ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਇੰਗਲੈਂਡ ਦੇ ਸ਼ਹਿਰ Thetford ਵਿੱਚ ਕਬਰ ਤੇ ਯਾਦਗਾਰ ~ Europe UK 05

Поделиться
HTML-код
  • Опубликовано: 3 фев 2025

Комментарии •

  • @DSmultanilivetv117
    @DSmultanilivetv117 Год назад +9

    ਐਨਾ ਕੁਝ ਪੰਜਾਬ ਦੇ ਸਕੂਲਾਂ ਕਾਲਜਾਂ ਵਿੱਚ ਵੀ ਵਿਸਥਾਰ ਨਾਲ ਨਹੀਂ ਦੱਸਿਆ ਜਾਂਦਾ ਜਿਵੇਂ ਖਾਲਸਾ ਜੀ ਨੇ ਜਾਨਕਾਰੀ ਦਿੱਤੀ ਗਈ, ਵੱਡਮੁੱਲੇ ਇਤਿਹਾਸ ਦੀ ਜਾਨਕਾਰੀ ਲਈ ਧੰਨਵਾਦ ਵੀਰ ਜੀ

  • @kuldeepsinghlahoria5268
    @kuldeepsinghlahoria5268 Год назад +21

    ਕਦੇ ਅਸੀਂ ਵੀ ਰਾਜ ਭਾਗ ਵਾਲੇ ਹੁੰਦੇ ਸੀ ...ਕਾਸ਼ ਹਰ ਇਕ ਸਿੱਖ ਦੇ ਦਿਲ ਵਿਚ ਸਿੱਖ ਰਾਜ ਦੀ ching ਫੁੱਟੇ ਤੇ ਅਸੀਂ ਫੇਰ ਖਾਲਸਾ ਰਾਜ ਦਾ ਅਨੰਦ ਮਾਨ੍ ਸਕੀਏ

  • @112295770
    @112295770 6 месяцев назад +1

    ਭਾਈ ਸਾਹਿਬ ਤੁਹਾਡਾ ਬਹੁਤ ਧੰਨਵਾਦ ਹੈ ਜੀ ਤੁਸ਼ੀ ਸਾਨੂੰ ਇਤਿਹਾਸ ਤੋ ਜਾਣੂ ਕਰਵਾਇਆ ਬਾਕੀ ਮਾਹਰਾਜਾ ਦਲੀਪ ਸਿੰਘ ਦੁਬਾਰਾ ਜਰੂਰ ਜਨਮ ਲਵੇਗਾ ਅਤੇ ਦੁਬਾਰਾ ਸਿੱਖ ਰਾਜ ਕਾਇਮ ਕਰੇਗਾ।

  • @112295770
    @112295770 Год назад +8

    ਅੱਜ ਇਹ ਪੇਸ਼ਕਾਰੀ ਦੇਖ ਕੇ ਸਿੱਖ ਰਾਜ ਦੀ ਤ੍ਰਾਸਦੀ ਦੀ ਯਾਦ ਤਾਜਾ ਹੋ ਗਈ ਕਿ ਕਿਵੇ ਗਦਾਰਾ ਕਰਕੇ ਸਾਡੇ ਸਿੱਖ ਰਾਜ ਦੇ ਵਾਰਸ ਦਾ ਇਹ ਹਾਲ ਹੋਇਆ ਦਿਲ ਬਹੁਤ ਦੁਖੀ ਹੋਇਆ ਜੀ ਬਾਕੀ ਭਾਈ ਸਾਹਿਬ ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਹੈ ਜੋ ਇਹ ਸਿੱਖ ਇਤਿਹਾਸ ਘਰ ਘਰ ਪਹੁੰਚਾਣ ਦੀ ਸੇਵਾ ਕਰ ਰਹੇ ਹੋ ਜੀ । ਅੱਗੇ ਵੀ ਇਹ ਉਪਰਾਲਾ ਕਰਦੇ ਰਹੋ ਜੀ ।

  • @dharampal3864
    @dharampal3864 Год назад +20

    ਬਹੁਤ ਵਧੀਆ ਵਲੋਗ, ਸਿੰਘ ਸਾਹਿਬ ਤੁਸੀਂ ਵਲੋਗ ਦੇਖਣ ਵਾਲਿਆ ਦੇ ਵੀ ਮਹਾਰਾਜਾ ਦਲੀਪ ਸਿੰਘ ਜੀ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਲਈ ਧੰਨਵਾਦ।

