜਾ ਨਹੀਂ ਸਕਦਾ, ਵੱਡੀਆਂ ਕੰਪਨੀਆਂ ਨੇ ਟੋਲ ਨਾਲ਼ ਰੁਪਏ ਕਮਾਉਣ ਨੇ, ਪੰਜਾਬ ਨੂੰ ਕੋਈ ਲਾਭ ਨਹੀਂ ਹੋਣਾ

  • @gillsukhjinder8939
    @gillsukhjinder8939 Месяц назад +3

    ਬਹੁਤ ਵਧੀਆ ਰਹੇਗਾ ਇਹ ਪ੍ਰੋਜੈਕਟ

  • @mandeepsekhon3582
    @mandeepsekhon3582 2 месяца назад +9

    ਇਹ ਪੁਰਾਤਨ ਸਮੇ ਦੇ ਸਿਲਕ ਰੋੜ ਦਾ ਰੂਪ ਧਾਰਨ ਕਰੇਗਾ ਜਿਸ ਤਰਾ ਮੁਗਲਾਂ ਸਮੇਂ ਭਾਰਤ ਤੋ ਕਬਲ ਕੰਧਾਰ ਅਫ਼ਗ਼ਾਨਿਸਤਾਨ ਤੱਕ ਬਿਊਪਾਰ ਹੁਦਾ ਸੀ ਇਸ ਰੋੜ ਦੀ ਆੜ ਵਿੱਚ ਅਡਾਨੀ ਅੰਬਾਨੀ ਨੂੰ ਫਾਇਦਾ ਹੋਵੇਗਾ ਜਿਸ ਤਰਾਂ ਮਾਲ ਗੱਡੀਆਂ ਤੇ ਅਡਾਨੀ ਲਿਖਿਆ ਮਿਲਦਾ ਹੈ

    • @GurdevSingh-vd5ie
      @GurdevSingh-vd5ie 2 месяца назад +2

      ਅਡਾਣੀ ਅੰਬਾਨੀ ਬੁੱਢੇ ਹੋ ਗਏ ਨੇ।।ਔਲਾਦ ਔਨਾ ਦੀ ਵੇਖ ਲਓ 😮ਕਲ ਵਿਆਹ ਸੀ 😮 ਸਮਾਂ ਇਨਸਾਨ ਤੋਂ ਉਮਰਾਂ ਦਾ ਸਫ਼ਰ ਤੈਅ ਕਰਾ ਦਿੰਦਾ 😮ਹੋਰ ਅਮੀਰ ਆ ਜੇ ਤਾਂ ਕੇਹ ਨਹੀਂ ਸਕਦੇ ਬਾਕੀ।ਭਾਈ ਇਹ ਵਿਚਾਰੇ ਬੁਢਾਪੇ ਦੀ ਉਮਰ ਭੋਗ ਰਹੇ ਹਨ।।ਆ ਸੜਕਾਂ ਅਜੇ ਜੰਨਮ ਲਈ।।ਸੋਚ ਰਹੀਆਂ ਹਨ।। ਉਮਰਾਂ ਦਾ ਫ਼ਰਕ ਹੈ 😅

    • @sulakhansingh3145
      @sulakhansingh3145 Месяц назад

      Jaar galat hi sochi jande, german vich jistra de road ne a k dekho m roj dekhda bareh takde road ne te aje vi kam chal reha ma sochdan changa palah si kahton pat ta thoreh din baad pata lagda k oh jarori nicas kad rehe ne lokan vaste jad koi sarkari cheej bandi ha tan sab di proparti hundi ha jisnu taracki kehnde han.

    • @mandeepsekhon3582
      @mandeepsekhon3582 Месяц назад +1

      @@sulakhansingh3145 ਵੀਰ ਜੀ ਇਹ ਇੰਡੀਆ ਹੈ ਏਥੇ ਸ਼ੇਰ ਸ਼ਾਹ ਸੂਰੀ ਮਾਰਗ ਜਿਹੜਾ ਰੋੜ ਦਿੱਲੀ ਤੋਂ ਅਮ੍ਰਿਤਸਰ ਸਾਹਿਬ ਤੱਕ ਜਾਂਦਾ ਹੈ ਉਹ ਜਰਮਨ ਦੀ ਕੰਪਨੀ ਨੇ ਬਹੁਤ ਸਾਲ ਪਹਿਲਾਂ ਬਣਾਇਆ ਸੀ ਉਸ ਜਰਮਨ ਠੇਕੇ ਦਾਰ ਨੇ ਸਿਨੇ ਗੁਰੂ ਘਰ ਇਸ ਰੋੜ ਤੇ ਆਉਂਦੇ ਸਨ ਉਹਨਾਂ ਗੁਰੂ ਘਰਾਂ ਅੱਗੇ ਸੜਕ ਉਸ ਵੱਲੋਂ ਫ੍ਰੀ ਬਣਾਈ ਗਈ ਸੀ ਉਸ ਰੋੜ ਉੱਪਰ ਜੇਕਰ ਚੱਲਦੀ ਗੱਡੀ ਵਿੱਚ ਪਾਣੀ ਦਾ ਗਿਲਾਸ ਰੱਖ ਦਿੱਤਾ ਜਾਂਦਾ ਸੀ ਤਾਂ ਪਾਣੀ ਨਹੀਂ ਡੁਲਦਾ ਸੀ ਏਨਾਂ ਵਧੀਆ ਰੋੜ ਸੀ ਪਰੰਤੂ ਉਸ ਦੀ ਮਿਆਦ ਤੈਅ ਸੀ ਸਾਡੀ ਸਰਕਾਰ ਤੋ ਉਸਦੀ ਰਿਪੇਅਰ ਤੱਕ ਨਹੀਂ ਹੋਈ ਜੇਕਰ ਉਸ ਉੱਤੇ ਦੁਆਰਾ ਪ੍ਰੀਮਿਕਸ ਪਾਅ ਦਿੱਤਾ ਜਾਂਦਾ ਤਾਂ ਉਹ ਸੜਕ ਮਾਰੂ ਵਧੀਆ ਬਣਿਆ ਰਹਿੰਦਾ ਵੀਰ ਜੀ ਤੁਸੀਂ ਗੱਲ ਜਰਮਨ ਦੀ ਕਰਦੇ ਹੋ ਮੇਰੇ ਵੀਰ ਪੰਜਾਬ ਨੂੰ ਵੱਸਦਾ ਰਹਿਣ ਦਿਓ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਜੇਕਰ ਇਸ ਤਰ੍ਹਾਂ ਜ਼ਮੀਨਾਂ ਇਕਵਾਇਰ ਹੁੰਦੀਆਂ ਗਈਆਂ ਤਾਂ ਉਹ ਦਿਨ ਦੂਰ ਨਹੀਂ ਕਿ ਕਿਸਾਨਾਂ ਨੂੰ ਹੱਥਾਂ ਵਿੱਚ ਮੰਗਣ ਲਈ ਕਟੋਰੇ ਫੜਨੇ ਪੈਣਗੇ
      ਇਸ ਰੋੜ ਉੱਪਰ ਜੇਕਰ ਵੱਡੇ ਵੱਡੇ ਟਰੱਕਾਂ ਤੋਂ ਇਲਾਵਾ ਹੋਰ ਕੋਈ ਗੱਡੀ ਨਹੀਂ ਚੱਲ ਸਕਦੀ ਤਾਂ ਕਿਸਾਨ ਦੀ ਗੱਡੀ ਟ੍ਰੈਕਟਰ ਟਰਾਲੀਆਂ ਹਨ ਜਦੋਂ ਟ੍ਰੈਕਟਰ ਟਰਾਲੀਆਂ ਉਸ ਰੋੜ ਉੱਪਰ ਨਹੀਂ ਚੱਲ ਸਕਦੇ ਤਾਂ ਕਿਸਾਨਾ ਦਾ ਵਪਾਰ ਕਿਸ ਤਰਾਂ ਵਧੇਗਾ

