ਪਾਕਿਸਤਾਨ ਵਿੱਚ ਸਾਡਾ ਪਹਿਲਾ ਕਦਮ । Kartarpur Corridor | Punjabi Travel Couple | Ripan & Khushi

Поделиться
HTML-код
  • Опубликовано: 5 окт 2024
  • In this video we are going to Kartarpur sahib. You can see what is the document required for Kartarpur corridor visit.
    ਪਾਕਿਸਤਾਨ ਵਿੱਚ ਸਾਡਾ ਪਹਿਲਾ ਕਦਮ । Kartarpur Corridor | Punjabi Travel Couple | Ripan & Khushi
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.co....
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #KartarpurCorridor #KartarSahib #Kartarpurcorridordocuments
    #PunjabiTravelCouple #RipanKhushi #Dubai2022

Комментарии • 420

  • @jassrandhawa6068
    @jassrandhawa6068 2 года назад +62

    ਚਾਹੇ ਏਥੇ ਹਲੇ ਜਾਣ ਦਾ ਸਬੱਬ ਨਹੀਂ ਬਣਿਆ ਪਰ ਇਹ ਸਭ ਦੇਖ ਕੇ ਇੱਕ ਦਿਲ ਤੇ ਰੂਹ ਨੂੰ ਇੱਕ ਅਜੀਬ ਜਹੀ ਖਿੱਚ ਪੈਂਦੀ ਆ ਜਿੱਥੇ ਬਾਬੇ ਸਾਡੇ ਨੇ ਜਨਮ ਲਿਆ ਉਹ ਧਰਤੀ ਕਿੰਨੀ ਕਰਮਾਂ ਵਾਲੀ ਆ 💐💐💐💐❤️❤️❤️❤️
    ਰਿਪਨ ਖੁਸ਼ੀ ਵਾਹਿਗੁਰੂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਦਿਲੋਂ ਦੁਆਵਾਂ ਤੁਹਾਡੇ ਲਈ❤️💐💐

    • @SukhdevSingh-br2hv
      @SukhdevSingh-br2hv 2 года назад +1

      🙏🙏🙏🙏❤️❤️❤️

    • @kulwindersingh-id6xj
      @kulwindersingh-id6xj 2 года назад +1

      Randawa ji dill taan bahut karda assi sochde si ki 550 th Birth anniversary Lahende punjab vich hi manaya jaavega per eh ho nhi sakeya

    • @mrawais2829
      @mrawais2829 2 года назад

      Sikh srdara no slam was vel com pakistan Sikh no slam wa Sikh zenda bad Sikh hmare Jan na

    • @sofarfacts9982
      @sofarfacts9982 2 года назад +1

      uuuuuuuuu7uuuuuuuuuuuuuuuuul cl c c lulm

    • @kulwindersingh-id6xj
      @kulwindersingh-id6xj 2 года назад

      @@sofarfacts9982 sir kya likha kuch samj nhi aaya

  • @Mushajatt
    @Mushajatt 2 года назад +48

    ਜਿਉਂਦੇ ਵਸਦੇ ਰਹੋ ਬਾਈ ਜੀ।
    ਆਉਂਦੇ ਸਾਲ ਬਾਬਾ ਨਾਨਕ ਤੁਹਾਨੂੰ ਪੁੱਤਰ ਦੀ ਦਾਤ ਬਖਸ਼ੇ 🙏

    • @reshamsingh1804
      @reshamsingh1804 2 года назад +4

      ਪਾਜੀ ਅਗਰ ਧੀ ਹੋ ਗਈ ਫੇਰ??

