Supreme Court on Dallewal | ਕਿਸਾਨਾਂ ਨੂੰ ਸੁਪਰੀਮ ਕੋਰਟ ਦਾ ਫ਼ੈਸਲਾ ਨਾਮੰਜ਼ੂਰ 'ਕੇਂਦਰ ਨੂੰ ਟੋਕੋ ਸਾਨੂੰ ਨਹੀਂ'

Поделиться
HTML-код
  • Опубликовано: 27 дек 2024

Комментарии • 5

  • @BalwinderSingh-sn8gr
    @BalwinderSingh-sn8gr 13 часов назад +4

    ਜਿੰਨਾ ਦਬਾਅ ਡੱਲੇਵਾਲ ਤੇ ਪਾਇਆ ਜਾ ਰਿਹਾ ਉਹਨਾਂ ਦਬਾਅ ਉਸ ਤੋਂ ਦੁਗਣਾ ਦਬਾਅ ਮੋਦੀ ਤੇ ਕਿਉਂ ਨਹੀਂ ਪਾਇਆ ਜਾ ਰਿਹਾ ਮੋਦੀ ਰਸਤਾ ਖੁੱਲੇ ਖੋਲੇ ਅਸੀਂ ਦਿੱਲੀ ਜਾਈਏ ਕਿਸਾਨ ਮਜਦੂਰ ਸੰਘਰਸ਼ ਕਮੇਟੀ ਜਿੰਦਾਬਾਦ ਭਾਰਤੀ ਜਥੇਬੰਦੀਆਂ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @SatnamSingh-wv9gg
    @SatnamSingh-wv9gg 12 часов назад +3

    ਸੁਪਰੀਮ ਕੋਰਟ ਦੇ ਕਹਿਣ ਹਰਿਆਣਾ ਸਰਕਾਰ ਨੇ ਕਿਉ ਬਾਰਡਰ ਖੋਲਿਆ ਸੈਟਰ ਸਰਕਾਰ ਤੇ ਹਰਿਆਣਾ ਨੇ ਸੁਪਰੀਮ ਕੋਰਟ ਨੂੰ ਟਿੱਚ ਕਰਕੇ ਸਮਝਿਆ ਕਿੰਨੇ ਵਾਰੀ ਸੁਪਰੀਮ ਕੋਰਟ ਨੇ ਕਿਹਾ ਵੀ ਕਿਸਾਨਾਂ ਨੂੰ ਆਪਣੀ ਰਾਜਧਾਨੀ ਦਿੱਲੀ ਵਿਚ ਜਾਣ ਤੋਂ ਕੋਈ ਨੀ ਰੋਕ ਸਕਦਾ ਫੇਰ ਸੈਟਰ ਸਰਕਾਰ ਦੇ ਕਹਿਣ ਤੇ ਹਰਿਆਣਾ ਸਰਕਾਰ ਨੇ ਕਿਉ ਬਾਡਰ ਤੇ ਕੰਧਾਂ ਕੱਢੀਆਂ ਨੇ ਉਨ੍ਹਾਂ ਤੇ ਸੁਪਰੀਮ ਕੋਰਟ ਨੂੰ ਸਟੈਡ ਲੈਣਾ ਚਾਹੀਦਾ ਸੀ

    • @AmrikSingh-b4d
      @AmrikSingh-b4d 9 часов назад

      Supreem kort b.j.p.di kathputhly aa y

  • @MadanGopal-vl5ud
    @MadanGopal-vl5ud 9 часов назад

    Bilkul sahi keha kisan veer ne

  • @AmrikSingh-b4d
    @AmrikSingh-b4d 9 часов назад

    Supreem kort ne hun takk kina insaf ditta sikha nu .sarkar b.
    J.p ta supreem kort nu Mann di nhi .kisan keo Mann Len.
    Asl ch julm Karna chudi hindu hakumath sikha te karegi