ਫਿਰੋਜ਼ਪੁਰ ਵਿੱਚ ਦੁਲਹਨ ਨੂੰ ਕਿਵੇਂ ਵੱਜੀ ਗੋਲੀ ? ਭੈਣ ਨੇ ਦੱਸੀ ਸਾਰੀ ਗੱਲ

Поделиться
HTML-код
  • Опубликовано: 23 янв 2025

Комментарии • 40

  • @darshankumarlaleana383
    @darshankumarlaleana383 2 месяца назад +10

    ਸਰਕਾਰ ਹਥਿਆਰ ਬਣਾਉਦੀ ਸਾਡੇ ਨੇਤਾ ਸਿਫਾਰਸ ਕਰਦੇ ਜੋ ਇਹਨਾਂ ਲੋਕਾਂ ਦੀ ਨਸ਼ਾ ਵੀ ਸਰਕਾਰ ਵੇਚਦੀ ਬੋਤਲਾਂ ਤੇ ਕਮਿਸ਼ਨ ਨੇਤਾ ਲੈਂਦੇ ਉਹਨਾ ਨੂੰ ਕਿਉਂ ਨਹੀ ਲੋਕ ਨਹੀਂ ਨੇਤਾ ਜੁੰਮੇਵਾਰ ਹੈ

  • @MalkitSingh-u8i
    @MalkitSingh-u8i 2 месяца назад +14

    ਸਹੀ ਗੱਲ ਕੀਤੀ ਹੈ

  • @manjitsingh6788
    @manjitsingh6788 2 месяца назад +13

    ਸਰਕਾਰ ਨੂੰ ਕਾਫੀ ਮਾਲੀਆ ਸ਼ਰਾਬ ਤੋਂ ਮਿਲਦਾ ਹੈ ਸਰਕਾਰ ਤੋਂ ਇਹ ਆਸ ਨਾਂ ਰੱਖੋ ਕੀ ਸ਼ਰਾਬ ਬੰਦ ਹੋ ਜਾਵੇਗੀ. ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ ਸੁਣਦੇ ਹਾਂ ਜੋ ਇਥੇ ਵੀ ਢੁਕਵੀਂ ਲਗਦੀ ਹੈ. ਮੇਨ ਗੱਲ ਤਾਂ ਅਸਲੇ ਤੇ ਕੰਟਰੋਲ ਦਾ ਹੈ

  • @jaspalpalsingh2188
    @jaspalpalsingh2188 2 месяца назад +7

    ਭੈਣ ਰਮਨਦੀਪ ਸਤਿ ਸ੍ਰੀ ਆਕਾਲ ਜੀ ❤❤

  • @RajinderGill-ls3qz
    @RajinderGill-ls3qz 2 месяца назад +2

    ਜਦ ਪੈਲਸਾਂ ਵਿੱਚ ਮਾਰੂ ਹਥਿਆਰ ਲੈਕੇ ਜਾਣ ਦੀ ਮਨਾਹੀ ਦਾ ਬੋਰਡ ਲਿਖਿਆ ਹੁੰਦਾ ਹੈ ਉਹ ਵੀ ਪੈਲੇਸ ਮਾਲਕਾਂ ਵੱਲੋਂ ਪਰ ਪਤਾ ਨਹੀਂ ਅਸੀਂ ਲੋਕ ਕਿਉਂ ਫੁਕਰੇਪਣ ਵਿੱਚ ਇਹੋ ਜਿਹੇ ਹਥਿਆਰ ਲੈਕੇ ਜਾਂਦੇ ਹਾਂ ਇਸ ਵਿੱਚ ਗਲਤੀ ਜਾਂ ਤਾਂ ਬਰਾਤੀਆਂ ਵੱਲੋਂ ਕੀਤੀ ਜਾਂਦੀ ਹੈ ਜਾਂ ਫਿਰ ਕੁੜੀ ਵਾਲਿਆਂ ਦੇ ਪਰਿਵਾਰ ਵਿੱਚ ਵੀ ਕੋਈ ਅਨਸਰ ਹੁੰਦਾ ਹੈ। ਇਸ ਦੇ ਸਬੰਧ ਵਿੱਚ ਦੱਸੋ ਦੇ ਪੈਲੇਸ ਵਾਲੇ ਜ਼ਿੰਮੇਵਾਰ ਹਨ ਤਾਂ ਕੀ ਪੈਲੇਸ ਮਾਲਕ ਵਿਆਹ ਮੌਕੇ ਆਉਣ ਵਾਲੇ ਹਰ ਇੱਕ ਦੀ ਤਲਾਸ਼ੀ ਕਰਿਆ ਕਰਨ ਖਾਸ ਕਰਕੇ ਦੋਹਾਂ ਪਰਿਵਾਰਕ ਮੈਂਬਰਾਂ ਦੀ ਧੰਨਵਾਦ ਕੀ ਹਰ ਕੋਈ ਪੜ੍ਹ੍ਣ ਵਾਲਾ ਇਸ ਵਿਚਾਰ ਨਾਲ ਸਹਿਮਤ ਹੈ

