ਕਿਉਂ ਲਾਹੀ ਭਾਈ ਚੌੜਾ ਦੀ ਪੱਗ ? Dr Daljit Cheema ਨੂੰ ਤਿੱਖੇ ਸਵਾਲ | SMTV

Поделиться
HTML-код
  • Опубликовано: 29 янв 2025

Комментарии • 1,9 тыс.

  • @JasbirSingh-is5rl
    @JasbirSingh-is5rl Месяц назад +107

    ਮੱਕੜ, ਸਾਹਿਬ, ਦਿਲ, ਖੁਸ਼, ਕਰਤਾ, ਬਹੁਤ ਵਧੀਆ, ਸਵਾਲ ਕੀਤੇ

  • @KISHANSINGH-ji5hi
    @KISHANSINGH-ji5hi Месяц назад +79

    ਦਲਜੀਤ ਸਿੰਘ ਚੀਮਾ ਜੀ ਆਪਣੀ ਸ਼ਕਲ ਸ਼ੀਸ਼ੇ ਵਿਚ ਵੇਖਿਆ ਕਰੋ। ਸ਼ਾਯਦ ਤੁਹਾਨੂੰ ਅਕਲ ਆ ਜਾਵੇ।

  • @BajSingh-di6pi
    @BajSingh-di6pi Месяц назад +335

    ਇਸ ਵਰਗੇ ਬੇਸ਼ਰਮ ਲੀਡਰਾਂ ਨੇ ਸਾਡੇ ਅਕਾਲੀ ਦਲ ਬਰਬਾਦ ਕੀਤਾ ਅਕਾਲੀ ਹਜ਼ਾਰਾਂ ਸਿੱਖਾਂ ਨੇ ਸ਼ਹੀਦੀਆਂ ਦੇ ਬਣਾਇਆ ਸੀ । ਬਹੁਤ ਦੁੱਖ ਦੀ ਗੱਲ ਏ ਅਕਾਲੀ ਦਲ ਦਾ ਬਰਬਾਦ ਹੋਣਾ

  • @jasvirsingh4426
    @jasvirsingh4426 Месяц назад +48

    ਇਹ ਕਿਹੜੇ ਸੰਘਰਸ਼ ਦੀ ਗੱਲ ਕਰਦਾ, ਸਭ ਤੋਂ ਵੱਧ ਪੰਜਾਬ ਦਾ ਬੇੜਾ ਗ਼ਰਕ ਇਹਨਾਂ ਨੇ ਕੀਤਾ।

    • @rbrar3859
      @rbrar3859 Месяц назад

      ਸਹੀ ਕਿਹਾ ਵੀਰ ਤੁਸੀ, ਇਹਨਾਂ ਮਸੰਦਾਂ ਨੂੰ ਨਾ ਕੋਈ ਸ਼ਰਮ ਨਾ ਕੋਈ ਹਜਾ , ਝੂਠ ਤੇ ਝੂਠ ਮਾਰ ਰਿਹਾ ਹੈ।

  • @BajSingh-di6pi
    @BajSingh-di6pi Месяц назад +184

    ਮੱਕੜ ਸਾਹਿਬ ਸੈਲਿਊਟ ਤੁਹਾਨੂੰ ਵਾਹਿਗੁਰੂ ਕਿਰਪਾ ਕਰਨ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਕੌਮ ਸੇਵਾ ਕਰਦੇ ਰਹੋ।

    • @oprinderkaurmaan4714
      @oprinderkaurmaan4714 Месяц назад

      Es kutte ne Ida da ki kita k tussi ina nu mahan dasde o ! Ih gadar ya,masand ya ! Lakh lakh lanat aa ina ute

    • @ManminderAulakh
      @ManminderAulakh Месяц назад

      ਉਹੋ ਹਜੇ ਵੀ ਇਹਨਾਂ ਨੂੰ ਭਾਲਦੇ ਹੋ ਬੈੜਾ ਗਰਕ ਕਰ ਦਿੱਤਾ ਇਹਨਾਂ ਕੰਜਰਾਂ ਨੇ

  • @HarjinderKaur-wr5zv
    @HarjinderKaur-wr5zv Месяц назад +27

    ਬੇਸ਼ਰਮਾਂ ਦੀ ਡੁੱਲਗੀ ਦਾਲ ਕਹਿੰਦੇ ਅਸੀ ਡੋਲ ਡੋਲ ਖਾਨੇਆਨ

  • @SohanSingh-d5x
    @SohanSingh-d5x Месяц назад +106

    ਕਿੰਨੀ ਬੇਸ਼ਰਮੀ ਨਾਲ ਜਵਾਬ ਦੇ ਰਿਹਾ ਹੈ। ਅਕਾਲ ਤਖਤ ਦੇ ਫੈਸਲੇ ਤੋਂ ਲੈ ਕੇ ਅੱਜ ਤੱਕ ਜਿੰਨਾ ਵੱਡਾ ਨੁਕਸਾਨ ਅਕਾਲੀ ਦਲ ਦਾ ਹੋਇਆ ਹੈ ਉਸ ਦਾ ਸਿਹਰਾ ਇਸ ਨੂੰ ਜਾਦਾ ਹੈ bcoz he deserve

    • @balpahal3981
      @balpahal3981 Месяц назад +8

      ਸਹੀ ਕਿਹਾ ਵੀਰ ਇਹਨੇ ਹੀ ਬੇੜਾ ਗ਼ਰਕ ਕੀਤਾ ਹਮੇਸ਼ਾ ਇਹ ਸਿਧਾਂਤਾਂ ਖਿਲਾਫ ਹੀ ਭੁਗਤਿਆ

    • @AjaibSingh-oj5rd
      @AjaibSingh-oj5rd Месяц назад

      Bilkul sahi kiha ​@@balpahal3981

    • @balwindersidhu5201
      @balwindersidhu5201 Месяц назад +3

      Makkar sahb sat Sri akal

    • @khalsa7332
      @khalsa7332 Месяц назад

      True --ਅੱਸਲੋਂ ਕੁੱਤੀ ਦਾ ਪੁੱਤਰ ਐ

    • @ManpreetSingh-i3y6x
      @ManpreetSingh-i3y6x Месяц назад +1

      Ryt

  • @lovie5h271
    @lovie5h271 Месяц назад +18

    ਇਹ ਬਹੁਤ ਚਲਾਕ ਵਿਅਕਤੀ ਹੈ।ਸਜਾ ਨੂੰ ਸੇਵਾ ਦੱਸ ਰਿਹੈ।ਦੱਸ ਸਾਲ ਲਈ ਕੱਢੇ ਵਿਅਕਤੀ ਨੂੰ ਪੈਨ ਡਰਾਈਵ ਕਿਵੇ ਮਿਲੀ।

  • @sethkalsi7144
    @sethkalsi7144 Месяц назад +200

    ਇਨਾ ਦਾ ਇਕੋ ਇਲਾਜ ਮੱਕੜ ਸਾਬ , ਜਿੱਥੇ ਦਿਖਣ ਸੰਗਤ ਨੂੰ ਜੁਤੀ ਫੇਰੋ ।

    • @makhansinghgill7029
      @makhansinghgill7029 Месяц назад +2

      ਪਹਿਲਾਂ ਰਘਬੀਰ ਧਾਮੀ ਮਾਫੀ ਪੈਕੇਜ ਬੁੱਕ ਕਰਵਾ ਲੋ ਫਿਰ ਛਿੱਤਰ ਜਾਇਜ

    • @ramanjeetkaur4663
      @ramanjeetkaur4663 Месяц назад +2

      Right

    • @BikramjitSingh-q3i
      @BikramjitSingh-q3i Месяц назад

      ਤੂੰ ਘਰ ਜਾਕੇ ਫੇਰ ਲਾ ਜੁੱਤੀ ਕੁੱਤਾ ਭੋਕਦਾ

    • @BalwinderSingh-jw5ws
      @BalwinderSingh-jw5ws 23 дня назад

      ਆਪਣਾ ਕਮੈਂਟਸ ਠੀਕ ਕਰੋ ਵੀਰ ਜੀ 🙏

    • @jasdhaliwaljaswant85
      @jasdhaliwaljaswant85 23 дня назад

      🩴🩴🩴🩴ਆ ਮੇਰੀ ਚੱਪਲ਼ ਵੀ

  • @PritamSingh-om5bq
    @PritamSingh-om5bq Месяц назад +21

    ਸੁਖਬੀਰ ਸਾਰੇ ਗੁਨਾਹ ਮੰਨ ਗਿਆ ਇਹ ਫੇਰ ਵੀ ਉਸ ਨੂੰ ਗੁਨਾਹਗਾਰ ਨਹੀਂ ਮੰਨਦਾ । ਐਨਾ ਬੇਸ਼ਰਮ ਕੋਈ ਕਿਵੇਂ ਹੋ ਸਕਦਾ ਹੈ

