Sikha de ijat karde ne tahi gurdwara nankana sahab de granthi de kudi kidnep kar ke viah karwa leya jade sikh india nu gala kad de ne eh ona de jhuti ijat karde ne bakia nu ta agle sikhda te sikhdi kehnde ne
@raju Grover: Sharm karo hinduo ethe vi aa ke nafrat na chadyo. Hun Tusi Indian spy ban ke ethe gand paida karoge. Moot peeni qom har jagah apni aukaat dasno nahi hatde.
Don't mind brother but a little bit of respect should be given while speaking to people from another country. Maybe you are not doing it intentionally but for the listeners, it looks very harsh. Appreciate your work...Pls, don't mind, we love your work but I personally think you should work a little bit on your way of talking. Guru Maher Karey.
Kartarpur sahib di market sabh to mehngi. Unjh vi Indian wekh k rates up ho jande ne. Unjh lok piyar bahut karde ne, koi shak nahi. Mufat ch sewa karn wale vi bahut ne par dukandar lutde.
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਬਾਈ ਜੀ ਨੇ ਬਹੁਤ ਆਨੰਦ ਆਇਆ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ
ਹਰਭੇਜ ਵੀਰੇ ਮੇਨੂੰ ਇੱਕ ਗੱਲ ਦੱਸੀ ਤੇਨੂੰ ਗੁੜਤੀ ਕੀਨੇ ਦਿੱਤੀ ਆ ਵੀਰ ਜੀ ਤੇਰਾ ਸ਼ੁਭਾ ਤੇ ਤੇਰਾ ਜੱਰੀਆ ਬਾ ਕਮਾਲ ਆ❤❤❤❤❤
ਧੰਨਵਾਦ ਹਰਭੇਜ ਸਿਹਾਂ 🙏ਬਹੁਤ ਵਧੀਆ
ਗੁਰਭੇਜ ਸਿੰਘ ਵੀਰ ਜੀ ਗੁਰੂ ਸਾਹਿਬ ਸਭ ਨੂੰ ਮੌਕਾ ਦੇਣ ਦਰਸ਼ਨ ਕਰਨ ਦੇ
ਗੁਰਭੇਜ ਵੀਰ ਜੀ, ਤੁਸੀਂ ਬਹੁਤ ਵਧੀਆ ਦਰਸ਼ਨ ਕਰਵਾਏ ਨੇ ਵਧੀਆ ਲੱਗਿਆ ਜੀ,,, ਧੰਨਵਾਦ ਜੀ ਚੈਨਲ ਖੁੰਢ ਪੰਜਾਬ ਦੇ ਤੌ ਬਲਬੀਰ ਸਿੰਘ ਸਵਰਨਪ੍ਈਤ
ਬਹੁਤ ਵਧੀਆ ਹਰਭੇਜ ਸਿੱਧੂ
ਬਹੁਤ ਵਧੀਆ ਹਰਭੇਜ ਸਿੰਘ ❤❤❤❤🙏
ਬਾਈ ਹਰਭੇਜ਼ ਇਹ ਪਾਕਿਸਤਾਨੀ ਵੀਰ ਸਾਡੇ ਸਿੱਖਾਂ ਦੀ ਬਹੁਤ ਇੱਜ਼ਤ ਕਰਦੇ ਹਨ,,, ਤੁਸੀ ਵੀ ਪੱਗ ਬੰਨਕੇ ਜਾਂਦੇ ਤਾਂ,,, ਇਸ ਤੋਂ ਵੀ ਵੱਧ ਇੱਜ਼ਤ ਕਰਦੇ ❤
ਹੁਣ ਅਗਲੇ ਇੱਜਤ ਨਾ ਕਰਨ ਤੇ ਓਹਨਾ ਦੀ ਰੋਜ਼ੀ ਰੋਟੀ ਕਿਦਾ ਚਲਨੀ ਆ
Sikha de ijat karde ne tahi gurdwara nankana sahab de granthi de kudi kidnep kar ke viah karwa leya jade sikh india nu gala kad de ne eh ona de jhuti ijat karde ne bakia nu ta agle sikhda te sikhdi kehnde ne
@rajkumar: Tusi Hindu ethe vi aa gaye nafrat spread karn. Sharm karo
@raju Grover: Sharm karo hinduo ethe vi aa ke nafrat na chadyo. Hun Tusi Indian spy ban ke ethe gand paida karoge. Moot peeni qom har jagah apni aukaat dasno nahi hatde.
