1965 ਦੀ ਜੰਗ ਵੇਲੇ ਪਾਕਿਸਤਾਨ ਨੇ ਇੱਥੇ ਕੀਤਾ ਕਬਜਾ। Punjab Tour | Punjabi Travel Couple | Ripan Khushi

Поделиться
HTML-код
  • Опубликовано: 26 авг 2024
  • In this video you can see detail about our Punjab Tour.
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.co....
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Punjab #PunjabTour #PunjabiTravelCouple
    #PunjabiTravelCouple #RipanKhushi #Allindiatrip
    If you want to contact us, drop an email on
    travelwithripankhushi@gmail.com

Комментарии • 385

  • @kamalkhera372
    @kamalkhera372 2 года назад +26

    great job 👍🏻👍🏻 lots of hard work and knowledge 😊god bless uu both 🤗 lots of love too both of uu ❤️💕

  • @simranjitsingh9099
    @simranjitsingh9099 2 года назад +23

    ਆਸਲ ਪਿੰਡ ਸਾਡੇ ਜੀਜਾ ਜੀ ਦਾ ਹੈ, ਉਹਨਾਂ ਨੇ 1965ਤੇ 1971ਦੀ ਜੰਗ ਵੇਖੀ ਹੈ, ਸੰਧੂ ਹਨ, ਮਹਿੰਦੀ ਪੁਰਖਿਆਂ ਉਹਨਾਂ ਦੇ ਭੂਆ ਜੀ ਹਨ🙏🙏

  • @sukhdevdev7738
    @sukhdevdev7738 2 года назад +11

    ਪੰਜਾਬੀ ਕਪਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਪੰਜਾਬ ਦੇ ਵਿਸਰ ਰਹੇ ਇਤਿਹਾਸ ਨੂੰ ਮੁੜ ਸੁਰਜੀਤ ਕਰਨ ਲਈ ਸਾਰਥਕ ਭੂਮਿਕਾ ਨਿਭਾ ਰਹੇ ਹੋ

  • @bhadursingh2272
    @bhadursingh2272 2 года назад +10

    ਰਿਪਨ ਖੂਸ਼ੀ ਸਾਨੂੰ ਘਰ ਬੈਠੇ ਲਗਦਾ ਵੀ ਅਸੀਂ ਤੁਹਾਡੇ ਨਾਲ ਹੀ ਘੁੰਮ ਰਹੇ ਹਾਂ

  • @VarinderSingh-jr6dc
    @VarinderSingh-jr6dc 2 года назад +13

    ਵਾਹਿਗੁਰੂ ਜੀ ਮੇਹਰ ਕਰੀ ਸਾਨੂੰ ਸਭ ਕੁਝ ਦਿਖਾ ਦਿੱਤਾ ਤੁਸੀਂ 🙏 🙏🙏🙏🌹🌹🌹🌹🌹🌹🌹💐🌷🥀🌷🥀🌷🥀🌷🥀🌷🥀🌷🥀

  • @abdurrehman38
    @abdurrehman38 2 года назад +13

    Our grandparents came from khemkarn after partition good to see our village kasur is 5 miles away

  • @user-ms7zr7fe2k
    @user-ms7zr7fe2k 7 месяцев назад +3

    ਮੇਰਾ ਪਿੰਡ ਰੱਤੋਕੇ ਸ਼ਹਿਰਾਂ ਖੇਮਕਰਨ ਹੈ

  • @abidsabri8734
    @abidsabri8734 2 года назад +5

    Srdar g ajo kasur me v kasur sher vich rehnda ha tehanu kasuri faloda kasuri khuse kasuri andrse hor bri sewa kran ge ......

  • @bhanwarjeetmann3851
    @bhanwarjeetmann3851 2 года назад +4

    ਮਹਾਂ-ਪੰਜਾਬ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ,ਪਿਆਰੇ ਬੱਚਿਉ

  • @tauqeeranwar7275
    @tauqeeranwar7275 2 года назад +5

    Respect and love from Tauqeer Anwar from Lahore Pakistan.
    In 1965 I was 11 years old.
    I liked your video very much.

