- Видео 27
- Просмотров 176 202
Panth Punjab usa
Добавлен 4 июн 2024
ਗੁਰੂ ਗ੍ਰੰਥ ਗੁਰੂ ਪੰਥ ਦੀ ਅਵਾਜ਼। ਅਸੀਂ ਧਰਮ ਦੇ ਲਿਬਾਸ ਵਿੱਚ ਲੁਕੇ ਲੁਟੇਰਿਆਂ ਤੇ ਧਰਮ ਦੇ ਨਾਮ ਤੇ ਸਿਆਸਤ ਕਰ ਧਰਮਾਂ ਤੇ ਇਨਸਾਨੀਅਤ ਦਾ ਮਲੀਆਮੇਟ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਉਣ ਦਾ ਯਤਨ ਕਰਾਂ ਗੇ। ਸਮਾਜਿਕ ਵਰਤਾਰਿਆਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਲਈ ਵਚਨਬੱਧ ਹਾਂ।।
ਸੁਖਬੀਰ ਬਾਦਲ ਦੀਆਂ ਗਲਤੀਆਂ ਨੇ ਕਰਵਾਇਆ ਬਾਦਲ ਦਾ ਫ਼ਖ਼ਰ ਏ ਕੌਮ ਵਾਪਿਸ?
ਸੁਖਬੀਰ ਬਾਦਲ ਦੀਆਂ ਗਲਤੀਆਂ ਨੇ ਕਰਵਾਇਆ ਬਾਦਲ ਦਾ ਫ਼ਖ਼ਰ ਏ ਕੌਮ ਵਾਪਿਸ? #akalidal #punjabi #sukhbirsinghbadal
Просмотров: 231
Видео
ਸਜ਼ਾ ਖ਼ਤਮ ਹੁੰਦੇ ਹੀ ਪ੍ਰਧਾਨ ਦੀ ਲੱਤ ਵੀ ਠੀਕ ਹੋਗੀ ?9814678012
Просмотров 52 тыс.4 часа назад
#sukhbirsinghbadal #sgpc #akalidal
ਮਹਿਰੋਂ ਨੇ ਚੱਕ ਲਿਆ ਇੱਕ ਹੋਰ ਬਾਬਾ । ਬੀਬੀ ਨੇ ਮੌਕੇ ਤੇ ਦੱਸੀ ਸਾਰੀ ਸਚਾਈ
Просмотров 1,8 тыс.21 день назад
#mehro #punjabi #sgpc
ਅੰਤਿਮ ਅਰਦਾਸ ਮੌਕੇ ਹੁਕਨਾਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।।
Просмотров 53Месяц назад
ਅੰਤਿਮ ਅਰਦਾਸ ਮੌਕੇ ਹੁਕਨਾਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।।
ਪਾਠ ਅਤੇ ਅੰਤਿਮ ਅਰਦਾਸ ਮਾਤਾ ਸੁਰਜੀਤ ਕੌਰ part 02
Просмотров 39Месяц назад
ਪਾਠ ਅਤੇ ਅੰਤਿਮ ਅਰਦਾਸ ਮਾਤਾ ਸੁਰਜੀਤ ਕੌਰ part 02
ਸਾਡੀਆਂ ਭਾਵਨਾਵਾਂ ਨਾਲ ਕੀਤਾ ਜਾ ਰਿਹਾ ਖਲਵਾੜ। ਆਗੂ ਸਾਡੇ ਬਾਦਲਾਂ ਤੇ BJP ਵਿੱਚ ਉਲਝੇ।।
Просмотров 7Месяц назад
#akaltakthsahib #sukhbirbadal #gurunanakdevji
ਗਿੱਦੜਬਾਹਾ ਵਾਲਿਉ ਜਿਸਨੂੰ ਮਰਜ਼ੀ ਵੋਟਾਂ ਪਾਉ ਪਰ ਸੁਖਰਾਜ ਸਿੰਘ ਨੂੰ ਨਾਂ ਪਾਇਉ । ਕਿਉਂ?
