40 ਸਾਲਾਂ ਬਾਦ ਕੈਨੇਡਾ ਛੱਡ ਕਿਉਂ ਜਾ ਰਿਹਾ ਪਰਿਵਾਰ|ਬੱਚਿਆਂ ਦਾ ਭਵਿੱਖ ਨਹੀਂ ਲੱਗ ਰਿਹਾ ਸੁਰੱਖਿਅਤ PART1

Поделиться
HTML-код
  • Опубликовано: 25 ноя 2024

Комментарии •

  • @gurdevsinghaulakh7810
    @gurdevsinghaulakh7810 4 месяца назад +65

    ਸੁਖ ਨਾਂ ਰੱਬ ਦੇ ਨਾਮ ਬਿਨਾਂ,
    ਜਿਥੇ ਮਰਜੀ ਚਲੇ ਜਾਓ
    ਇਹ ਮਨ ਦਾ ਵਿਸ਼ਾ ਹੈ , ਰੱਬ ਦਾ ਨਾਮ ਜੱਪਣ ਨਾਲ ਸੁੱਖ ਮਿਲਦਾ ਹੈ,
    ਇਸਨੂੰ ਭਟਕਣਾ ਕਹਿੰਦੇ ਹਨ

    • @sukhmeetkaur1834
      @sukhmeetkaur1834 4 месяца назад +3

      Waheguru ji

    • @chandnakaur3566
      @chandnakaur3566 4 месяца назад

      Par eh v ik pakhh hai ki jo v hunda hai, Akalpurakh de hukum vich hi hunda hai.
      Ki pata Waheguru da hukum hove,
      Is tarah hi Waheguru ne Apne Sikha nu prachar lyi duniya de vakh vakh countries ch bhejeya hai.
      Ki pata Waheguru da ki bhana hai.
      Koi v cheez ik passo nahi vekhida.
      Donno pakhh vakhide hunde ne.
      Ki pata Waheguru ne othhe Sikhi vadhani hove.

  • @ManpreetSingh-xm4vv
    @ManpreetSingh-xm4vv 4 месяца назад +46

    ਜਿਸਨੂੰ ਵੀ ਪੰਜਾਬ ਪੰਜਾਬੀਅਤ ਸਿੱਖੀ ਨਾਲ ਪਿਆਰ ਏ ਉਹ ਵਾਪਸ ਮੁੜ ਆਓ

  • @Kiranpal-Singh
    @Kiranpal-Singh 4 месяца назад +63

    ਦੁਨੀਆਂ ਵਿੱਚ ਜਿਥੇ ਵੀ ਰਹਿਣਾ ਹੈ, ਸਭ ਤੋਂ ਜਰੂਰੀ ਹੈ, *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @ਅਣਖੀ
    @ਅਣਖੀ 4 месяца назад +60

    ਘੁੰਮ ਕੇ ਮੈਂ ਦੇਖ ਆਇਆ ਦੁਨੀਆ ਇਹ ਸਾਰੀ ।ਨਹੀਓਂ ਲੱਭਣੀ ਮੋਜ ਪੰਜਾਬ ਵਰਗੀ।

    • @baldevsingh1165
      @baldevsingh1165 4 месяца назад +1

      Right

    • @gurshaansingh2014
      @gurshaansingh2014 4 месяца назад +2

      Right I travelled most country but if u have good income Punjab is best

    • @maninderpalbajwa2934
      @maninderpalbajwa2934 4 месяца назад

      @@gurshaansingh2014 he going to Thailand to stay not punjab

  • @GurvinderSingh75
    @GurvinderSingh75 4 месяца назад +141

    ਪੰਜਾਬ ਹੀ ਸਭ ਤੋਂ ਸੋਹਣੀ ਧਰਤੀ ਹੈ ਦੁਨੀਆ ਦੀ।।

    • @DATASEND-o9e
      @DATASEND-o9e 4 месяца назад +9

      ਪਰ ਇਹ ਤਾ ਥਾਈਲੈਂਡ ਚਲੇ ਨੇ, ਜਰੂਰੀ ਨੀ ਹਰ ਬੰਦਾ ਪੰਜਾਬ ਹੀ ਆਏ

    • @shahibaaz
      @shahibaaz 4 месяца назад +7

      ਜਦ ਖਾਲਿਸਤਾਨ ਬਣ ਜਾਵੇਗਾ ਉਦੋਂ ਸਭ ਕੁਛ ਸੋਹਣਾ ਤੇ ਵਧੀਆ ਹੋ ਜਾਵੇਗਾ !!

    • @RohitKumar-ee6qw
      @RohitKumar-ee6qw 4 месяца назад +4

      ​@@shahibaaz supne lende rho

    • @shahibaaz
      @shahibaaz 4 месяца назад +7

      @@RohitKumar-ee6qw ਤੇਰੇ ਦਾਦੇ ਪੜਦਾਦੇ ਵੀ ਇੰਡੀਆ ਅਜ਼ਾਦ ਹੋਣ ਤੋਂ ਪਹਿਲਾਂ ਇਦਾਂ ਹੀ ਕਹਿੰਦੇ ਹੁੰਦੇ ਸਨ !! ,😂🤣😁😆😆🤣🤣😁

    • @RohitKumar-ee6qw
      @RohitKumar-ee6qw 4 месяца назад +2

      @@shahibaaz india ch bristish da raj si es krke india aajad vi Hoya..punjab te kisi foreigner da raj ni h punjab india di ik state h ..jehdi gal khalistania di ...e tan apne aap hi khatam ho Jane aa population hi kam hon lagi aa inha di bache hoye bahar chle Jane aa punjab Hindustan di darti h

  • @sukhpalshergill6236
    @sukhpalshergill6236 4 месяца назад +16

    ਬਹੁਤ ਹੀ ਵਧੀਆ ਸੋਚ ਫੈਸਲਾ
    ਪੰਜਾਬੀ ਆਪਣੇ ਘਰ ਕੰਮ ਨਹੀਂ ਕਰਦੇ
    ਬਾਹਰ ਆ ਕੇ ਲੇਵਰ ਮਜਦੂਰੀ ਲਭਦੇ ਅਤੇ ਕਰਦੇ ਐ

    • @Dsingh652
      @Dsingh652 4 месяца назад +1

      ਅਗਲੇ ਦੀ ਜਿੰਦਗੀ ਐ..ਜੋ ਮਰਜੀ ਜਿੱਥੇ ਮਰਜੀ ਕਰੇ.. ਤੇਰੇ ਚਲੂਣੇ ਲੜਦੇ ਐ

    • @Gorav20-w2o
      @Gorav20-w2o 3 месяца назад

      Puri gal tah sun lo oh thailand chalya

    • @rajarani5796
      @rajarani5796 2 месяца назад

      Oh prava one ta fayisla lena hi c kyonki us ne 40sal bahr km kr leya tu bidiya joga pasa kma leya jina kol india ch km ni berujgar ne ona nu pucho ja ke India keda sareya de hi trale chalde a 😅😅 vi oh india rehke km kar lu ga india ch ta teyadi karke chula vi ni chalda kise da bahrliya cuntriya ch teyadi ta ple pendei a india levr work te bahrliya cuntryia da lebr work chr bahut frk a 😅

