ਕੱਪੜੇ ਖਰੀਦਣ ਗਈਆਂ ਔਰਤਾਂ ਨੂੰ ਪਿਲਾ'ਤਾ ਫਿਨਾਇਲ ਪਰਿਵਾਰ ਨੇ ਕੱਢ'ਤਾ ਜਲੂਸ | Incident News

Поделиться
HTML-код
  • Опубликовано: 23 янв 2025

Комментарии • 88

  • @Davinder-g9k
    @Davinder-g9k Месяц назад +34

    ਪਰਚਾ ਤਾਂ ਜਰੂਰ ਹੀ ਕਰਾਉ। ਕੱਚੇ ਨੀਂ ਛੱਡਣੇ ਚਾਹੀਦੇ।ਹਜੇ ਵੀ ਰੋਹਬ ਨਾਲ ਈ ਗੱਲ ਕਰਦਾ

  • @KaurSandhu-d6d
    @KaurSandhu-d6d Месяц назад +30

    ਬੇਸ਼ਰਮ ਤੇ ਲਾਲਚੀ ਲੋਕ ਸਨ ਕਾਰਵਾਈ ਕੀਤੀ ਜਾਵੇ

  • @rbrar3859
    @rbrar3859 2 месяца назад +83

    ਇਸ ਦੁਕਾਨ ਦਾਰ ਤੇ ਇਰਾਦਾ ਕਤਲ ਕੇਸ ਦਰਜ ਕਰਵਾਓ ਜੀ।

  • @BalwinderSingh-qd3jl
    @BalwinderSingh-qd3jl 2 месяца назад +27

    ਇਰਾਦਾ ਕਤਲ ਦਾ ਕੇਸ ਦਰਜ ਕੀਤਾ ਜਾਵੇ ਜੀ

  • @ButtaSingh-xz6lu
    @ButtaSingh-xz6lu Месяц назад +8

    ਪਰਚਾ ਕਰਵਾ ਇਹਨਾਂ ਤੇ

  • @KaurSandhu-d6d
    @KaurSandhu-d6d Месяц назад +17

    ਇਹਨਾਂ ਤੇ ਇਰਾਦਾ ਕਤਲ ਕੇਸ ਬਣਦਾ ਇਹਨਾਂ ਦੀ ਜਿੰਮੇਵਾਰੀ ਸੀ ਇਲਾਜ ਕਰਵਾਉਣ ਦੀ ਪਰਚੇ ਕਰੋ

  • @KaurSandhu-d6d
    @KaurSandhu-d6d Месяц назад +22

    ਨੀਚ ਬੰਦੇ ਸਨ ਕਹਿ ਰਿਹਾ ਮੈਨੂੰ ਨਹੀ ਪਤਾ ਕਿਥੇ ਹੈ ਕਿਥੇ ਲੈ ਕੇ ਗਏ ਇਹਨਾਂ ਦੀ ਕੱਪੜਾ ਸ਼ੌਪ ਸੀਲ ਹੋਣੀ ਚਾਹੀਦੀ ਹੈ, ਅਚਲ ਟਿਕਾਣੇ ਆ ਜਾਏ ਗੀ

  • @sharanpalbrar8977
    @sharanpalbrar8977 Месяц назад +13

    Waheguru ji

  • @rbrar3859
    @rbrar3859 2 месяца назад +31

    ਬਹੁਤ ਮਾੜਾ ਕੀਤਾ ਗਿਆ ਹੈ।

  • @AmanDeep-py3hc
    @AmanDeep-py3hc 2 месяца назад +24

    FIR ਤੇ ਬਣਦੀ ਹੈ..

