ਇਹ ਹੈ ਓਹ ਬਹਾਦੁਰ ਡਰਾਇਵਰ, ਜਿਸ ਨੇ ਬਚਾਈ ਲੁਟੇਰਿਆਂ ਤੋਂ ਬਜ਼ੁਰਗਾਂ ਦੀ ਜਾਨ,"ਭਾਵੇਂ ਮੇਰੀ ਗੱਡੀ ਟੁੱਟ ਜਾਂਦੀ ਭਾਵੇਂ

Поделиться
HTML-код
  • Опубликовано: 7 сен 2024
  • ਇਹ ਹੈ ਓਹ ਬਹਾਦੁਰ ਡਰਾਇਵਰ, ਜਿਸ ਨੇ ਬਚਾਈ ਲੁਟੇਰਿਆਂ ਤੋਂ ਬਜ਼ੁਰਗਾਂ ਦੀ ਜਾਨ,
    "ਭਾਵੇਂ ਮੇਰੀ ਗੱਡੀ ਟੁੱਟ ਜਾਂਦੀ ਭਾਵੇਂ ਮੇਰੀ ਜਾਨ ਚਲੀ ਜਾਂਦੀ ਪਰ ਮੈਂ ਆਪਣੀ ਸਵਾਰੀ ਨੂੰ ਆਂਚ ਨਹੀਂ ਆਉਣ ਦਿੱਤੀ"
    ਸੁਣੋ ਓਸ ਰਾਤ ਕੀ ਕੀ ਹੋਇਆ।
    Delhi To Punjab
    #delhi #punjab #cardriver #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 994

  • @rbrar3859
    @rbrar3859 Месяц назад +483

    ਬੱਲੇ ਪੰਜਾਬੀ ਸ਼ੇਰਾ, ਤੇਰੀ ਦਲੇਰੀ ਤੇ ਚੰਗੇ ਡਰਾਈਵਰ ਕਰਕੇ ਬਜ਼ੁਰਗ ਜੋੜੇ ਦੀ ਜਾਨ ਬੱਚ ਗਈ ਹੈ 🙏

    • @jassalkaur3548
      @jassalkaur3548 Месяц назад +11

      🙏🙏🙏🙏🙏🙏👌

    • @surjeetkaur6138
      @surjeetkaur6138 Месяц назад

      CB😊😊😊😮😅😮😢🎉😂😂❤😮😢😮😮😮❤ 😮😮😅😅😊 mo😊​@@jassalkaur3548😊 to p😮😅😊😊j 5:27

  • @pritamsinghuppal174
    @pritamsinghuppal174 Месяц назад +57

    ਇਸ ਡਰਾਈਵਰ ਵੀਰ ਨੂੰ ਹਥਿਆਰ ਰੱਖਣ ਦਾ ਲਾਇਸੈਂਸ ਮਿਲਣਾ ਚਾਹੀਦਾ। ਬੰਦਾ ਈਮਾਨਦਾਰ ਅਤੇ ਬਹਾਦਰ ਐ।

    • @JasmeetSingh-bh8xk
      @JasmeetSingh-bh8xk Месяц назад

      Licence te all india permit nhi mil da state da permit hunda a

  • @PardeepSingh-vo8hz
    @PardeepSingh-vo8hz Месяц назад +158

    ਡਰਾਈਵਰ ਦੀ ਬਹਾਦਰੀ ਨੂੰ ਸਲਾਮ ਹੈ।

  • @user-xt1sx9pm5s
    @user-xt1sx9pm5s Месяц назад +258

    ਸਰਕਾਰ ਇਸ ਡਰਾਈਵਰ ਨੂੰ ਇਨਾਮ ਦੇਣਾ ਚਾਹੀਦਾ ਬਜ਼ੁਰਗ ਜੋੜੇ ਦੀ ਜਾਨ ਬਚਾਈਆ

    • @ravinderbajwa3917
      @ravinderbajwa3917 Месяц назад +3

      Very nice g

    • @Aman-pm5wc
      @Aman-pm5wc Месяц назад

      Jain da koi chaker ne o piesa lotan Ande A

    • @GurdeepRai-on4mw
      @GurdeepRai-on4mw Месяц назад +1

      inam ਕਿਸ ਨੇ ਦੇਣਾ ਵੀਰ ਜਦੋ ਡਰਾਈਵਰ ਮਹਿਕਮੇ ਨੇ ਹੜਤਾਲ ਕੀਤੀ ਸੀ ਏਸ ਮਾੜ੍ਹੀ ਸਰਕਾਰ ਨੇ ਸਾਰ ਨੀ ਲਈ

    • @sukhsaab2104
      @sukhsaab2104 Месяц назад

      Sarkar inam ohna gundea deu gi jina ne ehna nu marna chagyea

    • @ParwinderSingh-je2nk
      @ParwinderSingh-je2nk Месяц назад +1

      SARKAR NE IS DRIVER VEER NU AATANKWADI KHALISTANI KEH KE AANDAR KAR DE DENA SARKAR SIKHA DI DUSHMAN HAIN SAMJDAR BANNO NA BHAROSA KRO SARKAR TE

  • @drpal3725
    @drpal3725 Месяц назад +181

    ਇਹ ਡਰਾਈਵਰ ਜਵਾਨ ਬੜਾ ਦਲੇਰ ਹੈ। ਵਾਹਿਗੁਰੂ ਇਸ ਡਰਾਈਵਰ ਨੂੰ ਲੰਬੀ ਉਮਰ ਤੰਦਰੁਸਤੀ ਤੇ ਖੁਸ਼ਹਾਲੀ ਬਖਸ਼ੇ।

  • @dalbirsingh7019
    @dalbirsingh7019 Месяц назад +113

    ਪਰਿਵਾਰ ਵਾਲੇ ਨੂੰ ਚਾਹੀਦਾ ਡਰਾਈਵਰ ਵੀਰ ਜੀ ਦਾ ਪੂਰਾ ਬਣਦਾ ਮਾਣ ਸਨਮਾਨ ਦਿੱਤਾ ਜਾਏ ਜੀ ❤❤❤❤

  • @ranjitmalhi1773
    @ranjitmalhi1773 Месяц назад +286

    ਪੰਜਾਬੀ ਬੋਲਣ ਵਾਲਾ ਹਰ ਬੰਦਾ ਬੱਬਰ ਸ਼ੇਰ ਹੁੰਦਾ ਹੈ,ਸਲੂਟ ਹੈ ਡਰਾਈਵਰ ਵੀਰ ਦੀ ਬਹਾਦਰੀ ਨੂੰ,,ਪੰਜਾਬੀ ਬੋਲੀ ਵਿੱਚ ਏਨੀ ਗਰਜ ਹੈ ਕਿ ਬੰਦਾ ਸਾਹਮਣੇ ਵਾਲੇ ਦੇ ਤਰਾਅ ਕੱਢ ਦੇਂਦਾ ਹੈ

  • @romysandhusandhu3359
    @romysandhusandhu3359 Месяц назад +473

    ਦਿਲ ਤੋਂ ਸਾਲੂਟ ਹੈ ਇਸ ਵੀਰ ਨੂੰ ਜੀ,,,,, ਇਸ ਵੀਰ ਦਾ ਪੂਰਾ ਸਨਮਾਨ ਹੋਣਾ ਚਾਹੀਦਾ ਹੈ ਜੀ 👌👌

    • @charanjitkuljeet7482
      @charanjitkuljeet7482 Месяц назад +15

      ❤️❤️

    • @balbirsingh625
      @balbirsingh625 Месяц назад +6

      ❤❤❤💯👌🏼

    • @gurjantsingh2020
      @gurjantsingh2020 Месяц назад +15

      Oh master te usdi wife nu hi karna chahida ,jisdi isne jaan bachai h ,chahe Navi gaddi le dende ,ya kujh cash hi de dende ,,jaan to badi ta koi keemat nhi ,?

