Raj Brar Anita Samana - Kihda chit karda (Desi PoP-1) - Team Music Ent

Поделиться
HTML-код
  • Опубликовано: 24 дек 2024

Комментарии • 763

  • @DevSingh-sq2ss
    @DevSingh-sq2ss 2 года назад +58

    ਇਹਨਾਂ ਦੇ ਗੀਤਾਂ ਕਰਕੇ ਰਹਿੰਦੀ ਦੁਨੀਆ ਤੱਕ ਨਾਮ ਰਹੂ ਰਾਜ ਬਰਾੜ ਅਨੀਤਾ ਸਮਾਣਾ ਦਾ

  • @ramjeetchahal4142
    @ramjeetchahal4142 3 года назад +54

    ਇਨਾ ਦੋਨੋਂ ਟੱਪੇ ਤੋਂ ਜ਼ਿਆਦਾ ਮਸ਼ਹੂਰ ਸੀ ਇਹ ਗੀਤ ਮੋਗੇ ਦੇ ਬਾਈਪਾਸ ।। ਸੜਕਾਂ ਚੰਡੀਗੜ੍ਹ ਸ਼ਹਿਰ ਦੀਆਂ

  • @ਕਿਰਤੀਲੋਕ
    @ਕਿਰਤੀਲੋਕ Год назад +26

    ਅਨੀਤਾ ਸਮਾਣਾ ਦੀ ਖੂਬਸੂਰਤ ਅਵਾਜ਼ 👌👌👌

  • @bablarehal1313
    @bablarehal1313 3 года назад +39

    ਇਸ ਗਾਣੇ ਦਾ, ਕੋਈ ਵੀ ਮੁਕਾਬਲਾ ਨੀ, ❤

  • @ramniksinghramnik1025
    @ramniksinghramnik1025 Год назад +21

    ਮੈਨੂੰ ਅੱਜ ਵੀ ਯਾਦ ਆ ਜਦੋਂ ਮੈਂ 12 ਸਾਲ ਦਾ ਸੀ ਆਪਣੇ ਚਾਚਾ ਜੀ ਨਾਲ਼ ਟਰੈਕਟਰ ਤੇ ਬੈਠ ਕੇ ਸੁਣਿਆ ਸੀ ਆਹ ਗੀਤ❤❤❤❤❤❤❤❤❤❤❤❤❤

  • @dr.virindersingh7596
    @dr.virindersingh7596 10 месяцев назад +5

    Bahut he wadia Singer Raj ਬਰਾੜ and ਅਨੀਤਾ ਸਮਾਣਾ.

  • @jaspal3024
    @jaspal3024 2 месяца назад +6

    26/09/24 ਨੂੰ ਰਾਤ ਨੂੰ 02:30 ਵਜੇ ਕੌਣ ਕੌਣ ਸੁਣ ਰਿਹਾ ਗੀਤ ਬਾਈ ਦਾ 😅❤,,, ਡਿਊਟੀ ਖੜੇ ਸੀ ਬੱਸ ਦਿੱਲ ਕੀਤਾ ਸੁਣਨ ਨੂੰ 🥰👌