    • @manvirchahal2273
      @manvirchahal2273 2 года назад +2

      @@reshamsingh1804 ki hoya je dhee jm pyi… kookh tan sulakhni hoyi….dhee v tan daat rabb di

  • @gurmeetbalian3212
    @gurmeetbalian3212 2 года назад +20

    🙏 ਉਹ ਗੁਰੂਆ ਦੀ ਧਰਤੀ ਉੱਤੇ ਮੱਥਾ ਟੇਕਣ ਨੂੰਹ ਮੇਰੇ ਨੈਣ ਤਰਸਦੇ ਰੇਹਦੇ ਨੇ ਨਨਕਾਣਾ ਸਾਹਿਬ ਵਿਖਣ ਨੂੰਹ ਬਾਬਾ ਨਾਨਕ ਜੀ ਕਿਰਪਾ ਕਰੋ ਵਾਹਿਗੁਰੂ ਜੀ ਗਰੀਬ ਦੇ ਘਰ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ 💖🙏🙏🙏

  • @dharmindersingh5668
    @dharmindersingh5668 2 года назад +11

    ਇਸ ਲਾਂਗੇ ਦਾ ਸਾਰਾ ਕ੍ਰੇਡਿਟ ਨਵਜੋਤ ਸਿੰਘ ਸਿਧੂ ਨੂੰ ਜਾਂਦਾ ਹੈ ਜੋ ਪੰਜਾਬ ਦੇ ਲੋਕ ਭੁਲ ਗਏ ਨੇ ਉਹਨਾਂ ਦੇ ਹਲਕੇ ਦੇ ਲੋਕ ਇਹਸਾਨ ਫਰਾਮੋਸ਼ ਨੇ ਉਹਨਾਂ ਦੇ ਹਲਕੇ ਦੇ ਲੋਕ ਇਹ ਕਹਿੰਦੇ ਹਨ ਕਿ ਸਿਧੂ ਨੇ ਵਿਕਾਸ ਨਹੀਂ ਕਰਵਾਇਆ ਇਹ ਲਾਗਾਂ ਖਲਵਾਉਣ ਕਿਨੀਂ ਵੱਡੀ ਪ੍ਰਾਪਤੀ ਹੈ

  • @harshsodhi9302
    @harshsodhi9302 2 года назад +17

    ਸੱਚੀ ਵੀਰ ਜੀ ਬੜਾ ਆਨੰਦ ਆਉਂਦਾ ਜਦੋਂ ਬਾਬੇ ਨਾਨਕ ਦੇ ਖੇਤਾ ਦੇ ਦਰਸ਼ਨ ਹੁੰਦੇ ਨੇ, ਅਸੀਂ ਵੀ ਵਡਭਾਗੇ ਹਾ , ਸਾਨੂੰ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ🙏🙏, ਬਹੁਤ ਬਹੁਤ ਵਧਾਈਆਂ ਹੋਣ ਵੀਰ ਜੀ ਤੂਹਾਨੂੰ ਦੋਵਾਂ ਨੂੰ 🌺🌼🌼

    • @desiluxuryvlogs6499
      @desiluxuryvlogs6499 2 года назад

      ਤੁਸੀਂ ਬਹੁਤ ਕਰਮਾਂ ਵਾਲੇ ਹੋ ਜੀ।

  • @balwantbagri7519
    @balwantbagri7519 2 года назад +5

    ਵਾਹਿਗੁਰੂ ਆਪ ਜੀ ਦੀ ਜਾਤਰਾ ਸਫਲ ਕਰੇ ਸਾਰੇ ਦੇਖਣ ਵਾਲਿਆ ਨੂ ਵੀ ਸਤਿ ਸ੍ਰੀ ਅਕਾਲ

  • @NavneetKaur-xh4vh
    @NavneetKaur-xh4vh 2 года назад +4

    ਬਹੁਤ ਬਹੁਤ ਵਧੀਆ ਜੀ ਅਸੀਂ ਡੇਰਾ ਬਾਬਾ ਨਾਨਕ ਤੋਂ ਹੀ ਹਾ ਪੰਜ ਮਿੰਟ ਦਾ ਰਸਤਾ ਹੈ ਜੀ ਕੌਰੀਡੋਰ ਦਾ ਸਾਡੇ ਘਰ ਤੋ ਬਹੁਤ ਬਹੁਤ ਸਵਾਗਤ ਤੁਹਾਡਾ

