Justice Ranjit Singh ਆਏ ਸਾਹਮਣੇ। ਬਾਦਲਾਂ ਤੇ DGP Saini ਦੀ ਆਡੀਓ ਕਾਲ ! Exclusive Interview

Поделиться
HTML-код
  • Опубликовано: 10 сен 2024
  • Justice Ranjit Singh ਆਏ ਸਾਹਮਣੇ। ਬਾਦਲਾਂ ਤੇ DGP Saini ਦੀ ਆਡੀਓ ਕਾਲ ! Exclusive Interview | D5 Channel Punjabi
    #JusticeRanjitSingh #SumedhSaini #SukhbirBadal #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on RUclips -
    bit.ly/3reufW8
    Like us on -
    / d5channelpunjabi

Комментарии • 111

  • @tejindersingh890
    @tejindersingh890 Год назад +21

    ਰਣਜੀਤ ਸਿੰਘ ਜੀ, ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ

  • @dhiansingh3103
    @dhiansingh3103 Год назад +14

    ਜਸਟਿਸ ਸਾਹਿਬ ਜੀ ਬਾਦਲ ਪਰਵਾਰ ਬੇਅਦਬੀ ਮਾਮਲੇ, ਨਸ਼ਿਆਂ ਦੇ ਮਾਮਲੇ, ਬਹਿਬਲ ਕਲਾਂ ਗੋਲੀ ਕਾਂਡ ਆਦਿ ਦੇ ਮਾਮਲਿਆਂ ਵਿੱਚ ਬਚਣਾ ਨਹੀਂ ਚਾਹੀਦਾ ਕਿਉਂਕਿ ਇਸ ਪਰਵਾਰ ਨੇ ਸਿੱਖ ਪੰਥ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਜਦੋਂ ਦਾ ਇਨ੍ਹਾਂ ਨੇ ਸਿਆਸਤ ਵਿੱਚ ਪੈਰ ਰੱਖਿਆ ਹੈ।

  • @balvirdhaliwal1041
    @balvirdhaliwal1041 Год назад +53

    ਸਰਦਾਰ ਰਣਜੀਤ ਸਿੰਘ ਜੀ ਸੱਚ ਦਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ।

  • @bablibansal572
    @bablibansal572 Год назад +13

    🏹⚖️🎤🐆🏖Very Clear Justice Ranjeet Singh jiyo ! Live Long!!🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @apnnetworkservices4115
    @apnnetworkservices4115 Год назад +14

    Salute hay sardar Ranjit Singh

  • @niranjangnathana5853
    @niranjangnathana5853 Год назад +8

    ਬਹੁਤ ਬਹੁਤ ਧੰਨਵਾਦ ਜੀ

  • @kuldipsinghdhesi7018
    @kuldipsinghdhesi7018 Год назад +23

    Salute s Ranjit singh ji

  • @sukhwantsingh1999
    @sukhwantsingh1999 Год назад +15

    Justice is honest Ex Judge.

  • @ravindersinghgill314
    @ravindersinghgill314 Год назад +19

    ਬਾਦਲ ਸਰਕਾਰ ਪੰਥਕ ਸਰਕਾਰ ਨਹੀਂ ਸੀ । ਇੰਨਾਂ ਨੇ ਪੰਥ ਦੇ ਨਾਮ ਉੱਪਰ ਗੁੰਮਰਾਹ ਕਰਕੇ ਸਿੱਖਾਂ ਨੂੰ ਠਗ਼ਿਆ ਅਤੇ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਲੁੱਟਿਆ ਅਤੇ ਸਿੱਖਾਂ ਦਾ ਕਤਲੇਆਮ ਕਰਵਾਇਆ ।।

  • @basantmehet1781
    @basantmehet1781 Год назад +14

    Godbless you sir.proud of you sir.