  • @sakthivelssrinivas6649
    @sakthivelssrinivas6649 2 года назад +4

    I want to visit Punjab one day and take Blessings of Waheguru Ji in Sri Harmandir Sahib Ji. Waheguru Ji Mehar Karo 🙏🙏🙏 Love from Chennai South India😊😊😊

  • @Doabmate
    @Doabmate 2 года назад +1

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਵੀਰ ਜੀ।

  • @RaviSharma-iq8fz
    @RaviSharma-iq8fz Месяц назад

    Sat Sat Naman Humare VEER Saheed Jawano ko

  • @puttsardarade5340
    @puttsardarade5340 2 года назад +4

    Is ਸਹਿਰ ਦੇ ਪ੍ਰਦਾਨ ਤੇ mla ਵਰਦੇ ਲੋਕ ਚੋਰ ਨੇ ਸਾਰਾ ਪੈਸਾ ਖਾ ਜਾਂਦੇ ਹਨ ਤਾਂ ਵੀਰ ਜੀ ਇਸ ਸਹਿਰ ਦਾ ਹਾ ਹਾਲ ਵਾਂ

  • @Searchboy77
    @Searchboy77 6 месяцев назад +1

    Waheguru ji 🙏 mehar kare 😊❤👩‍❤️‍👨🥰

  • @indersandhu1879
    @indersandhu1879 2 года назад +1

    ਸਾਨੂੰ ਮਾਣ ਮਾਝੇ ਆਲੇ ਭਾਊ ਕਹਾਉਣ ਵਿੱਚ.
    ਬੌਹਤ ਸੋਹਣੀਆਂ ਵੀਡੀਓ ਹੁੰਦੀਆ ਤੁਹਾਡੀਆਂ ਵੀਰ ਜ਼ੀ

  • @kamalpunjabi8907
    @kamalpunjabi8907 2 года назад +1

    ਵੰਡ ਤੋ ਪਹਿਲਾ ਸਾਡੇ ਦਾਦਾ ਜੀ ਕਸੂਰ ਤੋ ਫਿਰੋਜ਼ਪੁਰ ਲੱਕੜ ਖਰੀਦਨ ਆਉਦੇ ਸਨ

  • @amrinderkaur7680
    @amrinderkaur7680 2 года назад +3

    ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ

  • @talahashebaz8075
    @talahashebaz8075 2 года назад +2

    saddy ayder hali wi bazar wich pansarian di aatti ahgi ay jisnoo loki khem karnia di atti khendy ne

  • @jodhasingh5872
    @jodhasingh5872 2 года назад +4

    Ssa ..sir ji nd mamm tran taran sahib de v darshan krado..plz waheguru mehar kar tuhade ..bht yd aundi Punjab di tuhanu dekh k

  • @sukhwindersingh-eq5qh
    @sukhwindersingh-eq5qh 7 дней назад

    ਖੁਸ਼ੀ ਬੇਟਾ ਮੈਂ ਇਥੇ ਡਿਊਟੀ ਕੀਤੀ ❤

  • @bullykutta_indo_pak_mastiff
    @bullykutta_indo_pak_mastiff 2 года назад +2

    salute to Shaheed Abdul Hameed

  • @baljeetsinghvlogs
    @baljeetsinghvlogs 2 года назад +2

    ਵਾਹਿਗੁਰੂ ਤੰਦਰੁਸਤੀ ਬਕਸ਼ੇ ਤੁਹਾਨੂੰ

  • @duspalkaur4308
    @duspalkaur4308 2 года назад +4

    Ssaji betai. Thank you for showing new places. God bless🙏🙏🙏🙏 you both.

