Delhi Airport 'ਤੇ NRI ਪੰਜਾਬੀਆਂ ਨਾਲ ਧੱਕਾ ਕਿਉਂ

Поделиться
HTML-код
  • Опубликовано: 27 окт 2023
  • Delhi Airport 'ਤੇ NRI ਪੰਜਾਬੀਆਂ ਨਾਲ ਧੱਕਾ ਕਿਉਂ
    #DelhiAirport #Airport #PUNBUS #GovernmentBuses #CentaurHotel #Canada #America #Punjabi #NRI #RajaWarring #PartapSinghBajwa #VidhanSabha #PunjabGovernment #PunjabVidhanSabha #PrivateTransportCompany #Counter #PunjabTransportMinister #LaljitSinghBhullar #Ajit #AjitWebTv #DailyAjit #Punjab #PunjabiNews #PunjabNews
    Click on the Subscribe Button To Subscribe To Our RUclips Channel For Latest Videos.
    Daily Ajit Website:
    www.ajitjalandhar.com/
    Daily Ajit E-Paper:
    epaper.ajitjalandhar.com/
    Facebook:
    / dailyajit
    Instagram :
    / ajitnews
    Follow us on Twitter:
    / dailyajitnews
    click here to download our android app play.google.com/store/apps/de...
    ios users click here to download Ajit App. apps.apple.com/in/app/ajit/id...

Комментарии • 309

  • @deepchand6605
    @deepchand6605 8 месяцев назад +17

    ਇਹ ਗੱਲ ਬਿਲਕੁੱਲ ਸਹੀ ਹੈ।
    ਪਿਛਲੇ ਸਾਲ ਅਸੀਂ ਵੀ ਬਹੁਤ ਖਰਾਬ ਹੋਏ ਸੀ।ਚੋਰਾਂ ਦਾ ਡਰ ਸਭ ਤੋਂ ਜਿਆਦਾ ਹੈ।

  • @allamericanslogistics1143
    @allamericanslogistics1143 8 месяцев назад +68

    Punjab needs their own full scale international Airport, most likely somewhere in the middle of Punjab

    • @HeyHS
      @HeyHS 8 месяцев назад +5

      Rather their own state.

    • @hanibrar2067
      @hanibrar2067 8 месяцев назад +4

      @allamericanslogistics1143 ... we dont need anything coz we already have a very nice airport at Shri Amritsar sahib but bcoz of our be-gairat & be-sharam leaders we can't run that one well so we have to be depended on Delhi and Delhi never going to treat us well,they never did and they never would

    • @warringtribes6689
      @warringtribes6689 8 месяцев назад +3

      Panjabis can only build one thing, Mungeri Lal Ke Haseen Supne 😂

    • @kaurjas10
      @kaurjas10 8 месяцев назад +1

      You are right

    • @hanibrar2067
      @hanibrar2067 8 месяцев назад

      @@warringtribes6689 its easier to hide behind the screen and be internet warrior

  • @parvindersingh5710
    @parvindersingh5710 8 месяцев назад +30

    Punjab needs its own international airport.

    • @sandhuvlc
      @sandhuvlc 7 месяцев назад

      Punjab already has its own international airport in Amritsar

  • @rbrar3859
    @rbrar3859 8 месяцев назад +8

    ਬਹੁਤ ਵਧੀਆ ਗੱਲ ਬਾਤ ਕੀਤੀ।
    ਧੰਨਵਾਦ ਟਹਿਣਾ ਸਾਹਬ ਜੀ।

  • @user-wo8nc8ll7j
    @user-wo8nc8ll7j 8 месяцев назад +5

    ਬਹੁਤ ਵਧੀਆ ਕਦਮ ਹੈ ਤੁਹਾਡਾ ਟਹਿਣਾ ਸਾਹਿਬ । ਪੰਜਾਬ ਦੀ ਬੱਸ service ਤੇ ਪੂਰੀ ਤਰ੍ਹਾਂ ਪ੍ਰਾਈਵੇਟ ਓਪਰ੍ਟਰਸ ਦਾ ਕਬਜ਼ਾ ਹੈ, ਜੋਕਿ ਗ਼ਲਤ ਹੈ, ਸਾਰੇ ਪੰਜਾਬੀ ਇਕੱਠੇ ਹੋਕੇ ਆਪਣੀ ਪੰਜਾਬ ਬੱਸ service nu support ਕਰੋ।