    • @ParamjitsinghButtar
      @ParamjitsinghButtar Месяц назад

      Besharmaa da guru aa

    • @HarjinderSingh-b4i
      @HarjinderSingh-b4i Месяц назад

      ਵੀਰ ਜੀ ਸਾਰੇ ਗੁਨਾਹਾ ਵਿੱਚ ਇਹ ਸਾਰੇ ਸ਼ਾਮਲ ਸਨ ਅਤੇ ਹਨ

    • @harmanpangota9001
      @harmanpangota9001 Месяц назад

      ਚਮਚਾ ਸਾਹਿਬ ਤੁਸੀਂ ਉਮਰ ਦੇ ਲਿਹਾਜ ਨਾਲ਼ ਥੋੜ੍ਹੀ ਬਹੁਤ ਸ਼ਰਮ ਕਰਲੋ ਜਿਨ੍ਹਾਂ ਟਾਈਮ ਬਾਦਲ ਟੋਲ਼ਾ ਤੇ ਤੁਸੀਂ ਰਹੇ ਅਕਾਲੀਦਲ ਦਲ ਕਦੇ ਵੀ ਸਟੈਂਡ ਨਹੀਂ ਕਰਨਾ

  • @AmrikSingh-ww4pp
    @AmrikSingh-ww4pp Месяц назад +203

    ਇਹਨੂੰ ਸੁਖਬੀਰ ਤੋਂ ਇਲਾਵਾ ਕੋਈ ਹੋਰ ਨਹੀਂ ਦਿੱਸਦਾ ਇਹ ਉਪਰੋਂ ਉਪਰੋਂ ਬੋਲ ਰਿਹਾ। ਅਸਲ ਵਿੱਚ ਇਹ ਸਿੱਖ ਹੀ ਨਹੀਂ ਹੈ।

    • @Sukhwindersingh-f3k5f
      @Sukhwindersingh-f3k5f Месяц назад +6

      ਸਿੱਖ ਸਿਰਫ ਉਹੀ ਹੈ ਜਿਹੜਾ ਸੁਖਬੀਰ ਬਾਦਲ ਅਕਾਲੀ ਦਲ ਦੇ ਬਰਖਿਲਾਫ ਬੋਲਦਾ ਦੂਜਾ ਕੋਈ ਸਿੱਖ ਨਹੀਂ ਇਹੀ ਹੈ ਤੁਹਾਡਾ ਮਤਲਬ

    • @Unfortunately.634
      @Unfortunately.634 Месяц назад +8

      @sukhwindersingh tusi ta Sukhbir nu guru smjh

    • @kulveergagan3761
      @kulveergagan3761 Месяц назад

      ​@@Sukhwindersingh-f3k5f ਜਿਹੜਾ ਸੁਖਬੀਰ ਇੰਸਾਂ ਦੇ ਖ਼ਿਲਾਫ਼ ਬੋਲਦਾ, ਉਹ ਸਿੱਖ ਹੋਵੇ ਚਾਹੇ ਨਾ, ਪਰ ਜਿਹੜਾ ਸੁਖਬੀਰ ਇੰਸਾਂ ਦੇ ਪੱਖ ਵਿੱਚ ਆ ਉਹ 100% ਸਿੱਖ ਨਹੀਂ ਹੈ

    • @kulveergagan3761
      @kulveergagan3761 Месяц назад

      ​@@Sukhwindersingh-f3k5f ਜਿਹੜਾ ਸੁਖਬੀਰ ਇੰਸਾਂ ਦੇ ਖ਼ਿਲਾਫ਼ ਬੋਲਦਾ ਉਹਦਾ ਤਾਂ ਪਤਾ ਨਹੀਂ ਕਿ ਸਿੱਖ ਹੈ ਜਾਂ ਨਹੀਂ, ਪਰ ਜਿਹੜਾ ਸੁਖਬੀਰ ਇੰਸਾਂ ਦੇ ਪੱਖ ਵਿੱਚ ਆ, ਉਹ 100% ਸਿੱਖ ਨਹੀਂ ਹੈ

    • @kulveergagan3761
      @kulveergagan3761 Месяц назад +17

      ਸੁਖਬੀਰ ਇੰਸਾਂ ਸਾਰੇ ਗੁਨਾਹ ਸ੍ਰੀ ਆਕਾਲ ਤਖ਼ਤ ਸਾਹਿਬ ਤੇ ਮੰਨ ਚੁੱਕਿਆ, ਫਿਰ ਵੀ ਉਹਦੇ ਚਮਚੇ ਬੋਲਣੋ ਨਹੀਂ ਹਟਦੇ

  • @sandipchahal5897
    @sandipchahal5897 Месяц назад +56

    ਇਨ੍ਹਾਂ ਦੀ ਜਿਦ ਨੇ ਅਕਾਲੀ ਦਲ ਖਤਮ ਕਰਵਾ ਦੇਣਾ

    • @rty75
      @rty75 Месяц назад

      Akali dal nai sikha nu khatam kar dena

  • @AmrikSingh-ec8ge
    @AmrikSingh-ec8ge Месяц назад +132

    ਬਾਦਲਾਂ ਦਾ ਇਹ ਮਸੰਦ ਬਹੁਤ ਵੱਡਾ ਬਾਦਲਾਂ ਦਾ ਗੁਲਾਮ ਹੈ।

  • @jatinderpalsingh7032
    @jatinderpalsingh7032 Месяц назад +27

    ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋਣ ਨਾਲ ਲੱਗਦਾ ਸੀ ਕੁਝ ਮੋੜਾ ਪਵੇਗਾ ਪਰ ਇਨਾਂ ਬੇਸ਼ਰਮ ਸਲਾਹਕਾਰਾਂ ਨੇ ਹੋਰ ਵੀ ਸੱਤਿਆਨਾਸ ਕਰ ਦਿੱਤਾ।

  • @GurpreetSingh-oo4vz
    @GurpreetSingh-oo4vz Месяц назад +248

    ਚੀਮਾ ਸਾਹਬ ਨਹੀਂ ਚਮਚਾ ਸਾਹਬ ਕਹੋ ਏਸ ਨੂੰ।😂😂

    • @sabi-mansa
      @sabi-mansa Месяц назад +1

      ਵੱਡਾ ਦੋਸ਼ੀ ਇਹ ਸਲ਼ੇਡਾ ਜਿਹਾ ਆ
      ਦੋਖੀ ਬਾਦਲ ਜੁੰਡਲੀ ਧਾਮੀ ਗੈਂਗ ਨੂੰ ਐਸਜੀਪੀਸੀ ਤੇ ਅਕਾਲੀ ਦਲ ਵਿਚੋ ਬਾਹਰ ਕੱਢੋ+ ਜੁੱਤੀਆਂ ਫੇਰ ਕੇ

    • @tarsemwalia9599
      @tarsemwalia9599 Месяц назад +16

      ਚਮਚਾ ਨਹੀਂ ਵੀਰਜੀ ਕੜਛਾ ਕਹੋ ਏਸ ਨੇ ਤਾਂ ਚਮਚੇ ਵੀ ਫੇਲ੍ਹ ਕਰ ਦਿੱਤੇ ਤੇ ਸਾਡੀ ਸਿੱਖ ਕੌਮ ਦਾ ਭਾਰੀ ਨੁਕਸਾਨ ਕੀਤਾ ਇਨ੍ਹਾਂ ਨੇ

    • @SurjitUppal-ww7zz
      @SurjitUppal-ww7zz Месяц назад

      ​@@tarsemwalia9599😅😅😅😅😂😅😅😅😅😢😅😅😅😮😅😮🎉😅😮😮😅😅😅😅😮😅😅😅😅😅😮😅😮😮😅

    • @ParamjitsinghButtar
      @ParamjitsinghButtar Месяц назад

      Lakh di Lahnat aise Leadar

    • @dilpreetgrewal4334
      @dilpreetgrewal4334 Месяц назад +4

      Sahi gal a

  • @charanjitsbrar
    @charanjitsbrar Месяц назад +16

    ਇਹਨਾਂ ਨੂੰ ਸਹੀਦੀ ਦਿਹਾੜਿਆ ਦੀ ਪਰਵਾਹ ਨਹੀ ਇਹਨਾਂ ਦਾ 29ਤਰੀਕ ਨੂੰ ਜਵਾਬ ਦੇਵਾਗੇ! ਝੂਠ ਨੰਗਾ ਕਰਾਗੇ।