  • @anmolbajwa567
    @anmolbajwa567 2 года назад +3

    Baba ji tuhanu chardikala bakshe

  • @Globalkabbadiupdates
    @Globalkabbadiupdates 2 года назад +5

    ਸਾਫ਼ ਸਫਾਈ ਉਜਾੜ ਦੀ ਨਹੀਂ ਹੁੰਦੀ, ਇੱਥੇ ਲੋਕ, ਵਸਦੀਆਂ ਜਗ੍ਹਾ ਦੀਆਂ ਸਫਾਈਆਂ ਨਹੀਂ ਕਰਦੇ, ਇਹ ਇੱਕ ਇਤਿਹਾਸ ਦਾ ਹਿੱਸਾ ਹੈ, ਸਰਕਾਰਾਂ ਨੂੰ ਇੰਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ,, ਬਹੁਤ ਆਲ਼ਾ ਵੀਡੀਓ ਹੈ

    • @Karamsandhuassal
      @Karamsandhuassal 2 года назад +1

      Verr ji es jagah di daily safai hundi ethe pakke karmachari rakhe hoi dhanwad🙏

    • @Globalkabbadiupdates
      @Globalkabbadiupdates 2 года назад

      @@Karamsandhuassal ਸ਼ੁਕਰੀਆ ਵੀਰ ਜੀ

  • @HardevSingh-ub3wh
    @HardevSingh-ub3wh 2 года назад +1

    Hav Abdul Hamid PVC 10 sep 1965 nu saheed hoye San duniya de os time de sab to top de Tanks nu puthe karke., real hero🙏🙏

  • @sunnysingh-wm4px
    @sunnysingh-wm4px 2 года назад

    Love uh yaara pind dekha ta phir tusi sada bachpan sara ethe lngya sada

  • @gulabudhebeersingh2048
    @gulabudhebeersingh2048 8 месяцев назад +1

    Sada Pind ❤

  • @syedahmed7331
    @syedahmed7331 2 года назад +1

    Hello Good evening ap bohat accha deka rahaiy hain historical place ap humara City Nokodar thanks Syed Ahmed Uk

  • @kashmirsinghsabhra2571
    @kashmirsinghsabhra2571 Год назад

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ

  • @Amandeep-tx8nn
    @Amandeep-tx8nn 4 месяца назад

    Mera nanaka pind😍😍😍😍😍😍😍

  • @ashokmattu
    @ashokmattu 5 месяцев назад

    Pind kaalia sangatra, sangtra ve jarur dikhao veer ji. Cheema, alag he view disangy❤tuhanu ty jdo sangatra pind wal jaogy bridge hoyega old maybe jo ajj tak same ey. Bot kuj disyga ty puaarniaa building ty bot piyaar karn waaly lok. Jarur jana 🙏

  • @ranidadhaba4284
    @ranidadhaba4284 2 года назад

    Mashalla
    Bohat zabardast shering 🌹🌹🌹❤️
    Alla pak ap ko sada Hunst Muskrata rakhy aameen 🌹❤️❤️🌹🌹❤️❤️

  • @WatchRaiYusufRazaDhanyala
    @WatchRaiYusufRazaDhanyala 2 года назад +1

    Salam from Pakistan.
    We look forward to seeing you in Pakistan because it seems you are extremely waiting for your Pakistan visit.

  • @satinderpal8843
    @satinderpal8843 2 года назад

    22 ji, tuc tan pichle 10_12 din da nazara hi leya rkhya h. Wait krida h tuhade nave vlog da. Khushi ji diya innocent gallan dil vich khub jandiya ne. Jina kaha unna ght h. Waheguru tuhanu te khushi bhabhi nu chardi kla vich rkhe.