  • @rajwinder1968
    @rajwinder1968 Год назад +81

    ਇੱਕ ਗੱਲੋ ਦੁੱਖ ਹੁੰਦਾ ਕਿ ਅਸੀ ਕੀ ਸੀ ਤੇ ਕੀ ਰਹਿ ਗਏ ਹੰਝੂ ਆਉਦੇ ਅੱਖਾ ਵਿੱਚੋ ਦੂਜੈ ਪਾਸੇ ਖੁਸੀ ਹੋਈ ਕਿ ਸਾਡੇ ਮਹਾਰਾਜੇ ਦੀਆ ਨਿਸਾਨੀਆ ਸਾਭੀਆ ਹੋਈਆ ਹਨ ਪੰਜਾਬ ਵਿੱਚ ਤਾ ਕਾਰ ਸੇਵਾ ਦੇ ਨਾ ਤੇ ਸਭ ਕੁੱਝ ਖਤਮ ਕਰ ਦਿੱਤਾ ਗਿਆ ਲੀਡਰਾ ਨੇ ਧੋਖਾ ਕੀਤਾ ਕੌਮ ਨਾਲ ਪੋਰ ਪੈਰ ਤੈ

    • @satnamsinghsatta3464
      @satnamsinghsatta3464 Год назад +5

      ਇੱਕ ਨਾਂ ਇੱਕ ਦਿਨ ਜ਼ਰੂਰ ਆਵੇਗਾ ਜੀ ਜਿਸ ਦਿਨ ਸਿੱਖ ਰਾਜ ਦਵਾਰਾ ਆਵੇਗਾ ਜੀ ਸ਼ਭ ਤੋ ਪਹਿਲਾਂ ਮਾਹਾਰਾਜਾ ਦਲੀਪ ਸਿੰਘ ਜੀ ਖਾਲਸਾ ਦੀ ਮਿੱਟੀ ਤੇ ਸ਼ਰੀਰ ਲੈਕੇ ਪੰਜਾਬ ਲੈਕੇ ਆਂਵਾਂ ਗੇ ਉਹਨਾਂ ਦਾ ਸਾਸਕਾਰ ਹੋਵੇਗਾ ਸਰਕਾਰ ਏਂ ਖਾਲਸਾ ਰਾਜ ਦੇ ਝੰਡੇ ਗੱਡੇ ਜਾਂਣ ਗਏ ❤

    • @SukhdevSingh-up7ed
      @SukhdevSingh-up7ed Год назад

      ਕਾਰ ਸੇਵਾ ਵਾਲੇ ਤਾਂRSS BJP ਦੇ ਪਾਲਤੂ ਕੁੱਤੇ ਨੇ ਜੀ ਜਿਹਨਾ ਨੇ ਸਭ ਧਾਰਮਿਕ ਅਸਥਾਨ ਪੁਰਾਣੇ ਖਤਮ ਕਰਕੇ ਮਾਰਬਲ ਲਾ ਦਿੱਤੀ ਹੈ

    • @gurwindersidhu6542
      @gurwindersidhu6542 Год назад +1

      In today punjab only 5 districts are present which are related to Maharaja Ranjit Singh Empire, so that's why there are only few places which are related to many of them in the Amritsar Sahib, but today punjab areas mostly related to other Sikh Dynasties, like Kapurthala under the Ahluwalia daynasty, Malwa under the phulkiya daynasty under Faridkot under another daynasty so, sorry but in present Indian Punjab mostly under the other daynasties and they give responsibility to take of their historical buildings to govt, and please don't call dalip Singh the maharaja of whole Punjab because even in Pakistan many States were not under Ranjit Singh, like bahawalpur princely State, there are other Sikh rules also present in punjab till 1956

    • @jashpalsingh1875
      @jashpalsingh1875 Год назад

      😢😢😢😩😩😩😭😭😭😭😭

    • @ManjitSingh-hq5wn
      @ManjitSingh-hq5wn Год назад +1

      ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਯੋਧਿਆਂ ਸੂਰਮਿਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਸਾਦਾ ਵੈਸ਼ਨੂੰ ਪ੍ਰਸ਼ਾਦਾ ਲੰਗਰ ਰੋਟੀ ਦਾਲ ਸਬਜੀ ਬਣਾਉ ਤੇ ਖੁਦ ਰਹਿਤ ਮਰਿਆਦਾ ਅਸੂਲ ਸਿਧਾਂਤ ਨਿਯਮ ਨਾਲ ਵਰਤਾਉ ਨਾਲ ਪਾਠ ਕਥਾ ਕੀਰਤਨ ਸੁਣੋ ਇਸ ਨਾਲ ਮਨ ਸਰੀਰ ਘਰ ਪਵਿਤਰ ਹੁੰਦਾ ਹੈ ਤੇ ਸਮਾਜ ਚੰਗਾ ਅਸਰ ਪੈਂਦਾ ਹੈ ਬਾਹਰ ਦੇ ਖਾਣੇ ਤੋਂ ਬਚੋ ਪਰਹੇਜ਼ ਕਰੋ ਨਾਲੇ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਤੇ ਸਾਰਾ ਲੰਗਰ ਜੂਠਾ ਹੋ ਜਾਂਦਾ ਹੈ ਦੂਜਾ ਗੰਦੇ ਗੀਤ ਨਾਚ ਗਾਣੇ ਨਸ਼ੇ ਮੀਟ ਮੀਟ ਸ਼ਰਾਬ ਆਂਡੇ ਸਦਾ ਵਾਸਤੇ ਛਡ ਦਿਉ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇਖਰਚ ਕੀਤਾ ਜਾ ਸਕਦਾ ਹੈ ਰਬ ਦੀਆਂ ਅਸੀਸਾਂ ਤੇ ਖੁਸ਼ੀਆਂ ਪਰਾਪਤ ਕਰੋ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @amarjitkaur4963
    @amarjitkaur4963 Год назад +3

