ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥ | Bhai Sarbjit Singh Dhunda | Nihalgarh | Phagwara

Поделиться
HTML-код
  • Опубликовано: 2 дек 2024

Комментарии • 20

  • @Gursinghdhunda
    @Gursinghdhunda День назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻

  • @ginderkaur6274
    @ginderkaur6274 21 час назад +1

    ਬਹੁਤ ਖੂਬਸੂਰਤ ਵਿਚਾਰ ਭਾਈ ਸਾਹਿਬ ਧਨਵਾਦ

  • @gurdeepkaur7895
    @gurdeepkaur7895 21 час назад +1

    ਬਹੁਤ ਬਹੁਤ ਧੰਨਵਾਦ ਵੀਰ ਜੀ
    ਬਹੁਤ ਵਧੀਆ ਵਿਚਾਰਾਂ 🙏

  • @gurdeepkaur7895
    @gurdeepkaur7895 День назад +1

    🙏 ਵਾਹ ਵਾਹ
    ਵਾਹਿਗੁਰੂ ਵਾਹਿਗੁਰੂ 🙏

  • @sukhmann240
    @sukhmann240 День назад +5

    ਭਾਈ ਸਾਹਿਬ ਜੀ ਅਸੀਂ ਜੀਵਨ ਜਿਊਣ ਦੀ ਜਾਚ ਹੀ ਭੁੱਲ ਗਏ ਹਾਂ ਬੱਸ ਹਰ ਟਾਈਮ ਮਾੜਾ ਹੀ ਸੋਚਦੇ ਹਾਂ

  • @amankaut1964
    @amankaut1964 День назад +3

    bhai sahab Tude Vichar Dil te Dimag nu Bhut Vdiya Sochh de Malik bna dende ne pr sare pariwar vichu sare asli ni Honde kuch logg Sirf matlab lyi hi Rishte Raakh de ne waheguru Hamesha Tuhanu Chadi kala chh Rakhe ji 🎉🎉😊🙏🙏🙏🙏

  • @ranaratanpal379
    @ranaratanpal379 День назад +4

    ਬਹੁਤ ਖੂਬ ਧੂੰਦਾ ਸਾਬ੍ਹ ਜੀ 😍

  • @bcnrvju
    @bcnrvju День назад +4

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @JaskaranSingh-wx9xd
    @JaskaranSingh-wx9xd День назад +1

    Waheguru ji

  • @sumanlata8817
    @sumanlata8817 День назад +1

    ਵਾਹਿਗੁਰੂ ਜੀ, ਬਹੁਤ ਹੀ ਵਧੀਆ ਘਰੇਲੂ ਗੱਲਾਂ ਵੀ ਤੇ ਵਾਹਿਗੁਰੂ ਜੀ ਦੀ ਬਾਣੀ ਬਾਰੇ ਵੀ ਸਮਝਾਇਆ, ਪਾਣੀ ਬਾਰੇ ਸਭ ਤੋਂ ਵਧੀਆ ਲੱਗਾ , ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ 🙏🙏

  • @gurdeepkaur7895
    @gurdeepkaur7895 День назад +1

    🙏 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਸਤਿਕਾਰ ਯੋਗ ਭਾਈ ਸਾਹਿਬ ਜੀ 🙏

  • @MeetaChambal
    @MeetaChambal День назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ministories_narinder_kaur
    @ministories_narinder_kaur 16 часов назад

    ਬਹੁਤ ਹੀ ਜ਼ਿਆਦਾ ਵਧੀਆ ਗੁਰਮਤ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਸੂਬੇ ਦੇ ਲੋਕਾਂ ਨੂੰ

  • @KulwinderKaur-h9e7w
    @KulwinderKaur-h9e7w День назад +1

    WaheGuru Ji ka Khalsa WaheGuru Ji ki Fateh

  • @sukhpalsingh-zx7qs
    @sukhpalsingh-zx7qs 11 часов назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @alhequoqcrp3205
    @alhequoqcrp3205 3 часа назад

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @devidayal9729
    @devidayal9729 15 часов назад

    Satnam shri waheguru sahib ji🙏🙏🙏🙏🙏🙏🙏🙏🙏🙏🙏🙏🙏

  • @Lovenature-nt8zm
    @Lovenature-nt8zm День назад +2

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @DALJITmaanMaan
    @DALJITmaanMaan День назад

    Hlo

  • @ManjwHshh
    @ManjwHshh 21 час назад +1

    Waheguru ji