  • @darshangarcha9666
    @darshangarcha9666 8 месяцев назад +24

    ਅਸੀਂ ਪੰਜਾਬੀ ਆਪਣੇ ਹੱਕ ਲੈਣ ਲਈ ਵੀ ਇੱਕਠੇ ਹੋ ਸਕਦੇ ਕਿਉਂਕਿ ਵੱਡੇ ਮਗਰਮੱਛ ਸਾਡੇ ਵਿੱਚੋਂ ਹੀ ਸਾਡਾ ਭਲਾ ਨਹੀਂ ਚਾਹੁੰਦੇ।🙏🏽

  • @ADDSGRDJ
    @ADDSGRDJ 8 месяцев назад +5

    ਪੰਜਾਬ ਨੂੰ ਅਪਣਾ ਵੱਡਾ ਇੰਟਰਨੈਸਨਲ ਏਅਰਪੋਰਟ ਚਾਹੀਦਾ।। ਕਿਉਕਿ ਸਰਕਾਰਾਂ ਦਾ ਪੰਜਾਬ ਤੇ ਪੰਜਾਬੀਆਂ ਨਾਲ ਮਤਰੇਆ ਸਲੂਕ ਕਦੇ ਨੀ ਮੁੱਕਣਾ।।

  • @manoharsingh8908
    @manoharsingh8908 8 месяцев назад +4

    ਟੈਹਿਣਾ ਸਾਬ , ਬਹੁਤ ਜ਼ਰੂਰੀ ਮਸਲਾ ਲਿਆ ਆਪ ਨੇ । Thanks ji . Dr. M.Singh 🇨🇦

  • @ranjitkaursandhu7846
    @ranjitkaursandhu7846 8 месяцев назад +1

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ🙏

  • @chiragsharma6504
    @chiragsharma6504 8 месяцев назад +4

    ਟਹਿਣਾ ਜੀ ਰੱਬ ਜਿਉਂਦਾ ਰੱਖੇ। ਬੜਾ ਵਧੀਆ ਮੁੱਦਾ ਚੁਣਿਆ ਤੁਸੀਂ । ਵਾਜਵਾ ਸਾਬ ਵੀ ਵਧਾਈ ਦੇ ਹੱਕਦਾਰ।

  • @mohindersingh3512
    @mohindersingh3512 8 месяцев назад +32

    Punjab needs one big International Airport at its central place somewhere close to Ludhiana. Area like Chandigarh, Jalandhar-Hoshiarpur, Amritsar and south Punjab is only 2-3 hrs.

    • @arvindsud600
      @arvindsud600 8 месяцев назад

      I go with Hoshiarpur 😊

    • @fitnessxpro0348
      @fitnessxpro0348 8 месяцев назад

      Already have panjab Amritsar te panjab mohali bhagat Singh international flight only to run international flight 🌹🔥

    • @mohindersingh3512
      @mohindersingh3512 8 месяцев назад +1

      @@fitnessxpro0348 Both those airports are on the extreme corners of Punjab and not convenient for rest of Punjab. Consequently, these airports are not busy.

    • @mankind9074
      @mankind9074 8 месяцев назад

      ​@@mohindersingh3512they're not busy because the centre govt controls the flights flying from there. It doesn't not give permission for airlines to operate from these designations as it takes away business and thus hurts the revenue potential of the IGI airport.

  • @govindersingh9230
    @govindersingh9230 8 месяцев назад +27

    ਜਿਹੜੀ ਸਰਕਾਰ ਸਾਢੇ ਸੱਤ ਸੌ ਕਰੋੜ ਇਸਤਿਹਾਰਾਂ ਤੇ ਖਰਚ ਸਕਦੀ ਆ ਉਸ ਵਾਸਤੇ 2 ਕਰੋੜ ਕਿੱਡੀ ਵੱਡੀ ਰਕਮ ਆ

    • @bhagigurjitsingh413
      @bhagigurjitsingh413 8 месяцев назад +2

      Jidon sarkari bus ja vi nahin rahi si te Punjab di sarkari offices vik rahe si mulajman nu salary den lai tad sap sungia hoia si ki

  • @ashokkalia4151
    @ashokkalia4151 8 месяцев назад +8

    Thank you for telling the truth. Why Punjab Roadways can't open a counter at Delhi Airport.

