Thanks for sharing this video information. This is very heartbreaking content, lest we forget, time to take action by responsible organisations, authorities or private concerns. Wahaguru ji Chardikala Rekha 🙏🪯🚩
India panjab to lok pakistan aunde aa pr ah asthan ne jehde edr ght hi aunde aa lahor ghum ke bapis chle jande aa,kabali night dekhke,food khake,shopping krke, pta nai ahi kuj krn aunde aa ithe but thanks to you Lovely bhaji eh sb dikhaun lyi badiya km kr rahe o tusi🎉
Identity crisis hai veer pakistan di public ehna ne eh nahi pta asi pehla ki c eh ta kdi arab ban jande hn te kdi ertugul vekh k Turk bn jande hn pr Panjabi kdi v nahi bne ehna nu dulla Bhatti bare nahi pta pr ghazni ghori abdali putter eh fakher naal akhwoune aw ehna nu eh nahi pta oh lutere c oh ehna nu v lut k jande c te Panjab di izzat v taar taar krde c
سردار جی کی اے نئیں ہو سکدا کہ کے پی کے دی حکومت ایس مہان قلعے نوں یونیورسٹی دا حصہ بنا لوے ۔۔۔ ایس حالت وچ ایس جگہ نوں ویکھ کے تے سچی دل دکھیا ہے اجیہیاں اتہاسک تھانواں نال اے سلوک نئیں ہونا چاہی دا ۔۔۔۔
jhooti storiya made by sikh.. if sikh were that powerful, why now Muslims rule this?? sikh kayar fled. nalva was killed by Afghan. and then sikhs mother said, don't ever mess with pathans
ਜਿੰਨੇ ਵੀ ਸਿੱਖ ਐਂਪਾਇਰ ਦੇ ਨਾਲ ਸੰਬਦਿੰਤ ਇਮਾਰਤਾਂ ਨੇ ਉਹ ਸਭ ਸਿੱਖ ਕਮਿਊਨਿਟੀ ਨੂੰ ਸੋਪ ਦਿੱਤੀਆ ਜਾਣ ਤਾਂ ਜੋਂ ਓਹਨਾ ਨੂ ਮੁੜ ਕੇ ਉਸਾਰਿਆ ਜਾਵੇ 🙏