  • @GoraSandhu-xn9sg
    @GoraSandhu-xn9sg 6 месяцев назад +62

    12 ਜੂਨ 2024 ਤੋ ਬਾਅਦ ਕੌਣ ਕੋਂ ਸੁਣ ਰਿਹਾ, ਰਾਜ ਬਰਾੜ ਨੂੰ

  • @Kiranjeetkaur59843
    @Kiranjeetkaur59843 3 года назад +64

    ਅੱਖਾਂ ਚੋਂ ਹੰਝੂ ਆ ਜਾਂਦੇ ਨੇ ਤੈਨੂੰ ਯਾਦ ਕਰਕੇ ਰਾਜ ਬਰਾੜ 😭😭😭😢

  • @AmritpalSingh-v9b
    @AmritpalSingh-v9b 10 месяцев назад +70

    ਅਨੀਤਾ ਸਮਾਣਾ ਦੀ ਖੂਬਸੂਰਤ ਅਵਾਜ਼ 2024 ਸੁਣ ਰਹੇ ਜੀ ❤❤❤❤❤❤

  • @jashan7725
    @jashan7725 4 года назад +54

    ਛੋਟੇ ਹੁੰਦੇ ਰਾਜ ਬਾਈ ਦੇ ਗੀਤ ਸੁਣਦੇ ਹੁੰਦੇ ਸੀ ਬਹੁਤ ਵਧੀਆ ਲਗਦੇ ਹੁੰਦੇ ਸੀ ਮਿਸ ਜੂ ਵੀਰੇ

  • @sukhwantbrar5066
    @sukhwantbrar5066 8 месяцев назад +22

    ਵਕਤ ਤੋ ਪਹਿਲਾ ਟੁੱਟਿਆ ਤਾਰਾ ਰਾਜ ਬਰਾੜ ਬਹੁਤ ਵਧੀਆ ਇੰਨਸਾਨ ਸੀ

  • @ramjeetchahal4142
    @ramjeetchahal4142 3 года назад +43

    ਹੁਣ ਦੇ ਚਵਲੇ ਕਲਾਕਾਰਾਂ ਨੂੰ ਬੇਨਤੀ ਹੈ ਕਿ ਬਾਈ ਰਾਜ ਅਨੀਤਾ ਨੂੰ ਸੁਨਣ ਇਨ੍ਹਾਂ ਨੂੰ ਪਤਾ ਤਾਂ ਲੱਗੇ ਕਿ ਗਾਇਕੀ ਕੀ ਹੁੰਦੀ ਹੈ

  • @gurdeepbhullar1487
    @gurdeepbhullar1487 3 месяца назад +15

    1 ਸਤੰਬਰ 2024 ਨੂੰ ਰਾਜ ਬਰਾੜ ਕੌਣ ਕੌਣ ਸੁਣ ਰਿਹਾ like ਕਰੋ

  • @gurcharanbhinderchan4607
    @gurcharanbhinderchan4607 Год назад +32

    ਅਨੀਤਾ ਸਮਾਣਾ ਜੀ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ।ਸਾਡੇ ਕੋਲ ਜਦੋ ਵੀ ਸਮਰੱਥਾ ਹੋਈ ਜਰੂਰ ਮਦਦ ਕਰਾਂਗੇ।ਰਾਜ ਬਰਾੜ ਹੀਰਾ ਸੀ ਪੰਜਾਬੀ ਗਾਇਕੀ ਦਾ!

  • @Honeywaraich470
    @Honeywaraich470 9 месяцев назад +18

    ਰਾਜ ਬਰਾੜ ਬਾਈ ਤਾ ਆਪਣੇ ਵਿੱਚ ਨਹੀ ਰਹੇ ਪਰ ਅਨੀਤਾ ਜੀ ਦੀ ਮਦਦ ਕਰਨੀ ਚਾਹੀਦੀ ਆ ਜਿੰਨੀ ਹੋ ਸਕੇ ਉਹ ਬਹੁਤ ਮਾੜੇ ਹਲਾਤਾ ਚ ਕਿਰਾਏ ਤੇ ਘਰਾ ਚ ਰਹਿੰਦੇ ਨੇ ਕਿਉਕਿ ਜਿਹੜੇ ਹਿੱਟ ਆ ਅੱਜਕੱਲ ਉਨਾਂ ਨੂੰ ਤਾ ਹਰੇਕ ਈ ਭਰੀ ਜਾਦਾ