  • @rajindersingh6282
    @rajindersingh6282 Год назад +32

    ਵਾਹਿਗੁਰੂ ਜੀ ਭਾਈ ਰਣਜੀਤ ਸਿੰਘ ਨੂੰ ਚੜਦੀ ਕਲਾ ਰਖੇ ਜੀ 🙏🙏🙏🙏🙏

  • @Punjab_5rivers
    @Punjab_5rivers Год назад +16

    very nice

  • @AvtarSingh-sm3zv
    @AvtarSingh-sm3zv Год назад +7

    Very good Statemenr by JUSTICE RANJIT SINGH.

  • @devindersingh7080
    @devindersingh7080 Год назад +20

    Congratulations Justice Ranjit singh ji stands with truth,

  • @RajivKumar-ty2qk
    @RajivKumar-ty2qk Год назад +15

    ਕੁਛ ਨੀ ਬਨਣਾ ਵਡੇ ਲੋਕਾ ਦਾ ਪੈਸਾ ਮੇਹਗੇ ਵਕੀਲ ਜਾਨ ਪੇਹਚਾਣ ਸਬ ਗੋਲ ਮਾਲ ਕਰ ਦਿੰਦੇ ਬਾਕੀ ਜਯਦਾ ਏਸ ਮੁਦੇ ਤੇ poltics ਹੋ ਰਹਿ ਅਹ

  • @harjitlitt1375
    @harjitlitt1375 Год назад +27

    Salute to Justice Ranjit Singh for his bold investigation and reporting

  • @sjmahal5
    @sjmahal5 Год назад +2

    ਜੱਸਟਿਸ ਰਣਜੀਤ ਸਿੰਘ ਦੀ ਇਮਾਨਦਾਰੀ ਤੇ ਆਪਣੀ ਸੰਵਿਧਾਨਿਕ ਡਿਊਟੀ ਨੂੰ ਜਿੰਮੇਵਾਰੀ ਨਾਲ ਨਿਭਾਇਆ ? ਯੂ ਐਸ ਏ ਤੋਂ ਸੈਲਿਊਟ 🙏

  • @user-ne9wl9hr2s
    @user-ne9wl9hr2s Год назад +1

    ਬਹੁਤ ਚੰਗਾ ਕੰਮ ਹੋਇਆ

  • @harnamsinghsran80
    @harnamsinghsran80 Год назад +3

    ਇਨ੍ਹਾਂ ਨੂੰ ਕੁੱਝ ਵੀ ਨਹੀ ਹੋਣ ਵਾਲਾ ਕਿਉਂਕਿ ਇੱਥੇ ਕਨੂੰਨ ਵੀ ਵਿਕਾਊ ਹੈ

  • @sohansinghsandhu4025
    @sohansinghsandhu4025 Год назад +9

    ਸ ਜਸਟਿਸ ਰਣਜੀਤ ਸਿੰਘ ਜੀ ਦੇ ਸਚੀ ਰੀਪੋਰਟ ਪੇਸ਼ ਕਰਨ ਬਾਰੇ ਧੰਨਵਾਦ । ਲਗਦਾ ਨਹੀ ਇਹ ਝਾੜੂ ਸਰਕਾਰ ਦੋਸ਼ੀਆਂ ਨੂੰ ਸਜਾ ਵਾਂ ਦੇ ਸਕੇ । ਸਿਰਫ ਜਲੰਧਰ ਦੀ ਜਿਮਨੀ ਚੋਣ ਕਰਕੇ ਪਾਣੀ ਚਿ ਮਧਾਣੀ ਪਾਈ ਹੈ ।ਪੰਜਾਬੀ ਸੁਚੇਤ ਹੋਣ ਸੋਚਣ ਜਰੂਰ ?

    • @dhanwantmoga
      @dhanwantmoga Год назад

      Ah kam congress jan Badal ke kar lainde …hon tan 1 Electician han us time tan 117 seats de Electician san

    • @DilbagSingh-ox9gf
      @DilbagSingh-ox9gf Год назад

      Sohan Singh ji tusi lok ni kade v khush ho sakde gov. Jo marji kar lave

    • @khehrakhehra2744
      @khehrakhehra2744 Год назад

      Jdo sri akal takhat sahib te ikkath hoia c us din ih badla de hk ch bolia c put moh ch put uh seet nhi mili hun sach bolan da cheta aa gia