    • @gurdevsinghaulakh7810
      @gurdevsinghaulakh7810 Месяц назад +3

      Salute❤,

    • @SinghBh-mu8wv
      @SinghBh-mu8wv Месяц назад

      ਇਹ ਸਭ ਸੈਂਟਰ ਸਰਕਾਰ ਹਰਿਆਣਾ ਪੁਲਿਸ ਦੀ ਸਾਜਿਸ਼ ਹੈ ਇੰਨਾ ਟਾਈਮ ਬੰਦਾ ਕਾਲ ਕਰਦਾ ਰਿਹਾ ਕੋਈ ਨੀ ਪਹੁੰਚਿਆ ਔਰ ਰਸਤੇ ਵਿੱਚ ਵੀ ਕੋਈ ਰੋਲਿੰਗ ਗੱਡੀ ਥਾਂ ਥਾਂ ਪੁਲਿਸ ਦੇ ਨਾਕੇ ਹੁੰਦੇ ਇਸ ਗੱਲ ਤੇ ਭਗਵੰਤ ਮਾਨ ਆਪਣਾ ਸਟੈਂਡ ਕਲੀਅਰ ਕਰਨਾ

  • @rbrar3859
    @rbrar3859 Месяц назад +346

    ਦਿੱਲੀ ਜਾਣ ਵਾਲਿਓ ਵੀਰੋ ਚੰਗੇ ਡਰਾਈਵਰ ਨੂੰ ਲੈ ਕੇ ਜਾਓ,
    ਮਿਸਾਲ ਆਪਣੇ ਸਾਹਮਣੇ ਹੈ।

    • @manganjitsingh8250
      @manganjitsingh8250 Месяц назад +11

      Na javo dili panjab de air port te oudana aoun chandigarh te amritsar Airport te avoid ji

    • @DavinderDhol
      @DavinderDhol Месяц назад +3

      ​@@manganjitsingh8250 banda khena kuj chunda hunda comment kar k tusi gall hor passe le jande ho veer ji

    • @ANONYMOUS-nb4zt
      @ANONYMOUS-nb4zt Месяц назад +1

      ਟਰੱਕ ਡਰਾਈਵਰ ਨੂੰ ਪੈਂਦੇ ਮਾਮਲੇ ਭਾਰੇ

  • @BalwinderSingh-cw8ep
    @BalwinderSingh-cw8ep Месяц назад +118

    ਬਹੁਤ ਦੁਆਵਾਂ ਡਰਾਈਵਰ ਭਾਈ ਸਾਹਿਬ ਨੂੰ, ਰੱਬ ਰਾਜ਼ੀ ਰੱਖੇ!!🙏

  • @surjitkaur3806
    @surjitkaur3806 Месяц назад +73

    ਇਸ ਡਰਾਈਵਰ ਵੀਰ ਨੂੰ ਸਲੂਟ ਹੈ ਆਪਣੀ ਜਾਨ ਜੋਖਮ ਵਿਚ ਪਾਕੇ ਜਾਨ ਬਚਾਈ ਹੈ 🙏🙏

  • @jaswindernamberdar2844
    @jaswindernamberdar2844 Месяц назад +151

    ਸਲੂਟ ਆ ਇਸ ਵੀਰ ਨੂੰ

    • @balbirsingh625
      @balbirsingh625 Месяц назад +1

      🙏🙏🙏🙏🙏

    • @jashanwarring968
      @jashanwarring968 Месяц назад +1

      ਸਲੂਟ ਹੈ ਇਸ ਬਹਾਦਰ ਵੀਰ ਨੂੰ

  • @jaspalkaur2479
    @jaspalkaur2479 Месяц назад +58

    ਸਿੱਖ ਪਰਿਵਾਰ ਨੂੰ ਬੇਟੇ ਨੂੰ ਇਨਾਮ ਦੇਣਾ ਚਾਹੀਦਾ ਹੈ

  • @manpreet7788
    @manpreet7788 Месяц назад +111

    🌿ਬਹੁਤ ਵੱਡੀ ਬਹਾਦਰੀ ਵੀਰ ਦੀ ਹੋਂਸਲੇ ਨਾਲ ਸਵਾਰੀਆਂ ਨੂੰ ਸੁਰੱਖਿਅਤ ਦਿੱਲੀ ਤੋਂ ਪੰਜਾਬ ਲਿਆਂਦਾ ਸਲੂਟ ਵੀਰ ਨੂੰ 🌱

  • @randhirkaur4086
    @randhirkaur4086 Месяц назад +27

    ਸਾਡੇ ਵੱਲੋਂ ਵੀ ਸਲੂਟ ਆ ਡਰਾਈਵਰ ਨੌਜਵਾਨ ਨੂੰ ਬਹੁਤ ਵਧੀਆ ਸੋਚ ਗੱਭਰੂ ਦੀ ਵਾਹਿਗੁਰੂ ਜੀ ਹਰ ਇੱਛਾ ਪੂਰੀ ਕਰਨ ਤੇ ਤਰੱਕੀਆਂ ਬਖਸ਼ਣ

  • @ksgurmeet
    @ksgurmeet Месяц назад +47

    ਇਸ ਡਰਾਈਵਰ ਵੀਰ ਨੂੰ ਦਿਲ ਤੋਂ ਸਲਾਮ ਪਰਮਾਤਮਾ ਇਸਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ

  • @baljinderkaur3083
    @baljinderkaur3083 Месяц назад +103

    ਇਸ ਡਰਾਈਵਰ ਵੀਰ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਜਿਸ ਨੇ ਦੋ ਜਾਨਾਂ ਬਚਾਈਆਂ। ਵਾਹਿਗੁਰੂ ਇਸ ਡਰਾਈਵਰ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਸਦਾ ਰਹੇ

  • @baljindersingh323
    @baljindersingh323 Месяц назад +35

    ਮੈਂ ਬੱਚਿਆਂ ਨੂੰ ਕੱਲ੍ਹ ਹੀ ਸਵੇਰ ਦੀ ਸਭਾ ਵਿੱਚ ਦੱਸਿਆ ਸੀ ਕਿ ਡਰਾਇਵਰ ਇੱਕ ਕਿੱਤਾ ਨਹੀਂ ਸਗੋਂ ਬਹੁਤ ਵੱਡੀ ਸੇਵਾ ਹੈ। ਬੱਚਿਆਂ ਨੂੰ ਕਿਹਾ ਕਿ ਮਾਣ ਨਾਲ਼ ਕਿਹਾ ਕਰੋ ਮੇਰੇ ਪਿਤਾ ਜੀ ਡਰਾਇਵਰ ਹਨ। ਬਾਈ ਜੀ ਨੂੰ ਦਿਲੋਂ ਸਤਿਕਾਰ ਤੇ ਸਿਜਦਾ।

