Manukhta di sewa ਕੁੜੀ ਨੂੰ ਸੰਗਲ ਲਾਤੇ ਦ'ਰਿੰਦੇ ਬਾਹਰ ਘੁੰਮਦੇ ਬਠਿੰਡਾ ਪੁਲਸ ਆਲਿਓ ਲਾਹ'ਨਤਾਂ - spmediapunjab

Поделиться
HTML-код
  • Опубликовано: 13 сен 2024
  • Manukhta di sewa ਕੁੜੀ ਨੂੰ ਸੰਗਲ ਲਾਤੇ ਦ'ਰਿੰਦੇ ਬਾਹਰ ਘੁੰਮਦੇ ਬਠਿੰਡਾ ਪੁਲਸ ਆਲਿਓ ਲਾਹ'ਨਤਾਂ - spmediapunjab
    ਇਹ ਵੀਡੀਉ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ ਜੀ | ਇਹ ਸੰਸਥਾ ਹੁਣ ਤੱਕ ਅਨੇਕਾਂ ਬੇਸਹਾਰਾ ਲੋਕਾਂ ਦੀ ਮਦਦ ਕਰ ਚੁੱਕੀ ਹੈ ਤੇ ਅੱਗੇ ਵੀ ਪਰਮਾਤਮਾ ਦੀ ਮਿਹਰ ਨਾਲ ਸੇਵਾ ਨਿਰੰਤਰ ਜਾਰੀ ਹੈ।
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #piticlive #spmediapunjab #manukhtadisewa #bathindapolice

Комментарии • 75

  • @pavitarbawa1201
    @pavitarbawa1201 18 дней назад +24

    ਪੁਲਿਸ ਨੂੰ ਬਹੁਤ ਬਹੁਤ ਲਾਨਤਾ

  • @jaswinderkaur-mg2cp
    @jaswinderkaur-mg2cp День назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮਿਹਰ ਕਰੋ ਜੀ

  • @lakhbirsingh801
    @lakhbirsingh801 18 дней назад +23

    ਫਾਂਸੀ ਚਾਹੀਦੀ ਵਾ ਜਿਨ੍ਹਾਂ ਨੇ ਗਲਤ ਕੀਤਾ ਹੈ ਰੱਬੀ ਰੂਹ ਨਾਲ

    • @balkarsingh-nn5le
      @balkarsingh-nn5le 17 дней назад

      ਸਹੀ ਗੱਲ ਆ ਵੀਰ ਇਹੋ ਜਿਹੇ 🦮 ਲੋਕਾਂ ਨੂੰ ਸ਼ਰਿਆਮ ਚੌਂਕ ਖੜ੍ਹੇ ਕਰਕੇ ਅੱਗ ਲਾ ਦੇਣੀ ਚਾਹੀਦੀ ਹੈ 😡😡😡👞👞👞

  • @jaswinderbadhan5088
    @jaswinderbadhan5088 10 дней назад

    Satnam waheguru ji

  • @BalkarSingh-dc1oq
    @BalkarSingh-dc1oq 18 дней назад +9

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @KiranjeetKaur-yn8vu
    @KiranjeetKaur-yn8vu 16 дней назад +6

    ਕਿਸਾਨ ਯੂਨੀਅਨ ਧੀ ਦੇ ਹੱਕ ਵਿਚ ਨਿਤਰਨ ਤਾ ਕੇ ਬਚੀ ਨੂੰ ਇਨਸਾਫ ਮਿਲ ਸਕੇ ਦਰਿੰਦੇ ਨੂੰ ਸਜਾ ਮਿਲ ਸਕੇ ਫਾਂਸੀ ਹੋਣੀ ਚਾਹੀਦੀ ਹੈ ਪਿੰਡ ਦਾ ਐਮ ਐਲ ਏ ਤੇ ਪੰਚਾਇਤ ਮਰ ਗਈ

  • @KuldeepSingh-kw2fp
    @KuldeepSingh-kw2fp 17 дней назад +3

    ਵਾਹਿਗੁਰੂ ਜੀ ਇਹੋ ਜਿਹੇ ਪਾਪੀਆਂ ਨੂੰ ਸਖ਼ਤ ਸਜ਼ਾਵ ਦਿੱਤੀ ਜਾਵੇ

  • @KiranjeetKaur-yn8vu
    @KiranjeetKaur-yn8vu 16 дней назад +6

    ਪੁਲਸ ਨੇ ਭੇੜੀਆ ਤੋ ਪੈਸੇ ਖਾਦੇ ਹੋਣਗੇ ਤਾ ਹੀ ਕਾਰਵਾਈ ਨਹੀ ਕੀਤੀ ਉਨਾ ਦੀਆ ਧੀਆ ਨਾਲ ਹੋਵੇ ਫਿਰ ਕਾਰਵਾਈ ਬਹੁਤ ਛੇਤੀ ਹੋਵੇਗੀ