  • @sarwansingh6636
    @sarwansingh6636 Год назад +7

    S ranjit singh g your right god blass you proud of you

  • @sohansinghsandhu4025
    @sohansinghsandhu4025 Год назад

    ਸ ਰਣਜੀਤ ਸਿੰਘ ਜੀ ਸਚ ਦਾ ਸਾਥ ਦੇ ਰਹੇ ਹਨ।ਸਚ ਦੇ ਸਾਰੇ ਪਹਿਲੂ ਸੱਚੇ ਉਜਾਗਰ ਕੀਤੇ ਹਨ ।

  • @baljndersingh5738
    @baljndersingh5738 Год назад +10

    🙏🙏🙏🙏🙏🙏

  • @gurbaxsandhu5846
    @gurbaxsandhu5846 Год назад +1

    ਰਣਜੀਤ ਸਿੰਘ ਜੀ ਨੇ ਆਪਣਾ ਨਾਮ ਸਫਲ ਕੀਤਾ। ਮੈਂ ਅਗੇ ਵੀ ਲਿਖਿਆ ਸੀ ਕਿ ਚੀਕਦੇ ਕਿਉਂ ਹਨ ਬਾਦਲ, ਪਹਿਲੀ ਰਪੋਟ ਵਿਚ ਵੀ ਇਹ ਹੀ ਦੋਸ਼ੀ ਸੀ। ਰਾਜ ਬਾਦਲ ਦਾ ਤੇ ਗੋਲੀ ਕੋਈ ਹੋਰ ਚਲਾ ਗਿਆ। ਸੱਚ ਤਾਂ ਸਾਮਣੇ ਆਉਣਾ ਹੀ ਸੀ।।
    ਕੋਈ ਗੱਲ ਨਹੀਂ ਬਾਜਪਾਈ ਬਣ ਜਾਓ,ਕੁਝ ਨਹੀਂ ਹੁੰਦਾ।ਖ਼ਾਕੀ ਨਿਕਲ ਜਾਓ ਜਨਮ ਤੋਂ ਥੱਲੇ ਦੀ ਪਾਈ ਸੀ ,ੳਹ ਹੁਣ ੳਪਰ ਦੀ ਪਾ ਲੈਣ।ਰਾਣੀ ਪਜਾਮਾ ਲਾਹ ਦੇਣ। ਸਰਦਾਰ ਰਣਜੀਤ ਸਿੰਘ ਜੀ ਦੀ ਸੇਵਾ ਗੁਰੂ ਸਾਹਿਬ ਥਾਂ ਪੳਣਗੇ। ਸਚ ਸੁਣਾਇਸੀ ਸਚ ਕੀ ਵੇਲਾ।🙏🇨🇦

  • @GursewakSingh-qk1qd
    @GursewakSingh-qk1qd Год назад +12

    ALL BADAL SIKH KOM. DUSHMAN badal PUNJAB DUSHMAN JI

  • @pyaralalgarg1467
    @pyaralalgarg1467 Год назад +17

    ਜੱਜ ਸਾਹਿਬ ਸੱਚੇ ਸੁੱਚੇ ਹਨ

  • @bablibansal572
    @bablibansal572 Год назад +9

    🏹⚖️🎤🐆🏖Sat Shri Akal! Jai Shri Ram!!Blle judge Saheb God Blesssssssss! U live long!!🙏🏻🦁🐯 🐈‍⬛👁🦉🙉🙈