  • @rajdhaliwal897
    @rajdhaliwal897 2 месяца назад +2

    ਸਰਕਾਰਾਂ ਜੇ 50% ਵੀ ਇਮਾਨਦਾਰ ਹੋ ਜਾਂਣ ਲੋਕ ਇਕ ਦੂਜੇ ਨਾਲ ਪਿਆਰ ਨਾਲ ਰਹਿਣ ਤਾਂ ਪੰਜਾਬ ਦੁਨੀਆਂ ਦਾ ਨੰਬਰ 1 ਹੈ

  • @Lovepreetlavi855
    @Lovepreetlavi855 4 месяца назад +55

    ਬਹੁਤ ਵਧੀਆ ਸਾਡਾ ਪੰਜਾਬ ਦੇਸ਼ ਐ 🙏🙏🙏🙏🙏🙏🙏🤲🤲🤲🤲🤲🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

    • @DATASEND-o9e
      @DATASEND-o9e 4 месяца назад +4

      ਪਰ ਇਹ ਤਾ ਥਾਈਲੈਂਡ ਚਲੇ ਨੇ, ਕਿਸੇ ਦੀ ਪੂਰੀ ਗੱਲ ਵੀ ਸੁਣ ਲਿਆ ਕਰੋ ਭਾਈ

    • @ashwanijoshi4577
      @ashwanijoshi4577 4 месяца назад +1

      Lavi ji Punjab koi desh nahi hai India de ek state da naa hai

    • @Lovepreetlavi855
      @Lovepreetlavi855 4 месяца назад +1

      @@ashwanijoshi4577 no veer ji pahla Panjab mera dash fer Bharat mera desh 🙏🙏💞🚩🚩🚩🚩

  • @sumanlata8950
    @sumanlata8950 4 месяца назад +13

    ਅਸਲ ਵਿੱਚ ਆਦਮੀ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਬਦਲਾਅ ਦੀ ਲੋੜ ਹੁੰਦੀ ਹੈ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਨੈਤਿਕ ਕਦਰਾਂ-ਕੀਮਤਾਂ ਅਤੇ ਆਪਣੇ ਬਜ਼ੁਰਗਾਂ ਪ੍ਰਤੀ ਸਤਿਕਾਰ ਦੇ ਨਾਲ ਇੱਕ ਚੰਗੇ ਮਾਹੌਲ ਵਿੱਚ ਆਨੰਦ ਨਾਲ ਅਤੇ ਚੰਗੇ ਮਾਹੌਲ ਵਿੱਚ ਜੀਵਨ ਜੀਓ। ਇਹ ਗੱਲ ਪਹਿਲਾਂ ਤੋਂ ਹੀ ਪੰਜਾਬ ਵਿੱਚ ਰਹਿ ਰਹੇ ਅਤੇ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਸ਼ਾਇਦ ਹਜ਼ਮ ਨਹੀਂ ਹੋਵੇਗੀ। ਤੁਸੀਂ ਪੈਸੇ ਦੀਆਂ ਲੋੜਾਂ ਤੋਂ ਇਨਕਾਰ ਨਹੀਂ ਕਰ ਸਕਦੇ। ਪਰ ਸਿਰਫ਼ ਪੈਸਾ ਹੀ ਸਭ ਕੁਝ ਹੈ ਇਹ ਸੱਚ ਨਹੀਂ ਹੈ। ਅਸਲ ਵਿੱਚ ਤੁਹਾਡੇ ਕੋਲ ਸਿਰਫ਼ ਤੁਹਾਡੀ ਅਸਲ ਲੋੜ ਅਨੁਸਾਰ ਹੀ ਹੋਣਾ ਚਾਹੀਦਾ ਹੈ, ਇਸ ਤੋਂ ਵੱਧ ਨਹੀਂ। ਪੈਸਾ ਸਿਰਫ ਇੱਕ ਚੂਹੇ ਦੀ ਦੌੜ ਹੈ ਜਿੰਨਾ ਤੁਸੀਂ ਦੌੜਨਾ ਸ਼ੁਰੂ ਕਰੋਗੇ ਇਹ ਤੁਹਾਨੂੰ ਹੋਰ ਦੌੜਦਾ ਰੱਖੇਗਾ। ਅੱਜ ਕੱਲ੍ਹ ਸਭ ਤੋਂ ਵੱਧ ਚੀਜ਼ ਸ਼ਾਂਤੀ ਵਾਲੀ ਜ਼ਿੰਦਗੀ ਹੈ।

  • @manishgrover4617
    @manishgrover4617 4 месяца назад +18

    I agree with him about Canada I am also in same situation
    Thailand is a very beautiful country with very humble people

    • @sukhjitsingh8269
      @sukhjitsingh8269 4 месяца назад

      What about U.S?

    • @pajatt7836
      @pajatt7836 4 месяца назад

      ask him if he surrendered his Canadian citizenship. It's all BS. Grass is always greener on the other side. He will comeback with his kids in a few years.

    • @sikhtraveller8860
      @sikhtraveller8860 3 месяца назад

      They will ruin every country rabba bacha li Thailand Vietnam nu🙏🙏🙏

  • @GurpreetSingh-rt5rd
    @GurpreetSingh-rt5rd 4 месяца назад +130

    ਬਾਈ ਜੀ ਇੰਡੀਆ ਹੋਵੇ ਜਾਂ ਕੋਈ ਹੋਰ ਦੇਸ਼ ਜਦੋਂ ਤੱਕ atm ਵਿੱਚੋਂ ਪੈਸੇ ਨਿਕਲਦੇ ਨੇ ਓਨਾ ਚਿਰ ਹੀ ਵਧੀਆ ਲੱਗਦਾ ਮੈਂ ਵੀ ਦੁਬਈ ਵਿੱਚ ਕੰਮ ਕਰ ਰਿਹਾਂ

    • @gurdarshansingh7620
      @gurdarshansingh7620 4 месяца назад +4

      Sahi gal aa ba e g

    • @ssgill375
      @ssgill375 4 месяца назад +14

      bai thodi soch paise tak e a jad k dunia te hor v bahut kujh a

    • @enginemehakma
      @enginemehakma 4 месяца назад +1

      ​@@ssgill375👍

    • @harmansandhu4752
      @harmansandhu4752 4 месяца назад +2

      Bai 40 saal laleh bai 3 generation can sit and eat but who ever worked in canada u can work in Punjab too kam kero Punjab tusi khush v kar sackdeh oh canada v kam kerleh roti kanah teh oh he punjab kam kerlo . And ur good

    • @GurpreetSingh-rt5rd
      @GurpreetSingh-rt5rd 4 месяца назад

      @@ssgill375 ਅੱਛਾ 🤔

  • @PG-gz1ez
    @PG-gz1ez 4 месяца назад +12

    Experience in Canada you can do better anywhere in world. South East Asia good weather nice people, clean, amazing food. Beautiful country Thailand , Indonesia.
    Canada lost standard, economy is going down sliding . School, health care lost standards.
    Good move Save your generation.