    ਦਲੀਪ ਤੇਰੀ ਸਮਾਧ ਨੂੰ ਦੇਖਿਆਂ ਤਾਂ ਦਿਲ ਫੁੱਟ ਫੁੱਟ ਰੋਇਆ😭😭😭😭😭

  • @GurwinderSingh-zi4fd
    @GurwinderSingh-zi4fd Год назад +27

    ਵਾਹਿਗੁਰੂ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ, ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣਾ ਵਾਹਿਗੁਰੂ ਜੀਓ

  • @harkiratsinghbuttar4045
    @harkiratsinghbuttar4045 Год назад +4

    ਵੀਡਿਓ ਦੇਖ ਕੇ ਮਨ ਬਹੁਤ ਭਰਿਆ ਇਸ ਤਰ੍ਹਾਂ ਲਗ ਰਹਿਆ ਸੀ ਮਹਾਰਾਜਾ ਦਲੀਪ ਸਿੰਘ ਹੁਣ ਖੜੇ ਹੋ ਜਾਣਗੇ

  • @GurumeetSingh-yj1lp
    @GurumeetSingh-yj1lp Год назад +5

    ਵੀਰ ਨਿਸ਼ਾਨ ਸਿੰਘ ਜੀ ਜਾਣਕਾਰੀ ਵਾਸਤੇ ਬਹੁਤ ਬਹੁਤ ਧੰਨਵਾਦ ਭਾਾਵੇਸਾਨੂੰ ਗੁਲਾਮ ਬਣਾ ਕੇ ਲੈ ਕੇ ਗਏ ਪਰ ਫੇਰ ਵੀ ਉਨ੍ਹਾਂ ਦਾ ਧੰਨਵਾਦ ਹੈ ਕਿ ਉਹਨਾਂ ਨੇ ਸਾਡੀਆਂ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ ਜੇ ਕਿੱਥੇ ਕਿੱਥੇ ਹੁਣ ਇਨ੍ਹਾਂ ਕਾਰ ਸੇਵਾ ਵਾਲਿਆਂ ਨੇ ਸਾਰੀਆਂ ਖਤਮ ਕਰ ਦੇਣਾ ਸੀ ਸਰਕਾਰ ਦੇ ਹੱਥੀਂ ਚੜਕੇ

  • @beimaansallan6230
    @beimaansallan6230 Год назад +3

    ਐਤਕੀ ਦੁਲੀਪ ਸਿਆਂ ਤੂੰ ਰਾਜ ਕਰੇਂ || ਜਦੋ ਸਿੱਖ ਰਾਜ ਆਵੇ ❤🙏🙏

  • @pardeepgill917
    @pardeepgill917 Год назад +7

    ਅੰਗਰੇਜ਼ ਨੇ 47 ਵੇਲੇ ਰਾਜ ਵਾਪਸ ਦੇ ਦੇਣਾ ਸੀ ਪਰ ਸਾਡੇ ਨਲਾਇਕ ਲੀਡਰਾਂ ਨੂੰ ਲੈਣਾ ਹੀ ਨਹੀਂ ਆਇਆ । ਦਰਸ਼ਨ ਕਰਵਾਉਣ ਲਈ ਧੰਨਵਾਦ ਜੀ

  • @SandeepSingh-qi9cq
    @SandeepSingh-qi9cq Год назад +3

    ਐਤਕੀ ਦਲੀਪ ਸਿੰਹਾਂ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ 🙏🏻🙏🏻
    Waheguru ji mehar karji 😔🙏🏻

  • @avtargrewal3723
    @avtargrewal3723 8 месяцев назад +1

    ਮਾਹਾਰਾਜਾ ਦਲੀਪ ਸਿੰਘ ਜੀ ਸਲੂਟ ਹੈ ਜੀ ਅਜ ਮਨ ਵੈਰਾਗਮਈ ਵੀ ਹੈ ਤੇ ਖੁਸੀ ਵੀ ਹੈ ਪੰਜਾਬ ਦੇ ਮਾਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦੀਆਂ ਯਾਦਾ ਸਾਭੀਂਆ ਪਂਈਆ ਨੇ ਧੰਨਵਾਦ ਕਰਦਿਆ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਦਾ ਸਾਨੂੰ ਪੰਜਾਬ ਦੇ ਖਾਲਸਾ ਰਾਜ ਦੇ ਮਾਹਾਰਾਜਾ ਰਣਜੀਤ ਸਿੰਘ ਜੀ ਯਾਦ ਤਾਜਾ ਮਿਸਾਲ ਕਾਇਮ ਹੈ