  • @balwantsinghsingh3650
    @balwantsinghsingh3650 Год назад

    🙋🤭👉💕Apna pind aa Purana. hun.
    Ashi. Up ch. Chalega. aa. Apna pind vake. Ka Dil khush. Hogya, Kay baat ha, 👌✔️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️💙💙💙💙💙💙💙💙💙💙💚💚💚💛💛💛💛🧡❤️❤️💛💛💛💟💟💟💟💟💟💟💟💕💕💞💞❤️♥️♥️♥️♥️♥️♥️♥️♥️♥️♥️❤️❤️❤️♥️♥️♥️♥️♥️♥️♥️♥️♥️♥️❤️❤️❤️❤️♥️♥️♥️♥️♥️♥️♥️♥️♥️

  • @mintudhillon6945
    @mintudhillon6945 2 года назад +1

    ਬਹੁਤ ਧੰਨਵਾਦ ਵੀਰ ਜੀ 🙏🏻

  • @karamjitsahota2867
    @karamjitsahota2867 2 года назад +3

    ਵੀਰ ਤੁਹਾਨੂੰ ਉਨ੍ਹਾਂ ਦੀ ਕਬਰ ਤੇ ਮੱਥਾ ਟੇਕਣਾ ਚਾਹੀਦਾ ਸੀ।ਸਿੱਖ ਧਰਮ ਹਰ ਧਰਮ ਦਾ ਸਤਿਕਾਰ ਕਰਦਾ ਹੈ।

    • @HarpreetSingh-iy9lv
      @HarpreetSingh-iy9lv 2 года назад +1

      Nhi Guru Sahb ne kite nhi keha Ki Kabra te matha teko , islaam ta aap mna karda Tusi apnia hi na bnai jao gla

    • @karamjitsahota2867
      @karamjitsahota2867 2 года назад +1

      @@HarpreetSingh-iy9lv ਬਸ ਵਿਦਵਾਨ

    • @HarpreetSingh-iy9lv
      @HarpreetSingh-iy9lv 2 года назад

      @@karamjitsahota2867 sorry veer meri galti aa “ Guru Sahb ne keha v aa “ Pard akhar eho bujyea Murakh nale na lujyea “ .. age to Mai tuhanu koi Gal nhi kar reha 🙏

    • @SukhdevSingh-bp7fl
      @SukhdevSingh-bp7fl 2 года назад

      ਗੌੜ,ਮੜੀ ਮੱਠ ਭੂਲ ਨਾ ਮਾਨੈ

    • @bhikhiwindwale8956
      @bhikhiwindwale8956 2 года назад

      ਇਹ ਕਬਰ ਨੀ ਹੈ ਸਹੀਦ ਦੀ ਜਗ੍ਹਾ ਹੈ ਜਿਦਾ ਸਹੀਦ ਭਗਤ ਸਿੰਘ ਸ਼ਹੀਦ ਉਧਮ ਸਿੰਘ ਸ਼ਹੀਦ ਜਨਮ ਅਸਥਾਨ ਬਾਬਾ ਦੀਪ ਸਿੰਘ

  • @upkarsingh2309
    @upkarsingh2309 2 года назад +1

    Good job veer. Eh Baba g di kirpa nal aun wale time ch top da stations hona g.

  • @santoshkumari1567
    @santoshkumari1567 2 года назад +1

    Veere tusi bhot sohne aa dono.god bless u 🙏

  • @MANPREETKAUR-gg3gw
    @MANPREETKAUR-gg3gw 2 года назад +1

    Ssa veere, India rehde c tah kade punjab di wad nai suni c par jado Bahar aye majha, dobaba, Malwa sunan nu bhaut milda. Amarcot mere nanake te bikiwind mere dadke. You doing such a great great job 👏. Majha gura di dharti sunde c hun tohade vlog dekh ke pta v lagda janda. Keep the work up paji