  • @GurdeepKaur-ok7ts
    @GurdeepKaur-ok7ts 2 месяца назад +1

    ਪੰਜਾਬ ਬੁਹਤ ਵਧੀਆ ਹੈ ❤❤❤

  • @palwindersian8229
    @palwindersian8229 4 месяца назад +29

    He was our neighbour. They were very nice.

    • @Sadjivepunjab84
      @Sadjivepunjab84 4 месяца назад

      Ehna da cnct mil skda ggg

    • @palwindersian8229
      @palwindersian8229 4 месяца назад

      @@Sadjivepunjab84 I don't have their number

    • @KaurLivingthelife
      @KaurLivingthelife 4 месяца назад

      can i please get their contact info to ask for information.. Thanks

    • @sidd62
      @sidd62 4 месяца назад

      They are, not were

    • @PoshTajir
      @PoshTajir 3 месяца назад

      Tu vi aja bai edar

  • @shivdevsingh3626
    @shivdevsingh3626 4 месяца назад +27

    ਪੱਤਰਕਾਰ ਬੀਬੀ ਦੀ ਆਵਾਜ਼ ਮੈਨੂੰ ਬਹੁਤ ਪਿਆਰੀ ਲੱਗੀ ਹੈ ਅਤੇ ਸਵਾਲ ਵੀ ਬਹੁਤ ਵਧੀਆ ਅਤੇ ਠਰੰਮੇ ਨਾਲ ਕੀਤੇ ਹਨ |

  • @gogisingh4272
    @gogisingh4272 4 месяца назад +18

    ਬਹੁਤ ਵਧੀਆ ਜੀ 🙏

  • @ASingh1699k
    @ASingh1699k 4 месяца назад +5

    Brave decision to relocate to Thailand. World is fast changing not only Canada. Our fathers probably talked the same 30/40 years back. Thailand will throw up its own challenges. Most will be new to you, so I hope you will have family/friends to call upon when you need. Good luck Waheguru ji sahara den khush rakhan.

  • @gurpalgill9314
    @gurpalgill9314 4 месяца назад +4

    ਬਹੁਤ ਵਧੀਆ ਸੋਚ ਹੈ ਤੇ ਤੁਹਾਡਾ ਫੈਸਲਾ ਵੀ ਵਧੀਆ।ਜੇ ਕਿਸੇ ਨੇ ਆਪਣੀਆਂ ਕੁੱਲਾਂ ਬਚਾਉਣੀਆਂ ਤਾਂ ਵਾਪਿਸ ਪੰਜਾਬ ਹੀ ਜਾਣਾ ਚਾਹੀਦਾ।

    • @jass2748
      @jass2748 4 месяца назад

      Hahahahaha
      Oh punjab nhi thiland chlya pakka..puri video sunya kro

    • @rajarani5796
      @rajarani5796 2 месяца назад

      ​@@jass2748😂😂😂

  • @ParamjitSingh-pb1cv
    @ParamjitSingh-pb1cv 4 месяца назад +26

    Wel come back Sardar ji 👍👍👍👍👍👍👍👍

  • @pavittersingh5065
    @pavittersingh5065 4 месяца назад +2

    ਸਿੱਖਾਂ ਨੂੰ ਇਸ ਵੀਰ ਦਾ ਸਾਥ ਦੇਣਾ ਚਾਹੀਦਾ ਹੈ। ਜਦੋਂ ਇਥੇ ਆਉਣ ਤੇ ਇਹਨਾਂ ਦਾ ਜ਼ਰੂਰਤ ਮੁਤਾਬਕਿ ਕੰਮ ਤੇ ਵਸੇਬਾ ਕਰਨ ਵਿੱਚ ਮੱਦਦ ਕਰਨੀ ਚਾਹੀਦਾ ਹੈ

    • @rajarani5796
      @rajarani5796 2 месяца назад

      Oh prava us ne 40sal bahr rehkee bahut kma lye one baseba krn layi 😅

  • @paramdhillon4832
    @paramdhillon4832 4 месяца назад +31

    Mai apni life de 22 years india ch reha. 8 sal da c jdo ghr waliya ne km ch pa dita. Sare family de (5 ) de bnde km krde c fir ja k kharche poore hunde c. Mere dad ne sari life km kita pr fer v jdo bahr aon lyi money chahidi c ta kuj nhi c kol. Borrow kr k aya c. Pr aj 10 sal bad rab ne vdia kr dita sab kuj. Jdo swere uthida rab da shukriya karida ke tera lakh lakh shukar hai ke tu sadi life sokhi krti. Baki km di gal, km mai india ch etho nalo jyada krda c pr milda kuj nhi c. Pr aj waheguri di mehar hai.

    • @sikhheritagehub
      @sikhheritagehub 4 месяца назад

      ਬਿਲਕੁਲ ਸਹੀ ਕਿਆ, ਈਵੇ ਲੋਕ ਮਾੜ੍ਹਾ ਕਹੀ ਜਾਂਦੇ,

    • @Elhoncho90
      @Elhoncho90 4 месяца назад

      Oh bai banda na shukra oh upar nu dekhda thaley jhaat ni marda.

    • @manjitlife.experience
      @manjitlife.experience 4 месяца назад

      Good 👍

    • @RD_Singh1990
      @RD_Singh1990 4 месяца назад

      Bhot wadiya veer।। Edda hi motivate kro veer sab nu. Bhot bura keh rhe ne Canada nu jado ke banaya sab kush otho hi a. ਜਿਹੜਾ ਲਾਹੌਰ ਫੁਦੂ ਓਹ ਪਿਸ਼ੌਰ ਵੀ ਫੁਦੂ ਰਹਿਣਾ।

    • @JaspreetKaur-f4u
      @JaspreetKaur-f4u 2 месяца назад

      bht wadia likhya veer g eh sb etho de lokan no buddu bnude ne ena sara kuch kha pee k hun canada no mada kende ne a jaan punjab jd ture jnde to phn kho leya fr pta lgo punjab di mauj da

  • @Realfacts-e9i
    @Realfacts-e9i 4 месяца назад +12

    ਪੰਜਾਬ ਦੀਆਂ ਸਰਕਾਰਾਂ ਰੋਜ਼ਗਾਰ ਨਹੀਂ ਦੇ ਸਕਦੀਆਂ, ਲੀਡਰ ਬੇਈਮਾਨ ਨੇ, ਬਾਹਰ ਜਾਣਾ ਮਜ਼ਬੂਰੀ ਹੈ, ਸਾਡੇ ਦੇਸ਼ ਵਿੱਚ ਲੁੱਟ ਖੋਹ ਵਧ ਰਹੀ ਹੈ

    • @aseemkumar958
      @aseemkumar958 4 месяца назад

      Bai ji jdo 15 saal to koi vacancy create nai hoi na punjab ch na centre ch te odo te bole ni hun kyo problem ho rahi.