    • @desiluxuryvlogs6499
      @desiluxuryvlogs6499 2 года назад

      ਤੁਸੀਂ ਤਾਂ ਬਾਬਾ ਜੀ ਦੇ ਘਰ ਲੱਗੇ ਹੀ ਰਹਿੰਦੇ ਹੋ ਜੀ।

  • @ManpreetSingh-rh8dt
    @ManpreetSingh-rh8dt 2 года назад +6

    ਵਾਹਿਗੁਰੂ ਤੂਹਾਡੀ ਉਮਰ ਲੰਬੀ ਕਰੇ ਜੋ ਏਨਾ ਕੁਝ ਦਿਖਾ ਦਿੱਤਾ ਵੀਰ ਲਹਿੰਦੇ ਪੰਜਾਬ ਵਾਲਿਆਂ ਨੂੰ ਸਾਡੇ ਵੱਲੋ ਸਲਾਮ ਕਹਿਣਾ

  • @sukmandeepsidhu474
    @sukmandeepsidhu474 2 года назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @narinderpalsingh6582
    @narinderpalsingh6582 2 года назад +14

    ਵੀਰ ਜੀ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ 🙏🏻🙏🏻♥️♥️ ਹੁਣ ਤਾਂ ਤੁਹਾਨੂੰ ਮੇਰੇ ਵੱਲੋਂ ਮੁਆਫੀ ਅੱਗਲੇ ਵਾਰੀ ਤੁਸੀਂ ਅੱਗਲੇ ਵਾਰੀ ਤੁਸੀਂ ਸੋਹਣਾਂ ਸੋਹਣਾਂ ਪੁੱਤਰ ਨਾਲ ਲੈਕੇ ਆਏਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 👍👍🙏🏻🙏🏻♥️♥️🙏🏻🙏🏻🙏🏻🙏🏻🙏🏻

    • @reshamsingh1804
      @reshamsingh1804 2 года назад +2

      ਪੁੱਤਰ ਕਿਉਂ ਧੀ?? ਕਿਉਂ ਨੀ??

    • @desiluxuryvlogs6499
      @desiluxuryvlogs6499 2 года назад

      ਰੱਬ ਤੁਹਾਡੀ ਅਰਦਾਸ ਜਰੂਰ sunu ga ਜੀ।

  • @JAspalSingh-lu1hf
    @JAspalSingh-lu1hf 2 года назад +2

    ਜਿਉਂਦੇ ਵਸਦੇ ਰਹੋ ਵੀਰ ਤਾਂ ਜੋ ਸਾਨੂੰ ਘਰ ਬੈਠੀਆਂ ਨੂੰ ਗੁਰੂ ਘਰ ਦਰਸ਼ਨ ਕਰਵਾਏ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜਦੀਕਲਾ ਬਖਸ਼ੇ

  • @dineshchoudharydcpodvr9
    @dineshchoudharydcpodvr9 2 года назад +3

    बहुत बहुत धन्यवाद वीर जी करतारपुर दर्शन करवाने के लिए

  • @Bhinda_
    @Bhinda_ 2 года назад +2

    ਵਾਹਿਗੁਰੂ ਜੀ

  • @manpreetsingh537
    @manpreetsingh537 2 года назад +3

    Mera Pakistan da visa aya c 10 din yatra da veshakhi te pr kuj health issues kar main nai jaaa pai sara jatha 12 April 2022 nu rawana hoya e

  • @satgurchahal31
    @satgurchahal31 2 года назад +1

    🙏🙏🙏 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏

  • @gursharanjeetkaur5469
    @gursharanjeetkaur5469 2 года назад +5

    ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ

  • @SukhwinderKaur-zt6tx
    @SukhwinderKaur-zt6tx 2 года назад +1

    ਬਹੁਤ ਵਧੀਆ ਲੱਗਦਾ ਹੈ ਵਾਹੇ ਗੁਰੂ ਜੀ ਮੇਰਾ ਬੜਾ ਦਿਲ ਕਰਦਾ ਹੈ ਪਾਕਿਸਤਾਨ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਨੂੰ ਮੇਰੇ ਅਤੇ ਮੇਰੀ ਮਾਤਾ ਲਈ ਅਰਦਾਸ ਕਰਨੀ ਸਾਨੂੰ ਵੀ ਬਾਬਾ ਨਾਨਕ ਦੇਵ ਜੀ ਜਰੂਰ ਮੋਕਾ ਦੇਣ