  • @rsingh3453
    @rsingh3453 8 месяцев назад +18

    Aap government delhi ch hai, Aap di government punjab ch hai, Dhakka fer vi Badal kri jande ne 🤣😂

  • @hellohey2298
    @hellohey2298 8 месяцев назад +4

    Amritsar airport is a international airport in Punjab. What is the situation of Amritsar Airport?
    Bus transportation available for every city ??
    Only Taxi available

  • @lakhbirbassi50
    @lakhbirbassi50 8 месяцев назад +8

    ਟਹਿਨਾ ਸਾਹਬ ਬਹੁਤ ਵਦੀਯਾ ਸੋਚ ਤੁਹਾਡੀ

  • @singhd4803
    @singhd4803 8 месяцев назад +12

    ਏਸ ਸਰਕਾਰ ਤੋਂ ਤਾ ਭੁੱਲ ਹੀ ਜਾਓ ਹਾ ਕੋਈ ਡਰਾਮਾ ਕਰਾਉਣਾ ਤਾਂ ਦੱਸੋ

    • @Taranjot2016
      @Taranjot2016 8 месяцев назад +1

      Akali dal te Congress ne karta

  • @tejvirsingh3834
    @tejvirsingh3834 8 месяцев назад +2

    loved this fluent punjabi reporting after long time

  • @MangatSingh-no1gf
    @MangatSingh-no1gf 8 месяцев назад +1

    Thank you Tehna veer making people aware of this issue that can be easily accomplished....
    👍👍👍👍👍

  • @rajneeshkumarsharma3181
    @rajneeshkumarsharma3181 8 месяцев назад +2

    Very very thanks , try to encourage the transport
    employees.........🇮🇳 .

  • @myv465
    @myv465 8 месяцев назад +2

    Last night, I was at Delhi airport. No trace of PRTC, IndoCanadian counter is just opposite Exit gate 6, and almost 20 agents roaming entincing passengers. 2 buses were sent at same time 10.30 pm.

  • @mirnalsethi2333
    @mirnalsethi2333 8 месяцев назад +2

    Eh hundi h reporting ❤️

  • @ajmerdhillon3013
    @ajmerdhillon3013 8 месяцев назад +1

    ਕਾਰਨ ਇਹ ਹੈ ਕਿ ਬੱਸ ਭਰਨ ਵਾਸਤੇ ਸਮਾਂ ਜ਼ਿਆਦਾ ਚਾਹੀਦਾ ਹੈ , ਉਤਾਰਨ ਵਾਸਤੇ ਸਮਾਂ ਥੋੜਾ ਲਗਦਾ ।ਇਸ ਜਗਾ ਨੂੰ ਵਰਤਣ ਵਾਸਤੇ ਬਹੁਤ ਫੀਸ ਦੀ ਲੋੜ ਹੈ।

  • @singhgurjit2210
    @singhgurjit2210 8 месяцев назад

    ਪੰਜਾਬ ਨਾਲ ਧੱਕਾ ਕਰਨ ਵਾਲੀ ਕੇਂਦਰ ਸਰਕਾਰ ਚੰਡੀਗੜ੍ਹ ਏਅਰਪੋਰਟ ਤੋੰ ਅੰਤਰਾਸ਼ਟਰੀ ਉਡਾਣ ਕਿੳੰ ਨਹੀਂ ਚਲਾਉਂਦੀ। ਬਾਹਰਲੇ ਲੋਕਾਂ ਦਾ ਭਲਾ ਇਹੀ ਹੈ ਕਿ ਜਹਾਜ ਰਾਹੀਂ ਜਾੳ

  • @quantityquit426
    @quantityquit426 8 месяцев назад +3

    ਸਤਿਕਾਰਤ ਟਹਿਣਾ ਸਾਹਿਬ ਜੀਉ , ਆਂਡੇ ਕਿਤੇ ਤੇ ਕੁੱੜ-ਕੁੱੜ ਕਿਤੇ। ਪ੍ਰਮਾਤਮਾ ਫਰਸ਼ ਤੇ ਲਿਆਉਂਦੈ ਪਤਾ ਹੀ ਨਹੀਂ ਲੱਗਦਾ।

  • @hardipmangat3329
    @hardipmangat3329 8 месяцев назад +3

    Good job

  • @sunilkanojia5424
    @sunilkanojia5424 8 месяцев назад +4

    NRI lakhaan di ticket leke india aa skde pe delhi to 1000 rupe di ticket leke punjab nhi , waah oye loko😂 mudda koi hor chukko j chukna te