  • @RangitSinghHarike-uy7md
    @RangitSinghHarike-uy7md 9 месяцев назад +1

    ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਜਿਹੜਾ ਵੀ ਮੇਰੀ ਯਾਦਗਾਰ ਬਣਾਵੇਗਾ ਉਸ ਦੀ ਪੀੜ੍ਹੀ ਖਤਮ ਹੋਵੇਗੀ ਸੋ ਹੋ ਗੲਈ।।
    ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਜ਼ੋ ਮੁਝ ਕੋ ਪਰਮੇਸਰ ਉਚਰੇ ਸੋ ਘੋਰ ਨਰਕ ਮੇਂ ਪੜੇ।।ਸੋ ਸੰਗਤ ਜੀਓ ਗੁਰੂ ਸਾਹਿਬ ਜੀ ਨੂੰ ਪਰਮੇਸ਼ੁਰ ਦੇ ਪੁਤਰ।ਦਾਸ ।ਹੀ ਜਾਣੋ ਚੰਗੀ ਗੱਲ ਹੈ ਧੰਨਵਾਦ ਕਰਦੇਂ ਹਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ਆਪਣੀ ਕਿਰਪਾ ਧਾਰਿ।।

  • @gurnoorkaur2509
    @gurnoorkaur2509 Год назад +1

    Waheguru ji ka Khalsa waheguru ji fathe veer ji 🙏🙏🙏

  • @sukhdevsingh4796
    @sukhdevsingh4796 Год назад +3

    ਸਾਡੀ ਬਰਬਾਦੀ ਦਾ ਦਿਨ ਇਸ ਦਿਨ ਹੀ ਸ਼ੁਰੂ ਹੋ ਚੁੱਕੇ ਸੀ ਪਰ ਅਸੀਂ ਇਸ ਤੋਂ ਕੁੱਜ ਨਹੀਂ ਸਿੱਖੀਆਂ ਆਪਦੇ ਜੀਵਨ ਨੂੰ ਤਰਜੀ ਦਿੱਤੀ ਮੰਨ ਬਹੁਤ ਦੁੱਖੀ ਰਹਿੰਦਾ ਸੋਚ ਸੋਚ ਕੇ ❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥

  • @hariduttsharma7266
    @hariduttsharma7266 8 месяцев назад +1

    NiShan Singh G
    Great work done
    Valuable information
    Good job
    Ashirwad

  • @jagjivankaur9114
    @jagjivankaur9114 Год назад +17

    ਧੰਨਵਾਦ ਪੁਰਾਤਨ ਇਤਿਹਾਸ ਤੋਂ ਜਾਣੂ
    ਕਰਵਾਉਣ ਲਈ 🙏🏻🙏🏻

  • @ReshamsinghSidhu-x1n
    @ReshamsinghSidhu-x1n Год назад +6

    ਇਹੋ ਜਿਹੀਆਂ ਸਖਸ਼ੀਅਤਾਂ ਨੂੰ ਹਮੇਸ਼ਾ ਯਾਦ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ ਹੁਣ ਤਾਂ ਸਿੱਖੀ ਦੇ ਨਾਂ ਗ਼ਦਾਰ ਬਹੁਤ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ

  • @kavitakaur2365
    @kavitakaur2365 Год назад +8

    185th birthday 4th September nu hai aap ji di eh video dekh kar yaad tajaa ho gayi aap ji da eh uprala sanu sikhi di jadda nal jod Raha hai dillo dhanwad aap ji da 🙏🏻

  • @punjjaabdesh8659
    @punjjaabdesh8659 Год назад +1

    ਤੂੰ ਰਾਜ ਕਰੇਂ ਦਲੀਪ ਸਿਆਂ , ਜਦੋਂ ਸਿੱਖ ਰਾਜ ਆਵੇ।

  • @AvtarSingh0590
    @AvtarSingh0590 Год назад +3

    ਆਪਣੇ ਪੰਜਾਬ ਚ ਚਾਹੀਦਾ ਸੀ ਆਪਣੀ ਵਿਰਾਸਤ ਦੇ ਸਮਾਨ ਦੀ ਸਾਂਭ ਸੰਭਾਲ,ਜੇ ਰਾਜਨੀਤੀ ਵਧੀਆ ਹੁੰਦੀ,ਸਾਰੀ ਸਿੱਖ ਕੌਮ ਵਿੱਚ ਏਕਤਾ ਹੁੰਦੀ। ਵਾਹਿਗੁਰੂ ਜੀ ਮੇਹਰ ਕਰਿਓ ਚੜ੍ਹਦੀ ਕਲਾ ਵਿੱਚ ਰੱਖਿਓ।

