Eh sun ithas apni Sikh Raj da aj akha cho athru tur chalya.ji krda ud k vekh awa jo mare purkha da Raj tur chalya.......tq paji bir Singh ji and all frds jina n ine sohne trike nl ithas dsya.dil khus hoya oh v jnde n asi kon ha .t dukh hoya asi bhulde ja rahe ha . waheguru ji Mehar krn
The rich Sikh history attached to this fort stands as a testament to the bravery, leadership, and vision of our ancestors. It's incredible to see how this iconic structure holds stories of unity and resilience that continue to inspire us today. Thank you for shedding light on this piece of history-it's a reminder of the profound legacy that Maharaja Ranjit Singh and the Sikh Empire left behind. ਪਤਾ ਨਹੀਂ ਕਿੰਨੀਆਂ ਸਦੀਆਂ ਬਾਅਦ ਇਥੇ ਜੈਕਾਰਾ ਗੂੰਜਿਆ ਹੋਣਾ !! ਕਿਲ੍ਹੇ ਦੀਆਂ ਕੰਧਾਂ ਨੂੰ ਵੀ ਲਗਾ ਹੋਣਾ ਵੀ ਮਹਾਰਾਜਾ ਰਣਜੀਤ ਸਿਓਂ ਦੇ ਵਾਰਿਸ ਹੈਗੇ ਨੇ ਹਝੇ !! ਜਿਓੰਦਾ ਰਹਿ ਬੀਰ ਸਿਆਂ !! ਰਾਣਾ ਸਾਹਿਬ ਬਹੁਤ ਬਹੁਤ ਧਨਵਾਦ ਤੁਹਾਡਾ ਇੰਨੀ ਜਾਣਕਾਰੀ ਸਾਂਝੀ ਕਾਰਨ ਤੇ !!!
❤❤❤❤❤ Veer Hanjra te Rana Sahib tusi Dill to Pyar nall galbat kr rhe ho bhout bhout Dhanwad ❤ Love you aa Bai Hanjra te Rana Veer nu Charde Panjab ton Kamaljit Singh Randhawa
Aina ithaas sikha nu nahi pata jina rana sabb nu pata ❤❤❤❤❤ dil jit liya rana g thanks 🙏 Panjabi zindabad ek gall hor rana sabb inj dasde si syed koi aine dilchaspi nall dass sake badi research ehna di sarkar e Khalsa de raj te sikh ta 7% si 93% other religion but nation Panjabi si sare
Zaby beta in October we were in Pakistan! We spent two hours in this Shahi cila, now again with video we are watching. Really proud moment. Junde vasde raho mere putho. Ek ma from canada. 🙏
Sat Shri akaal Sara Veera nu charda te Lenda Punjab nu waheguru ji chardikalan ch rakha bahut sohna vlog from charda Punjab distik fazilka jalalabad west
bai ji rana ji nu kini jada pta aa sikh kom ware kini jada stady aa rana veer di sukiya rana ji jo kush tuc dasyia meinu lagda nhi koi hor das da sukrana sare veere da
best vidio really i ever seen hanja veer bir singh ji te explain krne walla veera all off u jus thank u soo much no more word am cry aswell when i seen ur vidio 🙏🙏🙏🙏🙏
Geo bir Singh pai g apne sare emotions nu last second vich guru ji da naaara laaa k biyaaan ker ditta god bless you and hope you are enjoying the journey 😊
ਸ ਬੀਰ ਸਿੰਘ ਜੀ ਦੇ ਜੈਕਾਰੇ ਨੇ ਅਨੰਦ ਲਿਆ ਦਿਤਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਅਮੀਨ
ਬਾਈ ਜੀ ਨੇ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ
ਸ਼ੁਕਰੀਆ ਪਾਕਿਸਤਾਨ ਦੇ ਲੋਕਾਂ ਅਤੇ ਸਰਕਾਰ ਦਾ ਜਿਹਨਾਂ ਨੇ ਸਿੱਖ ਇਤਿਹਾਸ ਸਾਂਭਕੇ ਰੱਖਿਆ ਹੋਇਆ
ਵੀਰ ਜੀ ਰਵਾ ਦਿੱਤਾ ਤੁਸੀਂ ਕੀ ਬਾਖੂਬੀ ਪੇਸ਼ ਕੀਤਾ ਹੈ ਖ਼ਾਲਸਾ ਰਾਜ ਦੀਆਂ ਯਾਦਾਂ ਹਾਏ ਰੱਬ ਡਾਢਾ ਸਾਡੇ ਵੀ ਕਰਮਾਂ ਵਿੱਚ ਲਿਖ ਦੇਵੇ ਲਾਹੌਰ ਦਾ ਇਹ ਕਿਲ੍ਹਾ
ਬੀਰ ਸਿੰਘ ਵੀਰ ਪ੍ਰੇਸ਼ਾਨ ਹੋ ਗਿਆ ਏ ਕਿਲ੍ਹਾ ਤੇ ਸਿੱਖ ਰਾਜ ਦੀ ਅਣਖ ਦਾ ਚਿੰਨ੍ਹ ਏ ਤੇ ਏਥੇ ਹੁਣ ਕੋਈ ਸਿੱਖ ਲੱਭਿਆ ਨਹੀਂ ਲੱਭਦਾ
ਯੂਟਿਊਬ ਦੀ ਅੱਜ ਤੱਕ ਦੀ ਸਬ ਤੋਂ ਚੰਗੀ ਵੀਡੀਓ ਅੱਜ ਦੇਖੀ ਸਾਡਾ ਰਾਜ ਕਿਡਾ ਸੀ ਅੱਜ ਪਤਾ ਲੱਗਿਆ ਪੂਰੀ ਵੀਡੀਓ ਦੇਖੀ ਜਰ ਅੱਖਾ ਚੋ ਪਾਣੀ ਵਹਿਣੋ ਨੀ ਰੁਕਿਆ ਧੰਨਵਾਦ ਸਾਰੇ ਵੀਰਾਂ ਦਾ ਆਪਾ ਕੀ ਸੀ ਤੇ ਅੱਜ ਕੀ ਬਣਕੇ ਰਹਿਗੇ ਸੋਚਣ ਵਾਲੀ ਗੱਲ ਆਹ 🙏🙏
@@Janvarmehkama Sahi keha
Bir singh bai ne jekara laya rom rom josh naal bher gya aankhon cho Pani aa gya
ਇਸ ਕਿਲੇ ਦੀ ਖਾਸ ਗੱਲ ਇਹ ਲੱਗੀ ਇਨੀ ਸਾਫ ਸਫਾਈ ਇਨਾ ਸੋਹਣਾ ਜਿਵੇਂ ਅੱਜ ਵੀ ਇਸ ਵਿਚ ਰਾਜੇ ਮਹਾਰਾਜੇ ਰਹਿੰਦੇ ਹੋਣ ਤੇ ਸਾਡੇ ਏਧਰ ਸਬ ਕੁਝ ਟੁੱਟ ਭੱਜ ਗਿਆ
ਸਿੱਖ ਇਤਿਹਾਸ ਬਾਰੇ ਜਿੰਨੇ ਵੀ ਵੀਡੀਓ ਅੱਜ ਤੱਕ ਵੇਖੇ ਨੇ ਇਹ ਸਭ ਤੋਂ ਵਧੀਆ ਲੱਗੀ .. ਧੰਨਵਾਦ ਬਾਬਿਓ.. ਜੀਓ 🙏🙏🙏
Rana bhaji jinne chaa nal itehas dasde ne qile da, Maharaja Sahib da....oh anmol hai...itehas nu jeyonda kr dinde ne akhan sahmne
Bohat shukriya bhaji 🙏
ਬਾਈ ਰਾਣਾ ਵੀਰ ਸਿਰਾ ਏਨੀ ਗਿਆਨ ਵਾਹਿਗੁਰੂ ਵੀਰ ਨੂੰ ਸਦਾ ਖੁਸ਼ ਰੱਖੇ
ਰਾਣਾ ਵੀਰ ਜੀ ਨੂੰ ਬਹੂਤ ਗਿਆਨ ਹੈ ਰਾਣਾ ਜੀ ਨੂੰ ਸਲਾਮ ਹੈ ਸੀਰ ਚੁੱਕਾ ਕੇ ❤❤🙏🙏
ਬੀਰ ਸਿੰਘ ਜੀ ਸਿੱਖ ਰਾਜ ਜੋ ਤੁਸੀਂ ਦੇਖਿਆ ਕੁਝ ਲਿਖੋ 🙏🏻🙏🏻
ਆਖਿਰ ਚ, ਸਰਦਾਰ ਬੀਰ ਸਿੰਘ ਬਾਈ ਦੇ ਲਾਏ ਜੈਕਾਰੇ ਨੇ ਰੂਹ ਤੱਕ ਹਲੂਣਾ ਦਿੱਤਾ ਏ ਜੀ 🙏🏻💪🏻🫡💪🏻
Thanks to the gentleman knowing so well about Sikh history . Deeply touched. Sorry for the Sikh leaders of those times of partition .
ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ
ਸਭ ਤੋਂ ਵਧੀਆ ਰਾਣਾ ਤੇ ਸਭ ਤੋਂ ਵਧੀਆ ਵਡੀਉ
ਰੱਬਾ ਦਿਲ ਪੰਜਾਬ ਦਾ ਪਾਕਸਿਤਾਨ ਚ ਰਹਿ h ਗਿਆ ਏ 😔
ਰਾਣਾ ਪੁੱਤਰਾ ਤੇਨੂੰ ਅੱਲਾ ਤਾਲਾ ਲੰਬੀ ਉੱਮਰ ਬਕਸ਼ੇ ਤੇਰਾ ਗਿੱਲਾ ਸਿਰ ਮੱਥੇ
Eh sun ithas apni Sikh Raj da aj akha cho athru tur chalya.ji krda ud k vekh awa jo mare purkha da Raj tur chalya.......tq paji bir Singh ji and all frds jina n ine sohne trike nl ithas dsya.dil khus hoya oh v jnde n asi kon ha .t dukh hoya asi bhulde ja rahe ha . waheguru ji Mehar krn
ਜੋ ਤੁਸੀ ਆਖਰੀ ਭਾਗ ਚ jekara ਲਿਆ ਵੀਰ...ਰੋਮ ਰੋਮ ਉਠ ਗਿਆ ਅਖਾਂ ਚ ਪਾਣੀ aa ਗਿਆ ..ਵਾਹਿਗੁਰੂ ...ਸਾਨੂੰ ਕਿਨਾ ਕੁਝ ਮਿਲਿਆ ਬਸ ਓਸ ਨੂੰ ਯਾਦ ਦੀ rakhn and smhjn lod ਹੈ
ਬਹੁਤ ਬਹੁਤ ਧੰਨਵਾਦ ਵੀਰ ਜੀ
ਬਾਈ ਜੀ ਬਹੁਤ ਵੱਡੀ ਜਾਣਕਾਰੀ ਆ ਹੰਜਰਾ ਸਾਬ ਕਈ ਬਲੋਗ ਬਣਾਓ ਬਾਈ ਨੂੰ ਨਾਲ ਲੇ ਕੇ thanks 🙏
ਯਾਬੀ ਵੀਰ ਇਸ ਰਾਣੇ ਵੀਰ ਦੇ ਚੈਨਲ ਦਾ ਕੀ ਨਾਮ ਹੈ ਬਹੁਤ ਜ਼ਿਆਦਾ ਜਾਣਕਾਰੀ ਹੈਂ ਵੀਰ ਜੀ ਕੋਲ❤
Channel da naam khoj hai ji
@@ssksak1677
Khoj punjab
@@SukhRandhawa-u8j ਧੰਨਵਾਦ ਜੀ ਦੋਵੇਂ ਵੀਰਾ ਦਾ❤🙏🤝
ਜੈਬੀ ਹੰਜਰਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਲਹਿੰਦੇ ਪੰਜਾਬ ਵਾਲੇ ਵੀਰ ਸਾਰਾ ਸਿੱਖ ਇਤਿਹਾਸ ਸਾਂਭ ਕੇ ਰੱਖਿਆ ਹੋਇਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਬਾ ਕਮਾਲ
ਕੱਲ੍ਹਾ ਸ਼ੇਰ ਨਹੀ ਚਿਖਾ ਦੇ ਵਿੱਚ ਸੜਿਆ
ਸੜ ਗਈ ਤਕਦੀਰ ਪੰਜਾਬੀਆਂ ਦੀ
ਵਡਮੁੱਲੀ ਜਾਣਕਾਰੀ ਲਈ ਸ਼ੁਕਰੀਆ ਜੀ
@@dalbirsingh1128 punjabia de nhi majhela de
Kyo majhail Punjabi ni hunde?@@gurwindersidhu6542
ਵਾਹੇਗੁਰੂ ਜ਼ੀਓ , 🙏 rana sahib salute aa tuhanu, tuc sanu aaniya nu aakhaa ditiyan
ਸ਼ੁਕਰੀਆ ਵੀਡੀਓ ਲਈ 🙏 ਸ : ਵੀਰ ਸਿੰਘ ਦੇ ਜੈਕਾਰੇ ਨੇ ਨਿਹਾਲ ਕਰਤਾ … ਬਾਕੀ ਵੀਰਾਂ ਦਾ ਵੀ ਬਹੁਤ ਧੰਨਵਾਦ 🙏 ਮਹਾਂ ਰਾਜਿਆਂ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ 🙏🙏🙏🙏🙏🪔ਸਭ ਸਿੱਖ ਸੰਗਤ ਜ਼ਰੂਰ ਦਰਸ਼ਨ ਕਰੇ 🙏🪔