  • @manjitsinghaujla2551
    @manjitsinghaujla2551 Год назад +3

    WAHEGURU JI

  • @kuldipsinghdhesi7018
    @kuldipsinghdhesi7018 Год назад +9

    🙏🙏👍👍

  • @MrBudh
    @MrBudh Год назад +4

    ਇਨਸਾਫ ਮਿਲਣਾ ਤਾਂ ਮੁਸ਼ਕਿਲ ਹੀ ਹੈ l

  • @rickysingh2775
    @rickysingh2775 Год назад +11

    Very very good ranjit Singh zee ❤❤❤❤❤ get Badal crushed people 😂

  • @AmrikSingh-fi1mn
    @AmrikSingh-fi1mn Год назад +5

    ਮੁਜਰਮਾਂ ਨੂੰ ਜਰੂਰ ਸਜਾ ਮਿਲਣੀ ਚਾਹੀਦੀ ਹੈ ਜੀ ।

  • @NARINDERSINGH-cw4uk
    @NARINDERSINGH-cw4uk Год назад +3

    Very good ji

  • @RanjitSingh-ol4on
    @RanjitSingh-ol4on Год назад +5

    Good 👍

  • @kewalsingh7790
    @kewalsingh7790 Год назад +10

    ਜਿੰਨੀਆ ਮਰਜੀ ਸਿੱਟਾ ਦੀ ਲੈ ਲੳ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਇੰਨਾਂ ਗਦਾਰਾਂ ਨੂੰ ਕੁੱਝ ਨਹੀਂ ਹੋਣਾ ਬਾਦਲ ਪਿਓ ਪੁੱਤ ਰਿਪੋਰਟ ਲੈਣ ਲਈ ਅਫਸਰ ਕੋਈ ਨਹੀ ਆਇਆ ਇਸ ਲਈ ਸਰਸੇ ਵਾਲੇ ਬਲਾਤਕਾਰੀ ਹਰਾਮ ਰਹੀਮ ਨੂੰ ਬਚਾਉਣ ਲਈ ਸਾਰਾ ਕੁੱਝ ਕੀਤਾ ਕਿਉਕਿ ਲੋਕਾਂ ਨੂੰ ਲਗਦਾ ਬਾਦਲਾ ਨੇ ਕਿਸੇ ਨੇ ਹੱਥ ਨਹੀਂ ਪਾਉਣਾ ਜੇ ਬਲਾਤਕਾਰੀ ਰਾਮ ਰਹੀਮ ਨੂੰ ਹੱਥ ਪਾ ਲਿਆ ਤਾਂ ਬਾਦਲ ਪਿਓ ਪੁੱਤ ਗੱਦਾਰ ਸਜਾ ਤੋਂ ਨਹੀਂ ਬਚ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਬਾਦਲ ਪਿਓ ਪੁੱਤ ਗੱਦਾਰ ਰਾਮ ਰਹੀਮ ਨੂੰ ਮਾਫੀ ਦੁਆਉਣ ਵਾਲੇ ਬਾਦਲ ਮੁਰਦਾਬਾਦ ਮੁਰਦਾਬਾਦ

  • @ranag31
    @ranag31 Год назад +1

    ਹਾਏ ਓਏ ਮੇਰਿਆ ਰੱਬਾ ਇੰਨਾ ਭਿਅੰਕਰ ਸੱਚ.
    ਹੁਣ ਵੀ ਸਾਡੀਆਂ ਅੱਖਾਂ ਤੇ ਪੱਟੀ ਬੱਝੀ ਆ.ਅਸੀਂ
    ਹੁਣ ਵੀ ਕਿਵੇਂ ਬਾਦਲਾ ਤੇ ਵਿਸਵਾਸ ਕਰ ਸਕਦੇ ਹਾਂ ?ਜਿਨ੍ਹਾਂ ਸਾਡੇ ਗ੍ਰੰਥ ਸਾਹਿਬ ਜੀ ਨੂੰ ਵੀ ਨੀ ਬਖਸਿਆ.

  • @BaldevSingh-vi4xj
    @BaldevSingh-vi4xj Год назад +3

    Waheguru.ji.sab.changa.h.kernge.j

  • @arjansingh2798
    @arjansingh2798 Год назад +4

    Sub such da saath devo ty apna Punjab baccao ji

  • @bablibansal572
    @bablibansal572 Год назад +7

    🏹⚖️🎤🐆🏖D5 thanku So much for Judge Saheb Interviews Aaj Eh judge sanu Satguru Nanak Dev ji da roop lg rhe👁🦉😴

    • @whitercat2302
      @whitercat2302 Год назад

      Babe daa roop koi NAHI ho sakdaa,. But if he has done inquiry honestly , we thank him