  • @arjunsinghbhinder767
    @arjunsinghbhinder767 2 месяца назад +39

    F i r ਦਰਜ ਕਰਵਾਓ

  • @GurdevSingh-lu9xd
    @GurdevSingh-lu9xd 2 месяца назад +37

    ਦੁਕਾਨ ਨੂੰ ਸੀਲ ਕਰੋ ਤੈ ਤੋਣੀ ਲਾਓ

  • @sharanjeetkaur8539
    @sharanjeetkaur8539 Месяц назад +12

    ਬਹੁਤ ਮਾੜਾ ਹਾਲ ਪੰਜਾਬ ਦਾ 😢

  • @ArpanVirk-w6q
    @ArpanVirk-w6q 2 месяца назад +7

    Wahgur ji 🙏

  • @Vijay-p9t3f
    @Vijay-p9t3f Месяц назад +9

    FIR darj karwao

  • @LekhRaj-my9xt
    @LekhRaj-my9xt Месяц назад +1

    ਇਨਸਾਨੀਅਤ ਹੋਣੀ ਜਰੂਰੀ ਹੈ,ਦੁਕਾਨਦਾਰ ਲਈ ਤਾਂ ਗਾਹਕ ਰੱਬ ਦਾ ਰੂਪ ਹੋਣਾ ਚਾਹੀਦਾ ਹੈ ।

  • @paramdhillon-bk5de
    @paramdhillon-bk5de 2 месяца назад +5

    Waheguru g🙏🙏

  • @rajwantkaur2937
    @rajwantkaur2937 2 месяца назад +7

    Waheguru g, bahut galat keeta, saja deni chahide 😢

  • @sadhsingh2036
    @sadhsingh2036 Месяц назад

    ਜਦੋ ਡਰਾਈਵਰਾ ਤੇ ਕੇਸ ਪਾਉਦੇ ਐਕਸੀਡੈਟ ਮਰੀਜ ਨੁੰ ਨਾ ਚੁਕਣ ਤੇ,ਇਸ ਤੇ ਵੀ ਪ੍ਰਚਾ ਦਿਉ ਬੇਸਕ ਅਣਗਹਿਲੀ ਕਾਰਨ ਹੀ ਪਿਆਇਆ ਪਰ ਇਹਨਾ ਦਾ ਫਰਜ ਸੀ ਉਸਨੁੰ ਹੋਸਪਿਟਲ ਲੈ ਕੇਜਾਣ ਦਾ ਹੁਣ ਵੀ ਕਹਿੰਦਾ ਮੁੰਹ ਲਾ ਕੇ ਛੱਡਿਆ ਪੀਤਾ ਨਹੀ,,ਸਖਤ ਤੋ ਸਖਤ ਕਾਰਵਾਈ ਕਰੋ ਜੀ

  • @MsGill-fw1nn
    @MsGill-fw1nn 2 месяца назад +10

    Shame on the Shopkeepr

  • @VishavpreetSingh-tq3zw
    @VishavpreetSingh-tq3zw Месяц назад +1

    ਕਿਹੜੇ ਸਹਿਰ ਦੀ ਗੱਲ

  • @SurinderKaur-co9ji
    @SurinderKaur-co9ji 2 месяца назад +13

    Police bula lo

  • @hunter8706
    @hunter8706 Месяц назад

    ਵੀਰ ਰੱਬ ਦਾ ਸ਼ੁਕਰ ਕੇ ਜਾਨ ਬਚ ਗਈ ਵਿਚਾਰੀ ਦੀ ਟੈਸਟ ਟਸਟ ਕਰਵਾਓ ਸਾਰੇ ਇਹਨਾਂ ਤੇ ਚੰਗਾ ਤਗੜਾ ਕੇਸ ਪਾਓ ਉਹਨੂੰ ਪਤਾ ਲੱਗ ਜਾਏਗੀ ਕਿਸ ਤਰ੍ਹਾਂ ਆਏਗਾ ਗਾਹਕ ਨੂੰ ਪਾਣੀ ਦੀ ਜਗ੍ਹਾ ਫਰਨੈਲ ਦਿੱਤੀ ਜਾਂਦੀ ਆ ਹੱਦ ਹੋ ਗਈ ਆ ਪਰ ਨੈ ਫਰਨੈਲ ਤੇ ਪਾਣੀ ਚ ਫਰਕ ਨਜ਼ਰ ਨਹੀਂ ਆਇਆ ਇਹਨਾਂ ਨੂੰ

  • @ParwinderSingh-vb2of
    @ParwinderSingh-vb2of Месяц назад

    ਕਿਸੇ ਵੀ ਦੁਕਾਨਦਾਰ ਤੋ ਚਾਹ ਪਾਣੀ ਕੁਝ ਨਾ ਪੀ ਵੋ ,ਪਾਣੀ ਦੀ ਬੋਤਲ ਆਪਣੇ ਨਾਲ ਰਖੋ,ਪਹਿਲਾਂ ਵੀ ਇਕ ਵੀਡੀਓ ਆਈ ਸੀ ਦੁਕਾਨਦਾਰ ਗਲਾਸ ਵਿੱਚ ਪਿਸ਼ਾਬ ਕਰ ਰਿਹਾ ਸੀ ।