    • @sevaksingh9469
      @sevaksingh9469 Месяц назад

      ਸਹੀ ਗੱਲ ਆ ਵੀਰ ਜੀ

  • @BaljinderKaur-gu1kd
    @BaljinderKaur-gu1kd Месяц назад +38

    ਜੇ ਡਰਾਈਵਰ ਵੀਰ ਨੇ ਉਨਾਂ ਬਜ਼ੁਰਗ ਜੋੜੇ ਬਾਰੇ ਚੰਗਾ ਸੋਚਿਆ ਤਾਂ ਵਾਹਿਗੁਰੂ ਨੇ ਖੁਦ ਥੱਲੇ ਆ ਕੇ ਓਸ ਵੀਰ ਦਾ ਸਾਥ ਦਿੱਤਾ ,, ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @BOY-vo2wd
    @BOY-vo2wd Месяц назад +251

    ਡਰਾਈਵਰ ਮਹਿਕਮਾ ਜਿੰਦਾਬਾਦ

  • @vickydauniya8021
    @vickydauniya8021 Месяц назад +33

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਦਲੇਰ ਡਰਾਈਵਰ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਦਿਲ ਤੋਂ ਸਲੂਟ ਆ ❤❤❤

  • @basramufliswriter1751
    @basramufliswriter1751 Месяц назад +52

    ਇਸ ਡਰਾਈਵਰ ਨੂੰ ਸਰਕਾਰ ਵੱਲੋਂ ਵੀ ਤੇ ਲੋਕ ਭਲਾਈ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕਰਨਾ ਚਾਹੀਦਾ।

  • @jagdeepsidhu1313
    @jagdeepsidhu1313 Месяц назад +29

    ਦਿਲੋਂ ਸੈਲਿਊਟ ਹੈ ਦਸਮੇਸ਼ ਪਿਤਾ ਦੇ ਪੁੱਤਰ ਨੂੰ ਗੁਰੂ ਸਾਹਿਬ ਵੀਰ ਦੇ ਅੰਗ ਸੰਗ ਸਹਾਈ ਹੋਏ ਨੇ ❤️🙏

  • @sewasinghnorth7504
    @sewasinghnorth7504 Месяц назад +114

    ਇਸ ਡਰਾਈਵਰ ਦਾ ਵੱਡੇ ਪੱਧਰ ਤੇ ਸਨਮਾਨ ਹੋਣਾ ਚਾਹੀਦਾ ਹੈ ਇਸ ਨੇ ਆਪਣੀ ਸੂਝ ਬੂਝ ਨਾਲ ਦੋ ਕੀਮਤੀ ਜਾਨਾਂ ਬਚਾਈਆਂ

    • @labhsingh155
      @labhsingh155 Месяц назад +3

      ਰਾਸ਼ਟਰਪਤੀ ਐਵਾਰਡ ਮਨਜੂਰ ਕਰਵਾ ਦਿਓ ਜੀ ਜੇ ਹੋ ਸਕੇ ਤਾ 🙏✍️

    • @GurdeepRai-on4mw
      @GurdeepRai-on4mw Месяц назад

      ਕੌਣ ਕਰੇ ਗਾ ਸਨਮਾਨ ਸਰਕਾਰਾ ਏਸ ਮੁਲਕ ਦੀ ਗੰਦੀ ਰਾਜਨੀਤੀ ਏ bro ਡਰਾਈਵਰ ਵੀਰਾ ਦੀ ਜ਼ਿੰਦਗੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਏ

  • @yadwindersingh276
    @yadwindersingh276 Месяц назад +33

    ਡਰਾਇਵਰ ਵੀਰ ਦੀ ਹਿੰਮਤ ਨੂੰ ਸਲੂਟ ਹੈ। ਸੜਕ ਤੇ ਹੋਰ ਵੀ ਗੱਡੀਆਂ ਲੰਘ ਰਹੀਆਂ ਹੋਣਗੀਆਂ। ਉਹਨਾਂ ਨੂੰ ਇਸ ਵੀਰ ਦਾ ਸਾਥ ਦੇਣਾ ਚਾਹੀਦਾ ਸੀ।

  • @ramankaur188
    @ramankaur188 Месяц назад +34

    ਬਾਈ ਜੀ ਤੁਹਾਡੀ ਬਹਾਦਰੀ ਨੂੰ 100 ਤੋਪਾਂ ਦਾ ਸਲਾਮ

  • @SurinderSingh-we9rt
    @SurinderSingh-we9rt Месяц назад +26

    ਮੇਰੇ ਵਲੋ ਇਸ ਡਰਾਈਵਰ ਵੀਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਹੈ।ਬਹੁਤ ਵਧੀਆ ਵਿਚਾਰ ਹਨ।ਹਮਲਾਵਰ ਦਾ ਮੁਕਾਬਲਾ ਕਰੋਗੇ ਤਾਂ ਬਚ ਜਾਵੋਗੇ ਮੁਕਾਬਲਾ ਨਹੀਂ ਕਰੋਗੇ ਤਾਂ ਮਾਰੇ ਜਾਵੋਗੇ।

  • @SonuAbohriya10663
    @SonuAbohriya10663 Месяц назад +21

    ਸਚੀ ਗੱਲ ਆ ਵੀਰ ਦੀ ਲੁੱਟ ਖੋਹ ਕਿਤੇ ਵੀ ਹੋ ਸਕਦੀ ਅੱਜਕਲ ਸਲਾਮ ਵੀਰ ਨੂੰ ਜਿਹਨੇ ਏਨਾ ਹੌਂਸਲਾ ਰੱਖਿਆ ਦਿਲੋਂ ਸਲੂਟ ਆ

  • @surjitsinghsidhu6936
    @surjitsinghsidhu6936 Месяц назад +73

    ਸਲੂਟ ਆ ਪੰਜਾਬੀ ਡਰਾਈਵਰ ਨੂੰ ਤੇ ਬਾਈ ਦੀ ਸੋਚ ਨੂੰ👍🙏

  • @jagdishsingh9965
    @jagdishsingh9965 Месяц назад +38

    ਡਰਾਈਵਰ ਦੀ ਬਹਾਦਰੀ..ਤੇ ਪ੍ਰਮਾਤਮਾ ਦੀ ਕਿਰਪਾ ਨਾਲ ਬਚ ਗਏ..ਵੀਰ ਦਾ ਚੇਹਰਾ .ਪਹਿਚਾਣ ਗੁਪਤ ਰੱਖਣ ਲਈ ਧੰਨਵਾਦ....