Very very thanks zaibi hanjar beta ji ❤️
ਬਹੁਤ ਬਹੁਤ ਧੰਨਵਾਦ ਇਹ ਸਭ ਵਿਖਾਉਣ ਲਈ 🙏🙏🙏🙏
ਮੇਰੇ ਛੋਟੇ ਵੀਰੋ ਪੁੱਤਰੋ ਮੈਂ ਬਹੁਤ ਚੰਗੀ ਤਰਾਂ ਤੁਹਾਡੀ ਕੈਫੀਅਤ ਸਮਝ ਸਕਦੀ ਖਾਸ ਕਰਕੇ ਬੀਰ ਸਿੰਘ ਬੇਟਾ ਚੜ੍ਹਦੀਕਲਾ ਵਿੱਚ ਰਹਿਣਾ ਅਕਾਲ ਪੁਰਖ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ
ਨਹੀਂ ਰੋਕ ਸਕਿਆ ਮੈਂ ਹੰਜੂ ਆਪਣੇ … ਮਾਰ ਕੇ ਭੁੱਬਾਂ ਰੋਇਆ ਅੱਜ ਇਹ ਦਿੱਲ ਮੇਰਾ। ਕੀ ਹੋ ਗਿਆ ਇਸ ਰਾਜ਼ ਨੂੰ ਜਿੱਥੇ ਸਾਰੇ ਬਹਿੰਦੇ ਸੀ ਗੱਲਵਕੜੀਆਂ ਵਿੱਚ…
ਤੁਹਾਡਾ ਬੜਾ ਹੀ ਧੰਨਵਾਦ ਹੈ ਜੋ ਤੁਸਾਂ ਇਹ ਕਿਰਪਾ ਕੀਤੀ। ਆਪ ਦੀ ਨੂੰ ਬੇਨਤੀ ਹਾ ਕਿ ਅਸੀ ਆਪਣੇ ਪਰਵਾਰ ਨੂੰ ਲਿਆਉਣਾ ਚਾਹੁੰਦੇ ਹਾਂ, ਕਿਰਪਾ ਕਰਕੇ ਕੋਈ ਫੋਨ ਨੰ ਦੇ ਦੇਉ ਤਾਂ ਜੋ ਅਸੀ ਰਾਫਤਾ ਕਰ ਸਕੀਏ।
ਵੀਰੇ ਸੱਚ ਯਾਰ ਅਸੀਂ ਤਾਂ ਵੀਡਿਓ ਵੇਖ ਵੇਖਕੇ ਹੀ ਅੰਦਰੋਂ ਅੰਦਰੀਂ ਰੌ ਰਹੇ ਨੇ ਤੇ ਸਾਨੂੰ ਤਾਂ ਇੰਜ ਲੱਗਦਾ ਕੇ ਕਿੱਥੇ ਸੁਪਨਾ ਹੀ ਨਾ ਰਹਿ ਜਾਵੇ ਪਰ ਕੋਸ਼ਿਸ਼ ਜਰੂਰ ਕਰਾਂਗੇ ਕੇ ਅਸੀਂ ਆਪਣੇ ਰਾਜ ਨੂੰ ਮਹਿਸੂਸ ਤੇ ਆਪਣੇ ਕਿੱਲੇ ਨੂੰ ਵੇਖ ਸਕੀਏ❤❤❤❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ❤❤❤❤❤
ਤੁਹਾਨੂੰ ਸੁਣ ਕੇ ਮੈਂ ਆਪਣੇ ਅੱਥਰੂ ਨਹੀ ਰੋਕ ਸਕਿਆ 😢
ਮੈਂ ਇਸ ਕਰਮਾਂ ਵਾਲੀ ਧਰਤੀ ਨੂੰ ਸਿਜਦਾ ਕਰਦਾਂ ਹਾਂ ।
ਤੇ ਕੋਸ਼ਿਸ਼ ਕਰਦਾ ਹਾਂ ਕਿ ਇਸ ਕਿਲ੍ਹੇ ਦੇ ਦਰਸ਼ਨ ਕਰ ਸਕਾਂ , ਆਮੀਨ ❤
ਸਾਰਾ ਕੁਝ ਦੇਖਣ ਤੋਂ ਬਾਅਦ ਦਿਲ ਰੋ ਰਿਹਾ ਹੈ ਤੇ ਲੱਗ ਰਿਹਾ ਹੈ ਕੀ ਕਦੀ ਇਨ੍ਹਾਂ ਹੀ ਗਲੀਆਂ ਵਿੱਚੋਂ ਅਸੀਂ ਆਏ ਹਾਂ
The rich Sikh history attached to this fort stands as a testament to the bravery, leadership, and vision of our ancestors. It's incredible to see how this iconic structure holds stories of unity and resilience that continue to inspire us today. Thank you for shedding light on this piece of history-it's a reminder of the profound legacy that Maharaja Ranjit Singh and the Sikh Empire left behind.