  • @Daropati-q9r
    @Daropati-q9r 4 месяца назад +15

    Good idea

  • @yourmahinder214
    @yourmahinder214 4 месяца назад +4

    No hate anyone ਵਾਹਿਗੁਰੂ ਸਾਹਿਬ ਸਾਰਿਆਂ ਤੇ ਕ੍ਰਿਪਾ ਕਰਣ ਜਿਹਦਾ ਜਿੱਥੇ ਦਿਲ ਕਰਦਾ ਉੱਥੇ ਜਾ ਵਸੇ, ਹੇ ਅਕਾਲ ਪੁਰਖ ਸਾਰਿਆਂ ਦਾ ਭਲਾ ਹੋਵੇ🙏🏻🙏🏻

  • @bootasingh1314
    @bootasingh1314 4 месяца назад +9

    ਜਿੰਦਗੀ ਆਪਣੇ,ਧਰਮ,ਤੋ,ਸਿਖੌ

  • @manjitkaur-uh1mi
    @manjitkaur-uh1mi 4 месяца назад +8

    Very good decision 🎉🎉🎉🎉

  • @GurpreetDhillon-bh9ib
    @GurpreetDhillon-bh9ib 4 месяца назад +3

    Life is more important then anything
    Go wherever your inner voice takes you life is very short. Enjoy it if you can.

  • @anilchaudhary7439
    @anilchaudhary7439 4 месяца назад +3

    one fine day he will also realise the hard facts of India, and return back to Canada.

    • @sunnysahota09
      @sunnysahota09 4 месяца назад

      He is not coming to lawless garbage filled India. He is going to Thailand.

    • @harjitatwal7918
      @harjitatwal7918 4 месяца назад

      He is not going to india. He's going to Thailand.

  • @gladiusltd.5664
    @gladiusltd.5664 4 месяца назад +1

    Everything happens here in the open. Everything happens in Punjab away from the light. Raise your kids at home, and don't have expectations from teachers to raise your kids. There is way more truth (ਸੱਚ) in Canada than in Punjab today. Best of luck to this family, hopefully they achieve their desired objectives.

  • @rajdhaliwal897
    @rajdhaliwal897 2 месяца назад

    ਪੰਜਾਬ ਤੋਂ ਇਲਾਵਾ ਪੰਜਾਬੀ ਨੂੰ ਕੋਈ ਨਹੀਂ ਸੰਭਾਲ ਸਕਦਾ ਕੋਈ ਧੱਕੇ ਨਾਲ ਰਹੀ ਜਾਵੇ ਉਹ ਗੱਲ ਵੱਖਰੀ ਆ ਗੁਰੂ ਸਾਹਿਬ ਜੀ ਨੇ ਖਾਲਸਾ ਸਾਜਣ ਲਈ ਪੰਜਾਬ ਦੀ ਹੀ ਕਿਉਂ ਚੁਣੀ ਸੋਚ ਕੇ ਦੇਖੋ

  • @user-pn2ew8fe8i
    @user-pn2ew8fe8i 4 месяца назад +1

    SSAji Welcome, I grew up in Canada graduated from University in BC and worked in Toronto. How grateful I am that I got the opportunity to work in Singapore for the last 10 yrs. SE Asia is great, Thailand is a good destination.

  • @devdhillon8308
    @devdhillon8308 11 дней назад

    A very hasty decision All world is changing You and your family be back when reality sets in.Good luck

  • @bakhshokaur4798
    @bakhshokaur4798 4 месяца назад +1

    We have the same issues here in the UK. Loss of respect for parents, elders, others etc. when children want to live alone and not with parents anymore. Running the never ending hamster wheel and quality of life not getting any better…..

  • @footballlover490
    @footballlover490 4 месяца назад +22

    Welcome my brother your country in Punjab good decision

    • @shivdevsingh3626
      @shivdevsingh3626 4 месяца назад +5

      ਪੰਜਾਬ ਨਹੀਂ ਥਾਈਲੈਂਡ ਜਾ ਰਹੇ ਹਨ |

    • @prits4157
      @prits4157 4 месяца назад

      Be careful in India every body agent dealers talk for many listen for money froud every where in India crupt system .. I was 30 years I America settled now in India

    • @MrSingh-hq5zd
      @MrSingh-hq5zd 4 месяца назад

      @@shivdevsingh3626tainu kevineh patah hai bai?

    • @footballlover490
      @footballlover490 4 месяца назад

      @@shivdevsingh3626 tare bond kio pate dea

    • @DATASEND-o9e
      @DATASEND-o9e 4 месяца назад

      @@shivdevsingh3626 ਸਾਡੇ ਪੰਜਾਬੀ ਸੋਸ਼ਲ ਮੀਡਿਆ ਤੇ ਭੇਡਾਂ ਵਾਲਾ ਕੰਮ ਬਾਖੂਬੀ ਕਰਦੇ ਨੇ, ਗੱਲ ਸੁਣੀ ਨੀ ਉਸਦੀ ਅਖੇ ਵੈਲਕਮ ਟੂ ਪੰਜਾਬ

  • @kashbassey9149
    @kashbassey9149 3 месяца назад

    You should always explore your options!!
    From my experience, a simple life is the best

  • @Channe-b5i
    @Channe-b5i 4 месяца назад

    Bahut bhola insaan lag reha true canadian ethical

  • @DAVINDERSINGH-mo9bd
    @DAVINDERSINGH-mo9bd 4 месяца назад +16

    Punjab system is also disturbing❤

    • @paramjitkaur19
      @paramjitkaur19 4 месяца назад +2

      yes i agreed

    • @hirdeysingh1971
      @hirdeysingh1971 4 месяца назад

      Bilkul shi. Punjabis are goons in the Canadian system

    • @hirdeysingh1971
      @hirdeysingh1971 4 месяца назад

      Bilkul shi. Punjabis are goons in the Canadian system

    • @hirdeysingh1971
      @hirdeysingh1971 4 месяца назад

      Bilkul shi. Punjabis are goons in the Canadian system

    • @hirdeysingh1971
      @hirdeysingh1971 4 месяца назад

      Bilkul shi. Punjabis are goons in the Canadian system

  • @bhupindersinghgill6907
    @bhupindersinghgill6907 4 месяца назад

    ਕੋਈ ਸ਼ੱਕ ਨਹੀਂ, ਮੁਝ ਕਿੱਲੇ ਤੇ bani ਹੀ tikk ਰਹਿੰਦੀ ਹੈ l good luck.