  • @Gurdeepsingh-di3il
    @Gurdeepsingh-di3il 8 месяцев назад

    ਆਪ ਸਰਕਾਰ ਨੇ ਵਧੀਆ ਕੀਤਾ ਸਰਕਾਰੀ ਬੱਸ ਚੱਲਾਂ ਕਿ ਨਹੀ ਤੇ ਪ੍ਰਾਈਵੇਟ ਬੱਸਾਂ ਬਾਦਲਾਂ ਦੀਆਂ ਲੁੱਟ ਕਿ ਖਾ ਗਈਆਂ

  • @jeetrecords0004
    @jeetrecords0004 8 месяцев назад

    Baut sohni gal khi tehna saab ❤

  • @yadwinderberi8199
    @yadwinderberi8199 8 месяцев назад +2

    It’s a simple issue of paying fees to get a counter to GMR

  • @KuldeepKaur-oc8cn
    @KuldeepKaur-oc8cn 8 месяцев назад +2

    Tahna Sahib Thank You for Sarkar Dia Akha Kholiya Sachi Gl Ha NRI Nu Punjab Jan Ly Bahut Mushkal Hundi Ha NawanShaher V Koi Bus Nhi Jandi Phagwara To Taxi Walay Kiraiya Bahut Hunda Ha

  • @gurvailsinghdhillon9845
    @gurvailsinghdhillon9845 8 месяцев назад

    2ਕਰੋੜ ਦਿੱਲੀ ਵਾਲੇ ਠੱਗ ਕਿਉ ਲੈਂਦੇ? ਸਾਡੇ ਪੰਜਾਬ ਚ ਆਪਣਾ ਇੰਟਰਨੈਸ਼ਨਲ ਏਅਰਪੋਰਟ ਹੋਵੇ। ਜਿਥੋ ਸਾਰੀਆਂ ਉਡਾਣਾ ਉਡਣ । ਇਹਨਾ ਠੱਗਾ ਨੂੰ ਕਿਉ ਕਮਾਈ ਕਰਵਾਉਣੀ

  • @joey634
    @joey634 8 месяцев назад

    ਵਧੀਆ ਖਬਰ ਚੱਕੀ

  • @LovePNJAAB
    @LovePNJAAB 8 месяцев назад +1

    Good job keep it up.ਅਵਾਜ਼ ਚਕਦੇ ਰਹੋ। ਅੰਮ੍ਰਿਤਸਰ ਦੇ ਗਵਾਈ ਅੱਡੇ ਤੇ ਬੂੰਦੀ ਲੂਟ ਦੀ ਗੱਲ ਵੀ ਕਰੋ ਕਿਸੇ ਵੇਲੇ ।

  • @Desitech87
    @Desitech87 8 месяцев назад

    ਟਹਿਣਾ ਸਾਬ ਖੋਤੀਆਂ ਸਰਕਾਰਾਂ ਪੰਜਾਬੀਆਂ ਖੱਜਲ਼ ਕਰ ਕੇ ਹੀ ਕਿਉਂ ਖ਼ੁੱਸ ਹੁੰਦੀਆਂ ਨੇ,ਅੰਮ੍ਰਿਸਰ ਏਅਰਪੋਰਟ ਤੋਂ ਫਲਾਇਟਾਂ ਹਰ ਵਾਰ ਕਿਉਂ ਬੰਦ ਕਰ ਦਿੱਤੀਆਂ ਜਾਂਦੀਆਂ।

  • @Entity777
    @Entity777 8 месяцев назад +2

    Me punjabi Nri aa mere nal koyi dhakka ni ho ria,
    Me ik saal vich 4 vaar aanda Visa Online aa Great Visa Service Bookings Air India Online Service IS Brilliant.
    Delhi Airport Vich Bahut good Service aa,
    Great Immigration time te Shopping nal bilkul great Bus Service,

