Punjab 'ਚ ਵਾਪਰ ਗਿਆ ਬਹੁਤ ਵੱਡਾ ਹਾਦਸਾ, Rescue Operation Live | Bathinda Bus Accident | News18 Punjab

Поделиться
HTML-код
  • Опубликовано: 27 дек 2024

Комментарии •

  • @inderjeetsandhu4772
    @inderjeetsandhu4772 23 часа назад

    ਵਾਹਿਗੁਰੂ ਸਹਾਈ ਹੋਈਂ ।

  • @DhandeepSingh-en2vl
    @DhandeepSingh-en2vl 22 часа назад +1

    ਇਹ ਟੂਰ ਵਾਲ਼ੀ ਬੱਸ ਨਹੀਂ ਹੈ ਜੀ ਇਹ ਤਾਂ ਸਵਾਰੀਆਂ ਵਾਲ਼ੀ ਚੜ੍ਹਾਉ ਬੱਸ ਹੈ ਜੀ ਮੇਰਾ ਪਿੰਡ ਵੀ ਜੀਵਨ ਸਿੰਘ ਵਾਲਾ ਹੈ ਸਾਡੇ ਪਿੰਡ ਦੀਆਂ ਸਵਾਰੀਆਂ ਵੀ ਸਨ 2, 3 ਦੀ ਮੌਤ ਅਤੇ ਦੋ ਤਿੰਨ ਜ਼ਖ਼ਮੀ ਹੋਏ ਹਨ ਸਾਡੇ ਪਿੰਡ ਦੇ ਬਾਕੀ ਹੋਰ ਵੀ ਬਹੁਤ ਮੌਤਾਂ ਹੋਈਆਂ ਹਨ ਵਾਹਿਗੁਰੂ ਜੀ ਜ਼ਖਮੀਆਂ ਨੂੰ ਜਲਦੀ ਠੀਕ ਕਰਨ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😢😢

    • @agamgill9069
      @agamgill9069 22 часа назад

      Bai talwandi sabbo to bathinda ja rahi c ja fr bathinda to aa rahi c,

    • @DhandeepSingh-en2vl
      @DhandeepSingh-en2vl 21 час назад +1

      @agamgill9069 ਤਲਵੰਡੀ ਸਾਬੋ ਤੋਂ ਬਠਿੰਡਾ ਵਿਖੇ ਜਾ ਰਹੀ ਸੀ ਜੀ ਸੁਣਨ ਵਿੱਚ ਆਇਆ ਹੈ ਕਿ ਇਹ ਮੀਂਹ ਪੈਂਦੇ ਸਮੇਂ ਬਿਜਲੀ ਡਿੱਗਣ ਦੇ ਕਾਰਨ ਇਹ ਹੋਇਆ ਹੈ

    • @agamgill9069
      @agamgill9069 7 часов назад

      @@DhandeepSingh-en2vl media wale ta adi sch gl dsd aa y,
      Tuc dso kine k loka da nuksan ho gya, sun rhe aa v nikke bache da nalle de vich hi reh gye,mile hi nhi

  • @inderjeetsandhu4772
    @inderjeetsandhu4772 23 часа назад

    ਜਲਦੀ ਰੈਸਕਿਊ ਕਰਵਾਓ ।

  • @sehj9689
    @sehj9689 23 часа назад

    😢😢😢😢😢😢