ਸਾਡਾ ਇੱਕ ਬਜ਼ੁਰਗ ਨਿਹੰਗ ਸਿੰਘ ਸੀ ਤੇ ਇੱਥੇ ਕਿੱਲੇ ਨੂੰ ਨਿਹੰਗ ਸਿੰਘਾਂ ਦੀ ਛਾਉਣੀ ਕਹਿੰਦਾ ਹੁੰਦਾ ਸੀ ਉਹ ਇੱਥੇ ਤਿੰਨ ਮਹੀਨੇ ਰਹਿ ਕੇ ਗਿਆ ਸੀ। ਉਹ ਸਾਨੂੰ ਦੱਸਦਾ ਹੁੰਦਾ ਕਿ ਉੱਥੇ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਸਮਾਧ ਰੰਗੀਲ ਕੱਚ ਦੀ ਬਣੀ ਹੋਈ ਹੈ ਤੇ ਉਥੇ ਇੱਕ ਜੋਤ ਹਰ ਵੇਲੇ ਜਗਦੀ ਰਹਿੰਦੀ ਹੈ। ਉਹ ਦੱਸਦਾ ਹੁੰਦਾ ਸੀ ਇਸ ਏਰੀਏ ਦੇ ਸਾਰੇ ਮੁਸਲਿਮ, ਹਿੰਦੂ ਨਵੇਂ ਵਿਆਹੇ ਜੋੜੇ ਇੱਥੇ ਪਹਿਲੇ ਦਿਨ ਆ ਕੇ ਮੱਥਾ ਟੇਕਦੇ ਸਨ। ਇਹਦੇ ਬਾਰੇ ਮੈਨੂੰ ਸਾਡਾ ਉਹ ਬਜ਼ੁਰਗ ਮੇਰੇ ਬਚਪਨ ਵਿੱਚ ਦੱਸਦਾ ਹੁੰਦਾ ਸੀ। ਉਹ ਹਮੇਸ਼ਾ ਲੁੰਡਾ ਦਰਿਆ ਕਹਿੰਦਾ ਹੁੰਦਾ ਸੀ । ਉਹਨੇ ਕਦੀ ਕਾਬੁਲ ਦਰਿਆ ਨਹੀਂ ਕਿਹਾ ਸੀ ਅੱਜ ਮੇਰੀ ਉਮਰ ੭੫ ਸਾਲ ਹੈ ਤੇ ਮੇਰਾ ਵਸੇਬ ਹੁਣ ਅਮਰੀਕਾ ਵਿੱਚ ਹੈ ਤੇ ਆਪਣੇ ਭਰਾਵਾਂ ਸਮੇਤ ਇਸ ਪਵਿੱਤਰ ਜਗ੍ਹਾ ਦੇ ਫਰਵਰੀ ੨੦੨੦ ਸੰਨ ਵਿੱਚ ਦਰਸ਼ਨ ਕੀਤੇ ਸਨ। ਬਜ਼ੁਰਗ ਇਹੋ ਦੱਸਦਾ ਹੁੰਦਾ ਸੀ ਕਿ ਉਸੇ ਜਗ੍ਹਾ ਜਿੱਥੇ ਜਥੇਦਾਰ ਜੀ ਦਾ ਸਸਕਾਰ ਕੀਤਾ perfect ਉਸੇ ਜਗ੍ਹਾ ਤੇ ਇਹ ਸਮਾਧ ਹੈ ਲੁੰਡੇ ਦਰਿਆ ਦੇ ਕੰਢੇ ਤੇ। ਮਾਫ਼ ਕਰਨਾ। ਵਾਹਿਗੁਰੂ ਸਾਡੀ ਕੌਮ ਨੂੰ ਯਾਦਗਾਰ ਦੀ ਸਾਂਭ ਸੰਭਾਲ ਦਾ ਬਲ ਬਖਸ਼ੇ
ਲਵਲੀ ਭਾਜੀ ਤੁਸੀਂ ਜਿਹੜੀ ਮਿਹਨਤ ਕਰ ਰਹੇ ਹੋ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਦਸਤਾਵੇਜ ਬਣ ਜਾਵੇਗੀ। ਪਰਮਾਤਮਾ ਤੁਹਾਡੀ ਇਸ ਮਿਹਨਤ ਨੂੰ ਰੰਗ ਭਾਗ ਲਾਵੇ। ਕੋਟਿ ਕੋਟਿ ਧੰਨਵਾਦ।
ਬਹੁਤ ਵਧੀਆ ਲੱਗ ਰਿਹਾ ਅਪਣੇ ਵੱਡਿਆਂ ਦੇ ਸਥਾਨ ਦੇਖ ਕੇ ਸਾਡਾ ਵੀ ਦਿਲ ਕਰਨ ਲੱਗ ਜਾਂਦਾ ਇਸ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਲਈ
ਵਾਹਿਗੁਰੂ ਜੀ ਸਾਡਾ ਇਤਿਹਾਸ ਬਰਬਾਦ ਹੋ ਰਿਹਾ ਪਰ ਅਸੀਂ ਲਾਚਾਰ ਹਾਂ। ਮੈਂ ਇਸ ਅਸਥਾਨ ਦੇ ਫ਼ਰਵਰੀ ੨੦੨੦ ਵਿੱਚ ਦਰਸ਼ਨ ਕੀਤੇ ਸਨ ਤੇ ਉਦੋਂ ਮਨ ਬਹੁਤ ਉਦਾਸ ਹੋਇਆ ਸੀ ਜੋ ਗੁਰੂ ਨੂੰ ਮਨਜ਼ੂਰ।
پورے وطن کیساتھ ایسا ھی ھو رھا ھے اپ کا غصہ اور افسوس واجب ھے شاٸید کبھی کسی کو خیال اجاٸے ۔۔۔ مگر پتہ نہیں کب