    • @mandeepsekhon3582
      @mandeepsekhon3582 Месяц назад

      @@sulakhansingh3145 ਸਰਕਾਰਾ ਪਹਿਲਾਂ ਹੀ ਸਾਡੀ ਪੰਜਾਬ ਦੀ ਜਵਾਨੀ ਨੂੰ ਨੌਕਰੀ ਦੇਣ ਦੀ ਵਜਾਏ ਵਿਦੇਸ਼ਾਂ ਵੱਲ ਧਕੇਲਣ ਲਈ ਵਿਦੇਸ਼ ਦੀਆਂ ਸਰਕਾਰਾਂ ਨਾਲ ਮਿਲਕੇ ਬਾਰਮੀ ਤੋਂ ਬਾਅਦ ਵਿਦੇਸ਼ਾਂ ਵੱਲ ਰੁੱਖ ਕਰਾਂ ਰਹੀਆਂ ਹਨ

  • @baljitdhaliwal45
    @baljitdhaliwal45 2 месяца назад +26

    ਗਪੋੜ ਸੁਣ ਕੇ ਖੁਸ ਨਾ ਹੋਵੋ ਪ੍ਰੇਸ਼ਾਨੀ ਦਾ ਕਹਿਰ ਦੇਖਿਉ

  • @kamalchaudhary9654
    @kamalchaudhary9654 10 дней назад

    Bahut vadia ji great ❤❤❤❤❤

  • @gudguyg
    @gudguyg Месяц назад +42

    ਤੁਹਾਡਾ ਸਬਜ਼ੀ ਵਾਲਾ ਟੈਂਪੂ ਦੀ ਤੇ ਆਲੂ ਵਾਲੀ ਟਰਾਲੀ ਕਿਸੇ ਨੇ ਵੀ ਏਹ ਰੋਡ ਤੇ ਚਾੜ੍ਹਨ ਨਹੀਂ ਦੇਣੀ

    • @GurpreetKaur-lt9fp
      @GurpreetKaur-lt9fp Месяц назад

      ਹਾਂ ਜੀ ਤੁਹਾਡੀ ਗੱਲ ਬਿਲਕੁੱਲ ਹੈ ਜੀ 😮😮😮😮😮

    • @darshansingh3370
      @darshansingh3370 29 дней назад

      😂😅

  • @SukhpreetKaur-pn1be
    @SukhpreetKaur-pn1be Месяц назад +5

    ‌‌ ਦੇਸ਼ ਵਿਦੇਸ਼ ਜਾਣ ਦੀ ਕਦ ਛੱਡੋ ਪਈ ਜਿਹੜੇ ਜਿਮੀਦਾਰ ਦੀ ਜਮੀਨ ਦੋਨਾਂ ਪਾਸੇ ਲੱਗ ਗਈ ਉਹਨਾਂ ਨੂੰ ਘੱਟੋ ਘੱਟ ਕੰਟ ਮਾਰ ਕੇ ਬਹੁਤ ਦੂਰ ਤੋਂ ਵੀ ਆਉਣਾ ਪਿਆ ਕਰੋ

    • @Mera_Desh429
      @Mera_Desh429 Месяц назад +1

      ਇਸ ਦਾ ਹੱਲ ਹੋ ਜਾਣਾ ਜਦੋਂ ਪੁੱਤਰਾਂ ਨੇ ਵੰਡੀ ਤਾਂ ਇਕ ਇਕ ਪਾਸੇ ਤੇ ਦੂਜਾ ਦੂਜੇ ਪਾਸੇ ਲੈ ਲਵੇਗਾ। 😂

    • @Haryana-x8i
      @Haryana-x8i Месяц назад

      ​@@Mera_Desh429😅

  • @gokalmodgill2442
    @gokalmodgill2442 Месяц назад +2

    Proud to be India

  • @sidhubai1946
    @sidhubai1946 Месяц назад +9

    ਦੂਜੀ ਗੱਲ ਅਮਰੀਕਾ ਤੇ ਪਾਕਿਸਤਾਨ ਨੇ ਇਹ ਨਹੀਂ ਚਲਣ ਦੇਣਾ , ਪਾਕਿਸਤਾਨ ਚੀਨ ਦੇ ਨਾਲ ਖੜਾ Cpac ਚ , ਪਾਕਿਸਤਾਨ ਅਮਰੀਕਾ ਦਾ v ਪੂਰਾ ਚੇਲਾ ਭੁੱਲਿਆ ਨਾ , ਕਸ਼੍ਮੀਰ ਮੁੱਦੇ ਤੇ ਪਾਕਿਸਤਾਨ ਭਾਰਤ ਨਾਲ ਲੜਦਾ ਰਿਹਾ , ਤੋਹਾਨੂ ਲੰਘਣ ਦੇਦੁ 😂😂😂😂😂

    • @Savigill1993
      @Savigill1993 Месяц назад

      Amrica paise kamon lyi(Hathyar Vechan)hi Pak nu sheh dinda. Hor Musley ohna de Mamay lagde aa ?

  • @user-zl8iy9uz5w
    @user-zl8iy9uz5w 14 дней назад

    Good knowledge

  • @ManpreetSingh-mo9th
    @ManpreetSingh-mo9th Месяц назад +2

    Appreciate your valuable information

  • @punjabiludhiana332
    @punjabiludhiana332 Месяц назад +8

    ਜਿਹੜੇ ਪਿੰਡ ਬਰਬਾਦ ਹੋ ਗਏ ਉਹਨਾਂ ਨੇ ਇਸ ਤੇ ਕੀ ਐਕਸਪੋਰਟ ਕਰਨਾ ਇਹ ਨੀ ਦੱਸਿਆ 😢😢

    • @sukhwinderkaur1718
      @sukhwinderkaur1718 Месяц назад +1

      Tera ki barbad ho gia.