  • @gurpartapsinghrai3292
    @gurpartapsinghrai3292 Месяц назад +52

    ਸਲਾਮ ਆ ਵੀਰ ਨੂੰ🙏🏻

  • @user-zz5py8ck8v
    @user-zz5py8ck8v Месяц назад +36

    ਸਰਕਾਰ ਨੂੰ ਇਸ ਵੀਰ ਨੂੰ ਇਨਾਮ ਦੇਣਾ ਚਾਹੀਦਾ ਏ

  • @Eastwestpunjabicooking
    @Eastwestpunjabicooking Месяц назад +19

    ਵਾਹਿਗੁਰੂ ਜੀ ਏਸ ਬੱਚੇ ਦੀ ਤੇ ਹੋਰ ਜੋ ਪਰਿਵਾਰ ਦੀ ਪਾਲਣਾ ਲਈ ਮੱਹਨਤ ਕਰਗੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਓ।

  • @chanansingh9060
    @chanansingh9060 Месяц назад +81

    ਡਰਾਈਵਰ ਬਾਈ ਨੂੰ ਦਿੱਲੋਂ ਸਲਾਮ ਹੈ।ਜੀ ਤੇ ਬਾਈ ਜੀ ਦੀ ਸੋਚ ਨੂੰ ਵੀ ਦਿੱਲੋਂ ਸਲਾਮ ਹੈ।ਜੀ🙏

  • @BaljeetSingh-gx4yv
    @BaljeetSingh-gx4yv Месяц назад +49

    ਬਾਈ ਜੀ ਸਲੂਟ ਆ ਤੇਰੀ ਦਲੇਰੀ ਨੂੰ

  • @randhirkaur4086
    @randhirkaur4086 Месяц назад +12

    ਜਿਉਂਦੇ ਰਹੋ ਡਰਾਈਵਰ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਪੰਜਾਬੀ ਸਦਾ ਦਲੇਰ ਹੁੰਦੇ ਆ ਤੇ ਵਾਹਿਗੁਰੂ ਜੀ ਦਿੱਲੀ ਜਾਣ ਵਾਲੇ ਦਿਨ ਦੇ ਸਮੇਂ ਹੀ ਜਾਓ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਹਵਾਈ ਅੱਡੇ ਨੈਸ਼ਨਲ ਉਡਾਣਾਂ ਚਾਲੂ ਕਰੇ

  • @Pritamsingh-op9wt
    @Pritamsingh-op9wt Месяц назад +20

    ਸਲੂਟ ਹੈ ਡਰਾਇਵਰ ਵੀਰ ਨੂੰ 🫡🫡🫡🫡

  • @onkarsinghpurewal990
    @onkarsinghpurewal990 Месяц назад +17

    ਛੌਟੇ ਵੀਰ ਤੁਹਾਡੀ ਬਹਾਦਰੀ ਨੂੰ ਸਲਾਮ 🙏 ਵਾਹਿਗੁਰੂ ਚੜ੍ਦੀਕਾਲਾ ਵਿੱਚ ਰਖੈ ॥ ਡਰਾਈਵਾਰ ਕਿਸੇ ਵੀ ਸਟੇਟ ਦਾ ਹੋਵੇ ॥ ਉਸ ਦਾ ਸਪੋਟ ਅਤੇ ਸਾਥ ਦੇਣਾ ਚਾਹੀਦਾ ਹੈ ॥

  • @inderjitsingh990
    @inderjitsingh990 Месяц назад +29

    ਸਲੂਟ ਹੈ ਡਰਾਈਵਰ ਵੀਰ ਨੂੰ ਇਹਨਾਂ ਨੂੰ ਬੱਬਰ,ਸ਼ੇਰ, ਕਹਿੰਦੇ ਨੇ

  • @rampalsingh5046
    @rampalsingh5046 Месяц назад +25

    ਡਰਾਈਵਰ ਵੀਰ ਨੂੰ ਸਲੂਟ

  • @amarjitkaur2479
    @amarjitkaur2479 Месяц назад +30

    ਮੂਲ ਮੰਤਰ ਦੇ ਸਬਦ ਲਿਖੇ ਹੋਏ ਨੇ। ਗੱਡੀ ਤੇ। ਬਾਬਾ ਜੀ ਨੇ ਹੀ ਹੱਥ ਦੇ ਕੇ ਬਚਾਇਆ ਹੈ।

  • @protejasinghdhandra8025
    @protejasinghdhandra8025 Месяц назад +56

    ਵਾਹ ਸ਼ੇਰਾ! ਆਪਣੀ ਜਾਨ ਖਤਰੇ ਵਿੱਚ ਪਾ ਕੇ ਜਾਨਾਂ ਬਚਾਉਣ ਵਾਲੇ ਡਰਾਈਵਰ ਵੀਰ ਨੂੰ ਦਿਲੋੰ ਸਲਾਮ।

  • @gurpreet927
    @gurpreet927 Месяц назад +28

    ਸਾਡੇ ਵੱਲੋ ਵੀ ਸਲੂਟ ਆ ਵੀਰੇ ਨੂੰ v

  • @thehunterking8711
    @thehunterking8711 Месяц назад +17

    ਸਲੂਟ ਆ ਏਸ ਦਲੇਰ ਡਰਾਇਵਰ ਵੀਰ ਨੂੰ🙏🏻

  • @cheemastudio4617
    @cheemastudio4617 Месяц назад +32

    ਰਸਤੇ ਵਿੱਚ ਹੋਟਲਾਂ ਤੇ ਨਾ ਠਹਿਰੋ ਰੋਟੀ ਘਰੋਂ ਲੈ ਕੇ ਜਾਇਆ ਕਰੋ ਇਹ ਲੁਟੇਰੇ ਹੋਟਲਾਂ ਵਾਲਿਆਂ ਦੇ ਹੁੰਦੇ ਨੇ ਜ਼ੋ ਪ਼੍ਰਸਾਸਨ ਦੀ ਮਿਲੀਭੁਗਤ ਨਾਲ ਚਲਦੇ ਨੇ

  • @amarjitsingh2775
    @amarjitsingh2775 Месяц назад +15

    ਬਹੁਤ ਬਹੁਤ ਧੰਨਵਾਦ ਵੀਰ ਦਾ ਪਰ ਭਿੰਡਰਾਂਵਾਲਿਆਂ ਸੰਤਾ ਨੇ ਆਖਿਆ ਸੀ ਹਥਿਆਰ ਜਰੂਰੀ ਆ ਵੀਰੇ ਜਰੂਰੀ ਰੱਖੋ, ਦਿੱਲੀ ਸੱਚੀ ਦੱਲਿਆ ਦੀ ਆ 😢😢😢😢

  • @jitsingh8827
    @jitsingh8827 Месяц назад +42

    ਡਰਾਈਵਰ ਨੂੰ ਸਲੂਟ ਆ

  • @jalourSingh-bz4dj
    @jalourSingh-bz4dj Месяц назад +12

    ਇਸ ਡਰਾਈਵਰ ਪੁੱਤਰ ਨੂੰ ਲੱਖ ਲੱਖ ਸਲੂਟ ਕਰਦਾ ਹਾਂ ਤੇ ਪਰਮਾਤਮਾ ਕਰੇ ਇਹਦੀ ਵੀ ਬਹੁਤ ਵੱਡੀ ਲਮਰ ਲੰਬੀ ਉਮਰ ਹੋਵੇ ਤੇ ਖੁਸ਼ੀਆਂ ਭੋਗੇ ਤਰੱਕੀ ਕਰੇ ਜਿਸ ਨੇ ਇੱਕ ਪਰਿਵਾਰ ਦੀ ਜਾਨ ਬਚਾਈ ਹੈ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹਦੇ ਉਪਰ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਜੀ

  • @jaswinderkaur4765
    @jaswinderkaur4765 Месяц назад +7

    ਬਹੁਤ ਵਧੀਆ ਕਿਤਾ ਵੀਰ ਨੇ। ਕਿਸੇ ਦੀ ਜਾਨ ਬਚਾਉਣੀ ਬਹੁਤ ਹੀ ਔਖੀ ਹੈ।ਸਲਾਮ ਵੀਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।