  • @charanjitsingh4388
    @charanjitsingh4388 17 дней назад +5

    ਵਾਹਿਗੁਰੂ ਜੀ ਮੇਹਰ ਕਰੋ ਜੀ । ਕੂੜਿ ਫਿਰੇ ਪਰਧਾਨ ਵੇ ਲਾਲੋ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।

  • @KakaBara-yv4ow
    @KakaBara-yv4ow 17 дней назад +3

    ਵਾਹਿਗੁਰੂ ਜੀ

  • @AkashAkash-r9f
    @AkashAkash-r9f 15 дней назад +3

    ਘਰ ਘਰ ਰਾਮ ਘਰ ਘਰ ਰਾਵਣ ਦੁਸ਼ਟਾਂ ਦਾ ਨਾਸ ਧਰਮ ਕੀ ਜਿੱਤ ਹੋ ਜਾਏ❤ ਦਰਿੰਦੇ ਲੋਕਾਂ ਦਾ ਸਾਥ ਸਰਪੰਚ ਪੰਚ ਦੇ ਜਾਂਦੇ ਗਰੀਬ ਰਾਮ ਭਰੋਸੇ ਵਾਹਿਗੁਰੂ ਚੜਦੀ ਕਲਾ ਕਰੇ

  • @navjotsingh-ql1fy
    @navjotsingh-ql1fy 17 дней назад +4

    ਨੁਮਾਇੰਦਿਆਂ ਨੇ ਕੀ ਕਰਨਾ ਗੁਰਪ੍ਰੀਤ ਬਾਈ ਮਜੂਦਾ ਐਮ ਐਲ ਏ ਖੁਦ ਸਾਡੇ ਪਿੰਡ ਦਾ ਗਰੀਬ ਦੀ ਬਾਹ ਕੋਈ ਨੀ ਫੜਦਾ

  • @deepsidhu3577
    @deepsidhu3577 17 дней назад +6

    ਐਮ ਐਲ ਏ ਇੰਨਾਂ ਦੇ ਪਿੰਡ ਦਾ ਬਾਈ ਜੀ

    • @gagan8835
      @gagan8835 16 дней назад

      ਓਹ ਤਾਂ ਆਪ ਚਵਲ ਆ ਬਾਈ ਇਕੱਲਾ ਪੈਸੇ ਖਾਣ ਲਗਿਆ ਹੋਇਆ

  • @GurmailSingh-cu6jz
    @GurmailSingh-cu6jz 2 дня назад

    ਪੁਲਿਸ ਵਾਸਤੇ ਬਹੁਤ ਮਾੜੀ ਗੱਲ ਹੈ

  • @gulsherdhillon350
    @gulsherdhillon350 18 дней назад +8

    ਅਰੋਪੀਆ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @sarbjitkaur-lj3ww
    @sarbjitkaur-lj3ww 18 дней назад +13

    ਕੀ ਪਿੰਡ ਵਿੱਚ ਹੋਰ ਲੋਕਾ ਦੀ ਜ਼ਮੀਰ ਵੀ ਮਰ ਗਈ ਹੈ

  • @bootasingh4530
    @bootasingh4530 17 дней назад +2

    Waheguru ji

  • @RanjeetSandhu-ne4wr
    @RanjeetSandhu-ne4wr 16 дней назад +1

    ਵਾਹਿਗੁਰੂ 🙏

  • @RinkuSingh-zl8lr
    @RinkuSingh-zl8lr 4 дня назад

    Waheguru g 😢

  • @modify_mekhma_5911
    @modify_mekhma_5911 18 дней назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-uh6uz4lh3p
    @user-uh6uz4lh3p 16 дней назад +1

    Waheguru ji Waheguru ji Waheguru ji Waheguru ji Waheguru ji Waheguru ji

  • @jaggasingh5693
    @jaggasingh5693 14 дней назад

    श्री वाहेगुरु जी मेहर करो इस परिवार ते श्री वाहेगुरु जी

  • @lavisingh503
    @lavisingh503 12 дней назад

    ਇਹੋ ਜਿਹੇ ਲੋਕਾਂ ਨੂੰ ਬਖਛਣਾ ਨਹੀਂ ਚਾਹੀਦਾ ਤੁਰੰਤ ਐਕਸਨ ਲੈਣਾਂ ਚਾਹੀਦਾ

  • @ravindersidhu6630
    @ravindersidhu6630 18 дней назад +3

    Waheguru ji waheguru ji

  • @LakhveerMalhi
    @LakhveerMalhi 17 дней назад +2

    Waheguru ji.mehr.kero.bhan.t

  • @chahalgury4027
    @chahalgury4027 17 дней назад +1

    Waheguru waheguru Waheguru waheguru ji

  • @harrymehat2932
    @harrymehat2932 17 дней назад +2

    Waheguru ji🙏🙏

  • @manjubhatt4097
    @manjubhatt4097 15 дней назад

    Veery kinu 2 smjhayga.sary hi papi ty darindy ny.sb apni dutytyan nal krn ta hi pap kt houga.❤ veery tery varga koi nhi jamm sakda.wahyguru ji

