Chaddran (Full Video) Maninder Manga | Sudesh Kumari | Raj Brar | Kartar Cheema | Team Music

Поделиться
HTML-код
  • Опубликовано: 23 дек 2024

Комментарии • 1,6 тыс.

  • @shahisardar1947
    @shahisardar1947 2 года назад +245

    ਭਾਵੇ ਅੱਜ ਬਹੁਤ ਵੱਡੇ ਹੋ ਗਏ ਹਾ। ਸਮਾ ਬਦਲ ਗਿਆ । ਪਰ ਗੀਤ ਸੁਣ ਕੇ ਯਾਦਾ ਤਾਜੀਆ ਹੋ ਜਾਦੀਆ।

  • @Kamaljatt1234
    @Kamaljatt1234 5 месяцев назад +97

    2024 ਵਿੱਚ ਕੌਣ ਕੌਣ ਸੁਣ ਰਿਹਾ ਓ 🗣️❤️‍🔥❤️‍🔥
    ਕੌਣ ਕੌਣ ਮਿਸ ਕਰ ਰਿਹਾ ਓ ਮਨਿੰਦਰ ਮੰਗਾਂ ਨੂੰ 💔🙌

  • @LoveWaliaWalia
    @LoveWaliaWalia 9 месяцев назад +173

    ਕੌਣ ਕੌਣ ਸੁਣਦਾ 2024 vich ਵੀ ਚਾਦਰਾਂ

  • @robinkhehra4247
    @robinkhehra4247 4 года назад +197

    ਆਏ ਹਾਏ ਯਰ ਬਹੁਤ ਟਾਇਮ ਬਾਅਦ ਸੁਣਿਆ।।
    ਬਹੁਤ ਸੁਣੇ ਗਾਣੇ ਯਰ।। 2020 ਚ ਆਪਾ ਅਜ ਵੀ ਸੁਣ ਰਹੇ ਆ

  • @gurmailbrar4221
    @gurmailbrar4221 3 года назад +145

    ਯਕੀਨ ਨੀ ਆਉਂਦਾ ਯਾਰ ਮੰਗਿਆ ਤੂੰ ਅੱਜ ਸਾਡੇ ਵਿੱਚ ਨਹੀਂ ਆ ਯਾਰਾ ਮੇਰੇ ਹੱਥਾਂ ਵਿੱਚ ਤੇਰੇ ਓਹ ਪੀ ਜੀ ਆਈ ਚੰਡੀਗੜ੍ਹ "ਚ'' ਬੀਤੇ ਆਖਰੀ ਪਲ ਹਾਏਏਏਏਏਏ ਰੱਬਾ ਇਹ ਕੀ ਕਹਿਰ ਕਮਾ ਤਾ ਤੂੰ ਮੇਰਾ ਹੀਰਾ ਯਾਰ ਖੋਹ ਲਿਆ 😭😭😭😭

  • @idontknow-n7i
    @idontknow-n7i Год назад +119

    ਭਾਵੇਂ ਅੱਜ ਵੱਡੇ ਹੋ ਗਏ ਆ ਵਾਹਿਗੁਰੂ ਦਾ ਦਿੱਤਾ ਸਭ ਕੁਝ ਪਰ ਉਸ ਟਾਈਮ ਜਿਸ ਚੀਜ਼ ਦੀ ਰੀਝ ਸੀ ਉਹ ਅੱਜ ਤੱਕ ਪੂਰੀ ਨਹੀਂ ਹੋਈ
    ਇਹ ਗਾਣਾ ਸੁਣ ਕੇ ਸਕੂਨ ਮਿਲਦਾ ਹੈ ❤❤❤