ਪਤਾ ਨਹੀਂ ਕਿੰਨੀਆਂ ਸਦੀਆਂ ਬਾਅਦ ਇਥੇ ਜੈਕਾਰਾ ਗੂੰਜਿਆ ਹੋਣਾ !! ਕਿਲ੍ਹੇ ਦੀਆਂ ਕੰਧਾਂ ਨੂੰ ਵੀ ਲਗਾ ਹੋਣਾ ਵੀ ਮਹਾਰਾਜਾ ਰਣਜੀਤ ਸਿਓਂ ਦੇ ਵਾਰਿਸ ਹੈਗੇ ਨੇ ਹਝੇ !! ਜਿਓੰਦਾ ਰਹਿ ਬੀਰ ਸਿਆਂ !!
ਰਾਣਾ ਸਾਹਿਬ ਬਹੁਤ ਬਹੁਤ ਧਨਵਾਦ ਤੁਹਾਡਾ ਇੰਨੀ ਜਾਣਕਾਰੀ ਸਾਂਝੀ ਕਾਰਨ ਤੇ !!!
ਹੰਜਰਾ ਭਰਾ ਸਭ ਤੋਂ ਵਧੀਆ ਬਲੌਗ ਧੰਨਵਾਦ
ਬਹੁਤ ਖੂਬ ਬਹੁਤ ਵਧੀਆ ਖੂਬਸੂਰਤ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੀ ਖੂਬਸੂਰਤ ਦਾਸਤਾਨ ❤❤❤❤❤❤
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵੀਰੋ
Best ever video on RUclips....thanks a lot ...love punjab
ਵੀਰ ਜੀ ਅੱਜ ਤੱਕ ਦੀ ਸਨ ਤੋਂ ਵਧੀਆ ਵੀਡੀਓ 🙏
ਵੇਖਿਆ ਜਾਵੇ ਸਾਡਾ ਸਿੱਖਾਂ ਦਾ ਸਾਰਾ ਕੁਝ ਤਾਂ ਓਥੇ ਪਿਆ ਹੋਇਆ
ਅੱਛਾ। ਮਤਲਬ ਫ਼ਤਹਿਗੜ੍ਹ, ਚਮਕੌਰ, ਅਨੰਦਪੁਰ ਦੀ ਕੋਈ ਮਹਾਨਤਾ ਨਹੀਂ?