  • @manjindersingh7379
    @manjindersingh7379 2 месяца назад +1

    ਸੱਭ ਸਹੀ ਕਿਹਾ

  • @gurpinderkaur531
    @gurpinderkaur531 2 месяца назад

    Sachi gl aa behan

  • @JaimalSingh-jb9rw
    @JaimalSingh-jb9rw 2 месяца назад

    ❤❤🎉🎉

  • @NarinderSingh-kt8qq
    @NarinderSingh-kt8qq 2 месяца назад

    👌👌👍👍❤️🙏🙏❤️

  • @chahal-pbmte
    @chahal-pbmte 2 месяца назад +4

    ਜੇਕਰ ਮੁੱਖ ਮੰਤਰੀ ਇਹ ਨਾ ਕਹਿੰਦੇ ਕਿ ਮੈਨੂੰ ਇਸ ਘਟਨਾ ਦਾ ਦੁੱਖ ਹੈ ਤਾਂ ਤੁਸੀਂ ਕਹਿਣਾ ਸੀ ਕਿ ਮੁੱਖ ਮੰਤਰੀ ਨੇ ਘਟਨਾ ਤੇ ਦੁੱਖ ਪ੍ਰਗਟ ਨਹੀਂ ਕੀਤਾ। ਸਰਕਾਰ ਵੱਲੋਂ ਪੈਲੇਸਾਂ ਵਿੱਚ ਹਥਿਆਰ ਲਿਜਾਣ ਤੇ ਪਾਬੰਦੀ ਲਗਾਈ ਹੋਈ ਹੈ। ਫਿਰ ਪੈਲੇਸ ਵਾਲਿਆਂ ਤੇ ਪ੍ਰੀਵਾਰ ਵਾਲਿਆਂ ਦਾ ਸਰਕਾਰ ਦੇ ਹੁਕਮਾਂ ਨੂੰ ਮੰਨਣਾ ਫਰਜ਼ ਨਹੀਂ ਬਣਦਾ। ਐਵੇਂ ਮੂੰਹ ਚੱਕ ਕੇ ਸਰਕਾਰ ਨੂੰ ਭੰਡੀ ਜਾਣਾ ਠੀਕ ਨਹੀਂ।

  • @swarankaur5394
    @swarankaur5394 2 месяца назад

    ਨਸ਼ਾ ਕੋਈ ਨਹੀਂ ਛੁਡਾ ਸਕਿਆ ਨਸ਼ਾ ਮਾ਼, ਛੁਡਾ ਸਕਦੀ ਹੈ ਬੱਚੇ ਜਦੋਂ ਨਸ਼ੇ ਕਰਨ ਲੱਗਦੇ ਹਨ ਉਦੋਂ ਰੋਕਣੇ ਚਾਹੀਦਾ ਹੈ ੳਦੋ ਤਾਂ ਲਕੋ ਰੱਖਦੀਆਂ ਹਨ

  • @kuldipkaurkalsi923
    @kuldipkaurkalsi923 2 месяца назад

    You are right

  • @KiranBrar-d3d
    @KiranBrar-d3d 2 месяца назад +1

    Good talking

  • @ManpreetKaur-tt2xm
    @ManpreetKaur-tt2xm 2 месяца назад +2

    ਭਗਵੰਤ ਮਾਨ ਕਹਿੰਦੇ ਨੇ ਕਿ ਵਿਆਹ ਵਿੱਚ ਗੋਲੀ ਚਲਾਓ ਫੁਕਰਪਨ ਤੇ ਪੰਜਾਬੀਆਂ ਵਿੱਚ ਆ ਬਾਕੀ ਜਨਤਾ ਨਹੀਂ ਭਾਰਤ ਵਿੱਚ ਰਹਿੰਦੇ

