ਭਾਈ ਗੁਰਦੀਪ ਸਿੰਘ ਖੇੜਾ ਦੀਆਂ ਸੱਚੀਆਂ ਤੇ ਕੌੜੀਆਂ ਗੱਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੰਚ ਤੋਂ ਦਿੱਤੇ ਭਾਸ਼ਣ ਦੇ ਕੀ ਮਾਇਨੇ

Поделиться
HTML-код
  • Опубликовано: 26 окт 2024

Комментарии • 140

  • @JassiDhillon-f1o
    @JassiDhillon-f1o 2 месяца назад +29

    ਅੰਮ੍ਰਿਤਪਾਲ ਸਿੰਘ ਜਿੰਦਾਬਾਦ ਹੈ ਹੋਰ ਰਹੇ ਗਾ

  • @paramjitgill7816
    @paramjitgill7816 2 месяца назад +37

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ

  • @Mannsingh-mv3un
    @Mannsingh-mv3un 2 месяца назад +36

    ਸੰਗਤ ਜਨਤਾ ਵੋਟਰ ਭਾਈ ਅਮ੍ਰਿਤ ਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਖੜੇਗਾ।

    • @harmailsingh8109
      @harmailsingh8109 2 месяца назад

      84 ਦਾ ਹਜੇ ਕਹਿਨੇ ਆਂ ਇਨਸਾਫ਼ ਨਹੀਂ ਮਿਲਿਆ ਹਿਦੁਸਤਾਨੀ ਫੋਜ ਦਾ ਪਤਾ ਮਿੰਟਾਂ ਚ ਤੋੜ -ਭੰਨ ਕਰ ਦੇਣੀ ਤੇ ਭਾਈ ਹੋਣੀ ਦੁੜਕੀ ਹੋ ਜਾਣਾ ਪੱਪਲਪਰੀਤ ਨਾਲ

  • @harjindersinghsidhu9213
    @harjindersinghsidhu9213 2 месяца назад +25

    ਭਾਈ ਗੁਰਦੀਪ ਸਿੰਘ ਖੇੜਾ ਨੇ ਬੇਸ਼ੱਕ 34 ਸਾਲ ਹੋ ਗਏ ਸਿੱਖ ਕੌਮ ਦੇ ਜਜ਼ਬਾਤਾਂ ਨੂੰ ਮੂਹਰੇ ਰੱਖ ਜੇਲ੍ਹ ਕਟੀ ਆ ,, ਪਰ ਸਿੱਖੀ ਤੋ ਮੈਂ ਸਮਝਦਾ ਕੇ ਉਹੋ ਹਜੇ ਅਨਜਾਣ ਨੇ ,, ਇਹੋ ਹਾਲ ਸਾਡੀ ਨੌਜਵਾਨ ਪੀੜ੍ਹੀ ਦਾ ,, ਅੱਜ ਦੀ ਨੌਜਵਾਨ ਪੀੜ੍ਹੀ ਧੰਨੁ ਗੁਰੂ ਨਾਨਕ ਦੇਵ ਜੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਇਤਿਹਾਸ ਤੋ ਨਾ ਵਾਕਿਫ਼ ਆ ਪਰ ਭਿੰਡਰਾਂਵਾਲਾ ਦੇ episode ਤੋ ਇਕ ਨਵਾਂ ਇਤਿਹਾਸ ਸਿਰਜਣ ਦੇ ਰੌਂਅ ਵਿੱਚ ਜਰੂਰ ਆ ,,
    ਅੱਜ ਭਾਈ ਗੁਰਦੀਪ ਸਿੰਘ ਖੇੜਾ ਨੇ ਜਿਥੋਂ ਤੱਕ ਮੈਂ ਸਮਝਦਾ ਕੇ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਸਾਹਮਣੇ ਇਕ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਹੈ ,, ਉਹੋ ਆਪਣੇ ਭਾਸ਼ਣ ਵਿੱਚ ਭਿੰਡਰਾਂਵਾਲਾ ਲਈ ਮਰਦ ਅਗੰਮੜਾ ਕਹਿ ਸੰਬੋਧਨ ਕਰ ਰਹੇ ਆ ਜੋਕਿ ਅਤ ਨਿੰਦਣਯੋਗ ਆ ,
    ਮਰਦ ਅਗੰਮੜਾ ਦਾ ਸੰਬੋਧਨ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਲਈ ਹੀ ਸੁਣੰਦੇ ਬੋਲਦੇ ਰਹੇ ਆ ,, ਪਰ ਭਿੰਡਰਾਂਵਾਲਾ ਲਈ ਇਹ ਸ਼ਬਦ ਬੋਲ ਕਰ ਕੇ ਭਿੰਡਰਾਂਵਾਲਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਬਰਾਬਰ ਪੇਸ਼ ਕਰਨਾ ,, ਅਤ ਨਿੰਦਣਯੋਗ ਹੈ
    ਮੈਂ ਖੁੱਲ੍ਹੇ ਸ਼ਬਦਾਂ ਵਿੱਚ ਇਸ ਦੀ ਨਖੇਦੀ ਕਰਦਾ
    #ਸਿੰਘ ਹਰਜਿੰਦਰ

  • @gurjotbhinder6680
    @gurjotbhinder6680 2 месяца назад +19

    ਖੇੜਾ ਸਾਬ ਨੂੰ ਵਰਗਲਾਇਆ ਗਿਆ, ਬੇਤੁਕੇ ਇਲਜਾਮ ਲਗਾਕੇ, ਆਪਣੀ ਕੁਰਬਾਨੀ ਨੂੰ ਖੂਹ ਖਾਤੇ ਪਾੜ ਰਿਹਾ,ਇਕਲੇ ਖੇੜਾ ਸਾਬ ਦੀ ਕੁਰਬਾਨੀ ਨਹੀਂ, ਪਾਵਰ ਤਾਂ ਬਾਦਲ ਕੋਲ ਸੀ, ਉਨ੍ਹਾਂ ਤਾਂ ਤਹਾਨੂੰ ਬਾਹਰ ਨਹੀਂ ਕਢਾਇਆ, ਬਾਦਲ ਦੀ ਸਰਸੇ ਵਾਲੇ ਨਾਲ ਯਾਰੀ ਬਾਰੇ ਤਾਂ ਕੁਝ ਚਾਨਣ ਨਹੀਂ ਪਾਇਆ

  • @hazurkhehra6838
    @hazurkhehra6838 2 месяца назад +16

    Amritpal singh jinabab jinabab

  • @singhsonu3057
    @singhsonu3057 2 месяца назад +16

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @paramjitsingh2011
    @paramjitsingh2011 2 месяца назад +33

    ਅਕਾਲੀਆ ਦਾ ਖਰੀਦਿਆ ਬੰਦਾ ਉਹਨਾ ਦੀ ਤਰੀਫ ਕਰਦਾ, ਪਰ 1978 ਤੋ ਲੇ ਕੇ ਅੱਜ ਤੱਕ ਜੋ ਅਕਾਲੀਆ ਨੇ ਸਿੱਖ ਪੰਥ ਨਾਲ ਕੀਤਾ ਉਹ ਕਰਨਾਮੇ ਉਹਨਾ ਦਾ ਵੇਰਵਾ ਦੇਣ ਜੋ ਬਾਦਲਾ ਨੇ ਜੋ ਪੰਥ ਲੲਈ ਕੀਤਾ, ਖਰੀਦੇ ਬੰਦੇ ਬਾਦਲਾ,ਲਹਾੜਨ ਐਸੀ ਕੁਰਬਾਨੀ ।