  • @ManinderSingh-qc9db
    @ManinderSingh-qc9db 4 месяца назад

    Sohna faisla bai ji 👌

  • @karambirsingh8135
    @karambirsingh8135 4 месяца назад +3

    Welcome Punjab verr ji

    • @sukhjitkaur4796
      @sukhjitkaur4796 4 месяца назад

      He is not coming back to Punjab, he is going to settle in Thailand

  • @advancehumans97
    @advancehumans97 4 месяца назад +4

    Well done ❤

  • @ParminderSinghKular-z3j
    @ParminderSinghKular-z3j 3 месяца назад +1

    Good

  • @sagarvlogsthailand1265
    @sagarvlogsthailand1265 4 месяца назад +1

    Welcome to Thailand praji

  • @gurbinderkaur5755
    @gurbinderkaur5755 4 месяца назад

    Sakoon parmatma de naam tu bina kate ve nahi hai. Waheguru naal hai te koi bhe place heaven hai

  • @jatinder4you
    @jatinder4you 4 месяца назад +1

    Mnu sari interview ch bas ena pata lagea v 22 Thailand is krke move ho reha v ede bachea di class ch ethe 35 students ne te Thailand ch 15.
    Te 22 kam krn to akk chukyaaa, hun wehla rehna chonda.
    22 ji bs hun Canada ch paisa kama ke *22 krna chonde a te wehla beth le khana chonde a
    This reaults Canada is great jine apa nu eni wealth diti ki banda kite v aram nal move ho skda 🎉

  • @GoldenSunriseMagic
    @GoldenSunriseMagic 4 месяца назад

    Please can you upload the video with English subtitles? I am not a Punjabi but I can understand the language a little bit. The conversation sounds so interesting.

  • @chandnakaur3566
    @chandnakaur3566 4 месяца назад

    Te veerji issi hi tarah Amrit v chhak ke Waheguru de Sohne desh,
    SACHKHAND Jaan diyaan taiyariyaa v kariye,
    Begampura shahar ko nao,
    Is dharti de sada nahi rahna lokka ne.
    Dhan Dhan Shri Guru Granth Sahib ji de mahavak anusar
    " BHAI PARAPAT MANUKH DEHURIA Gobind milan ki eh teri bariya"
    Dhan Sikhi.
    Bhul chuk di khima ji.

  • @kourraina771
    @kourraina771 4 месяца назад

    Great brother

  • @AmrikSingh01984
    @AmrikSingh01984 4 месяца назад

    ੴ ਪੰਥ ਕੀ ਜੀਤ ।।

  • @HarjeetKaur-ti5ce
    @HarjeetKaur-ti5ce 4 месяца назад +13

    Tusi vapis aa jaana,bhot pariwar dekhe hai jo 5,6 saal baad phir vapis aa gaye hai

    • @DATASEND-o9e
      @DATASEND-o9e 4 месяца назад +3

      ਕਿਥੇ ਚਲੇ ਆ ਪਹਿਲਾ ਇਹ ਤਾ ਪੂਰੀ ਵੀਡੀਓ ਸੁਣਕੇ ਪਤਾ ਕਰ ਲੈ ਬੀਬੀ, ਆਪਦੇ ਸਰਟੀਫਿਕੇਟ ਦੇਣ ਲੱਗੀ ਇਹ

  • @KuldeepKaur-oc8cn
    @KuldeepKaur-oc8cn 4 месяца назад

    AlwayS Wahaguru Ji Chardi Kla Rakhay Tarkiya Bakhshay

  • @jasvirsandhar3707
    @jasvirsandhar3707 4 месяца назад +7

    Bro Jithe marji jao per Punjab da ena mara image na dikhao.

  • @balharranu8378
    @balharranu8378 4 месяца назад

    🎉😢good far him stey were you want.up to you.

  • @Gorillataggamer
    @Gorillataggamer 4 месяца назад +3

    Sab to vaddi gall ethey aake peace ni milea kade vi Waheguru g ne Sadi mehnat da mull bahut dita par vi mann kade happy hoya hi ni jindgi de 20 saal kithey mitti ho Gaye pata hi ni laggea hun hor ni seh hunda banda sab cheeza naal compromise syead kar sakhda but mann da peace milna aaukha aa oh sitf sanu apne babe Nanak di dharti te hi milna aa khaas har ek punjabi vapis ja sake punjab ajjkal educated lokan di bahut load aa Punjab nu 🙏

    • @DATASEND-o9e
      @DATASEND-o9e 4 месяца назад

      ਬਾਬੇ ਨਾਨਕ ਦੀ ਧਰਤੀ ਤੇ ਨੀ ਆ ਰਿਹਾ ਉਹ...ਲਗੇ ਉਹ ਆਪਣੀਆਂ ਫਿਲੋਸਫੀਇਆ ਦੇਣ

    • @HarmeetSingh-p6y
      @HarmeetSingh-p6y 4 месяца назад

      Bilkul shi keha rab har passe hai .. bande nu Khushi kite nhi mildi bas bhajda ferda jinne rab nu pana oh othe v pa lyu eh sirf Sadi soch hai ​@@DATASEND-o9e

  • @VikramSend
    @VikramSend 4 месяца назад +8

    Shukar aa time nal rab ne akal deti

    • @DATASEND-o9e
      @DATASEND-o9e 4 месяца назад +2

      ਤੂੰ ਓਹਦੀ ਗੱਲ ਸੁਣ ਲੈ ਭਰਾਵਾ ਕਿ ਉਹ ਚੱਲਿਆ ਕਿਥੇ ਆ

  • @luckygrewal4421
    @luckygrewal4421 4 месяца назад

    Bhut vadhyia ji

  • @Gorillataggamer
    @Gorillataggamer 4 месяца назад +2

    Great job We are also going back to Punjab next year after 20 years my both kids are born in USA and asi vi schools de vich ajeha hi sab kuj dekhan to baad India vapis jaan da desion lea aa bcz je asi eni mehnat karke apne kids hattho gua laye ta ki faida aa ethey rehan da mere kids de schools ch many problem asi notice kitian te sanu laggda eh sab sade kids layi good nahi aa es layi asi vi sab kuj sell karke hun Punjab jana cahunde aa I think sada India new house December takk complete ho jana aa so asi osto baad Punjab ja sakage most problems sanu vi kids de naal hi aayian ethey mein as a volunteer vi 7-8 saal work kita schools vich i noticed too many things which are not acceptable for our culture and community

    • @DATASEND-o9e
      @DATASEND-o9e 4 месяца назад

      ਉਹ ਕਿਹੜਾ ਪੰਜਾਬ ਆਈ ਜਾਂਦਾ ਆ, ਤੁਸੀ ਜਾਣਾ ਜਾਓ

    • @paramjitminhas7444
      @paramjitminhas7444 4 месяца назад +1

      Panjab vich v new Problems Milangea,

    • @ASingh1699k
      @ASingh1699k 4 месяца назад

      I wish you well. However, don't think you are returning to Maharaja Ranjit Singh raj..