  • @bablarehal1313
    @bablarehal1313 4 года назад +41

    ਟੈਲੀਫੋਨ ਵਾਲਾ ਸਮਾਂ ਯਾਦ ਆ ਗਿਆ..ਅਮਲੋਹ 01628

  • @MandeepSingh-ry6ps
    @MandeepSingh-ry6ps Год назад +78

    ਜਦੋਂ ਛੋਟੇ ਹੁੰਦੇ ਸੀ ਉਦੋਂ ਏਹ ਗੀਤ ਰਿਪੀਟ ਸੁਣਦੇ ਸੀ ਸਮਾਂ ਯਾਦ ਆ ਗਿਆ ❤ ਮਨਿੰਦਰ ਬਾਈ ❤❤

    • @ashokkamboj.
      @ashokkamboj. 8 месяцев назад +2

      3,4 ਵਾਰ ਤਾਂ ਹੁਣ ਵੀ ਸੁਣ ਲਈ ਦਾ ਹੈ ਉਹ ਦਿਨ ਯਾਦ ਆ ਜਾਂਦੇ ਨੇ

  • @MandeepSingh-xc9hc
    @MandeepSingh-xc9hc 4 года назад +139

    ੨੦੨੧ ਵਿੱਚ ਕੌਣ ਕੌਣ ਸੁਣ ਰਿਹਾ ਇਹ ਗੀਤ🎶🎶

  • @satnamsatti852
    @satnamsatti852 2 года назад +620

    ਓਹ ਦਿਨ ਯਾਦ ਕਰਕੇ ਤੇ ਇਹ ਗੀਤ ਸੁਣ ਕੇ ਰੋਣਾ ਆਉਂਦਾ ਆ । 14 ਸਾਲ ਹੋ ਗਏ ਆ ਓਸ ਨੂੰ ਕੈਨੇਡਾ ਗਏ ਹੋਏ ਪਰ ਇਕ ਵਾਰ ਵੀ ਮੁੜ ਕੇ ਨਹੀਂ ਆਈ। ਪਰ ਇਹ ਗੀਤ ਸੁਣ ਕੇ ਮਨ ਸਮਜਾ ਲਈ ਦਾ ਆ ,

  • @gulzardogran3532
    @gulzardogran3532 3 года назад +38

    ਆਪਣਾ 2021 ਚ ਵੀ ਮਨਪਸੰਦ ਗੀਤ ਆ ਇਹ
    ਸ਼ੀਸੇ ਮੂਹਰੇ ਬਹਿ ਕੇ ਗਾਣੇ ਗਾਉਣ ਵਾਲੀਏ

  • @jagroopsingh1297
    @jagroopsingh1297 6 месяцев назад +7

    ਯਾਰ ਪੁਰਣੀ ਯਾਦ ਆ ਗਈ, ਗੀਤ ਤੇ ਗੀਤ ਦਾ ਮਿਊਜ਼ਿਕ, ਵਾਹ ਅੱਜ ਕੱਲ ਤਾਂ ਮਰਗੇ ਮਾਰਤੇ ਗੋਲੀ ਚਲੂ ਡਾਂਗ ਚਲੋ, ਪਿੱਤਲ ਬਹੁਤ ਪਿਆ , ਗੱਡੀ ਕਾਲੀ, ਬੇਮਤਲਬ ਦੇ ਗੀਤ ਨੇ ਆਹ ਸੁਣ ਕੇ ਸਕੂਨ ਮਿਲਦਾ