  • @punjabimusicworld4270
    @punjabimusicworld4270 8 месяцев назад +1

    Punjab need own international airport,,

  • @ravinderpalsingh3746
    @ravinderpalsingh3746 8 месяцев назад

    Sahi gal paji

  • @chattarsingh9538
    @chattarsingh9538 8 месяцев назад +1

    Thanks

  • @user-dv1to4rt7e
    @user-dv1to4rt7e 8 месяцев назад +1

    ਹਜੇ ਵਿਆਹ ਕਰਾਓਣ ਚ ਰੁੱਝੇ ਨੇ ਆਪ ਵਾਲੇ ਬਾਅਦ ਚ ਵੇਖਣਗੇ 2-4 ਡਾਕਟਰਨੀਆਂ ਹੋਰ ਨੇ ਬਾਅਦ ਚ ਵਰਕਰਾਂ ਦੀ ਵਾਰੀ ਫੇਰ ਜਨਤਾ 😂😂😅😅

  • @user-qz4ku3rk4w
    @user-qz4ku3rk4w 8 месяцев назад +2

    Wahu guru ji mehar kareo punjabia te Chadikala Rakheo ji🙏🙏

  • @RajinderSingh-kr8cl
    @RajinderSingh-kr8cl 8 месяцев назад +7

    Jnaab, you made it a literature presentation, keep it short, Crisp & to the point. We need an International airport...

    • @yarasingh4040
      @yarasingh4040 8 месяцев назад

      He said very well. What is your presentation in world ? Bhai, people who have been victims they don’t know literature or your crispy style. They just keep weeping for the pains.

  • @satnammalhi4980
    @satnammalhi4980 8 месяцев назад +1

    Good vir ji

  • @ranjitsinghrana2282
    @ranjitsinghrana2282 8 месяцев назад

    ਿਬਲਕੁਲ ਸਹੀ ਹੈ ਜੋ ੪੦ ਕਰੋੜ ਮੁਫਤ ਯਾਤਰਾ ਲਈ ਰੱਿਖਆ ਹੈ ਉਸ ਚੋਂ ੨ ਕਰੋੜ ਦਾ counter buy kar lo

  • @user-zl6qm1rv6y
    @user-zl6qm1rv6y 8 месяцев назад +1

    ਟਿਹਣਾ ਸਾਹਿਬ ਸਰਕਾਰ ਦਾ ਮਹੀਨਾ ਖਤਮ ਹੋ ਜਾਊ ਜੇ ਕਾਊਟਰ ਖੁਲ ਗਿਆ ਗੰਦੀ ਸਰਕਾਰ ਆਪ ਪਾਰਟੀ ਮੁਰਦਾਬਾਦ

  • @2619861981
    @2619861981 8 месяцев назад

    bahut wadea gal kahe veer g ,

  • @opinderpal2505
    @opinderpal2505 7 месяцев назад

    Good point

  • @Bele_wala
    @Bele_wala 8 месяцев назад

    Very good news about this matter 👍

  • @user-vc6dx9gk3v
    @user-vc6dx9gk3v 8 месяцев назад +1

    Waheguru g

  • @ashwanigupta3093
    @ashwanigupta3093 8 месяцев назад +1

    SIR NICE INFORMATION.GOVT SHOULD MAKE.ARRANGEMENTS.ON RETURN FROM RETURNS.

  • @daljitdanodia7557
    @daljitdanodia7557 8 месяцев назад +2

    Good

  • @AjeetSingh-ep3pq
    @AjeetSingh-ep3pq 8 месяцев назад

    Yes right 👍 veer jii is trah hi a

  • @surinderbrom4088
    @surinderbrom4088 8 месяцев назад +3

    Good job thank you 🙏🙏🙏

  • @NaveenJain-bi2wj
    @NaveenJain-bi2wj 8 месяцев назад +1

    ਖਾਲਿਸਤਾਨ ਹੀ ਹੱਲ ਹੈ ਹੁਣ,ਨਹੀਂ ਤਾਂ ਇਹ ਰੰਡੀ ਰੋਣਾ ਲੱਗਿਆ ਰਹਿਣਾ😂

  • @user-ss9ut1gn8t
    @user-ss9ut1gn8t 8 месяцев назад

    ਸਰਕਾਰਾ ਨੂੰ ਜਦੋਂ ਵਿਉਪਾਰੀ ਲੋਕ ਚਲਾਉਣ ਲੱਗ ਜਾਣ ਤਾਂ ਇਸ ਤਰ੍ਹਾਂ ਦੇ ਨਤੀਜੇ ਸਾਮ੍ਹਣੇ ਆਉਣਗੇ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰਾਂ ਤੇ ਵਿਉਪਾਰੀ ਲੋਕਾਂ ਦਾ ਕਬਜ਼ਾ ਰਿਹਾ ਹੈ

  • @gursharansingh4421
    @gursharansingh4421 8 месяцев назад

    Bahut Vediya Uppralla Kita hai🙏🙏🙏

  • @gamexftw1986
    @gamexftw1986 8 месяцев назад +2

    Eh Private aairport hain and punjab goverment trying to get a booth in future but they might fail to keep it with competetive pricing offering today.