  • @baljitsinghnalia728
    @baljitsinghnalia728 Год назад

    Good job thanks 🙏 good news

  • @ManpreetSingh-wg3mz
    @ManpreetSingh-wg3mz Год назад +1

    True to v hay ohi hovay

  • @user-zl6qm1rv6y
    @user-zl6qm1rv6y Год назад +1

    ਇਸ ਵੀਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਕਰੇ ਤਰੱਕੀਆ ਬਖਸ਼ੇ ਬਾਦਲਾਂ ਕੰਜਰਾਂ ਨੂੰ ਤਰੁੰਤ ਸਿੱਖ ਕੌਮ ਸਾਹਮਣੇ ਫਾਂਸੀ ਦਿੱਤੀ ਜਾਵੇ ਤਾਂ ਕਿ ਸਿੱਖ ਕੌਮ ਨੂੰ ਇਨਸਾਫ ਮਿਲ ਸਕੇ

  • @hdhdbhdhdb1213
    @hdhdbhdhdb1213 Год назад +1

    ਵਾਹਿਗੁਰੂ।ਤੁਹਾਡੀ ਉਮਰ ਲੱਬੀ ਕਰੇ ਸੱਚ ਤਾ ਬੋਲੇ

  • @jsingh1177
    @jsingh1177 Год назад +2

    D5 ਚੈਨਲ ਵਾਲਿਓ ਜਿਹੜੀਆਂ ਤੁਸੀਂ ਅੰਧਵਿਸ਼ਵਾਸ ਦੀਆਂ ਮਸ਼ਹੂਰੀਆਂ ਦਿੰਦੇ ਹੋ ਉਹਨਾਂ ਦੀ ਵਜ੍ਹਾ ਕਰਕੇ ਤੁਹਾਡਾ ਚੈਨਲ ਵੇਖਣ ਨੂੰ ਦਿਲ ਨਹੀਂ ਕਰਦਾ

  • @avtartari8835
    @avtartari8835 Год назад

    Waheguru ji

  • @lakhbirsingh7485
    @lakhbirsingh7485 Год назад +1

    ਸ ਜੋਰਾ ਸਿੰਘ ਜੀ ਦੀ ਰੀਪੋਰਟ ਬਾਦਲ ਕਿਆ ਨੇ ਰਸੀਵ ਹੀ ਨਹੀਂ ਕੀਤੀ ਜੇ ਸੱਚੇ ਹੁੰਦੇ ਤਾਂ ਲੈਂਦੇ

  • @baldishkaur9953
    @baldishkaur9953 Год назад

    Salam he Justice Ranjit singh ji nu

  • @zarriyaoflife4934
    @zarriyaoflife4934 Год назад +2

    🙏

  • @harishchander1344
    @harishchander1344 Год назад +3

    DSP sekhon sabb g jindabadd

  • @sukhdevsdhillon7815
    @sukhdevsdhillon7815 Год назад +1

    Thanks juistice Ranjeet Singh for providing true inquiry report God bless you

  • @bablibansal572
    @bablibansal572 Год назад +5

    🏹⚖️🎤🐆🏖Sir Ji Judge Saheb Tuhade varge Judges krke Pvitar Adaltan Justice da Mandir ne asin tuhanu te Adalat nu Hath jod k Parnam krde Haa.....n Jai ho👁😴🦉

  • @karamjitsingh8550
    @karamjitsingh8550 Год назад

    good sir

  • @jimmybrar4651
    @jimmybrar4651 Год назад +2

    Sir dsp sekho de help karo plz sir

  • @gurmukhsinghsidhu7072
    @gurmukhsinghsidhu7072 Год назад

    Waheguru bless you sir

  • @sukhwindersingh-ib2sf
    @sukhwindersingh-ib2sf Год назад

    ਅੱਜ ਬਹਿਬਲ ਕਲਾਂ ਗੋਲੀ ਕਾਂਡ ਪ੍ਕਾਸ ਸਿੰਘ ਬਾਦਲ ਤੇ ਸੁਖਵੀਰ ਬਾਦਲ ਵਾਰੇ ਜੋ ਫੈਸਲਾ ਆਵੇਗਾ ਉਸ ਫੈਸਲੇ ਨੂੰ ਪੰਜਾਬ ਦੇ ਲੋਕਾਂ ਵੱਲੋ ਸੁਣਣ ਵਿੰਚ ਬਹੁਤ ਇੰਤਜਾਰ ਦੀਆਂ ਘੜੀਆਂ ਬਾਕੀ ਰਹਿੰਦੀਆਂ ਹਨ ਜੀ|