  • @veerpalkaurbrarpb0346
    @veerpalkaurbrarpb0346 4 года назад +24

    ਥਾਂ ਥਾਂ ਦਾ ਪਾਣੀ ਪੀਣਿਆ ਵੇ ਸਾਨੂੰ ਵੀ ਘੁੱਟ ਪੀਆ ਦਿਆ ਕਰ 👨‍❤️‍💋‍👨👫✍️✍️✍️👌👌👌👌👌✌✌✌✌✌✌💝💝

    • @dilpreetsingh2853
      @dilpreetsingh2853 Год назад

      ਬਾਈ ਉਦੋਂ ਘਵਾਟੀ ਨੂੰ ਚਲਦੇ ਸੀ ਉਹ ਸਮਾਂ ਬਹੁਤ ਵਧੀਆ ਸੀ ਹੁਣ ਉਹ ਵਕਤ ਨੀ ਆਉਣਾ ਕਦੇ

    • @lakhwindersingh-FDK
      @lakhwindersingh-FDK 8 месяцев назад

      Bhut ghaint 🎉😂❤❤❤❤jeee

  • @dhaliobiroke2012
    @dhaliobiroke2012 3 года назад +20

    ਸਾਰੀ ਉਮਰ ਘਾਟ ਰੜਕਦੀ ਰਹੇਗੀ ਰਾਜ ਬਰਾੜ ਦੀ

  • @rajusidhu2582
    @rajusidhu2582 3 года назад +43

    ਹੇ ਪਰਮਾਤਮਾ ਰਾਜ ਬਰਾੜ ਨੂੰ ਦੁਬਾਰਾ ਜਨਮ ਆਉਣਾ ਜਰੂਰੀ ਕਰਦੋ ਸਾਨੂੰ ਇਹੋ ਜਿਹੇ ਗੀਤਾਂ ਦੀ ਲੋੜ ਹੈ ਰਾਜ ਬਰਾੜ ਨੇ ਗਾਏ ਹਨ

  • @harmandeepsinghharmandeeps2605
    @harmandeepsinghharmandeeps2605 11 месяцев назад +5

    ਬਹੁਤ ਹੀ ਅੱਤ ਸੌਗ ਆ ਰਾਜ ਬਰਾੜ ਤੇ ਅਨੀਤਾ ਸਮਾਣਾ ਦੇ ਆਈ ਲਵ ਯੂ ❤❤❤

  • @labhdass5871
    @labhdass5871 2 года назад +10

    I am belong to tibbi mohalla Yvonne samana now living Patiala mostly l like your all songs from 2018 after retirement .all songs are very excited . god bless you Anita .

  • @GoraSandhu-xn9sg
    @GoraSandhu-xn9sg 3 месяца назад +2

    ਮੋਗੇ ਦਾ ਬਾਈਪਾਸ ਹੁੰਦਾ ਵੀ ਏਦਾਂ ਹੀ ਸੀ ਬਹੁਤ ਡਰਾਈਵਰ ਵੀਰ ਭੁਲੇਖਾ ਖ਼ਾ ਜਾਂਦੇ ਸੀ।
    ਮੈਂ ਖੁਦ ਇਕ ਦੋ ਵਾਰ ਭੁੱਲ ਗਿਆ ਸੀ।
    ਮੈਂ ਜਦੋ ਵੀ ਮੋਗੇ ਦੇ ਬਾਈਪਾਸ ਤੇ ਚੜ੍ਹਨਾ ਹੁੰਦਾ ਤਾਂ ਰਾਜ ਬਰਾੜ ਹੀ ਚਲਦਾ ਸੀ ਸਪੀਡ ਕਿੰਗ ਟੇਪਾਂ ਹੁੰਦੀਆਂ ਸੀ ਤੇ ਸਮਾ ਵੀ ਬਹੁਤ ਵਦੀਆ ਹੁੰਦਾ ਸੀ।

  • @gurmeetgill6759
    @gurmeetgill6759 Год назад +14

    ਵੀਰੇ ਜਦੋਂ ❤ ਬਹੁਤ ਹੀ ਜ਼ਿਆਦਾ ਉਦਾਸ ਹੁੰਦਾ ਹੈ ਤਾਂ ਆਹ ਗੀਤ ਵਾਰ ਵਾਰ ਸੁਣਨ ਨੂੰ ਕਰਦਾ ਹੈ

  • @jagtarjakhepal9122
    @jagtarjakhepal9122 11 месяцев назад +120

    ਕੌਣ ਕੌਣ ਸੁਣ ਰਿਹਾ 2024 ਚ ਵੀ

  • @sukhjass1833
    @sukhjass1833 3 года назад +75

    ਅਨੀਤਾ ਸਮਾਣਾ ਦੀ ਉਮਰ ਲੰਮੀ ਕਰੇ ਵਾਹਿਗੁਰੂ

  • @gurmailsingh-te9ms
    @gurmailsingh-te9ms 7 лет назад +28

    Raj Brar veer
    Tera geet Dil tiyan warge college de sun ke ajj be roon nikal janda