  • @gurjeetdeogan3976
    @gurjeetdeogan3976 Месяц назад +136

    ਸਾਰੇ ਪੰਗੇ ਦੀ ਜੜ੍ਹ ਇਹ ਚਮਚਾ ਸਾਹਿਬ ਹੀ ਹੈ

    • @manjitsinghexsarpanch21
      @manjitsinghexsarpanch21 22 дня назад

      ਇਸ ਦੋਗਲੇ ਤੇ ਦੱਲੇ ਤੋਂ ਵੱਧ ਕੁੱਤਾ ਬੰਦਾ ਪੁਰੇ ਅਕਾਲੀ ਦਲ ਵਿੱਚ ਨਹੀਂ ਹੈ --ਇਹਦਾ ਸੁੱਖੇ ਅਮਲੀ ਨੂੰ ਸਰਕਸ ਦਾ ਜੋਕਰ ਬਨਾਉਣ ਵਿੱਚ ਵੱਡਾ ਰੋਲ ਹੈ

  • @baldevsingh8619
    @baldevsingh8619 Месяц назад +10

    ਮੱਕੜ ਸਾਹਿਬ ਤੁਹਾਡੇ ਸਵਾਲ ਸੁਨਣਾ ਚਾਹੁੰਦੇ ਹਾਂ ਪ੍ਰੰਤੂ ਇਨ੍ਹਾਂ ਦੇ ਬੇਤੁਕੇ ਸਵਾਲ ਝੂਠ ਤੂਫਾਨ ਨਹੀਂ ਸੁਣਨਾ ਚਾਹੁੰਦੇ ਇਨ੍ਹਾਂ ਦੇ ਪੱਲੇ ਕੁੱਝ ਨਹੀਂ ਕਿਉਂਕਿ ਇਹ ਰੱਬ ਤੋਂ ਨਹੀ ਡਰਦੇ ਹੁਣ ਰੱਬ ਨੇ ਇਨ੍ਹਾਂ ਨੂੰ ਡੂੰਘੀ ਖਾਈ ਚ ਸੁੱਟ ਦਿੱਤਾ ਹੈ ਜਿਥੋਂ ਇਹ ਨਿਕਲ ਨਹੀ ਸਕਦੇ ਜੋ ਮਰਜੀ ਭਕਾਈ ਮਾਰੀ ਜਾਂਣ। ਮੱਕੜ ਵੀਰ ਜੀ ਤੁਹਾਡਾ ਧੰਨਵਾਦ। ਬਣਾਓ ਰੇਲ ਇਸ ਵੱਡੇ ਡਾਕਟਰ ਦੀ। ਜਥੇਦਾਰ ਮਨਜੀਤ ਸਿੰਘ ਦੀ ਵੀ ਬੇ ਇੱਜਤੀ ਕੀਤੀ ਸੀ ਇਹਨਾਂ ਨੇ

  • @harcharangill9973
    @harcharangill9973 Месяц назад +63

    ਮੱਕੜ ਸਾਹਿਬ ਇਹੋ ਜਿਹੇ ਕੰਜਰ ਜੋ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਆਪਣੇ ਨੌਕਰ ਸਮਝਦੇ ਨੇ ਹੁਕਮ ਮੰਨਦੇ ਨੀ ਸਾਰੇ ਗੁਨਾਹ ਸਵਿਕਾਰ ਕਰਨ ਦੇ ਬਾਵਜੂਦ ਹੁਕਮ ਨਹੀ ਮੰਨਦੇ ਤਾਂ ਇਹੋ ਜਿਹੇ ਕੰਜਰਾ ਤੇ ਜਕੀਨ ਕੀਤਾ ਜਾ ਸਕਦਾ

    • @BhagsinghBhangu
      @BhagsinghBhangu Месяц назад +4

      ਬਿਲਕੁਲ ਸਹੀ ਹੈ ਜੀ

  • @dharmindersingh4174
    @dharmindersingh4174 Месяц назад +9

    ਸ਼੍ਰੋਮਣੀ ਕਮੇਟੀ ਦਾ ਅਗਲਾ ਪ੍ਰਧਾਨ ਬੇਦਾਗ਼ ਹੋਣਾ ਬਹੁਤ ਜ਼ਰੂਰੀ ਹੈ ਪੰਥ ਦੀ ਚੜ੍ਹਦੀ ਕਲਾ ਵਾਸਤੇ।

    • @GurpreetSingh-q4s9k
      @GurpreetSingh-q4s9k 25 дней назад +1

      ਭਾਈ ਅੰਮ੍ਰਿਤਪਾਲ ਸਿੰਘ ਖਾਲਸਾ
      ਜਾ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ

    • @dharmindersingh4174
      @dharmindersingh4174 19 дней назад

      Right 👍🏻

  • @DilDil-hv5pu
    @DilDil-hv5pu Месяц назад +204

    ਦਾੜ੍ਹੀ ਖੋਲ੍ਹ ਲਈ ਝੌਰੇ ਨੇ
    ਗੱਲ ਕਰਦੇ ਸਾਹ ਚੜ੍ਹ ਜਾਂਦਾ ਹੁਣ ਤੂੰ ਵੀ ਚੱਲਦਾ ਬਣ ।ਗੁਰੂ ਪੰਥ ਵਾਲੇ ਬਹੁਤ ਨੇ ਅਕਾਲੀ ਦਲ ਚਲਾਉਣ ਲਈ

    • @rickysingh2775
      @rickysingh2775 Месяц назад

      His breathing tells truth when he talks like this he’s kutta sukha amli da money

    • @charanjitsingh375
      @charanjitsingh375 Месяц назад +6

      ਸਾਹ ਨਹੀਂ ਚੜ੍ਹਦਾ ਇਹ ਤਾਂ ਸਟਾਇਲ ਮਾਰਦੈ।

    • @manjitsinghexsarpanch21
      @manjitsinghexsarpanch21 22 дня назад

      ਇਹਦਾ ਸਟਾਈਲ ਮਾਰਨਾ ਸਿਰਫ਼ ਤੇ ਸਿਰਫ਼ ਛਿੱਤਰ ਪਰੇਡ ਕਰਕੇ ਠੀਕ ਕੀਤਾ ਜਾ ਸਕਦਾ ਹੈ --ਇਹ ਕੁੱਤਾ ਬੰਦਾ ਨੰਬਰ ਇੱਕ ਦਾ ਦੋਗਲਾ ਦੱਲਾ ਤੇ ਕੌਮ ਘਾਤੀ ਏ--ਸੁੱਖੇ ਅਮਲੀ ਨੂੰ ਸਰਕਸ ਦਾ ਜੋਕਰ ਬਨਾਉਣ ਵਿੱਚ ਵੱਡਾ ਯੋਗਦਾਨ ਹੈ ਇਸ ਹਰਾਮੀ ਸਾਹ ਚੜੇ ਦਾ --

  • @MalkitSingh-w2x
    @MalkitSingh-w2x Месяц назад +9

    ਅਕਾਲੀ ਦਲ ਪੰਜਾਬ ਵਿੱਚ ਬਣਨਾ ਚਾਹੀਦਾ ਹੈ ਪਰ ਬਾਦਲ ਦਲ ਅਕਾਲੀ ਵਿਚ ਮਨਜ਼ੂਰ ਨਹੀਂ । ਬਾਦਲ ਦਲ ਨੇ ਪੰਜਾਬ ਦਾ ਬਹੁਤ ਜ਼ਿਆਦਾ ਬੇੜਾ ਗ਼ਰਕ ਕਰ ਦਿੱਤਾ ਹੈ।

  • @bb-vi5db
    @bb-vi5db Месяц назад +75

    ਬੇੜਾ ਗਰਕ ਵਿਚ ਤੁਹਾਡਾ ਪੁਰਾ ਹੱਥ ਹੈ

  • @jagjitsingh-wl9bg
    @jagjitsingh-wl9bg Месяц назад +11

    ਦਾਗੀ ਅਤੇ ਬਾਗੀ ਦਾ ਸਿੱਖੀ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਰਿਹਾ,ਇਹ ਸਾਬਤ ਹੋ ਚੁੱਕਿਆ ਹੈ॥

  • @AmrikSingh-ww4pp
    @AmrikSingh-ww4pp Месяц назад +204

    ਇਹਨੂੰ ਚਮਚਾਗਿਰੀ ਤੋਂ ਇਲਾਵਾ ਕੋਈ ਕੰਮ ਨਹੀਂ।

    • @palwindersingh3731
      @palwindersingh3731 Месяц назад

      EHNA BAADAL JUNDLI DE SHITTAR FERRAN NAAL VI SHITTAR DI BEADBI HAI EHNA NAALO SHITTAR CHANGGA HAI. TUHADE PARRA DI SEVVA KARDA EHNA GANDD PAKE DIKH PANTH KHATTAM KARRI JA RAHE NE.

