Khabarsaar - 739 - ਸ਼ੇਰੇ ਪੰਜਾਬ ਦਾ ਸਿੰਘਾਸਨ 'ਸੰਸਦ ਅੰਦਰ' ...... - Mintu Gurusaria Live

Поделиться
HTML-код
  • Опубликовано: 6 сен 2024
  • ● ਸ਼ੇਰੇ ਪੰਜਾਬ ਦਾ ਸਿੰਘਾਸਨ 'ਸੰਸਦ ਅੰਦਰ' .....
    ● ਪਹਿਲਾ ਅਗਨੀਵਰ 'ਲੁਟੇਰਾ'...
    ● ਧੁਰਵ ਰਾਠੀ ਲਈ ਹੱਥਕੜੀ ....?
    #MintuGurusaria #Khabarsaar #GoldThrone #Agniveer #DhruvRathee #JusticeJoraSingh #CloudBurst
    Click & Join Whatsapp Channel : whatsapp.com/c...
    Subscribe Our RUclips Channel : bit.ly/2XqvamN
    Follow us: linktr.ee/iwor...
    Whatsapp : wa.me/12537502670
    E-Mail: info.iworldtv@gmail.com
    ©iWorldTV

Комментарии • 34

  • @AmarSingh-sw6wx
    @AmarSingh-sw6wx Месяц назад +3

    ਪੰਜਾਬੀ ਰਾਘਵ ਚੰਢਾ ਤੋਂ ਖੁਸ਼ ਨਹੀਂ ਸਨ ਉਨ੍ਹਾਂ ਨੂੰ ਖੁਸ਼ ਕਰਨਾ ਆਉਂਦਾ ਪੰਜਾਬੀਆ ਨੂੰ, ਬੱਸ ਥੋੜ੍ਹੀ ਜਿਹੀ ਸਿਫ਼ਤ ਕਰਦੋ ਤੁਹਾਡੇ ਮਗਰ ਲੱਗ ਜਾਣਗੇ

  • @harshminderkaur8470
    @harshminderkaur8470 Месяц назад +5

    ਦੁਨੀਆ ਦਾ ਮਾੜੇ ਤੋੰ ਮਾੜਾ ਦੇਸ਼ ਵੀ ਕੱਚੀ ਫੌਜ ਨਹੀਂ ਰੱਖਦਾ ਸੁਪਰ ਪਾਵਰ ਵੱਲ ਵੱਧਣ ਵਾਲਾ ਦੇਸ਼ ਕੱਚੀ ਫੌਜ ਰੱਖ ਰਿਹਾ ਸ਼ਰਮ ਕਰਨ ਵਾਲੀ ਗੱਲ ਹੈ bubby sidhu Canada 🇨🇦

    • @Truelife05
      @Truelife05 Месяц назад

      Bhain ji gov kol paisa hai nhi ta krke eh army cho e ktauti krn lag pye jo k agge jaa k pachtawe da karan banega.Loga nu godi media jhooth shkayi jaa reha k desh bahut powerfull ho reha karza 4 guna vad gya desh te sab paseo ghaate ch.Bazat de mutabik Aamdan to vadh kharcha hai te loan lai rahi gov fer.Te sarkari assets jitho aamdan aundi sarkar nu oh sab Adani nu bech rahe ne ik ik krke ohnu ameer bna k gdp uthaun lyi hor log bhole ne ohna nu eh ta pta nhi GDP per capita ta bahut ghat aa Bas GDP da geet gayi jaa rahe