  • @ashukocharzorro7579
    @ashukocharzorro7579 5 лет назад +292

    Missing old days 😢😢
    Kon kon aaj v eh sun rehya h❤❤

  • @sukhjeetchahal9236
    @sukhjeetchahal9236 6 лет назад +190

    ਅਾਹ ਗੀਤ ਬਚਪਨ ਵਿੱਚ ਬਹੁਤ ਜਿਅਾਦਾ ਸੁਣਿਅਾ
    ਸਾਰਾ ਦਿਨ repat ਚਲਦਾ ਸੀ

  • @baljinderanchor5571
    @baljinderanchor5571 3 года назад +35

    ਬਾਈ ਮੰਗਾ ਹੀਰਾ ਕਲਾਕਾਰ ਆ ਬਹੁਤ ਹੀ ਸੁੰਦਰ ਆਵਾਜ ਆ ਬਾਈ ਦੀ

  • @Gurpreetbacher13
    @Gurpreetbacher13 3 года назад +24

    ਕਯਾ ਦਿਨ ਸੀ ਬਾਈ ਉਹ... ਪੁਰਾਣੇ ਦਿਨ ਯਾਦ ਆ ਗਏ

  • @gurbaxsingh6399
    @gurbaxsingh6399 3 года назад +56

    ਯਾਦਾਂ ਤਾਜ਼ੀਆਂ ਕਰ ਗਿਆ ਗੀਤ ਕਿੰਨਾ ਵਧੀਆ ਸਮਾਂ ਸੀ ਉਹ

    • @KULDEEPSingh-cu3es
      @KULDEEPSingh-cu3es 3 года назад

      Right 👌👌❤️❤️

    • @jiwandeepkaur2304
      @jiwandeepkaur2304 2 года назад

      👌👌👌👌👌💯❤️

    • @tyyty5831
      @tyyty5831 2 года назад

      @@jiwandeepkaur2304 (((kk(k

    • @HardeepSingh-py6ve
      @HardeepSingh-py6ve 10 дней назад

      Pure feel nal sunnde c eh song ...gr dea di sang sharm v vali hundi c .....kine sohne din c oh

  • @avtarsingh2044
    @avtarsingh2044 Год назад +5

    ਕੈਸਟਾ ਲਿਆ ਕੇ ਗੀਤ ਸੁਣਨ ਵਾਲੇ ਟਾਈਮ ਦਾ ਅੱਜ ਕੋਈ ਮੁਕਾਬਲਾ ਨੀ ਉਸ ਸਮੇਂ ਦਾ ❤❤❤

  • @gurjitcheema275
    @gurjitcheema275 4 года назад +92

    Like ਕਰੋ ਪੰਜਾਬੀਓ

  • @jassimalik8369
    @jassimalik8369 5 лет назад +270

    Kon kon sun rha, h 2020 me B, is song ko

  • @ManjinderSingh-vc8nf
    @ManjinderSingh-vc8nf 5 лет назад +195

    16jan2020 to bad sunan wale like karo

  • @beant_marahar
    @beant_marahar Год назад +5

    ਕਿੰਨੂ ਕਿੰਨੂ ਪੁਰਾਣੇ ਦਿਨ ਯਾਦ ਆ ਰਹੇ ਆ

  • @Extrimists_Gang
    @Extrimists_Gang 8 месяцев назад +1

    2006 ਜਦੋ ਇਹ ਗੀਤ reelase ਹੋਇਆ ਸੀ, ਅੱਜ 18 ਸਾਲ ਹੋ ਗਏ, ਵਕਤ ਬਦਲ ਗਿਆ , ਅਸੀਂ ਵਕਤ ਗੁਆ ਚੁੱਕੇ, ਮਜਬੂਰੀਆਂ ਵਸ ਪੈ ਕੇ ਅਨਮੋਲ ਸਮਾਂ ਤੇ ਦੋਸਤ ਗੁਆ ਬੈਠੇ😢😢😢😢