  • @SurinderSingh-gr5cm
    @SurinderSingh-gr5cm 4 месяца назад +2

    Good brother🎉🎉

  • @shahibaaz
    @shahibaaz 4 месяца назад +1

    ਬਾਈ ਜੀ Palawan philippines ਵੀ ਆਇਓ ਘੁੰਮਣ 😍

  • @malkitkaur527
    @malkitkaur527 4 месяца назад

    Guru peera de mahan darti sada ,,, Punjab,,, punjab toa bhar be kesi hor satate ch be jawo. ,,,per jo punjab,,ch hey kethy nahi ,,eh sach hey,,,,,

  • @amrikwahla
    @amrikwahla 4 месяца назад +1

    These all are things happening in india too. You must be having property and money home back then you can service. The india is whole changed as compared to old days

    • @DATASEND-o9e
      @DATASEND-o9e 4 месяца назад

      ਉਹ ਕਿਹੜਾ ਪੰਜਾਬ ਆਈ ਜਾਂਦਾ ਆ

  • @Dalvirjallowalia.
    @Dalvirjallowalia. 4 месяца назад +1

    True conversation

  • @Ra-mu7bo
    @Ra-mu7bo 4 месяца назад

    Bilkul sahi Good ji 👍

  • @tajindersingh885
    @tajindersingh885 4 месяца назад +14

    ਪੈਸੇ ਕਮਾਉਣ ਲਈ ਇਹ ਉਥੇ ਜਾਣ ਲਈ ਤਿਆਰ ਹੋਣ ਗਏ
    ਖਾਸ ਕਰ ਕੇ ਉਥੇ ਬਹੁਤ ਲੋਕ ਵਿਆਜ ਤੇ ਪੈਸਾ ਦੇਣ ਦਾ ਕੰਮ ਕਰਦੇ ਹਨ

    • @Letsrock-gg1qz
      @Letsrock-gg1qz 3 месяца назад

      Wah. O mentala wah.
      Akal jado wandi gyi odo tu suta pya si 😂😂😂

  • @brindersahota6141
    @brindersahota6141 4 месяца назад +5

    ਹੱਦ ਹੋ ਗਈ ਯਾਰ, ਉਹ ਪੰਜਾਬੀ ਵਿੱਚ ਦੱਸ ਰਿਹਾ ਹੈ ਕਿ ਮੈਂ ਥਾਈਲੈਂਡ ਜਾ ਰਿਹਾ ਹਾਂ ਪਰ ਜਨਤਾ ਨੂੰ ਸਮਝ ਨਹੀਂ ਆ ਰਹੀ। ਉਹ ਪੰਜਾਬ ਜਾਂ ਭਾਰਤ ਨਹੀਂ ਜਾ ਰਿਹਾ, ਜਿੱਥੇ ਦੀਆਂ ਜੜ੍ਹਾਂ ਦੀ ਗੱਲ ਕਰ ਰਹੇ ਹੋ।

    • @ravneetkaur6205
      @ravneetkaur6205 4 месяца назад +1

      Sh loki jan bhujj ke ignor krde hai,

  • @MrKamal9988
    @MrKamal9988 4 месяца назад +1

    Every Punjabi must come to punjab again ❤❤❤❤❤❤

  • @GurmailHauzkhas
    @GurmailHauzkhas 4 месяца назад +3

    They are going to Thailand

  • @singhbalkaran9130
    @singhbalkaran9130 4 месяца назад +13

    ਸਾਰੀ ਖੇਡ ਪੈਸੇ ਦੀ ਹੈ ਏਸ ਤੋ ਬਾਦ ਚੰਦ ਤੇ ਘੁੰਮਣ ਲੈ ਜੀ ਬਚਿਆ ਨੂੰ ਓਥੇ ਵਸਜੀ ਐੱਸ ਕਰੇਗਾ

  • @kambhullar739
    @kambhullar739 4 месяца назад

    Very daring decision but right decision 🙏

  • @gymaddicted4489
    @gymaddicted4489 4 месяца назад +4

    Mai v 2007 ton try kr reha c ke kise treeke italy, Germany, canada, Newzealand nikl jawa.
    3 baar agents kol paise v fsaaye.
    Fer parents kehnde ke putt jdon tk baahr da nhi ban'da uni der edr koi kmm kar lai..
    Fer mai dairy da kmm start kitta.
    Par kmm vch mann nhi lagda c bss baahr jaan da dimag vch keeda c.
    2012 vch kmm start kitta te 2019 tk 7-8 saal kiven nikl gye pta hi na lgga.
    Fer 2019 vch mai dubai ghuman gya.
    Mainu bahut sohna lgga, mai india naal compare kar reha c ke dubai kinna adwance ae india ton.
    2020 vch dairy da kmm shadd ke real estate da buisness start kitta
    Fer Rabb ne 2021 vch RUSSIA ghuman da mouka ditta.
    Russia vch mainu 6 ve din family di yaad aauni start ho gyi te vapis india jaan nu kahla pai gya.
    2 country ghuman ton baad pta lgga ke ghuman tk tn theek ae par je ethe kmm karna hove family ton door reh ke oh aukha ae..
    Fer 2024 vch Georgia, Turkey te England ghuman da fer mouka ditta..
    Aehe 22 din da safar meri jindgi da turning point c..
    Ehna 3 countries vch ghum ke mainu ehsaas hoyea ke apne Punjab wargi mouj, punjab warga environment, punjab warge lok, sikh dharm warga dharm poori duniya vch nhi ae.. Sach Punjab, Punjab hi aa.. Te apni family apne maa-baap ton bina tuhada sochan vala hor koi nhi..
    England ton vapis aaun lgge mainu maa-baap te bahut pyaar aa reha c, se soch reha c kinne khuskismat ne oh lok jehre punjab vch apne maa baap kol reh ke apni jindgi jee rahe ne..
    Mera 18 saal da baahar ja ke set hon da keeda ehna 22 dina vch nikal gya..
    Mai tn ehi kahanga je Punjab vch tuhade kol apna ghar hai, 3 time di roti khaa rhe aa vdiya, ghar da kharch nikl janda, te Gurudwara sahib jaan lyi time hai tn veer mereo apa Raaje ha ethe hi.
    Bss Rabb khaan peen, te bachean nu pdaaun joga rakhe bahut aa 🙏🙏