    • @punjabiludhiana332
      @punjabiludhiana332 Месяц назад +2

      @@sukhwinderkaur1718
      ਸਾਡੇ ਪਿੰਡ ਦੀ ਜ਼ਮੀਨ ਦੋ ਹਿੱਸੀਆ ਵਿੱਚ ਵੰਡੀ ਗਈ ਅੱਧੀ ਜ਼ਮੀਨ ਇੱਕ ਪਾਸੇ ਅੱਧੀ ਇੱਕ ਪਾਸੇ ਦੂਜੇ ਪਾਸੇ ਜਾਣ ਲਈ ਸਾਨੂੰ 45 ਕਿਲੋ ਮੀਟਰ ਘੁੱਮ ਕੇ ਜਾਣਾ ਪੈਣਾ ।

    • @Mera_Desh429
      @Mera_Desh429 Месяц назад

      ਤਬਾਦਲਾ ਕਰ ਲਓ ਆਪਸ ਵਿੱਚ।😂 ਅੱਗੇ ਕਿਹੜਾ ਜ਼ਮੀਨਾਂ ਦੇ ਤਬਾਦਲੇ ਨਹੀ ਹੁੰਦੇ

    • @punjabiludhiana332
      @punjabiludhiana332 Месяц назад

      @@Mera_Desh429
      ਰੱਬ ਕਰੇ ਵੀਰ ਤੁਹਾਨੂੰ ਕੋਈ ਏਦਾਂ ਦੀ ਪਰੋਬਲਮ ਆਵੇ ਤੇ ਤੁਸੀ ਕਰ ਲਿਓ । ਕੋਈ ਨਾਂ ਸਾਡਾ ਤਾਂ ਆਪੇ ਰੱਬ ਨੇ ਕਿਸੇ ਪਾਸੇ ਠੀਕ ਕਰ ਦੇਣਾ ।🙏15/20 ਫੁੱਟ ਉੱਚੀ ਆ ਸੜਕ 40/45 ਕਿਲੋ ਮੀਟਰ ਤੇ ਕੱਟ ਆ ਹੜਾ ਦੇ ਪਾਣੀ ਦਾ ਵੀ ਤਬਾਦਲਾ ਕਰ ਲਵਾਂਗੇ ਅਸੀ ਤਾਂ ਕੋਈ ਗੱਲ ਨਹੀ ।🙏

    • @Mera_Desh429
      @Mera_Desh429 Месяц назад

      @@punjabiludhiana332 ਸਾਡੀ ਮਾਲਵਾ ਬੈਲਟ ਤਾਂ ਪਹਿਲਾਂ ਹੀ ਕੈਂਸਰ ਦੀ ਸ਼ਿਕਾਰ ਹੈ, ਪੀਣ ਨੂੰ ਜ਼ਮੀਨ ਹੇਠਲੇ ਪਾਣੀ ਵਿੱਚ ਵੀ ਜ਼ਹਿਰ ਹੈ, ਨਹਿਰੀ ਪਾਣੀ ਨੂੰ ਲੁਧਿਆਣੇ ਦੀਆਂ ਫੈਕਟਰੀਆਂ ਨੇ ਜ਼ਹਿਰੀਲਾ ਕਰ ਤਾਂ , ਨਰਮੇ ਦੀ ਫਸਲ ਮਾੜੇ ਬੀਜਾਂ ਕਰਕੇ ਫੇਲ ਹੋ ਗਈ, ਝੋਨੇ ਵਾਸਤੇ ਪਾਣੀ ਨਹੀਂ ਹੈ। ਜੇ ਲੋਕ ਜ਼ਮੀਨ ਨਾ ਵੇਚਣ ਤਾਂ ਹੋਰ ਕੀ ਕਰਨ।

  • @er.balwindersinghbajwapspc4194
    @er.balwindersinghbajwapspc4194 2 месяца назад +16

    30 ਸਾਲ ਕੋਈ ਛੋਟਾ ਅਰਸਾ ਨਹੀਂ, ਪਰ ਸਰਕਾਰਾਂ ਨੂੰ ਚਾਹੀਦਾ ਇਸ ਕੰਮ ਨੂੰ ਜਲਦੀ ਨੇਪਰੇ ਚਾੜ੍ਹਨ, ਤੇ ਆਹ ਜਿਹੜੇ ਲੰਡੂ ਕਿਸਾਨ ਯੂਨੀਅਨਾਂ ਵਾਲੇ ਧਰਨੇ ਦਾ ਡਰਾਵਾ ਦੇ ਕੇ ਆਮ ਲੋਕਾਂ ਨੂੰ ਗੁੰਮਰਾਹ ਤੇ ਪਰੇਸ਼ਾਨ ਕਰ ਰਹੀਆਂ ਨੇ ਇਹਨਾਂ ਤੋਂ ਵੀ ਖਹਿੜਾ ਛੁੱਟੇ ਚਵਲ ਠੱਗਾਂ ਤੋਂ । ਇਹ ਤਾਂ ਰੋਡ ਬਣਨ ਤੋਂ ਪਹਿਲਾਂ ਈ ਸਰਕਾਰਾਂ ਕੋਲੋਂ ਕਾਫੀ ਮਾਲ ਬਟੋਰ ਕੇ ਅੰਦਰ ਕਰ ਚੁੱਕੇ ਨੇ, ਹੁਣ ਆਮ ਲੋਕਾਂ ਦਾ ਵੀ ਕੁਝ ਬਣ ਜਾਏ ।

    • @beantsingh9322
      @beantsingh9322 Месяц назад +3

      ਮੇਰੀ ਜਮੀਨ ਦੇ ਤਿੰਨ ਟੋਟੇ ਕਰ ਤੇ ਭਾਰਤ ਮਾਲਾ ਰੋਡ ਨੇ ਕਿਸਾਨਾਂ ਦੀ ਵਰ ਵਾਦੀ ਦਾ ਕਾਰਣ ਹੈ😢

    • @punjabiludhiana332
      @punjabiludhiana332 Месяц назад

      @@beantsingh9322
      ਸਾਡੇ ਪਿੰਡ ਦੀ ਦੋ ਥਾਈਂ ਵੰਡੀ ਗਈ ।ਕੋਈ ਟੱਕ ਨਹੀਂ ਦੂਜੇ ਪਾਸੇ ਜਾਣ ਲਈ ।ਦੂਜੇ ਪਾਸੇ ਪਿੰਡਾਂ ਵਿੱਚ ਜਾਣ ਲਈ 40/45 ਕਿਲੋ ਮੀਟਰ ਦੂਰ ਜਾਣਾ ਪੈਣਾ । ਇਹ ਪੰਜਾਬ ਦੀ ਬਰਬਾਦੀ ਦਾ ਕਾਰਣ ਆ ।

    • @pet768
      @pet768 Месяц назад

      Tera ki bnju....?

    • @Gurmailsingh-cf4vg
      @Gurmailsingh-cf4vg Месяц назад

      ਬਾਈ ਕੇਹੜਾ ਪਿੰਡ ਆ ਤੁਹਾਡਾ
      ਸਾਡੇ ਪਿੰਡ ਵੀ ਇਹ ਰੋਡ ਨਿਕਲਿਆ ਸਾਡੇ ਤਾਂ ਜਿੰਨੀਆਂ ਵੀ ਪਹੀਆ ਸੂਏ ਦੀਆਂ ਪਟੜੀਆਂ ਹਨ ਸਾਰਿਆਂ ਤੋਂ ਲਾਂਗੇ ਮਿਲੇ ਆ ਸਾਡਾ ਖੁਦ ਖੇਤ ਦੋਫਾੜ ਹੋਇਆ ਅਸੀਂ ਪਾਣੀ ਲਈ ਵੀ ਲੰਘਾ ਲਿਆ​@@punjabiludhiana332