  • @yashsingh6129
    @yashsingh6129 2 года назад

    ਬਹੁਤ ਵਧੀਆ ਜਾਣਕਾਰੀ ਦਿੰਦਿਆਂ

  • @ImAmanHalwara
    @ImAmanHalwara 2 года назад +5

    🙏🏻🙏🏻🙏🏻ਬਹੁਤ ਵਧੀਆ ਜੀ

  • @Searchboy77
    @Searchboy77 6 месяцев назад

    Waheguru ji 🙏 tuhanu hamesha khush rakhe ❤😊🥰👩‍❤️‍👨

  • @PK_insight
    @PK_insight 8 месяцев назад

    My grandparents migrated from this city. Now some of my family is living in kasur and some are in lahore. Always wanted to visit this city

  • @waqasmalik1555
    @waqasmalik1555 Год назад

    Love from Lahore Pakistan Khem kran mery dada g Tay pardada g da pind a🥺🥺🥺

  • @mandeepsekhon3582
    @mandeepsekhon3582 2 месяца назад

    ਵਾਹਿਗੁਰੂ ਜੀ

  • @sukhwindersinghgill6234
    @sukhwindersinghgill6234 2 года назад

    kasur ek ethisik ty boht sohna sehar aa ..faluda boht aaatttt aa kasur da youtube ty ee dekhya par boht sohna

  • @lamberram1036
    @lamberram1036 2 месяца назад

    ਪੈਟਨ ਟੈਂਕ ਅਮਰੀਕਾ ਤੋਂ ਲਏ ਸਨ ਪਾਕਿਸਤਾਨ ਨੇ

  • @BrandedPunjab751
    @BrandedPunjab751 2 года назад +3

    ਬਾਬਾ ਅਵਤਾਰ ਸਿੰਘ ਜੀ ਖਾਲਸਾ ਸੁਰ ਸਿੰਘ ਆਲੇ ਬਿੰਧੀ ਚੰਦੀਏ ਪੱਟੀ ਤਰਤਾਰਨ ਵਾਲੇ ਰੱਬੀ ਰੂਹਾ ਨੇ ਵੀਰ ਜੀ ਵਾਹਿਗੁਰੂ ਮੇਹਰ ਕਰੇ ਸੱਚੇ ਪਾਤਸਾਹ ਤੁਹਾਡੀ ਜੋੜੀ ਤੇ ਇੱਕ ਵੀਰ ਬੇਨਤੀ ਸੀ ਵੀ ਸ੍ਰੀ ਦਰਬਾਰ ਸਾਹਿਬ ਦੀ ਵੀਡਿਉ ਬਣਾਉ ਕੀ ਇਤਿਹਾਸ ਸੀ ਤੇ ਕੀ ਕੀ ਹੋਇਆ ਸੀ 84 ਵੇਲੇ ਹਮਲਾ ਦਾ ਸਾਰਾ ਹਾਲ ਦੱਸੋ ਕਿਉਕਿ ਆਪਣੀ ਸਿੱਖ ਨੌਜਵਾਨ ਪੀੜੀ ਇਹ ਚੀਜ ਤੋ ਬੇਮੁੱਖ ਹੋਈ ਜਾਦੀ ਆ ਤੁਹਾਡੇ ਬਲੋਗ ਬਹੁਤ ਦੇਖਦੇ ਆ ਤੁਹਾਡੀ ਇੱਕ ਛੋਟੀ ਜਿਹੀ ਕੋਸਿਸ ਨਾਲ ਬਹੁਤ ਲੌਕ ਜਾਣੂ ਹੋ ਜਾਣਗੇ ਧੰਨਵਾਦ ਜੀ⚔️ਖਾਲਿਸਤਾਨ ਜਿੰਦਾਬਾਦ⚔️