    • @gurnoorpadda7304
      @gurnoorpadda7304 2 месяца назад +1

      Pehla 34sal jail katt k aa t fir comment kri

    • @sabi-mansa
      @sabi-mansa 2 месяца назад +4

      🙏🏼ਕੁਰਬਾਨੀ ਦਾ ਤਾਂ ਸਤਿਕਾਰ ਆ 🙏🏼
      ਪਰ ਜੇ ਬਾਦਲਾ ਕੋਲੋ ਮੁੱਲ ਪਵਾਉਣਾ ਹੁਣ?
      ਰਾਜੋਆਣਾ ਸਾਬ ਵਾਲੀ ਹੋਊ, ਫੇਰ ਲਗੁ ਪਤਾ👈🏼

    • @dalerglory
      @dalerglory 2 месяца назад +1

      ​@@gurnoorpadda7304ਪੱਡਾ ਸਾਬ 34 ਸਾਲਾਂ ਨੂੰ ਖੂਹ ਚ ਪਾ ਰਹੇ ਨੇ

    • @JaspreetSingh-cu8mi
      @JaspreetSingh-cu8mi 2 месяца назад

      ​@@gurnoorpadda7304 ਪੰਥ ਦੀ ਸਰਕਾਰ ਰਹੀ ਹੋਵੇ 15 ਸਾਲ ਤੇ ਸਾਡੇ ਸਿੰਘਾਂ ਨੂੰ 30-30 ਸਾਲ ਜੇਲਾਂ ਕੱਟਣੀਆਂ ਪੈਣ ਫੇਰ ਤਾਂ ਲਾਹਨਤ ਹੀ ਬਣਦੀ ਆ ਇਹੋ ਜਿਹੀ ਪਾਰਟੀ ਤੇ ,,

  • @bahadursingh504
    @bahadursingh504 2 месяца назад +9

    ਭੁੱਲਰ ਸਾਹਿਬ ਲੋਕਾਂ ਦੇ ਕੁਮੈਂਟ ਪੜ੍ਹਨ ਦੀ ਖੇਚਲ ਵੀ ਕਰ ਲਵੋ।

  • @BabluNarr
    @BabluNarr 2 месяца назад +27

    ਜਿਹੜੇ ਬਾਦਲ ਦਾਲ਼ ਨਾਲ ਗਿਆ ਉਹ ਖਾਤਮ ਹੈ

  • @gurmelsinghchahal5654
    @gurmelsinghchahal5654 2 месяца назад +25

    ਗੁਰਦੀਪ ਖੇੜਾ ਬਾਦਲ ਪਰਿਵਾਰ ਦੀ ਤੱਕੜੀ ਵਿੱਚ ਬੈਠ ਗਏ ਹੈ ਇਹ ਕੁੱਝ ਬੰਦੀ ਦੋ ਕੁ ਬੰਦੀ ਸਿੰਘ ਸ਼੍ਰੋਮਣੀ ਕਮੇਟੀ ਵੱਲੋਂ ਵੀਹ ਹਜ਼ਾਰ ਤਨਖਾਹ ਲੈਕੇ ਬਾਦਲ ਪਰਿਵਾਰ ਦੀ ਝੋਲੀ ਵਿੱਚ ਬੈਠੇ ਹੈਂ ਖੈੜਾ ਗੁਰੂ ਦੀ ਗੋਲਕ ਵਿਚੋਂ ਮੋਟਾ ਪੈਸਾ ਲੈਕੇ ਬਾਦਲ ਪਰਿਵਾਰ ਦੀ ਸ਼ਾਖ ਬਚਾਉਣ ਤੇ ਲੱਗਿਆ ਹੋਇਆ ਹੈ ਜਿਹੜਾ ਬੰਦਾ ਬਾਦਲ ਪਰਿਵਾਰ ਦੀ ਝੋਲੀ ਵਿੱਚ ਬੈਠ ਗਿਆ ਹੈ ਉਹ ਭਾਵੇਂ ਪੰਜਾਹ ਸਾਲ ਹੋਰ ਜੇਲ੍ਹ ਕੱਟਿਆਂ ਆਉਣ ਬਾਦਲ ਪਰਿਵਾਰ ਦੀ ਝੋਲੀ ਵਿੱਚ ਬੈਠਣ ਵਾਲੇ ਲੋਕਾਂ ਦਾ ਕੋਈ ਵੀ ਸਤਿਕਾਰ ਨਹੀਂ ਹੈ ਭਾਵੇਂ ਪੰਜਾਹ ਸਾਲ ਜੇਲ੍ਹ ਕਿਊਂ ਨਾ ਕੱਟ ਆਉਣ

    • @gurbhejsingh6377
      @gurbhejsingh6377 2 месяца назад +4

      ਇਹਨੂੰ ਛਿੱਤਰਾ ਦੇ ਹਾਰ ਪਾਉਣਗੇ ਲੋਕ ਹਮੇਸ਼ਾਂ ਯਾਦ ਕਰਨਗੇ ।

    • @bahadursingh504
      @bahadursingh504 2 месяца назад +4

      ਬਿਲਕੁਲ ਠੀਕ ਗੱਲ ਹੈ ਜੀ

    • @sabi-mansa
      @sabi-mansa 2 месяца назад +5

      ਲਗਦਾ ਤਾਂ ਏਦਾ ਆ,
      ਰਾਜੋਆਣਾ ਸਾਬ ਵਾਲੀ ਹੋਣੀ

  • @jasmersingh2556
    @jasmersingh2556 2 месяца назад +5

    ਜਿਨ੍ਹਾਂ ਨੇ ਪੰਥ ਤੇ ਪੰਜਾਬ ਲਈ ਕੁੱਝ ਕੀਤਾ ਭਾਵੇਂ ਉਹ ਧਰਮੀ ਫੌਜੀ ਹਨ ਦੇ ਕੇਸ ਲੜਨ ਪਰਿਵਾਰਾਂ ਦੀ ਮਦਦ ਕਰਨਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਹੈ।