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
M. N
ਭਾਜੀ ਤੁਹਾਡੀ ਪੰਜਾਬੀ ਬਹੁਤ ਵਧੀਆ ਏ
ਵੀਰ ਸਿਰ ਹੀ ਖਾਦਾ ਕੁੱਝ ਲਇਆ ਵੀ ਹੈ??
Nahi liya
bus apne vews bnaa reha bus na kise nal changi tara kise nal gall kiti
ਗੁਰਭੇਜ ਵੀਰ ਪੱਗ ਬੰਨ੍ਹ ਕੇ ਜਾਂਦਾ ਤਾਂ ਸਰਦਾਰ ਜੀ ਕਹਕੇ ਬਲੳਦੇ
ਵੀਰ ਜੀ ਹਰ ਸਮੇਂ ਹਰ ਗੱਲ ਉੱਤੇ ਕਿੰਤੂ ਪ੍ਰੰਤੂ ਨਾਂ ਕਰਿਆ ਕਰੋ....... ਕੀ ਪਤਾ ਪਾਕਿਸਤਾਨੀ ਪੱਗ ਬੰਨਣ ਨਾਲ ਪੱਖਪਾਤ ਕਰਦੇ ਹੋਣ,,,,, ਨਾਲ਼ੇ ਬਾਦਲ ਨੇ ਤਾਂ ਕਦੇ ਸਿਰੋਂ ਪੱਗ ਲਾਹੀ ਨਹੀਂ... ਫਿਰ ਵੀਂ ਸਿੱਖ ਕੌਮ ਦਾ ਘਾਣ ਕਰਤਾ 🙏🙏
@@armyhealthclub7397ਵੀਰ ਤੁਹਾਨੂੰ ਕਿਸਨੇ ਕਿਹਾ ਪੱਗ ਵਾਲ਼ੇ ਨਾਲ ਪੱਖਪਾਤ ਕਰਦੇ ਨੇ ਸਰਦਾਰ ਦੀ ਬਹੁਤ ਇੱਜ਼ਤ ਕਰਦੇ ਨੇ ਇਹਨਾਂ ਨੂੰ ਚਾਂਅ ਚੜ੍ਹ ਜਾਂਦਾ ਸਰਦਾਰ ਬੰਦਾ ਦੇਖਕੇ ਖੁਸ਼ ਹੋਕੇ ਮਿਲ਼ਦੇ ਕੁਛ ਦੁਕਾਨਾਂ ਵਾਲੇ ਸਰਦਾਰ ਬੰਦਾ ਦੇਖਕੇ ਪੈਸੇ ਵੀ ਨਹੀਂ ਲੈਦੇ ਜਿਵੇਂ ਕੋਈ ਛੋਟੀ ਮੋਟੀ ਚੀਜ਼ ਆਪਣੇ ਵੱਲੋਂ ਗਿਫ਼ਟ ਵੀ ਦੇ ਦਿੰਦੇਂ ਕੲੀ ਦੁਕਾਨਾਂ ਵਾਲੇ ਚਾਹ ਪਾਣੀ ਦੇ ਪੈਸੇ ਨਹੀਂ ਲੈਂਦੇ ਕਿਉਂਕਿ ਸਰਦਾਰਾਂ ਕਰਕੇ ਇਹਨਾਂ ਦਾ ਕੰਮ ਚੱਲਦਾ
@@gurveer.singh.grewal.3361ਵੀਰ ਜੀ ਮੈਨੂੰ ਮੇਰੀ ਉਮਰ ਦੇ ਤਜਰਬੇ ਨੇ ਕਿਹਾ...... ਅਤੇ ਮੇਰੀ ਉਮਰ ਦਾ ਤਜਰਬਾ ਦਸਦਾ ਤੇਰੀ ਉਮਰ 25 ਸਾਲਾਂ ਤੋਂ ਘੱਟ ਐ ਪੱਕਾ,, ਨਹੀਂ ਤਾਂ ਤੂੰ ਕੁਮੈਂਟ ਦੀ ਵਰਤੋਂ ਨਾਂ ਕਰਦਾ 🙏🙏