SO TRUE 🙏🙏🙏🙏🙏
SARE HEE BAHUT RESPECTED BAHUT PYARE AA BUTTA NANKANA SHAIB TOE SHURU HOUIEA SRI GURU NANAK DEV G MAHARAJ 🙏🙏🙏🙏🙏🙏🙏❤️❤️❤️❤️❤️🎉🎉🎉🎉🎉🎉🎉
@@hardeoldeol1275 ਜੋ ਆਪਣੇ ਵਾਲੇ ਪੰਜਾਬ ਵਿੱਚ ਹੈ, ਉਹ ਅਸੀਂ ਕਿੰਨਾ ਸਾਂਭ ਲਿਆ? ਜਾਂ ਕਿੰਨੀ ਜਾਣਕਾਰੀ ਸਾਨੂੰ ਉਸ ਬਾਰੇ? ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੇ ਜਨਮ ਅਸਥਾਨ ਬਾਰੇ ਕਿੰਨੇ ਲੋਕ ਵਾਕਫ ਨੇ? ਚਲੋ ਉਹ ਤਾਂ ਇੱਕ ਤਰ੍ਹਾਂ ਬਾਰਡਰ ਏਰੀਆ ਹੋ ਗਿਆ। ਕਰਤਾਰਪੁਰ (ਜਲੰਧਰ) ਗੁਰੂ ਅਰਜਨ ਸਾਹਿਬ ਦੀ ਵਸਾਈ ਨਗਰੀ ਤਾਂ ਜੀ ਟੀ ਰੋਡ ਉੱਤੇ ਹੈ। ਕਿੰਨੇ ਲੋਕ ਜਾਂਦੇ ਉੱਥੇ ਦਰਸ਼ਨਾਂ ਲਈ? ਸਾਡੀ ਦਿੱਕਤ ਏਹੀ ਹੈ- ਘਰ ਦੀ ਮੁਰਗੀ ਦਾਲ ਬਰਾਬਰ।
Jo es Panjab ch aa osdi kini k sambhal ho gi vese ohna galt ki kiha jo sach aa oh sach aa jhooth ki aaa@@jashandeepsingh8645
Waheguru ji Waheguru Waheguru Waheguru Waheguru Waheguru Waheguru Waheguru ❤❤❤❤❤❤🙏🏻🙏🏻🙏🏻🙏🏻🙏🏻🙏🏻🙏🏻✨️✨️✨️✨️✨️✨️
ਹੰਜਰਾ ਸਾਹਿਬ ਸ਼ਾਇਦ ਅੱਜ ਪਹਿਲੀ ਵਾਰ ਮੈਂ ਅੱਜ ਚਾਰ ਵਾਰ ਰੋਇਆ ਤੁਹਾਡੀ ਵੀਡੀਓ ਦੇਖ ਕੇ, ਸ਼ੁਕਰ ਤੁਹਾਡਾ ਤੁਸੀਂ ਇਤਿਹਾਸ ਨਾਲ ਜਾਣੂ ਕਰਵਾਇਆ, ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸ਼ੇ ਤੁਸੀਂ ਇਦਾਂ ਹੀ ਪੰਜਾਬੀ ਮਾਂ ਬੋਲੀ ਦੀ ਪੰਜਾਬ ਦੀ ਪੰਜਾਬੀਅਤ ਦੀ ਸੇਵਾ ਕਰਦੇ ਰਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਲਾਮ ਵਾਲੇਕਮ 🙏🫶
Ruya Dita Is Video Ne
Jeounda Reh Chhote Veer Zaibi Hanjra G
Dil ton sukrana sukrana sukrana sanu sade purkhe dikhon lyi❤❤❤
❤❤❤❤❤ Veer Hanjra te Rana Sahib tusi Dill to Pyar nall galbat kr rhe ho bhout bhout Dhanwad
❤ Love you aa Bai Hanjra te Rana Veer nu Charde Panjab ton Kamaljit Singh Randhawa
ਬਹੁਤ ਬਹੁਤ ਧੰਨਵਾਦ ਪਾਕਿਸਤਾਨ ਵਾਲੇ ਵੀਰ ਜੀ ਦਾ ਏਨੀ ਬਰੀਕੀ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ 🙏🙏🙏
ਸਭ sab ਤੋ ton ਵਧੀਆ vadia ਪੇਸ਼ਕਾਰੀ peshkari. ਮੇਹਰਬਾਨੀ Meharbani ਸ਼ੁਕਰੀਆ Shukria Zaibi Hanjra Sahib ate ਸਾਰੇ sare ਸੱਜਣਾ sajjana ਦਾ.ਅਵਾਮ ਨੂੰ ਸਲਾਮ.
Hanjra Sahab jis tareeke naal tusi sikh virse nu sambhaleya hoya bahut kable tareek hai teh dilon bahut bahut dhanwad ji.
Koi shabad nhi likhan lyi 👌👌I’m so emotional 🥲
why are you so emotional dear
Verry good veerji
ਵਾਹਿਗੁਰੂ ਕਰੇ ਅਸੀ ਫਿਰ ਕੱਠੇ ਹੋਈਏ,,,, ਵੱਸਦੇ ਰਹੋ ਪਾਕਿਸਤਾਨ ਵਾਲਿਓ ਸਾਨੂੰ ਦਰਸ਼ਨ ਕਰਵਾਏ ਸਾਡੇ ਸਿੱਖ ਰਾਜ਼ ਦੇ❤❤❤❤
Rana Saab boht excited ne dsde hoye.