    • @mann-kg4pg
      @mann-kg4pg Месяц назад

      ਬਿਲਕੁਲ ਠੀਕ ਹੈ ਤੁਹਾਡੀ ਗੱਲ। ਇਹਨਾਂ ਲੰਡੂਆਂ ਨੂੰ ਡਾਂਗ ਦੀ ਸਖ਼ਤ ਲੋੜ ਹੈ

  • @user-kf2ff9cr1c
    @user-kf2ff9cr1c Месяц назад +11

    ਇਕ ਚੰਗਾ ਮੀਹ ਪੈ ਗਿਆ ਤਾਂ ਭਾਰਤ ਮਾਲਾ ਨੇ ਪੰਜਾਬ ਡੋਬ ਦੇਣਾ

  • @user-we1lk4cl1e
    @user-we1lk4cl1e 26 дней назад

    ❤❤❤❤

  • @lakhabawa7042
    @lakhabawa7042 Месяц назад +6

    ਘੈਂਟ ਗੱਲ ਬਾਤ

  • @sangramsingh561
    @sangramsingh561 Месяц назад +3

    Sab to pehla jung vasta tyar rho

  • @jasvirbrar167
    @jasvirbrar167 Месяц назад +12

    ਅਮਰੀਕਾ ਤੇ ਕੇਨੈਡਾ ਨੇ ਖਾਲਿਸਤਾਨ ਬਨੋਣਾ ਤੇਰੀ ਭਾਰਤਮਾਤਾ ਦੇ ਬਹੁਤ ਟੋਟੇ ਹੱਣੇ ਹਨ ਜਿਵੇ ਤੇਰੇ ਫੁੱਫੜ ਰੂਸ਼ ਰਸ਼ੀਆ ਦੇ ਹੋਏ ਸਨ ਬਹੁਤ ਜੌਰਾ ਸ਼ੋਰਾਂ। ਨਾਲ ਬਾਹਰਲੇ ਮੁਲਖਾਂ ਵੋਟਾਂ ਪੈ ਰਹੀਆਂ ਹਨ ਇੰਡੀਅਨ ਸਟੇਟ ਤੇ ਇਸ ਦੀਆਂ ਏਜੰਸੀਆਂ ਬੁਰੀ ਤਰ੍ਹਾਂ ਫੇਲ ਹੋ ਗਈਆਂ ਹਨ ਬਹੁਤ ਛੇਤੀ ਬਣਨ ਚੱਲਿਆ ਖਾਲਿਸਤਾਨ ਬਣੇ ਤੋ ਪੰਜਾਬ ਬੱਚ ਸਕਦਾ

    • @yadwinderbilling8721
      @yadwinderbilling8721 Месяц назад +2

      ਸੁਪਨੇ ਦੇਖਣਾ ਕੋਈ ਮਾੜੀ ਗਲ ਨਹੀ ਪਰ ਹਕੀਕਤ ਦਾ ਵੀ ਪਤਾ ਹੋਣਾ ਚਾਹੀਦਾ।
      ਰੂਸ ਨੇ ਕੀ ਕੀਤਾ ਉਥੇ ਵੋਟਾਂ ਕਿਥੇ ਗਈਆਂ ਅੱਧੇ ਤੋਂ ਵੱਧ ਦੇਸ ਉਸ ਨੇ ਦੱਬ ਲਿਆ

    • @krishanmohan2385
      @krishanmohan2385 Месяц назад

      Agle har saal thoki jande

    • @Mera_Desh429
      @Mera_Desh429 Месяц назад +1

      ਅਗਲੇ 5 ਸਾਲਾਂ ਬਾਅਦ ਅਮਰੀਕਾ ਕਨੇਡਾ ਇੰਗਲੈਂਡ ਵਿਚ ਪੰਜਾਬੀਆਂ ਨੂੰ ਡਿਪੇਰਟ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਕੋਈ ਵੀ ਮੁਲਕ ਆਪਣੇ ਨਿੱਜੀ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਵਿਚ ਨਹੀਂ ਪਾ ਸਕਦਾ। ਸਾਡਾ ਪੰਜਾਬੀ ਸੱਭਿਆਚਾਰ ਦੇਖਣ ਨੂੰ ਤਾਂ ਵਧੀਆ ਹੈ ਪਰ ਉਨ੍ਹਾਂ ਦੇਸ਼ਾਂ ਵਿਚ ਸਾਡੇ ਕੁਝ ਲੋਕ ਉਥੋਂ ਦੇ ਲੋਕਾਂ ਲਈ ਨਾਸੂਰ ਬਣ ਚੁੱਕੇ ਹਨ ਤੇ ਇਸ ਦਾ ਖਮਿਆਜਾ ਸਾਰੇ ਪੰਜਾਬੀਆਂ ਨੂੰ ਭੁਗਤਣਾ ਪਵੇਗਾ। ਰਹੀ ਖਾਲਿਸਤਾਨ ਦੀ ਗੱਲ ਤਾਂ ਕੋਈ ਵੀ ਦੇਸ਼ ਦੂਜੇ ਦੇਸ਼ ਦੇ ਟੋਟੇ ਨਹੀਂ ਕਰ ਸਕਦਾ। ਭਾਰਤ ਕੋਈ ਛੋਟਾ ਦੇਸ਼ ਨਹੀਂ ਹੈ ਕਿ ਜਿਹੜਾ ਮਰਜ਼ੀ ਇਸ ਤੋਂ ਬਦਾਅ ਪਾ ਲਵੋ। ਨਾ ਹੀ ਇਥੇ ਕੋਈ ਤਾਨਾਸ਼ਾਹ ਸਰਕਾਰ ਹੈ । 140 ਕਰੋੜ ਵਾਲੇ ਮੁਲਕ ਨੂੰ ਤੋੜਨਾ ਹੁਣ ਅਮਰੀਕਾ ਕਨੇਡਾ ਦੇ ਵੱਸ ਦੀ ਗੱਲ ਨਹੀਂ। ਮੋਦੀ ਰੂਸ ਐਵੇਂ ਨਹੀਂ ਗਿਆ ਹੁਣ, ਪੱਛਮੀ ਦੇਸ਼ਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ । ਵਿਦੇਸ਼ ਮੰਤਰੀ ਸ਼ਰੇਆਮ ਯੂਰਪ ਦੇ ਦੇਸਾਂ ਵਿੱਚ ਬਿਆਨ ਦਿੰਦਾਂ ਹੈ ਯੂਰਪ ਦੀ ਸਮਸਿਆ ਜਾਰੀ ਦੁਨੀਆ ਦੀ ਸਮਸਿਆ ਨਹੀਂ ਹੈ। ਤੇ ਅਗਲਿਆਂ ਨੂੰ ਅਗੋਂ ਕੋਈ ਗੱਲ ਨਹੀਂ ਆਉਂਦੀ। ਖਾਲਿਸਤਾਨ ਦੇ ਨਾਂ ਪੈਸਾ ਇਕੱਠਾ ਕਰਕੇ ਕੁਝ ਲੋਕ ਅਮੀਰ ਹੋ ਰਹੇ ਹਨ। ਉਹ ਕਦੇ ਵੀ ਖਾਲਿਸਤਾਨ ਦਾ ਮੁੱਦਾ ਨਹੀਂ ਛੱਡਣਗੇ। ਬਾਕੀ ਘੱਟ ਦਿਮਾਗ ਵਾਲੇ ਦੇਖੋ ਦੇਖੀ ਮਗਰ ਲੱਗ ਕੇ। ਬਾਦ ਵਿਚ ਪਛਤਾਉਂਦੇ ਹਨ।
      ਸੌ ਹੱਥ ਰੱਸਾ ਸਿਰੇ ਤੇ ਗੰਢ
      ਖਾਣੀ ਹਰ ਇਕ ਨੇ ਦੋ ਵਕ਼ਤ ਦੀ ਰੋਟੀ ਹੈ, ਅਮਰੀਕਾ ਕਨੇਡਾ ਵਾਲੇ ਕੋਈ ਡਾਲਰ ਨਹੀਂ ਖਾਂਦੇ। ਫਜ਼ੂਲ ਖਰਚੀ ਅਤੇ ਫੁਕਰੀਆਂ ਛੱਡ ਕੇ ਰੋਟੀ ਖਾਧੀ ਜਾਵੇ ਤਾਂ ਪੰਜਾਬ ਵਿੱਚ ਰੋਟੀ ਦੀ ਕੋਈ ਘਾਟ ਨਹੀਂ ਹੈ। ਜੇ ਸਾਡੇ ਮੁੰਡੇ ਕੁੜੀਆਂ ਉਥੇ ਜਾ ਕੇ ਸੜਕਾਂ ਸਾਫ ਕਰਨੀਆਂ, ਪੈਟਰੋਲ ਪੰਪ ਤੇ ਕੰਮ ਕਰਨਾ, ਸਟੋਰਾਂ ਤੇ ਕੰਮ ਕਰਨਾ ਬੁਰਾ ਨਹੀਂ ਸਮਝਦੇ ਤਾਂ ਪੰਜਾਬ ਵਿੱਚ ਕਿਉਂ ਨਹੀਂ ਇਹ ਕੰਮ ਚੰਗੇ ਲੱਗਦੇ। 20 - 25 ਲੱਖ ਲਾ ਕੇ ਉਥੇ ਦਿਹਾੜੀਆਂ ਕਰਨ ਨਾਲੋਂ ਉਸ ਪੈਸੇ ਨਾਲ ਇਥੇ ਆਪਣਾ ਬਿਜ਼ਨਸ ਕਰਨ ਵਿਚ ਕੀ ਬੁਰਾਈ ਹੈ। ਰਹੀ ਗੱਲ ਨਸ਼ੇ ਦੀ ਤਾਂ ਪੰਜਾਬ ਨਾਲੋਂ ਵੱਧ ਨਸ਼ਾ ਅਮਰੀਕਾ ਕਨੇਡਾ ਵਿੱਚ ਹੁੰਦਾ ਹੈ , ਸਰਕਾਰਾਂ ਅਸਲੀਅਤ ਸਾਹਮਣੇ ਨਹੀਂ ਆਉਣ ਦਿੰਦੀਆਂ।
      ਰੱਬ ਰਾਖਾ