Просмотров 50Месяц назад
#sukhrajsingh #gidderbaha #rajawarring #dimpydhillon #manpreetbadal #srigurugranthsahibji #
ਸੁਖਬੀਰ ਬਾਦਲ ਦੀ ਲੱਤ ਟੁੱਟੀ ਤਾ ਇੱਕ ਡਰਾਮਾ ਜਥੇਦਾਰ ਤੇ SGPC ਪ੍ਰਧਾਨ ਸਭ ਮਿਲੇ ਹੋਏ ਭਾਈ ਵਡਾਲਾ
Просмотров 393Месяц назад
#sukhbirsinghbadal #bhaibaldevsinghwadala #harjindersinghdhami #gyaniraghubirsingh
ਬੱਕਰੀ ਦੇ ਮਿੰਗਣਾਂ ਪਾਕੇ ਦੁੱਧ ਦੇਣ ਵਾਂਗ ਸੁਖਬੀਰ ਬਾਦਲ ਦਾ ਅਸਤੀਫ਼ਾ।।
Просмотров 477Месяц назад
#viralvideo #sukhbirbadal #akalidal
ਸੁਲਤਾਨਪੁਰ ਲੋਧੀ ਤੋਂ ਸਿੱਧੇ ਦਰਸ਼ਨ ਦਿਦਾਰੇ ।
Просмотров 1,1 тыс.Месяц назад
#parkashpurabh #gurunanakdevji #punjabi
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਖੋਲ੍ਹੀ ਸੁਖਬੀਰ ਤੋਂ ਕੁਰਸੀ ? ਕਬੂਲਨਾਮੇ ਤੋਂ ਭੱਜਿਆ ਤਨਖ਼ਾਹੀਆ?
Просмотров 298Месяц назад
#sukhbirbadal #sriakaltakhtsahib #akalidal #shikh
ਫਿਰੋਜ਼ਪੁਰ ਵਿੱਚ ਦੁਲਹਨ ਨੂੰ ਕਿਵੇਂ ਵੱਜੀ ਗੋਲੀ ? ਭੈਣ ਨੇ ਦੱਸੀ ਸਾਰੀ ਗੱਲ
Просмотров 101 тыс.Месяц назад
#viralvideo #punjabi #bhaiamritpalsinghkhalsa #bhaisarabjitsingh #diwali
ਵਿਰਸੇ ਵਲਟੋਹੇ ਨੇ ਆਪਣੇ ਆਕਾ ਨੂੰ ਖੁਸ਼ ਕਰਨ ਲਈ ਲਿਆ ਜੱਥੇਦਾਰ ਨਾਲ ਪੰਗਾ ।।
Просмотров 9192 месяца назад
ਵਿਰਸੇ ਵਲਟੋਹੇ ਨੇ ਆਪਣੇ ਆਕਾ ਨੂੰ ਖੁਸ਼ ਕਰਨ ਲਈ ਲਿਆ ਜੱਥੇਦਾਰ ਨਾਲ ਪੰਗਾ ।।
ਹੋ ਗਈ ਤਿਆਰੀ ਵਿਰਸਾ ਵਲਟੋਹਾ ਤੋਂ ਬਾਅਦ ਸੁਖਬੀਰ ਬਾਦਲ ਦੀ ਵਾਰੀ ?
Просмотров 1,7 тыс.2 месяца назад
ਹੋ ਗਈ ਤਿਆਰੀ ਵਿਰਸਾ ਵਲਟੋਹਾ ਤੋਂ ਬਾਅਦ ਸੁਖਬੀਰ ਬਾਦਲ ਦੀ ਵਾਰੀ ?
ਮੇਰੀਆਂ ਅੱਖਾਂ ਸਾਹਮਣੇ ਭਾਈ ਜਿੰਦਾ ਸੁੱਖਾ ਨੇ ਜੇਲ੍ਹ ਵਿੱਚ ਵੰਡੇ ਲੱਡੂ ਤੇ ਛੱਡੇ ਜੈਕਾਰੇ jaspunjabtv
Просмотров 7722 месяца назад
ਮੇਰੀਆਂ ਅੱਖਾਂ ਸਾਹਮਣੇ ਭਾਈ ਜਿੰਦਾ ਸੁੱਖਾ ਨੇ ਜੇਲ੍ਹ ਵਿੱਚ ਵੰਡੇ ਲੱਡੂ ਤੇ ਛੱਡੇ ਜੈਕਾਰੇ jaspunjabtv
ਲੋਕਤੰਤਰ ਦਾ ਘਾਂਣ ਹੋ ਰਿਹਾ ਕਿਸਨੂੰ ਕੀ ਫ਼ਾਇਦਾ ਨੁਕਸਾਨ ਹੋ ਰਿਹਾ ?
