ਨਸ਼ੇੜੀ ਪਿਓ ਛੱਡ ਕੇ ਭੱਜ ਗਿਆ, ਕਹਿ ਗਿਆ, ਤੁਹਾਡਾ ਕੁਝ ਨੀ ਹੋਣਾ, ਰਿਸ਼ਤੇਦਾਰਾਂ ਨੇ ਦਿੱਤੇ ਮਿਹਣੇ,

Поделиться
HTML-код
  • Опубликовано: 4 июл 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    Tea stall girl, Struggle, Amritsar, poor, help, Punjab,

Комментарии • 380

  • @greyyaar483
    @greyyaar483 3 дня назад +33

    ਇਹਦੇ ਪਿਓ ਦੀ ਅਸਲੀ ਵੀਡਿਓ ਦੇਖੋ ਗੁਰ ਗਿਆਨੀ ਬੰਦਾ ਵਿਚਾਰਾ ਹੱਥੀਂ ਕਿਰਤ ਕਰਨ ਵਾਲਾ ਟੈਂਪੂ ਚਲਾ ਰਹਾ ਇਸ ਕੁੜੀ ਦੀ ਮਾਂ ਨੇ ਆਪਣੀ ਮੰਜੀ ਤੇ ਪਈ ਆਪਣੀ ਸੱਸ ਦੀ ਸੇਵਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ

  • @user-xg7jj2vf9n
    @user-xg7jj2vf9n 3 дня назад +21

    ਕੁੜੀ ਝੂਠ ਬੋਲਦੀ ਹੈ ਇਸ ਦਾ ਪਿਉ ਬਹੁਤ ਸ਼ਰੀਫ ਹੈ ਮਾ ਨੇ ਮਗਰ ਲਾ ਲਿਆ ਬਕਵਾਸ ਕਰਦੀ ਹੈ ਝੂਠੀ ਹੈ

  • @GurpreetSingh-qc7kl
    @GurpreetSingh-qc7kl 3 дня назад +19

    ਆਪਣੇ ਪਿਤਾ ਨੂੰ ਗਲਤ ਨਹੀਂ ਬੋਲਣ ਗੁਰਸਿੱਖ ਪਿਤਾ ਰਕਸ਼ਾ ਚਲਾਉਂਦਾ

  • @gurpreet3622
    @gurpreet3622 3 дня назад +12

    ਹੁਣ ਬ੍ਰੈਂਡ ਬਣੂ ਝੂਠੇ ਪਿਓ ਨੂੰ ਬਦਨਾਮ ਕੀਤਾ ਲੱਖ ਦੀ ਲਾਹਨਤ

  • @sonyrajput89000
    @sonyrajput89000 9 дней назад +44

    ਬਾਬਾ ਜੀ ਇਸ ਭੈਣ ਨੂੰ ਚੜ੍ਹਦੀਕਲਾ ਚ ਰੱਖਿਓ ਅਰਦਾਸ ਕਰਦਾ ਇੱਕ ਦਿਨ ਬਹੁਤ ਵੱਡੀ ਅਫਸਰ ਬਣੇ ਆਵਦੇ ਤੇ ਮਾਤਾ ਤੇ ਭਰਾ ਦੇ ਸਾਰੇ ਸੁਪਣੇ ਪੂਰੇ ਕਰੇ🙏

    • @LOVECHAUHAN
      @LOVECHAUHAN День назад

      Veer haje tusi dekhi nahi lgda sachai Walia videos dekhlo ek war

  • @sukhwinderartist812
    @sukhwinderartist812 3 дня назад +8

    ਲੱਖ ਲਾਹਨਤ ਏ ਇਹ ਜੀ ਕੁੜੀਆ ਤੇ ਜੋਂ ਚੁਠ ਬੋਲ ਕੇ Fame ਲਾਇ ਰਹਿ ਨੇ ਮੋਬਾਇਲ ਤੋ sekh sekh ਕੇ ਐ ਕੁੱਝ ਕਰ ਰਹੇ ਨੇ ਕੁੜੀਆ ਮੁੰਡੇ