  • @SukhwinderSingh-nk4wn
    @SukhwinderSingh-nk4wn Месяц назад +10

    ਇਹਨਾਂ ਨੂੰ ਲੋਕ ਨਿਕਾਰ ਚੁੱਕੇ ਹੁਣ ਭੁੱਲ ਜਾਣ ਲੋਕ ਬਹੁਤ ਸਿਆਣੇ ਹੋ ਗਏ ਕੌਮ ਦਾ ਸਤਿਆਨਾਸ ਕਰ ਦਿੱਤਾ ਇਸ ਟੋਲੇ ਨੇ

  • @bb-vi5db
    @bb-vi5db Месяц назад +159

    ਇਸ ਨੇ ਸਿਖਿਆ ਵਿਭਾਗ ਦਾ ਬੇੜਾ ਗਰਕ ਕੀਤਾ

    • @GurmanSidhu-b4c
      @GurmanSidhu-b4c Месяц назад +2

      ਬਾੲਈ ਜੀ ਸਿਖਿਆ ਵਿਭਾਗ ਦਾ ਹੀ ਨਹੀ ਇਸ ਖੜਕੰਜਰ ਨੇ ਤਾਂ ਸਾਰੇ ਪੰਜਾਬ ਸਾਰੇ ਸਿੱਖ ਪੰਥ ਅਤੇ ਸ੍ਰੋਮਣੀ ਅਕਾਲੀਦਲ ਦਾ ਬੇੜਾ ਗਰਕ ਕੀਤਾ ਸਿਰਫ ਬਾਦਲ ਪਰਿਵਾਰ ਦੀ ਵਫਾਦਾਰੀ ਨਿਭਾਈ। ਇਸ ਖੜਕੰਜਰ ਨੂੰ ਕੋਈ ਸਰਮ ਨਹੀਂ ਹੈ

    • @JhoojhdaBharat1959
      @JhoojhdaBharat1959 Месяц назад

      ਸਿੱਖ, ਕੌਮ, ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇ ਕਿਉਂਕਿ ਇਸ ਨਾਲ ਕੋਈ ਫਾਇਦਾ ਨਹੀ ਇਕ ਦੂਜੇ,ਦਾ,ਇਨਾਂ,,ਵਿਰੋਧ, ਕਰਨਾ,,ਮੁਕੜ,,ਸਹਿਬ,,ਗੁਰਦਾਸ,ਮਾਨ, ਦੀ ਤਰ੍ਹਾਂ, ਸਹੀ ਫੈਸਲਾ ਲਵੋ

  • @RamSingh-t2c5p
    @RamSingh-t2c5p Месяц назад +4

    ਤੁਸੀਂ ‌ ਵੀ ਅਸਤੀਫ਼ਾ ਦੇ ਦਿਉ

  • @mandeepsinghbabbu2854
    @mandeepsinghbabbu2854 Месяц назад +97

    ਪਹਿਲਾਂ ਸਾਨੂੰ ਲਗਦਾ ਸੀ ਤੇ ਅਸੀਂ ਚਾਹੁੰਦੇ ਵੀ ਸੀ ਕਿ ਸ਼ਰੋਮਣੀ ਅਕਾਲੀ ਦਲ ਦਾ ਰਿਵਾਈਵਲ ਜਰੂਰੀ ਹੈ ਪਰ ਹੁਣ ਇਨ੍ਹਾਂ ਦੇ ਲੱਛਣ ਦੇਖ ਲਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਰੀਬਿਲਡ ਕਰਨਾ ਪਵੇਗਾ ਹੁਣ ਇਸ ਪਾਰਟੀ ਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਬਚੀ

  • @rajvirgill5162
    @rajvirgill5162 Месяц назад +8

    ਬਾਦਲ ਮੰਨ ਗਿਆ ਕਿ ਅਸੀਂ ਆਹ ਕੁਝ ਕੀਤਾ ਤੇ ਇਹ ਹਾਲੇ ਵੀ ਨਹੀ ਮੰਨਿਆ ਕਿ ਅਸੀਂ ਪੰਜਾਬ ਦਾ ਬੇੜਾ ਗ਼ਰਕ ਕੀਤਾ

  • @VijayKumar-hg6xf
    @VijayKumar-hg6xf Месяц назад +20

    ਮੱਕੜ ਸਾਹਿਬ ਆਪ ਬਹੁਤ ਹੀ ਵਧੀਆ ਢੰਗ ਨਾਲ ਇੰਟਰਵਿਊ ਕਰਦੇ ਹੋ ਸਲੂਟ ਹੈ ਆਪ ਜੀ ਨੂੰ।
    ਅਕਾਲ ਪੁਰਖ ਆਪ ਜੀ ਕਿਰਪਾ ਕਰਨ ਇਸ ਤਰਾ ਹੀ ਬੋਲਣ ਦਾ ਬਲ ਬਖਸ਼ਣ।
    ਬਹੁਤ ਬਹੁਤ ਧੰਨਵਾਦ ਜੀ।

  • @gurcharandhaliwal8036
    @gurcharandhaliwal8036 Месяц назад +7

    ਚੀਮਾ ਸਾਹਿਬ ਕਮਿੰਟ ਵੀ ਪੜ ਲਿਆ ਕਰੋ

  • @AmrikSingh-ec8ge
    @AmrikSingh-ec8ge Месяц назад +33

    ਵੀਰ ਜੀ ਇਹ ਸਭ ਚੱਲੇ ਹੋਏ ਕਾਰਤੂਸ ਹਨ।

  • @jagjitsingh-wl9bg
    @jagjitsingh-wl9bg Месяц назад +8

    ਚਮਚਾ ਗਿਰੀ ਦੀ ਵੀ ਕੋਈ ਹੱਦ ਹੁੰਦੀ ਹੈ ?

  • @lashkarsingh5615
    @lashkarsingh5615 Месяц назад +38

    ਸਾਡੇ ਬਜ਼ੁਰਗਾਂ ਨੇ ਅਕਾਲੀ ਦਲ ਨੂੰ ਆਪਣੇ ਖੂਨ ਨਾਲ ਸਿੰਜ ਕੇ ਬਣਾਇਆ ਸੀ ਅੱਜ ਇਸ ਡੋਗਰਾ ਨੀਤੀ ਵਾਲੇ ਬੰਦੇ ਦੀ ਵਜਾ ਕਰਕੇ ਸੁਖਬੀਰ ਬਾਦਲ ਅਤੇ ਪਾਰਟੀ ਨੂੰ ਗ਼ਰਕ ਕਰ ਦਿੱਤਾ ਹੈ ।

  • @AmarjotKaur-gh1ct
    @AmarjotKaur-gh1ct Месяц назад +4

    ਖਵਾਜੇ ਦਾ ਗਵਾਹ daddo.🙏🏼🙏🏼

  • @ramalsaroa7129
    @ramalsaroa7129 Месяц назад +40

    ਮੱਕੜ ਸਾਬ the great person
    Cheema ਬਕਵਾਸ ans

  • @SukhwinderSingh-nk4wn
    @SukhwinderSingh-nk4wn Месяц назад +7

    ਅਕਾਲੀ ਦਲ ਦੀ ਵਾਪਸੀ ਬਾਦਲ ਨੂੰ ਬਾਹਰ ਕੱਢ ਕੇ ਹੋ ਸਕਦੀ ਸੋਦੇ ਸਾਧ ਵਾਲੇ ਨਾਲ ਨਹੀਂ

  • @JagtarJagtar-uk3fg
    @JagtarJagtar-uk3fg Месяц назад +61

    ਇਧਰ ਉਧਰ ਬਾਤ ਨਾ ਕਰ ਏ ਦਸ ਪੰਗਾ ਕਿਉ ਲਾਹੀ

  • @gill-punjab
    @gill-punjab Месяц назад +6

    ਹੁਣ ਤੱਕ ਅਕਾਲ ਤਖਤ ਦਾ ਹੁਕਮ ਪਰਵਾਨ ਕਿਉਂ ਨਹੀ ਕੀਤਾ ਗਿਆ

  • @SohanSingh-d5x
    @SohanSingh-d5x Месяц назад +79

    ਇਹ ਕਹਿ ਰਿਹਾ ਹੈ ਸੋਸਲ ਮੀਡੀਆ ਸਾਡੇ ਉਲਟ ਹੈ ਇਸ ਦੀਵੇ ਨੂੰ ਪੁੱਛੋ ਤੁਹਾਡੇ ਕੋਲ ਪੰਜਾਬ ਵਿੱਚ ਕਿੰਨੇ ਵਿਧਾਇਕ ਹਨ