  • @KulwantSingh-d5j
    @KulwantSingh-d5j 2 месяца назад +3

    ਪੰਜਾਬ ਦੀ ਕਿਸਮਤ ਹੀ ਮਾੜੀ ਹੈ , ਕਦੀ ਵੀ ਸਿੱਖ ਜਥੇਬੰਦੀਆਂ ਆਪਸ ਵਿੱਚ ਮਿਲ ਕੇ ਬੇਠੈ ਨਹੀਂ ਅਤੇ ਨਾ ਕਦੀ ਪੰਜਾਬ ਦੇ ਅਸਲੀ ਮੁਦਿਆਂ ਤੇ ਗਲਬਾਤ ਕੀਤੀ । ਕੀ ਅਸੀਂ ਇਸ ਤਰ੍ਹਾਂ ਹੀ ਸੰਤਾਪ ਭੁਗਤਦੇ ਰਹਾਂਗੇ ।
    ਚੰਡੀਗੜ੍ਹ ਦਾ ਮਸਲਾ , ਪਾਣੀਆਂ ਦਾ ਮਸਲਾ, ਬੇਰੁਜ਼ਗਾਰੀ , ਮਹਿੰਗਾਈ , ਨਸ਼ਾ , ਪ੍ਰਵਾਸੀਆ ਦੀ ਪੰਜਾਬ ਵਿੱਚ ਵਧਦੀ ਗਿਣਤੀ , ਸਾਡੀ ਜਵਾਨੀ ਬਾਹਰ ਜਾ ਰਹੀ ਹੈ ।
    ਕੀ ਕੋਈ ਵੀ ਰਾਜਨੀਤਿਕ ਪਾਰਟੀ ਇਹਨਾਂ ਮੁਦਿਆਂ ਤੇ ਪੰਜਾਬ ਵਿੱਚ ਕੰਮ ਕਰੇਗੀ ?

  • @GurmailSingh-qf7ni
    @GurmailSingh-qf7ni 2 месяца назад +8

    ਜੇਕਰ ਭੁੱਲਰ ਸਾਹਬ ਜੀ ਸੱਚੀਆਂ ਗੱਲਾਂ ਕੌੜੀਆਂ ਹੁੰਦੀਆਂ ਨੇ ਪਰ ਸੁਖਬੀਰ ਅਮਲੀ ਬਾਦਲ ਗ਼ਦਾਰ ਮੱਜਠੀਏ ਦੀ ਸਟੇਜ ਤੇ ਸਿਰਫ ਅਬਦਾਲੀ ਬਾਦਲ ਗ਼ਦਾਰ ਮੱਜਠੀਏ ਤਸਕਰ ਦੇ ਕੋੜ੍ਹਮੇਂ ਦੇ ਪੋਤੜੇ ਫਰੋਲਣ ਦਾ ਯਤਨ ਕਿਉਂ ਨਹੀਂ ਕੀਤਾ

  • @dilbagsinghsekhon4852
    @dilbagsinghsekhon4852 2 месяца назад +5

    ਨਾਹਰੇ ਵੀ ਤਾਂ ਇਹਨਾਂ ਨੇ ਹੀ ਦਿੱਤੇ ਜਿਹਨਾਂ ਦੀ ਸਟੇਜ ਤੋਂ ਬੋਲ ਰਿਹੈ ਭੁੱਲਰ ਨੂੰ ਤਾਂ ਪੰਜਾਬ ਦੀ ਜ਼ੇਲ੍ਹ ਵਿੱਚ ਤਬਦੀਲੀ ਕਰਨ ਨਹੀਂ ਦਿੱਤਾ ਬਾਦਲ ਨੇ।

  • @gurwinderraidhu187
    @gurwinderraidhu187 2 месяца назад +3

    ਭਾਈ ਜਗਤਾਰ ਸਿੰਘ ਹਵਾਰੇ ਨੂੰ ਤਾ ਏਹੇ ਅੱਤਵਦੀ ਕਹਿੰਦੇ ਰਹੇ ਨੇ ਬਾਦਲ ਕੇ

  • @gurboxsingh8276
    @gurboxsingh8276 2 месяца назад +3

    ਸੁਖਬੀਰ ਬਾਦਲ ਨੇ ਪਹਿਲਾਂ ਰਾਜੋਆਣਾ ਦੀ ਮਿੱਟੀ ਪੁਲੀਤ ਕੀਤੀ ਚੌਣਾਂ ਵਿੱਚ ਉਸ ਦੀ ਭੈਣ ਨੂੰ ਟਿਕਟ ਦੇਕੇ ਹੁਣ ਗੁਰਦੀਪ ਸਿੰਘ ਦੇ ਹਾਰ ਪਵਾ ਦਿੱਤੇ ਹਾਰ ਪਵਾਉਣ ਤੋ ਪਹਿਲਾਂ ਭਾਈ ਗੁਰਦੀਪ ਸਿੰਘ ਖੇੜਾ ਵੀ ਨਾ ਸਮਝਿਆ ਜਾ ਤਾ ਉਹ ਲੋਕ ਬੋਲਣ ਜਿੰਨਾ ਨੇ ਦਾਦੂਵਾਲ ਜਾ ਸਿਮਰਨਜੀਤ ਸਿੰਘ ਮਾਨ ਨੂੰ ਬੰਦੀ ਸਿੰਘਾਂ ਲਈ ਪੈਸੇ ਦਿੱਤੇ ਹਨ ਕਿਸੇ ਦੇ ਬੋਲਣ ਨਾਲ ਕੁੱਝ ਨਹੀ ਹੋਣਾ ਜਿਹੜੀ ਪਾਰਟੀ ਨੇ ਸਿੱਖਾਂ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ ਅਤੇ ਆਲਮ ਸੈਨਾ ਵਾਲੇ ਇਜ਼ਹਾਰ ਆਲਮ ਦੀ ਪਤਨੀ ਨੂੰ ਚੌਣਾ ਜਿਤਾ ਕੇ ਮੰਤਰੀ ਬਣਾਇਆ ਇਜ਼ਹਾਰ ਆਲਮ ਨੂੰ ਸ਼੍ਰੌਮਣੀ ਅਕਾਲੀ ਦਲ ਦਾ ਅਹੁਦੇਦਾਰ ਬਣਾਇਆ ਉਨ੍ਹਾਂ ਦੀ ਸਟੇਜ ਉਤੇ ਬੋਲਕੇ ਗੁਰਦੀਪ ਸਿੰਘ ਖੈੜਾ ਨੇ ਆਪਣੀ ਇੱਜ਼ਤ ਘਟਾਈ ਹੈ ਹੁਣ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਬਾਦਲ ਜੁੰਡਲੀ ਦੀਆਂ ਗੱਲਾਂ ਵਿੱਚ ਨਹੀ ਆਉਦੇ ਇਨ੍ਹਾਂ ਨਾਲੋਂ ਤਾ ਭਾਜਪਾ ਸੌ ਫ਼ੀਸਦੀ ਚੰਗੀ ਰਹੇਗੀ ਜੇ ਉਨ੍ਹਾਂ ਦੀ ਸਰਕਾਰ ਬਣਾ ਦਿੱਤੀ ਜਾਵੇ

  • @peterhundal8108
    @peterhundal8108 2 месяца назад +3

    ਭੁੱਲਰ ਸਾਬ ਜ਼ੇ ਕੋਈ ਸਿਮਰਨਜੀਤ ਸਿੰਘ ਮਾਨ ਤੋਂ ਚਿੱਠੀ ਲੈ ਕੇ ਅਮਰੀਕਾ ਕਨੇਡਾ ਵਿੱਚ ਪੱਕਾ ਹੋ ਜਾਂਦਾ ਸੀ ਤਾਂ ਕੀ ਗ਼ਲਤ ਹੈ, ਜਿੱਥੇ 40-50 ਲੱਖ ਰੁਪਏ ਕੰਮ ਨਹੀਂ ਕਰਦੇ, ਓਥੇ 40-50 ਹਜ਼ਾਰ ਰੁਪਏ ਵਿੱਚ ਚਿੱਠੀ ਲੈ ਕੇ ਕੀਂ ਗ਼ਲਤ ਹੈ

  • @Roger-lk4rl
    @Roger-lk4rl 2 месяца назад +14

    ਪੁੱਛਣਾ ਤਾਂ ਅਕਾਲੀ ਦੱਲ ਬਾਦਲ ਨੇ ਸੀ ਕੁ। ਇਹ। ਪੰਥ ਲੁੱਟਣ ਵਾਸਤੇ ਬੱਣੇ। ਆ ਬਾਦਲ ਤਾਂ ਕਹਿੰਦਾ ਪੰਜਾਬ ਦਾ ਮਹੌਲ। ਖ਼ਰਾਬ ਕਰਗੇ

  • @GurmeetSingh-vu4fv
    @GurmeetSingh-vu4fv 2 месяца назад +3

    ਪੰਜਾਬ ਦੀ ਸੰਗਤ ਨੂੰ ਇੱਕ ਮੌਕਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੱਘ ਖਾਲਸਾ ਜੀ ਨੂੰ ਜਿੱਤਾਂ ਕੇ ਪੰਜਾਬ ਦੀ ਵਾਗਡੋਰ ਦੇ ਦੇਣੀ ਚਾਹੀਦੀ ਹੈ🙏🙏

  • @BabluNarr
    @BabluNarr 2 месяца назад +9

    ਗੁਰਦੀਪ ਸਿੰਘ ਦੀ ਕੀ ਕਾਰਬਾਨੀ ਹੈ

    • @sabi-mansa
      @sabi-mansa 2 месяца назад +6

      ਕੁਰਬਾਨੀ ਹੈ ✅
      ਪਰ ਬਾਦਲ ਦਲ ਦੇ ਕੁਛੜ ਚੜਨ ਦੀ ਕੀ ਲੋੜ ⁉️

    • @gurnoorpadda7304
      @gurnoorpadda7304 2 месяца назад +2

      🐑

  • @NirmalSingh-yc5ip
    @NirmalSingh-yc5ip 2 месяца назад +5

    ਓ ਪੱਤਰਕਾਰ ਜੀ ਕੀ ਇਹੋ ਜਿਹਾ ਬੰਦੀ ਬਾਦਲਾਂ ਦੀ ਸਟੇਜ ਤੇ ਬੋਲ ਕੇ ਉਨਾ ਦੇ ਪਾਪ ਧੋ ਦੇਵੇਗਾ ਭਾਵੇਂ ਇਸ ਨੇ ਸਾਰੀ ਉਮਰ ਜੇਲ ਚ ਕੱਟੀ ਹੋਵੇ ਇਹ ਇਕ ਤਿਕੜਮ ਲਾਈ ਹੈ ਇਨਾ ਨੇ।

  • @Singhsbhagurudwara
    @Singhsbhagurudwara 2 месяца назад +2

    ਭੁਲਰ ਜੀ ਗੁਰਦੀਪ ਸਿੰਘ ਸਤਿਕਾਰ ਯੋਗ ਨੇ ਜਹਿੜੀ ਸਟੇਜ ਤੋ ਖੇੜਾ ਜੀ ਬੋਲੇ ਨੋ ਉਸੇ ਬਾਦਲ ਦਲ ਨੇ ਸਬ ਤੋ ਵੱਧ ਨੁਕਸਾਨ ਸਿੰਖ ਕੌਮ ਦਾ ਕੀਤਾ ਨੋਜਵਾਨ ਝੂਠੇ ਮੁਕਾਬਲੇ ਬਾਦਲੇ ਬਣਾਏ। ਅਕਾਲ ਤਖਤ ਸਾਹਿਬ ਤੇ ਕਾਂਗਰਸ ਨਾਲ ਰਲ ਕੇ ਹਮਲਾ ਬਾਦਲਾ ਨੇ ਕਰਵਾਇਆ ਸੋਦੇ ਸਾਧ ਨਾਲ ਰਲ ਸਿੰਖੀ ਦਾ ਨੁਕਸਾਨ ਕੀਤਾ।ਹੋਰ ਬਹੁਤ ਬਾਦਲ ਦੇ ਖਿਲਾਫ ਬੋਲਣ ਨੂੰ।ਗੁਰਦੀਪ ਸਿੰਘ ਖੇੜਾ ਜੀ ਪਹਿਲਾ ਬਾਦਲਾ ਨੇ ਭਾਈ ਰਾਜੋਆਣਾ ਜੀ ਨੂੰ ਆਪਣੇ ਸਿਆਸਤ ਲਈ ਵਰਤਿਆ। ਹੁਣ ਬਾਦਲ ਲਾਣਾ ਖੇੜਾ ਜੀ ਸੋਨੂ ਵਰਤਣ ਗੇ। ਗੁਰਦੀਪ ਸਿੰਘ ਸੋਡੀ ਬਹੁਤ ਵੱਡੀ ਕੁਰਬਾਨੀ। ਤੁਸੀ ਸਤਿਕਾਰ ਯੋਗ। ਇੱਨਾ ਦੂਰੀ ਬਣਾ ਰੱਖੋ। ਚੰਗੇ ਰਹੋ ਗੇ।

  • @ranvirsinghdubbdubb9307
    @ranvirsinghdubbdubb9307 2 месяца назад

    ਵੀਰ ਜੀ ਸੱਚੀਆਂ ਗੱਲਾਂ ਕਰ ਰਹੇ ਹਨ

  • @SukhwinderSingh-fk3gy
    @SukhwinderSingh-fk3gy 2 месяца назад +2

    ਬਾਈ ਜੀ ਲੈਟਰ ਪੈਡ ਦੇ ਪਿਛੇ ਪਿਓ ਤੁਸੀਂ ਜੋ ਚਿੱਟਾ ਵੇਚ ਕੇ ਨੋਜਵਾਨੀ ਨੂੰ ਮਾਰਕੇ ਪੈਸਾ ਇਕੱਠਾ ਕਰਦੇ ਨੇ ਉਹਨਾ ਬਾਦਲਾਂ ਦੀ ਪਿੱਠ ਪੂਰੇ ਹੋਂ ਲੈਟਰ ਪੈਡ ਬਾਦਲ ਵੇਚਲੈਣ ਇਹਨਾਂ ਨੂੰ ਤਾਂ ਕੋਈ ਸੌਖੀ ਅਰਬ ਨੀ ਪੁਛਦਾ ਫੋਰਸ ਚ ਕਈ ਕਿਸੇ ਦੀ ਸ਼ਫਾਰਸ਼ ਕਰਨਗੇ

  • @SukhwinderSingh-fk3gy
    @SukhwinderSingh-fk3gy 2 месяца назад +2

    ਜਿਹੜਾ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਵਾਉਣ ਵਾਲੇਆਂ ਦੀ ਸਟੇਜ ਤੇ ਜਾਕੇ ਦੁਨੀਆਂ ਤੇ ਚਿੱਕੜ ਸੁਟਣ ਵਾਲੇ ਨੂੰ ਕਈ ਆਖੀਏ