  • @darshangill26
    @darshangill26 Месяц назад +13

    ਡਰਾਇਵਰ। ਸਾਬ। ਜਵਾਨੀ। ਜਿਉਂਦਾ। ਰਹੁ। ਬੇਟਾ। ਵਾਹਿਗੁਰੂ ਜੀ। ਤੈਨੂੰ ਤਰੱਕੀਆਂ ਬਖਸ਼ੇ

  • @buntybunty9127
    @buntybunty9127 Месяц назад +9

    ਪਰਮਾਤਮਾ ਇਸ ਵੀਰ ਦੀ ਵੱਡੀ ਵੱਡੀ ਉਮਰ ਹੋਵੇ ਤੇ ਵਾਹਿਗੁਰੂ ਇਸ ਬਹਾਦਰ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @nirmalchand5329
    @nirmalchand5329 Месяц назад +106

    ਬਹੁਤ ਹੀ ਬਹਾਦਰੀ ਦਾ ਕੰਮ ਕੀਤਾ ਹੈ ਬਾਈ ਨੇ

    • @tajinderkaur123
      @tajinderkaur123 Месяц назад +1

      2 jana nhi 3 swaryia 1 Driver 4 jana c je ghbraht vich kujh v ho skda c waheguru ji ne meher kiti.

    • @tajinderkaur123
      @tajinderkaur123 Месяц назад

      Kujh v hovei night sfr te kidre khaan lie v naa rukou hlaat bahut khraab.

  • @user-rx1yk4zb3h
    @user-rx1yk4zb3h Месяц назад +16

    ਹਦਾ ਦੀ ਰਾਖੀ ਲਈ ਮੰਗਲਾ ਅਸਲਾ ਜਦੋਂ ਪਚਾਓਂਦੇ ਗੱਡੀ ਅਤੇ ਡਰਾਈਵਰ ਦੋਂਵੇ ਦੇਸ਼ ਭਗਤ ਅਖਵਾਉਂਦੇ👍👍👍👍👍👍👍👍

  • @jasvindergill2772
    @jasvindergill2772 Месяц назад +18

    ਸਲੂਟ ਪਂਜਾਬੀ ਵੀਰ ਨੂੰ

  • @user-xt1es2tl7z
    @user-xt1es2tl7z Месяц назад +13

    ਦਿੱਸਦਾ ਸਾਹਿਬ ਵਾਹਿਗੁਰੂ ਹੋਈ ਉੱਸ ਨੂੰ ਮਾਰ ਨਾ ਸਾਕਾ ਕੋਈ ਮਾਰ ਨਾ ਸਾਕਾ ਕੋਈ ਵਾਹਿਗੁਰੂ ਗੁਰੂ ਡਰਾਈਵੱਰ ਵੀਰ ਨੂੰ ਹੋਰ ਤਰੱਕੀ ਬਖ਼ਸ਼ੇ ਧੰਨਵਾਦ ਵੀਰੇ ਦਾ ਬਹੁਤ ਬਹੁਤ

  • @SukhwinderSingh-jg8lb
    @SukhwinderSingh-jg8lb Месяц назад +9

    ਡਰਾਈਵਰ ਵੀਰ ਨੂੰ ਸਲਬਟ ਏ,, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਜੀ & ਲੋਕ ਆਵਾਜ਼ ਚੈਨਲ ਦਾ ਬਹੁਤ ਧੰਨਵਾਦ ਖਬਰ ਦਿਖਾਉਣ ਲਈ❤

  • @MustakKhan-up8bm
    @MustakKhan-up8bm Месяц назад +51

    ਦੂਸਰੇ ਚੈਨਲ ਤੇ ਤਾਂ ਬਾਪੂ ਨੇ ਡਰਾਈਵਰ ਦਾ ਨਾਂ ਤੇ ਮੋਬਾਇਲ ਨੰਬਰ ਵੀ ਜਨਤਕ ਕਰ ਦਿੱਤਾ

  • @Gill-wasdf
    @Gill-wasdf Месяц назад +19

    ਡਰਾਇਵਰਾ ਦਾ ਸ਼ੋਸਣ ਬਹੁਤ ਹੁੰਦਾ ਹੈ,ਡਰਾਇਵਰਾ ਦੀ ਪੰਜਾਬ ਵਿੱਚ ਤਨਖਾਹ 20000 ਹਜ਼ਾਰ ਰੁਪਏ ਹੋਣੀ ਚਾਹੀਦੀ ਹੈ

  • @gulzarsingh9934
    @gulzarsingh9934 Месяц назад +5

    ਸਲੂਟ ਹੈ ਇਸ ਡਰਾਈਵਰ ਵੀਰ ਨੂੰ , ਵਾਹਿਗੁਰੂ ਇਸ ਨੂੰ ਚੜ੍ਹਦੀ ਕਲਾ ਵਿੱਚ ਰੱਖੇ,🙏

  • @LakhwinderSingh-sh3lk
    @LakhwinderSingh-sh3lk Месяц назад +9

    ਬਾਈ ਨੂੰ ਪਰਿਵਾਰ ਵੱਲੋ ਪੈਸਿਆ ਦੀ ਮੱਦਦ ਕਰਨੀ ਚਾਹੀਦੀ ਆ ਤਾਂ ਜੋ ਹੋਰ ਵੀ ਡਰਾਈਵਰ ਵੀਰਾਂ ਦਾ ਹੋਸਲਾਂ ਹੋਵੇ ਕਿਉ ਕਿ ਬਾਈ ਨੇ ਕਾਰ ਦੇ ਨੁਕਸਾਨ ਸੋਚੇ ਬਿਨਾ ਜਾਨ ਬਚਾਈ ਰੱਬ ਨਾ ਕਰੇ ਕੋਈ ਗੱਲ ਹੋ ਜਾਂਦੀ ਫਿਰ ਵੀ ਘਾਟਾ ਝੱਲਦੇ ਸੋ ਬਾਈ ਨੂੰ ਜਰੂਰ ਸਨਮਾਨ ਕਰੋ ਜੀ ❤❤

  • @user-kf2ff9cr1c
    @user-kf2ff9cr1c Месяц назад +34

    ਡਰਾਈਵਰ ਵੀਰ ਨੂੰ ਸਲਾਮ ਵੀਰੋ ਪੰਜਾਬ ਦੇ ਹਵਾਈ ਅੱਡੇ ਤੋਂ ਜਾਓ, ਮਨਿੰਦਰਜੀਤ ਲੋਕ ਮੁੱਦੇ ਚੁੱਕਦੇ ਰਹੋ

  • @user-qu3gc8wv7q
    @user-qu3gc8wv7q Месяц назад +13

    ਇਸ ਨੂੰ ਕਹਿੰਦੇ ਨੇ ਸੱਚਾ ਸੁੱਚਾ ਧਰਮ ਦੁਨੀਆਂ ਵਿੱਚ ਧਰਮ ਤਾਂ ਬਹੁਤ ਨੇ ਪਰ ਪਹਿਰਾ ਦੇਣ ਵਾਲੇ ਬਹੁਤ ਘੱਟ।

  • @dildeepsinghpb0367
    @dildeepsinghpb0367 Месяц назад +26

    ਡਰਾਈਵਰ ਏਕਤਾ ਜਿੰਦਾਬਾਦ

  • @prabhnoortiwana1482
    @prabhnoortiwana1482 Месяц назад +12

    ਧੰਨਵਾਦ ਹੈ ਪੁੱਤਰਾ ਤੇਰੀ ਦਲੇਰੀ ਨੂੰ ਸਲਾਮ ਹੈ ਪੁੱਤਰਾ ਵਾਹਿਗੁਰ ਤੈਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ੇ