  • @sarbjitsinghsidhu1176
    @sarbjitsinghsidhu1176 27 дней назад +1

    Positive ਲੈਣਾ ਚਾਹੀਦਾ ਇਸ ਨਾਲ ਪੰਜਾਬ ਨੂੰ ਬਹੁਤ ਫਾਇਦਾ ਹੋਣਾ ਭਾਈ

  • @AvtarSingh-rh1zt
    @AvtarSingh-rh1zt Месяц назад +2

    ਵੀਰ ਜੀ ਸੁਪਨੇ ਤੁਹਾਡੇ ਬੜੇ ਵੱਡੇ ਨੇ ਤੇ ਪੂਰੇ ਨਹੀਂ ਹੋਣੇ ਸਰਕਾਰ ਤੁਹਾਡੇ ਤੋ ਪੁਛ ਕ ਨਹੀ ਚਲਨੀ

  • @tripletfunworld9530
    @tripletfunworld9530 Месяц назад +2

    ਲੰਨ ਦਾ ਪਤਾ ਨ੍ਹੀ ਐਵੇ ਕੁਫਰ ਤੋਲੀ ਜਾਦੇ ਦਿੱਲੀ ਕੱਟੜਾ ਐਕਸਪ੍ਰੈੱਸ ਵੇਅ ਆ ਏਹ ਕੱਟੜੇ ਤੋ ਪਹਿੱਲਾ ਖਤਮ ਹੋ ਜਾਂਦਾ ਤੇ ਜਲੰਧਰ ਲਾਗੋ ਸੋ ਕਿਲੋਮੀਟਰ ਵੱਖਰਾ ਸੁਲਤਾਨਪੁਰ ਲੋਧੀ ਅੰਮ੍ਰਿਤਸਰ ਕਾਰੀਡੋਰ ਆ ਜੇਹੜਾ ਸਾਡੀ ਜਮੀਨ ਵਿੱਚੋ ਲੱਘਦਾ ਜੋ ਸੁਲਤਾਨਪੁਰ ਲੋਧੀ, ਸਿਰੀ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਸਾਹਿਬ, ਤੇ ਅੰਮ੍ਰਿਤਸਰ ਸਾਹਿਬ ਨੂੰ ਜੋੜੇਗਾ ਮੈਨੂੰ ਏਹ ਦੱਸੋ ਪੱਤੜਕਾਰ ਸਾਹਿਬ ਕੱਟੜੇ ਤੋ ਅੱਗੇ ਅੰਗ੍ਰੇਜ ਉਡ ਕੇ ਜਾਣਗੇ

  • @Gill-mp9vt
    @Gill-mp9vt Месяц назад +2

    ਇਹ ਗੱਲ ਤਾਂ ਮੇਰੇ ਵਰਗੇ ਅਨਪੜ੍ਹ ਬੰਦੇ ਨੂੰ ਵੀ ਪਤਾ ਹੈ,, ਵਿਦਵਾਨ ਤਾਂ ਫੇਰ ਹੋ ਜੇ ਪੰਜਾਬ ਦੇ ਲੋਕਾਂ ਨੂੰ ਸਮਝਾ ਸਕਦੇ ਹੋ, ਪਾਕਿਸਤਾਨ ਨੂੰ ਵੀ ਇਸ ਰੋਡ ਲਈ ਬਲੀਦਾਨ ਦੇਣਾ ਪੈ ਸਕਦਾ ਹੈ, ਇਸ ਕਰਕੇ ਪੰਜਾਬ ਦੇ ਲੋਕ ਆਪਣੀ ਜ਼ਮੀਨ ਨਾਂ ਵੇਚੋ

  • @JasbirSingh-hc7bw
    @JasbirSingh-hc7bw Месяц назад +2

    Punjab ko big Lab ho ..our popile sumjte nhi .. bijness kir suke gei roood dei pS

  • @SukhpreetKaur-pn1be
    @SukhpreetKaur-pn1be Месяц назад +1

    ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਜਮੀਨ ਸਰਕਾਰ ਨੇ ਲੈ ਲਈ ਰੋਡ ਕੱਢਣ ਵਾਸਤੇ ਜੇ ਇਸ ਰੋਡ ਨੂੰ ਆਮ ਬਾਸੀ ਵਰਤ ਨਹੀਂ ਸਕਦੇ ਤਾਂ ਇਸ ਰੋਡ ਦਾ ਕੱਢਣ ਦਾ ਕੀ ਫਾਇਦਾ ਫਾਇਦਾ ਤਾਂ ਤਕੜੇ ਲੋਕਾਂ ਨੂੰ ਆ ਕਿਸਾਨਾਂ ਨੂੰ ਨਹੀਂ ਇਸ ਰੂਟ ਤੇ ਕਿਹੜਾ ਕਿਸਾਨ ਰੱਬ ਦੀਆਂ ਟਰਾਲੀਆਂ ਭਰ ਕੇ ਕਿਸੇ ਹੋਰ ਪ੍ਰਦੇਸ਼ ਵਿੱਚ ਲਿਜਾ ਸਕਦੇ ਆ ਆਪਣਾ ਅਨਾਜ ਵੇਚਣ ਲਈ ਇਹ ਦੱਸੋ