  • @PunjabiSanjhan
    @PunjabiSanjhan Год назад +42

    ਕੌਣ-ਕੌਣ 2023 ਚ ਵੀ ਇਹ ਗੀਤ ਸੁਣ ਰਿਹਾ।

  • @itzinder6539
    @itzinder6539 4 года назад +128

    Karfu de dina vich kon kon sun reha eh song like karo g

    • @hardeepsingh1934
      @hardeepsingh1934 4 года назад +7

      ਕਰਫਿਊ ਤਾਂ ਕੀ ਬਾੲੀ ਜੀ ਸਾਰੀ
      ਉਮਰ ਸੁਣਦੇ ਰਹਾਂਗੇ

    • @amrindersingh5464
      @amrindersingh5464 4 года назад +1

      All time

    • @RajeshKumar-lz2xx
      @RajeshKumar-lz2xx 4 года назад +1

      yaar huni sunde aa italy to

    • @RajeshKumar-lz2xx
      @RajeshKumar-lz2xx 4 года назад +3

      @@hardeepsingh1934 ਸਹੀ ਗੱਲ ਆ ਬਾਈ ਜੀ ਛੋਟੇ ਛੋਟੇ ਹੁੰਦੇ ਸੀ

    • @mahindersingh9852
      @mahindersingh9852 4 года назад +1

      Yaar taa astreliya to ajj vi ahh song sunde haa jiiiiiiiii

  • @gurebatth1749
    @gurebatth1749 2 года назад +9

    15-07-2022
    ਰੀਲਾਂ ਵਾਲੇ ਟਾਇਮ ਤੋ ਅੱਜ ਤਕ❤️❤️❤️❤️👌👌👌👌

  • @deepmalhi9917
    @deepmalhi9917 4 года назад +296

    ਸਾਡੀ ਵਾਰੀ ਵੀ ਭਾਣੀ ਵਝ ਗਈ ਸੀ। ਫਿਰ ਕਦੇ ਨਹੀਂ ਮਿਲੇ। ਰੱਬ ਖੁਸ਼ ਰਖੇ ਉਸ ਨੂੰ।

    • @babbubaljeet6256
      @babbubaljeet6256 4 года назад +20

      ਬਾਈ ਮੇਰੇ ਨਾਲ ਵੀ ਇੰਜ ਹੋਈਆਂ ਸੀ।ਭਾਣੀ ਮਾਰਨਾ ਵਾਲੇ ਜੀ ਕਰਦਾ ਗੋਲੀ ਮਾਰੀ ਦਿਆਂ

    • @deepmalhi9917
      @deepmalhi9917 4 года назад +9

      ਹਾ ਹਾ ਨਹੀਂ ਵੀਰ ਕੋਈ ਨਾ ਗੋਲੀ ਨਾ ਮਾਰੀ। ਉਸ ਨੂੰ ਲਾਹਨਤਾਂ ਪਾਈ ਜਾ ਸਾਰੀ ਉਮਰ ਆਪੇ ਸਾਲਾ ਮਰ ਜੋ ਸਰਮ ਨਾਲ

    • @babbubaljeet6256
      @babbubaljeet6256 4 года назад +9

      ਗੋਲੀ ਤਾਂ ਕਦੀਂ ਮਰਨੀ ਯਾਰ ਪਰ ਦੁਖ ਬਹੁਤ ਹੁੰਦਾ ਜਦੋਂ ਓ ਬੰਦਾ ਸਾਮਣੇ ਆਉਂਦਾ

    • @deepmalhi9917
      @deepmalhi9917 4 года назад +4

      ਮੈਂ ਤਾ ਕਹਿਣਾ ਉਹਦੀ ਭੈਣ ਕਢ ਕੇ ਲੈਜਾ ਵੀਰ। ਫਿਰ ਨਾ ਭਾਨੀ ਮਾਰੋ ਕਿਸੇ ਦੀ। ਅਕਲ ਆਜੂ ਉਸ ਨੂੰ

    • @babbubaljeet6256
      @babbubaljeet6256 4 года назад +8

      @@deepmalhi9917 ਬਾਈ ਨਹੀਂ ਏ ਗੱਲਾਂ ਮੈਨੂੰ ਚੰਗੀਆਂ ਨੀ ਲੱਗਦੀਆਂ ਗਲਤੀ ਕਿਸੇ ਹੋਰ ਦੀ ਤੇ ਸਾਜ਼ ਕਿਸੇ ਹੋਰ ਨੂੰ।।। ਕਿਤੇ ਮਿਲਿਆ ਮੌਕਾ ਤਾਂ ਉਸ ਦੇ ਮੌਰ ਤੱਤੇ ਕਰਾਂਗੇ

  • @Jasmeen_jk
    @Jasmeen_jk 4 года назад +79

    ਇਹ ਗੀਤ ਕਦੀ ਮਨਪਸੰਦ ਸੀ,

  • @sandeepaujla7525
    @sandeepaujla7525 Год назад +9

    ਸਦਾ ਬਹਾਰ ਪੰਜਾਬੀ ਗੀਤ।❤❤ਇਹ ਗੀਤ ਜਦੋਂ ਮਰਜੀ ਸੁਣ ਲੈਣਾ ਤਾਜਾ ਹੀ ਰਹਿਣਗੇ ਬਾਈ ਦੇ ਗਾਉਣ ਦਾ ਤਰੀਕਾ ਬਹੁਤ ਹੀ ਵਧੀਆ ਸੀ ਮਿਠਾਸ ਬਹੁਤ ਸੀ ਬਾਈ ਦੀ ਅਵਾਜ਼ ਵਿੱਚ ਪੁਰਾਣੀਆ ਯਾਦਾਂ ਤਾਜੀਆ ਹੋਗੀਆ ਗਾਣਾ ਸੁਣਕੇ ❤