  • @22Gurvindervlog
    @22Gurvindervlog 2 года назад +1

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨ ਬਹੁਤ ਵਧੀਆ ਵਲੌਗ ਹੈ

  • @sarbjeetkaur1564
    @sarbjeetkaur1564 2 года назад +4

    ਰਿਪਨ ਵੀਰੇ ਤੁਸੀਂ ਖੁਸ਼ੀ ਦੀਦੀ ਦੇ ਸੂਟ ਨਾਲ ਪੱਗ ਬੰਨਿਆ ਕਰੋ। ਪਲੀਜ਼ ਤੁਸੀਂ ਬਹੁਤ ਸੋਹਣੇ ਲੱਗਦੇ ਹੋ।

  • @sandhuschannel2114
    @sandhuschannel2114 2 года назад +4

    Dhan dhan guru nanak dev Sahib ji dhan hai ❤️🙏, bhut jyada vddiyaa uprala kitaa ripan veere jedaa tusi sanuu darsan didaar kra ditee waheguru ji Mehar pariyaa hath rakhee sub te 🙏

  • @tarlochanrai6339
    @tarlochanrai6339 2 года назад +3

    ਬਹੁਤ ਵਧੀਆ ਵੀਡੀਓ ਜੀ ਧੰਨਵਾਦ ਜੀ 🙏👍

  • @jaspreetsharma7821
    @jaspreetsharma7821 2 года назад +2

    ਅਸੀ ਤੁਹਨੂੰ ਧਨੋਲੇ ਦੇ ਰਸਤੇ ਤੇ ਮਿਲੇ ਸੀ ਬਹੁਤ ਵਧੀਆ ਲਗਿਆ,

  • @sarajmanes4505
    @sarajmanes4505 2 года назад

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਲਾ ਜਵਾਬ ਵੀਡੀਓ ਬਾਬਾ ਨਾਨਕ ਦੇਵ ਜੀ ਹਮੇਸ਼ਾ ਖੁਸ਼ ਰੱਖਣ ਧੰਨਵਾਦ ਜੀ 🙏🙏🙏

  • @harkirankaur9735
    @harkirankaur9735 2 года назад +1

    Sachi Veer Ji Pakistani Log gbahut hi respect dinde han.Bahut Anand aunda hei.vapss aun nu Dil nahi karda.

  • @avtargrewal3723
    @avtargrewal3723 2 года назад

    ਰਿਪਨ ਤੇਖੁਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾਂ ਤੁਸੀਂ ਸਾਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਬਾਬੇ ਨਾਨਕ ਦੇਵ ਜੀਗੁਰੂਘਰਦੇ ਦਰਸਣ ਦੀਦਾਰੇ ਕਰਕੇ ਸਾਡਾਭਾਗ ਜਾਗ ਪਏ ਸਾਥੋ ਤਾਂ ਪੱਤਾ ਨੀ ਕਦੋਂ ਜਾ ਹੋਣਾਂ ਕੇ ਨਹੀਂ ਪਤਾ ਨੀ ਧੰਨਬਾਦ ਪੁੱਤਰਾ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ

  • @kulwinderkaurkaur5403
    @kulwinderkaurkaur5403 2 года назад +2

    Thanks veer ji 🙏 waheguru meher kare Thanks so much 🙏

  • @akaur569
    @akaur569 2 года назад +1

    Bda sohna lg rha tuhanu jnda dekh ke mera v dil kr rha jan nu Pakistan hayye minu v lejo nal veere

  • @karmjeetkaur1337
    @karmjeetkaur1337 2 года назад +2

    Thanks a lot veer g for this vlog... really Dil vich taangh wadh gyi guru Ghar de darshan krn layi.. waheguru mehar kre....khush raho...