  • @Sanjhevichar169
    @Sanjhevichar169 2 месяца назад

    ਖੈੜਾ ਕਿਹੜਾ ਰੱਬ ਬਣ ਗਿਆ ਜਿਹਨੇ ਕੌਮ ਲਈ ਕੁਰਬਾਨੀ ਕੀਤੀ ਉਹ ਸਾਰੇ ਸਤਿਕਾਰ ਯੋਗ ਨੇ ਪੱਤਰਕਾਰਾ ਬੇਅਦਬੀ ਵੀ ਦੱਸ ਕਿਹਦੇ ਰਾਜ ਚ ਹੋਈ ਨਿੰਰਕਾਰੀ ਕਾਂਡ ਕਿਹਦੇ ਰਾਜ ਚ ਹੋਈ ਮਾਫ਼ੀ ਕਿਹਨੇ ਦਵਾਈ ਇਹ ਵੀ ਦੱਸ ਬਰਗਾੜੀ ਕਾਂਡ ਕਿਹਦੇ ਰਾਜ ਚ ਹੋਇਆ ਸੁਮੇਧ ਸੈਣੀ ਨੂੰ ਕਿਹਦੇ ਰਾਜ ਚ ਡੀ ਜੀ ਪੀ ਲਾਇਆ ਹੋਰ ਬਹੁਤ ਕੁਝ ਆ ਤੂੰ ਇਹਨਾਂ ਦਾ ਹੀ ਜਵਾਬ ਦੇਦੇ ਜੇ ਮਾਂ ਦਾ ਦੁੱਧ ਪੀਤਾ

  • @rashpalsinghkhakh4635
    @rashpalsinghkhakh4635 2 месяца назад +4

    ਭਾਜੀ ਡਿੰਪਾ ਸਾਹਿਬ ਨੂੰ ਅੰਮ੍ਰਿਤਸਰ ਤਾਂ ਚਾਰਜ ਲਾਇਆ ਜਿੱਥੋਂ ਸਿੱਧੂ ਆ ਤੁਸੀਂ ਇਕੱਲੇ ਡਿੰਪੇ ਦੀ ਕਮਜੋਰੀ ਦੱਸੋ ਵੀ ਬਹੁਤ ਵੱਡੀ ਡਿੰਪਾ ਸਾਹਿਬ ਦੀ ਕਮਜ਼ੋਰੀ ਆ ਉਹੀ ਪ੍ਰੈਸ਼ਰ ਬਣਾ ਸਕਦਾ ਧੜੱਲੇਦਾਰ ਉਹ ਸੀ ਉਹੀ ਕਹਿੰਦਾ ਵੀ ਇੱਥੇ ਰੈਲੀ ਹੋਣੀ ਚਾਹੀਦੀ ਫੇਰ ਹੀ ਹੋਣੀ ਭਲਾਈਪੁਰ ਇਹਨੂੰ ਕਹਿੰਦੇ ਪੁੱਛਣਾ ਨਾ ਉਹ ਕਿਹਾ ਨਹੀਂ ਸਕਦੇ ਉਹਨਾਂ ਆਪਣੀ ਮਲਾਈ ਲਾ ਲਈ ਹ ਗੱਲ ਕਰਨੀ ਬੜੀ ਸਿੱਧੀ ਆ ਤੁਹਾਡੇ ਵਾਂਗੂ ਮੈਂ ਵੀ ਬੜੀਆਂ ਗੱਲਾਂ ਜਾਣਦਾ ਤੇ ਗੱਲ ਇਹ ਆ ਵੇ ਡਿੰਪਾ ਸਾਹਿਬ ਹੁੰਦੇ ਅੱਗੇ ਤੇ ਫਿਰ ਗੱਲ ਬਣਦੀ

  • @KuldeepSingh-zq8zn
    @KuldeepSingh-zq8zn 2 месяца назад +1

    ਭੁੱਲਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦੇਦੇ, ਸੱਚੀ ਤੇ ਸਹੀ

  • @HarminderSingh-yg5ib
    @HarminderSingh-yg5ib 2 месяца назад +2

    Good discussion ji

  • @GURPINDERSINGHDHILLON.GURPINDE
    @GURPINDERSINGHDHILLON.GURPINDE 2 месяца назад +1

    ਬੜੀਆਂ ਵਧੀਆ ਗੱਲਾਂ ਲੱਗੀਆਂ,

  • @SubegSingh-l5l
    @SubegSingh-l5l 2 месяца назад

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @sarabjitsran501
    @sarabjitsran501 2 месяца назад +6

    Bilkul sahi Bai ji

  • @hardevsingh9246
    @hardevsingh9246 2 месяца назад

    ਭੁੱਲਰ ਸਾਬ੍ਹ ,, ਆਪਣੇ ਭਾਸ਼ਣ ਵਿਚ ਖੈੜਾ ਸਾਬ੍ਹ ਨੇ ਸੁਖਵੀਰ, ਵਿਕਰਮ ਮਜੀਠੇ ਦੀਆਂ ਤਰੀਫਾਂ ਦੇ ਪੁਲ ਬੰਨੇ ਇਹ ਪ੍ਰਸਨ ਚਿੰਨ੍ਹ ਹੈ।। 10:03

  • @RupinderSingh-go4ts
    @RupinderSingh-go4ts 2 месяца назад +6

    ਜਿਨ੍ਹਾਂ ਦੀ ਜੁਵੇਰੀ ਸੀ ਬੰਦੀ ਸਿੰਘਾਂ ਨੂੰ ਜੇਲ੍ਹ ਚੋਂ ਬਾਹਰ ਕੰਡੋਣਾ ਸੀ
    ਉਹਨਾਂ ਦੀ ਸਟੇਜ ਤੇ ਖੜ ਲੋਕਾਂ ਨੂੰ ਮੇਹਣੇ ਮਾਰਨ ਲੱਗਾਂ ਸਿੰਘ 😂😂😂😂 ਦਿਮਾਗ਼ ਦੀ ਕਮੀਂ ਹੈ ਹੋਰ ਕੁਝ ਨਹੀਂ 🎉🎉

  • @AshokKumar-il1xq
    @AshokKumar-il1xq 2 месяца назад +1

    Buller sahib is Great and true journist. Salute to him.