  • @sharanjitsingh8625
    @sharanjitsingh8625 Год назад +1

    Waheguru ji bohat bohat shukriya enni sohni video waaste

  • @DishaKaur1
    @DishaKaur1 Год назад +1

    ਸਿੱਖ ਕੌਮ ਨੂੰ ਅੱਜ ਵੀ ਇੰਗਲੈਂਡ ਦਪਾਰਲੀਮੈਂਟ ਵਿੱਚ ਕੇਸ਼ ਦਰਜ ਕਰਵਾਉਣਾ ਚਾਹੀਦਾ ਕਿ ਸ਼ਾਨੂੰ ਉਹ ਅਸਤੀਆਂ ਵਾਪਿਸ਼ ਦੇਣ ਤਾਂ ਜੋ ਉਹਨਾਂ ਨੂੰ ਸਿੱਖ ਰੀਤੀ ਦੇ ਹਿਸ਼ਾਬ ਨਾਲ ਜੱਲ ਪ੍ਰਵਾਹ ਕੀਤਾ ਜਾਏ ਕਿਉਂ ਕਿ ਉਹ ਪਹਿਲਾਂ ਇੱਕ ਵਰਤਣ ਵਿੱਚ ਪਾ ਦਫ਼ਨਾਈਆਂ ਜਾਂਦੀਆਂ ਹੱਨ ਇੱਸ ਲਈ ਅਗਰ ਉਹ ਕਿਸ਼ੇ ਹਿਸ਼ਾਬ ਖੁਰ ਵੀ ਗਈਆਂ ਹੋਣਗੀਆਂ ਤਾਂ ਬਰਤਨ ਵਿੱਚ ਹੀ ਹੋਣਗੀਆਂ ਉੱਸ ਸ਼ਮਾਦ ਨੂੰ ਖਤਮ ਹੋਣਾਂ ਚਾਹੀਦਾ ਹੈ ਤਾਂ ਮਹਾਰਾਜਾ ਦਲੀਪ ਸਿੰਘ ਦੀ ਅਸ਼ਲੀ ਗਤੀ ਹੋਵੇਗੀ ਇਹ ਬਿੱਲ ਕੁੱਲ ਸੰਬਵ ਹੈ

  • @eaglestar7498
    @eaglestar7498 Год назад +1

    Dil bath janda jadu lahor sikh raj ,sarkay khalas de gal hundi v

  • @aujlasurkhpurdeep5185
    @aujlasurkhpurdeep5185 Год назад +3

    ਸਿੱਖ ਰਾਜ ਫੇਰ ਆ ਜਾਵੇ ਦਲੀਪ ਸਾਂ ਤੇਰਾ ਰਾਜ਼ ਆਵੇ

  • @BalwinderSingh-ug5dl
    @BalwinderSingh-ug5dl Год назад +1

    Vir jiyatra kran da shukrana waha guru thuhadi chardi Kala rakha.

  • @jashpalsingh1875
    @jashpalsingh1875 Год назад +2

    ਐਤਕੀ ਦਲੀਪ ਸਿਆ ਤੂੰ ਰਾਜ ਕਰੇ।ਜਦੋਂ ਸਿੱਖ ਰਾਜ ਆਵੇ 😢😢😢😢😢😢

  • @kuljeetkaur4257
    @kuljeetkaur4257 Год назад +1

    Waheguruji Ka khalsa Waheguruji ke fatah Raj karega khalsa 🙏🙏

  • @balrajsingh4182
    @balrajsingh4182 Год назад +1

    Waheguru jì ka khalsa waheguru ji ķi fteh ji

  • @sukhwindersing5283
    @sukhwindersing5283 Год назад +1

    ❤️🌹🙏 Satnam Waheguru Ji 🙏🌹❤️

  • @harpreetKaur-ko5gc
    @harpreetKaur-ko5gc Год назад +1

    thanku Nishaan singh g sanu history dasan layi its really very sad, heart shaking, thanku sanu sadi hystory bare jaankari den lay 🙏🏻🙏🏻

  • @GurpreetSINGHOZSIKH
    @GurpreetSINGHOZSIKH Год назад +3

    ਬਿਲਕੁਲ ਵਾਹਿਗੁਰੂ ਜੀ ਮੇਹਰ ਕਰਨ ।।
    ਸਾਰੇ ਸਿੱਖ ਨਿਸ਼ਾਨੀਆਂ ਨੂੰ ਦਰਬਾਰ ਸਾਹਿਬ ਗੁਰੂ ਸਾਹਿਬ ਜੀ ਅੱਗੇ ਭੇਟ ਕਰਾਂਗੇ ਜਦੋਂ ਗੁਰੂ ਸਾਹਿਬ ਸਾਨੂੰ ਸਿੱਖ ਰਾਜ ਬਖ਼ਸ਼ਣਗੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @JaswinderSingh-io7uo
    @JaswinderSingh-io7uo Год назад +19

    ❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ਉ ਜੀ ❤❤❤

  • @prabhjotsinghrathore3365
    @prabhjotsinghrathore3365 Год назад +2

    ਭਾਈ ਨਿਸ਼ਾਨ ਸਿੰਘ ਜੀ ਇਹ ਵੀਡਿਓ ਵੇਖ ਕੇ ਮਨ ਖੁਸ਼ ਵੀ ਹੋਇਆ ਤੇ ਮਨ ਭਰ ਵੀ ਗਿਆ ਧੰਨਵਾਦ ਜੀ ।

  • @satkamalsingh7987
    @satkamalsingh7987 Год назад +4

    WAHEGURU G KA KHALSA WAHEGURU G KE FATHE G VEER G TUSI SARI SIKH KAUM WALO HAZAR HO KAY SANU SAB NU SIKH KAUM DE SHAI YADGAR NU JANU KARWA RAHAY HO G APP G DA DANWAD G

  • @parmjeetkaur1639
    @parmjeetkaur1639 Год назад +2

    ਵੀਰ ਜੀ ਤੁਸੀਂ ਧੰਨ ਹੋ ਜੋ ਮਹਾਰਾਜਾ ਦਲੀਪ ਸਿੰਘ ਜੀ ਦੀ ਸਮਾਧ ਦੇ ਦਰਸ਼ਨ ਕਰ ਰਹੇ ਹੋ ਮੇਰੀ ਤਾ ਵੀਡੀਓ ਦੇਖ ਕੇ ਹੀ ਧਾਹਾਂ ਨਿਕਲ ਆਈਆਂ 😭😭😭😭

  • @suchasingh8019
    @suchasingh8019 Год назад +1

    Thanq asardar Nishan singh

  • @Mahal00175
    @Mahal00175 Год назад +1

    ਸਰਦਾਰ ਸਾਹਿਬ ਬਹੁਤ ਧੰਨਵਾਦ ਤੁਹਾਡਾ

  • @avtarkasoulino.1363
    @avtarkasoulino.1363 Год назад +1

    Wahyguru ji kirpa karo ji apne guru sikhan ty Ji

  • @perminderbisran3905
    @perminderbisran3905 Год назад

    Very nice thank you veerji 😢🙏

  • @baljindersingh6341
    @baljindersingh6341 Год назад +8

    Waheguru ji ka khalsa Waheguru ji ki Fatah ji 🙏 Bhaut Bhaut Dhanbhad ji Darshan karwan de

  • @VkrmRandhawa
    @VkrmRandhawa Год назад +2

    ⚔️ ਦੇਗ ਤੇਗ ਫਤਿਹ ⚔️❣️ ਚੜਦੀ ਕਲਾ ❣️

  • @kuldipjhajj5085
    @kuldipjhajj5085 Год назад +1

    ਬਹੁਤ ਵਧੀਆ ਉਪਰਾਲਾ ਹੈ ਜੀ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਂ ਵਿੱਚ ਰਖਣ।

  • @Amnindersingh9685
    @Amnindersingh9685 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @khalsa-g1817
    @khalsa-g1817 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ । ਸਮੁੱਚੀ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਹੈ ਜੀ

  • @GurpreetSingh-x9t2q
    @GurpreetSingh-x9t2q Год назад +2

    🙏🙏🙏 Satnam waheguru ji 🙏🙏🙏

  • @gulabkaur2492
    @gulabkaur2492 Год назад +4

    Very heart touching video

  • @LakhwinderSingh-ov2ng
    @LakhwinderSingh-ov2ng Год назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @JasveerSingh-ji4sl
    @JasveerSingh-ji4sl Год назад +2

    ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਪੰਥ ਖਾਲਸੇ ਦੇ ਸੋਹਣੇ ਦੇਸ਼ ਪੰਜਾਬ ਨੂੰ ਅਜ਼ਾਦੀ ਬਖਸ਼ਿਸ਼ ਕਰੋ
    ਸਿੱਖ ਕੌਮ ਛੇਤੀ ਹੀ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਬਖਸ਼ਿਸ਼ ਕਰੋ ਜੀ 🙏
    ਸਾਡਾ ਹੱਲ ਸਾਡਾ ਹੱਕ ਸਾਡੀ ਮੰਜਿਲ ਸਾਡੀ ਜਿੰਦ ਸਾਡੀ ਜਾਨ ❤️❤️❤️ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @simmikaur8529
    @simmikaur8529 Год назад +2

    Really have profound emotions and respect for Maharajah Duleep Singh. Very magnificently portrayed Sir! The song brought tears to my eyes.

  • @gurjeetboparai62
    @gurjeetboparai62 Год назад +1

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @santokhsingh227
    @santokhsingh227 Год назад +2

    Thanks veer je khus raho

  • @PreetSingh-o6e
    @PreetSingh-o6e Год назад +3

    Waheguru ji ka khalsa waheguru ji ki fatha❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @bhaimohindersingh7839
    @bhaimohindersingh7839 Год назад +1

    ਵਾਹਿਗੁਰੂ ਜੀ -ਸਾਡੀ ਵੀ ਹਾਜ਼ਰੀ ਲੱਗ ਗਈ।😢😢😢 ਸ੍ਰ ਨਿਸ਼ਾਨ ਸਿੰਘ ਜੀ ਆਪ ਜੀ ਬਹੁਤ ਬਹੁਤ ਧੰਨਵਾਦ।