  • @RanjitSingh-ur8xg
    @RanjitSingh-ur8xg Год назад +1

    Sardar.sahib.ji.you.are.great

  • @bablibansal572
    @bablibansal572 Год назад +7

    🏹⚖️🎤🐆🏖🎊Justice Ranjeet Singh saheb 🙏🏻aaj jdon tusin samne baithe ho mien Punjab di vasneek ikk education Neat n clean behaviour loving Maa wants pretty life way of punjabies/ jo ikk Well settled Educated Family nu belong krdi jo apni State nu ooncha uchera dekhna chahudi /Justice saheb aah v clear kr do🏹⚖️🎤🐆 plz 2018 di drug Report jis vich sensational names of drug Mafia supporters n Promoters share holders de names ne kiyun nhi kholi ka rhi public Kitti ja rhi ki ehde pichhe Central Home ministry means BJP/ Kaun lok jinha di Daulat te Rule karan di bhukh aini jeyada / jo Punjab nu ruin krna chahunde / Ikk lower class hardly earn 500/- pr day if Any one of his family consumes Drugs ge will ruining from two sides 1 Health Personality 2) chori, smuggling cycle, mis used n his precious money if some one spends on daily good of Household he can up his life style n live piece full no matter of deficiency / 👁🦉😴🙉🙈🦧

  • @bpunia6555
    @bpunia6555 Год назад +2

    Awesome 👍👍 thanks for telling the truth 🙏🙏

  • @baljndersingh5738
    @baljndersingh5738 Год назад +5

    Salute to justice ranjit Singh

  • @satpalsinghvirk5827
    @satpalsinghvirk5827 Год назад +2

    Justice will be there but I think all accuseds will die till outcome.

  • @SatnamSingh-su3kq
    @SatnamSingh-su3kq Год назад

    Very good

  • @KulwinderSingh-sh2jk
    @KulwinderSingh-sh2jk Год назад

    👍👍🙏🏽🙏🏽

  • @jagdevbrar6100
    @jagdevbrar6100 Год назад +2

    D , 5 chanall de bare Navin jankari dena please thanks bro

  • @mohinderpal7527
    @mohinderpal7527 Год назад

    Justice Ranjit Singh Ji Sat shri Akal ji 🙏🏾🌹🌹🌹🙏🏾

  • @jagdevbrar6100
    @jagdevbrar6100 Год назад +3

    D ,5 chanal upper khabran da time daso please thanks for you bro

    • @D5ChannelPunjabi
      @D5ChannelPunjabi  Год назад

      7 am daily khbran da sira program live,, 1pm daily pol.bettle live

  • @drsinghustudio
    @drsinghustudio Год назад +1

    Sumedh Saini not only damaged the system but even got a bad name to his political bosses. Due to his nature, he might have given the suggestion and excecuted it.

  • @RajivKumar-ty2qk
    @RajivKumar-ty2qk Год назад +1

    ਕਸੂਰ ਜਯਦਾ ਮੋਕੇ ਦੇ judicial mjistrate ਦਾ ਹੁੰਦਾ ਜਿਨੇ order ਦੇਣੇ ਹੁੰਦੈ ਗੋਲ਼ੀ ਦੇ ਜ਼ਾ ਪੁਲਿਸ ਔਫ਼ਿਸਰ ਦਾ

  • @AvtarSingh-ui7pv
    @AvtarSingh-ui7pv Год назад

    Very good jstc srdar Ranjit Singh ji ek sache jagdi Jamir wale.te imandar insan ne ji.