@@armyhealthclub7397 ਵੀਰ ਮੇਰੀ ਉਮਰ ਅਠਾਈ ਸਾਲ ਆ ਪੰਦਰਾਂ ਫਰਵਰੀ ਨੂੰ ਮੇਰਾ ਵਿਆਹ ਹੋਇਆ ਮੈਂ ਆਪਣੀ ਘਰਵਾਲੀ ਨਾਲ ਹਜੇ ਗੱਲ ਹੀ ਕਰ ਰਿਹਾ ਸੀ ਕਿ ਜੇ ਵਾਹਿਗੁਰੂ ਜੀ ਨੇ ਚਾਹਿਆਂ ਆਪਾਂ ਇੱਕ ਵਾਰ ਜਰੂਰ ਜਾਕੇ ਆਉਣਾ ਏਨੇਂ ਨੂੰ ਤੁਹਾਡਾ ਕੂਮੈਂਟ ਸਾਹਮਣੇ ਆਇਆ ਪੜਿਆਂ ਫਿਰ ਤੁਹਾਨੂੰ ਰਿਪਲਾਈ ਕੀਤਾ ਕੀ ਏਦਾਂ ਦਾ ਕੁਛ ਨਹੀਂ ਉੱਥੇ
ਦੂਜ਼ੀ ਗੱਲ ਵੀਰੇ ਮੈਂ ਤੁਹਾਨੂੰ ਗਾਲ਼ ਨਹੀਂ ਕੱਢੀ ਜੇ ਤੁਹਾਡੇ ਦਿਲ ਨੂੰ ਠੇਸ ਪਹੁੰਚੀ sorry 🙏 ਮਾਫ਼ ਕਰਿਓ ਛੋਟਾਂ ਵੀਰ ਸਮਝਕੇ
@@gurveer.singh.grewal.3361 ਵੀਰ ਸਦਾ ਹੱਸਦੇ ਵੱਸਦੇ ਰਹੋ 🙏🙏
ਬਹੁਤ ਹੀ ਵਧੀਆ ਵੀਰ ਜੀ
ਬਹੁਤ ਵਧਿਆ ਜਿ
ਆ ਜਿਹੜੇ ਸਲਾਹਾਂ ਦੇਈ ਜਾਦੇ ਨੇ ਪੱਗ ਬੰਨ੍ਹ ਕੇ ਜਾਦਾਂ ਏਦਾਂ ਹੁੰਦਾ ਓਦਾ ਹੁੰਦਾ। ਕਦਰਾਂ ਕੀਮਤਾਂ ਇਨਸਾਨੀਅਤ ਦੀਆਂ ਹੁੰਦੀਆਂ ਨੇ। ਨਾ ਕੇ ਪਹਿਰਾਵਿਆਂ ਦੀ। ਤੁਸੀਂ ਹਰ ਇੱਕ ਇਨਸਾਨ ਨੂੰ ਕਦਰ ਪਿਆਰ ਇੱਜ਼ਤ ਬਕਸਾ ਗੇ ਅਗਲਾ ਵੀ ਹੱਥਾਂ ਤੇ ਚੱਕ ਦਾ ਹੈ। ਅਸੀਂ 11 ਸਾਲ ਬਾਹਰਲੇ ਮੁਲਕ ਵਿੱਚ ਇੱਕਠੇ ਰਹੇ ਹਾਂ ਪਾਕਿਸਤਾਨੀ ਪੰਜਾਬੀ ਪੰਠਾਨੀ ਵੀਰਾਂ ਨਾਲ।
ਭਾਜੀ ਗੁੱਸਾ ਨਾ ਕਰਿਓ ਪਰ ਇੱਕ ਗੱਲ ਆ ਕਿ ਤੁਸੀਂ ਅਗਲੇ ਦੀ ਪੂਰੀ ਗੱਲ ਆਰਾਮ ਨਾਲ ਸੁਣਿਆਂ ਕਰੋ ਤੇ ਅਗਲੇ ਬੰਦੇ ਨੂੰ ਬੋਲਣ ਦਾ ਮੌਕਾ ਦਿਆ ਕਰੋ ਫੇਰ ਜ਼ਿਆਦਾ ਜਾਣਕਾਰੀ ਮਿਲੇਗੀ 🙏
Ee bnda nhi moka dinda dusre aa nu
Shi gall hai ...avdiya bhori janda
Bilkul
Smajdaar bnde di nishani aa
Phela dusre di suno
Ferr explain kro ..