  • @BhupinderSinghBadesha
    @BhupinderSinghBadesha 9 дней назад +139

    ਸੋਨੇ ਦੀ ਕੀਮਤ ਭੱਠੀ ਵਿੱਚੋ ਗੁਜਰ ਕੇ ਬਣਦੀ ਹੈ ਸ਼ਾਬਾਸ਼ ਧੀਏ

    • @ramansivia6286
      @ramansivia6286 3 дня назад +4

      ਸਿਰੇ ਦੀ ਠੱਗ ਆ

    • @rakeshmp7174
      @rakeshmp7174 2 дня назад

      😂😂😂😂

    • @harjeetkaur4829
      @harjeetkaur4829 2 дня назад +2

      ਸੋਨਾ ਨਹੀ ਜ਼ਹਿਰ ਆ ਕੁੜੀ

    • @silent5743
      @silent5743 21 час назад

      Comment delt krdeo bhra g 😂😂

  • @Sukhwinder5567.
    @Sukhwinder5567. 9 дней назад +73

    ਵਾਹਿਗੁਰੂ ਜੀ ਛੋਟੀ ਭੈਣ ਜੀ ਨੂੰ ਤੇ ਉਨ੍ਹਾਂ ਦੇ ਮਾਤਾ ਜੀ ਨੂੰ, ਭਰਾ ਨੂੰ, ਪੁਲਿਸ ਮੁਲਾਜ਼ਮ ਭਾਜੀ ਨੂੰ, ਪਤਰਕਾਰ ਭਾਜੀ ਨੂੰ ਤੰਦਰੁਸਤੀ ਬਖ਼ਸ਼ਣ ਜੀ, ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰੱਖਣ ਜੀ।

  • @user-xt1sx9pm5s
    @user-xt1sx9pm5s 9 дней назад +51

    ਵੀਡੀਓ ਦੇਖਦਿਆਂ ਰੋਣਾ ਆ ਗਿਆ ਬੇਟੇ ਹੋਸਲਾ ਰੱਖਿਓ ਰੱਬ ਸਭ ਠੀਕ ਕਰੂ

  • @greyyaar483
    @greyyaar483 3 дня назад +4

    ਵੀਰ ਇਹ ਵੀ ਲੁਟਣ ਦਾ ਇਕ ਤਰੀਕਾ ਹੀ ਬਣਾ ਲਿਆ ਲੋਕਾ ਨੈ ਯਾਰ ਅੱਜ ਵਿਸ਼ਵਾਸ ਹੀ ੳਠ ਗਿਆ ਇਹਨਾਂ ਲੋਕਾਂ ੳਪਰ ਜਿੳਦੇ ਪਿੳ ਨੂੰ ਮਰਿਆ ਕਹੀ ਜਾਂਦੀ ਆ ।ਅੱਗੇ ਤੋਂ ਕਿਸੇ ਦੀ ਵੀ ਮੱਦਦ ਕਰਨੀ ਹੋਵੇ ਤਾਂ ਪੂਰੀ ਪੁੱਛ ਪੜਤਾਲ ਕਰਕੇ ਕਦਮ ਚੁੱਕੇ❤

  • @sukhjitsingh6072
    @sukhjitsingh6072 8 дней назад +36

    ਬਹੁਤ ਵਧੀਆ ਇਨਸਾਨ ਨੇ ਮੁਲਾਜ਼ਮ ਪਹਿਲਾਂ ਵੀ ਇਕ ਲੜਕੀ ਦੀ ਸ਼ਾਦੀ ਕੀਤੀ

  • @PardeepSingh-ed9ke
    @PardeepSingh-ed9ke 8 дней назад +51

    ਪੁੱਤ ਆਪਣੀ ਸਿੱਖੀ ਵਾਲਾ ਪਹਿਰਾਵਾ ਜਰੂਰ ਪਹਿਨੋ ,ਖਾਸ ਕਰ ਕੇ ਚੁੰਨੀ ਜਰੂਰ ਲਵੋ

    • @kamaljitsandhu5489
      @kamaljitsandhu5489 8 дней назад +5

      Oh chunni sbala.ja loka deh jutha bartan saff kare.tuse ke madad kiti.tuhade dhee seer teh dupata lande.