  • @akaur569
    @akaur569 2 года назад +1

    ਤੁਹਾਡੇ ਪਾਕਿਸਤਾਨ ਵਾਲੇ ਟੂਰ ਦੇ ਵਲੋਗਸ ਦੇ ਵਿਊ ਬਹੁਤ ਹੋਣਗੇ ਵੀਰ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡੇ ਜੀ ਪਾਕਿਸਤਾਨ ਦਿਖੋਣ ਲਈ

  • @baljindersinghmehra6587
    @baljindersinghmehra6587 2 года назад +1

    Bhut bhut thanku veer and bhabhi ji nu jeode vasde raho waheguru tuhanu khush rakhn

  • @manjeetkaurwaraich1059
    @manjeetkaurwaraich1059 Год назад

    ਰਿਪਨ ਤੇ ਖੁਸ਼ੀ ਤੁਸੀਂ ਬਹੁਤ ਭਾਗਾਂ ਵਾਲੇ ਹੋ ਵਾਹਿਗੁਰੂ ਜੀ ਦੇ ਗੁਰੂ ਨਾਨਕ ਦੇਵ ਦਾਦੇ ਸੀ੍ ਕਰਤਾਰ ਸਾਹਿਬ ਜੀ ਚਲੇ ਹੋ

  • @agiakarjhand
    @agiakarjhand 2 года назад +1

    ਬਾਬਾ ਨਾਨਕ ਜੀ ਦੇ ਚਰਨਾਂ ਵਿੱਚ ਕੋਟ ਕੋਟ ਵਾਰ ਨਮਸਕਾਰ 🙏🌹

  • @makhanbhikhi3313
    @makhanbhikhi3313 2 года назад +1

    ਵਾਹਿਗੁਰੂ ਹਮੇਸ਼ਾਂ ਖੁਸ ਰੱਖੇ

  • @harjitsinghkhakh5296
    @harjitsinghkhakh5296 2 года назад +2

    Waheguru ji waheguru ji 🙏 parmatma sab da bahla karn

  • @mohanaujlainfotainmentlive7422
    @mohanaujlainfotainmentlive7422 2 года назад +1

    Khushi de r very happy brother rinkal all villages & agriculture covered in Pak punjab

  • @djsukhpreethimmatpura4051
    @djsukhpreethimmatpura4051 2 года назад +1

    ਪਰਮਾਤਮਾ ਤੁਹਾਨੂੰ ਹਮੇਸਾ ਚੜਦਾ ਕਲਾ ਚ ਰੱਖੇ ਤੁਹਾਡੀਆਂ ਵੀਡੀਓ ਦੇਖ ਕੇ ਵੱਡਾ ਮਨ ਖੁੱਸ ਹੁੰਦਾ 🙏

  • @user67125
    @user67125 2 года назад +1

    Veer jio bhut vdhiya jankari diti tusi waheguru tuhanu chardi Kala bakshan

  • @lovepreetsinghgharu3110
    @lovepreetsinghgharu3110 2 года назад +1

    .🙏🏻ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻.

  • @m.goodengumman3941
    @m.goodengumman3941 2 года назад +1

    Very good presentation, WAHAGURU CHARDIKALA rekha 🙏👍👳‍♂️♥️

  • @gurmeetsingh1165
    @gurmeetsingh1165 2 года назад +1

    Bhuat wadiya video bai ji sanu nimane bandiya no v darshan karwa dite sab wadiya eh lagiya ke khusi suit pai ke gayi gurdwara shaib di mariada samal ke rakhi

  • @sajjadsidhu8296
    @sajjadsidhu8296 2 года назад +2

    Welcome to you both in sirykartarpur shab Pakistan.

  • @baljeetsinghvlogs
    @baljeetsinghvlogs 2 года назад +2

    waheguru chardikala rakhe

  • @kaurjasbir2758
    @kaurjasbir2758 2 года назад +9

    Lots of blessings for you from heart ❤️
    Have a safe journey guys 👍

    • @apna__channel4998
      @apna__channel4998 2 года назад

      Most wellcome in Lahore Pak🇵🇰❤️

    • @gouravsarsa1027
      @gouravsarsa1027 2 года назад

      Kaur JasBir Didi Ram Ram aap Pinder Pawan ki videos par bhi comments karte ho mai bhot mahino se dekh rha hu aap bhot ache ho Aap kabhi humare Haryana mai bhi Aana bhn meri City kurukshetra me ghumanga Phir aapko didu❤️❤️❤️