  • @amretkhmer2217
    @amretkhmer2217 Месяц назад +4

    ਅਕਾਲੀ ਸ਼ਬਦ ਅਕਾਲ ਤਖ਼ਤ ਦੀ ਸਿੱਖ ਰਾਜਨੀਤੀ ਨੂੰ ਲਾਗੂ ਕਰਨ ਲਈ ਹੌਂਦ ਵਿਚ ਆਇਆ। ਜੇ ਸਿੱਖ ਧਰਮ ਦੇ ਸਿਧਾਂਤਾਂ ਅਨੁਸਾਰ ਰਾਜਨੀਤੀ ਨਹੀਂ ਕਰਨੀ ਤਾਂ ਅਕਾਲੀ ਸ਼ਬਦ ਨੂੰ ਵਰਤਨਾ ਗੈਰ ਕਾਨੂੰਨੀ ਹੈ। ਕਿਉਂ ਕੇ ਅਕਾਲੀ ਸਿੱਖ ਧਰਮ ਦਾ ਰਾਜਸੀ ਸ਼ਬਦ ਹੈ। ਜੇ ਆਮ ਲੋਕਾਂ ਦੀ ਪਾਰਟੀ ਬਣਨਾ ਹੈ ਤਾਂ ਜੀ ਸੱਦ ਕੇ ਬਣੋ ਪਰ ਅਕਾਲੀ ਦੱਲ ਵਿਚੋਂ ਤੁਸੀਂ ਸਾਰੇ ਦਫ਼ਾ ਹੋ ਜਾਵੋ।

  • @mannburma
    @mannburma Месяц назад +24

    ਚੀਮਾ ਸਾਹਿਬ ਤੁਹਾਡੀ ਪਾਰਟੀ ਕੋਲ ਅੱਜ ਕੱਲ ਚਾਪਲੂਸ ਲੀਡਰਾਂ ਤੋਂ ਬਿਨਾਂ ਵਰਕਰ ਕੋਈ ਨਹੀਂ ਹੈ ਲੋਕ ਤੁਹਾਡੇ ਕੋਲੋਂ ਕਿੰਨੇ ਔਖੇ ਹਨ ਤੁਸੀਂ ਦੇਖ ਹੀ ਲਿਆ ਕਿ 117 ਦੇ ਵਿੱਚੋਂ ਤਿੰਨ ਐਮਐਲਏ ਤੁਹਾਡੇ ਬਣਨੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੂਰਾ ਸਿੱਖ ਜਗਤ ਤੁਹਾਡੇ ਕੋਲੋਂ ਦੂਰ ਜਾ ਚੁੱਕਾ ਹੈ

  • @jatinderpalsingh7032
    @jatinderpalsingh7032 Месяц назад +10

    ਮੱਕੜ ਵੀਰ ਇਸ ਬੇਸ਼ਰਮ ਦੀ ਚੰਗੀ ਤਰ੍ਹਾਂ ਭੁਗਤ ਸਵਾਰ!

  • @AmrikSingh-ec8ge
    @AmrikSingh-ec8ge Месяц назад +70

    ਇਨਾਂ ਨੂੰ ਗੁਰੂਦੁਆਰੀਆ ਵਿੱਚ ਨਾ ਵੜਨ ਦੇ ਬੋਰਡ ਸਾਰੇ ਲਗਾਉ।

  • @mandeepsingh-wv7ny
    @mandeepsingh-wv7ny Месяц назад +16

    ਇਨੇ ਥੱਥੇ ਜਿਹੇ ਨੇ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ।

  • @harneetsingh9614
    @harneetsingh9614 Месяц назад +23

    ਅਸੀਂ ਕਾਂਗਰਸ ਨੂੰ ਸਿੱਖ ਕੌਮ ਦੇ ਕਤਲੇਆਮ ਕਰਨ ਵਾਲੀ ਪਾਰਟੀ ਕਹਿੰਦੇ ਹਾਂ ਪਰ ਇਨ੍ਹਾਂ ਨੇ 1978 ਤੋਂ ਨਿਰੰਕਾਰੀ ਸਾਕਾ ਕਰਵਾ ਕੇ ਕੌਮ ਦੀਆਂ ਜੜ੍ਹਾਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ , ਕੋਈ ਮਾਫ਼ੀ ਨਹੀਂ ਇਨ੍ਹਾਂ ਨੂੰ

  • @ManjeetRakhra
    @ManjeetRakhra Месяц назад +3

    ਮੋਕੜ ਜੀ ਬਹੁਤ ਹੀ ਵਧੀਆ ਤੁਸੀਂ ਚੀਮਾ ਨੂੰ ਬਹੁਤ ਹੀ ਤਰੇਕੇ ਨਾਲ ਪੁਛੇ ਚੀਮੇ ਨੇ ਵਧੀਆ ਤਰੀਕੇ ਨਾਲ ਜਵਾਬ ਨਹੀਂ ਦਿੱਤਾ ਮੱਕੜ ਜੀ ਵਾਹਿਗੁਰੂ ਆਪ ਜੀ ਦੇ ਅਤੇ ਮਹਿਰ ਭਰਿਆ ਹੱਥ ਰੱਖੇ 🙏🙏

  • @jaspalsingh-fs8ti
    @jaspalsingh-fs8ti Месяц назад +29

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਣੀ ਵਖਰਾ ਗੁਨਾਹ ਨਹੀਂ। ਉਹ ਭੀ ਸਮਝੀਂ ਸੋਚੀ ਸਾਜਸ਼ ਨਾਲ। ਕਿ ਉਹ ਫਿਰ ਭੀ ਨਿਮਾਣਾ ਜਿਹਾ ਸਿੱਖ ਹੋ ਸਕਦਾ ।

  • @karamjitkaur9854
    @karamjitkaur9854 Месяц назад +6

    ਅਕਾਲੀ ਦਲ ਕਦੇ ਪੰਥਕ ਕਦੇ ਧਰਮ ਨਿਰਪੱਖ ਪੰਜਾਬੀ ਸ਼
    ਪਾਰਟੀ ਇਹਨਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਇੱਕ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ

  • @BajSingh-di6pi
    @BajSingh-di6pi Месяц назад +87

    ਚੌੜਾ ਸਾਬ ਨੇ ਆਪਣੀ ਸਾਰੀ ਜ਼ਿੰਦਗੀ ਕੌਮ ਦੇ ਲਈ ਲਾਈ ਏ।
    ਦੂਜੀ ਬਾਦਲ ਦੀ ਬਾਦਲ ਨੇ ਉਸੇ ਕੌਮ ਦਾ ਘਾਣ ਕੀਤਾ ਏ ਇਹ ਫ਼ਰਕ ਹੈ ਦੋਵਾਂ ਵਿੱਚ

    • @Sukhwindersingh-f3k5f
      @Sukhwindersingh-f3k5f Месяц назад +2

      ਉਹ ਕਿਹੜਾ ਕੰਮ ਆ ਬਾਈ ਜੀ ਜਿਹੜਾ ਚੌੜਾ ਸਾਹਿਬ ਨੇ ਕੌਮ ਵਾਸਤੇ ਕੀਤਾ ਉਹ ਵੀ ਦੱਸੋ ਨਾ

    • @knowledgeplane-gx4sb
      @knowledgeplane-gx4sb Месяц назад +4

      Jo bhindrawla sant ji ne kita ,​@@Sukhwindersingh-f3k5f

    • @BajSingh-di6pi
      @BajSingh-di6pi Месяц назад

      @Sukhwindersingh-f3k5f ਸਾਰੀ ਉਮਰ ਜੇਲ੍ਹ ਵਿੱਚ ਕੱਢ ਦਿੱਤੀ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾਇਆ

    • @simransingh6825
      @simransingh6825 Месяц назад +6

      ⁠@@Sukhwindersingh-f3k5fਸੁਖਬੀਰ ਬਾਦਲ ਤੁਹਾਡੇ ਦੀ ਕੀ ਦੇਣ ਆ ਇਹ ਦੱਸੋ

    • @AmandeepSinghAmandeepSin-jo9ss
      @AmandeepSinghAmandeepSin-jo9ss Месяц назад

      ​@@Sukhwindersingh-f3k5fਨਾਂਮ ਪਿੱਛੇ ਸਿੰਘ ਕਿਉਂ ਲਗਾਈ ਫ਼ਿਰਦਾ, ਜਿਨ੍ਹਾਂ ਕਰਨ ਜੋਗੇ ਸੀ ਬਜ਼ੁਰਗ ਨੇਂ ਕਰ ਦਿੱਤਾ ਸੁਖਬੀਰ ਦੇ ਮੂੰਹ ਵਿੱਚੋਂ ਐਨਾਂ ਸਭ ਕੁੱਝ ਸਣ ਕੇ ਪਰ ਤੂੰ ਦੱਸ ਬੋਟ ਫਿਰ ਸੁਖਬੀਰ ਨੂੰ ਹੀ ਪਾਉਣੀ ਲੱਗਦੀ ਆ ਤੂੰ