  • @Balvirsingh-z8t
    @Balvirsingh-z8t 2 месяца назад

    😂

  • @narindersingh2387
    @narindersingh2387 2 месяца назад

    ਹੁਣ ਕਿਆ ਹਾਲ ਹੈ ਕੋਈ ਚੰਗੀ ਖ਼ਬਰ ਦਸੋ

  • @ParkashRam-e8y
    @ParkashRam-e8y 2 месяца назад

    ਪੁਲਸ ਮਾਲਕ ਤੇ ਵੀ ਪਰਚਾ ਹੋਣਾ ਚਾਹੀਦਾ।

  • @rajchahal630
    @rajchahal630 2 месяца назад

    ਵੀਰ ਉਹ ਭੈਣ ਦੀ ਜਾਨ ਬਚਗੲਈ

  • @anitarani9023
    @anitarani9023 2 месяца назад

    Govt. Ki kre ik ik bande de piche jave ? Action koi nhi manda

  • @jasweersaran3025
    @jasweersaran3025 2 месяца назад +1

    ਤਾਂਬੇ ਤੋੜ ਦਾ ਕੀ ਹੁੰਦਾ ਜੀ?

    • @SatpalSharma-y5q
      @SatpalSharma-y5q 2 месяца назад +1

      ਤਾਂਬੜ ਤੋੜ (ਅੰਨ੍ਹੇ ਵਾਹ) ਹੁੰਦਾ ਵੀਰ ਤੇ ਭੈਣ ਨੇ ਤਾਂਬੇ ਤੋੜ ਕਹਿ ਦਿੱਤਾ

    • @Kartoon260
      @Kartoon260 2 месяца назад +1

      ਸਹੀ ਗੱਲ ਆ ਜੀ,,ਤਾਬੜ ਤੋੜ ਹੁੰਦਾ ਜੀ

    • @jaswinderjaswinderdeol2847
      @jaswinderjaswinderdeol2847 2 месяца назад

      ਫਾਸਟ ਫਿਰੇ ਕਰਨਾ

    • @Kartoon260
      @Kartoon260 2 месяца назад

      @jaswinderjaswinderdeol2847 ਠੀਕ ਹੈ ਜੀ

  • @JasPinder-gx3xs
    @JasPinder-gx3xs 2 месяца назад +1

    EKK TEPREWAR WALE DUOKHI HUONDE HUN, OUDER ENTERWEOOAAN WALE VEW LAIN MARE DUOKHI KUR MARDE HUN , RS DHALIWALL ❤

  • @narindersingh2387
    @narindersingh2387 2 месяца назад

    Latest position ਦਸੋ

  • @jagrupsingh2274
    @jagrupsingh2274 2 месяца назад +1

    Sarkar Nu Na Bhando Control Krna Sadha Farage Hay. Bdho Badhi Koi Moohe Witch Nahi Pay Jandy. Bara Nu Fanci Honi Chadi. Gun Nu Lock Karkey Rakhda.

  • @bhindermangat2777
    @bhindermangat2777 2 месяца назад

    Don't blame government CM handover gun to your brother it was your father who handover his gun to your brother

  • @KiratKour-h4g
    @KiratKour-h4g 2 месяца назад

    she gall keti dede

  • @satwindersinghsingh7674
    @satwindersinghsingh7674 2 месяца назад +2

    Samaj sewa day naal sahet bhi jaruree aa

  • @LakhbeerSingh-j7j
    @LakhbeerSingh-j7j 2 месяца назад

    ਲਾਇਸੈਂਸ ਦੇਣ ਵੇਲੇ ਚਗੀ ਤਰਾਂ ਟੈਸਟ ਹੋਣਾ ਚਾਹੀਦਾ ਕੀ ਬਣਦਾ ਸ਼ਰਾਬ ਜਾ ਕੋਈ ਹੋਰ ਨਸ਼ਾ ਤਾ ਨੀ ਕਰਦਾ

  • @thepunjabtimes29
    @thepunjabtimes29 2 месяца назад +1

    Dulhan ki hundaa vihaah waali bhain no like sakde c

  • @satwindersinghsingh7674
    @satwindersinghsingh7674 2 месяца назад +3

    Bain ji tusi ta bahut motay ho gayee ho exercise bhi karya kro bhan ji health is wealth

  • @satwindersinghsingh7674
    @satwindersinghsingh7674 2 месяца назад +4

    Motapa so bimare dee jarhunda aa 3:42 3:12