    • @kaurjasbir2758
      @kaurjasbir2758 2 года назад

      @@gouravsarsa1027 thanks brother for invite 🙏

  • @avtarsingh487
    @avtarsingh487 2 года назад +1

    ਖੁਸ਼ ਰਹੋ

  • @kamaljitsingh3000
    @kamaljitsingh3000 2 года назад +1

    Waheguru g

  • @harmindergill6488
    @harmindergill6488 2 года назад +1

    Thank you for the information about the immigration rules , waheguru chardi kala bakshee

  • @satveersandhu4073
    @satveersandhu4073 2 года назад +1

    Vere bhot khushi hoi dekh k thonu entry mil gai mai thoda phla blog dekhea c jdo thonu entry ni mili c odo mai pray kiti k tuc jaldi jao Pakistan t sanu vi dikhao ….. love from Canada . Khushi bhabi so cute…. Keep it up

  • @pankajluthrapankajluthra8657
    @pankajluthrapankajluthra8657 Год назад

    Mera v bhagawala din 24 Feb hai , corridor Kartarpur Saab jana hai, mere dadke nanke diya sehar,🙏🌹🌹🌹so greatful 😇🙌🙌❤️❤️❤️

  • @germanpaddagermanpadda8283
    @germanpaddagermanpadda8283 2 года назад +2

    ਇਹ ਦੇਖ ਕੇ ਰੂਹ ਆਪ ਮੂਹਰੇ ਪਾਕਿਸਤਾਨ ਪਹੁੰਚ ਗਈ ਲੱਗਦੀਆਂ

  • @abidjatoi5481
    @abidjatoi5481 2 года назад +1

    So beautiful and nice information vlog thanks for visiting you Pakistan

  • @ssbdiary5258
    @ssbdiary5258 2 года назад +1

    ਆਪਣੇ ਵੱਲ ਤਾਂ ਲੱਗਭਗ ਸੜਕਾ ਕਿਨਾਰੇ ਦਰੱਖਤ ਹੈ ਹੀ ਨੀ। ਨਾ ਸਫੈਦਾ ਨਾ ਜਾਮਣ

    • @desiluxuryvlogs6499
      @desiluxuryvlogs6499 2 года назад

      ਏਹ ਬਹੁਤ ਹੀ ਦੁੱਖ ਦੀ ਗੱਲ ਹੈ ਜੀ।

  • @tonysharma9805
    @tonysharma9805 Год назад

    Veera tusi ghant ho.
    Shri vaheguru ji maharaj twanu ne khushi behan nu chadti kala ch rakhe 🙏🏻
    Pakistani bande sanu enha pyar karte vekh ke khushi hondi he.
    Shri waheguru Ji Maharaj dono mulk da pyar bnaye rakhe.
    Dhan dhan Shri waheguru Ji Maharaj 🙏🏻

  • @apna__channel4998
    @apna__channel4998 2 года назад

    Koi Vi As Kadi wi Pakistan Lahore ana chahye oh a skda ha Love u Chardy punjab walo Most wellcome always🇵🇰❤️