Просмотров 1662 месяца назад
ਲੋਕਤੰਤਰ ਦਾ ਘਾਂਣ ਹੋ ਰਿਹਾ ਕਿਸਨੂੰ ਕੀ ਫ਼ਾਇਦਾ ਨੁਕਸਾਨ ਹੋ ਰਿਹਾ ?
ਕੁਲਬੀਰ ਜੀਰਾ ਦੀ ਹੋਈ ਝੱੜਪ ਦਾ ਅਸਲ ਕਾਰਨ ਕੀ ? ਰਾਜਨੀਤੀ ਵਿੱਚ ਕਿਵੇਂ ਆ ਰਿਹਾ ਨਿਘਾਰ ?
Просмотров 4852 месяца назад
ਕੁਲਬੀਰ ਜੀਰਾ ਦੀ ਹੋਈ ਝੱੜਪ ਦਾ ਅਸਲ ਕਾਰਨ ਕੀ ? ਰਾਜਨੀਤੀ ਵਿੱਚ ਕਿਵੇਂ ਆ ਰਿਹਾ ਨਿਘਾਰ ?
bhai amritpal singh mehron akali dal SGPC
Просмотров 14 тыс.2 месяца назад
bhai amritpal singh mehron akali dal SGPC
ਸਿਆਪੇ ਮੋਬਾਇਲ ਫੋਨ ਦੇ podcast with ਹਰਪਾਲ ਸਿੰਘ ਮੱਖੂ Jasbir Singh sastewala 1podcast
Просмотров 3083 месяца назад
ਸਿਆਪੇ ਮੋਬਾਇਲ ਫੋਨ ਦੇ podcast with ਹਰਪਾਲ ਸਿੰਘ ਮੱਖੂ Jasbir Singh sastewala 1podcast
45 ਸਾਲਾਂ ਤੋਂ ਚੱਲਦੀਆਂ ਬੰਗਾਲੀ ਵਾਲੇ ਪੁਲ ਵਾਲੀਆਂ ਦੁਕਾਨਾਂ ਸਰਕਾਰ ਨੇ ਕਿਉਂ ਕੀਤੀਆਂ ਢਹਿ ਢੇਰੀ?
Просмотров 3 тыс.5 месяцев назад
45 ਸਾਲਾਂ ਤੋਂ ਚੱਲਦੀਆਂ ਬੰਗਾਲੀ ਵਾਲੇ ਪੁਲ ਵਾਲੀਆਂ ਦੁਕਾਨਾਂ ਸਰਕਾਰ ਨੇ ਕਿਉਂ ਕੀਤੀਆਂ ਢਹਿ ਢੇਰੀ?
ਆਹ ਚੱਕੋ vlog ਮੀਂਹ ਦੇ ਪਾਣੀ ਨਾਲ ਧੋਤੀ ਕਾਰ।
Просмотров 1785 месяцев назад
ਆਹ ਚੱਕੋ vlog ਮੀਂਹ ਦੇ ਪਾਣੀ ਨਾਲ ਧੋਤੀ ਕਾਰ।
ਟੈਨੀ ਮਿਸ਼ਰਾ ਦੀ ਹਾਰ ਤੇ ਕਿਸਾਨ ਆਗੂ ਦਾ ਆਇਆ ਵੱਡਾ ਬਿਆਨ
Просмотров 6396 месяцев назад
ਟੈਨੀ ਮਿਸ਼ਰਾ ਦੀ ਹਾਰ ਤੇ ਕਿਸਾਨ ਆਗੂ ਦਾ ਆਇਆ ਵੱਡਾ ਬਿਆਨ
Good Satnam waheuruji Satnam waheuruji Satnam waheuruji 🎉🎉🎉🎉🎉🎉🎉🎉🎉🎉🎉
Good waheuruji waheuruji waheuruji waheuruji waheuruji 🎉🎉🎉🎉🎉🎉🎉🎉🎉🎉
Satnam waheuruji Satnam waheuruji Satnam waheuruji Satnam 🎉🎉🎉🎉🎉🎉🎉🎉🎉🎉🎉🎉
Good waheuruji waheuruji waheuruji waheuruji waheuruji waheuruji waheuruji waheuruji waheuruji waheuruji
Good waheuruji waheuruji waheuruji waheuruji waheuruji waheuruji waheuruji 🎉🎉🎉🎉🎉🎉🎉🎉🎉🎉🎉🎉
Good morning waheuruji waheuruji waheuruji waheuruji waheuruji 🎉🎉🎉🎉🎉🎉🎉🎉🎉🎉🎉
Jathedar giani Harpreet Singh g jindabad
I am sport jathedar harpreet singh ji