Ha ha ha... A Sare RUclipsr apne aap bahut intelligent smjde
ਵੀਰ ਜੇ ਪੱਗ ਬੰਨ ਲੈਂਦਾ ਤਾਂ ਤੇਰੀ ਗੱਲ ਹੋਰ ਹੋਣੀ ਸੀ🙏
ਕਰਤਾਰਪੁਰ ਬਜ਼ਾਰ ਵਿੱਚ ਭਾਰਤੀ ਸੈਲਾਨੀਆਂ ਨੂੰ ਬਹੁਤ ਜ਼ਿਆਦਾ ਲੁੱਟਦੇ ਹਨ ..ਗਲਤ ਗੱਲ ਹੈ 😐
Bhuk buhat laggi tenu bha ! Sahi das👍
Very good vlog ..... Your way of talking too too too sweet!!!!!
Bout vadia harbaj
ਭਾਈ ਤੁਸੀਂ ਕੁਝ ਖਰੀਦਿਆ ਹੈ, ਤੁਸੀਂ ਸਭ ਕੁਝ ਮੁਫਤ ਵਿੱਚ ਖਾਓਗੇ, ਸਿਵਾਏ ਕੋਲਡ ਡਰਿੰਕ ਦੇ
ਬੋਲਣ ਦਾ ਕੱਖ ਨੀਂ ਪਤਾ ਇਕ ਕੰਟਰੀ ਨੂੰ ਰਿਪ੍ਰੇਸੇੰਟ ਕਰ ਰਿਹਾ ਪਰ ਇਮਪ੍ਰੇਸ਼ਨ ਗ਼ਲਤ ਪਾ ਰਿਹਾ
ਅਸੀਂ ਵੀ ਗਏ ਆ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ
Waheguru ji Waheguru ji Waheguru ji Waheguru ji Waheguru ji 🙏 kirpa karo ji 🙏
Bahut vadiya
Sada vi dil karda Pakistan ghumne nu
❤ Thankyou veer ji
ਬਠਿੰਡੇ ਵਾਲੇ ਬਾਈ ਪੱਗ ਘੱਟ ਹੀ ਬੰਦੇ ਹਨ
ਬਹੁਤ ਹੀ ਘੈਂਟ
ਗੁਰਭੇਜ ਬਾਈ ਪਾਕਿਸਤਾਨ ਦਾ ਵੀ ਟੂਰ ਕਰੋ
👌👌👌👍👍👍👍
Harbheg ji bargain vi karna peeda hai.❤😮 koke di jagah te Lassi pioji.❤❤😮😮
Waheguru ji
ਆਪਣੀ ਵਹੁਟੀ ਲਈ ਕੁਝ ਨਾ ਕੁਝ ਲੈ ਆਉਂਣਾ ਸੀ 😂ਪਾਕਿਸਤਾਨ ਤੋਂ
U are Punjabi accent is awesome
Apne calculator ਉੱਤੇ exchange rate ਲਿਖੇਆ ਹੁੰਦਾ ਓਥੇ country select kro te ਪੈਸੇ ਦੇਣ ਵਿਚ ਕੋਈ ਦਿੱਕਤ ਨੀ ਆਉਂਦੀ ਇਹ ਲੋਕ ਪੈਸੇ ਵੱਧ ਲੈਂਦੇ ਨੇ
Very nice video 22ji
Pakistan da halwa bahut swad hunda a me khadha a Saudi ch
ਬਾਈ ਹੌਲੀ ਬੋਲ ਲੈ ਯਾਰ। ਰੇਟ ਦਾ ਕੰਮਪੇਅਰ ਕਰਦਾ ਨਹੀਂ
❤❤❤❤❤❤❤❤ KOMAL SIDHU From MOGA Punjab ❤❤❤❤❤❤❤
Te je 76 pkr da print aa coke te taan india de 22 rupaye bane matlab undia nalon sasti aa eh coke di bottle uthe!!