  • @manjitkaur5642
    @manjitkaur5642 2 месяца назад

    Wahe guru ji

  • @jaideepjaideep3032
    @jaideepjaideep3032 2 месяца назад +1

  • @MajorSingh-r2f
    @MajorSingh-r2f 2 месяца назад +8

    Gurdeep singh nu badal dal nahi jana chyda cc

  • @AvtarSingh-ox4lg
    @AvtarSingh-ox4lg 2 месяца назад

    ਸਿੱਖ ਕਤਲੇਆਮ ਦਾ ਮੁੱਦਾ ਸ ਸਿਮਰਨਜੀਤ ਸਿੰਘ ਮਾਨ ਨੇਂ ਪਾਰਲੀਮੈਂਟ ਵਿੱਚ ਚੁੱਕਿਆ ਟਰੂਡੋ ਤਾਂ ਬਾਅਦ ਵਿੱਚ ਬੋਲਿਆ
    ਆਹ ਕਿਹੜਾ ਝੱਖ ਮਾਰ ਰਿਹਾ ਬੈਨ ਕੇ ਸ ਸਿਮਰਨਜੀਤ ਸਿੰਘ ਮਾਨ ਨੂੰ ਸਾਹਮਣੇ ਜਾ ਕੇ ਪੁੱਛ ਲਵੇ
    ਸ਼ਹੀਦ ਪਰਵਾਰਾਂ ਨੂੰ ਕਿਸ ਨੇਂ ਪੁੱਛਿਆ ਪਤਾ ਨਹੀਂ ਪਰ ਸ਼ਹੀਦਾਂ ਦੇ ਪਰਵਾਰ ਸ ਸਿਮਰਨਜੀਤ ਸਿੰਘ ਮਾਨ ਦੇ ਨਾਲ ਜੁੜੇ ਹੋਏ ਹਨ

  • @SubegSingh-l5l
    @SubegSingh-l5l 2 месяца назад

    ਸ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @AVTARBASRA-pp6um
    @AVTARBASRA-pp6um 2 месяца назад +1

    Jagtar singh bhaji mai eh tuhadia news roj sun da c par aj to baad ni bja aj da tuhada program no way

  • @RupinderSingh-go4ts
    @RupinderSingh-go4ts 2 месяца назад +4

    ਪੰਥਕ ਪਾਰਟੀ ਨੇ ਜੇਲ੍ਹਾਂ ਚੋਂ ਕੰਡੋਣਾ ਸੀ ਬੰਦੀ ਸਿੰਘਾਂ ਨੂੰ,,,,

  • @karanbirsingh732
    @karanbirsingh732 2 месяца назад

    Good job

  • @gurujisingh584
    @gurujisingh584 2 месяца назад

    ਕਾਂਗਰਸ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸਿਆਸੀ ਕਾਨਫਰੰਸ ਕਰਨੀ ਚਾਹੀਦੀ ਸੀ ਕਾਨਫਰੰਸ ਨਾ ਕਰਨ ਨਾਲ ਕਾਂਗਰਸ ਪਾਰਟੀ ਦੀ ਸ਼ਾਖ ਨੂੰ ਬਹੁਤ ਘਾਤਕ ਘਾਟ ਪਵੇਗੀ ਰਾਜਾ ਵੜਿੰਗ ਨੂੰ ਕਾਨਫਰੰਸ ਕਰਨੀ ਚਾਹੀਦੀ ਸੀ

  • @jogindersinghsarpanch7470
    @jogindersinghsarpanch7470 2 месяца назад

    ਤੁਸੀ ਤਾ ਸਭ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਰਿਸ਼ਤਾ ਕਰਣ ਏ ਬੀ ਸੀ ਵਾਲੇ ਭੁਲਰਾ ਲਾਅਣਤ ਆ ਤੇਰੀ ਸੋਚ ਦੇ ਚਵਲਾ

  • @KuldeepSingh-zq8zn
    @KuldeepSingh-zq8zn 2 месяца назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @buntydhaliwal7488
    @buntydhaliwal7488 2 месяца назад +4

    Badal nhi aunda dinasaur a sak da na

  • @baldevsingh1986
    @baldevsingh1986 2 месяца назад +5

    Gurdip si khe rha vik gaya

  • @SukhbirSingh-p3n
    @SukhbirSingh-p3n 2 месяца назад

    ਭਾਈ ਗੁਰਦੀਪ ਖੇੜਾ ਤਾਂ ਪਾਵੇ 34 ਸਾਲ ਜੇਲ ਕਤ ਪਰੋਲ ਤੇ ਆਇਆ ਪਾਵੇ ਹੋਰ 34 ਸਾਲ ਕਟ ਆਵੇ ਕੋਈ ਫੇਦਾ ਨਹੀਂ ਸਿੱਖ ਅਖਵੋਣ ਦਾ ਸਾਰੀ ਬਹਾਦਰੀ ਮਿੱਟੀ ਹੈ ਕੇ ਇਹ ਦਿਸ ਰਿਹਾ ਜੌ ਬਾਦਲ ਦੀ ਬੋਲੀ ਬੋਲ ਰਿਹਾ ਰਿਹਾ ਕੀ ਪਤਾ ਕਿੰਨੇ ਕਰੋੜ ਚੋ ਵਿਕ ਗਿਆ ਇਹ ਤਾਂ ਪੂਰਾ ਪੰਜਾਬ ਜਾਣਦਾ ਕੇ ਬਾਦਲ ਦਾ ਅਸਲ ਸੱਚ ਕੀ ਹੈ 👍💯👍🤣

  • @lovepreetbrar3758
    @lovepreetbrar3758 2 месяца назад +5

    gudeep khara v vik gya

  • @LakhwinderSingh-kf4jc
    @LakhwinderSingh-kf4jc 2 месяца назад +1

    ❤good platform to discuss

  • @VijayKumar-n9n5v
    @VijayKumar-n9n5v 2 месяца назад

    Right

  • @sukhwinderkhera9162
    @sukhwinderkhera9162 2 месяца назад

    ਖੈੜੇ ਨੇ ਟੁਕੜੇ ਖਾ ਕੇ ਗੱਲਾਂ ਕੀਤੀਆਂ!ਭੁਲਰ ਜੀ ਲੱਗਦਾ ਤੁਹਾਨੂੰ ਵੀ ਟੁਕੜੇ ਪਾ ਕੇ ਛੱਡਿਆ ਹੈ।

  • @HarjinderSingh-rn3cc
    @HarjinderSingh-rn3cc 2 месяца назад

    ਭਾਈ ਗੁਰਦਾਸ ਜੀ ਦੀ ਵਾਰ 41 ਪਾਊੜੀ 17 ਵਿਚ ਇਹ ਲਾਈਨਾ ਅੰਕਿਤ ਹਨ
    ਵਾਹੁ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ
    ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ।
    ਤੇ ਮਰਦ ਅਗੰਮੜਾ ਹੁਣ ਭਿੰਡਰਾਂਵਾਲਾ ਲਈ ਬੋਲਣਾ ਅਤਿ ਨਿਦਣਯੋਗ ਆ
    ਕੀ ਸੁਖਬੀਰ ਬਾਦਲ ਗੁਰਦੀਪ ਸਿੰਘ ਖੇੜਾ ਦੇ ਬਿਆਨ ਤੇ ਕੋਈ ਸਫ਼ਾਈ ਦੇਣਗੇ ??
    ਜਦੋਂ ਰੱਬ ਰੁੱਸ ਜੇ ਤਾਂ ਰਾਮ ਰਾਮ ਕਿਹਾ ਵੀ ਮੂੰਹ ਵਿੱਚੋਂ ਮਰਾ ਮਰਾ ਨਿਕਲਦਾ ,,
    ਅਕਾਲੀ ਦਲ ਨਾਲ ਤਾਂ ਉਹੋ ਹੀ ਹੋ ਰਿਹਾ