    • @user-se9gi7jz7e
      @user-se9gi7jz7e 8 дней назад +1

      ​​​@@kamaljitsandhu5489😂? पहले कुछ करे तो सही एसजीपीसी सिखों के लिए

    • @gurjantsingh2020
      @gurjantsingh2020 5 дней назад

      ਇਹ ਜੋਂ ਚੁੰਨੀ ਦੀ ਗੱਲ ਕਰਦੇ ਹਨ,ਪਹਿਲਾ ਇਹ ਦੱਸੋ ਕਿ ਕਦੇ ਕਿਸੇ ਦੀ ਮੱਦਦ ਕੀਤੀ ਹੈ ,ਮੱਤ ਦੇਣ ਨਾਲੋ ਬਣੋ ,ਭਾਈ ਨਿਰਵੈਰ ਸਿੰਘ , ਜੋਂ ਅੰਮ੍ਰਿਤਸਰ ਦੇ ਇਲਾਕੇ ਵਿੱਚ ਗੁਰਸਿੱਖ ਬੁਜਰਗਾਂ ਦੀ ਮੱਦਦ ਕਰਦੇ ਹਨ ,ਓਹਨਾ ਤੋ ਸਿੱਖੋ ,ਗਿਆਨ ਦੇਣ ਨਾਲੋ ਆਪਣੀ ਕੌਮ ਦੇ ਗ਼ਰੀਬ ਸਿੱਖ ਪਰਿਵਾਰਾਂ ਦਾ ਹੱਥ ਪਕੜੋ,ਲੇਕਿਨ ਅਸੀਂ ਕੀ ਮੱਦਦ ਕਰਾਂਗੇ?ਅਸੀਂ ਤਾਂ ਆਪਣੇ ਸ਼ਹੀਦਾਂ ਨੂੰ ਵੀ ਭੁੱਲ ਗਏ ਜੋਂ ਕੌਮ ਲਈ ਆਪਣਾ ,ਆਪਣਾ ਪਰਿਵਾਰ ਸ਼ਹੀਦ ਕਰਵਾ ਗਏ ,ਤੇ ਅੱਜ ਓਹਨਾ ਦੇ ਘਰਾਂ ਵਿੱਚ ਘਾ ਉੱਗਿਆ ਪਿਆ ਹੈ ,,

  • @kaurkhalsa6746
    @kaurkhalsa6746 8 дней назад +18

    ਸਹੀ ਗਲ ਧੀਏ ਮਾੜੇ ਟਾਈਮ ਤੇ ਹੀ ਪਰਖ ਹੁੰਦੀ ਹੈ।ਬਹੁਤ ਦਲੇਰ ਧੀ ਹੈ ਵਾਹਿਗੁਰੂ ਜੀ ਚੰਗਾ ਟਾਈਮ ਲਿਆਉਣਗੇ। ਜੋ ਵੀ ਮਦਦ ਕਰ ਸਕਦਾ ਜਰੂਰ ਕਰੇ।

    • @LOVECHAUHAN
      @LOVECHAUHAN День назад

      Ek war hor videos dekhlo ji frr seesa deo

  • @gurdevkaur1209
    @gurdevkaur1209 8 дней назад +10

    ਸਤਿਗੁਰੂ ਜੀ ਟੀ ਸਟਾਲ ਕੋਮਲਪਰੀਤ ਰੱਖੋ ਨਾਂ ਪੁੱਤ ਸਤਿਗੁਰੂ ਜੀ ਨੇ ਸਭਨਾਂ ਦੁੱਖਾਂ ਦਾ ਨਾਸ਼ ਕਰ ਦੇਣਾ ਪੁੱਤ ਪੜਾਈ ਨਾ ਛੱਡੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ

  • @JaspalSingh-ct7fe
    @JaspalSingh-ct7fe 8 дней назад +11

    ਬੇਟਾ ਕੋਮਲ ਜ਼ੇਕਰ ਤੁਹਾਡੇ ਦੱਸਵੀਂ ਜਮਾਤ ਵਿਚੋਂ 91ਪ੍ਰੀਸਤ ਨੰਬਰ ਨੇ ਤਾਂ ਤੁਸੀਂ ਡਾਕ ਵਿਭਾਗ ਦੇ ਵਿਚ GDS ਦੀਆਂ ਪੋਸਟਾ ਨਿਕਲਦੀਆਂ ਨੇ ਉਸ ਵਿਚ ਆਪਲਾਈ ਕਰੋ
    ਤੁਹਾਡੀ ਮੈਰਿਟ ਦੇ ਆਧਾਰ ਤੇ ਸਲੇਕਸਨ ਹੋ ਜਾਵੇਂਗੀ।

  • @GurjantSingh-gk2gu
    @GurjantSingh-gk2gu 3 дня назад +5

    ਵੀਰ ਜੀ ਪਿਤਾ ਦਾ ਪੱਖ ਵੀ ਜਾਣਿਆ ਜਾਵੇ

  • @SunilKumar-lu4ou
    @SunilKumar-lu4ou 9 дней назад +18

    ਹੋਰ ਮਿਹਨਤ ਕਰੋ ਬੇਟਾ ਜੀ ਸਲਾਮ ਹੈ ਥੋਨੂੰ

  • @gurarpansingh3475
    @gurarpansingh3475 8 дней назад +19

    ਧੀਏ ਤੈਨੂੰ ਹਲਾਤਾਂ ਨੇ ਬਹੁਤ ਕੁੱਝ ਸਖਾ ਦਿੱਤਾ ਨਹੀਂ ਧੀਏ ਪਿਓ ਨੇ ਤਾਂ ਕਮਲ ਕੁੱਟ ਲਿਆ ਤੁਸੀ ਨਾਂ ਕੁੱਟਿਆ ਇਹ ਸਭ ਦੁੱਖ ਤੁਹਾਡੇ ਕਰਮਾਂ ਦੇ ਹੋਣੇ ਨੇ ਤੁਸੀਂ ਕੱਟ ਚੱਲੇ ਦੇ ਉਹ ਨਸ਼ੇੜੀ ਆਉਂਦਾ ਵੀ ਹੈ ਉਸ ਨੂੰ ਕਿੱਤੇ ਨਸਾਂ ਛਡਾਉਣ ਕੇਂਦਰ ਵਿੱਚ ਛੱਡ ਦਿਓ ਉਹ ਠੀਕ ਹੋਕੇ ਤੁਹਾਡੇ ਮੂਹਰੇ ਸ਼ਰਮ ਨਾਲ ਮਰ ਜਾਵੇ ਨਾਂ ਰਿਸ਼ਤੇਦਾਰਾਂ ਨੂੰ ਕੁੱਝ ਬੋਲੀਂ ਜਦੋਂ ਤੇਰਾ ਬਰੈਂਡ ਬਣ ਗਿਆ ਰਿਸ਼ਤੇਦਾਰਾਂ ਤੇ ਪਿਓ ਦੇ ਮੂੰਹ ਤਾਂ ਉਹ ਰੱਬ ਨੇ ਆਪ ਈ ਬੰਦ ਕਰ ਦੇਣੇ ਨੇ ਆਪਣੇ ਮੂੰਹੋਂ ਧੀਏ ਆਪ ਕੁੱਝ ਨਾਂ ਬੋਲਿਓ ਫਰੀਦਾ ਜਿੰਨਾਂ ਮਰਨ ਮੁਕੀਆਂ ਤਿੰਨਾਂ ਨਾਂ ਮਾਰੈ ਘੁੰਮ ਆਪਨੜੇ ਘਰ ਆਏ ਤਾਂ ਪੈਰ ਤਿੰਨਾਂ ਦੇ ਚੁੰਮ ਧੀਮੀ ਰਹਿਕੇ ਧੀਏ ਕੰਮ ਕਰਦੀ ਰਹਿ ਰੱਬ ਤੈਨੂੰ ਊਚਾਈਆਂ ਤੱਕ ਲੈ ਜਾਵੇਗਾ ਜੇ ਸਤਿਗੁਰੂ ਦਾ ਨਾਮ ਲੈਕੇ ਕੰਮ ਤੋਰਿਆ ਏ ਤਾਂ ਸਤਿਗੁਰੂ ਦੀ ਰਜ਼ਾ ਵਿੱਚ ਰਹਿਕੇ ਕਿਸੇ ਨੂੰ ਕੋਈ ਉੱਤਰ ਨਾਂ ਦੇਵੀ ਨਹੀਂ ਤਾਂ ਇੰਨਾਂ ਘਟੀਆ ਲੋਕਾਂ ਦਾ ਕੋਈ ਪਤਾ ਨਹੀਂ ਤੇਰੇ ਨਾਲ ਕੀ ਕੁੱਝ ਕਰਵਾ ਦੇਣ ਪੁੱਤ ਇੱਕ ਚੁੱਪ ਸੌ ਸੁੱਖ