@@harshsingh6256 ਬੇਟਾ ਗੱਲ coke ਦੀ ਹੋ ਰਹੀ ਸੀ ਤੇ ਤੂੰ ਕਿੱਥੇ ਗੱਲ ਲੈ ਗਿਆ!!
ਨੋਟ ਦੇ ਉਤੇ ਲਾਹੌਰ ਬਣਿਆ ਕਿ ਲਾਹੌਰ ਦੀ ਕਿਸੇ ਇਮਾਰਤ ਦੀ ਫੋਟੋ ਆ ।
" ਲਾਹੌਰ ਬਣਿਆ ਹੋਇਆ "
Bai langha khull geya aa Kartarpur sahib da??
❤ 😂😅 😊ha haha well done ji
great Bhji
Coke wali botel 20 rupee di ondi ethe😂
kina k kuj lea skde a vr saman edro dse o jaururr
SGPC should promote to visit Kartarpur sahib
Bai g passport te stamp lawnde k nhai
Don't mind brother but a little bit of respect should be given while speaking to people from another country. Maybe you are not doing it intentionally but for the listeners, it looks very harsh. Appreciate your work...Pls, don't mind, we love your work but I personally think you should work a little bit on your way of talking. Guru Maher Karey.
I feel the same he look like no knowledge how to talk
If u not buy why u ask and eat food .
Hanji gall taan sahi aa. Bolan di bi maryada hundi aa gall baat karan di.
@@sssukhvinder1 ahi gall ma keh reha si
ਬਿਲਕੁਲ ਬੋਲਣ ਦਾ ਕੱਖ ਨੀਂ ਪਤਾ ਇਕ ਕੰਟਰੀ ਨੂੰ ਰਿਪ੍ਰੇਸੇੰਟ ਕਰ ਰਿਹਾ ਪਰ ਇਮਪ੍ਰੇਸ਼ਨ ਗ਼ਲਤ ਪਾ ਰਿਹਾ
Sir kitna amount le ja sakte hain Pakistan
Ki ithe mitti de bartna d dukaan v aa
Last wali icecream badi sasti aa india de sirf 17 rupye bande aa!!
🙏🙏🙏🙏🙏🙏🙏🙏
Kurta pajma cotton da changa heaji
Rate te dasda janda
Kartar pur is costly .❤Lahore purana Pakistan is cheaper than Kartaarpur.❤❤😮😮
👍👍
Very good
🙏🙏🙏
ਕਰਤਾਰਪੁਰ ਸਾਹਿਬ ਜਾਣ ਲਗਿਆਂ ਤਾਂ ਪਗ ਬੰਨ ਲਿਆ ਕਰੋ ਤਾਂ ਹੀ ਸਰਦਾਰ ਜੀ ਕਹਿਣਗੇ।ਨਹੀ ਤਾਂ ਪਾਕਿਸਤਾਨ ਵਾਲੇ ਬਜੁਰਗ ਕਹਿਣਗੇ ਜੇ ਕੇਸ ਨਹੀ ਸੀ ਰਖਣੇ ਤਾਂ ਇਧਰ ਹੀ ਰਹਿ ਜਾਂਦੇ।
भाई साहब आप इंडिया के तो वीडियो दिखाती हो पाकिस्तान के और दिखाओ धन्यवाद मैं मंगत राय हरियाणा चौटाला
Bhai ji 19 March nu gye sii tusi😂
Kartarpur sahib di market sabh to mehngi. Unjh vi Indian wekh k rates up ho jande ne. Unjh lok piyar bahut karde ne, koi shak nahi. Mufat ch sewa karn wale vi bahut ne par dukandar lutde.