  • @ArijeetsinghAmrit
    @ArijeetsinghAmrit 9 месяцев назад +1

    ਗੀਤ ਸੁਣ ਕੇ ਯਾਦਾਂ ਤਾਜੀਆਂ ਹੋ ਜਾਦੀਆਂ ਨੇ ਓ ਵੀ ਦਿਨ ਸ਼ੀ ਯਾਰ miss yrr

  • @baltej317
    @baltej317 4 года назад +33

    Hanji 2020 vich kon kon sun riha

  • @SeemaGoyal-i6u
    @SeemaGoyal-i6u 8 месяцев назад +1

    ਟਿਕੀ ਦੁਪਹਿਰ ਨੂੰ ਮੋਟਰ ਤੇ ਜਦੋ ਇਹ ਗਾਣਾ ਚੱਲਦਾ ਸਾਰਾ ਥਕੇਵਾ ਲਹਿ ਜਾਂਦਾ। ਸ਼ੀਸੇ ਵਰਗੀ ਟਣਕਵੀ ਆਵਾਜ ਆ

  • @lakhveerchahal23
    @lakhveerchahal23 3 года назад +26

    #ਰਾਜ ਬਰਾੜ ਮੱਲਕੀਆ ਵਾਲੇ ਨੇ ਬਹੁਤ ਕਲਾਕਾਰ ਬਣਾਏ

  • @GurtejSingh-kj8it
    @GurtejSingh-kj8it 23 дня назад +1

    Bilkul 100% each a ji nic song

  • @singhgursahib4927
    @singhgursahib4927 5 лет назад +15

    mis u yara tere song ford 3600te bht sunde honde si aj o fir time ni ana yaar 😂😂😂

  • @deepsingh2233
    @deepsingh2233 6 месяцев назад +2

    ਜਵਾਨੀ ਵਿੱਚ ਪੈਰ ਧਰਿਆ ਹੀ ਸੀ ਜਦੋਂ ਗੀਤ ਆਇਆ ਸੀ 15 ਸਾਲ ਦਾ, ਸੀ,ਰੀਪੀਟ ਤੇ ਚਲਦਾ ਸੀ

  • @darachotian1964
    @darachotian1964 5 лет назад +104

    ਸਾਰਾ ਕੁੱਝ ਸਮੇਂ ਤੋਂ ਵੱਧ ਵਿੱਚ ਪੱਤਾ ਲੱਗ ਦਾ,ਇਸ ਗੀਤ ਵਾਗ

  • @deepsingh2490
    @deepsingh2490 3 года назад +2

    Jul 2021 raat 9 bje da time 2 peg la ke eh song suno akhan cho hjoo apne app aa jange . P.S -only for 90s kids

  • @davinder2493
    @davinder2493 3 года назад +49

    School time di yaad CD ch sunea krde c odo eh gana 😃

  • @Mrarwindersandhu
    @Mrarwindersandhu 3 года назад +1

    ਮਾਡਲ ਕਰਤਾਰ ਚੀਮਾ ਏਥੇ ਰੁਲਦੂ ਜਿਆ ਲਗਦਾ ਹੁਣ ਦੇਖ ਕਿਵੇਂ ਬੋਡੀ ਬਣਾਈ ,,,,,,ਵਾਕੇ ਮੇਹਨਤ ਨਾਲ ਸਭ ਕੁਝ ਬਦਲ ਜਾਂਦਾ

  • @ArvindSinghBrar
    @ArvindSinghBrar 8 лет назад +72

    bde tym ajj fr yaad AAA gya eh song
    KDE favourite song hunda c 22 eh mera

  • @sattisamrao5422
    @sattisamrao5422 Год назад +1

    ਮੇਰਾ ਕਾਲਜ ਟਾਈਮ ਦਾ ਪਿਆਰ 2008 09 ਦਾ ਪਤਾ ਨੀ ਕੇਹੜੀ ਖੁੱਡ ਵਿੱਚ ਵੜ ਗਈ ਬਾਰ ਵੀ ਨਈ ਗਈ ਸੀ 😢😢