Bhai ji apan kar bi ki sakde Ha
sikh history is long dead,
this is now Pakistan
ਕਿੱਥੇ ਚਲੇ ਗਏ ਮੇਰੇ ਕੌਮ ਦੇ ਉਹ ਸਿੱਖ ਜਿਹਨਾ ਨੇ ਕਾਬਲ ਕੰਧਾਰ ਤੱਕ ਰਾਜ ਕੀਤਾ ❤😢
Sab shada Canada chala gayi
21ਵੀ ਸਦੀ ਦੀ ਖੱਸੀ ਜਵਾਨੀ ,ਲੱਸੀ ਬੰਦੇ, ਆਸ਼ਕ, ਗੱਦਾਰ ਤੇ ਯਾਰ ਮਾਰ ਕਰਨ ਵਾਲੇ ਹੀ ਪੈਦਾ ਹੋ ਰਹੇ ਨੇ
khalsa foul never go to kabul - only upto kpk and jamrud ., They want to advance but stopped by the afgans
ਹੁਣ ਤਾਂ ਵਾਹਿਗੁਰੂ ਜੀ ਬਹੁਤ ਅਰਦਾਸਾ ਕਰ ਦਿੱਤੀਆ ਤੁਹਾਡੇ ਅੱਗੇ ਦਾਤਾ ਜੀ।,🙏 ਹੁਣ ਤਾਂ ਕਿਰਪਾ ਕਰ ਦਿਉ ਇਹਨਾ ਅਸਥਾਨਾਂ ਦੀ ਸੇਵਾ ਸੰਭਾਲ ਸਿੱਖਾ ਨੂੰ ਦੇ ਦੇਵੋ ਜੀ 😢😢
Sikhs around the world should come forward to save all such gurdwaras🙏
❤, ਵਾਹਿਗੁਰੂ ਵਾਹਿਗੁਰੂ , ਸਿੱਖ ਰਾਜ ਦੇ ਮਹਾਨ ਯੋਧੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ , ਅਕਾਲੀ ਸ ਫੂਲਾ ਸਿੰਘ ਜੀ ਦੇ ਸਥਾਨ ਦੇ ਦਰਸ਼ਨ ਹੋਏ , ਧੰਨਵਾਦ ਜੀ ਤੁਸੀਂ ਦਰਸ਼ਨ ਕਰਵਾਏ , ਭੁਪਿੰਦਰ ਸਿੰਘ ਜੀ ਤੁਹਾਡੀ ਬੋਲਣ ਸ਼ੈਲੀ ਬਹੁਤ ਵਧੀਆ ਸੋਹਣੀ ਤੇ ਪ੍ਰਭਾਵ ਸ਼ਾਲੀ ਆ ❤
ਲਵਲੀ ਭਾਜੀ ਬਹੁਤ ਮਿਹਣਤ ਦੇ ਨਾਲ ਪੁਰਾਤਣ ਜਗ੍ਹਾ ਦੇ ਦਰਸ਼ਨ ਕਰਵਾ ਰਹੇ ਉ ਵਾਹਿਗੁਰੂ ਜੀ ਤੁਹਾਨੂੰ ਸਦਾ ਚਡ਼ਦੀ ਕਲਾਂ ਵਿੱਚ ਰੱਖਣ ਜੀ ❤
ਵਾਹਿਗੁਰੂ ਜੀ ਸਾਡਾ ਇਤਿਹਾਸ ਕਿਥੋਂ ਤਕ ਫੈਲਿਆ ਹੋਇਆ ਇਹ ਸਿਹਰਾ ਸਾਡੇ ਪੁਰਖਾ ਨੂੰ ਜਾਂਦਾ
ਬਹੁਤ ਬਹੁਤ ਧੰਨਵਾਦ ਵੀਰ ਲਵਲੀ ਜੀ ਆਪ ਵਿਸਰਿਆ ਦਾਸ ਤਾਨਾ ਦੇ ਦਰਸ਼ਨ ਕਰਵਾਉਂਦੇ ਹੋ । ਵਾਹਿਗੁਰੂ ਆਪ ਜੀ ਨੂੰ ਵਧੇਰੇ ਹਿਮਤ , ਚੜ੍ਹਦੀ ਕਲਾ ਬਖਸ਼ੇ।
ਗੁਰੂ ਕਿਰਪਾ ਕਰੇਇਸ ਅਸਥਾਨ ਦੀ ਸੰਭਾਲ। ਹੋਵੇ। 🙏🏼🙏🏼
ਬਹੁਤ ਬਹੁਤ ਧੰਨਵਾਦ ਵੀਰ ਭੁਪਿੰਦਰ ਸਿੱਘ ਲਵਲੀ . ਵਾਹਿਗੁਰੂ ਜੀ ❤
ਵੀਡੀਓ ਵੇਖ ਮਣ ਬਹੁਤ ਰੋਇਆ।
ਸ਼ਾਤੀ ਵੀ ਆਈ ਜੀ
India 🇮🇳 punjab
Dhillon
Very good lovely
Big Respect shown by Police Man........