  • @manpreetchahal5184
    @manpreetchahal5184 9 месяцев назад +1

    Well done brother 👍👍🔥🔥🔥🔥🔥🔥🔥🔥🥳🥳🥳 good work brother 👌👌👍

  • @ahsannaik5428
    @ahsannaik5428 2 года назад +3

    Welcome to Pakistan 🇵🇰

  • @harmeetsamra7994
    @harmeetsamra7994 2 года назад +1

    Waheguru g god bless u

  • @sehajpreetsingh7411
    @sehajpreetsingh7411 2 месяца назад

    Waheguru ji thudi chardikla rakha veer g

  • @surinderpalsingh485
    @surinderpalsingh485 2 года назад +2

    Bai g tussi kismat waley ho jo Baisakhi te Guru Asthan te jaa rahey ho, Love You

  • @sandeepbhullar6202
    @sandeepbhullar6202 2 года назад +2

    ਸਤਿ ਸ੍ਰੀ ਅਕਾਲ ਜੀ

  • @HarjinderSingh-ji6ci
    @HarjinderSingh-ji6ci 2 года назад +1

    Waheguru ji beautiful video beta ji I m Harjinder Singh Stockholm Sweden

  • @manrajsingh.9r.187
    @manrajsingh.9r.187 2 года назад +1

    Mara dil v karda a nanakana dakhan nu

  • @preetpreetkaur2402
    @preetpreetkaur2402 2 года назад +1

    Mera supna kartarpur sahib jan da waheguru ji meher krn ♥️🙏🙏🙏🙏😥😥

  • @Janti838
    @Janti838 2 года назад +3

    Waheguru g ka Khalsa

  • @manjeetrani2250
    @manjeetrani2250 2 года назад

    ਧਨਵਾਦ ਬਹੁਤ ਵਧੀਆ ਜਾਣਕਾਰੀ ਦਿਤੀ ਵੀਜੇ ਦੀ ,ਪ੍ਰਮਾਤਮਾ ਤੁਹਾਨੂ ਖੁਸ਼ ਰੱਖਣ ਹਮੇਸ਼ਾ 🙏💐

    • @desiluxuryvlogs6499
      @desiluxuryvlogs6499 2 года назад

      ਜਾਣਕਾਰੀ ਵਧੀਆ ਦਿੱਤੀ ਹੈ ਜੀ।

  • @sandeepdhillon6719
    @sandeepdhillon6719 2 года назад

    ਬਹੁਤ ਵਧੀਆ ਜੀ

  • @dalbirsingh1964
    @dalbirsingh1964 10 месяцев назад

    ਵਾਹਿਗੁਰੂ ਜੀ‌🌹ਵਾਹਿਗੁਰੂ ਜੀ🌹, ਮਾਝੇ ਵਿਚ ਸਵਾਗਤ ਹੈ ਜੀ💐💐🙏🙏,,, ਪਿੰਡ ‌ਨਿਜਾਮਪੁਰਾ,, ਗ: ਗੁਰੂ ਕਾ ਬਾਗ ਸਾਹਿਬ ਪਾ: ਪੰਜਵੀ ਤੇ ਨੌਵੀ,ਚਾਬੀਆ ਦਾ ਮੋਰਚਾ, (ਗ: ਡੇਰਾ ਬਾਬਾ ਨਾਨਕ ਸਾਹਿਬ)

  • @jaggijagpreet4624
    @jaggijagpreet4624 2 года назад +2

    Waheguru ji🙏🙏🙏🙏🙏

  • @grewalbaljit3230
    @grewalbaljit3230 2 года назад +2

    Waheguru ji 👏👏

  • @Minalatti6462
    @Minalatti6462 2 года назад +2

    Ripan , very nice, eh nri veer enter kiwe kar gaye

  • @NAVDEEPSINGH-cj3by
    @NAVDEEPSINGH-cj3by 2 года назад

    ਵਾਹਿਗੁਰੂ ਜੀ ਮੇਹਰ ਕਰੋ ਜੀ

  • @GurjitSingh-lo3tw
    @GurjitSingh-lo3tw 2 года назад +2

    SATNAM WAHEGURU JII 🙏🏻🙏🏻

  • @mastercityoverseasblockeff3596
    @mastercityoverseasblockeff3596 2 года назад +3

    Sardar Ji Main Pakistan se hun aur Aapka Channel subscribe Kiya Hua Maine aap pahle bhi Kartarpur ke liye gaye the Magar Khushi ji ka visa ho chuka tha aur aapka Nahin lag Saka Jis vajah Se aapane Na Jaane Ka Faisla Kiya ke agar Ham Jaenge to Ek Sath Jaenge Aaj aapki yah Murad bhi Puri ho gai hai aur ek Nara Pakistan ke liye Pakistan zindabad

  • @MajhEAALE147
    @MajhEAALE147 2 года назад +3

    Bulle Ripan Veer Waheguru tenu hamesha khushiya deve Khush bhabi g waheguru hamesha khushiya deve #Punjabitravelcouple