    • @sukhdeepdhindsa6157
      @sukhdeepdhindsa6157 6 дней назад

      ਐਵੇ ਤਾਂ ਫਿਰ ਹਰੇਕ ਈ ਬੱਚਿਆਂ ਨੂੰ ਰੋਲਕੇ ਵਾਪਸ ਆ ਜਾਇਆ ਕਰੂ ਔਖਾ ਟਾਈਮ ਬੱਚੇ ਕੱਢਣ ਤੇ ਸੁਖ ਲੈਣ ਲਈ ਉਹ ਚੋਰਾ ਆ ਜਾਉ ਰੂਲ ਖੁਲ ਕੇ ਪਲੇ ਬੱਚੇ ਦੇ ਅੰਦਰ ਕਿਨੀ ਨਫ਼ਰਤ ਬਰੀ ਹੁੰਦੀ ਹੈ ਇਹ ਚੀਜ਼ ਉਹ ਬੱਚਾ ਹੀ ਸਮਝ ਸਕਦਾ ਵੀ, ਥੋੜ ਟਾਈਮ ਸਹੀ ਰਹੂ ਫਿਰ ਸਭ ਕੁਝ ਵੇਚਕੇ ਖਾ ਜਾਉ ਉਹ

    • @ksvillkhu2674
      @ksvillkhu2674 3 дня назад

      VEER MAIN VIDEO DEKHI AJJ OH VICH DASYA EH DA FATHER AMRITDHARI AH

  • @user-sj1ej5uc5w
    @user-sj1ej5uc5w 8 дней назад +12

    ਹੈਲੋ ਕੋਮਲ ਧੀਏ ਮਿਹਨਤ ਦਾ ਫਲ ਜਰੂਰ ਤੁਹਾਨੂੰ ਮਿਲੇਗਾ। ਜਿੰਦਗੀ ਵਿੱਚ ਹਾਰ ਨਹੀਂ ਮੰਨਣੀ। ਪਰਮੇਸ਼ੁਰ ਜਰੂਰ ਤੁਹਾਡਾ ਸਾਥ ਦੇਵੇਗਾ।

  • @AmandeepSingh-ln2fx
    @AmandeepSingh-ln2fx 3 дня назад +4

    ਪੱਤਰਕਾਰ ਦੋਵੇਂ ਪੱਖ ਸੁਣਣੇ ਚਾਹੀਦੇ ਹਨ

  • @gurdevkaur1209
    @gurdevkaur1209 8 дней назад +5

    ਜੁਗ ਜੁਗ ਜੀਓ। ਪੁੱਤ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਹੌਸਲਾ ਰੱਖੋ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਪੁੱਤ ਸਭ ਕੁਝ ਠੀਕ ਹੋ ਜਾਵੇਗਾ ਪੁੱਤ ਸ਼ਾਬਾਸ਼ ਕੋਮਲਪਰੀਤ ਸਮਾ ਇਕੋ ਜਿਹਾ ਨਹੀਂ ਰਹਿੰਦਾ ਸਮਾ ਬਦਲ ਜਾਵੇਗਾ ਹੌਸਲਾ ਰੱਖੋ ਪੁੱਤ