  • @mamohitarora8470
    @mamohitarora8470 7 лет назад +145

    school Time de yaad aa gi

  • @simarchauhan
    @simarchauhan Год назад +2

    ਮੈਨੂੰ ਉਹ ਸਮਾਂ ਅੱਜ ਵੀ ਯਾਦ ਆ ਜਦੋਂ ਕੈਸਟਾਂ ਇਹ ਗੀਤ ਰਿਕਾਰਡ ਕਰਕੇ ਸੁਣ ਦੇ ਸੀ

  • @sukhpreetzira2323
    @sukhpreetzira2323 4 года назад +26

    5apirl to bad kon sun reh like karo

    • @hardeepsingh1934
      @hardeepsingh1934 4 года назад +1

      ਸਦਾਬਹਾਰ ਗੀਤ ਅਤੇ ਗਾੲਿਕ

  • @nikkubhatti9278
    @nikkubhatti9278 3 месяца назад +1

    Pamma sahir nu fer dobara hit hona chahida he support kro yaar

  • @mukhdev6164
    @mukhdev6164 2 года назад +5

    ਰੱਬਾ ਮੇਰਾ ਨਾਲ ਜਿਨੇ ਵੀ ਪਰਦੇ ਸੀ ਸਾਰਿਅਾ ਨੂੰ ਖੁਸ ਰੱਖ਼ੀ

  • @Fairylandks
    @Fairylandks 5 лет назад +24

    i miss u manga y,family nu RABB chardi kla bakshe

    • @rajbir669
      @rajbir669 3 года назад

      maninder manga de deth ho gi ae

  • @vineetbhatt1286
    @vineetbhatt1286 3 года назад +42

    Missing these days of life golden time sach me ,,,😭😭😭😭

  • @peekuparjapat5320
    @peekuparjapat5320 Год назад +2

    Ajj 21-08-2023 nu v sun reha .. school time cheta aa gyaa.. bde vdia song si os tym❤❤

  • @Gurtejsingh-gy3rc
    @Gurtejsingh-gy3rc 4 года назад +5

    School time yaad kra dita yaar bohat time picho sunn eya song oh b din c yr😊😊😊😊😊

  • @husandhammu2325
    @husandhammu2325 3 года назад +1

    Purani yad taza ho gei bachpan hi yad aa geya 🥺🥺🥺🥺appne bachya nu hun dsi da aah v song c sng shrm vale ta c

  • @jagjeetsingh7897
    @jagjeetsingh7897 5 лет назад +150

    Best song 2019 mai kon kon sun rha Like 👍👍👍

  • @shindersingh8527
    @shindersingh8527 Год назад +6

    ਅੱਜ ਪੂਰੇ 12 ਸਾਲ ਹੋ ਗਏ ਪਰ ਉਹ ਵਾਪਿਸ ਨਹੀਂ ਆਈ ਪਰ ਇਹ ਗੀਤ ਸੂਣ ਕੇ ਉਸ ਦੀ ਜਾਦ ਬਹੁਤ ਆਉਂਦੀ ਆ ਆਜਾ ਇਕ ਵਾਰ ਫਿਰ ਤੋਂ ਮੇਰੀ ਜ਼ਿੰਦਗੀ ਵਿਚ 😢😢😢😢😢

  • @harveysden1009
    @harveysden1009 6 лет назад +25

    My dad’s favourite song used to listen on my phn 😊😊

  • @rabnalsabnal6872
    @rabnalsabnal6872 2 года назад

    Yaar ki time c oho
    Hun Kithe aunde aa eda de Mithe gaane
    Oh sama.gum chuka aa
    Te og v time c jado Ena Singers di kathya di tape aundi hundi c
    Kya baata c
    Raj brar Dhrampreet akashdeep gora chak wala hardev mahinangal sudesh Kumari ste hor v boht
    Bade yaad aunde aa Oh din Oh geet oh andaaz tr oh Kalakaar ❤

  • @VarinderSingh-if6rc
    @VarinderSingh-if6rc 3 года назад +68

    RIP manidar manga saab te Raaj brar saab 🙏❤❤❤

  • @Haryanvi_BOY-z7t
    @Haryanvi_BOY-z7t Год назад +1

    ਉਹ ਵੀ ਕੀ ਦਿਨ ਸੀ ਜਰ ਯਾਦ ਕਰਕੇ ਹੌਣਾ ਆ ਜਾਂਦਾ😢😢😢

  • @ramanarora3229
    @ramanarora3229 3 года назад +33

    10 years ago , when i was studying in +12 class i listen this song alot o television 😘