    • @GurdevSingh-vd5ie
      @GurdevSingh-vd5ie Месяц назад

      ਮੂਰਖਤਾਈ ਯਾਂ ਫਿਰ ਸਾਜਿਸ਼ ਤਹਿਤ ਬਰਬਾਦ ਕਰਨ ਦੀ ਤਕਨੀਕ।।ਪਤਾ ਨਹੀਂ ਲੀਡਰਾਂ ਨੂੰ ਅਪਣੇ ਦੇਸ਼ ਨਾਲ ਕਯੋਂ ਐਨਾਂ ਵੇਰ ਹੈ।।। ਲਖਾਂ ਏਕੜ ਜ਼ਮੀਨ।।ਜਿਸ ਚ ਧਰਤੀ ਹੇਠਲੋ ਨਾ ਤੇਲ ਨਾ ਖਨਿਜ।ਨਾ ਹੀ ਕੋਈ ਹੋਰ ਛੈਅ 😮ਬਲਕੀ ਸਭਤੋਂ ਉਤਂਮ ਜੀਵਨ ਦੇਣ ਵਾਲੀ ਚੋਰਾਸੀ ਲਖ ਜੂਨਾਂ ਦੀ ਖੁਰਾਕ ਹੀ ਦਬੀ ਗਈ।।ਹਮੈਛਾ ਲੀ।। ਖ਼ਤਮ।।
      😢 ਕਰਨਾਂ ਤੇ ਇਹ ਚਾਹੀਦਾ ਸੀ ਜੇ ਸਯਾੱਣੇ ਹੁੰਦੇ।
      ਥਲੇ ਪਿਲਰ ਖੜੇ ਕਰਦੇ ਔਰ ਉਪਰ ਸੋ ਫੁੱਟ ਤੇ ਸੜਕਾਂ ਬਣੋਦੇ।।ਥਲੇ ਆਨਾਜ ਉਪਰੋ ਉਪਰ ਸੜਕਾਂ 🎉

  • @user-iy4zj5gq5l
    @user-iy4zj5gq5l 16 дней назад

    ਪੰਜਾਬੀਆਂ ਨੂੰ ਪੂਰੇ ਵਪਾਰ ਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ

  • @MohinderJeetSingh-yi9zy
    @MohinderJeetSingh-yi9zy Месяц назад +1

    ਮਾਨਸੂਨ ਚ ਆਉਣ ਵਾਲੇ ਹੜ ਵੇਲੇ ਪਾਣੀ ਨੂੰ ਰੋਕ ਲਾਉਣਗੇ, ਸਾਰਿਆ ਸੜਕਾਂ ਉੱਚੀ ਚੁੱਕ ਕੇ ਬਣਾਇਆ ਗਈਆਂ ਜੌ Dam ਦਾ ਕੰਮ ਕਰੇਗੀ, ਕਿਸੇ ਸੜਕ ਦੇ ਹੇਠਾਂ ਤੋਂ ਪਾਣੀ ਦੇ ਆਰ ਪਾਰ ਜਾਣ ਦਾ ਵਸੀਲਾ ਨਹੀ ਕੀਤਾ। ਬਾਕੀ ਸਮਾ ਦਸੁਗਾ, ਪੰਜਾਬ ਦਾ ਭਲਾ ਹੋਵੇ

  • @JaswantSinghHeer
    @JaswantSinghHeer 2 месяца назад +1

    Great

  • @garggarg9418
    @garggarg9418 26 дней назад +2

    ਭੈਣਦੇ ਵੀਰੋ ਕੰਲਨ ਜਟਵੜੋ ਅੰਗਰੇਜ਼ ਤਾਂ ਹੀ ਕੰਮਜਬ ਨੇ ਤੁਹਾਡੀ ਸੋਚ ਆਪਦੇ ਪੰਜ ਦੱੱਸ ਕਿਲੇ ਪਿਛੇ ਲੜੀ ਜਾਂਦੇ ਨੇ

  • @AmrinderSingh-dw4fp
    @AmrinderSingh-dw4fp 23 дня назад

    ਲਗਦਾ ਦੇਸ ਫਿਰ ਤੋਂ ਅੰਗਰੇਜ਼ਾਂ ਦੇ ਹਵਾਲੇ ਕਰਨ ਗੇ ਕੋਈ ਵੀ ਕੰਮ ਕਰਨ ਲਈ ਬਹੁਤਾ ਸੋਚਿਆ ਨਹੀਂ ਜਾਂਦਾ ਰਾਜ ਕਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਰਾਜ ਨੀਤੀ ਦੇਖ ਕੇ ਹੈਰਾਂਨੀ ਹੁੰਦੀ ਹੈ

  • @BasantSingh-d2p
    @BasantSingh-d2p 2 месяца назад +5

    Very good work

  • @punjabiludhiana332
    @punjabiludhiana332 Месяц назад +2

    ਜਦੋ ਜ਼ਮੀਨ ਹੀ ਨਾਂ ਰਹੀ । ਪਿੰਡਾਂ ਵਾਲਿਆਂ ਨੇ ਕੀ ਐਕਸਪੋਰਟ ਕਰਨਾ ਇਹ ਨੀ ਦੱਸਿਆ ।

  • @desraaj3560
    @desraaj3560 Месяц назад +4

    ਪੰਜਾਬ ਨੂੰ ਬਹੁਤ ਵੱਡਾ ਫਾਈਦਾ ਹੋਣਾ ❤❤

    • @sukhwinderkaur1718
      @sukhwinderkaur1718 Месяц назад +2

      Bhaji eh gal Sade boka nu samajh nhi auni. Enade dimaagan vch kohr ne ghar kita Hoya e.