Bhaji bot fast ja rahe ho
Veer phaji jana tu ,suits de rate v Dsne c
ਸਿਰਫ਼ ਇੱਕ ਹੀ ਪਰਮੇਸ਼ੁਰ ਹੈ, ਜੋ ਯਿਸੂ ਨਾਮ ਦਾ ਇੱਕ ਆਦਮੀ ਬਣ ਗਿਆ, ਸਾਡੇ ਪਾਪਾਂ ਲਈ ਸਲੀਬ ਉੱਤੇ ਮਰਿਆ, ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ। ਉਹ ਤੁਹਾਡੇ ਨਾਲ ਰਿਸ਼ਤਾ ਚਾਹੁੰਦਾ ਹੈ। ਪਾਪ ਤੋਂ ਤੋਬਾ ਕਰੋ, ਕਿਉਂਕਿ ਉਹ ਸੱਚ ਅਤੇ ਇੱਕੋ ਇੱਕ ਰਸਤਾ ਹੈ❤️✝️।
Panjab jindabad Panjabi jindabad
Leeli Tshirt 👕 aala free samples ee khayi jasnda aa lenda kush nahin , surf Baltta ee leya aa .
Dur phitte munh .
😛😛😛😛😛😛😛😛😛😛😛😛😛
Koi jruri gl krni aa
Ok
vedio blog banana har kisey de vas di gallnahi .tuhaada lahja ate vatira desitattuwala hai .
120 pkr = 35 inr !!
Time ta shi dsana c India & Pakistan da
ਪਾਕਿਸਤਾਨ ਦੇ 120ਆਪਣੇ 35 ਕੁ ਬਣਦੇ ਨੇ
Pagg ban janda veer
serdar,ji,khr,towano,todi,budy,mungea,pani,wi,nae,dindi,honi,ethe,aa,ke,tusi,lunde,angrez,bne,phede,ow,,,ble,bae,ble,,,
Gud 22
ਲੈ
2400 ਆਪਣੇ 730 ਬਣਦੇ ਨੇ
Visitor should thanks to Imran Khan then PM pak and Navjot Sidhu
ਗੁਰਭੇਜ ਸਿੰਘ ਕਾਮੇਡੀ ਫਿਲਮ ਦੇ ਡਾਇਰੈਕਟਰ ਵਰਗਾ, ਪਗ਼ ਬੰਨ ਕੇ ਜਾਣ ਲਈ ਕਹਿਣ ਵਾਲੇ ਲੋਕਾਂ ਨੂੰ ਪੁੱਛੋ ਕਿ ਬਿਨਾਂ ਪਗ਼ ਵਾਲੇ ਇਨਸਾਨ ਨਹੀਂ, ਗੁਰਭੇਜ ਸਿੰਘ ਚੰਗਾ ਇਨਸਾਨ ,ਸਭ ਤੋਂ ਵੱਡਾ ਧਰਮ ਇਨਸਾਨੀਅਤ
Be srma ye lena nhi te kio khai janda pnjabi nu bdnam na krvao smj ke khao be srma vala km na kro ji
Sach boliaa tuc
chawala mari jaan da ewe hi
Veer tu v kuch kharid lai 😂
ਜਿਆਦਾ ਡਰਾਈ ਫਰੂਟ ਨਾ ਖਾਓ ਬਾਈ ਕੰਮ ਖਰਾਬ ਕਰੋਗੇ
ਹਰਭੇਜ, ਨਾਲ ਲੋਪੋ ਵਾਲੇ ਨੂੰ ਵੀ ਲੈ ਜਾਣਾ ਸੀ ,, ਓ ਮੱਲੋ
lgda ni bai vakh a kuj apni boli sab same a
Mein ta le aai c paise 250 rs otho
SARKARI SHOP CHAHIDI
72 MRP sale120 WAHH JI wahh
Free vich na kha
do cheza es bande kol khana te bolna es nu india bare kuch ne pata e chapr da dadu
leni ek cheej nai
Sharma Kar.apny.valy..lahupendya.
Dgla.nebaneda
Fukri jahi Naal Gallan Karda Hai
Galti naal v dry fruit na khareedo....dikhande kuchh ne pack kuchh hor hi Kar dende aa....chori karde aa
Kok na drink
Saleya kade india 🇮🇳ch vekh le 100rs petrol 1200 cylinder lull leiini de😂
Fudu