    • @BalwinderSinghDeol
      @BalwinderSinghDeol 5 лет назад

      Sahi gal a veere

    • @budhsingh6675
      @budhsingh6675 4 года назад

      @@BalwinderSinghDeol ll🙂😋🤥🙂😊😊🤗😊😐😊“ψ(`∇´)ψ( ´ ▽ ` )ノ(´∀`)(●´∀`●)“ψ(`∇´)ψ(^v^)( ´ ▽ ` )ノ(^.^)

  • @freepunjabexamstudy9358
    @freepunjabexamstudy9358 2 года назад +1

    Sira

  • @somrajsingh4628
    @somrajsingh4628 3 года назад +191

    ਵੀਰੋ ਬਹੁਤ ਮਾੜੀ ਗੱਲ ਹੈ ਕਿ ਅਤੀ ਅੰਤ ਸੋਹਣਾ ਗਾਉਣ ਵਾਲੀ ਅਨੀਤਾ ਸਮਾਣਾ ਦੀ ਅੱਜ ਆਰਥਿਕ ਹਾਲਤ ਬਹੁਤ ਤਰਸਯੋਗ ਹੈ ਉਹ ਇਕੱਲੀ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ ਸਾਨੂੰ ਅਤੇ ਰਾਜ ਬਰਾੜ ਜੀ ਦੇ ਪ੍ਰੀਵਾਰ ਨੂੰ ਚਾਹੀਦਾ ਹੈ ਕਿ ਉਸ ਦੀ ਮਦਦ ਕੀਤੀ ਜਾਵੇ। ਸਿੰਗਰ ਮਰੀਆਂ ਜਮੀਰਾਂ ਵਾਲੇ ਅਜਿਹੇ ਭਲੇ ਕਲਾਕਾਰਾਂ ਨੂੰ ਪਤਾ ਨਹੀਂ ਕਿਉਂ ਵਿਸਾਰੀ ਬੈਠੇ ਹਨ।🙏 ਪਰਮਾਤਮਾ ਚੜ੍ਹਦੀ ਕਲਾ ਕਰੇ 🙏