  • @EagerScooter-ve2ux
    @EagerScooter-ve2ux Месяц назад

    Waheguru chardikala Ch rakhe 🙏

  • @user-rp8gy9bt2q
    @user-rp8gy9bt2q Месяц назад

    Thanks

  • @harjinderpalkaurkahlon6540
    @harjinderpalkaurkahlon6540 Месяц назад

    Mintu ji great reporting with right information we enjoyed 👍

  • @GurdeepSingh-vd6ci
    @GurdeepSingh-vd6ci Месяц назад +2

    Bhut Vdiaa Sirrr Jii ❤❤🙏🙏

  • @harshminderkaur8470
    @harshminderkaur8470 Месяц назад

    ਰਾਗਵ ਨੇ ਜੋ ਮੁੱਦਾ ਚੁੱਕਿਆ ਕੋਈ ਵੀ ਸਿੱਖ ਲੀਡਰਸ਼ਿਪ ਨਾ ਅਖੌਤੀ ਬੁੱਧੀਜੀਵੀ ਅੱਜ ਤੱਕ ਨਹੀਂ ਚੁੱਕ ਸਕਿਆ ਬਿਲਕੁੱਲ ਠੀਕ ਮਿੰਟੂ ਵੀਰ ਅੱਜ 90%ਲੀਡਰ 75% ਆਮ ਜਨਤਾ ਬੌਧਿਕ ਤੌਰ ਤੇ ਕੰਗਾਲ ਹੋ ਚੁੱਕੇ ਹਨ bubby sidhu Canada 🇨🇦

  • @harshminderkaur8470
    @harshminderkaur8470 Месяц назад +2

    ਗੋਰੇ ਕਹਿੰਦੇ ਹੋਣ ਗੇ ਸ਼ਾਹ ਜਹਾਨ ਦਾ ਕੋਈ ਪੁਰਾਣਾ ਕੈਦੀ ਤਾਂ ਨਹੀਂ ਧਰਤੀ ਤੇ ਆ ਗਿਆ bubby sidhu Canada 🇨🇦