  • @randhirdhillon972
    @randhirdhillon972 17 дней назад +1

    Waheguru ji MDSS Family Ta Kirpa Karni ji

  • @jaspalanand8336
    @jaspalanand8336 18 дней назад +3

    🙏🙏🙏

  • @Gurmansingh-f2j
    @Gurmansingh-f2j 17 дней назад +2

    O.m.g

  • @paramjitkaur9844
    @paramjitkaur9844 17 дней назад +1

    ਪੁਲਸ ਤੇ ਵੀ ਕੋਈ ਯਕੀਨ ਨਹੀ ਸਾਰੇ ਨਹੀ ਪਰ ਕੇਝ ਹੈ ਗਏ ਵੀ ਹਨ

  • @beanthehar6003
    @beanthehar6003 17 дней назад +1

    🙏🙏🙏🙏🙏

  • @NarinderSingh-kt8qq
    @NarinderSingh-kt8qq 15 дней назад

    Waheguru ji Waheguru ji Maher kro ji ❤🙏🙏🙏🙏🙏❤️❤️❤️❤️❤️

  • @NarinderPal-ul8id
    @NarinderPal-ul8id 17 дней назад +4

    ਗੁਰਪ੍ਰੀਤ ਭਾਜ਼ੀ ਏਹੋ ਜਿਹੇ ਪੰਜਾਬ ਪੁਲਿਸ ਵਾਲਿਆ ਨੂੰ ਡੁੱਬ ਕੇ ਮਰ ਜਾਣਾਂ ਚਾਹੀਦਾ ਇਹ ਕੇਸ ਕਿਸੇ ਰਸੂਖਦਾਰ ਬੰਦੇ ਦੀ ਧੀ ਨਾਲ਼ ਕਿਸੇ ਪੁਲਿਸ ਵਾਲੇ ਦੀ ਮੰਦ ਬੁੱਧੀ ਧੀ ਨਾਲ਼ ਰੇਪ ਹੋਇਆ ਹੁੰਦਾ ਕੀ ਫਿਰ ਇਹ ਲੋਕ ਚੁੱਪ ਰਹਿੰਦੇ ਗੁਰਪ੍ਰੀਤ ਭਾਜ਼ੀ ਉਨ੍ਹਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਰੇਪ ਕਰਨ ਵਾਲਿਆਂ ਅਤੇ ਉਹ ਪੁਲਿਸ ਵਾਲਿਆਂ ਤੇ ਜਿਨ੍ਹਾਂ ਪੁਲਿਸ ਵਾਲਿਆਂ ਨੇ ਇਜ ਕੇਸ ਦੀ ਪੈਰਵਾਈ ਨਈ ਕੀਤੀ

  • @simibal7213
    @simibal7213 15 дней назад

    Waheguru ji waheguru ji kirpa karo ji

  • @BalvinderSidhu-lf6go
    @BalvinderSidhu-lf6go 17 дней назад

    Waheguru ji 🙏 Waheguru ji 🙏

  • @baldevdhaliwal8865
    @baldevdhaliwal8865 17 дней назад

    Gurpreet beta God bless you. Poor girl

  • @gurjantsinghgill1705
    @gurjantsinghgill1705 17 дней назад +1

    police should take action against accused persons.

  • @gurtejsingh9710
    @gurtejsingh9710 17 дней назад +1

    वाहेगरुजी।रब।सबनु॥समत।बकसे।गरीब।दी।तां।पुलीस।नी।सुनदी

  • @AvtarSingh-qc5gs
    @AvtarSingh-qc5gs 17 дней назад +1

    Police nu chahida k papi lokan te karbai kare kal nu ho satda sodi dhi nal v howe

  • @JaswantSingh-sw9qi
    @JaswantSingh-sw9qi 14 дней назад

    ਬਾਦਲ ਦੇ sahuriyaan ਦਾ ਪਿੰਡ ਹੈ chak fateh singh wala

  • @Bakhshishsingh-sn6hh
    @Bakhshishsingh-sn6hh 6 дней назад

    Veer. Ji. Pb. Police. Ne. Pb. Da. Betha. Gark. Keeta. Ha. Jo. Nashe,. Chorian., Luttan. Khovan. Te. Bahot. Cryme. Jo. Police. Di. Mili. Bhugat. Nal. Ho. Rahi. Han. Jo. Congress. Akali. V. Maan. Sarkar. Nu. Badnam. Karn. Lai. Police. Di. Madat. Kar. Rahe. Han. Nihang. Singh. ,. Te. Kisan. Jathe. Bandian. Police. De. Virudh. Morcha. Lave. Te. Pb. De. Police. Dept. Nu. Nath. Pa. Sake.