    • @princebhambhu2484
      @princebhambhu2484 Год назад +5

      😊😊😊

    • @JivanSingh-k8z
      @JivanSingh-k8z Год назад +4

      ਹਾਂ ਜੀ ਸਾਡੇ ਸਮਾਣੇ ਸ਼ਹਿਰ ਦੀ ਆ ਜੀ ਲੋਕਾਂ ਦੇ ਘਰ ਕਰ ਦੀ ਆ ਜੀ ਅਨੀਤਾ ਸਮਾਣਾ 🙏🙏❤

    • @shantkamboj4502
      @shantkamboj4502 Год назад

      Bai ji tuhade kol address hai k anita samana da

    • @karajsinghtoor3542
      @karajsinghtoor3542 Год назад +3

      ​@@shantkamboj4502ਭਵਾਨੀਗੜ੍ਹ ਰੋੜ ਤੇ ਮਾਜਰੀ ਕਲੌਨੀ ਵਿੱਚ ਰਹਿੰਦੀ ਹੈ ਅਨੀਤਾ ਸਮਾਣਾ ਜੀ

    • @CharnjeetSingh-t4z
      @CharnjeetSingh-t4z Год назад

      ​@@princebhambhu2484😅

  • @deepakvashisht46
    @deepakvashisht46 Год назад +41

    ਅੱਜ ਮੈ Delhi ਤੋਂ ਸੰਗਰੂਰ 312 ਕਿਲੋਮੀਟਰ ਲਗਾਤਾਰ repeat ਤੇ ਸੁਣਿਆ,

  • @prabhjotsingh8833
    @prabhjotsingh8833 6 лет назад +27

    Bohat yaad aundi aw 22 di yr

  • @bindersingh5271
    @bindersingh5271 4 года назад +8

    ਬਾਈ ਤੇਰੀ ਬਹੁਤ ਯਾਦ ਆਉਂਦੀ ਹੈ

  • @arvindersingh9065
    @arvindersingh9065 4 года назад +125

    ਕੋਈ ਸਬਦ ਨਹੀਂ ਅਨੀਤਾ ਸਮਾਣਾ ਲਈ
    ਵਾਹਿਗੁਰੂ ਅਨੀਤਾ ਨੂੰ ਲੰਮੀ ਉਮਰ ਬਖਸੇ
    👇
    👇
    👇
    👇
    👍

  • @GurtejSingh-fc5hg
    @GurtejSingh-fc5hg 7 лет назад +68

    ਬਹੁਤ ਵਧੀਆ ਗਾਣਾ

  • @balvirsingh8166
    @balvirsingh8166 4 года назад +21

    ਅਨੀਤਾ ਸਮਾਣਾ ਨੂੰ ਰੱਬ ਲਂੰਬੀ ਉਮਰ ਦੇ ਦੇਵੈ ਜੀ

    • @sunnybhardwaj0052
      @sunnybhardwaj0052 Год назад +1

      ਅਨੀਤਾ ਸਮਾਣਾ ਦੇ ਬੁਰੇ ਹਾਲ ਨੇ,
      ਵਾਸ਼ਰੂਮ ਅੱਗੇ ਬੋਰੀਆਂ ਦਾ ਪੜਦਾ ਕੀਤਾ ਹੋਇਆ,

  • @harvinjatt241
    @harvinjatt241 7 лет назад +52

    rona a janda tere gane sun k bro

  • @GsinghSran
    @GsinghSran 4 месяца назад +1

    ਬਹੁਤ ਵਧੀਆ ਜੋੜੀ ਨੇ ਗਾਇਆ ਹੈ ਅਨੀਤਾ ਸਮਾਣਾ ਕਿੱਥੇ ਰਹਿੰਦੇ ਨੇਅੱਜ ਕੱਲ ਦੱਸਣਾ ਜੀ

  • @jagdeepdhillon9271
    @jagdeepdhillon9271 3 года назад +16

    Miss you ਮਾਮਾਂ ਜੀ 😭😥😢

    • @gurmeetsinghsahota7558
      @gurmeetsinghsahota7558 2 года назад

      Mera te wer ji raj favrete singr see
      Getta di rani cassete ਵਵੈਲੇ to

  • @GurwinderSingh-ty8zb
    @GurwinderSingh-ty8zb 3 года назад +9

    old days yaad a jande eho jehe gaane sunke bhut vadiya song baar 2 sunan nu dil krda

  • @NavBajwa-zc5ls
    @NavBajwa-zc5ls 5 месяцев назад +1

    Miss you Raj Brar saab😢

  • @sonysingh7316
    @sonysingh7316 3 года назад +2

    Mai raj brar da bahut bada fine riha, bachpn bahut sunde c fer jawani ch bahut sunya, i cant forget raj brar