Mahaveer MAHAYODHA baba akali phoola singh amar rahe. Raaj karega khalsa aaki rahe na koi. Har Har Mahadev
Heart touching vlog blessing you beta show us
ਵਾਹਿਗੁਰੂ ਜੀ ਮਨ ਦੁਖੀ ਹੋ ਜਾਂਦਾ ਅਜਿਹੀਅਾਂ ਪੁਰਾਤਨ ੲਿਤਹਾਸ ਵੇਖ ਕੇ
Thanks for sharing this video information. This is very heartbreaking content, lest we forget, time to take action by responsible organisations, authorities or private concerns. Wahaguru ji Chardikala Rekha 🙏🪯🚩
Thanks for sharing
You are doing good job I am watching yours vidios full of Intrest. Joginder Sialkot
ਖਾਲਸੇ ਦੀ ਵਿਰਾਸਤ ਅਪਣਿਆਂ ਦੀ ਉਡੀਕ ਵਿਚ
Dhan Dhan Shaheed Akali Phula Singh Ji. 🙏 WaheGuru Ji ka Khalsa. WaheGuru Ji ke fathe!!
Good job
Waheguru ji ❤❤❤
India panjab to lok pakistan aunde aa pr ah asthan ne jehde edr ght hi aunde aa lahor ghum ke bapis chle jande aa,kabali night dekhke,food khake,shopping krke, pta nai ahi kuj krn aunde aa ithe but thanks to you Lovely bhaji eh sb dikhaun lyi badiya km kr rahe o tusi🎉
Waheguru ji
Sat shree Akall
Bahut hee vadia
Lovely outer ji
❤❤❤❤❤❤
as a Muslim mujhe bhi dukh hota hai aisi Pakistan ke historical site ko tabah kiya hua Hai
Identity crisis hai veer pakistan di public ehna ne eh nahi pta asi pehla ki c eh ta kdi arab ban jande hn te kdi ertugul vekh k Turk bn jande hn pr Panjabi kdi v nahi bne ehna nu dulla Bhatti bare nahi pta pr ghazni ghori abdali putter eh fakher naal akhwoune aw ehna nu eh nahi pta oh lutere c oh ehna nu v lut k jande c te Panjab di izzat v taar taar krde c
ਏਹ ਨੇ ਰਾਜ ਹੋਣ ਦੀਆਂ ਬਰਕਤਾਂ।