  • @Rajvir.S.Dhillon
    @Rajvir.S.Dhillon Месяц назад +7

    ਸਿੱਧੂ ਵੀਰ ਮੈਂ ਵੀ ਜੈਤੋ ਇਲਾਕੇ ਤੋਂ ਹਾਂ ਅਤੇ ਕਈ ਵਾਰੀਂ ਤੁਹਾਡੀਆਂ ਕਈ ਖਬਰਾਂ ਨਾਲ ਸਹਿਮਤ ਵੀ ਨਹੀਂ ਹੋਈਦਾ ਪਰ ਤੁਹਾਡਾ ਕੰਮ ਸਲਾਹੁਣਯੋਗ ਹੈ।

  • @prabhjotkaur629
    @prabhjotkaur629 Месяц назад +8

    ਵਹਿਗੁਰੂ ਵੀਰੇ ਤੈਨੂੰ ਨਾਮ ਦੀਆਂ ਅਸੀਸਾਂ ਖੁਸੀਆਂ ਬਰਕਤਾਂ ਬਖਸ਼ਣ ਉਹਨਾਂ ਬਜੁਰਗਾਂ ਦਾ ਸਤਿਕਾਰ ਮਾਣ ਕਰਕੇ ਆਪ ਜੀ ਨੇ ਪੁੱਤਾਂ ਤੋ ਵੱਧ ਕਿਰਦਾਰ ਤੇ ਫਰਜ਼ ਤੇ ਬਹਾਦਰੀ ਦਾ ਰੋਲ ਅਦਾ ਕੀਤਾ ਜੁਗ ਜੁਗ ਜੀਉ ਵੀਰੇ ਪਰਿਵਾਰ ਇਸ ਵੀਰ ਦਾ ਹਮੇਸ਼ਾ ਸਾਥ ਦਿੰਦੇ ਰਹਿਣਾ 🙏🙏

  • @PritamSingh-js6ok
    @PritamSingh-js6ok Месяц назад +25

    ਡਰਾਈਵਰ ਵੀਰ ਨੂੰ ਦਿਲੋ ਸਲੂਟ ਆ ਇਸ ਵੀਰ ਦੀ ਬਹਾਦਰੀ ਸੁਣ ਕੇ 👍

  • @kuldeep_798
    @kuldeep_798 Месяц назад +1

    sachi gal aa ਵੀਰ ਹੱਡਬੀਤੀ ਸੁਣ ਕੇ ਵੀਰ ਦੇ ਹੌਸਲੇ ਤੇ ਅਤੇ ਵਾਹਿਗੁਰੂ ਦੀ ਮਿਹਰ ਨਾਲ ਜੋ ਸਾਰਿਆਂ ਦਾ ਬਚਾਅ ਹੋਇਆ, ਸੁਣ ਕੇ ਮਨ ਭਾਵੁਕ ਹੋ ਗਿਆ😢😢😢😢

  • @jassaman8951
    @jassaman8951 Месяц назад +8

    ਬੀ ਜ ਪੀ ਦਾ ਸਲੋਗਨ ਹੈ ਆਤਮ ਨਿਰਭਰ ਹਿੰਦੁਸਤਾਨ. ਰੱਬ ਰਾਖਾ 🙏🏻

  • @shamshermanes2315
    @shamshermanes2315 Месяц назад +1

    ਪੁਲਿਸ ਸੁਰੱਖਿਆ ਅਧਿਕਾਰੀ ਏਜੰਸੀਆਂ ਕਿੱਥੇ ਨੇ ਜੌ ਵੀ nri ਬਾਹਰੋ ਆਉਂਦੇ ਨੇ ਓਹਨਾ ਦੀ ਜਾਨ ਮਾਲ ਦੀ ਰਾਖੀ ਹੋਣੀ ਚਾਹੀਦੀ ਹੈ ਤੇ ਇਸ ਡਰਾਈਵਰ ਵੀਰ ਨੂੰ ਸਲਾਮ ਏ ਧੰਨਵਾਦ ਇਸ ਵੀਰ ਦਾ ਜਿਸਨੇ ਆਪਣੀ ਸਵਾਰੀ ਨੂੰ ਆਂਚ ਨਹੀਂ ਆਉਣ ਦਿੱਤੀ