We support Jathedar Harpreet Singh 🙏🙏 Shame to SGPC working committee members for showing disrespect to such a pro panthic and dedicated personality 👎👎
ਰੱਬ ਹਰਸਮਰਤ ਕੌਰ ਦੀ ਲੰਮੀ ਉਮਰ ਕਰੇ ਤਾ ਜੋ ਉਹ ਅਰਦਾਸ ਕਰਦੀ ਰਹੇ ਕੂਊ ਕਿ ਉਸ ਦੀ ਅਰਦਾਸ ਕੰਮ ਕਰ ਰਹੀ ਹੈ
Very nice. All gursikh from whole world are with you God bless you,
ਗਿਆਨੀ ਹਰਪ੍ਰੀਤ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ।
WAHEGURU JI
ਬਾਦਲ ਭਜਾਉ, ਪੰਥ ਬਚਾਉ!!
ਬਾਦਲ ਕੁਨਬੇ ਦੇ ਕਫ਼ਨ ਦਾ ਆਖ਼ਰੀ ਕਿੱਲ ਹੈ ਮਸੰਦ ਧਾਮੀ ਦਾ ਫੈਸਲਾ!!
ਗਿਆਨੀ ਹਰਪ੍ਰੀਤ ਸਿੰਘ ਜੀ ਸਹੀ ਹਨ ਸਾਥ ਦਿਓ ਸਾਰੇ
Veer ji jasvir Singh ji tusi khula suneha kio ni laya sikh komm nu Badel parivar ne jo kureetian keetian te sikh komm naal gadari kiti te jo hun Singh sahib nu jootha badnam kita Es Badel parivar da Berra gark ho Jana
ਜੇ ਕਿਤੇ ਉਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਹੁਣ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਇਕੱਠ ਕਰਨ ਲਈ ਹਾਮੀ ਭਾਰੀ ਹੁੰਦੀ ਤਾਂ ਹੁਣ ਨਜ਼ਾਰਾ ਕੁਝ ਹੋਰ ਹੁੰਦਾ ਹੁਣ ਨਾਲੋ ਕਿਤੇ ਜਾਦਾ ਵੱਡਾ ਇਕੱਠ ਹੋਣਾ ਸੀ
ਜਥੇਦਾਰ ਹਰਪਰੀਤ ਜੀ ਸੱਚਬੋਲਦੇ ਹਨ ਔਰ ਸੱਚੇ ਇੰਨਸਾਨ ਹਨ ਧੰਨਵਾਦ ਜੀ
Waheguru ji ka Khalsa Waheguru ji ki Fatey . Singh Sahib Giani Harpreet Singh ji. Jindabad USA
ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਲੂਟ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੁੱਚੇ ਸੁੱਚੇ ਸਿੱਖ ਹਨ।
ਪੁਰਾ ਦਾ ਪੂਰਾ ਨਾਟਕ ਸੀ ਹੁਣ ਵਾਹਿਗੁਰੂ ਤੋਂੜਨਗੇ ਫਿਰ ਪਤਾ ਲੱਗੁ
ਬਾਦਲ ਲਾਣਾ ਅਜੇ ਵੀ ਅਕਾਲ ਤਖਤ ਸਾਹਿਬ ਨਾਲ ਧਰੋਹ ਕਰ ਰਹੇ ਨੇ
Dr Gurprit singh ji v good v nice v good job veer ji sir jokda hai. Deep satat Rss Bjp Congress AAP Khaldal ehna da khatma waheguru ji di kirpa nal thea hai.
Jathedar Giani Harpreet Singh ji jindabad
Vary.vary.good.je.