  • @jhangiwalesardar
    @jhangiwalesardar 2 месяца назад

    Bhai amritpal singh zindabad

  • @gurdeepdhaliwal5836
    @gurdeepdhaliwal5836 2 месяца назад

    ਕਿਸੇ ਲਾਲਚ ਕਰਕੇ ਬੋਲ ਰਿਹਾ ਖੇੜਾ

  • @sukhbirsingh7003
    @sukhbirsingh7003 2 месяца назад

    Right bhullar saab ji

  • @gurnoorpadda7304
    @gurnoorpadda7304 2 месяца назад +2

    Bhai Gurdeep Singh kherra ji n bilkul 100% sachia galla kitia

  • @karansinghsaroya7074
    @karansinghsaroya7074 2 месяца назад +3

    Kheda khud bikya lagda

  • @kanwalpreets1181
    @kanwalpreets1181 2 месяца назад

    ਪੰਜਾਬੀ ਪੰਪ ਦੇਣ ਵਿੱਚ ਪਹਿਲੇ ਨੰਬਰ ਹਨ ਪਹਿਲਾ ਜਵਾਕ ਨੂ ਪੰਪ ਦੇ ਕੇ ਡਿਬੜੂ ਭਿਜਵਾ ਦਿੱਤਾ ਕੀ ਕੁਰਬਾਨੀ ਆਸ਼ਕੀ ਤੋ ਲੜ ਕੇ ਬੰਦਾ ਕੁੱਟ ਕੇ ਭਾਈ ਸਾਹਿਬ ਬਣ ਗਿਆ
    ਨਾ ਜਵਾਕ ਨੂ ਬਾਹਰ ਕੱਢਣਾ ਕਿਸੇ ਨੇ ਭਾਵੇ ਅਗਲੀਆਂ ਵੋਟਾਂ ਵੀ ਅੰਦਰੋਂ ਲੜ ਲਵੇ
    ਜੋ ਪਰਿਵਾਰਵਾਦ ਦਾ ਰੌਲਾ ਪਾਉਂਦੇ ਅੰਮ੍ਰਿਤ ਪਾਲ ਦਾ ਸਾਰਾ ਪਰਿਵਾਰ ਲ਼ਗਾ ਫਿਰਦਾ
    ਖਾਤੇ ਵਿੱਚ ਹਜ਼ਾਰ ਰੁਪਿਆ ਤੇ ਗੱਡੀਆਂ land cruiser 😂😂ਸਾਰੇ ਲੁੱਟਣ ਤੇ ਹੋਏ ਨੇ ਚਾਹੇ ਕੋਈ ਹੋਵੇ
    ਪੰਜਾਬੀ ਗ਼ੱਦਾਰਾਂ ਦੀ ਕੌਮ ਬਣ ਚੁੱਕੀ ਕੋਈ ਕਿਰਦਾਰ ਨਹੀਂ ਲੋਕਾਂ ਦੇ ਹੁਣ

  • @HarjinderSingh-lu5xv
    @HarjinderSingh-lu5xv 2 месяца назад

    V CM ਇਹ ਨੂੰ ਪੁੱਛੋ ਸੰਤਾਨੇਕਿਸੇਦੇਮਗਰਲੱਰਕੇਸਘਰਸਕੀਤਾਸੀ

  • @Pakistan03
    @Pakistan03 2 месяца назад +1

    Khalistan zindabad Sardaro

  • @avtar1043
    @avtar1043 2 месяца назад

    ਬਿਕ ਚੁੱਕਿਆ ਹੈ ਹੁਣ

  • @baldevsingh1986
    @baldevsingh1986 2 месяца назад +3

    Akali dal rajoana and khe rha nu kharid liaya he

  • @IpsSandhu-h4u
    @IpsSandhu-h4u 2 месяца назад

    Sir khera shaib nu 34 sal Hoya hun

  • @sabi-mansa
    @sabi-mansa 2 месяца назад +3

    ਭਾਈ ਅੰਮ੍ਰਿਤਪਾਲ ਖਾਲਸਾ 🚩🪯
    ਬੁੱਚੜ ਮਸੰਦ ਭੰਡ ਭਜਾਓ ਪੰਜਾਬ ਬਚਾਓ

  • @kulwantsingh9623
    @kulwantsingh9623 2 месяца назад +1

    ਗੁਰਦੀਪ।ਖਰਾ।shab।bandisikh।khalsa।raj।lai।bane।han
    Per।ਖਾਲਸਤਾਨ।ਦੇ।ਵਿਰੁੱਧ।ਬੋਲੇ।ਹਨ।ਬਾਦਲ
    ਨੇ। ਕੀ।ਚੰਗਾ।ਕੀਤਾ
    ।ਸੁਦਾ।ਸਾਧ।ਨੂੰ।mufi।guru।shab
    Di।bedabi।punjab।da।bera।gark।karta।guru।shabda
    Svag।riacha

  • @kirpalsingh862
    @kirpalsingh862 2 месяца назад +1

    ਵਿਹਲੜ ਲੋਕ .

  • @jaswantrai5840
    @jaswantrai5840 2 месяца назад

    Akali dal ton galtian hoean te oh bhugat reha hai. But Baljit daduwal sikh virodi elements naal ralia hoea. Jasbir rode da role doubtful reha hai. Simranjit Mann mature politics ne kar sakea. Faridkot ate khaddor Sahib de MPs nu politically mature ho ke lead karan de jarurat hai. sikh nation nu honest bhanna sidhu ate hor mature intelligent lokan de jarurat hai.

  • @gurwinderraidhu187
    @gurwinderraidhu187 2 месяца назад

    Badal khtam hoge

  • @pappupatna2141
    @pappupatna2141 2 месяца назад +2

    Dhaliwal saab di gal saah ne keha sukhvir ta jhooth hi bahoot bolda hai

  • @ajitsingh736
    @ajitsingh736 2 месяца назад +3

    ਬਾਦਲ ਦਾ ਗੰਗੂ ਰਾਮ ਪੈਂਤੀ ਪੜ੍ਹ ਰਿਹਾ ਹੈ ।

  • @KawaljeetSingh-x7h
    @KawaljeetSingh-x7h 2 месяца назад

    Pannu sahib ve political fight hi larh riha hai

  • @ranavideonauli7566
    @ranavideonauli7566 2 месяца назад +1

    ਗੁਰਦੀਪ ਸਿੰਘ ਖੈੜਾ ਨੇ ਸੱਚ ਬੋਲਿਆ ਤੇ ਸੱਚ ਕੌੜਾ ਹੁੰਦਾ .....