  • @Happy-b9l
    @Happy-b9l 4 месяца назад +18

    Thiland ja reha a india ni a reha pura suno video comment kari ja rahe phala sunlo ki kah reha agla

    • @satwantkaur2941
      @satwantkaur2941 4 месяца назад +4

      lok puri video nhi dekhde pata ni ki sunea

    • @DATASEND-o9e
      @DATASEND-o9e 4 месяца назад

      ਸਾਡੇ ਪੰਜਾਬੀ ਸੋਸ਼ਲ ਮੀਡਿਆ ਤੇ ਭੇਡਾਂ ਵਾਲਾ ਕੰਮ ਬਾਖੂਬੀ ਕਰਦੇ ਨੇ, ਗੱਲ ਸੁਣੀ ਨੀ ਉਸਦੀ ਅਖੇ ਵੈਲਕਮ ਟੂ ਪੰਜਾਬ

    • @kulwindersingh-id6xj
      @kulwindersingh-id6xj 4 месяца назад

      SAHI AA JII POORI VIDEO NHI DEKHDE LOG AND AA CANADA WAALE LOK LIKE, LIE, LIKE KAADDON KARDE

    • @gurjeetsingh-fw1bh
      @gurjeetsingh-fw1bh 4 месяца назад

      Yr croda rupia bna lya hun etha batha bokhi jada

  • @ravinderkaur3837
    @ravinderkaur3837 4 месяца назад +1

    Nice ji

  • @kuldeepgill9078
    @kuldeepgill9078 4 месяца назад

    Good Mr Singh good

  • @Kiranpal-Singh
    @Kiranpal-Singh 4 месяца назад +15

    ਕਨੇਡਾ ਵਿੱਚੋਂ ਪੈਸੇ ਕਮਾਏ ਹਨ ਤਾਂ ਕਿਸੇ ਵੀ ਏਸ਼ੀਅਨ ਦੇਸ਼ ਵਿੱਚ ਰਹਿ ਸਕਦੇ ਹੋ, ਚੰਡੀਗੜ੍ਹ-ਪੰਜਾਬ ਵੀ ਚੰਗਾ ਹੈ !
    ਹਰ ਦੇਸ਼ ਦੀਆਂ ਖੂਬੀਆਂ ਤੇ ਕਮੀਆਂ ਹਨ, ਥਾਈਲੈਂਡ ਵਿੱਚ ਵੀ ਸਭ ਵਧੀਆ ਨਹੀਂ ਹੈ !

  • @raghavkhosla9058
    @raghavkhosla9058 4 месяца назад +2

    Gurneet toh Dukhi eh Thailand 🇹🇭 horr vottiyaa bhaalda. Hor Kuj ni
    ...it's exiting not to see U here in Canada🙏

  • @sarabjitgrover8029
    @sarabjitgrover8029 4 месяца назад

    Kabhi kisi KO Mukamal Jahan Nahi Milta
    Kahin Zameen to Kahin Aasman Nahi Milta

  • @sobartv_01
    @sobartv_01 4 месяца назад

    Most welcome veer ji ❤❤❤❤

  • @Jass4412
    @Jass4412 4 месяца назад +1

    India best Me too go back Canada to india next year. After 20 year

    • @Gorillataggamer
      @Gorillataggamer 4 месяца назад

      We live in USA since last 20 years and we also going back to Punjab next year

  • @laddidhiman1967
    @laddidhiman1967 4 месяца назад

    Good decision dear

  • @harmindersingh319
    @harmindersingh319 4 месяца назад +12

    ਇਹਨਾ ਨੇ ਪੰਜਾਬ ਨੀ ਥਾਈਲੈਂਡ ਜਾਣਾ

  • @SonuSingh-xi5zk
    @SonuSingh-xi5zk 4 месяца назад

    Is never too late ⏰

  • @BawaJBrar
    @BawaJBrar 3 месяца назад

    ਕਿਸੇ ਚੱਜ਼ਦੇ ਮੁਲਖ਼ ਜਾਓ ਸਿੰਘਾਪੁਰ ਕੇਮੇਨਆਈਲੈਡ ॥ਪਰ ਆਖੀਰ ਨੂੰ ਵਾਪਸ ਕਨੈਡਾ ਹੀ ਆਵੋਗੇ॥ ਅਮੇਰਕਾ ਦੇ ਵੀ ਕਈ ਸ਼ਹਿਰਾ ਵਿਚ ਬਹੁਤ ਵਧੀਆ ਏਜੂਕੇਸਨ ਵੀ ਹੈ ਮੋਸਮ ਵੀ ਚੰਗਾ ਹੈ ਅਤੇ ਸੇਫ਼ ਵੀ ਹੈ

  • @chanderroyal
    @chanderroyal 4 месяца назад +8

    ਮੈਨੂੰਂ ਗਾਲ਼ਾਂ ਕੱਢੋ ਮਾੜਾ ਬੋਲੋ ਪਰ ਥੋਡੇ ਵਰਗੇ ਸੰਵੇਦਨਸ਼ੀਲ ਇਨਸਾਨਾਂ ਲਈ ਪੰਜਾਬ ਚ ਹੋਰ ਜਿਆਦਾ ਔਖਾ ਹੋਊਗਾ ਮੇਰੀ ਮੰਨੋ ਤੁਸੀਂ ਪਹਿਲਾਂ ਉੱਤਰਾਖੰਡ(ਹਿਮਾਲਿਆ) ਜਾਵੋ ਕੁਛ ਮਹੀਨੇ ਓਥੇ ਆਤਮ ਚਿੰਤਨ ਕਰਕੇ ਫੈਸਲਾ ਲਵੋ ਕਿ ਪੰਜਾਬ ਆਕੇ ਰਹੋਂਗੇ ਕਿਵੇਂ ?

    • @Amigo_Melly
      @Amigo_Melly 4 месяца назад

      Bai Ji o Thailand ja rehe ne?