  • @jassingh8292
    @jassingh8292 Месяц назад +5

    ਜਿਹੜੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਕਰਵਾ ਸਕਦੇ ਓਹਨਾਂ ਤੇ ਵਿਸ਼ਵਾਸ਼ ਨਹੀ ਕੀਤਾ ਜਾ ਸਕਦਾ

  • @AmandeepSinghAmandeepSin-jo9ss
    @AmandeepSinghAmandeepSin-jo9ss Месяц назад +22

    ਆਕਲ ਜਿਨੀਂ ਮਰਜ਼ੀ ਸਫ਼ਾਈ ਦੇ ਲਾ ਬੈਠਾ ਕੇ ਜੇ ਸੁਖਬੀਰ ਅਸਤੀਫਾ ਦੇ ਸਕਦਾ ਤੁਸੀਂ ਵੀ ਸਾਰੇ ਮਿਲ ਕੇ ਦੇ ਸਕਦੇ ਹੋ , ਨਵੀਂ ਭਰਤੀ ਹੋ ਜਾਵੇਂਗੀ, ਪੰਜਾਬ ਲਈ ਖ਼ੇਤਰੀ ਪਾਰਟੀ ਚਾਹੀਦੀ ਹੈ ਜੋਂ ਪੰਜਾਬ ਦੇ ਲੋਕਾਂ ਤੇ ਗੂਰੂ ਗ੍ਰੰਥ ਸਾਹਿਬ ਨੂੰ ਉੱਚਾ ਸਮਝੇ ਆਪਣੀ ਕੁਰਸੀ ਪਿੱਛੇ ਵੇਚ ਨਾ ਦੇਵੇ ਡੇਰੇ ਵਾਲੇ ਨੂੰ

  • @HarjinderKaur-wr5zv
    @HarjinderKaur-wr5zv Месяц назад +6

    ਡਰਾਮਾ ਕਰਤਾ ਅਸਤੀਫ਼ੇ ਦਾ

  • @parmjitsinghpami8230
    @parmjitsinghpami8230 Месяц назад +23

    ਿੲਹ ਤਾ ਮਸੰਦ ਹੈ, ਿੲਹ ਅਕਾਲੀ ਦੱਲ ਦੇ ਕਲੈਸ ਦਾ ਮਾਸਟਰ ਮਾੲੀਡ ਹੈ । ਵੱਖਰਾ ਗੁਨਾਹ ਕਿਸ ਨੂੰ ਕਹਿਦੇ ਹਨ, ਜਿਸ ਦੇ ਹੱਕ ਵਿੱਚ ਬੋਲਦੇ ਹਨ ੳਸ ਨੇ ਤ DGP ਸੈਣੀ ਲਗਾਕੇ ਹਜਾਰਾ ਪੰਜਾਬੀ ਮਰਵਾੲੇ, ਧੀਅਾ, ਭੈਣਾ ਦੇ ਸੂਹਾਗ ੳਜਾੜੇ, ੳਹ ਗੁਨਾਹ ਭੂੱਲ ਗੲੇ। ਿੲਹਨਾ ਨਾਲ 6 ਜਾਂ 7 ਹਨ, ਪਰ ਿੲਹਨਾ ਦੇ ਸਾਰਾ ਪੰਜਾਬ ਵਿਰੋਧੀ

  • @lakhvirsinghkhurd5598
    @lakhvirsinghkhurd5598 Месяц назад +8

    ਨੌਕਰ ਸਮਝਦੇ ਹੋ ਤੁਸੀਂ ਜਥੇਦਾਰਾਂ ਨੂੰ।

  • @parvinderrangi5709
    @parvinderrangi5709 Месяц назад +23

    ਜਿਸ ਵਿਆਕਤੀ ਵਿਸ਼ੇਸ਼ ਨੇ ਅਪਣੇ ਕਾਰਜ ਕਾਲ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਪਣੇ ਗੁਰੂ ਅਤੇ ਸਿੱਖ ਸੰਗਤਾਂ ਤੇ ਕੀਤੇ ਬਜ਼ਰ ਗੁਨਾਹ ਕਬੂਲ ਕੀਤੇ ਕੀ ਉਸ ਬੰਦੇ ਨੂੰ ਆਕਾਲੀ ਦਲ ਦੀ ਪ੍ਰਧਾਨਗੀ ਦਿੱਤੀ ਜਾ ਸਕਦੀ ਹੈ?

  • @RAMANDEEPSingh-ml8ng
    @RAMANDEEPSingh-ml8ng Месяц назад +2

    ਇੱਕਲੇ ਸੋਸ਼ਲ ਮੀਡੀਆ ਚ ਬਗਾਵਤ ਹੈ ਵੈਸੇ ਇਹਨਾਂ ਦੇ 60 MLA ਨੇ ਪੰਜਾਬ ਚ।

  • @baljindersekhon5759
    @baljindersekhon5759 Месяц назад +17

    ਇਨ੍ਹਾਂ ਨੇ ਅਕਾਲੀ ਦਲ ਦੀਆਂ ਜੜ੍ਹਾਂ ਵਿੱਚ ਤੇਲ ਦੇ ਦਿੱਤਾ ਸਿਰਫ ਇੱਕ ਪਰਿਵਾਰ ਦੀ ਖੁਸ਼ਾਮਦ ਕਰਨ ਲਈ। ਖੁਸ਼ਾਮਦ ਇਸ ਦੀ ਮਜਬੂਰੀ ਹੈ ਕਿਉਂ ਕਿ ਇਸ ਨਾਲ ਹੀ ਇਹੋ ਜਿਹਾਂ ਦੀ ਲੋਕਾਂ ਵਿਚ ਮਾੜੀ ਮੋਟੀ ਪਹਿਚਾਨ ਹੁੰਦੀ ਹੈ । ਬਾਕੀ ਸਹੀ ਕੀ ਆ , ਗ਼ਲਤ ਕੀ ਆ ,ਇਹ ਸਭ ਪਤਾ ਇਹਨੂੰ

  • @manmohan071
    @manmohan071 Месяц назад +7

    Phaji, ਇਸ ਤੋ ਬੇਈਮਾਨ ਕੋਈ ਹੋਰ ਨਹਿ ਮਿਲਿਆ ਆਪ ਨੂੰ

  • @reerpazi9935
    @reerpazi9935 Месяц назад +42

    ਚੀਮਾ ਠੀਮਾ ਦੇ ਗਲੇ ਵਿੱਚ ਜੁਤੀਆਂ ਦਾ ਹਾਰ ਪਾ ਕੇ ਫਿਰ ਸਵਾਲ ਕਰਨੇਂ ਸੀ ਮੱਕੜ ਸਾਹਿਬ ਜੀ

  • @amriksinghamriksinghmandau5423
    @amriksinghamriksinghmandau5423 Месяц назад +7

    ਮੱਕੜ ਸਾਹਿਬ ਜੀ ਚੀਮੇ ਵਰਗਿਆਂ ਨੇ ਪਾਰਟੀ ਖਤਮ ਕਰਨ ਦੀ ਕੋਈਕਸਰਨਹੀਛੱਡੀਜੀ

  • @gurjeetnagra1104
    @gurjeetnagra1104 Месяц назад +43

    ਨੋਜਵਾਨ ਤਾ ਆਪ ਕਹਿਣ ਦੇ ਨੇ ਕਿ ਸਾਨੂੰ ਪਤਾ ਨਹੀ ਸੀ ਬਾਦਲ ਨੇ ਕਿਨੇ ਸਿੱਖ ਬੱਚੇ ਮਰਵਾੲਏ ਨੇ ਜੋ ਸੱਚ ਆਪ ਮਨਿਅ ਹੈ .