  • @SurinderKaur-ys5ut
    @SurinderKaur-ys5ut 2 месяца назад

    ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @LalababaSingh
    @LalababaSingh 2 месяца назад

    Bhai. Gurdeep. Singh. Ji. Kujj. Apne. Dimag. To. Kamm. Lavo

  • @HarpreetKaur-rr7qt
    @HarpreetKaur-rr7qt 2 месяца назад

    Sat sri akal Jagtar singh ji dal has spoiled by him he has lost his father place and they father leaders. I have support famers my flags on my house always. All leaders are same talk no one has done any work that is why they sre losing. Leaders are number one and police in rape case court save them. Shame on them

  • @harpreetkaur6337
    @harpreetkaur6337 2 месяца назад +2

    jo gurdeep singh bandi sikh ne dekho koam onhan da satkar kardi h onhan di qurbani da but ohda mtlbh eh nhii k hun oh koam de khilaf bhugtan ... j oh sache ne phir badal dal de khilaf kyu nhii bole...onhan ne badal dal di stage he kyu choose kari ... jinne jayda panth ya bandi sikh ya kise bhii sikh koam de msle utte jinna badadal rajniti kar rehea h ya paisa kha rehea h mainu nhii lghda ohna kise hor ne khadha howna h..wese bhii eh khalsa jii de khilaf bhii bhugat rehe c ...dekho mein inna jroor kehunga k tu c apniaan qurbaniaan rajniti di bhent na chdawo ...

    • @gurnoorpadda7304
      @gurnoorpadda7304 2 месяца назад +1

      Pehla 34sal jail katt k aa fir comment kri

    • @harpreetkaur6337
      @harpreetkaur6337 2 месяца назад

      @@gurnoorpadda7304 ... tu c katt k aaye ho ya ja rehe ho.. j 2 na vichon koi bhii ho ta cmnt . karo m jawab jroor dewuga okkkk ...
      inna jroor keh dinna k jo koam nu panth nu dhaa laun ge khilaf bhughtan ge oh chahe koi rajnitik dal howe chahe gurdeep singh warge samjhaute kar k bahar aaye hown panth onhan nu kitte bhii accept nhii karuga

  • @sukhvindersingh8428
    @sukhvindersingh8428 2 месяца назад

    Akali hun revive nahi ho sakde jine marji kherra vargyan nu lalch de ke jhansse vich le ke apne vall liaun

  • @dalbagsinghdalbagsingh1138
    @dalbagsinghdalbagsingh1138 2 месяца назад +1

    Bandi.siingha..nu...pesse.SGPC.ne..dene.c

  • @shikandercheema4073
    @shikandercheema4073 2 месяца назад

    By ji nu kabu kar lia iss tra Sikh magar ni lag nai

  • @sabi-mansa
    @sabi-mansa 2 месяца назад

    BHAI AMRITPAL KHALSA 🚩🪯

  • @najarsingh819
    @najarsingh819 2 месяца назад

    BHAI AMRATPAL SINGH SAB NU ATE TWANU VI KHAS KARKE CHOBDA E

  • @rashpalsinghkhakh4635
    @rashpalsinghkhakh4635 2 месяца назад +1

    ਭੁੱਲਰ ਸਾਹਿਬ ਮਜੀਠੀਆ ਸਾਹਿਬ ਨੇ ਪੂਰੇ ਵੱਟ ਕੱਢੇ ਆ ਆਪਣੇ ਭਗਵੰਤ ਮਾਨ ਦੇ ਦੱਸੋ ਮਜੀਠੀਆ ਸਾਹਿਬ ਬੋਲੇ ਆ ਸਾਰੇ ਬੋਲੇ ਆਪਣੇ ਅਕਾਲੀ ਦਲ ਵਾਲਿਆਂ ਦੇ ਭੰਡਿਆ ਵਾ ਆਪਣੇ ਧਾਮੀ ਸਾਹਿਬ ਬੋਲਿਆ ਹੈਗੇ ਕਿਉਂ ਨਹੀਂ ਅਕਾਲੀ ਦਲ ਪੂਰਾ ਹੈਗਾ ਫਿਰ ਕੀ ਹਾਰ ਗਿਆ ਤੇ ਉਦਾਂ ਦੇ ਦੇ ਨੱਥ ਪਾਵਾਂਗੇ ਭਗਵੰਤ ਮਾਨ ਦੇ ਫਿਕਰ ਨਾ ਕਰ

  • @buntydhaliwal7488
    @buntydhaliwal7488 2 месяца назад +2

    Eh patarkar nu pusho tera pushikad chiita vachna oh vi das

  • @harmanpadam4029
    @harmanpadam4029 2 месяца назад

    Hahahaha

  • @loveleenaujla6221
    @loveleenaujla6221 2 месяца назад

    Bilkul Sahi loka nu samj lagi a v irod karna Amrit pal Singh Da siasat a

  • @kamalkaur9663
    @kamalkaur9663 2 месяца назад

    Tuhade hisaab nl GURU gobind singh ji te GURU Teg bhadur ji vi glt si kyon ohna vi awaaz udai si, ghar bhaar barbaad kita si. Sharm kro ser pagh bann ke kinni besharmi diya gallan kr rhey. Tere lyi chalo kaum heere hona koi shoti gl eh te, gaddaar ban ke jeona waddi gl eh. Easily kehnda chalo kaum de heerey.

  • @kamalkaur9663
    @kamalkaur9663 2 месяца назад

    Ki mainey, eh vi kpi pushan wali gl eh. Pehlan maina ke ohne apne ser vich aap hi swah pa lyi. Duja maina ph laalchi te gaddar niklya.

  • @AmarjeetChatha-nz5qd
    @AmarjeetChatha-nz5qd 2 месяца назад

    Ihbadlade. Cjholichuk. Nekihrhivlsachi. Kiti. Hedlalvikau. Nekon. Vnhi. Jandabadl. Mon. Heihojiheburkitebhoknwaledle. Da

  • @gagasmalsar9404
    @gagasmalsar9404 2 месяца назад

    Sukhbir badal zindabad

  • @khalsakitcheninc3358
    @khalsakitcheninc3358 2 месяца назад

    Gurdwep singh badal dal da tout ban gaya

  • @sarbjitgill766
    @sarbjitgill766 2 месяца назад

    Bhullar Sahib tusi Godi Media ban gaye ho. Khaira jail de andar baht ke sab kuchh janda hai bahar bathe lokan nu kujh pata nahi.
    Mann ne 25000 rupees lai ke chithhi diti, agent 2500000 lai ke fake visa lvanda han. Mr.Bhullar, you are a useless reporter.

  • @sukhwantsingh2513
    @sukhwantsingh2513 2 месяца назад

    Eh,gurdeep, singh,ton, bulwaya,gia,a,jis,trran,rajoane,ton,bulwaya,janda,c,eh,aklidal,de,dhake,chard,gia,lagda,a,,,,

  • @ranjitdeol5470
    @ranjitdeol5470 2 месяца назад

    Akali dal zindabaad

  • @hakamsinghbrar6014
    @hakamsinghbrar6014 2 месяца назад

    Gurdip singh nu ki pta aa ke sad.ne kinne gunah kite aa kom nu luttia kuttia te gharheesia aa kol nu zero kita

  • @pappupatna2141
    @pappupatna2141 2 месяца назад

    Mare ta akali hai par Punjab lai akali party di lor hai.punjab party Bande bande ta ehna naal oh hoi magrali kuta lai gya muharo mili nahi .

  • @sukhdevthind221
    @sukhdevthind221 2 месяца назад

    India bharat India bolo ji as per India constitution illiterate

  • @parmindersinghnambardar1314
    @parmindersinghnambardar1314 2 месяца назад

    bhai Gurdip singh jhootha banda