ਤੇ ਅੱਜ ਜੋਂ ਸਿੱਖ ਭੁਗਤ ਰਹੇ ਹਨ ਉਹ ਰਾਜ ਨਾ ਹੋਣ ਕਰਕੇ ਹੀ ਹੈ।
Show more such gurdwaras videos🙏
Proud of Your Efforts
ਸਤਿ ਸ੍ਰੀ ਅਕਾਲ ਜੀ
ਇੰਡੀਆ ਵਿੱਚ ਤਾਂ ਇਕ ਬਾਬਰੀ ਮਸਜਿਦ ਢਾਹੀ ਗਈ। ਪਾਕਿਸਤਾਨ ਵਾਲਿਆ ਨੇ ਪਤਾ ਨਹੀਂ ਕਿੰਨੇ ਕੋ ਮੰਦਰ ਗੁਰਦੁਆਰੇ ਢਾਹੇ 😢😢 ਤੇ ਅੱਜ ਵੀ ਇਹਨਾ ਦੀ ਬੇਅਦਬੀ ਕਰ ਰਹੇ ਹਨ 😢😡
india have demolished so many mosques
ਬਿਲਕੁਲ ਸਹੀ ਕਿਹਾ ਤੁਸੀਂ ਵੀਰ ਜੀ। ਇਹ ਅਸਥਾਨ ਐਨੇ ਇਤਿਹਾਸਿਕ ਹਨ ਕੀ ਅਗਰ ਇਥੇ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਇਥੇ ਇੰਨੇ ਸ਼ਰਧਾਲੂ ਆਣਗੇ ਕਿ ਪਾਕਿਸਤਾਨ ਦੀ ਜੀਡੀਪੀ ਨੰਬਰ ਵਨ ਹੋ ਜਾਏਗੀ। ਸ਼ਰਧਾਲੂਆਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਜਾਣਗੀਆਂ।ਪਰ ਬਦਕਿਸਮਤੀ ਨਾਲ ਪਾਕਿਸਤਾਨ ਵਿੱਚ ਦੂਸਰੇ ਧਰਮ ਦੀ ਇੱਜ਼ਤ ਨਹੀਂ ਕੀਤੀ ਜਾਂਦੀ ਅਤੇ ਦੂਸਰੇ ਧਰਮ ਦੀਆਂ ਇਮਾਰਤਾਂ ਨੂੰ ਜਾਂ ਤਾਂ ਤੋੜ ਦਿੱਤਾ ਜਾਂਦਾ ਹੈ ਜਾਂ ਜਲਾ ਦਿੱਤੀ ਜਾਂਦੀ ਹੈ
@@Vijayveersingh-d9c ਮਾੜੀ ਕਿਸਮਤ ਇਹਨਾ ਦੀ ਵੀਰ ਇੰਡਿਆ ਵਿੱਚ ਪਾਕਿਸਤਾਨ ਨਾਲੋਂ ਕਿੱਤੇ ਜਿਆਦਾ ਮੁਸਲਮਾਨ ਹਨ। ਤੇ ਬਰਾਬਰ ਦਾ ਦਰਜਾ ਹਾਸਲ ਹੈ ਮੁਸਲਮ ਨੂੰ,,,, ਪਾਕਿਸਤਾਨ ਵਿਚ ਆਏ ਦਿਨ ਹਿੰਦੂ ਸਿੱਖ ਨੂੰ ਬਦਨਾਮ ਕੀਤਾ ਜਾਦਾ ਹੈ ਤੇ ਅਤਿਆਚਾਰ ਕੀਤਾ ਜਾਂਦਾ ਹੈ।
ਮਿਹਰਬਾਨੀ ਸਿੰਘ ਸਾਹਿਬ
ਸਿੱਖ ਕੌਮ ਦੀ ਪਰਾਊਡ ਹਿਸਟਰੀ❤
Lovely Virji Tuhadi Bhau Nasir dhillon Naal Jodi Sholay Film di Jai Veeru wali Jodi Lagdi hai....Joint Video vi Payo Karo
hard work
Waheguru ji 🎉🎉🎉🎉
Good job ji
ਵਾਹਿਗੁਰੂ ਜੀ 🙏🙏🙏🙏🙏
WAHEGURU ji ❤
Waheguru ji
Bahut vadhiya Bai ji . Koi tuhanu village near Sri Muktsar Sahib , baitha vekh riha hai . May you not be known to Punjabi alphabets, so I use it
Nice
Pakistan🇵🇰 sikh gurdwaras management committee should take care of all such gurdwaras🙏
ਵੀਰ ਜੀ ਇਹ ਮਜ਼੍ਹਬੀ ਸਿੱਖ ਹਨ ਇਧਰ ਪੰਜਾਬ ਵਿੱਚ ਮਜ਼ਬੀ ਸਿੱਖ ਕੌਮ ਜੱਟ ਸਿੱਖ ਗਿਲ ਗੌਤ ਹੇ
Great History
SATNAM SHRI WAHEGURU.