  • @gurindersingh4199
    @gurindersingh4199 8 месяцев назад +1

    Sir 5 2016 Driver reatment nomber of post 214 final result is out 2021 but no joining letter. PSSSB Mohali sir help US 🙏🙏🙏🙏

  • @harvinderkaur7240
    @harvinderkaur7240 8 месяцев назад +1

    Government📌Can't Bear Growth Of Panjabi's😏

  • @user-dx8ju9bp4n
    @user-dx8ju9bp4n 8 месяцев назад

    Good ji

  • @SherrySandhu-to5gv
    @SherrySandhu-to5gv 8 месяцев назад

    Very nice coverage

  • @inderjitmanhas8031
    @inderjitmanhas8031 8 месяцев назад

    Good news channel thanks ji

  • @balinderdheendsa8420
    @balinderdheendsa8420 8 месяцев назад +1

    There should be a time table on piller 8.9.10 for the bus for punjab.this can save time and other problems of NRI s visting punjab.

  • @gulshanchandi2860
    @gulshanchandi2860 8 месяцев назад +1

    ਬਾਈ ਇਕ ਗੱਲ ਦੱਸਾ ਤੁਸੀ ਅਮ੍ਰਿਤਸਰ ਸਾਹਿਬ ਦੇ ਅੱਡੇ ਦੀ ਵਿਡੀਓ ਬਣਾਉਦੇ ਤਾਂ ਮੰਨ ਲੈਦੇ ਆਪਾ। ਜਿੱਥੋ ਜਿਆਦਾ ਉਡਾਨਾ ਅਰਬ ਦੇਸ਼ਾ ਜਾਂ ਛੋਟੇ ਦੇਸ਼ਾ ਵੱਲ ਜਾਂਦੀਆ ਵਾ। ਤੁਸੀ ਗੱਲ ਕਰਦੇ ਪੲਏ ਓ ਦਿੱਲੀ Airport ਦੀ ਜਿੱਥੋ ਉਡਾਨਾ ਹੀ America , Canada ਵਰਗੇ ਦੇਸ਼ਾ ਨੂ ਜਾਦੀਆ। ਉਥੋ ਆਕੇ ਆਪਣੇ ਪੰਜਾਬੀਆ ਦੀ ਬੇਜਤੀ ਨਾ ਹੋਜੂ ਕਿਤੇ। ਆਪਣੇ ਪੰਜਾਬ ਚ ਤਾ 20 ਹਜਾਰ ਤੇ ਲੱਗਾ ਸਰਕਾਰੀ job ਵਾਲਾ ਨੀ ਮਾਣ ਹੁੰਦਾ।
    ਇਥੋ ਜਾਣ ਲੱਗਾ ਤਾਂ ਬੰਦਾ ਸਰਕਾਰੀ ਬੱਸਾ ਭਾਵੇ ਭਾਲੇ ਜਿਦੇ ਕੋਲ ਪੈਸਾ ਘੱਟ ਆ ਪਰ ਵਾਪਸ ਆਉਣ ਵੇਲੇ ਕਿਹੜਾ ਉਹ ਬੱਸਾ ਚ ਧੱਕੇ ਖਾਣ ਵਾਲੇ ਰਹਿਦੇ ਆ ਆਪਣੇ ਪੰਜਾਬੀ ਉਹਨਾ ਦੀ ਟੋਹਰ ਨਾ ਖਰਾਬ ਹੋਜੂ । 99% ਤਾਂ Taxiya ਚ ਆਉਦੇ ਆ । ਉਹਨਾ ਚੋ 80% ਨੂ ਤਾਂ ਇਥੋ ਹੀ ਗੱਡੀਆ ਕਰਵਾ ਕੇ ਲੈਣ ਜਾਂਦੇ ਆ ਅਸੀ ਵੀ ਗੲਏ ਸੀ ਲੈਣ।
    ਜੇ ਸਿਆਸਤ ਦੀ ਗਲ ਕਦਦੇ ਓ ਫਿਰ ਸਬ ਜਾਇਜ ਆ ਕੀੜਾ ਭਿਓ ਕੇ ਛੱਡ ਦਿਓ ਬੱਸ ਬੋਲਣ ਵਾਲਾ ਭਗਵੰਤ ਮਾਣ ਬਾਰੇ😂🤣🤣