Waheguru ji
I support Gayani Harpreet singh
Waheguru mehar rakhan chardikala bakhashn kaum nu aketa bakhashn
Varygood
We proud on jathadar gaini Harpreet singh
S.harprettsingh.je.bhutt.he.satkar.uogg.hay.rhu.je
ਵੀਰ ਜੀ 80% ਲੋਕ ਜਥੇਦਾਰ ਦੇ ਨਾਲ ਖੜੇ ਨੇ ਠੀਕ ਆ ਸਾਹਮਣੇ ਨਹੀਂ ਆਉਂਦਾ ਕੋਈ 100 ਤਰ੍ਹਾਂ ਦੀ ਝਾਕ ਆ ਇਹਨਾਂ ਦੀਆਂ ਨੌਕਰੀਆਂ ਦਵਾਈਆਂ ਨੇ ਕਈ ਤਰ੍ਹਾਂ ਦਾ ਕੋਈ ਹੁੰਦਾ ਆ ਸਾਹਮਣੇ ਨਹੀਂ ਆਉਂਦੇ ਪਰ ਲੋਕ ਬਹੁਤ ਦੁਖੀ ਹੋਏ ਪਏ ਇਹਨਾਂ ਤੋਂ ਬਹੁਤ ਜਿਆਦੇ
I am with giyani harpreet singh
ਗਿਆਨੀ ਹਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
Jathedar Harpreet singh ji ne sach di gal kiti hai. Kur nakote nanaka ork sach rahi.
Right
Waheguru g sach agge lea den
ਜਥੇਦਾਰ,,,, ਨੰਬਰ,,, ਵ੍ਹੰਨ
Tusi. Bhai. Sahb. Ji. Bilkul. Theet. Kah. Rha. Ho
True gyani harpreet g👏
ਸਾਡਾ ਸਮਰਥਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਹੈ
ਅਸੀਂ ਬਹੁਤ ਛੇਤੀ ਭਾਵੁਕ ਹੋ ਜਾਂਦੇ ਹਾਂ ਬਾਦਲਾਂ ਦੀ ਹਰੇਕ ਕਾਰਵਾਈ ਦੇ ਪੈਰਲਰ ਅਸੀਂ ਅਗਲੇ ਦੇ ਪੱਖ ਵਿੱਚ ਹਮਦਰਦੀ ਦੀ ਲਹਿਰ ਖੜ੍ਹੀ ਕਰ ਦਿੰਦੇ ਹਾਂ ਮਨਪ੍ਰੀਤ ਬਾਦਲ ਨੂੰ ਅਕਾਲੀ ਦਲ ਵਿੱਚੋਂ ਬਾਹਰ ਕੱਢਣ ਨੂੰ ਵੀ ਅਸੀਂ ਉਸੇ ਤਰ੍ਹਾਂ ਲੈ ਲਿਆ ਪਰ ਬਾਦਲ ਫਿਰ ਆਪਣੀ ਸਰਕਾਰ ਬਣਾ ਗਏ ਆਪਾਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਾੜਾ ਨਹੀਂ ਕਿਹਾ ਪਰ ਇਸ ਘਟਨਾ ਤੇ ਪੈਰ ਫੂਕ ਫੂਕ ਕੇ ਰੱਖਣੇ ਚਾਹੀਦੇ ਹਨ
ਧੱਕ ਨਾ ਦੋ
ਮਰੇ ਅਤੇ ਮੁਕਰੇ ਇਲਾਜ ਤੂਸੀ ਹੋ ਫੈਸਲਾ ਲੋਕਾਂ ਕਰਤਾ ਬਾਕੀ ਵਾਹਿਗੁਰੂ ਜੀ ਮੇਹਰ ਕਰਨ
Giyni Harpreet Singh ji bhut achche and sache suche einshan hai
My sport Gyani harpit singh
ਕੋਈ ਨੀ, ਭਾਈ ਸਾਹਿਬ ਜੀ ਵਾਹਿਗੁਰੂ ਬਹੁਤ ਬੇਅੰਤ ਹੈ, ਜੀ ਵਾਹਿਗੁਰੂ ਜੀ ਸਭ,ਕੁਝ,ਜਾਣਦਾ,ਸਾਇਦ,ਏਐ,ਹੋ,ਹੀ,ਜਾਵੇ,ਦੋਵਾਂ,ਲੱਤਾਂ,ਤੇ, ਵਾਹਿਗੁਰੂ,ਪਲੱਸਤਰ,ਲਗਾ,ਦੇਵੇ
Badal jondele da baekat karo ji