You are right brother
ਸਤਿ ਸ਼੍ਰੀ ਅਕਾਲ ਬਾਈ ਜੀ
❤❤❤❤❤❤❤
This Building should be renovated and should be care by Pakistan Govt.
❤
سردار جی کی اے نئیں ہو سکدا کہ کے پی کے دی حکومت ایس مہان قلعے نوں یونیورسٹی دا حصہ بنا لوے ۔۔۔ ایس حالت وچ ایس جگہ نوں ویکھ کے تے سچی دل دکھیا ہے اجیہیاں اتہاسک تھانواں نال اے سلوک نئیں ہونا چاہی دا ۔۔۔۔
ਅਕਾਲੀ ਫੂਲਾ ਸਿੰਘ ਨਾਲ ਹੋਈ ਜੰਗ ਚੋਂ ਮਸਾਂ ਜਾਨ ਬਚਾਅ ਕੇ ਭੱਜਣ ਵਾਲੇ ਇੱਕ ਅਫਗਾਨੀ ਵਜ਼ੀਰ ਨੂੰ ਜਦ ਕਿਸੇ ਨੇ ਪੁੱਛਿਆ ਕੇ ਹੁਣ ਸਿੱਖਾਂ ਤੇ ਕਦ ਹਮਲਾ ਕਰੋਗੇ ਤਾਂ ਵਜ਼ੀਰ ਕੰਨਾਂ ਨੂੰ ਹੱਥ ਲਗਾ ਕੇ ਬੋਲਿਆ ਉਹ ਨਾ ਯਾਦ ਕਰਾਓ ਉਹ ਖੂਨੀ ਮੰਜ਼ਰ, ਉਹ ਲਾਸ਼ਾਂ ਦੇ ਢੇਰ, ਖੂਨ ਦੇ ਪਿਆਸੇ ਸਿੱਖ ਜਿਵੇ ਭੁੱਖੇ ਸ਼ੇਰਾਂ ਵਾਂਗ ਸਾਡੇ ਤੇ ਟੁੱਟ ਕੇ ਪਏ, ਮੈ ਤਾਂ ਪੁਰੀ ਜ਼ਿੰਦਗੀ ਹੁਣ ਸਿੱਖਾਂ ਦੇ ਸਾਹਮਣੇ ਨਹੀਂ ਜਾਵਾਂਗਾ, ਹਾਂ ਜੇ ਮੈਨੂੰ ਇਹੋ ਜਿਹੀ ਬੰਦੂਕ ਮਿਲ ਜਾਵੇ ਜੀਹਦੇ ਨਾਲ ਮੈਂ ਅਫਗਾਨ ਚ ਬੈਠਾ ਲਹੌਰ ਬੈਠੇ ਸਿੱਖਾਂ ਤੇ ਨਿਸ਼ਾਨੇ ਲਾ ਸਕਾ ਤਾਂ ਮੈਂ ਇਸ ਬਾਰੇ ਸੋਚ ਸਕਦਾ ਪਰ ਮੈਦਾਨੇ ਜੰਗ ਚ ਸਿਖਾਂ ਦਾ ਸਾਹਮਣਾ ਕਰਨ ਬਾਰੇ ਮੈਂ ਕਦੇ ਖਿਆਲ ਵੀ ਨਹੀਂ ਕਰ ਸਕਦਾ,,, ਏਨੀ ਦਹਿਸ਼ਤ ਸੀ ਅਕਾਲੀ ਬਾਬੇ ਦੀ, ਉਹ ਸੀ ਅਸਲ ਅਕਾਲੀ, ਅਸਲ ਸੂਰਮੇ , ਅਸਲ ਨਿਹੰਗ ਸਿੰਘ 🙏🏻🙏🏻🙏🏻🙏🏻🙏🏻
oh come on ., nalwa was killed by afgans and Ranjit singh afterward does not dare to advance to jalalabad such was the fears of AFGANS
jhooti storiya made by sikh..
if sikh were that powerful, why now Muslims rule this??
sikh kayar fled. nalva was killed by Afghan. and then sikhs mother said, don't ever mess with pathans
You use a word rsatal. Can you translate it in Punjabi or English? Or was it rehtal?
