Sachi Sakhi by Kapur Singh Padh longe teh sharm naal nevi peh jau, jo kujh ho reha hai, answer mil jau, kive 100 saalah naal tuhade naal ki ho reha hai.
Mai kyiya nu khya v k beadbi d gl te BJP da reaction nhi aya c kite na kite kuj glt hai bt kise ne nhi mnya c ajj lgya koi hor v mere vang soch rhya akali dal means khetri party khatam krna c oh ho gya mai badala de favor ch nhi bt ik strong leadership de nal khetri party d ta lor hai is tym Punjab nu
ਹਂਜੀ ਸਹੀ ਕਿਹਾ ਬਿਲਕੁਲ ਪਾਜੀ 🙏
ਇਸ ਪੋਡਕਾਸਟ ਸੁਣ ਕੇ ਵਾਹਿਗੁਰੂ ਜੀ ਅੱਗੇ ਇਹੋ ਹੀ ਅਰਦਾਸ ਕਰਨਾ ਚਾਹੁੰਦਾ ਹਾਂ ਇਸ ਵੀਰ ਦੀ ਸੋਚ ਨਾਲੋਂ ਵੀ ਵਧੀਆ ਸਾਡੇ ਜਥੇਦਾਰਾਂ ਦੀ ਸੋਚ ਬਣ ਜਾਵੇ ਜੋ ਕਿ ਸਾਡੇ ਪੰਜਾਬ ਅਤੇ ਸਾਡੇ ਸਿੱਖ ਸਮਾਜ ਨੂੰ ਬਚਾ ਸਕੇ?
Good👍👍
Bai gallan sachiya krr gya❤💯
Bahut Sohni galbaat
Veer bohat vadiya 👍
Very nice👍
Perfect.
Very good 👍
❤
ਓਹਨਾ ਦੀ ਕਮੀਨਗੀ ਤਾਂ ਪਤਾ ਈ ਹੈ ,,, ਸਾਡੀਆਂ ਕਾਰਵਾਈਆਂ ਨੇ ਵੀ ਪੂਰਨ ਭਰੋਸਾ ਨਹੀ ਜਿਤਿਆ ,,, ਸ਼ਬਦਾਂ ਦਾ ਹੇਰਫੇਰ ਡਾਵਾਂਡੋਲ ਕਿਸ਼ਤੀ ਕਿਸੇ ਕੰਧੇ ਨਹੀ ਲਾ ਸਕਦਾ ,,,,,,, ਗੁਰੂ ਦੀ ਸੇਵਾ ਸ਼ਬਦ ਵਿਚਾਰ ਆ ਅਤੇ ਰਾਜ ਨਾ ਚਾਹੂੰ ਮੁਕਤਿ ਨਾ ਚਾਹੂੰ ਦਾ ਅਰਥ ਕੀਤੇ ਬਗੇਰ ਛਡਪੈ ਮਾਰਨਾ ਛਲ ਕਪਟ ਅਤੇ ਮਨ੍ਤ੍ਮਤ ਈ ਆ ਵੀਰਾ ਜੀ ,,,
Sachi Sakhi by Kapur Singh Padh longe teh sharm naal nevi peh jau, jo kujh ho reha hai, answer mil jau, kive 100 saalah naal tuhade naal ki ho reha hai.
Host Da Back Ground Chaco Karliyo CA
Par es rath nu kon thalega
Sikhs should also focus on their population growth. It is also a great concern in modern era of so called democracy.
Why? Israel di population 10 million hi hai, sara middle east ageh laya ohna nei. Diplomacy, politics knowledge honi chahidi hai.
@@jujharsingh4458 I’m concerned about declining population of Sikhs in Panjaab. The things you mentioned are also necessary.
Mai kyiya nu khya v k beadbi d gl te BJP da reaction nhi aya c kite na kite kuj glt hai bt kise ne nhi mnya c ajj lgya koi hor v mere vang soch rhya akali dal means khetri party khatam krna c oh ho gya mai badala de favor ch nhi bt ik strong leadership de nal khetri party d ta lor hai is tym Punjab nu
ਜਿਨ੍ਹਾਂ ਚਿਰ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ ਤੇ ਗੁਰਦੁਆਰਿਆਂ ਚ ਪ੍ਰਕਾਸ਼ ਨਹੀਂ ਕਰਦੇ ਜੁੱਤੀਆਂ ਇੱਦਾਂ ਹੀ ਪੈਣਗੀਆਂ
Haye BJP Kha gayi😂😂😂