  • @KuldeepSingh-qq9ds
    @KuldeepSingh-qq9ds 3 года назад +56

    ਵਾਹ 👍
    ਅਨੀਤਾ ਸਮਾਣਾ ❤️
    ਰਾਜ਼ ਬਰਾੜ 🙏

  • @gurjindergill2907
    @gurjindergill2907 8 лет назад +18

    I really miss you raj brar veere

  • @justclicksolution3368
    @justclicksolution3368 4 года назад +174

    ਕਾਮੈਂਟ ਵੇਖਣ ਆਈ ਸੰਗਤ ਇਥੇ ਜਰੂਰ ਹਾਜਰੀ ਲਵਾਓ

  • @Kiranjeetkaur59843
    @Kiranjeetkaur59843 3 года назад +8

    My favourite Singer Raj Brar Anita Samana 👌👌

  • @SukhchainSingh-cz3cw
    @SukhchainSingh-cz3cw 3 года назад +10

    Rip😭 Miss u Raj brara g 🙏👈

  • @harjapsingh4433
    @harjapsingh4433 3 месяца назад +1

    Still listening in 2024

  • @bittusingh7077
    @bittusingh7077 4 года назад +21

    ਰੱਬਾ ਸਾਨੂੰ ਚਕ ਲੇਦਾ bhai ਰਾਜ ਬਰਾੜ ਨੂੰ ਕਿੳੁ ਚੱਕ ਲਿਆ ਤੂੰ ਮਿੱਸ ਯੂ ਬਰਾੜ ਸਾਬ ਬਹੁਤ ਵਧੀਆ ਸੋੰਗ ਨੇ ਤੇਰਾ

  • @harbakhshisrai0029
    @harbakhshisrai0029 Год назад +1

    ਬਾਈ ਅੱਜ ਵੀ ਰਾਜ ਬਰਾੜ ਦਿਲਾਂ ਤੇ ਰਾਜ ਕਰ ਰਿਹਾ, ਬਾਈ ਦੀ ਜੋੜੀ ਵੀ ਅਨੀਤਾ ਸਮਾਣਾ ਨਾਲ ਹੀ ਹਿੱਟ ਸੀ

  • @SukhwinderSingh-pb5zl
    @SukhwinderSingh-pb5zl 7 лет назад +17

    I miss u Lat Raj Brar

  • @SSB489
    @SSB489 4 месяца назад

    वाह राज बराड बहुत बहुत अच्छे गाणे गाए आप हर पंजाबी के दिल में हमेशा जिन्दा हो

  • @chandmahilpuria9767
    @chandmahilpuria9767 3 года назад +3

    Umar naloo wadhh izzat te shahuuukar bnaaa we rabb anita smana ji nu... Miss u raj brar

  • @nirmalpanwan3012
    @nirmalpanwan3012 2 года назад +4

    ਰਾਜ ਬਾਈ ਬਹੁਈ ਯਾਦ ਕਰਦੇ ਆ ਬਹੁਤ ਐਂਡ ਕੀਤਾ ਡਿਊਟ ਚ ਅਨੀਤਾ ਸਮਾਣਾ ਵੀ ਘੱਟ ਨੀ ਕਿਸੈ ਨਾਲੋਂ

  • @jasgill4725
    @jasgill4725 2 месяца назад

    ਬਚਪਨ ਯਾਦ ਆਗਿਆ ਗਾਣਾ ਸੁਣ ਕੇ। ਨਿੱਕੇ ਹੁੰਦੇ ਸਿਆਲ ਚ ਖੇਤ ਕਰਾਹੇ ਲਾਉਂਦੇ ਰਾਜ ਬਰਾੜ ਸੁਣ ਦੇ ਸੀ।ਬੜੇ ਸੋਹਣੇ ਦਿਨ ਸੀ ਉਹ ਵੀ। ਜਦੋ ਪਿੰਡ ਸੀ ਓਦੁ ਸੋਚਦੇ ਸੀ ਬਾਹਰ ਜਾਵਾ ਗੇ ਨਜ਼ਾਰੇ ਲਾਵਾ ਗਏ ,ਹੁਣ ਬਾਹਰ ਵੀ ਅਗੇ ਆ, ਹੁਣ ਪਿੰਡ ਯਾਦ ਆਉਂਦਾ ।

  • @SukhchainRajput
    @SukhchainRajput 4 дня назад

    2025 ਆਉਣ ਵਾਲ਼ਾ ਐ ਚੱਕ ਦੋ ਫੱਟੇ ਕੈਮਟਾ ਤੇ ਲਾਇਕ ਦੇ😅😅

  • @kulwindersinghbajwaksbajwa6828
    @kulwindersinghbajwaksbajwa6828 7 лет назад +23

    i mis you sajna teri aawaj rehdi doniaa tak yad raho 🚛🚛

  • @jasmeetkaurdhillon3476
    @jasmeetkaurdhillon3476 4 года назад +7

    Tere varga koi ban Jana ...miss you Yarra ,😭😭😭😭

  • @sunnybhardwaj0052
    @sunnybhardwaj0052 Год назад +5

    ਮੋਗੇ ਦੇ ਬਾਈਪਾਸ ਬਿੱਲੋ ਆਏ ਨਾਂ ਰਾਸ ਪਤੰਦਰ ਦੇ,
    ਆਉਣਾ ਸੀ ਕੋਟਕਪੂਰੇ ਨੂੰ
    ਪਰ ਪੈ ਗਏ ਰਾਹ ਜਲੰਧਰ ਦੇ