    • @TechnicalVlogs-sf7ei
      @TechnicalVlogs-sf7ei 4 месяца назад

      ਪਹਾੜਾ ਦੀ ਜ਼ਿੰਦਗੀ ਬਹੂਤ ਵਧੀਆ ਹੈ
      ਸਾਦੀ ਤੇ ਸ਼ਾਂਤ ਹੈ , ਖੌੜਾ ਜਿਹਾ ਆਮਦਨ ਦਾ ਸਾਧਨ ਹੌਵੇ ਤੇ ਬਹੂਤ ਵਧਿਆ ਹੈ ।

  • @AK-bp2qp
    @AK-bp2qp 4 месяца назад +5

    ਰਹਿੰਦੇ ਨੀ ਜ਼ਿਆਦਾ ਸਮਾਂ ਪੰਜਾਬ , ਮੁੜਕੇ ਆਉਣਗੇ ਯਕੀਨਨ

  • @truecreator8481
    @truecreator8481 4 месяца назад +1

    Waheguru g ❤❤❤❤

  • @preetleel8321
    @preetleel8321 3 месяца назад

    Australia still better but they need good skill work and non criminal

  • @palimalhi4543
    @palimalhi4543 4 месяца назад

    Guru peera de dharti va Punjab de ithy Punjab vich sab to sasta kete nhi milna kuch ve

  • @parmdeepkaur6538
    @parmdeepkaur6538 4 месяца назад +16

    ਕੀ ਇਸ ਨੇ ਆਪਣਾ PR /Canadian citizenship, Canada ਨੂੰ ਬਾਪਸ ਕਰਤੀ ਹੈ?
    ਜਾਂ ਲੋਕਾ ਨੂੰ ਗੁਮਰਾਹ ਕਰ ਰਿਹਾ ।
    ਮਜ਼ਾ ਤਾਂ ਭਾਰਤ ਜਾਣ ਦਾ ਜੇ ਆਪਣਾ ਸਭ ਕੁਝ ਵਾਪਿਸ ਕਰਕੇ ਜਾਂਵੇ … ਨਹੀ ਤਾ ਭਕਾਈ ਨਾ ਮਾਰ ।

    • @ਮਨਜਿੰਦਰ
      @ਮਨਜਿੰਦਰ 4 месяца назад

      ਤੁਸੀ ਪੰਜਾਬ ਸਾਰਾ ਕੁਛ ਛੱਡ ਕੇ ਗਏ ਜ਼ਮੀਨ ਘਰ ਵੇਚ ਕੇ ਯਾਹ ਹਾਲੇ ਵੀ ਮਾਲਿਕ ਹੋ ਇੰਡਿਆ ਵਿੱਚ ਘਰ ਜ਼ਮੀਨ ਦੇ ਸਾਰਾ ਦੁਆਬਾ ਘਾ ਉੱਗਿਆ ਹੋਇਆ

    • @rajarani5796
      @rajarani5796 2 месяца назад

      Rigt adi zindagi ch 50kula da pase ikhtha karke aha india chaleya😅😅

  • @jasvindersingh7603
    @jasvindersingh7603 4 месяца назад

    How many incidents happened/Thailand meine kya secure hai

  • @Sitalbhatti-sq9sj
    @Sitalbhatti-sq9sj 4 месяца назад

    Sardar g bani sanu Rah dekhawegi life style bani dasegi

  • @Raju-zw5kh
    @Raju-zw5kh 4 месяца назад

    मै वी कनाडा देखिया पर अपने देश जैसा कोई देश नही
    अपने देश विच कोई ना कोई साथ खड़ा मिल जाऊगा पर दुसरे देश में नहीं

  • @bachittersingh2587
    @bachittersingh2587 4 месяца назад +31

    India,Punjab ਵਰਗਾ ਕਲਚਰ ਮਹੌਲ ਵਰਲਡ ਵਿੱਚ ਕਿਤੇ ਵੀ ਨਹੀਂ ਮਿਲੇਗਾ

    • @DATASEND-o9e
      @DATASEND-o9e 4 месяца назад +2

      ਉਹ ਕਿਹੜਾ ਪੰਜਾਬ ਆਈ ਜਾਂਦਾ ਆ

    • @infinitescorpio2847
      @infinitescorpio2847 4 месяца назад +5

      Veham tere , punjab ajj de time ch khatam a , loka te corruption ne punjab hi nahi India miti kar rakhya

    • @sehajgamer5433
      @sehajgamer5433 4 месяца назад

      ​@@infinitescorpio2847bs kr canada ch vi ki a sab kuch a Punjab ch krn wala hove bnda

    • @SandeepSingh-wr3gh
      @SandeepSingh-wr3gh 4 месяца назад +1

      Punjab vala culture kite nae milna. India vala culture te koi khàas nae.

    • @Pteet683
      @Pteet683 4 месяца назад

      ਬਸ ਇਹੀ ਗੱਲੋਂ ਤਾਂ ਪੰਜਾਬ ਛੱਡ ਕੇ ਜਾ ਰਹੇ

  • @MandeepSingh-me2dz
    @MandeepSingh-me2dz 4 месяца назад

    🇨🇦🫡❤ I live her 25 years now best 🇨🇦🫡

  • @ramandeepkumar5883
    @ramandeepkumar5883 4 месяца назад +1

    Ajo। Appna। Punjab। I love। Punjab suker। Hai। Ma Punjab। Vich। Jham। Lya

    • @Punjab_forever_2024
      @Punjab_forever_2024 4 месяца назад +1

      22 eh Thailand chleya

    • @Gorillataggamer
      @Gorillataggamer 4 месяца назад

      @@Punjab_forever_2024😂

    • @DATASEND-o9e
      @DATASEND-o9e 4 месяца назад

      ਪੰਜਾਬ ਨਹੀਂ ਥਾਈਲੈਂਡ ਜਾ ਰਹੇ ਹਨ |

  • @akshdeepkaur9955
    @akshdeepkaur9955 2 месяца назад

    Video starts at 3:49

  • @Dharmic56
    @Dharmic56 4 месяца назад +1

    Sada bacha jere school ch parda
    Ek class ch 50-60 bache ya te
    Ek class de 7 section ya
    7a, 7b, 7c, 7d, 7e, 7f, 7g
    Sachchii

  • @DevenderSingh-x5v
    @DevenderSingh-x5v 2 месяца назад

    Veerji tuhanu thailand di bajaye Switzerland jana chahi da h

  • @vaidjaswindersingh3495
    @vaidjaswindersingh3495 4 месяца назад

    True bai ji❤

  • @MrBrowneyes21
    @MrBrowneyes21 4 месяца назад

    music is Insane , it seems to be out of Hindi sans bahu show :)

  • @kaamilpankaj
    @kaamilpankaj 4 месяца назад

    ....ਜੇ ਓਹ ਥਾਈਲੈੰਡ ਜਾ ਰਹੇ ਨੇ .......ਫੇਰ ਠੀਕ ਹੈ ........ਜਾਂ ਕੋਈ ਹੋਰ ਮੁਲਕ .......ਪਰ ਇੰਡੀਆ ..ਤਾਂ ਬੁਰਾ ਫੈਸਲਾ ਹੋਵੇਗਾ ...........ਮੈਂ sweden or finland ਜਾਣਾ ਪਸੰਦ ਕਰਾਂਗਾ ..........ਓਹ ਮੁਲਕ ਪਹਲੇ 3 ਸਭ ਤੋ ਖੁਸ਼ ਮੁਲਕ ਨੇ