  • @swaranjit2481
    @swaranjit2481 8 месяцев назад +1

    ਦਿੱਲੀ ਏਅਰਪੋਰਟ ਦਾ staff ਬਹੁਤ ਜ਼ਿਆਦਾ rude ਹੈ ਬਹੁਤ ਹੀ ਘਟੀਆ ਤਰੀਕੇ ਨਾਲ ਬੋਲਿਆਂ ਜਾਂਦਾ ਅਸੀਂ last year ਆਏ ਸੀ ਬਹੁਤ ਹੀ ਖੱਜਲ ਹੋਏ ਸੀ

  • @shindersamra4020
    @shindersamra4020 7 месяцев назад

    Indian government blatantly not solving this kind of petty problems. Absolutely disgraceful.

  • @ashok0037
    @ashok0037 8 месяцев назад

    Very good…..

  • @vlogswithkaran9418
    @vlogswithkaran9418 7 месяцев назад +1

    Amritsar airport international kro totally directs flight to USA Uk Canada

  • @ArunSinghDhaliwal
    @ArunSinghDhaliwal 8 месяцев назад

    Bus tan waise Indo Canadian di v pillar ton nhi mildi. Counter ton Indo Canadian staff parking ch laike janda jehra around 100-200m te hai Terminal ton. Bas eh hai ki oh Terminal de nazdeek hai

  • @user-qj3ih6bq1t
    @user-qj3ih6bq1t 8 месяцев назад +1

    Good view

  • @happysingh-hp8qy
    @happysingh-hp8qy 8 месяцев назад +6

    Aap party 750 corre paid poster pura desh main keju bhagwant mana sharbi 👨🧔🍾🛩🛩🛩😄😄😄 loot loot aap

  • @ManpreetKaur-we8nm
    @ManpreetKaur-we8nm 8 месяцев назад

    It’s true veer ji

  • @SukhvinderSingh-hq3ti
    @SukhvinderSingh-hq3ti 8 месяцев назад

    22 ji very nice

  • @kewalsingh4818
    @kewalsingh4818 19 дней назад

    👍👍👍👍👍

  • @Entity777
    @Entity777 8 месяцев назад +1

    Sanu ta koyi problem ni hondi,
    Airport terminal de baher koyi bi changa desh jada der bus nahi roken denda,
    Bus nu bharna li time lagg da os li off Airport terminal te hi leading karna chayida,
    Drop off koyi problem nahi kew ke time thora lagg da.
    Security li bi better hai te passengers li bi relaxed nal boarding hona chyida jo ke away from Terminal hona chayida jithe jada parking space honda.

  • @SabbyAKAOmi
    @SabbyAKAOmi 8 месяцев назад

    Wah kaaka ji waah!!
    UP Bengal Utrakhand Haryana layi taan airstrip tay hi bas di sewa uplabdh aa.

  • @parmartransinc5908
    @parmartransinc5908 8 месяцев назад

    it happened same story with me & my family in last Jan

  • @CubeasticsNR
    @CubeasticsNR 8 месяцев назад +2

    Bhai sahib yeh bada social samja mafia hai. I remember when used to go to college some 20 years ba k we had very good connectivity of govt buses to any part of punjab haryana Delhi himachal. But now when you go either uou take private bus or arrange your personal vehicles. Frequency of buses reduced to 45 min from 10 min on most of routes. Very disappointing indeed.

  • @PamKaur-ku5wx
    @PamKaur-ku5wx 8 месяцев назад

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @balbirkaur3123
    @balbirkaur3123 8 месяцев назад

    ਕੋਈ ਵੀ ਦਿੱਲੀ ਨਾ ਜਾਓ?
    ਐਮੇਰਾਇਟਸ ਲਵੋ। ਦੋਹਾ ਕਤਰ ਲਵੋ।
    ਨਾ ਏਅਰ ਇੰਡੀਆ ਲਵੋ, ਨਾ ਦਿੱਲੀ ਜਾਓ।