  • @sukhpreetkaur9544
    @sukhpreetkaur9544 2 года назад +1

    Rabb Tuhanu hmesha kush rkhe

  • @pritpalsingh4625
    @pritpalsingh4625 2 года назад +4

    ਸਤਿ ਸ਼੍ਰੀ ਅਕਾਲ ਵੀਰ ਜੀ 🙏🏻

  • @ALPHAA22
    @ALPHAA22 Год назад

    Hope you had A great time in Pakistan 🇬🇧🇵🇰🇬🇧🇬🇧🇵🇰

  • @ravinderkaur3844
    @ravinderkaur3844 2 года назад +2

    Waheguru g❤❤

  • @surinderpalsingh909
    @surinderpalsingh909 2 года назад +1

    Stay dera baba Nanak Gurudwara bahut vadia intzam ne

  • @NirmalSingh-ym3qu
    @NirmalSingh-ym3qu 2 года назад +1

    Bahut Wadhia Jankari thank you

  • @deepasinghhardeepsingh3932
    @deepasinghhardeepsingh3932 2 года назад

    ਜੋ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਹੋਏ

  • @gurjeetsond4041
    @gurjeetsond4041 2 года назад

    Thanks Khushi and rippan

  • @zorabhangoo3366
    @zorabhangoo3366 2 года назад +2

    Good job.waheguru Ji.

  • @lovepreetsinghgharu3110
    @lovepreetsinghgharu3110 2 года назад +1

    LOVE FROM SHRI MUKTSAR SAHIB💝💫.

  • @Harpreet14159
    @Harpreet14159 2 года назад +1

    Waheguru ji waheguru ji

  • @kamaljit8319
    @kamaljit8319 2 года назад +1

    Gbu both of you 🥰🥰🙏

  • @NirmalSingh-py6kk
    @NirmalSingh-py6kk 2 года назад +1

    Very nice brother and Kushi

  • @nirmalbhattinirmalbhatti490
    @nirmalbhattinirmalbhatti490 2 года назад +1

    Man kush ho gya ripan kushi sartaj ok

  • @Rani_bhua001
    @Rani_bhua001 2 года назад

    ਬਹੁਤ ਹੀ ਵਧੀਆ ਐ ਜੀ ਤੁਹਾਨੂੰ ਬਹੁਤ ਵਧਾਈ
    ਹਵੇ ਜੀ

  • @zafarczossek1185
    @zafarczossek1185 Год назад +1

    nice family zafar Lahore

  • @sukhpaldhaliwal3540
    @sukhpaldhaliwal3540 2 года назад +1

    ਬਾਈ ਜੀ ਬਹੁਤ ਬੰਦੀਆ ਦਰਸ਼ਨ ਹੋਜਾ

  • @bholekifaujtraveller2789
    @bholekifaujtraveller2789 2 года назад +1

    Great vlog 🙏 dhan dhan Guru Nanak Dev ji 🙏🙏

  • @sekhonjaswinder7789
    @sekhonjaswinder7789 2 года назад +1

    god bless you betta

  • @lakhwinderbrar6874
    @lakhwinderbrar6874 2 года назад

    Thank you very much brother g for the information god bless you and your family 🙏

  • @singhsahib5999
    @singhsahib5999 2 года назад

    ਵਾਹਿਗੁਰੂ ਜੀ ਕਿਰਪਾ ਕਰਨ ਤੇ ਮੇ ਵੀ ਮਾਮੀ ਪਾਪਾ ਨਾਲ ਜਾਣਾ ਪਾਕਿਸਤਾਨ ਗੁਰੂ ਸਾਹਿਬ ਦੇ ਘਰ

  • @sukhbirdhillon22
    @sukhbirdhillon22 2 года назад +1

    thank you for updating NRI process. It will help lot of us.

  • @RandyJ-cc7wp
    @RandyJ-cc7wp 2 года назад

    Yar Ala dual bahut hi sona ha bahut pakistan di gorment na changa paisa lia ba.........
    Bai ji thank you for your video .
    I like your wife's name kushi beautiful.
    Thank you

  • @jaamjo5477
    @jaamjo5477 2 года назад +1

    Waheguru ji sarbat da bhala kro ji

  • @raminderkaur3237
    @raminderkaur3237 2 года назад +1

    Very nice vlog👍🙏

  • @RavinderSingh-sj4go
    @RavinderSingh-sj4go 2 года назад

    Thanks vire good work 🙏🙏🙏🙏🙏

  • @sanjayfaridian6742
    @sanjayfaridian6742 2 года назад

    Best of luck and God bless you