ਆਖਿਰ ਵਿੱਚ ਰੋਣਾ ਹੀ ਆ ਗਿਆ ❤🥺
ਬਹੁਤ ਵਧੀਆ ਜਾਣਕਾਰੀ ਜੀ❤❤
Ae pai bohat acha way Rabb hush rakhay su bus hain na hain na bolna chd do paai g hr gl naal hai na
Jinde Rahul veero we proud of you . Explain the history of maharaja ranjit singh very beautiful y.i salute you for your dedication towards maharaja.
ਕੋਈ ਸ਼ਬਦ ਨਹੀਂ 🙏 ਬਹੁਤ ਸਾਰਾ ਪਿਆਰ ਤੇ ਸਤਿਕਾਰ ❤
Aina ithaas sikha nu nahi pata jina rana sabb nu pata ❤❤❤❤❤ dil jit liya rana g thanks 🙏 Panjabi zindabad ek gall hor rana sabb inj dasde si syed koi aine dilchaspi nall dass sake badi research ehna di sarkar e Khalsa de raj te sikh ta 7% si 93% other religion but nation Panjabi si sare
Zaby beta in October we were in Pakistan! We spent two hours in this Shahi cila, now again with video we are watching. Really proud moment. Junde vasde raho mere putho. Ek ma from canada. 🙏
❤ ਅੱਜ ਕੁਝ ਦਿਨ ਪਹਿਲਾਂ ਹੀ ਅਸੀਂ ਬਾਬਾ ਬਿਧੀ ਚੰਦ ਜੀ ਦੀ ਸਾਖੀ ਗੁਰਦੁਆਰਾ ਸਾਹਿਬ ਵਿੱਚ ਸੁਣ ਰਹੇ ਸੀ ਤੇ ਉਸ ਸਮੇਂ ਉਧਰ ਚ ਜਿਆਦਾ ਆ ਰਿਹਾ ਸੀ ਜਦ ਉਹਨਾਂ ਨੇ ਕਿਲੇ ਦੇ ਵਿੱਚੋਂ ਘੋੜਿਆਂ ਦੀਆਂ ਛਲਾਂਗ ਲਵਾ ਕੇ ਰਾਵੀ ਦੇ ਵਿੱਚੋਂ ਭਾਈ ਰੂਪੇ ਨੂੰ ਘੋੜੀ ਲੈ ਕੇ ਨਿਕਲੇ ਇਸੇ ਤਰਾਂ ਉਨਾਂ ਦੇ ਦੂਜਾ ਘੋੜਾ ਸੀ ਇਸੇ ਕਿਲੇ ਦੇ ਵਿੱਚ ਕੰਧ ਦੇ ਉੱਪਰੋਂ ਰਾਜੇ ਦੇ ਸਾਹਮਣੇ ਅੱਖਾਂ ਦੇ ਟਪਾਇਆ ਤੇ ਚਾਬੀਆਂ ਕਿਲੇ ਦੀਆਂ ਰਾਵੀ ਦੇ ਵਿੱਚ ਸੁੱਟੀਆਂ ਅੱਜ ਸਾਰਾ ਕੁਝ ਦੇਖ ਕੇ ਦਿਲ ਕਰਦਾ ਕਿ ਆਪਣੇ ਜੀਵਨ ਦੇ ਪੜਾ ਵਿੱਚ ਇੱਕ ਵਾਰ ਇਸ ਦੀਵਾਰ ਨੂੰ ਜਰੂਰ ਦੇਖੀ
ਸਿੱਖ ਵੀਰਾਸਤ ਦੱਖਣ ਲਈ ਹੱਜਰਾ ਜੇਬੀ ਮੇਰਬਾਨੀ❤
Paji bhut emotional ho gya....
I'm very proud of you, my son. You and Rana are doing great jobs. Thank you so much. Stay blessed.