    • @AvtarSingh-rh1zt
      @AvtarSingh-rh1zt Месяц назад

      ਵੀਰ ਤੂੰ ਆਪ ਡਰਾਈਵਰ ਬਣਨ ਦੀ ਤਿਆਰੀ ਕਰ ​@@sukhwinderkaur1718

  • @sukhchainsingh9449
    @sukhchainsingh9449 Месяц назад +3

    ਗੱਲ ਕਿਹੜੀ ਸ਼ੁਰੂ ਕੀਤੀ ਹੈ ਪਰ ਕਿੱਧਰ ਨੂੰ ਲਈ ਫਿਰਦੇ ਹੋ, ਪਲੀਜ਼ ਟਾਕ ਟੂ ਦ ਪੁਆਇਂਟ।

  • @PrinceKumar-cf7ek
    @PrinceKumar-cf7ek 2 месяца назад +5

    Very good👍😊

    • @Berlin-mn4bs
      @Berlin-mn4bs Месяц назад

      Hindu Brahmanh di maa di fudi

  • @amitoberoi2398
    @amitoberoi2398 2 месяца назад +6

    Thanks Nitin Gadkari, Modi ji & BJP for bringing these big projects in Punjab

  • @jagjitsinghsidhu7951
    @jagjitsinghsidhu7951 Месяц назад +3

    ਇਹ ਕੰਮ ਤਾਂ ਵਾਹਗਾ ਬਾਰਡਰ ਖੋਲ੍ਹ ਕੇ ਹੋ ਸਕਦੈ ਸਿਰਫ ਪੰਜਾਬ ਨੂੰ ਬਰਬਾਦ ਕਰਨ ਦੀ ਚਾਲ ਐ ਸੈਂਟਰ ਦੀ

    • @Mera_Desh429
      @Mera_Desh429 Месяц назад

      ਭਾਰਤ ਨੇ ਵਪਾਰ ਖੋਲਿਆ ਸੀ , ਪਾਕਿਸਤਾਨ ਨੂੰ ਮੋਸਟ ਵਾੰਟੇਡ ਦਾ ਦਰਜਾ ਦਿੱਤਾ ਸੀ ਵਪਾਰ ਵਾਸਤੇ ਪਰ ਖੁਦ ਇਮਰਾਨ ਖਾਨ ਨੇ ਪਾਬੰਦੀ ਲਾਈ । ਕਿਸੇ ਵੀ ਤਰ੍ਹਾਂ ਦਾ ਵਪਾਰ ਨਾ ਕਰਨ ਦੀ। ਇਸ ਦੇ ਬਦਲੇ ਅੱਜ ਪਾਕਿਸਤਾਨ ਦੀ ਗ਼ਰੀਬ ਜਨਤਾ ਬਹੁਤ ਬੁਰੇ ਹਾਲਾਤਾਂ ਵਿੱਚ ਜ਼ਿੰਦਗੀ ਬਤੀਤ ਕਰ ਰਹੀ ਹੈ। ਭਾਰਤ ਨੇ ਸੜਕੀ ਲਾਂਘਾ ਮੰਗਿਆ ਸੀ ਅਫ਼ਗ਼ਾਨਿਸਤਾਨ ਅਤੇ ਅਗਲੇ ਦੇਸ਼ਾਂ ਵਿਚ ਜਾਣ ਲਈ। ਪਰ ਪਾਕਿਸਤਾਨ ਨੇ ਨਹੀਂ ਮੰਨਿਆ। ਇਸ ਦੇ ਬਦਲੇ ਵਿੱਚ ਭਾਰਤ ਨੇ ਇਰਾਨ ਵਿੱਚ ਚਾਹ ਬਹਾਰ ਬੰਦਰਗਾਹ ਬਣਾ ਲਈ ਹੈ ਜਿਸ ਨੂੰ ਗੁਜਰਾਤ ਦੀ ਕਾਂਡਲਾ ਬੰਦਰਗਾਹ ਨਾਲ ਜੋੜ ਦਿੱਤਾ ਗਿਆ ਹੈ। ਚਾਹ ਬਹਾਰ ਬੰਦਰਗਾਹ ਤੋਂ ਅਫ਼ਗ਼ਾਨਿਸਤਾਨ, ਤਜ਼ਾਕਿਸਤਾਨ, ਰੂਸ ਤੇ ਯੂਰਪ ਤੱਕ ਵਪਾਰ ਸ਼ੁਰੂ ਹੋਣ ਵਾਲਾ ਹੈ ਤੇ ਭਾਰਤ ਮਾਲਾ ਸੜਕਾਂ ਵੀ ਇਸੇ ਕਾਰਨ ਬਣ ਰਹੀਆਂ ਹਨ।

  • @arunshingari9210
    @arunshingari9210 Месяц назад

    Jai Bharat

  • @balindersingh8135
    @balindersingh8135 Месяц назад +3

    ਨਵਾਂ ਸ਼ਹਿਰ ਕਿਥੋਂ ਆ ਗਿਆ ।ਪੂਰੀ ਜਾਣਕਾਰੀ ਲੈ ਕੇ ਪੇਸ਼ ਕਰਿਆ ਕਰੋ

  • @harjinderharjinder7354
    @harjinderharjinder7354 Месяц назад

    Good

  • @user-kb2di5dv3b
    @user-kb2di5dv3b Месяц назад

    ਇਸ ਵਿਚ ਪੰਜਾਬ ਦੇ ਲੋਕਾਂ ਨੂੰ ਸੜਕ ਪਾਰ ਕਰਨ ਲਈ 2,,,,2ਕਿਲੋਮੀਟਰ ਤੇ ਪੁਲ ਬਣੇ ਚਾਹੀਦੇ ਨੇ

  • @Nirvair254
    @Nirvair254 24 дня назад

    Is Highway te Bade bade hotal aur resturant bna kar Kafi paisa kamaiay ja sakda ji Postive laina chahida is nal Rozgar wadhega

  • @ksbagga7506
    @ksbagga7506 Месяц назад +2

    ਚੰਗੀ ਗੱਲ ਹੈ

  • @ravdeepsingh2160
    @ravdeepsingh2160 Месяц назад

    ਫੇਰ ਜਦੋਂ ਉਰੇ ਜ਼ਮੀਨ ਸੋਨੇ ਦੇ ਭਾਅ ਵਿਕਗੀ ਪੰਜਾਬੀ ਵੱਡੇ ਦੇਸ਼ਾਂ ਦੀ ਵੰਜਰ ਪਈ‌ ਜ਼ਮੀਨ ਖਰੀਦਣਗੇ ਸਮਝੇ ਪੰਜਾਬੀ ਉਰੇ ਨੀ ਰਹਿੰਦੇ ਹੁਣ

  • @BalkarSingh-jb3wv
    @BalkarSingh-jb3wv 10 дней назад

    ਮੁਕਤਸਰ ਚ ਵੀ ਕੋਈ ਅਹੋ ਕੋਈ ਸੜਕ

  • @jangirsingh6628
    @jangirsingh6628 Месяц назад +1

    ਪੰਜਾਬ ਦਾ ਬਠਿੰਡਾ ਜ਼ਿਲ੍ਹਾ ਵੀ ਇਸ ਰੋੜ ਤੇ ਆਵੇਗਾ ਦੱਸੋ ਜੀ

  • @parmjitsingh2594
    @parmjitsingh2594 Месяц назад +2

    Paani bizlili rozgaar taan ditta ni jaan da zameen v lokan di khoh lyi faayda tan ambaani adani hora nu ee hona

  • @gurdhiansingh5293
    @gurdhiansingh5293 Месяц назад +1

    Bout vdia ji 👍👍👍👍🙏🙏🙏

  • @SUKHDEVSINGH-kj7gk
    @SUKHDEVSINGH-kj7gk Месяц назад

    Nyc

  • @yuvisingh7759
    @yuvisingh7759 14 дней назад

    No trade with Pakistan

  • @pardeeppassi8385
    @pardeeppassi8385 Месяц назад

    ਇਹ ਸੜਕਾਂ ਦੇ ਪਰਜੈਕਟ ਬੰਦ ਹੋ ਗਏ ਹਨ .