  • @SeeraSidhu-mx5xm
    @SeeraSidhu-mx5xm 17 дней назад

    11=11=2024 ਚ ਸੁਣ ਰਿਹਾ ਥੋਡਾ ਬਾਈ ਜਵਾਨੀ ਯਾਦ ਆ ਗਈ ❤❤

  • @GurvinderSingh-cn4vd
    @GurvinderSingh-cn4vd 3 года назад +6

    March 2021 ale kro like❤️❤️❤️

  • @bajwaphotographypuranpur3396
    @bajwaphotographypuranpur3396 2 месяца назад +1

    Asi v sun rahe ya manga saab nu

  • @shamshersingh-ys9oc
    @shamshersingh-ys9oc 2 месяца назад +3

    ਕੌਨ 9.10.2024 ਨੂੰ ਇਹ ਗੀਤ ਸੁਣ ਰਿਹਾ

  • @GurdeepSingh-d7d9q
    @GurdeepSingh-d7d9q 2 месяца назад +1

    Love you Ramne. Guri😢😢😢😢

  • @jagmeetbrar2018
    @jagmeetbrar2018 3 года назад +15

    ਇਸ ਗੀਤ ਤੇ ਵੀ ਕਦੀ ਜਵਾਨੀ ਸੀ👌🥰

  • @JagtarSingh-wz9hp
    @JagtarSingh-wz9hp 5 месяцев назад +1

    Very good suman bhatte jer

  • @Hasderaho8080
    @Hasderaho8080 4 года назад +80

    2020 ,forever geet🔥🔥miss u bai

  • @sukhrajwaraich9378
    @sukhrajwaraich9378 2 года назад +1

    13 agust nu dil tutya fir ah gana sundi si m 2019 vich lokdown vich

  • @kaurkaur3495
    @kaurkaur3495 4 года назад +23

    bewakti maut rab kise nu na dewe😑😑

  • @sewakmaan1085
    @sewakmaan1085 4 месяца назад

    👌🏻👌🏻🤟🏻 2-3 baar din ch sun lei daa

  • @Avreen_Kaur9824
    @Avreen_Kaur9824 3 года назад +6

    Maninder 22 hamesha sb de dila ch raho ....

  • @lovybhullar7758
    @lovybhullar7758 Год назад +2

    ਹਾਏ ਰੱਬਾ ਇਹ ਸਿੰਗਰ ਨਹੀਂ ਲਬਣੇ ਹੁਣ ਤਾਂ ਕਾਰਟੂਨ ਹੀ ਰਹਿ ਗਏ

  • @jagtarubha1655
    @jagtarubha1655 4 года назад +6

    Eh song Raj Brar ji da likya hoya c ??
    Song bahut hi vdia g..

  • @DivyaVerma-e6r
    @DivyaVerma-e6r 4 месяца назад +1

    2024 wale like karo

  • @renubala9027
    @renubala9027 3 года назад +14

    Really heart touching song.remembering old time

  • @inderthori6725
    @inderthori6725 4 года назад +1

    night me 12-1 bje tak repeat chlta tha ye song

  • @jaggikamboj2840
    @jaggikamboj2840 4 года назад +7

    Kon kon suna da hun v a song

  • @JaggiRam-yc8nq
    @JaggiRam-yc8nq Год назад +1

    Bacpan yadd aaa gya 2008

  • @charanjitkaurdhaliwal932
    @charanjitkaurdhaliwal932 3 года назад +16

    ਪੁੱਤ ਤੂੰ ਮੂੱੜਕੇ ਨੀ ਦੇਖਣਾ ਤੈਨੂੰ ਚੁਹੱਣ ਵਾਲੇ ਤੈਨੂੰ ਕਿੰਨਾ ਯਾਦ ਕਰਦੇ ਆ ਬੱਸ ਪੁੱਤਰਾ ਤੂੰ ਤੂੰ ਹੀ ਸੀ ਲੱਖ ਗੌਣ ਵਾਲੇ ਗਾਈ।ਜਾੰਣ ਤੇਰੇ ਵਾਲਾ ਥਾੰ ਪੂਰਾ ਨਹੀ ਹੋਣਾ

  • @shooterview1985
    @shooterview1985 2 года назад +1

    2022 wale ਲਵਾਓ ਹਾਜਰੀ

  • @sharan00013
    @sharan00013 Год назад +8

    Lyrics are Great, Voice is Real without auto tune. God bless you

  • @dmmansapswc1278
    @dmmansapswc1278 2 года назад +1

    2022 ਚ ਆਪਾ ਅਜ ਵੀ ਸੁਣ ਰਹੇ ਆ

  • @vikasllb8663
    @vikasllb8663 Год назад +4

    When you realize this was real punjabi industry.!!