  • @user-vt2yk3db5e
    @user-vt2yk3db5e Месяц назад +20

    Salute to this brave man

  • @user-oy7gw9yb6s
    @user-oy7gw9yb6s Месяц назад +11

    ਪੰਜਾਬ ਦੇ ਹੀ ਏਅਰਪੋਰਟ ਤੋਂ ਹੀ ਜਾਉ ਦਿੱਲੀ ਆਣਦੀ ਕੋਈ ਲੋੜ ਨਹੀਂ

  • @ParminderSingh-wn8ge
    @ParminderSingh-wn8ge Месяц назад +107

    ਇਸਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ।

    • @luckygrewal4421
      @luckygrewal4421 Месяц назад +1

      Bilkul ji

    • @rajkang69
      @rajkang69 Месяц назад

      ਸੁਖਬੀਰ ਬਾਦਲ 🦍ਵਾਲੀ ਨੌਕਰੀ ਜਾਂ ਮਜੀਠੀਏ 🐪🦒ਵਾਲੀ ਨੌਕਰੀ ਦੀ ਸਿਫ਼ਾਰਸ਼ ਕਰੋ ਜੀ ! ਹੋ ਸਕਦਾ ਕੇ ਕੈਪਟਨ 🦧ਵਾਲੀ ਸੀਟ ਵੀ ਕਾਂਗਰਸੀਆਂ ਕੋਲ ਅਜੇ ਖਾਲ਼ੀ ਪਈ ਹੋਵੇ 😮😢😂! ਠੀਕ ਹੈ ਮੁੰਡੇ ਨੇ ਬਹੁਤ ਸੂਝ ਨਾਲ ਦਿਮਾਗ ਨਾਲ ਦਲੇਰੀ ਨਾਲ ਕਾਰ ਚਲਾਈ ਜਿੱਥੇ ਉਸਨੇ ਤਿੰਨ ਸਵਾਰੀਆਂ ਦੀ ਜਾਨ ਬਚਾਈ , ਪਰ ਉੱਨਾਂ ਤੋਂ ਜ਼ਿਆਦਾ ਇਸਨੂੰ ਖਤਰਾ ਸੀ 😢 ਉੱਨਾਂ ਠੱਗਾਂ ਨੇ ਪਹਿਲਾਂ ਇਸਨੂੰ ਸਰੀਰਕ ਨੁਕਸਾਨ ਕਰਨਾ ਸੀ ਡਰਾਇਵਰ ਦੇ ਪਹਿਲਾਂ ਸੱਟਾਂ ਮਾਰਨੀਆਂ ਸਨ ਹੋ ਸਕਦਾ ਉਹ ਬਜ਼ੁਰਗਾਂ ਨੂੰ ਸਿਰਫ ਲੁੱਟਦੇ ਉੱਨਾਂ ਦਾ ਸਮਾਨ + ਪੈਸੇ ਵਗੈਰਾ ਖੋਹ ਲੈਂਦੇ ਪਰ ਉੱਨਾਂ 🐒🦉🐕🐩🐖ਰਾਂ ਨੇ ਡਰਾਈਵਰ ਦੇ ਜ਼ਰੂਰ ਸੱਟਾਂ ਮਾਰਨੀਆਂ ਸਨ + ਕਾਰ ਨੂੰ ਵੀ ਜਿਆਦਾ ਨੁਕਸਾਨ ਕਰਨਾ ਸੀ ਹੋ ਸਕਦਾ ਡਰਾਈਵਰ ਵਿਚਾਰੇ ਦੇ ਕਿਤੇ ਜ਼ਿਆਦਾ ਸੱਟ ਲਾ ਦਿੰਦੇ 😢ਤਾਂ ਉਮਰ-ਭਰ ਦਾ ਰੋਣਾ ਪਛਤਾਵਾ ਪੱਲੇ ਰਹਿ ਜਾਣਾ ਸੀ । ਇੰਨਾਂ ਡਰਾਈਵਰਾਂ ਨੂੰ ਇਕੱਠੇ ਦੋ-ਚਾਰ ਗੱਡੀਆਂ ਨਾਲ ਸਫ਼ਰ ਕਰਨਾ ਚਾਹੀਦਾ ਖਾਸ ਕਰਕੇ ਹਰਿਆਣਾ + ਦਿੱਲੀ ਵਿੱਚ ਅਤੇ ਗੱਡੀ ਵਿੱਚ ਸੀਟ ਕੋਲ ਦਾਤ ਜਾਂ ਗੰਡਾਸੀ ਵਗੈਰਾ ਜ਼ਰੂਰੀ ਕੁਝ ਰੱਖਣਾ ਚਾਹੀਦਾ ਜਿਸ ਨਾਲ ਕੁਝ ਕੁ ਮੁਕਾਬਲਾ ਤਾਂ ਕਰ ਸਕਣ -ਇਕ -ਦੋ ਦੇ ਤਾਂ ਟੱਕ ਜਾਂ ਸੱਟ ਮਾਰ ਸਕਦੇ ਹਨ ਬਾਕੀ ਇੰਨਾਂ ਚੋਰਾਂ-ਠੱਗਾਂ = ਨਸ਼ੇੜੀਆਂ ਦੇ ਪੈਰ ਜਾਂ ਹੌਂਸਲੇ / ਦਿਲ ਨਹੀ ਹੁੰਦੇ ਇਹ ਸੱਟ ਲੱਗਣ ਤੋ ਬਹੁਤ ਡਰਦੇ ਹੁੰਦੇ ਹਨ ਅਤੇ ਲੁੱਟਦੇ ਵੀ ਪੂਰਾ ਨਸ਼ਾ ਕਰਕੇ ਹੀ ਹਨ । ਸਰਕਾਰ -ਪੁਲਿਸ ਨੂੰ ਵੀ ਚਾਹੀਦਾ ਹੈ ਕੇ ਇੰਨਾਂ ਟੈਕਸੀ ਵਾਲਿਆਂ ਨੂੰ ਕੋਈ ਨ ਕੋਈ ਹਥਿਆਰ ਵਗੈਰਾ ਰੱਖਣ ਦਿੱਤਾ ਜਾਵੇ ! ।

  • @charanjitkaur9275
    @charanjitkaur9275 Месяц назад +3

    ਬਹੁਤ ਬਹੁਤ ਧੰਨਵਾਦ ਤੇਰਾ ਬੇਟਾ ਵਾਹਿਗੁਰੂ ਜੀ ਦਾ ਹੱਥ ਸੀ ਤੇਰੇ ਤੇ ਉਸ ਟੈਮ ਸੀ ਵਾਹਿਗੁਰੂ ਜੀ ਤੇਰੇ ਨਾਲ

  • @baljitkaurkaur2527
    @baljitkaurkaur2527 Месяц назад +4

    ਵੀਰੇ ਡਰਾਈਵਰ ਵੀਰ ਨੂੰ ਤਾ ਦਿਲੋ ਸਲੂਟ ਆ ,,,ਪਰ ਵੀਰੇ ਜੋ ਵੀਰ ਡਰਾਈਵਰ ਦੀ ਗੱਡੀ ਤੇ ਆਗਲੇ ਪਾਸੇ ਸੀਸੇ ਤੇ ਜੋ ਦੋ ਗੁਰਬਾਣੀ ਦੇ ਸਬਦ ਲਿਖੇ ਨੇ ਉਹਨਾ ਦੀ ਹੀ ਕਰਾ ਮਾਤ ਏ ਨਿਰਭਾਓ ਜਨੀ ਕੇ ਕਿਸੇ ਦਾ ਵੀ ਭੈ ਨਹੀ ਤੇ ਨਿਰਵੈਰ ਜਨੀ ਕਿਸੇ ਨਾ ਵੈਰ ਨਹੀ ,,,,,,ਵਾਹਿਗੁਰੂ ਜੀ ਅੰਗ ਸੰਗ ਰਹਿੰਦੇ ਇਹੋ ਜਿਹੇ ਲੋਕਾ ਨਾਲ ਵਾਹਿਗੁਰੂ ਜੀ ਸਭ ਦਾ ਭਲਾ ਕਰਨ।🙏🙏🙏🙏

    • @krishanmohan2385
      @krishanmohan2385 Месяц назад

      Han sahi gall Punjabi jindabad har Punjabi nu likhna chahida

  • @gurmitsinghgurmitbhullar9121
    @gurmitsinghgurmitbhullar9121 Месяц назад +4

    ਬਹੁਤ ਵਧੀਆ ਕੰਮ ਕੀਤਾ ਡਰਾਈਵਰ ਨੇ ਵਾਹਿਗੁਰੂ ਜੀ ਮੇਹਰ ਰੱਖੇ

  • @mrbunti786
    @mrbunti786 Месяц назад +7

    ਆਪਣੀ ਸੇਫਟੀ ਆਪਣੇ ਹੱਥ ਆ ਏਸ ਸਮੇਂ। ਸ਼ਸਤਰ ਕੋਲ ਰੱਖੀਏ ਆਪਣੀ ਸਫਟੀ ਲਈ

  • @Rajindersidhu2914
    @Rajindersidhu2914 Месяц назад +3

    ਮਨਜਿੰਦਰ ਵੀਰ ਤੇ ਥਲੀ ਵੀਰ ਤੋ ਬਿਨਾ ਸੰਚੀ ਖਬਰ ਕੋਈ ਨੀ ਦਿਖਾ ਸਕਦਾ।

  • @parmindersingh-rh2sj
    @parmindersingh-rh2sj Месяц назад +22

    Good job driver veer

  • @vinylRECORDS0522
    @vinylRECORDS0522 Месяц назад +33

    ਰਾਤ ਨੂੰ ਨਾ ਜਾਓ, ਨਾ ਆਓ, ਇੰਡੋ ਕੈਨੇਡੀਅਨ ਬੱਸਾਂ ਤੇ ਰੋਡਵੇਜ਼ ਬੱਸਾਂ ਦਾ ਸਫਰ ਸੇਫ ਹੈ।

  • @sarbjitsandhu2531
    @sarbjitsandhu2531 Месяц назад +10

    ਬੱਲੇ ਬੱਲੇ ਬੱਬਰ ਸ਼ੇਰ ਹੈ ਬਾਈ ਕਿਉਕਿ ਗੱਡੀ ਵੀ ਐਨੀ ਤੇਜ ਤੇ ਕੱਟ ਵੀ ਬਹੂਤ ਵੱਜੇ ਤੇ ਜਾਨ ਦਾ ਵੀ ਖ਼ਤਰਾ ਸਾਰਾ ਕੁੱਝ ਬੇਲਸ ਕਰਨਾ ਬਹੂਤ ਵਧੀਆ ਕੰਮ ਕੀਤਾ।