Sat Shri akaal Sara Veera nu charda te Lenda Punjab nu waheguru ji chardikalan ch rakha bahut sohna vlog from charda Punjab distik fazilka jalalabad west
Thanks Zaibi Bai Very Nice 👍👍🙏🙏🙏❤️❤️❤️❤️
Rana saab te zaibi saab twada bahut bahut dhanwad
bai ji rana ji nu kini jada pta aa sikh kom ware kini jada stady aa rana veer di sukiya rana ji jo kush tuc dasyia meinu lagda nhi koi hor das da sukrana sare veere da
Right
ਤੁਹਾਨੂੰ ਸੁਣ ਕੇ ਮੈਂ ਆਪਣੇ ਅੱਥਰੂ ਨਹੀ ਰੋਕ ਸਕਿਆ 😢😢😢
Thank you hajra sabb
ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਬਾਰੇ ਦੱਸਿਆ ਗਿਆ ਜੀ 🙏🏻🙏🏻 ਰੱਬ ਕਰੇ ਖਾਲਸਾ ਰਾਜ ਫਿਰ ਆਏ❤❤❤❤❤
ਵੀਰ ਜੀ ਮੈਂ ਤੁਹਾਡੇ ਵੀਡਿਓ dakha ਕੇ ਬਹੁਤ ਰੋਈ❤❤
Very good Jatta 👍
AJJ DIL KHUSH HOGEYA ,.. THANKS ZAIBI BAI
Bhut Vdia jankari diti rana sahib
Yar maza aa geya beer singh phaji Rana hanjra veer ajey veer da bahot bahot bahot shukria sadi tareekh nal jorhan layee jajbati karta yar
Jive jive sare veer Qila dikha rahe c ik ik manjar akhan agge aa reha c.tuhada bahut bahut dhanwaad
Sat Sri akll zaibi hanjra veer ji good work 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 nice video 👍👍👍👍👍👍👍👍👍👍👍👍❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Good job bhaji
Eithe punjab ch bathe dekh rehe sab kuch
Thanks bhaji
best vidio really i ever seen hanja veer bir singh ji te explain krne walla veera all off u jus thank u soo much no more word am cry aswell when i seen ur vidio 🙏🙏🙏🙏🙏
Bahut details n so sweety history bare daseya ❤
ਦਿਲ ਕਰਦਾ ਬਸ ਐਹੋ vedio dekhi ਜਾਇ
Rana ji te hajra ji love u lot
Wah ahh bai g jis ne Sara ithas dasiya sulam a veer g
ਕਿੰਨਾ ਪਿਆਰਾ ਵਲੋਗ ਬਣਾਇਆ ਸੱਚੀ, ਰਾਣਾ ਸਾਬ ਵਾਂਗ ਜਾਣਕਾਰੀ ਦੇਣੀ ਚਾਹੀਦੀ ਤੇ ਬੀਰ ਸਿੰਘ ਵਾਂਗ ਆਰਾਮ ਨਾਲ ਗੱਲ ਸੁਣਨੀ ਚਾਹੀਦੀ ਤੇ viewers ਨੂੰ ਸਮਝ ਆਉਣ ਦੇਣੀ ਚਾਹੀਦੀ ਹੈ, good job ਜ਼ੈਬੀ ਹੰਜਰਾ ਭਰਾ
Geo bir Singh pai g apne sare emotions nu last second vich guru ji da naaara laaa k biyaaan ker ditta god bless you and hope you are enjoying the journey 😊
ਬਹੁਤ ਵਧੀਆ ਜੀ
Bhut Bhut Dhanwad Veer Ji 🙏🙏
ਸਾਡੇ ਨਾਲੋਂ ਜਿਆਦਾ ਤਾਂ ਪਾਕਿਸਤਾਨ ਵੀਰਾਂ ਨੂੰ ਪਤਾ ਸਾਡਾ ਇਤਿਹਾਸ ਕਿਉਂਕਿ ਸਾਰਾ ਇਤਿਹਾਸ ਤਾਂ ਉਧਰ ਹੀ ਰਹਿ ਗਿਆ
ਬਹੁਤ ਬਹੁਤ ਧੰਨਵਾਦ ❤🎉
Too much emotional, What a great history of Punjab .
Wah Rana sahib kya baat hai
Waheguru very nice
Veer Emotional karta ❤😢
you can come and visit
No words for thanks all of you beta God bless all of you 🙏🙏🙏🙏🙏
Allah pak bless you… amazing video ❤
Rana sahib ji thank you so much for your kind words and historical knowledge ❤ Brothers 🙏🇵🇰🇺🇸
Oh balle hanjra 22
Bhaji Kya gal keeti e tusi k ronkan vaarsa naal hundiaa n🙏🙏
That's why the goverment of india and pakistan should open a visa policy so people on both sides should travel
Veer ji god bless u you gave so information
Many many thanks