  • @IqbalsinghBanwait-ur5vm
    @IqbalsinghBanwait-ur5vm 24 дня назад

    ਭਾਰਤ ਵਿਚ ਨਹੀਂ ਪੰਜਾਬ ਕੀ ਮਿਲਦਾ ਹੈ ਇਹ ਦੱਸੋ

  • @RoyalTraders-zz5by
    @RoyalTraders-zz5by Месяц назад +1

    Bro by road nalo by shipping bohat sasta hunda, by road de trading bohat costly hunda a, second thing Pakistan ne kade v rasta nahi dena keo ke ja eh road europe janda ta Pakistan da cpc fail hoju, keo luka nu murkh banye jaane o

  • @RajinderSingh-vg1ne
    @RajinderSingh-vg1ne Месяц назад +1

    road will extend upto srinagar also

  • @YashBrar
    @YashBrar Месяц назад +1

    Accepting CPEC means compromising POK .Do you think India Government would ever allow or accept it

  • @HarjinderKaur-qg1he
    @HarjinderKaur-qg1he Месяц назад

    Es vic punjab nu ke fiaada fiaada abniaa zndniaa te vaddy vaddy vipriaa nu hovga punjab diaa sony vrviaa jmeena koudiaa rate kouh lie

  • @gurcharannanaksar7416
    @gurcharannanaksar7416 Месяц назад +3

    ਪੰਜਾਬੀ ਹੀ ਦੇਸ਼ ਦੀ ਤਰੱਕੀ ਨਹੀਂ ਹੋਣ ਦਿੰਦੇ ਜਿਵੇ ਕਿ ਇਸ ਵਾਰੀ ਪਪੂ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸੀ। ਜੇ ਬਣ ਜਾਂਦਾ ਤਾਂ ਦੇਸ਼ ਦਾ ਬੇੜਾ ਗਰਕ ਹੋ ਜਾਂਦਾ। ਪਰ ਇਹ ਤਾ ਰਬ ਨੇ ਕਿਰਪਾ ਕਰ ਦਿਤੀ ਜੋ ਮੋਦੀ ਫਿਰ ਪ੍ਰਧਾਨ ਮੰਤਰੀ ਬਣ ਗਿਆ ਪਰ ਪੰਜਾਬੀਆਂ ਨੇ ਕਸਰ ਨਹੀਂ ਛੱਡੀ।

  • @JasbirSingh-hc7bw
    @JasbirSingh-hc7bw Месяц назад

    Best jankrte dei hi

  • @harindersaini-fe9ku
    @harindersaini-fe9ku 16 дней назад

    Eh sirf Adani, Ambani de lai aa jo India government kar rhi,sirf enna kush loka lai aa

  • @roopsaini9956
    @roopsaini9956 Месяц назад

    इंटरनेशनल एक्सप्रेस वे होगा तो गाड़ी का स्टीयरिंग खब्बे होगा या सज्जे कियों के कोई कंट्री खब्बे हाथ तो कोई सज्जे हाथ ड्राइविंग करती है तो ड्राइवर कैसे चलेंगे ?

  • @DEEPAKKUMAR-jn2mc
    @DEEPAKKUMAR-jn2mc Месяц назад

    Jinko Fyda hai unki list Iss prakar hai.
    1. Adani Ambani jaise logo ko Fayda
    2.Jinki Zameen gayi unko Fayda
    3.Delhi ke logo ka Katra Darshan Asaan
    4. Gujarat me baithe Import Export Kerne walo ko fayda
    5. Punjab Ke bussinessman ko fayda
    6.Tourism Increase
    Note:- COMMON Man inki gulami kerega usko Koi fayda nhi. Dihadi majdoori kerega inke liye. Wo Inke barabar project nhi laga sakega.

  • @surjeetrai5142
    @surjeetrai5142 2 месяца назад +1

    Bahut sundar sir g ❤❤

  • @sidaksandhu9239
    @sidaksandhu9239 Месяц назад

    Punjab Ne Tah Pehla Hi Bhut Kuj Gawa Laya Hun Bas Wapis Lene Hak Punjab Ne Khalistan Jindabaad Khalsa Panth Jindabaad Sikh Regiment Khalistan Wali Sikh Ragiment Jindabaad Sachi Sikh Koam Jindabaad Sachi Ajaad Koam Jindabaad Khalistan Jindabaad Beaant Raj Yogo Yog Atal Raj Beaant Raj Sach Sachai Sache Itihaas Da Raj Khalistan Jindabaad Khalse Di Har Medaan Fateh Aarhe So Jhharhe Deg Teg Fateh Khalse Di Har Medaan Fateh Aarhe So Jhharhe ✍️👑⚔️🦅🦁Honi

  • @jugrajsinghghuman4101
    @jugrajsinghghuman4101 Месяц назад +1

    Kheti do baad trucking jo Punjabiya da main kitaa hona

  • @sekhon371
    @sekhon371 Месяц назад

    ਜਦੋਂ ਿੲਹ ਰੋੜ ਬਣ ਗਿਆ ਉਦੋਂ ਵਿਸਵ ਯੁੱਧ ਲਗ ਜਾਵੇਗਾ

  • @bikramjitsingh239
    @bikramjitsingh239 2 месяца назад +3

    Sarkar nu eh vi chahida hai ke dono lane vichkar jagaa te rukh vi lgaaon

  • @dharmabhullar8643
    @dharmabhullar8643 Месяц назад

    Sangrur ਚੋ ਬੀ ek entry pendi ਫੱਗੂਵਾਲਾ ਪਿੰਡ kolo

  • @happypwds
    @happypwds Месяц назад

    Bai sari fasal maar jani paani kite nu v nhi lanngna. Punjab nu road koi faida nhi

  • @maninderdodewal830
    @maninderdodewal830 2 дня назад

    ਪੰਜਾਬ ਦੀ ਬਰਬਾਦੀ ਕਰਕੇ ਕਿਹੜੀ ਤਰੱਕੀ ਦੀ ਗੱਲ ਕਰਦੇ ਓ

  • @JasbirSingh-hc7bw
    @JasbirSingh-hc7bw Месяц назад

    City pas big villiu ho gyge

  • @prahladchand6848
    @prahladchand6848 Месяц назад +5

    ਮੋਦੀ ਨੇ ਭਾਰਤ ਨੂੰ ਸਵਰਗ ਬਣਾ ਦਿੱਤਾ ਤੇ ਬਣਾ ਰਿਹਾ ਹੈ।
    ਮੋਦੀ ਇੱਕ ਚੰਗਾ PM ਹੈ ।

  • @RanjitSingh-fw5bv
    @RanjitSingh-fw5bv Месяц назад

    ਕਟੜੇ ਨੂੰ ਕਿਹੜਾ ਵਪਾਰ ਹੋਣਾ?

  • @harjitsinghharjit3178
    @harjitsinghharjit3178 Месяц назад

    1600😂ਕਿਲੋਮੀਟਰ ਭਾਰਤਮਾਲਾ ਇਕੱਲੇ ਪੰਜਾਬ ਸੜਕਾ ਬਨਣ ਜਾ ਰਹੀਆ ਨੇ ਟਰੇਡ ਕਿਸ ਚੀਜ ਟਰੇਡ ਹੋਉ

  • @jaskiratsingh2775
    @jaskiratsingh2775 Месяц назад

    OOm

  • @user-ol9zw3tt5g
    @user-ol9zw3tt5g Месяц назад

    Bhajan singh ok