  • @parmindersandhusandhusab6757
    @parmindersandhusandhusab6757 Месяц назад +1

    ਇਹ ਖਬਰ ਕਿਸੇ ਵੀ ਚੈਨਲ ਨੇ ਹਾਈ ਲੇਟ ਨਹੀਂ ਕਰਨੀ ਹੁਣ ਮੀਡੀਆ ਨੂੰ ਨੀਦ ਆ ਜਾਣੀ ਇਹ ਬਹੁਤ ਵਡਾ ਮੁੱਦਾ ਹੈ

  • @gurdeepdhaliwal5767
    @gurdeepdhaliwal5767 Месяц назад +14

    Waheguru ji

  • @user-qu3gc8wv7q
    @user-qu3gc8wv7q Месяц назад +4

    ਵਾਹ ਓਏ ਸੂਰਮਿਆ ਤੇਰੇ ਵਰਗੇ ਸੂਰਮੇ ਹਮੇਸ਼ਾ ਪੈਦਾ ਹੁੰਦੇ ਰਹਿਣ ਤੇ ਸਾਨੂੰ ਫਖਰ ਹੈ ਤੇਰੇ ਪੰਜਾਬੀ ਹੋਣ ਦਾ। ਤੈਨੂੰ ਜਿੰਨਾ ਵੀ ਵੱਡਾ ਨਾਮ ਦਿੱਤਾ ਜਾ ਸਕੇ ਉਨਾ ਹੀ ਘੱਟ ਹੈ। ਪਰਮਾਤਮਾ ਤੈਨੂੰ ਹਮੇਸ਼ਾ ਚੜਦੀ ਕਲਾ ਰੱਖੇ l

  • @jaspalkaur-hx6qt
    @jaspalkaur-hx6qt Месяц назад +5

    ਸਲੂਟ ਹੈ ਇਸ ਵੀਰ ਨੂੰ 🙏🙏

  • @gurbhindersandhu8654
    @gurbhindersandhu8654 Месяц назад +8

    ਡਰਾਈਵਰ ਵੀਰ ਨੂੰ ਸਨਮਾਨਿਤ ਕੀਤਾ ਜਾਵੇ ਜੀ

  • @BalbirSingh-sj6pd
    @BalbirSingh-sj6pd Месяц назад +16

    Very good job 👍

  • @jagsirsran855
    @jagsirsran855 Месяц назад +6

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @DaljeetSingh-kz9bm
    @DaljeetSingh-kz9bm Месяц назад +8

    ਅਜਾਦੀ ਦਿਵਸ ਤੇ ਸਨਮਾਨਯੋਗ ਹੈ।

  • @ekamsidhu2944
    @ekamsidhu2944 Месяц назад +16

    ਗੱਡੀ ਤੇ ਅੰਦਰ ਫਰੰਟ ਗਲਾਸ ਤੇ ਕੇਮਰਾ ਜਰੂਰ ਲਾਓ

  • @jagroopmaan2251
    @jagroopmaan2251 Месяц назад +4

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਜੀ ਸਲੁਟ ਹੈ ਵੀਰ ਜੀ ਨੂੰ

  • @singhcheema4386
    @singhcheema4386 Месяц назад +1

    ਵਹਿਗੁਰੂ ਜੀ ਇਸ ਡਰਾਈਵਰ ਵੀਰ ਜੀ ਦੀ
    ਲੰਮੀ ਉਮਰ ਕਰਨੀ ਵਹਿਗੁਰੂ ਜੀ ਹਮੇਸ਼ਾ
    ਇਸ ਵੀਰ ਨੂੰ ਖੁਸ਼ ਰਖਣਾ❤❤

  • @avsingh5180
    @avsingh5180 Месяц назад +7

    ਅਗਰ ਦਿੱਲੀ ਨਹੀ ਚਾਉਂਦੀ ਕਿ ਪੰਜਾਬ ਵਿੱਚ ਕੋਈ ਅੰਤਰਰਾਸ਼ਟਰੀ ਉਡਾਨਾ ਨਹੀ ਉਤਰਣ ਦੇਣੀਆਂ ਤਾਂ ਸੈਂਟਰ ਸਰਕਾਰ ਦਾ ਇਹ ਫਰਜ਼ ਬਣਦਾ ਪੰਜਾਬ ਨੂੰ ਜਾਣ ਵਾਲੀਆਂ ਸੁਵਾਰੀਆਂ ਦੀ ਸੁਰੱਖਿਆ ਕਰੇ

  • @BaljinderSingh-lq7lt
    @BaljinderSingh-lq7lt Месяц назад +20

    Loin of Punjab

  • @kuldeepsinghkandhola2098
    @kuldeepsinghkandhola2098 Месяц назад +5

    ਜਿਸ ਵੀਰ ਕੋਲ ਅਪਣਾ ਅਸਲਾ ਹੈਗਾ ਉਹ ਨਾਲ਼ ਲੈ ਕੇ ਜਾਇਆ ਕਰੋ ਕੋਈ ਪਤਾ ਨ੍ਹੀ ਕਦੋਂ ਲੋੜ ਪੈ ਜਾਵੇ

  • @tajinderdosanjh8350
    @tajinderdosanjh8350 Месяц назад +9

    Waheguru ji waheguru ji waheguru ji waheguru ji waheguru ji ❤❤❤❤

  • @kam_dia_Galla
    @kam_dia_Galla Месяц назад +2

    ਵਾਹਿਗੁਰੂ ਜੀ ਇਸ ਵੀਰ ਦੇ ਸਿਰ ਤੇ ਮੇਹਰ ਭਰੀਆਂ ਹੱਥ ਰੱਖਣਾ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ ਇਸ ਵੀਰ ਨੂੰ ਜਰੂਰ ਸਨਮਾਨ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰਨਾ ਜੀ 🏅🏅🏅🏅🏆🏆🏆🏆🥰🥰🥰🥰❤❤❤❤❤👌👌👌🌹🌹🌹🚩🚩🚩🌷🌷🥀🥀❤❤❤🏅🏅🌹🌹👌👌

  • @Gill-wasdf
    @Gill-wasdf Месяц назад +6

    ਡਰਾਈਵਰ 22 ਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਏ

  • @user-xy7nq5jd5j
    @user-xy7nq5jd5j Месяц назад +2

    ਵਾਹਿਗੁਰੂ ਜੀ ਵੀਰੇ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਖੱਣ ਇਸ ਵੀਰ ਨੂੰ ਸਲੂਟ ਹੈ ਵਾਹਿਗੁਰੂ ਜੀ ਵੀਰੇ ਸੁਰੱਖਿਅਤ ਲ।ਈ।ਹਮੇਸ਼ਾ ਆਪਣੇ ਨਾਲ ਹਥਿਆਰ।ਰੱਖਣਾ ਚਾਹੀਦਾ ਹੈ

  • @Kulwantkaur-nn9th
    @Kulwantkaur-nn9th Месяц назад +9

    Waheguru es veer sanmant karna chaida waheguru chardi kla ch rakhe ❤