  • @ranjitkaur6445
    @ranjitkaur6445 Месяц назад

    Hospital ch hi Medical karwa k Police inform kr dena chahida c Ehna ne late late mafia mangange

  • @kuljindersinghdhaliwal4400
    @kuljindersinghdhaliwal4400 Месяц назад

    ਪੱਗ ਵਿੱਚ ਸਿਰ ਫ਼ਸਾਈ ਫ਼ਿਰਦਾਂ ਸ਼ਰਮ ਨਾਂ ਆਈ ??? ਮੰਨਿਆ ਕੀ ਕਸੂਰ ਪਾਂਣੀ ਫ਼ੜਾਓਂਣ ਵਾਲੀ ਕੁੜੀ ਦਾ ਈ ਸੀ ਪਰ ਤੁਸੀਂ ਹਸਪਤਾਲ ਤਾਂ ਪਹੁੰਚਾ ਸਕਦੇ ਸੀ

  • @AmarjeetSingh-tc1bu
    @AmarjeetSingh-tc1bu Месяц назад

    Koun si jga h konsi shop

  • @Jattatwal007
    @Jattatwal007 2 месяца назад +5

    Ess de dukan seal kro. Te shopkeeper nu arrest krr k jail ch bhejo. 307 da parcha kro.

  • @rajvirsingh3008
    @rajvirsingh3008 Месяц назад

    ਫੇਸਬੁੱਕ ਮੀਡੀਆ ਬਿਲਕੁੱਲ ਵੀ ਬੇਕਾਰ ਨਿਕਮਾ

  • @malkiatsingh6185
    @malkiatsingh6185 Месяц назад +4

    Fir.Darj.Karwaio.

  • @balwinderbains9256
    @balwinderbains9256 Месяц назад +3

    Police report karo.FRI hove.Doctor report, camera de photos rekho

  • @5aab_k
    @5aab_k Месяц назад

    Dukan da naa rakhya Dashmesh patshah te naam te te kam ganguan ale. Lakh di lahnat ehna te

  • @ParminderKaur-ur4ss
    @ParminderKaur-ur4ss Месяц назад +2

    Shop kithe hai ji

  • @ranjit900
    @ranjit900 Месяц назад +1

    ਭੁਲੇਖੇ ਵਿੱਚ ਹੋਇਆ ਸਭ

  • @balwinderkaur6548
    @balwinderkaur6548 Месяц назад

    nikke 2 bache je kuj ho janda case kro ehna te

  • @punjabitadkakitchen1185
    @punjabitadkakitchen1185 Месяц назад

    Boht galat gal hai 😢

  • @Panj_aab_Vlogs
    @Panj_aab_Vlogs Месяц назад +7

    ਲਿਖਿਆ ਹੋਇਆ ਨਈ ਸੀ ਕਿ ਫਿਨਾਇਲ਼ ਹੈ

  • @SurinderKaur-co9ji
    @SurinderKaur-co9ji 2 месяца назад +11

    FIR kro very stupid

  • @barjinderdhillon6503
    @barjinderdhillon6503 2 месяца назад +3

    Close his shop

  • @AmritSingh-ju3cx
    @AmritSingh-ju3cx 2 месяца назад +4

    Bahut hi jayda laprwahi kiti Dukan dar ne Helf Karni chahidi c

  • @ManjitKaur-f5y
    @ManjitKaur-f5y Месяц назад

    ਮੈਨੂੰ।ਬੀ।ਪਿਆ ਤਾ।ਸ਼ੀ ਪਤੋ ਦੇ।ਦਕਾਂਨ।ਦਾਰ।ਨੇ।ਬੲਈ।ਸ਼ਾਡੇ।ਤੋਂ।ਸ਼ੌਦਾ।ਨਹੀ।ਲੈਕੇ।ਜਾਂਦੀ

  • @s.k.haridas6726
    @s.k.haridas6726 2 месяца назад +5

    ਕੀ ਇਹ ਬੇਅਦਬੀ ਹੈ

  • @balwinderbains9256
    @balwinderbains9256 Месяц назад +2

    Farmall de smell aa jandi ha . Shop owner nu jail hove.shop da nam dasho.