  • @A13579b
    @A13579b 8 месяцев назад

    ਸਾਡੇ ਤਾਂ ਥਮਲੇ ਕਿਹਦੇ ਆ।

  • @VijayRana-sp1kb
    @VijayRana-sp1kb 8 месяцев назад +2

    Very good msg sir

  • @bakhshindersingh3516
    @bakhshindersingh3516 8 месяцев назад

    ❤❤ok ga veer g 🙏🙏❤️❤️

  • @baljitsmakhsuspuriraghijat1199
    @baljitsmakhsuspuriraghijat1199 5 месяцев назад

    U r right tehna g. Hun bus chaldi hai k nhi jld lae kisana morche karke. BS from uk

  • @vellypunjab7620
    @vellypunjab7620 7 месяцев назад +1

    Punjab vich bnaaao world level da arepot

  • @manchanddhillon3329
    @manchanddhillon3329 8 месяцев назад

    100% right.pillor kol Govt.Bus counter jaruri hai.main bhi last year austraila to aaya c.te Govt.Bus kise to puchhi une kiha ethon ni chaldi ,phir assi taxi kar ke aaye.

  • @sanjeevkumar-4219
    @sanjeevkumar-4219 8 месяцев назад

    👍👍👍👍

  • @rajivgupta8771
    @rajivgupta8771 8 месяцев назад +1

    Sir Panjab Need is own International Airport✈️✈️✈️

  • @singhsaab6992
    @singhsaab6992 8 месяцев назад

    👍

  • @harrycoholic
    @harrycoholic 8 месяцев назад

    Seriously,😂😂😂

  • @sudeshkumararora
    @sudeshkumararora 8 месяцев назад

    It’s Centaur Hotel
    I think parking charges are high
    Shuttle service is very good service from T 3 to Centaur Hotel

  • @KashmirSingh-im2lf
    @KashmirSingh-im2lf 5 месяцев назад +1

    ਨਹੀਂ ਬਣਨਾ ਚਾਹੀਦਾ ਬੱਸ ਕੌਨ ਟਰ. ਟੇਕਸੀ ਵਾਲੇ ਟਹਿਣਿਆਂ ਗੁਰੂ ਦਵਾਰੇ ਜਾਨ ਗੇ. ਜੇ ਬੂਥੀ ਚੰਗੀ ਨਹੀਂ ਟਹਿਣਿਆਂ ਗੱਲ ਤਾਂ ਚੰਗੀ ਕਰ ਖ਼ਾਲੀ ਦਲ ਵੇਲੇ ਟਹਿਣੇ ਤੈਨੂੰ ਏਹੇ ਗੱਲ ਕਿਉ ਨਹੀਂ ਯਾਦ ਲੱਗਦਾ ਟਹਿਣਿਆਂ ਖਾਲਿਦਲਾਂ ਨੇ ਚਾਬੀ ਦਿੱਤੀ ਹੈ 😂😂😂😂😂😂😂😂

  • @KomoSiaMaa
    @KomoSiaMaa 8 месяцев назад

    Support PRTC Punjab Government to Get better service more Revenue

  • @jacklitt5099
    @jacklitt5099 8 месяцев назад +2

    ਗਲ ਬਾਲੀ ਲਮੀ ਲੇ ਜਾਨੇ ਹੋ।

  • @rajivgupta8771
    @rajivgupta8771 8 месяцев назад +1

    Panjab Government Free Free wali😂😂😂

  • @gurdevsingh3660
    @gurdevsingh3660 8 месяцев назад

    APP govt should explain and resolve this issue.

  • @RefconAirDuctMaster
    @RefconAirDuctMaster 8 месяцев назад

    ਬਾਦਲਾਂ ਦਾ ਕਾਉੰਟਰ ਸੀ ਇਥੇ ਪਹਿਲਾ

  • @balwindersinghbalwinder8725
    @balwindersinghbalwinder8725 8 месяцев назад

    ਸਭ ਚੋਰ ਕੁੰਤੀ ਰਲੇ ਦਾ ਮਾਮਲਾ

  • @tinysharma138
    @tinysharma138 8 месяцев назад

    Haryana walo ko ager Indira air pot pr aana hai to kon piler no pr se sarkari bus milege es pr bhi video bnaye

  • @kuldipdhak7972
    @kuldipdhak7972 8 месяцев назад

    Bhai sahib district Nawanshahr ta koi bus nri dee nahi hai sirf phagwara tak hai phir ban ja car de ride karni hobe ge