  • @shamsherbsingh6511
    @shamsherbsingh6511 Год назад +1

    ਕੁਝ।ਨਹੀ
    ਹੋਣਾ।ਸਾਰੇ।ਰਲੇ।ਹਨ

  • @manvirsingh7522
    @manvirsingh7522 Год назад

    SEKHON SAHIB, BRAVE MAN, Open Drug reports immediately, Arrest Drug Summuglers.

  • @SurinderSingh-jk4er
    @SurinderSingh-jk4er Год назад +1

    This read justice is prejudice to Badal and is related to sukhpal khera

  • @sukhwantsingh1999
    @sukhwantsingh1999 Год назад +1

    Khaire nu Ohna di Party Congres nu 84 Same Akal Thakhat Sahib te Hamle te 84 vich Delhi Dengia bare v Partal di Meng bare Meng karo.

  • @satpalsinghvirk5827
    @satpalsinghvirk5827 Год назад

    Govt took action when public stood openly also against the govt.

  • @satpalsinghvirk5827
    @satpalsinghvirk5827 Год назад

    A daredevil report given by Mr justice being ex Army officer.

  • @majorsingh6495
    @majorsingh6495 Год назад +2

    ਬਾਦਲ ਖਾਲੀ ਦਲ

  • @kinskins3895
    @kinskins3895 Год назад

    Sardar Ranjit Singh ji maie ek busines man hai manu poltics nal koi matlab nahi per tuse bolde hoe dasaya ki ea ho sakde es da ki matlab hobe tuse confirm Karo confirm koi bhi comission nahi karda es karke hi ena year hogaya

  • @GurjeetSingh-xe7zn
    @GurjeetSingh-xe7zn Год назад

    Ranjeet Singh ji seluut a sach boledea tusi asa taketvar admi jis de pijab bich serkar de tuuti bolde se os gunda parti da lika no pijab da loka bich nega kita del to sukereea jo vi ker seka

  • @gurdarshansinghweahahur4124
    @gurdarshansinghweahahur4124 Год назад

    B. s

  • @AvtarSingh-lw8xk
    @AvtarSingh-lw8xk Год назад

    Dirty politics was and is being played by all parties

  • @BaldevSingh-vi4xj
    @BaldevSingh-vi4xj Год назад

    Such..t..Such. h..rahegga.j

  • @Jhajjtrader
    @Jhajjtrader Год назад +1

    hate aklidal like before since 1990 hate badals thet opint saini hy akali worker why you still like akali

  • @tarlochansingh5841
    @tarlochansingh5841 Год назад +1

    Sirf syasat ho rahi hai

  • @happysingh-hp8qy
    @happysingh-hp8qy Год назад +1

    Just time waste no evidence hawa mein teri log ko bekfo bana raha all party

  • @mpsingh6028
    @mpsingh6028 Год назад

    Lady has not done her home work properly.

  • @gurdarshansinghweahahur4124
    @gurdarshansinghweahahur4124 Год назад

    Badal is papey ha

  • @ksmakhan8845
    @ksmakhan8845 Год назад +2

    Salute nahi, 8 saal baad barking kr reha eh kahda sach. Jdon jarurat c udon kuj kita nahi hun ehnu 8 saal baad cheta aa gya. Hale v gol gall kr reha👎

    • @pyaralalgarg1467
      @pyaralalgarg1467 Год назад

      ਇਨ੍ਹਾਂ ਨੇ ਕਮਿਸ਼ਨ ਵਜੋਂ ਪੜਤਾਲ ਕੀਤੀ ਗਈ ਸੀ ਤੇ ਰਿਪੋਰਟ ਦਿੱਤੀ ਗਈ ਸੀ ਜਿਸ ਬਾਬਤ ਉਸ ਵਖਤ ਵੀ ਇੰਨ੍ਹਾਂ ਨੇ ਬੇ ਬਾਕ ਕਿਹਾ ਸੀ

  • @BaldevSingh-vi4xj
    @BaldevSingh-vi4xj Год назад

    Prabhu.de.gher.der.h.andher.n

  • @kulwantkauraustralia7882
    @kulwantkauraustralia7882 Год назад

    Badala da pap da bera bhar chuka hai ih jaldi hi dub jawega