  • @ParamjeetKaur-vz3wt
    @ParamjeetKaur-vz3wt Год назад +2

    Waheguru waheguru waheguru waheguru waheguru

  • @shawindersingh6931
    @shawindersingh6931 Год назад +1

    🌹ਵਾਹਿਗੁਰੂ ਜੀ ਕਾ ਖਾਲਸਾ 🌹ਵਾਹਿਗੁਰੂ ਜੀ ਕੀ ਫਤਿਹ 🌹

  • @kuldeepsingh-cy8jt
    @kuldeepsingh-cy8jt Год назад +1

    ੴ...ਵਾਹੇਗੁਰੂ..ਜੀ..ਕਾ..ਖਾੰਲਸਾ..िਸ੍..ਵਾਹੇਗੁਰੂ..ਜੀ..ਕੀ..ਫਤिਹ..ਜੀ..ੴ..

  • @ajaypalmahal5762
    @ajaypalmahal5762 Год назад +4

    Waheguru ji

  • @jassikaur8781
    @jassikaur8781 Год назад +2

    Nissan Singh ji chardikala karan waheguru ji thanks

  • @SatnamSingh-dv7jx
    @SatnamSingh-dv7jx Год назад +3

    ਬਹੁਤ ਵਧੀਆ ਗੱਲਾਂ

  • @Amazingworld-n8v
    @Amazingworld-n8v Год назад +3

    Khalsa ji BHT BHT Thanwaad ji.... Rhuu Khush Hogi Dekh ke .... Sarbansdani Kirpa karan Sarbat te🙏🙏🙏

  • @AnjuSharma-it1nu
    @AnjuSharma-it1nu Год назад +2

    Lk 624 waheguru ji waheguru ji

  • @kuldeepsinghlahoria5268
    @kuldeepsinghlahoria5268 Год назад +2

    ਵਾਹਿਗੁਰੂ ਜੀ ਮੇਹਰ ਕਰਨ ...ਜਲਦੀ ਖਾਲਸਾ ਰਾਜ ਫੇਰ ਆਵੇ

  • @satnamathwal4889
    @satnamathwal4889 Год назад

    Waheguru ji mhar karn

  • @HarpreetSingh-jf8zu
    @HarpreetSingh-jf8zu Год назад +1

    🙏🌺⚘️🌷💐🌼🚩ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ ਜੀ 🌼💐🌷⚘️🌺🙏

  • @saarkour
    @saarkour Год назад +3

    ਸਭ ਤੌਂ ਸੋਹਣਾ ਚੈਨਲ

  • @gurdeeplitt754
    @gurdeeplitt754 Год назад +3

    Waheguru ji ka khalsa waheguru ji ki fteh

  • @SidhuCreations13
    @SidhuCreations13 Год назад +1

    ਵਹਿਗੁਰੂ ਜੀ

  • @kanwardeepsingh2896
    @kanwardeepsingh2896 Год назад +2

    Darda vala desh awaza marda. Maharaja Duleep singh nu.
    Jado sikh Raj aya sare masle hall ho jange.pardesa vich dhakke Khan vali kom fer dubara Raj karugi. Dasve patshah kirpa karange. Deg Teg Fateh.

  • @SheerySingh-e2t
    @SheerySingh-e2t 10 месяцев назад

    Satnam sri waheguru ji 🙏

  • @AnjuSharma-it1nu
    @AnjuSharma-it1nu Год назад +3

    Waheguru ji ka Khalsa
    Waheguru ji ki Fateh

  • @darshansingh993
    @darshansingh993 Год назад +1

    ਭਾਈ ਸਾਹਿਬ ਜੀ ਤੁਸੀਂ ਤਾਂ ਜਜ਼ਬਾਤੀ ਕਰ ਦਿੱਤਾ ਵਾਹਿਗੁਰੂ ਜੀ

  • @RajinderKaur-ut8wx
    @RajinderKaur-ut8wx Год назад +4

    So heart touching 😢

  • @amriksinghrandhawa8374
    @amriksinghrandhawa8374 Год назад +3

    WAHEGURU JI KA KHALSA WAHEGURU JI KE FTEH JI

  • @prabhjotsinghrathore3365
    @prabhjotsinghrathore3365 Год назад

    ਭਾਈ ਨਿਸ਼ਾਨ ਸਿੰਘ ਜੀ ਤੁਹਾਡੇ ਚਰਨਾ ਤੇ ਮੇਰੀ ਨਮਸ਼ਕਾਰ ਹੈ ਮਹਾਰਾਜਾ ਦਲੀਪ ਸਿੰਘ ਦੀ ਕਬਰ ਤੇ ਤੁਸੀ ਗੲਏ ਦਲੀਪ ਸਿੰਘ ਦੀ ਆਤਮਾ ਨੂੰ ਸ਼ਾਤੀ ਤਾ ਜਰੂਰ ਮਿਲੀ ਹੋਣੀ ਹੈ ।

  • @kulwindersinghsran8763
    @kulwindersinghsran8763 Год назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਸ਼ੇਰੇ ਪੰਜਾਬ ❤

  • @surinderkaur4233
    @surinderkaur4233 Год назад +2

    बाहें गुरु जी

  • @PremSingh-yb5gr
    @PremSingh-yb5gr Год назад +2

    🎉Dhan.c.maharaja.ranjeet.singh.jee.te.una.de.sahibjade.dhan.dhan.sahib.guru.gobind.singh.jee.maharaj.jinane.sikhan.nu.raj.bakhsiya.te.aj.b.akaalpurakh.jee.ang.sang.sahayi.aan.g.sikh.kom.tebarri.mehar.aa.jee.duniya.te.

  • @manjindersingh0369
    @manjindersingh0369 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @munindersingh3177
    @munindersingh3177 Год назад +3

    🙏🏻 waheguru ji ka Khalsa waheguru ji ki Fateh 🙏🏻

  • @ranjeetsinghsingh9248
    @ranjeetsinghsingh9248 Год назад +3

    Wehguru g

  • @karamjitsingh8550
    @karamjitsingh8550 Год назад +3

    Wahiguru ji

  • @simmikaur8529
    @simmikaur8529 Год назад

    Absolutely Brilliant Sir!

  • @sandhuboys799
    @sandhuboys799 Год назад

    Whagru ji very nice good 👌👍👍👍

  • @LakhwinderSingh-vd9xx
    @LakhwinderSingh-vd9xx Год назад

    Tuhada bhut dhnwaad baba g tusi sade maharaja of punjab de history dikha rahe o n ohna de kabar assi tuhada bhut dillo dhnwaad krde aa g ...

  • @SurinderSingh-ws9wg
    @SurinderSingh-ws9wg Год назад

    Very emotional waheguru ji ka khalsa waheguru ji ki fateh🙏🙏

  • @AffectionateHot-AirBallo-mp2th
    @AffectionateHot-AirBallo-mp2th 10 месяцев назад

    Really great

  • @paramjitsinghsingh251
    @paramjitsinghsingh251 Год назад +4

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻

  • @gurwinderkaur6527
    @gurwinderkaur6527 Год назад

    Waheguru ji bhaji tuhada thank you

  • @GurmukhSingh-yc1yl
    @GurmukhSingh-yc1yl 6 месяцев назад

    Very good ❤ think you ❤

  • @ss.27
    @ss.27 Год назад

    Beautiful vlog.... Dhan Guru Nanak

  • @jagroopsingg8339
    @jagroopsingg8339 Год назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਬਲੋਗ ਦੇਖ ਕੇ ਮਨ ਪਸੀਜ ਗਿਆ ਅਤੇ ਦਲੀਪ ਸਿੰਘ ਯਾਦਗਾਰ ਅਤੇ ਘੋੜੇ ਤੇ ਅਸਵਾਰ ਦੇਖ ਕੇ ਖੁਸ਼ੀ ਵੀ ਹੋ ਈ😂😁🙏🌹🥀🙏

  • @harmeetahluwalia6436
    @harmeetahluwalia6436 Год назад

    Very emotional video, Thank you 🙏 Waheguru Mehar Karn

  • @GurpreetSingh-sy9bx
    @GurpreetSingh-sy9bx Год назад

    Thanks khalsa ji good information 🙏

  • @sulakhansingh7536
    @sulakhansingh7536 Год назад +1

    Waheguru ji ka khalsa Waheguru ji ki Fatey 🙏

  • @Mrgobindtechnican
    @Mrgobindtechnican Год назад +2

    Jaroor lai k jawa gye Maharaj g nu

  • @atindersinghasr7225
    @atindersinghasr7225 Год назад +4

    ਪਤਾ ਨੀ ਕੱਦੋ ਸਿੱਖਾਂ ਰਾਜ ਆਏਗਾ ਹੁਣ 😭😭😭🙏🙏🙏

    • @ShivKumar-rc8lr
      @ShivKumar-rc8lr Год назад

      Never Never Never

    • @atindersinghasr7225
      @atindersinghasr7225 Год назад

      @@ShivKumar-rc8lr chal sala tum log to waise he namak hraam ho sale gandhi nehru bhi namak hraam the tum log bhi unka beej ho yaad rakho punjab ek din azaad hoke rahega tum kuto se or yaad kamino agar hum tum logo ko azadi dila sakte hai hum khud bhi azadi lai sakte hai kuto tum logo ne mind wash kiya hai sikho lekin ab sikh jaag rahe hai aane wale same main punjab alag hone ki lehar chalegi bohat tej ukhad lena jo akhada jata hai

    • @wrestlingtime5713
      @wrestlingtime5713 Год назад

      ​@@ShivKumar-rc8lrhindu rashtar bi nhi ayaga kabi 🤣

  • @romanroman-pi7ny
    @romanroman-pi7ny Год назад

    Nishan Singh G bhut vadhiaa upralaa Sikh History barrey parchol karan ali.