  • @ManiSekhon-ey1pe
    @ManiSekhon-ey1pe 2 месяца назад

    Auna c kotkupure nu pay gaye rah Jalandhar de😢😢😢😢 mis u brar saab😢😢😢😢

  • @lalchand8285
    @lalchand8285 6 месяцев назад +1

    So very nice song 2024raj brar

  • @dhanjeetdhindsa3218
    @dhanjeetdhindsa3218 2 месяца назад

    ਰਾਜ ਬਰਾੜ ਵੀਰ ਬਹੁਤ ਯਾਦ ਆਉਂਦੀ ਐ ਤੇ
    ਤੇਰੀ 😢

  • @ਕੁਹਾੜੀਵਾਲੇਰਜਿਆਣੀਆ

    ਵੀਰ ਰਾਜਿਆਣਾ ਜ਼ਿਲ੍ਹਾ ਮੋਗਾ ਆਪਾ ਮੁਹਾਲੀ ਕੰਮ ਕਰ ਰਹੇ ਆ ਪਤਾ ਨਹੀਂ ਕਿੰਨੇ ਵਾਰ ਸੁਣ ਲਈਦਾ

  • @gogavirk3403
    @gogavirk3403 4 месяца назад

    My blessings are with raj brar sahib ji in hevon he is still with us 2024❤❤❤❤❤❤❤❤❤❤❤❤❤❤❤❤

