ਕਿਵੇਂ ਜਾਈਏ ਕਰਤਾਰਪੁਰ ਸਾਹਿਬ ਪਾਕਿਸਤਾਨ 2023 Full Procedure Kartarpur Sahib - 4K Video

Поделиться
HTML-код
  • Опубликовано: 16 сен 2024
  • ‪@JourneysPostponed‬
    ਪੰਜਾਬ ਦੀ ਵੰਡ ਕਰਨ ਵਾਸਤੇ ਖਿੱਚੀ ਗਈ ਲਕੀਰ ਰੈੱਡ ਕਲਿੱਫ ਨੇ ਬਿਨਾਂ ਜ਼ਿਆਦਾ ਜਾਣਕਾਰੀ ਦੇ ਵਾਹ ਦਿੱਤੀ ਸੀ। ਲਾਹੌਰ ਚੜ੍ਹਦੇ ਪੰਜਾਬ 'ਚ ਆਉਂਦਾ-ਆਉਂਦਾ ਐਨ ਮੌਕੇ 'ਤੇ ਲਹਿੰਦੇ ਪੰਜਾਬ ਚ ਹੋ ਗਿਆ। ਗੁਰਦਵਾਰੇ ਗੁਰੂਧਾਮ ਵੀ ਵੰਡੇ ਗਏ। ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਬਹੁਤ ਗੁਰਦਵਾਰੇ ਪਾਕਿਸਤਾਨ ਚ ਚਲੇ ਗਏ। ਕਰਤਾਰਪੁਰ ਸਾਹਿਬ ਹੈ ਤਾਂ ਪਾਕਿਸਤਾਨ 'ਚ ਪਰ ਲਾਂਘਾ ਬਣਾ ਕੇ ਦਰਸ਼ਨ ਦੀਦਾਰੇ ਬਿਨਾ ਵਿਜ਼ੇ ਦੇ ਕਰਨੇ ਸੌਖੇ ਕਰਤੇ। ਸਾਨੂੰ ਵੀ ਮੌਕਾ ਮਿਲਿਆ ਦਰਸ਼ਨ ਕਰਨ ਦਾ। ਤੁਸੀਂ ਵੀ ਸਾਂਝ ਪਾਓ ਇਸ ਵੀਡਿਉ ਰਾਹੀਂ।

Комментарии • 12