  • @gurmukhsingh5878
    @gurmukhsingh5878 Месяц назад +5

    ਤੁਸੀਂ ਆਕਾਲ ਤਖਤ ਸਾਹਿਬ ਜੀ ਦੀ ਵਿਆਦਵੀ ਕਰਾਈ ਹੈ

  • @CharanjitShergill-p6o
    @CharanjitShergill-p6o Месяц назад +16

    ਜਥੇਦਾਰ ਸਾਹਿਬ ਜੀ ਨੇ ਹੁਕਮਨਾਮੇ ਵਿੱਚ ਤੁਹਾਨੂੰ ਵੀ ਸਾਰੀ ਲੀਡਰਸ਼ਿਪ ਨੂੰ ਹੁਕਮ ਦਿੱਤਾ ਹੈ ਤੁਸੀ ਅਕਾਲੀ ਦਲ ਨੂੰ ਲੀਡ ਨਹੀ ਕਰ ਸਕਦੇ ਤੁਹਾਨੂੰ ਅਯੋਗ ਕਰਾਰ ਦਿੱਤਾ ਗਿਆ ਹੈ ਤੁਸੀ ਕਿਹੜੀ ਹੈਸੀਅਤ ਨਾਲ ਗੱਲ ਕਰ ਰਹੇ ਹੋ

  • @randhirnagra5731
    @randhirnagra5731 Месяц назад +4

    ਗੱਲ ਇਹਦੇ ਕੋਲੋਂ ਹੁੰਦੀ ਨਹੀਂ ਇਹਨੂੰ ਡਾਕਟਰ ਪਤਾ ਨਹੀਂ ਕਿਹਨੇ ਬਣਾ ਦਿੱਤਾ 😂😂

  • @jagsingh3319
    @jagsingh3319 Месяц назад +64

    ਬਚੋ ਬਚੋ ਬਚੋ ਕੰਜਰ ਕਲੱਬ ਤੋਂ।

  • @partapsingh-ei8ut
    @partapsingh-ei8ut Месяц назад +3

    ਇਹੋ ਜਿਹੇ ਲਾਹਣਤੀ ਲੋਕਾਂ ਕਰਕੇ ਹੀ ਅੱਜ ਕੌਮ ਸੰਤਾਪ ਹੰਢਾ ਰਹੀ ਹੈ

  • @sand305
    @sand305 Месяц назад +19

    ਇਹ ਜਦੋ ਪਿੰਡਾਂ ਵਿੱਚ ਵੋਟਾਂ ਮੰਗਣ ਆਉਣ ਚੰਗੀ ਤਰਾਂ ਸਿੱਤਰ ਫੇਰਨਾ ਚਾਹੀਦਾ

  • @GurdipSingh-nh5gn
    @GurdipSingh-nh5gn Месяц назад +2

    ਜਦੋਂ ਪਰਕਾਸ਼ ਸਿੰਘ ਬਾਦਲ ਦੀ ਪਾਰਟੀ ਵਲੋ 84ਵਿੱਚ ਸ਼੍ਰੀ ਆਕਾਲ ਤਖਤ ਸਾਹਿਬ ਤੇ ਹਮਲੇ ਲਈ ਚਿੱਠੀ ਲਿਖੀ ਗਈ ਸੀ ਉਸ ਸਮੇਂ ਕਿਉ ਨਹੀ ਬੋਲੇ।

  • @BalwinderSingh-md4is
    @BalwinderSingh-md4is Месяц назад +20

    ਐਸਜੀਪੀਸੀ ਦੀ ਮੈਂਬਰਾਂ ਦੀ ਮੁਨਿਆਦ 2016 ਵਿਚ ਖਤਮ ਹੋ ਚੁੱਕੀ ਹੈ, ਜੋ ਮੈਂਬਰ ਧਾਮੀ ਨੂੰ ਚੁਣਦੇ ਨੇ ਓਹ ਤਾਂ ਧੱਕੇ ਦੇ ਮੈਂਬਰ ਨੇ, 2011 ਵਿਚ ਜੋ ਚੁਣੇ ਸੀ ਹੁਣ ਉਹ ਦੋਬਾਰਾ ਨਹੀਂ ਆ ਸਕਦੇ।

  • @ranjodhjhajj
    @ranjodhjhajj Месяц назад +2

    ਜ਼ਿਨੇ ਵੱਡੇ ਤੁਸੀਂ ਗੁਨਾਹ ਕੀਤੇ ਹਨ ਤੁਹਾਨੂੰ ਸੇਵਾ ਨਹੀਂ ਮੌਤ ਵਰਗੀ ਸਜ਼ਾ ਸੁਣਾਈ ਜਾਣੀ ਚਾਹੀਦੀ ਸੀ।

  • @balbirsinghrakkran8176
    @balbirsinghrakkran8176 Месяц назад +21

    ਅਕਾਲੀਆਂ ਨੂੰ ਡਿਫੈਂਡ ਕਰਨ ਦਾ ਇਹਦੇ ਕੋਲ ਠੇਕਾ ਆ

  • @KulwantSingh-lj2yw
    @KulwantSingh-lj2yw Месяц назад +1

    ਸ ਸਿਮਰਜੋਤ ਸਿੰਘ ਮੱਕੜ ਜੀ ਸਤਿਕਾਰ ਸ੍ਰੀ ਅਕਾਲ ਇਹ ਸਾਰੀ ਜੁੰਡਲੀ ਨੂੰ ਬਾਦਲਾਂ ਤੋਂ ਬਿਨਾਂ ਕੋਈ ਲੀਡਰ ਦਿਖਾਈ ਨਹੀਂ ਦਿੰਦਾ ਪੰਥ ਦਾ ਬੇੜਾ ਗਰਕ ਕਰ ਦਿੱਤਾ ਪੰਜਾਬ ਦੀ ਕੋਈ ਗੱਲ ਨਹੀਂ ਕਰਦਾ

  • @GsVirk-n9s
    @GsVirk-n9s Месяц назад +25

    ਛਰਮ ਕਰੋ ਜਥੇਦਾਰ ਦੀ ਗੱਲ ਪਹਿਲਾ ਮਨ ਕਿ ਹੁਣ ਮੁਕਰ ਗਏ ਹਨ ਇਹ ਅਕਾਲੀਦਲ ਖਤਮ ਹੋ ਗਿਆ ਹੈ

  • @BalkarSingh-is3he
    @BalkarSingh-is3he Месяц назад +4

    ਅਕਾਲੀ ਦਲ਼ ਖਤਮ ਸਮਝੋ

    • @ranjitsandle2213
      @ranjitsandle2213 Месяц назад

      ਸਿਰਫ਼ ਬਾਦਲ ਅਕਾਲੀ ਦਲ.

  • @jaimalsidhu607
    @jaimalsidhu607 Месяц назад +20

    ਅਕਾਲ ਤਖ਼ਤ ਸਾਹਿਬ ਨੂੰ ਤਾਂ ਇਹ ਮੰਨਦੇ ਹੀ ਨਹੀਂ।

    • @palwindersingh3731
      @palwindersingh3731 Месяц назад

      VEERE EH AKAALI NAHI EH SARRE R.S.S. DI JUNDLI BAADAL JUNDLI HAI.

  • @Sukhdev-rt7ek
    @Sukhdev-rt7ek Месяц назад +1

    Bahut Vadia Swal Kite Makarh Sahib Tusi

  • @bb-vi5db
    @bb-vi5db Месяц назад +38

    ਹੁ਼ਣ ਅਕਾਲੀ ਦਲ ਕਿਢਾ ਹੇ ਕੋਸਲਰ ਕਿਨੇ ਜਿਤੇ

  • @SinghResham-u2r
    @SinghResham-u2r Месяц назад +1

    ਇਹਨਾਂ ਦੱਲਿਆਂ ਨੇ ਅਕਾਲੀ ਪਾਰਟੀ ਦਾ ਬੇੜਾ ਗ਼ਰਕ ਕੀਤਾ

  • @simranjeetsinghgoraya-j7g
    @simranjeetsinghgoraya-j7g Месяц назад +20

    ਅਸਤੀਫਾ ਦੇਣਾ ਇਹ ਸੰਵਿਧਾਨ ਦੇ ਉਲਟ ਕਿੱਦਾਂ ਹੋ ਜਾਉ ਅਸਤੀਫਾ ਤਾਂ ਕੋਈ ਵੀ ਦੇ ਸਕਦਾ

    • @avtaravijassal
      @avtaravijassal Месяц назад +1

      ਜੇ ਸੁਖਬੀਰ ਬਾਦਲ ਗੋਲੀ ਨਾਲ ਮਰ ਜਾਂਦਾ, ਕੀ ਤੁਸੀਂ ਪਾਰਟੀ ਨੂੰ ਚਲਾਉਂਣ ਲਈ ਫਿਰ ਪ੍ਰਧਾਨ ਨਾ ਬਣਾਉਂਦੇ!?

  • @SukhvirKaur-r3v
    @SukhvirKaur-r3v 23 дня назад

    Makkar ji like journalism is the need of the houer!!
    God bless for your fearless and very bold questions 🙏

  • @GurpreetSingh-oo4vz
    @GurpreetSingh-oo4vz Месяц назад +30

    ਇਹ ਚੀਮਾ ਹੌਲੀ ਹੌਲੀ ਪਰਕਾਸ਼ ਚੰਦ ਬਾਦਲ ਵਾਲੀ look ਚ ਨਹੀਂ ਆ ਰਿਹਾ। ਓਹੀ long coat ਤੇ muffler, ਏਹਦੀ ਪੱਗ ਦਾ ਸਟਾਈਲ ਵੀ change ਹੋਇਆ ਲਗਦਾ। ਕੌਣ ਕੌਣ ਸਹਿਮਤ ਹੈ?