  • @shammisingh8755
    @shammisingh8755 2 года назад +2

    You guys having fun watching you guys from 🇺🇸🇺🇸🇺🇸🇺🇸🇺🇸🇺🇸🇺🇸🇺🇸🇺🇸🇺🇸

  • @balwindersandhu4029
    @balwindersandhu4029 4 месяца назад

    ਸੜਕ ਵੀ ਹੈਗੀ ਹੈ ਜਿਹੜੀ ਪਾਕਿਸਤਾਨ ਜਾਂਦੀ ਸੀ

  • @gursahibsingh2753
    @gursahibsingh2753 Год назад

    Veer g khemkaran tohh wa asi veer pahuwind jrur visit kriyo bkw tohh nll e a baba deep singh g da janam asthan

  • @ManpreetKaur-xi4wm
    @ManpreetKaur-xi4wm 2 года назад

    Veer mein khem Karan toh meinu bahut vadia laga video dakhke train time ronk hundi 6'12 '3, 7 train time

  • @aurahussain7010
    @aurahussain7010 2 года назад

    I liked this vido
    Form pakistan

  • @Navleen
    @Navleen 2 года назад +5

    god bless uh❤️

  • @palwindersandhu8190
    @palwindersandhu8190 2 года назад +1

    ਰੇਲ ਲਾਈਨ ਹੁਣ ਦੀ ਹੈ ਕਿਉਂਕਿ ਪਹਿਲਾਂ ਲੱਕੜ ਦੀਆਂ ਹੁੰਦੀਆਂ ਸੀ

  • @mortal.2.O
    @mortal.2.O Год назад

    ਇਹ ਇਲਾਕਾ ਜਰਨਲ ਹਰਬਖਸ਼ ਸਿੰਘ ਨੇ ਬਚਾਇਆ ਸੀ, ਇਤਿਹਾਸ ਤੋਂ ਅਨਜਾਣ ਹੋ ਆਪ ਜੀ

  • @inderr_writer
    @inderr_writer 2 года назад +3

    ਬਹੁਤ ਬਹੁਤ ਧੰਨਵਾਦ ਬਾੲੀ🙏

  • @BalwantSingh-xi8wj
    @BalwantSingh-xi8wj 2 года назад

    Kay baat ha.👌 Apna purana pind aa💙💙💙💚💚💚❤❤❤💜💗💗💗💗💛💛💛💛💛💛💛💜💜❤💚💙💙💙💚💚❤💛💗💗💗😁😁😁😁😁🙋🙋

  • @waqarkals
    @waqarkals 2 месяца назад

    Love you from kasur pakistan

  • @nishan-singh_1313
    @nishan-singh_1313 Год назад

    🙏ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਮੇਹਰ ਕਰੇ ਸਭ ਤੇ ਚੜਦੀ ਕਲਾ ਵਿੱਚ ਰੱਖੇ ਸਭ ਨੂੰ 🙏
    ਵੀਰ ਜੀ ਮੇਰਾ ਪਿੰਡ ਆਸਲ ਉਤਾਰ ਹੈ ਸਾਡੇ ਪਿੰਡ ਮੇਲਾ ਲੱਗਦਾ ਸ਼ਹੀਦ ਅਬਦੁਲ ਹਮੀਦ ਜੀ ਦਾ
    ਮਿਤੀ 7,8,9 ਸਤੰਬਰ ਨੂ
    ਵਾਹਿਗੁਰੂ ਜੀ ਦੀ ਕਿ੍ਪਾ ਸਦਕਾ ਮੈ ਵੀ ਆਰਮੀ ਵਿੱਚ ਹਾ 👏W.M.K.👏ਸਭ ਤੇ
    ਵੀਰ ਜੀ ਤੁਹਾਡਾ ਦਿਲੋ ਧੰਨਵਾਦ ਤੁਸੀ ਸਾਡੇ ਇਲਾਕੇ ਸਾਡੇ ਪਿੰਡ ਵਿਚ ਆਏ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ਤੁਸੀ ਹੋਰ ਤਰੱਕੀ ਕਰੋ ਬਹੁਤ ਵਧੀਆ ਲੱਗਾ ਸੱਚੀ Tnx u so much vr g ਮੈ ਤੁਹਾਡਾ ਹਰ ਬਲੋਕ ਦੇਖਦਾ ਹਾ very beautiful couple 👌👌😊🥰🥰
    👏W.M.K.👏

  • @sony.s.nmalerkotla7980
    @sony.s.nmalerkotla7980 2 года назад +2

    Malerkotla Ana ji Chandigarh nursery khana Road Ranwa pind ji all videos nice br

  • @singhrasal8483
    @singhrasal8483 2 года назад +1

    Trip enjoyed gndu Amritsar
    Thanks for welcoming Punjabi travel couple

  • @sanjusharma9170
    @sanjusharma9170 2 года назад +2

    Station name me state language hi first hoti h, then hindi and last english.. (exception always there like barnala😉)

  • @sandhusaab8734
    @sandhusaab8734 2 года назад

    ਵੀਰ ਜੀ ।
    ਜੀ ਆਇਆ ਨੂੰ wel come .
    🙏🙏🙏❤❤❤

  • @knightright8835
    @knightright8835 Год назад

    I missed visiting this place though i visited Hussainiwala. Luckily i found your video. Thank you.

  • @kamaljohal5568
    @kamaljohal5568 2 года назад

    BhoT bhot dhanwad paji o sb jaankari mil rhi tuhade tho jo kde suni v ni c🙏🙏🙏🙏

  • @sukhpaldhaliwal3540
    @sukhpaldhaliwal3540 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਾਈ ਜੀ ‌ਠੀਕ ਹੈ

  • @roopbajaj1652
    @roopbajaj1652 Год назад

    Ajj 11 month bad dekhi video 🎥 ki tusi kade sher khemkaran visit kar gae.. Pakistan tour th tohada channel subscribe kita..

  • @baldishkaur9953
    @baldishkaur9953 2 года назад +1

    Thanx aRipan bete ena kuch dikhaun lai 😍😍😍😍😍

  • @balpeetkour9436
    @balpeetkour9436 2 года назад

    Veer ji tusi khem Karan di sab to purani haveli nhi dekh ka gaya

  • @KulwinderSingh-cz1nh
    @KulwinderSingh-cz1nh 2 года назад +1

    ਸਤਿ ਸ੍ਰੀ ਅਕਾਲ ਵੀਰ ਜੀ

  • @santoshkumari1567
    @santoshkumari1567 2 года назад

    Veere tuhadiya video dekh k dil karda main v jama eh dekhn .

  • @harshminderkaur8470
    @harshminderkaur8470 7 месяцев назад

    ਛੋਟੇ ਵੀਰ ਇੱਥੇ ਹੀ ਪੈਟਨਟੈਂਕ ਅਮਰੀਕਾ ਦੀ ਢੂਹੀ ਲਗਵਾਈ ਸੀ ਅੱਜ ਓਸ ਅਮਰੀਕਾ ਦੇ ਤਰਲੇ ਕਰਦੇ ਫਿਰਦੇ ਹਨ ਬਬੀ ਸਿੱਧੂ ਕਨੇਡਾ

  • @gursewaksingh963
    @gursewaksingh963 2 года назад

    Good veer g mera pind bhura Karim Pura hai

  • @abrar_kamboh
    @abrar_kamboh Год назад

    Bai sada pind kalo walla bil kl nall ee aa mast ghr pind to mary nanky gay ny otho dy sirpunch sn oo

  • @NeerajKumar-vs2zb
    @NeerajKumar-vs2zb 2 года назад

    bhut wadia jankari mili g tuhade wlo... thanku

  • @mangalpal2149
    @mangalpal2149 2 года назад +1

    Brother khush kita mera sehar vikha ke

  • @swarnjitsingh5714
    @swarnjitsingh5714 2 года назад +1

    GRAVEYARD OF PAKISTAN I TANKS ❤🇪🇬💪💪

    • @Sonyasaad
      @Sonyasaad 2 года назад

      😂😂😂😂😂 beta khem karan was graveyard of india..and in real india dig you in punjab graveyard india made you fool by the name of independance in1947😂😂😂😂 now you are slave nation of hindu...thats why india did 1984 golden temple with you..shame on you