  • @jaggigill6006
    @jaggigill6006 5 лет назад +3

    Kaun kaun sun reha raj brar nu ajjj kll

  • @preetibhangu6906
    @preetibhangu6906 7 лет назад +16

    Miss u raj sir. Bigg crush of my life

  • @grewalgrewal4342
    @grewalgrewal4342 7 лет назад +36

    Braar is braar best singer c ...waheguru tere privaar nu khuss rkhe

  • @gopilidder6801
    @gopilidder6801 4 года назад +6

    Kon kon sun Ajj a song 2020 ch

  • @avtaradiwal1665
    @avtaradiwal1665 6 лет назад +5

    miss you raj Brar love you all songs

  • @ParminderSingh-kp7jk
    @ParminderSingh-kp7jk 2 года назад +2

    Nice song Raj Brar Anita samana 👌👌👌👌

  • @jodhasingh4236
    @jodhasingh4236 7 лет назад +17

    mudd mudd ke yada
    tur ge sajna diya aondiya
    miss you y raj brar

  • @vickybajwa1564
    @vickybajwa1564 6 лет назад +4

    very nice geet raj barar Anita, s

  • @SukhwinderSingh-dg2be
    @SukhwinderSingh-dg2be 7 лет назад +83

    ਸਦਾ ਲਈ ਆ ਗੀਤ ਯਾਦਾ ਬਰਾੜ ਸਾਬ ਦੀਆਂ

  • @YsgdgegDhdhhd
    @YsgdgegDhdhhd 3 месяца назад

    ❤ 2024 ਹੋਗੀ ਪਰ old song 👌♥️

  • @varinderpal2832
    @varinderpal2832 Год назад +2

    ❤❤ ਹੋਰ ਕੁਝ ਲਿਖਣ ਦੀ ਲੋੜ ਨਹੀਂ ❤❤

  • @baghasingh5756
    @baghasingh5756 5 лет назад +4

    ajj v a song att a

  • @farmersadvice8720
    @farmersadvice8720 4 года назад +3

    Miss you ਰਾਜ ਬਰਾਡ਼ y

  • @JassDeep-sj1pv
    @JassDeep-sj1pv Год назад +1

    Old is gold 🥇🥇🥇 miss you Bai ji

  • @Dhaliwal03
    @Dhaliwal03 4 года назад +5

    Anita smana siraa awaj jii

  • @indimishriwalewala2508
    @indimishriwalewala2508 Год назад +1

    One of ma fav song nd raj brar is always ma famous singer

  • @gagankaler2160
    @gagankaler2160 7 лет назад +12

    come back anita smana bhut jald

  • @nawabkuwait9412
    @nawabkuwait9412 4 года назад +3

    Brar sab lai Karo ha like jara 🌹🌹🌹

  • @charnjeetbrar2538
    @charnjeetbrar2538 Год назад

    Sada Chan ta aaj chdiya 👍👍👍👍👍

  • @guriqbalgill1825
    @guriqbalgill1825 7 лет назад +11

    miss you brar 22

  • @gagandeepsingh7975
    @gagandeepsingh7975 6 лет назад +2

    raj brar veer ji tuhade song bohat vadiya aa parivarik song aa

  • @PeakRecords95
    @PeakRecords95 2 года назад +4

    Always awesome ❤

  • @BhajnaBhullar
    @BhajnaBhullar 8 месяцев назад +1

    24.4.2024❤❤❤❤nu kon kon suna rae

  • @amandeeptatla5002
    @amandeeptatla5002 7 лет назад +173

    ਚੰਗੇ ਬੰਦੇ ਦੀ ਰਬ ਨੂੰ ਵੀ ਲੋੜ ਏ,,, ਏਸੇ ਕਰਕੇ ਤਾ ਬਾਈ ਰਾਜ ਬਰਾੜ੍ ਸਾਤੋ ਰਬ ਨੇ ਖੋ ਲਿਆ ,, ਬਾਈ ਰਾਜ ਤੈਨੂ,, ਤੇ ਤੇਰੇ ਗੀਤਾ ਨੂੰ ਸਲਾਮ ,,

  • @nareshbasrabasra1346
    @nareshbasrabasra1346 7 лет назад +11

    miss u raj brar paji

  • @ShergillSurinderSingh
    @ShergillSurinderSingh 7 лет назад +7

    very nice singer raj brar i misss u

  • @pawanjawandha1528
    @pawanjawandha1528 4 года назад +3

    Old is gold

  • @Ajay.saini3156
    @Ajay.saini3156 2 месяца назад

    हर रोज दिन में एक बारसुनता हूं यह गाना

  • @Dhaliwal03
    @Dhaliwal03 4 года назад +4

    Siraa song

  • @Milap_Gill
    @Milap_Gill 6 лет назад +34

    Miss u ਬਰਾੜ ਬਾਈ 😥😥😥

  • @KULDEEPSINGH-xf1es
    @KULDEEPSINGH-xf1es 7 лет назад +9

    ਘੈਂਟ ਗੀਤ

  • @baljindersingh4090
    @baljindersingh4090 7 лет назад +3

    love you bro raj brar tera bina ji ni lag daa nyc sobg suman bhatti ned raj brar

  • @mrkulvindersinghbrarsthpun6229
    @mrkulvindersinghbrarsthpun6229 Год назад +1

    Great song bai Raj Brar
    11 sal bad vi aaye lgda kal di gal hove

  • @KuldeepSingh-np7en
    @KuldeepSingh-np7en 4 года назад +3

    I love you raj brar song

  • @ParmodKumar-my6sm
    @ParmodKumar-my6sm 4 года назад +5

    Very nice song 22 G

  • @DiljeetSingh-u1g
    @DiljeetSingh-u1g 3 месяца назад

    ਸੁਣ ਰਹੇ ਆ ਜੀ❤❤

  • @ਕਿਰਤੀਲੋਕ
    @ਕਿਰਤੀਲੋਕ 2 года назад

    Anita smana 👍👍👍👍

  • @ANGREJSINGH-ys8dq
    @ANGREJSINGH-ys8dq 3 дня назад

    Eh geet purane nhi ho sakde😢