  • @WICKED_ERA
    @WICKED_ERA Год назад

    Aaj ohndi yaad aaindi h 😭aa geet sun laende ha us time 2006 vich aaya c jdo is chandri di marriage c miss u Jaan s s us kha c le ja par me majbur yata 😭😭😭😭

  • @lakhveerchahal23
    @lakhveerchahal23 6 лет назад +16

    Oh time gold c jado eh geet aiea c

  • @GurwinderGill-e6t
    @GurwinderGill-e6t 15 дней назад

    ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਹਾਂ ❤❤❤❤

  • @sukhisidhu6538
    @sukhisidhu6538 4 года назад +4

    2021 vich sunan wale like kro

  • @amrinderkaur7680
    @amrinderkaur7680 2 года назад +1

    ਕਿਸਮਤ ਦੀਆਂ ਗੱਲਾ ਨੇ ਯਾਦ ਕਰਨ ਤੋਂ ਬਿਨਾਂ ਕਰ ਵੀ ਕੀ ਸਕਦੇ ਆ

  • @avtar781
    @avtar781 4 года назад +42

    ਬੇਬੈ ਕਹਿੰਦੀ ਘਰੇ ਬਹਿ ਕੇ
    ਕੱਢ ਚੰਦਰਾ...

  • @jagdevsinghbrar8347
    @jagdevsinghbrar8347 3 месяца назад

    ਜਦੋ ਮਨ ਉਦਾਸ ਹੁੰਦਾ ਸੀ ਸਾਰਾ ਦਿਨ ਇਹੀ ਗੀਤ ਚੱਲੀ ਜਾਂਦੇ ਸੀ

  • @bsr_013
    @bsr_013 4 года назад +11

    kon sun reha 2020 ch kro like

  • @bittusingh1078
    @bittusingh1078 6 месяцев назад +1

    ਯਾਰ ਸੱਚੀ ਦਸਾਂ ਆ ਟਾਈਮ ਜਿੰਦਗੀ ਚ ਕਦੇ ਮੁੜ ਨੀ ਆਉਣਾ 😢😢

  • @RajKumar-ft7td
    @RajKumar-ft7td 4 года назад +11

    6 april 2020 ke baad sunne bale like krdo

  • @harkiratsialka1161
    @harkiratsialka1161 2 года назад +1

    Kon kon Sunan dia 2022 ch

  • @rajeevcip2013
    @rajeevcip2013 2 года назад +15

    I miss you mahindra manga, I love this singer and his song, amazing sweet voice ❤

  • @sukhpreetsidhu3405
    @sukhpreetsidhu3405 5 месяцев назад

    ਬੰਦਾ ਤੁਰ ਗਿਆ ਪਰ ਗੀਤ ਨਹੀ ਕਦੇ ਪੁਰਾਣਾ ਹੋਣਾ ❤

  • @momdadsqueenmomdadsqueen4723
    @momdadsqueenmomdadsqueen4723 6 лет назад +21

    soah ve pdai di njara aunda c...jdo phonr tera dildaara aunda v....

  • @SURINDERSINGH-cd3wc
    @SURINDERSINGH-cd3wc 4 месяца назад

    17 August 2024 6ਵਿੰ ਕਲਾਸ ਵਿੱਚ ਪੜ੍ਹਦਾ ਸੀ ਅੱਜ ਯਾਦ ਕਰਕੇ ਰੋਣਾ ਆ ਗਿਆ ਉਹ ਦਿਨ।

  • @thebigdogromanreigns548
    @thebigdogromanreigns548 4 года назад +9

    12 saal baad aaj phir suna... Mza aa gya

  • @BaljinderSinghmaanOfficial
    @BaljinderSinghmaanOfficial 4 года назад

    ਗੀਤ ਦੇ ਸੁਰੂ ਹੁੰਦਿਆਂ ਹੀ ਜਲੰਧਰ ਦੂਰਦਰਸ਼ਨ ਦੇ ਸੀਨ ਅੱਖਾਂ ਸਾਮਣੇ ਆਗੇ