  • @lovesidhu1770
    @lovesidhu1770 2 года назад

    Sade waliya ne putt ti, ohna wal aje odan e pyi aw thanks for this lovely video

  • @mangalsinghsatrana6164
    @mangalsinghsatrana6164 2 года назад +1

    Bhut vadiya VR ji Malaysia to
    Thoda vlog dekh riha ha bhut khub VR ji

  • @Kaur_kaur_9
    @Kaur_kaur_9 Год назад +1

    Bhi Rattoke mere father de. Nanaky han

  • @saeedranja4006
    @saeedranja4006 2 года назад +1

    Tossi Pakistan Punjab aoji tano joti ve lay dava ghy

  • @BaljeetKaur-lq8lh
    @BaljeetKaur-lq8lh 2 года назад

    Khem karan vich historical gurudwara tham sahib v hai bhaji

  • @jassi.tv6860
    @jassi.tv6860 2 года назад

    ਸਦਾ ਖੂਸ਼ ਰਹੋ God blessing🙏🙏🙏

  • @GursewakSingh-ws4ww
    @GursewakSingh-ws4ww 2 года назад +1

    Veere asi ta pehla video like krde aa.. Fir video dekhde aa... 🙏🙏🙏

  • @tejinderjammu1184
    @tejinderjammu1184 Год назад

    We so proud of you we are so happy to watch your videos very interesting I never seen those places through video I seen all places thanks very much we are watching video congratulations.

  • @baljindersingh7802
    @baljindersingh7802 Год назад

    I love you beta and betee

  • @sukhvirsingh2562
    @sukhvirsingh2562 2 года назад

    ਦੁਸ਼ਮਣ ਦੇ ਟੈਂਕ ਦਾ ਮੂੰਹ ਨੀਚੇ ਹੁੰਦਾ ਆਪਣੇ ਦਾ ਉਪਰ ਏਥੇ ਹੀ ਪਤਾ ਚਲਦਾ ਕੀ ਕਿਸ ਦਾ ਟੈਂਕ ਆ

  • @HarjinderSingh-ji6ci
    @HarjinderSingh-ji6ci 2 года назад +1

    Beautiful beautiful video beta ji I m Harjinder Singh Stockholm Sweden

  • @rashmeenkaur5970
    @rashmeenkaur5970 2 года назад

    Thanks for sharing next time I go to khem karan I will like to see this

  • @punjabistyle6556
    @punjabistyle6556 2 года назад +2

    Well done gays carry on 🙏🏻🙏🏻🙏🏻🙏🏻🙏🏻🙏🏻🙏🏻 thanks for giving too much valuable information god bless you

  • @Hs-mw6od
    @Hs-mw6od Год назад

    Ssa congratulations for ur vast knowledge

  • @honeydhiman99
    @honeydhiman99 2 года назад

    ਖੇਮਕਰਨ ਅਬਦੁਲ ਹਾਮਿਦ ਕਰਕੇ ਮਸ਼ਹੂਰ ਹੈ

  • @dhaliwaldhaliwal5888
    @dhaliwaldhaliwal5888 2 года назад

    Thnku ji sanu ehnian pyarian places dekhone oh🤗❤

  • @inderjitkaur832
    @inderjitkaur832 2 года назад +3

    Very nice vlog bro God bless you

  • @ashmeetlive7192
    @ashmeetlive7192 2 года назад +2

    Please visit gurudwara sri tarn taran sahib

  • @Sufyan191
    @Sufyan191 Год назад

    بلکل یہ علاقہ پاکستان نے حاصل کرلیا تھا پھر ایک معاہدے کے ذریعے واپس کردیا