  • @ManpreetKaur-we8nm
    @ManpreetKaur-we8nm 2 месяца назад +3

    Oh my gosh 😢

  • @parminderdeol8699
    @parminderdeol8699 2 месяца назад +8

    Batmeez shop ale ina di shop band karni chide aa

  • @SurinderKaur-co9ji
    @SurinderKaur-co9ji 2 месяца назад +3

    Punjab ta Rb da na hai hun

  • @ayeshasidhu5519
    @ayeshasidhu5519 2 месяца назад +3

    Jay galti ho gai ta madad ta karo kes karo eib ta paisse day put han paissa chaida hai

  • @SurinderSingh-wz7sm
    @SurinderSingh-wz7sm 2 месяца назад +3

    Kam wale bande galat han malak thodi pani piayega baki malik nu madad karni chahidi hai

  • @pardeepverma7323
    @pardeepverma7323 2 месяца назад +5

    Ih shop da naam bhi dsso fir aapan dekhdey haan.

    • @sunnywalia9686
      @sunnywalia9686 2 месяца назад +1

      Jnab sign board dikh reha video ch dhyaan naal dekho

  • @kuldiplalka9086
    @kuldiplalka9086 Месяц назад

    Glti naal hoiaa lgda.

  • @dkkhalsa1551
    @dkkhalsa1551 2 месяца назад +1

    Shop shut krvao ,kes kro

  • @baljitkaurgrewal3697
    @baljitkaurgrewal3697 2 месяца назад +2

    Dukan kithe ji

  • @monikaKaur-x4m
    @monikaKaur-x4m Месяц назад

    FRI karvo ena te

  • @ajmerikaur2685
    @ajmerikaur2685 Месяц назад

    YShop da ta daso name, city name useless news without shop name

  • @Taffuvlog
    @Taffuvlog 2 месяца назад +2

    Kise kol jake kush na pio

  • @ThanedaarParmar-kh3rg
    @ThanedaarParmar-kh3rg Месяц назад

    Parcha kirwao ji

  • @jinderpreet7621
    @jinderpreet7621 Месяц назад

    Veer ji hunh kise te koi v jkin ni a,,apne pars,baig c shoti botl panhi di gharo hi lai k jaao,waheguru da shukar karo,bacha ho geya,ena te koi asr nai honha

  • @richaguru6018
    @richaguru6018 Месяц назад

    Very bad km say km unna de help tay kro

  • @rrr.r3333
    @rrr.r3333 Месяц назад

    Agar tumne FIR Na kari Galti hai Jab inko pata chal gaya Farmayal Pila di Fer bi Koi Madad nahi ki Doctor ke pas tak nahi le gaye Karwai karo puranr Link na Dekho agar tumare Purane link ki Ejat nahi ki tum kyo karte ho

  • @BRAIN206
    @BRAIN206 2 месяца назад +2

    nai oh apna nak te common sence ghare rakh ke gaiya sun.phenyl di smell bhut hundi a kive pee li.nale bottle toh vi pata lag janda balle o tuhade

  • @KaramjeetGill-m4o
    @KaramjeetGill-m4o Месяц назад

    Dukan band honi chaide aaa

  • @KaramjeetGill-m4o
    @KaramjeetGill-m4o Месяц назад

    Ena da koi relation nahi kise castmr nl ea ta apne cm tk matlab rakhde aaa

  • @aman8388
    @aman8388 Месяц назад

    asi hmesha apni Pani di bottle leke jne aa kdo v jrurt pe jve

  • @jinderpreet7621
    @jinderpreet7621 Месяц назад +1

    Ena nu chahida c kud aap hospital lai k jande,kol hi rande,galti mande ta,ho sakda edi gul na hi wad di

  • @satwindersinghbedi7869
    @satwindersinghbedi7869 Месяц назад

    Dukan.da.bykat.karo

  • @savinder3880
    @savinder3880 Месяц назад

    Pani dan wali kuri mental ci

  • @Sukhwinderkaur-f1r2u
    @Sukhwinderkaur-f1r2u 2 месяца назад

    Jhutti fero

  • @krishanmohan2385
    @krishanmohan2385 Месяц назад

    Smell nahi ayi c

  • @SukhpalkaurSukhpalkaur-x5w
    @SukhpalkaurSukhpalkaur-x5w Месяц назад

    Waheguru ji