  • @SatpalJammu
    @SatpalJammu Месяц назад +2

    ਪਾਰਟੀ ਬਚਾ ਲਵੋ ਆਕਾਲ ਤਖਖ ਸ੍ਰਾਹਿਬ ਦਾ ਕਈ ਨਹੀ

  • @jagbinder111
    @jagbinder111 Месяц назад +14

    ਜੇ ਤੁਸੀਂ ਅਪਣੇ ਸੰਵਿਧਾਨ ਨੂੰ ਮੰਨਣਾ ਸੀ ਫੇਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਭੁੱਲਾਂ ਬਖਸ਼ਾਉਣ ਕਿਉਂ ਗਏ ਸੀ।

  • @TejinderAujla-h6i
    @TejinderAujla-h6i Месяц назад +1

    ਜਦੋਂ ਲੋਕਾਂ ਨੇ ਵੋਟਾਂ ਹੀ ਪਾਉਣੀਆਂ ਫਿਰ ਪ੍ਰਧਾਨਗੀ ਕਿਸ ਗੱਲ ਕੀ ਕਰੋਂਗੇ ਜਦੋਂ ਤੁਸੀਂ ਜਿੱਤਣਾ ਹੀ ਨਹੀਂ ਫਿਰ ਕੌਮ ਨੂੰ ਹੈਰਾਨ ਕਰਨ ਦਾ ਕੋਈ ਫਾਇਦਾ ਘਰ ਬੈਠ ਜਾਉ ਲੋਕਾਂ ਨੇ ਹੁਣ ਤਾਂ ਜਮ੍ਹਾਂ ਮੂੰਹ ਨਹੀਂ ਲਗਾਉਣਾ

  • @sukhwantsingh6001
    @sukhwantsingh6001 Месяц назад +15

    ਇਹ ਨਹੀਂ ਮੰਨਦੇ ਲੋਕ ਹੀ ਦਸਣਗੇ

  • @PartapSingh-e4f
    @PartapSingh-e4f Месяц назад +1

    ਬਿਲਕੁਲ ਸਹੀ ਇਸ ਤੋਂ ਵੀ ਅਸਤੀਫਾ ਲੇ ਕੇ ਮਗਰੋਂ ਲਾਹੋ

  • @Teksingh-qw4zu
    @Teksingh-qw4zu Месяц назад +19

    ਇਹ ਭੇਡ ਹੈ ਕੋਈ ਸਰਮ ਨੀ ਪੁਸੋ 328ਸਰਪੂਆ ਕਿਥੇ ਵੇਚੇ

  • @RAMANDEEPSingh-ml8ng
    @RAMANDEEPSingh-ml8ng Месяц назад +1

    ਇਹ ਪ੍ਰਧਾਨ ਥੋੜਾ ਹੈ। ਸੁਖਬੀਰ ਬਾਦਲ ਤੋਂ ਸਵਾਲ ਜਵਾਬ ਕਰੋ।

  • @ajaibsingh3873
    @ajaibsingh3873 Месяц назад +16

    ਫਿਰ ਤੁਸੀਂ ਅਕਾਲ ਤਖਤ ਸਾਹਿਬ ਦੀ ਮਨਦੇ ਕਿਉ ਨਹੀਂ?

  • @KuldeepSingh-rs1sm
    @KuldeepSingh-rs1sm Месяц назад +1

    ਇਹ ਪੰਜਾਬ ਦੀ ਪੰਜਾਬੀ ਪਾਰਟੀ ਦਾ ਸੰਵਿਧਾਨ ਹੈ ਜੋ ਕਿ ਇੰਗਲਿਸ਼ ਵਿੱਚ ਲਿਖਿਆ ਗਿਆ ਹੈ।

  • @manjinderthind1495
    @manjinderthind1495 Месяц назад +13

    12 ਸਾਲ ਹੋ ਗਏ… ਸਰੋਮਣੀ ਕਮੇਟੀ ਦੀਆ ਚੋਣਾਂ ਨੂੰ … ਕਮੇਟੀ ਤੇ ਤਾਂ ਕਬਜਾ ਕਰਾਇਆ ਹੋਇਆ ਥੋਡਾ…ਕਮੇਟੀ ਦੀ ਮਾਨਤਾ ਕੀ ਹੈ ਅਕਾਲੀ ਦਲ ਤਾਂ ਖੜਾ ਹੀ ਸਿੱਖ ਹੱਕਾਂ ਦੀ ਰਾਖੀ ਲਈ ਸੀ … ਤੁਸੀ ਤਾਂ ਸਾਰੇ ਹੱਕ ਹੀ ਵੇਚ ਕੇ ਅੰਦਰ ਖਾਤੇ। surrender ਕਰੀ ਬੈਠੇ ਹੋ… You guys r done

  • @GurdipSingh-nh5gn
    @GurdipSingh-nh5gn Месяц назад +1

    ਕਰਜ਼ੇ ਦੀ ਰਿਵਾਇਤ ਵੀ ਤਾਂ ਸ਼੍ਰੋਮਣੀ ਅਕਾਲੀ ਦੱਲ ਨੇ ਹੀ ਸ਼ੁਰੂ ਕੀਤਾ ਸੀ।

  • @public-voice1023
    @public-voice1023 Месяц назад +85

    ਸਿਮਰਨ ਵੀਰ ਇਹੋ ਜਿਹੇ ਲੋਕਾਂ ਨੂੰ ਨਾ ਬੁੱਲ੍ਹਿਆ ਕਰੋ

  • @Brar_boutique-p65-p81
    @Brar_boutique-p65-p81 Месяц назад +1

    ਬਹੁਤ ਹੀ ਬੇਸ਼ਰਮੀ ਨਾਲ ਬਿਆਨ ਦਿੱਤੇ ਜਾ ਰਹੇ ਹਨ।

  • @karandeep4162
    @karandeep4162 Месяц назад +14

    ਕੁਝ ਸ਼ਰਮ ਕਰੋ ਦਲਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਸਭ ਕੁਝ ਮੰਨ ਕੇ ਹੁਣ ਤੁਸੀਂ ਮੁਕਰਣ ਦੇ ਜੋ । ਤੁਸੀਂ ਸੁਖਬੀਰ ਦਾ ਭਲਾ ਨਹੀਂ ਕਰ ਰਹੇ ਤੁਸੀਂ ਉਸ ਦਾ ਬੇੜਾ ਗਰਕ ਕਰ ਰਹੇ ਤੁਸੀਂ ਕੋਈ ਬਾਦਲ ਪਰਿਵਾਰ ਨਾਲ ਵੈਰ ਕੱਢ ਰਹੇ ਹੋ

  • @HarjinderKaur-wr5zv
    @HarjinderKaur-wr5zv Месяц назад +3

    ਸਿਮਰੋ ਬੀਬੀ ਤੋ ਅਰਦਾਸ ਕਰਵਾਓ ਭਾਈ ਉਹਸਹੀ ਕਰਦੀ ਏ

  • @avtaravijassal
    @avtaravijassal Месяц назад +28

    ਜਦੋਂ ਤੱਕ ਸੁਖਬੀਰ ਬਾਦਲ ਪ੍ਰਧਾਨ ਹੈ ਕਾਲੀਆਂ ਨੂੰ ਵੋਟਾਂ ਨਹੀਂ ਪੈਣੀਆਂ।

  • @kulveergagan3761
    @kulveergagan3761 Месяц назад +2

    ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ, ਤੁਸੀਂ ਦੁਬਾਰਾ ਲੋਕਾਂ ਵਿੱਚ ਨਹੀਂ ਵਿਚਰ ਸਕਦੇ, ਤੁਹਾਡੀ ਸਿਆਸਤ ਖਤਮ ਹੋ ਚੁੱਕੀ ਆ, ਤੁਸੀਂ ਸਿਰਫ਼ ਸੱਪ ਦੀ ਲੀਹ ਕੁੱਟਣ ਤੇ ਲੱਗੇ ਓ, ਜਿਹੜੇ ਬਾਗੀ ਨੇ ਉਹ ਵੀ ਤੁਹਾਡੇ ਵਰਗੇ ਈ ਆ, ਤੁਸੀਂ ਪਾਸੇ ਹੋ ਜਾਓ, ਤਾਂ ਕਿ ਅਕਾਲੀ ਦਲ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾ ਸਕੇ