Gutt - Dharampreet & Sudesh Kumari | Latest Punjabi Songs 2014 | New Punjabi Songs 2014

Поделиться
HTML-код
  • Опубликовано: 12 янв 2025

Комментарии • 1,1 тыс.

  • @deepmalhi9917
    @deepmalhi9917 4 года назад +170

    ਸਦਾ ਬਹਾਰ ਵਾਲੇ ਗਾਣੇ ਨੇ ਇਹ। ਬਹੁਤ ਘੈਡ ਤੇ ਅੱਤ ਸੀ ਆਪਣੇ ਟਾਈਮ ਵਿੱਚ। ਲੋਕਾਂ ਵਿੱਚ ਪਿਆਰ ਸੀ ਇੱਕਠੇ ਹੋ ਕੇ ਮੇਲਾ ਦੇਖਣ ਜਾਦੇ ਸੀ। ਹੁਣ ਤਾ ਇਕ ਦੂਜੇ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰਦੇ

    • @sobarpunjabitv
      @sobarpunjabitv 3 года назад +7

      ਹੁਣ ਆਲੀ ਪੀੜ੍ਹੀ ਨੂੰ ਓਹ ਮਾਹੌਲ ਦਾ ਅਹਿਸਾਸ ਵੀ ਨਹੀਂ।
      ਪਤਾ ਨਹੀਂ ਕਿਸਦਾ ਕਸੂਰ ਆ
      ਮਾਪਿਆ ਦਾ ਯਾਂ ਕੌਨਵੈਂਟ ਸਕੂਲਾਂ ਦਾ।
      ਮਾਹੌਲ ਹੀ ਬਦਲ ਗਿਆ 🙄

    • @PrinceSingh-sw1cy
      @PrinceSingh-sw1cy 3 года назад +1

      Saci miss you too much

    • @JagjitSingh-lg2se
      @JagjitSingh-lg2se Год назад

      Ama

  • @dubaidrivervideos7122
    @dubaidrivervideos7122 Год назад +56

    ਮੈਂਨੂੰ ਯਾਦ ਆ ਮੈਂ ਉਸ ਟਾਈਮ ਸਕੂਲ ਪੜ੍ਹਦਾ ਹੁੰਦਾ ਸੀ, ਜਦੋਂ ਏ ਗਾਣਾ ਗਾਇਆ ਗਿਆ ਸੀ

  • @Rajsandhu574
    @Rajsandhu574 Год назад +88

    ਕੌਣ ਕੌਣ 2023ਵਿੱਚ ਸੁਣਦਾ ਰਿਹਾ ਇਹ ਗੀਤ ❤❤❤❤❤❤❤❤❤❤❤

  • @Gur_89
    @Gur_89 Год назад +159

    ਆਹ ਹੁੰਦੇ ਆ ਜੀ ਗਾਣੇ ਜਦ ਮਰਜ਼ੀ ਸੁਣੋ ਕਦੇ ਬੋਰ ਨਹੀ ਕਰਦੇ ਨਹੀ ਰੀਸਾਂ ਉਸ ਟਾਇਮ ਦੀਆਂ ❤

  • @Crazygallery004
    @Crazygallery004 Год назад +255

    2024 ਵਾਲੇ ਹਾਜਰੀ ਲਵਾਉ ❤

  • @TRUNOMIC-i6o
    @TRUNOMIC-i6o Год назад +353

    ਕੌਣ ਕੌਣ 2024 ਵਿੱਚ ਸੁਣ ਰਿਹਾ ਇਹ ਗਾਣਾ ❤

  • @LahoriyeRecords
    @LahoriyeRecords 3 года назад +85

    ਇਹ ਗੀਤ ਅੱਜ ਵੀ ਟਰੈਕਟਰਾਂ ਡਿੱਕਾਂ ਤੇ ਸੁਣਦੇ ਆ

  • @sukhpreetsingh4063
    @sukhpreetsingh4063 Год назад +43

    ਜਦੋਂ ਜਵਾਨੀ ਜੋਰਾਂ ਤੇ ਸੀ ਓਦੋ ਦਾ ਗਾਣਾ ਆ ਸੱਚੀ ਯਾਦਾਂ ਤਾਜ਼ਾ ਹੋ ਗਈਆਂ 😍😍🎉🎉🎉

  • @race755
    @race755 3 года назад +103

    ਬਾਈ ਯਾਰ ਕਿੱਨਾ ਸੋਹਣਾ ਗਾਣਾ ♥️♥️♥️😍😍😍ਕਿੱਨਾ ਸੋਹਣਾ ਲਿਖਿਆ ਤੇ ਕਿੱਨਾ ਸੋਹਣਾ ਗਾਇਆ♥️♥️♥️

  • @satnamesingh6946
    @satnamesingh6946 5 месяцев назад +19

    17.7.2024 ਵਿੱਚ ਕੌਣ ਕੌਣ ਸੁਣਦਾ ਇਹ ਗਾਣਾ ਦੱਸੋ

    • @satnamesingh9692
      @satnamesingh9692 4 месяца назад +2

      ਹੁਣ ਵੀ ਸ਼ੁਣਦਾ ਯਾਦ ਕਰਦਾ ਮਰਹੂਮ ਬਾਈ ਧਰਮਪ੍ਰੀਤ ਨੂੰ

    • @sandhunaseeb6796
      @sandhunaseeb6796 4 месяца назад +1

      19 aug 2024

  • @Dhillon0869
    @Dhillon0869 Год назад +19

    ਇਕ ਲਾਈਕ
    ਸੰਗਦਿਲ 47 ਵਾਲੇ ਲਈ ❤❤

  • @1984_chahal
    @1984_chahal 4 года назад +46

    ਵੀਰ ਤੁਸੀ ਇਹ ਕਦਮ ਚੁਕ ਕੇ ਬਹੁਤ ਗ਼ਲਤ ਕੀਤਾ ਸਾਰੇ ਘਰਾਂ ਚ ਦੁਖ ਸੁਖ ਚਲਦੇ ਰਹਿੰਦੇ ਆ ਸੋਡਾ ਘਾਟਾ ਕੋਈ ਪੂਰਾ ਨਹੀਂ ਕਰਦਾ

  • @avtarsingh2044
    @avtarsingh2044 Год назад +208

    ਨਹੀਂ ਰੀਸ ਉਹਨਾਂ ਸਮਿਆਂ ਦੀ ਅੱਜ ਕੱਲ ਜੋ ਅਸੀਂ ਲੱਭ ਲੱਭ CD ਲ਼ਿਆਉਦੇ ਹੁੰਦੇ ਸੀ ਧਰਮਪ੍ਰੀਤ ਦੀਆਂ 🙏🙏🥳🥳

  • @HarpreetSingh-wu5nq
    @HarpreetSingh-wu5nq Год назад +28

    ਬੱਸ ਆਵਾਜ਼ ਹੀ ਰਹਿ ਗਈ ਆ ਬਾਈ ਦੀ।
    ਬਹੁਤ ਸੋਹਣੀ ਆਵਾਜ਼ ਸੀ ਬਾਈ ਦੀ

  • @Rameshmoga
    @Rameshmoga 4 года назад +23

    ਮੇਰਾ ਪਸੰਦ ਦਾ ਗੀਤ ਹੈ ਜੀ ਵਾਹ ਜੀ ਵਾਹ ਕਿਆ ਬਾਤਾਂ

    • @MrMichaelbiber
      @MrMichaelbiber 4 года назад

      i knw bro u came here after prime asia😉

  • @knowledgewithpalvinder
    @knowledgewithpalvinder 9 месяцев назад +7

    ਇਸ ਗਾਣੇ ਨੂੰ ਜਵਾਨੀ ਚ ਬਹੁਤ ਸੁਣਿਆ, ਅੱਜ ਵੀ ਉਹ ਯਾਦਾਂ ਤਾਜ਼ਾ ਹੋ ਗਈਆਂ।

  • @vikrambikkar
    @vikrambikkar 3 дня назад

    ਜੇ ਆਹ ਗਾਣੇ ਅੱਜ ਦੇ ਟਾਈਮ ਚ ਨਿਕਲਦੇ ਤਾਂ ਰਿਕਾਰਡ ਟੁੱਟਣੇ ਸੀ।
    ਜਨਵਰੀ 2025

  • @amansinghbhatti1003
    @amansinghbhatti1003 Год назад +8

    2023 ਵਿੱਚ ਕੋਣ ਕੋਣ ਸੁਣਦਾ ❤❤❤

  • @akashdeepsingh6152
    @akashdeepsingh6152 6 месяцев назад +5

    ਕਮਲ ਖੰਘੂਰਾਂ ਓਦੋਂ ਵੀ ਧੰਨ ਧੰਨ ਕਰਾਉਂਦੀ ਸੀ ਅੱਜ ਵੀ ਧੰਨ ਧੰਨ ਕਰਾ ਰਹੀ ਆ।

  • @ਪਰਮਿੰਦਰਸਿੰਘ-ਤ4ਗ

    2006 ਚ ਆਇਆ ਸੀ ਬਹੁਤ ਧੁੰਮ ਪਾਈ ਸੀ ਇਸ ਰੀਲ ਨੇ

  • @gurcharnsingh5894
    @gurcharnsingh5894 3 года назад +18

    ਬਹੁਤ ਸੋਹਣਾ ਗਾਣਾ ਧਰਮਪ੍ਰੀਤ ਜੀ

  • @ashmeetbrar261
    @ashmeetbrar261 Год назад +3

    19. October 2023 , Time 6.39 pm Canada , missing those days 😢

  • @SatwinderSingh-r2w
    @SatwinderSingh-r2w 11 месяцев назад +2

    2024 ਚ ਵੀ ਨਜ਼ਾਰਾ ਦਿੰਦੇ ਗਾਣੇ ਜੋ ਨਿੱਕੇ ਹੁੰਦੇ ਸੁਣਦੇ ਸੀ

  • @ranjitsinghjatt5613
    @ranjitsinghjatt5613 Год назад +3

    Yaar os time de j koi model aaj ve aundi aa oh aa kamal aaj ve ohni jawaan lagdi aa ❤❤❤❤

  • @HappySingh-oy4ji
    @HappySingh-oy4ji Год назад +20

    Old is gold Miss you Dharampreet veer

  • @NirmalSingh-q4i
    @NirmalSingh-q4i 3 месяца назад +1

    ਅਸੀਂ ਵੀ ਪੜ੍ਹਦੇ ਹੁੰਦੇ ਸੀ ਉਦੋ ਜਦੋ ਇਹ ਗੀਤ ਮਸ਼ਹੂਰ ਹੋਇਆ ਸੀ ਬਹੁਤ ਵਧੀਆ ਸੀ ਗੀਤ ਧਰਮਪ੍ਰੀਤ ਦੇ❤❤❤

  • @lastestfunnyvideoz972
    @lastestfunnyvideoz972 4 года назад +6

    ਕਮਲ ਤੈਨੂੰ ਰਾਜਵੀਰ ਪਰਮਾਰ ਅੱਜ ਵੀ ਯਾਦ ਕਰਦਾ। ਚਲੋ ਵਕਤ ਨਾਲ ਸਭ ਟਿਕਾਅ ਆ ਗਿਆ।ਓ ਲਮਹੇ ਯਾਦ ਕਰਕੇ ਅੱਜ ਮੈਂ ਬਹੁਤ ਮਿਸ ਕਰਦਾ ।ਮਿਸ ਯੂ ਮਿਠੀਏ

  • @kamaldeepsingh6729
    @kamaldeepsingh6729 5 лет назад +19

    RIP dharampreet veer......bahut wadia gaunda c veer

  • @rumanik6687
    @rumanik6687 Год назад +3

    परवाह करने की आदत ने परेशान कर दिया ...
    अगर बेपरवाह होते तो बहुत सकून होता ज़िंदगी में..NK ❤❤

  • @hrcheekawala
    @hrcheekawala 5 месяцев назад +1

    ਅੱਜ ਦੇ ਸਮਾਂ ਵਿੱਚ ਇਹੋ ਜਿਹੇ ਗਾਣੇ ਨਹੀਂ ਮੀਲ ਦੇ ਦੋ ਗਾਣੇ ਜੋੜੀ

  • @sandeepsinghbrar7046
    @sandeepsinghbrar7046 3 года назад +32

    Amar ho tusi dharampreet bai ehna geeta de roop ch..!! 😇🙌🏻 you gave us “paradise “ to listen..! Evergreen songs...!!👌🏻👌🏻 Sadabahar gaane eh.. kde v ni purane hone

    • @nareshchechi3398
      @nareshchechi3398 Год назад +2

      ਧਰਮਪਰੀਤ 22ਅੱਜ ਵੀ ਦਿਲਾਂ ਵਿੱਚ ਵੱਸਦਾ ਇਹਦੇ ਵਰਗੀ ਆਵਾਜ਼ ਨਹੀਂ ਕਿਸੇ ਕਲਾਕਾਰ ਦੀ

  • @ustaadsidhumoosewala871
    @ustaadsidhumoosewala871 5 месяцев назад

    10-08-24 killer voice 22 dharmpreet 22g and sudesh mam❤

  • @surinderkaur8064
    @surinderkaur8064 4 года назад +60

    2020 Ch v sun rhe ha....bhut nyc ne sare song dharmpreet ji de...

  • @gagandeepsingh7512
    @gagandeepsingh7512 3 года назад +3

    Bai sade bachpan vang tu v chla gya..na sada bachpan mud auna te na dharmpreet bai ne..but love you bai

  • @manjeetkaurbrar5754
    @manjeetkaurbrar5754 3 года назад +7

    School tym chnge lgde c eda de sing😍😍😍

  • @gagandeepsekhon8844
    @gagandeepsekhon8844 9 месяцев назад +3

    ਪੁਰਾਣਾ ਸਮਾਂ ਯਾਦ ਆ ਗਿਆ ਸੁਣ ਕੇ

  • @jattzimmidar1625
    @jattzimmidar1625 4 года назад +51

    2020 ch v Jatt son riha old song 😍😍

  • @pb43ale50
    @pb43ale50 10 месяцев назад +3

    2024 ਚ ਕੌਣ ਕੌਣ ਸੁਣ ਰਿਹਾ

  • @Mukhwinder-e6m
    @Mukhwinder-e6m 8 месяцев назад +3

    Purana kund c darama bai😢😢😢😢😢😢mmiss youbai

  • @babbumaan4u
    @babbumaan4u Год назад

    Saun dian Jharian Cassette bhutt suni aa Dekkk te laa k ... Ohh v kya din c 🌹

  • @arshdeepjassar4616
    @arshdeepjassar4616 3 года назад +19

    Miss you legend ❤️😭👍🙏

  • @parasvohra747
    @parasvohra747 3 года назад +2

    2021 ch v ohi flavor....no match 😘😘😘😘😘😘

  • @jattzimmidar1625
    @jattzimmidar1625 5 лет назад +36

    kamal khungra 2019 ch v 😘😘😘😘😘😘😘😘😘😘😘😘😘😘😘😘😘😘😘😘

  • @jaswant.toora.4892
    @jaswant.toora.4892 8 месяцев назад

    Proud to be Punjabi. .. att a song .. ❤

  • @balwindersinghsran-ts5od
    @balwindersinghsran-ts5od Год назад +11

    Dharampreet Sudhesh Kumari very very brilliant singing to this song and voice given to the song Naturally brilliant and very good writer written this song and both very GREAT SINGER ❤🎉

  • @muskankaur8577
    @muskankaur8577 10 месяцев назад +2

    Kon kon 2024 vich listen kar reh oh like karo
    👇

  • @gabrusingh7904
    @gabrusingh7904 5 лет назад +11

    3:06 last sudesh kumari sirra full nice voice

  • @manpreetkaur-xi6nw
    @manpreetkaur-xi6nw Год назад +2

    ਮੇ ਤਾਂ ਇਹਦੇ ਨਾਲ ਦਾ ਸੂਟ ਵੀ ਸਵਾਇਆ ਸੀ😊😊❤

  • @manjeetmahi9972
    @manjeetmahi9972 4 года назад +176

    2020 wich kon kon sun reha hai vr Dharampreet nu like kro

  • @SunnyCheema83
    @SunnyCheema83 9 месяцев назад +1

    ਕਿੱਥੇ ਭੁੱਲਣੇ ਨੇ ਗਾਣੇ ਪੁਰਾਣੇ

  • @lakhwindersingh710
    @lakhwindersingh710 5 лет назад +11

    Ajj v hit aw eh song bachpan 😔😔2019 $ep

  • @jeetsidhu9556
    @jeetsidhu9556 3 месяца назад

    ਆ ਮੋਡਲ ਅੱਜ ਵੀ ਓਦਾ ਦੀ ਪਈ ਆ ਯਰ

  • @parvinder769
    @parvinder769 Год назад +1

    E h sadgi old is gold very glamorous

  • @karandeepbrar3594
    @karandeepbrar3594 4 года назад +12

    August 2020 ch v best song aa eh. Still listening it. Kamal Khangura 😘😘❤️❤️🥰🥰

  • @SandeepSingh-yv8uo
    @SandeepSingh-yv8uo Месяц назад

    Ajj v sundha main super hit song ne ajj v eh

  • @karamjitkaur2041
    @karamjitkaur2041 3 года назад +5

    jado pahli var apne pyar di pahli mulakat hoi c ❤️odo song gadi vich laya c 🎉🎉hun o yaad ban ke rah gya song😥13 14 saal ho gye

  • @mohandhindsa1174
    @mohandhindsa1174 9 месяцев назад

    ਜਦੋਂ ਵੀ ਕੋਈ ਨਵਾਂ ਗੀਤ ਆਉਂਦਾ ਉਹਨਾਂ ਚੋਂ ਕੋਈ ਗੀਤ ਕਿਸੇ ਬੰਦੇ ਤੇ ਖ਼ਾਸ ਕਰਕੇ ਢੁੱਕਦਾ ਇਹ ਵੀ ਕਿਸੇ ਲਈ ਖ਼ਾਸ ਆ

  • @Vivekdeepboparai2669
    @Vivekdeepboparai2669 4 года назад +13

    I love this song. I listen many times.....👌👌👌👌❤❤❤❤

  • @LahoriyeRecords
    @LahoriyeRecords 3 года назад +4

    Evergreen 💚

  • @rameshmoga9600
    @rameshmoga9600 7 лет назад +170

    ਬਾਈ ਧਰਮਪਰੀਤ ਸੈਡ ਗੀਤਾ ਦਾ ਰਾਜਾ ਸੀ ਪਰ ਨਚਣ ਵਾਲੇ ਗੀਤ ਵੀ ਗਾ ਸਕਦੈ ਸੀ ਹੋਜੀ ਨਾ ਸਿਕਾਰ ਗੋਰੀਏ ਗੀਤ ਨੂੰ ਵਧੀਆ ਗਾਇਆ ਸੀ ਪਰ ਹੁਣ ਯਾਦਾ ਬਣਕੇ ਰਹਿਗੇ ਸਾਰੇ ਗੀਤ ਵਧੀਆ ਨੇ i miss you preet bai bilaspur valaya

  • @balwindersingh-on3ki
    @balwindersingh-on3ki 2 года назад +10

    Very nice song and voice given to the song ❤

  • @gurisekhon
    @gurisekhon 7 лет назад +30

    Miss you Dharampreet. Thanks for entertaining from 90’s specially “Aina kade v ni royea”

  • @sartajsingh3492
    @sartajsingh3492 Год назад +2

    2024 kon sun Raha hai 😅😅😅😅😅

  • @jmvalentino6174
    @jmvalentino6174 4 года назад +14

    Even I am not a Punjabi, when I heard this song my heart leaped with joy and now still I listen to Punjabi songs that I want to listen on my phone

    • @ManjitSingh-fv8cu
      @ManjitSingh-fv8cu 3 года назад +1

      Thanks

    • @jmvalentino6174
      @jmvalentino6174 3 года назад +2

      I love Punjabi songs pajji, aap ke give me other Punjabi gaana, je aap ke apna continue downloading other Punjabi music pajji 🙂🙂

  • @ParamjitSingh-hs5mr
    @ParamjitSingh-hs5mr 3 года назад +10

    Great song of my childhood love from 2021

  • @kamalrandhawa3136
    @kamalrandhawa3136 8 месяцев назад +1

    Craaa ❤❤ ajo ji 2024 waleo ji

  • @jasvirsinghsaini9527
    @jasvirsinghsaini9527 3 года назад +6

    Attendance ❤❤😍😍🙋‍♂️ missing every time this singing ❤

  • @kamalarora4592
    @kamalarora4592 Год назад +2

    Miss u 22 Dharampreet 😢😢

  • @robinmatharu2530
    @robinmatharu2530 4 года назад +4

    Miss u bai nice song from🇨🇦🇨🇦 Canada

  • @HiraDHillon-k5h
    @HiraDHillon-k5h 4 месяца назад

    ਸੁਣੀਦਾ ਹੈ ਵੀਰ 2024 ਵਿਚ ਵੀ

  • @sukhvinderkaur4299
    @sukhvinderkaur4299 6 лет назад +6

    Sad songs da mahir sada Dharmpreet veer ...miss u veer ...

  • @yograjsingh9830
    @yograjsingh9830 2 года назад +1

    Purane singra bangu, aj kal de singer kithe gande aa
    I miss u Dharam preet

  • @NAVJOTSINGH-mb7vj
    @NAVJOTSINGH-mb7vj 5 лет назад +13

    2019 cha v zindabaad

  • @DahuaCpplushinfotech
    @DahuaCpplushinfotech Год назад

    ਅੱਜ ਦੇ ਕਲਾਕਾਰਾਂ 4 ਅੱਖਰ ਅੰਗਰੇਜ਼ੀ ਦੇ ਪਾ ਗਾਣਿਆਂ ਦਾ ਜਲੂਸ ਕੱਢ ਦਿੰਦੇ ਆ,,ਇਹ ਟਾਈਮ ਘੈਂਟ ਸੀ,,

  • @tablaamanpreetsingh2602
    @tablaamanpreetsingh2602 5 лет назад +8

    Nice song aa yr,,,wah dharampret bhaji miss u😘😘😘😘,,,,

  • @userknow6390
    @userknow6390 Год назад +1

    vvvvvvvvv.nice.miss.you.all.time.old.is.gol

  • @bablurajput5396
    @bablurajput5396 3 года назад +39

    May his soul rest in peace. Legend of Punjabi songs.

  • @aktopic8035
    @aktopic8035 3 года назад +1

    Jma end song 🥳🎵aaa ji 🙏❤🙂apa ta 🥰2021 ch sonde py aaa🤘🤘🙏🙏🙏❤

  • @dilpreet2067
    @dilpreet2067 6 лет назад +7

    Ajjj v attt song aa dil khush hunda jado sunde aa

  • @AmandeepSingh-uu5st
    @AmandeepSingh-uu5st 2 года назад +3

    ਪੁਰਾਣੇ ਗਾਣੇ ❤️

  • @RamanDeep-pe4vb
    @RamanDeep-pe4vb 3 месяца назад

    kamal best model c us time di..

  • @sunnylefty531
    @sunnylefty531 4 года назад +10

    Bhot achi awaj h apki or rahegi b fir aa jao edda de song leke yaro

  • @AshwaniKumar-prajapat
    @AshwaniKumar-prajapat Год назад

    Purane din yaad aa gye
    Kaash kite purana time wapis aaje

  • @deepbenipal1612
    @deepbenipal1612 5 лет назад +18

    Oct.2019👌👌👌

  • @Shahkot_vlogs
    @Shahkot_vlogs Год назад +2

    2023

  • @kuljitgill5951
    @kuljitgill5951 4 года назад +14

    Who is listening in 2020

  • @ravneetsingh4616
    @ravneetsingh4616 Год назад +1

    27 6 2023 miss you

  • @iamsandii6562
    @iamsandii6562 6 лет назад +6

    Only super voice of sudesh ji in the all female singer in all the punjab

  • @ganeshdhuri6076
    @ganeshdhuri6076 2 года назад +2

    Ajj vi yad aa rhi hai 22 ji di
    My favorite singer 29.10.2022
    I am from canada

  • @LakhwinderSingh-ye2ou
    @LakhwinderSingh-ye2ou 10 месяцев назад

    ਅਚਵੀ ਜੀ ਲੱਗ ਜਾਂਦੀ ਹੈ ਇਹ ਸਮਾਂ ਯਾਦ ਕਰਕੇ, ਰਹਿੰਦੀ ਦੁਨੀਆਂ ਤੱਕ ਇਹ ਸਮਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਕਰਨਗੀਆਂ

  • @manjindersingh1904
    @manjindersingh1904 5 лет назад +15

    bahut sunneya eh song ....great singer c DHARAMPREET..

  • @PrinceKumar-my8pk
    @PrinceKumar-my8pk Год назад +1

    Really miss you 22

  • @dulichanddulichandkhichi9913
    @dulichanddulichandkhichi9913 2 года назад +6

    My favourite song
    Superb music
    Mindblowig singing..Dhrampreet &sudesh kumari
    👌👌👌👌

  • @kaushikrj02creation18
    @kaushikrj02creation18 2 года назад +1

    2022 attendence here 👍👌🔥🥰🇮🇳

  • @balrajsingh5795
    @balrajsingh5795 5 лет назад +13

    Old is gold ji 7/10/2019 ch

  • @balwindersingh-kc8yg
    @balwindersingh-kc8yg 10 месяцев назад +1

    ਬਹੁਤ ਸੋਹਣਾ ਗਾਣਾ ਬਈ ਅੱਜ ਵੀ ਸੁਣਦੇ ਆ

  • @PBWALE-bn8fv
    @PBWALE-bn8fv 4 года назад +25

    ajo v 2020 wale repeat te krdo like

  • @jajsingh3757
    @jajsingh3757 7 месяцев назад

    ਇਹ ਤਾਂ ਹੁਣ ਵੀ ਜਵਾਨ ਆ ਆਪਾ ਬੁੱਢੇ ਹੋ ਜਾਣਾ 👏

  • @manpreetkaur1818
    @manpreetkaur1818 Год назад +3

    Still evergreen in 2023

  • @KulwinderCheema-b5j
    @KulwinderCheema-b5j Год назад +2

    2024 ch kon kon sun da y