  • @jagjitkhialajagjitkhiala6600
    @jagjitkhialajagjitkhiala6600 14 дней назад

    ਬਾਈ ਜੀ ਸੁਖਬੀਰ ਬਾਦਲ ਦਾ ਨਾਨਕਾ ਪਿੰਡ ਆ ਚੱਕ ਫਤਿਹ ਸਿੰਘ ਵਾਲਾ

  • @jagroopjaggi1192
    @jagroopjaggi1192 17 дней назад +2

    Hun kithe a bhawant Maan

  • @user-sf1tj2xi7s
    @user-sf1tj2xi7s 18 дней назад +2

    . Bohot Galt Hoya betti naal
    ..

  • @user-ki8xk8io8f
    @user-ki8xk8io8f 17 дней назад

    Mera peka pind hai ,Jagsir singh MLA itho da hai

  • @sk-nr7jr
    @sk-nr7jr 17 дней назад +1

    Omg 😧
    Shame on Punjab police 💩

  • @AvtarSingh-qc5gs
    @AvtarSingh-qc5gs 17 дней назад +1

    Pind de lokan dian jamiran mar gian

  • @AvtarSingh-qc5gs
    @AvtarSingh-qc5gs 17 дней назад +1

    Pind da sarpanch ki karada je sarpanch di kudi nal hunda fir karbai na karda

  • @bawabhai1468
    @bawabhai1468 17 дней назад

    Made lok madi soch

  • @DeepBains-mg2qi
    @DeepBains-mg2qi 13 дней назад

    ❤😢😢

  • @beantsingh7951
    @beantsingh7951 18 дней назад +2

    🙏🙏🙏🙏🙏❤️❤️❤️

  • @jaswinderbadhan5088
    @jaswinderbadhan5088 10 дней назад

    Satnam waheguru ji

  • @tsimar204
    @tsimar204 17 дней назад +2

    ਵਾਹਿਗੁਰੂ ਜੀ 🙏🙏🙏

  • @NirmalSingh-by3dp
    @NirmalSingh-by3dp 17 дней назад +2

    Waheguru ji

  • @gurpreet1463
    @gurpreet1463 17 дней назад +1

    ਵਾਹਿਗੁਰੂ ਜੀ

  • @ekamsingh4217
    @ekamsingh4217 18 дней назад +3

    Waheguru ji Waheguru ji Waheguru ji Waheguru ji Waheguru ji 🙏 😢

  • @sukhigill9400
    @sukhigill9400 17 дней назад +1

    Waheguru ji 🙏🙏

  • @gurjitkaur1623
    @gurjitkaur1623 17 дней назад +2

    🙏🙏

  • @jaswinderbadhan5088
    @jaswinderbadhan5088 10 дней назад

    Satnam waheguru ji

  • @bunnysandhay3820
    @bunnysandhay3820 17 дней назад +1

    Waheguru ji

  • @mohindersidhu1279
    @mohindersidhu1279 17 дней назад +1

    Waheguru g

  • @jassadhesi730
    @jassadhesi730 18 дней назад +4

    Waheguru ji

  • @manpreetsinghcheema3877
    @manpreetsinghcheema3877 17 дней назад +1

    Waheguru ji

  • @ParamjitKaur-yw4sj
    @ParamjitKaur-yw4sj 17 дней назад +1

    Waheguru g

  • @user-yw6ix9uc7s
    @user-yw6ix9uc7s 18 дней назад +3

    Waheguru ji

  • @GurmailSingh-dx1ut
    @GurmailSingh-dx1ut 18 дней назад +3

    Waheguru ji

  • @user-ql8tm3jc2z
    @user-ql8tm3jc2z 18 дней назад +3

    Waheguru ji

  • @user-en1bt4so9k
    @user-en1bt4so9k 17 дней назад +1

    waheguru g

  • @lakhvirsinghsingh-og4gk
    @lakhvirsinghsingh-og4gk 17 дней назад +1

    Waheguru ji

  • @ManrajSingh-y1c
    @ManrajSingh-y1c 17 дней назад +1

    Waheguru ji