Rahtal da matlab veer g dhart yani ki Sadi kaum di bsuu kithe tak c.
@@HarmeetSingh2822-Bnl thank you.
Veer g bda sukh hunda
Koyi Time si jadon ke is Building 🏢 Bich on layi Ijazat Leni pendi Honi aa te ik ajj Da Time hai jadon log as imarat Diya Etan Bi putt ke lai Gaye Han
ਬਹੁਤ ਵਧੀਆ ਲਵਲੀ ਵੀਰ ਜੀ ❤ ਪਰ ਇੱਕ ਗੱਲ ਆ ਤੁਹਾਡੇ ਕੋਲ ਨਾਮੋ ਨਿਸ਼ਾਨ ਤਾਂ ਹੈਗੇ ਚੜ੍ਹਦੇ ਪੰਜਾਬ ਵਿੱਚ ਤਾਂ ਇਹ ਵੀ ਨੀ ਹੈਗੇ ❤ ਚੰਡੀਗੜ੍ਹ ਤੋਂ ਜੀ
ਵੀਰ ਅਸੀ ਸਿੱਖਾ ਨੇ ਕਦੀ ਕਿਸੇ ਧਾਰਮਿਕ ਅਸਥਾਨ ਨੂੰ ਨੁਕਸਾਨ ਨਹੀਂ ਕੀਤਾ। ਪਾਕਿਸਤਾਨ ਵਾਲਿਆ ਨੇ ਸਾਡੇ ਧਾਰਮਿਕ ਅਸਥਾਨ ਢਾਹੇ 😢
💝💖💝💖💝💖💝
Eh kila kdon te kisne banaya c
Ki ithe sikh foja rehndia c.
Bahut alishaan imraart hai bahut vadia time c phir vapes auna cahida
YA KILLA SIKHA DA DOR THE C ., LEKIN KOLI SABAL NAHI PAYA .. GURDAWARA VI BARBAAD HO GAYA
1923 ਨੂੰ ਸਹਾਦਤ ਹੋਈ ਸੀ ਅਕਾਲੀ ਫੂਲਾ ਸਿੰਘ ਜੀ ਦੀ ਕਿ 1823ਨੂੰ ਦੱਸੋ ਜੀ
1823 hona
India mein bhi to Dekhen kya surate hal hai
It should be renovated and preserved by the Pakistan government.
The matter should be taken up by Evacuee Trust Property Board..
NO NEED WE DONT NEED TO RESTORE , FOR unnecessary
गुरमीत।सिह20चक।वाला
1947 ch sikhan ne apna mulak na lain di jo galati kiti os da jurmana utar rahe ne
SIKHNA NA HINDUO NAL MIL K MASALMANA NAL DUSMANI KEETI C
Oo ta je koi mulak de possibility hundi bhi frr bhi kehra sariya building ode andr aa jandiya
ਦੋਹਰਾ ਕਿਰਦਾਰ ਹੈ ਪਾਕਿਸਤਾਨ ਹਕੂਮਤ ਦਾ
OH YEA , HOW ., WHY SHOULD PAKISTANI GOVERNMENT TAKE CARE OF THIS PLACE
we in Pakistan has no interest. this is not our history
Aap apni histry bataen isase Aage koi baat na Karen
This is the real face of Pakistan kas ye dhorohar India me hota?
babri masjid
LingamLund bhagwan kaise bana?
ਪਾਕਿਸਤਾਨ ਦਾ ਵਕਫ਼ ਬੋਰਡ ਸਿਰਫ ਪੈਸੇ ਖਾਣ ਵਾਸਤੇ ਹੀ ਹੈ
Sardar Ji galat baten na Karen
Islam ruins everything
LulliPooja Hindu dharam?
Show more such gurdwaras videos🙏
Waheguru ji