  • @jasbirkaur652
    @jasbirkaur652 Месяц назад

    Very good program

  • @sukhwant1982
    @sukhwant1982 Месяц назад +1

    Only dhruv Rathee is reason who stopped Modi wave in 2024🤙👌👌👌

  • @paramjitsinghsangha5669
    @paramjitsinghsangha5669 Месяц назад +4

    ਵੀਰੇ ਕਿਓ ਨੀ ਬੱਚਿਆਂ ਨੂੰ ਮੌਕਾ ਦਿਤਾ ਜਾਂਦਾ

  • @user-ep9jt9ls7p
    @user-ep9jt9ls7p Месяц назад

    ਮਿੰਟੂ ਵੀਰ ਤੇਰਾ fan ਵਾਂ ਮੈ ਬਾਕੀ ਮੈ ਗੁਰੂ ਦਾ ਸਿੱਖ ਵਾਂ ਜਾਗਦੀ ਜਮੀਰ ਵਾਲਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੀ ਸਾਡੇ ਜਰਨੈਲ ਬਾਕੀ ਹੁਣ ਸਾਡੇ ਵੱਡੇ ਭਰਾ ਭਾਊ ਅਮ੍ਰਿਤਪਾਲ ਸਿੰਘ ਨੂੰ ਐਨਐਸਏ ਲਾਕੇ ਜੈਲਾ ਵਿਚ ਬੰਦ ਕੀਤਾ ਆਰਐਸਐਸ ਬੀਜੇਪੀ ਦੀ ਬੀ ਟੀਮ ਕੇਜ਼ਰੀਵਾਲ ਇੱਕ ਨੇ ਬਾਕੀ cm mann ਪੰਜਾਬ ਓਸਦੀ ਚਲਦੀ ਨੀ ਬਾਕੀ ਪੰਜਾਬ ਵਿੱਚ ਆਰਐਸਐਸ ਬੀਜੇਪੀ ਆਪਣੀ ਮਰਜੀ ਨਾਲ kum ਕਰਨ ਦਈ ਕਿਓ ਕੇ ਸਰਕਾਰ ਇਨਾ ਬੀਜੇਪੀ ਦੀ ਆ ਬਾਕੀ ਆਪ ਪਾਰਟੀ ਨੂੰ ਨੇ 2016 ਦਾ ਸਪੋਰਟ ਕਰਨ ਦਿਆ c hun ਸਰਕਾਰ ਵੀ ਬਣਾ ਦਿੱਤੀ ਬਾਕੀ ਪੰਜਾਬ ਲਈ ਵੋਟਾਂ ਪਾਈ ਆ c ਪਰ ਨੇ ਖੁਦ ਆਪ ਪਾਰਟੀ ਦਾ ਵੱਡਾ ਵਰਕਰ ਵਾਂ ਹੁਣ ਵੀ ਇਨਾ ਕੁਝ ਨੀ ਕੀਤਾ ਕੋਈ kum vadda ਪੰਜਾਬ ਲਈ ਸਿਖਾ ਲਈ ਕੀਤਾ ਹੋਵੇ ਬਾਕੀ ਐਨਐਸਏ ਸਿਖਾ ਤੇ ਆਪ ਪਾਰਟੀ ਨੇ ਮੋਦੀ bjp nal ਰਲਕੇ ਲਈ ਬਾਕੀ ਪੰਜਾਬ ਦਾ ਪਾਣੀ ਦੂਜੇ ਸਟੇਟ ਦੇ ਲੋਕਾ ਨੂੰ ਨੌਕਰੀ ਦੇਣ dye aap party da vadda mla ਕਵਰ ਵਿਜੈ ਪ੍ਰਤਾਪ ਸਿੰਘ ਇਨਾ ਨੂੰ ਸਾਰਾ ਪਤਾ ਗੁਰੂ ਗ੍ਰੰਥ ਸਹਿਬ ਦੀ ਬੇਅਬਦੀ ਵਾਲੇ ਪਤਾ ਸਾਰਾ ਭਗਵੰਤ ਮਾਨ ਨੂੰ ਵੀ ਪਤਾ c Punjab ਦੇ ਲੋਕਾ ਨੂੰ ਤੇ ਪਤਾ ਹੀ ਵਾਂ ਪਰ ਸਰਕਾਰ ਨੇ ਕੋਈ ਕਾਰਵਾਈ ਨੀ ਕੀਤੀ ਸਪੋਰਟ ਕਰਨ dye ਜਿੰਨਾ ਬੇਅਬਦੀ ਕੀਤੀ ਬਾਕੀ ਕਵਰ ਵਿਜੈ ਪ੍ਰਤਾਪ mla ਆਪ ਪਾਰਟੀ ਓਸਦੀ ਗੱਲ ਓਸਦੀ ਆਪਣੀ ਸਰਕਾਰ ਆਪ ਪਾਰਟੀ ਨੀ ਸੁਣਦੀ ਓਸਨੂੰ ਸਾਈਡ ਕੀਤਾ ਬਾਕੀ ਇਸਦੀ wife ਮਾਤਾ ਜੀ ਭੈਣ ਜੀ ਐਵੀ ਵੋਟਾਂ ਵਿੱਚ ਜਿੱਤੇ ਕਿਤੇ ਨੀ ਜਿੱਤੇ ਪਰ ਇਨਾ ਕੋਲੋ ਕਿੰਨਾ ਪੈਸਾ ਕਿੰਨੀ police security ਕਿੱਥੋਂ ਆਈ cm mann ਬਾਦਲ ਨੂੰ ਬੋਲਦਾ c ini security ਕਿੱਥੋਂ ਆਈ ਹੁਣ ਇਨਾ ਦੇ ਪਰਵਾਰ ਕੋਲੋ ਕਿਹੜੀ ਕੁਰਸੀ ਵਾਂ ਬਾਕੀ ਪੰਜਾਬ ਵਿੱਚ ਪੋਸਟਰ ਲਏ ਹੋਰ ਦੂਜੀ ਸਟੇਟ ਵਿੱਚ ਪੰਜਾਬ ਦੇ ਪੋਸਟਰ lune mari ਗੱਲ ਪੈਸਾ ਪੰਜਾਬ ਦਾ kharb ਕਰਨ ਬਾਕੀ ਰਹੀ ਗੱਲ ਮਿੰਟੂ ਜੀ ਤੁਸੀ ਸਿੱਖ ਜੈ ਰਾਗਵ ਚੱਢਾ ਤੇ ਜਕੀਨ ਕਰਨ dye je oste ਜਕੀਨ ਕਰਨਾ ਬੜੀ ਮਾੜੀ ਗੱਲ ਆਰਐਸਐਸ ਬੀਜੇਪੀ ਦੀ ਬੀ ਟੀਮ ਕੇਜ਼ਰੀਵਾਲ ਆਪ ਪਾਰਟੀ ਵਾਂ ਰਾਗਵ ਚੱਢਾ ਵੀ ਪੰਜਾਬ ਪੰਜਾਬ ਦਾ cm ਵਾਂ ਬੇੜਾ ਗ਼ਰਕ ਕਰਤਾ ਓਸਨੇ ਦਿੱਲ੍ਹੀ ਦਾ ਹੋਕੇ ਪੈਸਾ ਪੰਜਾਬ ਦਾ ਖਾਣ dye Kejriwal ਰਾਗਵ ਚੱਢਾ ਬਾਕੀ ਗੱਲਾ ਕਰਕੇ ਫੁਦੂ banun dya ਜੈ ਕੋਈ ਚੀਜ਼ ਨਈ murni ਫ਼ਿਰ ਤੈਨੂੰ ਵੀ ਪਤਾ ਫਿਰ ਰਾਗਵ ਚੱਢਾ ਗੰਦਾ ਬੰਦਾ ਓਸਦੀ ਸਪੋਰਟ ਕਿਓ ਕਰਨ ਦਿਆ ਤੇਰੇ ਤੁ ਆ ਜਕੀਨ ਨਈ ਸੀ ਰਾਗਵ ਚੱਢਾ ਗੰਦ ਬੰਦਾ ਇਸਦੀ ਗੱਲ ਮਹਾ ਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇਸਦੇ ਨਾਲ ਕਰਨੀ ਇਨਾ ਦੀ ਕੋਈ ਔਕਾਤ ਨੀ ਇਨਾ ਪੰਜਾਬ ਵਿੱਚ ਭਾਊ ਅਮ੍ਰਿਤਪਾਲ ਤੇ ਐਨਐਸਏ ਲਈ ਬੀਜੇਪੀ ਆਰਐਸਐਸ ਨਾਲ ਰਲਕੇ ਬਾਕੀ ਜਿਹੜੀ ਗੱਲ ਇਸਨੇ ਫੁਦੂ banun ਲਈ ਕੀਤੀ ਇਸਨੂੰ ਛੱਡ ਭਾਊ ਅਮ੍ਰਿਤਪਾਲ ਸਿੰਘ ਲੋਕ ਸਭਾ ਮੈਂਬਰ banya parliment vich ਅਜੇ ਜਿਹੜੀ ਗੱਲ ਗੁਰੂ ਦੇ ਸਿੱਖ ਨੂੰ ਕਰਨੀ ਚਾਹੀਦੀ ਭਾਊ ਅਮ੍ਰਿਤਪਾਲ ਓਹੀ ਗੱਲ ਕਰੋ ਜਿਹੜੀ ਕਿਸੇ ਕੀਤੀ ਨੂੰ ਹੁਣ ਤੁਕ ਬਾਕੀ ਰਾਗਵ ਚੱਢਾ ਦੀਆਂ ਤਾਰੀਫਾਂ ਤੇਰੇ ਵਾਸਤੇ ਮਾੜੀ ਗੱਲ ਇਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਲੱਖ ਲਾਹਣਤ ਥੋਡੇ ਤੇ ਮੈ ਤੇਰਾ fan ਵਾਂ ਬਾਕੀ ਮੈਨੂੰ msg karo ਆਪਾ ਗਾਲ ਕਰਾ ਗੇ ਹੋ ਸਕੇ ਲਾਈਵ ਗੱਲ ਵੀ ਹੋਜੇ ਸਿੱਖ ਰਾਜ ਖਾਲਸਾ ਰਾਜ ਦੀ ਰੀਸ ਦੁਨਿਆ ਵਿੱਚ ਕੋਈ ਨੀ ਕਰ ਸਕਦਾ ਇਨਾ ਚਵਲ ਲੋਕਾ ਨੇ ਸਾਡੇ ਪੁੱਤ ਐਨਐਸਏ ਲਾਕੇ ਜੈਲਾ ਵਿਚ ਬੰਦ ਕਰਤੇ ਤੁਸੀਂ ਇਨਾ ਦੀ ਸਪੋਰਟ ਕਰਨ dye baki ਰਾਗਵ ਚੱਢਾ ਦੀਆਂ ਤਾਰੀਫਾਂ ਮਾੜੀ ਗੱਲ ਬਾਕੀ ਤੁ ਜਿਹੜੀ ਗੱਲ ਕੀਤੀ ਕਿਹੜੀ ਵੱਡੀ ਗੱਲ ਕਰਤੀ ਫੁਦੂ banun ਦਿਆ ਰਾਗਵ ਕੇਜ਼ਰੀਵਾਲ ਤੇ cm mann ਪੰਜਾਬ ਇਨਾ ਬੀਜੇਪੀ ਆਰਐਸਐਸ ਦੇ ਪੈਰ ਲਏ ਵਾਂ ਕਿਓ ਕੇ ਜਿਹੜੇ ਕੁਮ ਬੀਜੇਪੀ ਕਰਨਾ ਚਾਹੁੰਦੀ ਸੀ ਹੁਣ ਓਨਾ ਦਾ ਕੁਮ ਬਣ ਗਿਆ ਬੀਜੇਪੀ ਦੀ ਪਾਰਟੀ ਨਈ ਜਿੱਤੀ ਬਾਵੇ ਪਰ ਆਪ ਪਾਰਟੀ ਜਿੱਤ ਗਈ b ਟੀਮ ਬਾਕੀ ਅਸੀਂ ਵੋਟਾਂ ਆਪ ਪਾਰਟੀ ਨੂੰ ਪੰਜਾਬ ਵਿੱਚ ਦੂਜੀ ਵਾਰ ਜਦੋਂ ਹੁਣ ਜਿੱਤੇ ਅਸੀਂ cm mann te ਜਕੀਨ ਕੀਤਾ ਤਾਂ ਵੋਟਾਂ ਪਾਈਆਂ c Punjab ਵਿੱਚ ਭਗਵੰਤ ਮਾਨ ਨੂੰ ਵੋਟਾਂ ਪਈ ਆ ਸੀ ਓਸਦੇ ਫੇਸ ਨੂੰ ਕੇਜਰਵਾਲ ਦਾ ਸਾਨੂੰ ਪਹਿਲਾ ਹੀ ਪਤਾ c rss ਬੀਜੇਪੀ ਦਾ ਬੰਦਾ ਬਾਕੀ ਓਸਦੀ ਸੋਚ ਦਾ ਬਾਕੀ cm mann vi ਇਸਦਾ ਕੋਈ ਸਟੈਂਡ ਨੀ ਹੈਗਾ ਪੰਜਾਬ ਦਾ ਬੇੜਾ ਗ਼ਰਕ ਕਰਤਾ ਬਾਕੀ ਮਿੰਟੂ ਵੀਰ ਤੁ ਰਾਗਵ ਚੱਢਾ ਦੀਆਂ ਤਾਰੀਫਾਂ ਕੀਤੀ ਆ ਯਾਰ ਇੱਕ ਝੂਠ ਬੋਲਿਆ ਓਸਨੇ ਤੁ ਓਸਨੂੰ ਵਦੀਆ ਦੱਸੀ ਜਾਣਾ ਚਵਲ ਬੰਦਾ ਪੰਜਾਬ ਦਾ ਬੇੜਾ ਗ਼ਰਕ ਕੀਤਾ cm ਰਾਗਵ ਚੱਢਾ ਨੇ ਐਨਐਸਏ ਲਾਕੇ ਜੈਲਾ ਵਿਚ ਬੰਦ ਕੀਤੇ ਗੁਰੂ ਘਰ ਜਾਣ ਨੀ ਦਿੱਤਾ ਸੰਗਤ ਨੂੰ ਅਰਦਾਸ ਕਰਨ ਤੁ ਰੋਕਿਆ ਗਿਆ ਪਾਠ ਕਰਨ ਤੁ ਰੋਕਿਆ ਗਿਆ ਸੰਗਤ ਨੂੰ ਲੱਖ ਲਾਹਨਤ ਤੁਸੀਂ ਗੋਦੀ ਮੀਡੀਆ ਨਾ ਬਣੋ

  • @mandeepsingh3952
    @mandeepsingh3952 Месяц назад +1

    Bahut Wadieaa main paji USA tu a good job🙏👍

  • @EagerScooter-ve2ux
    @EagerScooter-ve2ux Месяц назад

    ਵੀਰ ਜੀ ਲਾਈਵ ਤੋ ਬਾਅਦ ਵੀ ਸ਼ੇਅਰ ਕਰ ਸਕਦੇ ਆ ਦਸਿਓ 🙏✅🇦🇪

  • @harishchoudhary3249
    @harishchoudhary3249 Месяц назад

    From your comments feel like that you have soft corner for AAP

  • @sukhchainsingh3653
    @sukhchainsingh3653 Месяц назад

  • @JagjitSingh-pw7dj
    @JagjitSingh-pw7dj Месяц назад

    Good bro USA Seattle

  • @Truelife05
    @Truelife05 Месяц назад +1

    Channi saab ne ta dhum paati ajj

  • @harshminderkaur8470
    @harshminderkaur8470 Месяц назад

    ਪੁਰਾਣਾ ਪੰਜਾਬ ਜਲਦੀ ਟੁਟਕੇ ਬੀ ਸੀ ਕੈਲੇਫੋਰਨੀਆ ਜਾਂ ਟਰਾਂਟੋ ਨਾਲ ਜੁੜ ਜਾਵੇ ਖਾਲਿਸਤਾਨ ਜਲਦੀ ਬਣ ਜਾਵੇਗਾ bubby sidhu Canada 🇨🇦

  • @user-ug2rp1ff4e
    @user-ug2rp1ff4e Месяц назад

    Cullinan diamond is the most expensive

  • @pushpindersingh7175
    @pushpindersingh7175 Месяц назад

    ❤❤❤❤❤❤❤❤❤❤❤❤❤❤❤❤❤❤❤❤Very good job veer ❤❤❤❤❤❤❤❤❤❤❤❤❤❤❤❤❤❤❤❤

  • @Paliwala
    @Paliwala Месяц назад

    Veer g. Eh jo nave munde sade group ch bharti ho RAHE ne

  • @keyarsingh2792
    @keyarsingh2792 27 дней назад

    Mintu ji. Kuri choran naal ralee hoyi hai

  • @Paliwala
    @Paliwala Месяц назад

    Mintu Veer g Asi chamchaya nal ghade bhare ne but but hun wale fauji eni tangi nahi jhaldde

  • @Paliwala
    @Paliwala Месяц назад

    Jihna ne desi daruu vech k vadiya time da nazara laina oh fauj ch Naukri kyon krn ge

  • @BittuChambal-vl4hr
    @BittuChambal-vl4hr Месяц назад +1

    Good job 👍👍

  • @keyarsingh2792
    @keyarsingh2792 27 дней назад

    Aage aage hota hai kiya

  • @user-uy6mj2bb5s
    @user-uy6mj2bb5s Месяц назад

    Raje ranjit singh da takhat gorya to lyake v hindu hakumat de kabje ch rehna…sgo ohna ne taa udo da sambal k rkhya pr je ithe hunda pta ni ki halt krne c ehna ne sade tkkhta da

  • @ajmerdhillon3013
    @ajmerdhillon3013 Месяц назад

    Very good analysis

  • @GurpreetSinghkaleke
    @GurpreetSinghkaleke Месяц назад

    Paji je koi ve punjab li gal krda asi lok os nu target krde ki o cm banli gl krda

  • @EagerScooter-ve2ux
    @EagerScooter-ve2ux Месяц назад

    ਫ਼ਿਕਰ ਨਾਂ ਕਰੋ ਬੱਬੂ ਮਾਨ ਸਾਬ ਦੇ ਵਿਊ ਦੇਖ ਲਵੋ ਕਿੰਨੇ ਕੁ ਹੁੰਦੇ ਆ ਗਣਾ ਫ਼ੇਰ Trending## ਚ ਹੁੰਦਾ 🤌 ਸਬਰ ਕਰੋ ਵੀਰੋ ਤੁਹਾਡੀ ਵਾਰੀ ਵੀ ਆਏਗੀ ਤੁਸੀ ਮਸਾਲੇ ਘੱਟ ਲੌਂਦੇ ਓ 😂

  • @BANSALLABORATORY
    @BANSALLABORATORY Месяц назад

    MINTU BHRA NE T SHIRT CHANGE KAR HI LYI🤣🤣

  • @GopiChatha
    @GopiChatha Месяц назад

    uk ch safe piya ihna chora nai kha janna