  • @JagtarSingh-cj4ve
    @JagtarSingh-cj4ve 9 дней назад +14

    ਬਹੁਤ ਬਹੁਤ ਧੰਨਵਾਦ ਜੀ ਸਾਰੇ ਪੰਜਾਬੀ ਸੱਜਣਾ ਦਾ 🙏🙏ਵਾਹਿਗੁਰੂ ਜੀ 🙏🙏ਸਾਡੇ ਪੰਜਾਬ ਦੇ ਲੋਕਾਂ ਨੂੰ ਸਾਡੇ ਇਸ ਤਰਾਂ ਦੇ ਪਰਿਵਾਰਾਂ ਦੀ ਮੱਦਦ ਕਰਨੀ ਚਾਹੀ ਦੀ ਆ 🙏🙏ਵਾਹਿਗੁਰੂ ਜੀ ਤੂੰ ਹੀ ਤੂੰ ਹੈ 🙏🙏

  • @gurpreet3622
    @gurpreet3622 3 дня назад +3

    ਚੈਨਲ ਵਾਲੇ ਵੀਰ ਤੇ ਮੁਲਾਜ਼ਮ ਨੂੰ ਬੇਨਤੀ ਹੈ ਉਸ ਪਿਓ ਤੋਂ ਮਾਫੀ ਮੰਗੋ ਤੇ ਇੰਟਰਵਿਊ ਕਰੋ ਤਾਂ ਕਿ ਦੂਜਾ ਪੱਖ ਸਾਹਮਣੇ ਆਵੇ

  • @mical7240
    @mical7240 9 дней назад +10

    Ehe police ale ankal buhat good banda phala ve buhat gareeb loka de halp karda

  • @xyzvlogs5208
    @xyzvlogs5208 9 дней назад +93

    ਪੱਤਰਕਾਰ ਜੀ, ਬੱਚੇ ਤਾਂ ਪਹਿਲਾਂ ਹੀ ਦੁਖੀ ਨੇ, ਤੁਸੀਂ ਗੱਲ ਨੂੰ ਬੜਾ ਖਿੱਚਦੇ ਹੋ, ਕੰਮ ਦੀ ਹੀ ਗੱਲ ਕਰਿਆ ਕਰੋ

    • @JS9h
      @JS9h 8 дней назад +5

      ਬਾਈ ਜੀ, ਪੱਤਰਕਾਰ ਇਸ ਬੱਚੇ ਦਾ ਦਰਦ ਅਤੇ ਇਸ ਦੀ ਜ਼ਿੰਦਗੀ ਦੀ ਸਚਾਈ ਦਾਨੀ ਸੱਜਣਾਂ ਤੱਕ ਪਹੁੰਚਾ ਰਹਿਆ ਹੈ I ਲੋਕਾਂ ਨੂੰ ਉਸਦਾ ਦਰਦ ਮਹਿਸੂਸ ਕਰਵਾ ਰਿਹਾ ਤਾਂ ਜੋ ਉਸਦੀ ਮਦਦ ਹੋ ਸਕੇI

    • @KarmanSidhu-qd8ux
      @KarmanSidhu-qd8ux 5 дней назад

      M

  • @SandeepSingh-37
    @SandeepSingh-37 8 дней назад +5

    Waheguru ji 🙏 kirpa bnai rakhna iss guru di bachi te...sare Veera nu apeel hai ki vadh ton vadh iss bachi di support Karo.

  • @Chouhan.Garments
    @Chouhan.Garments 8 дней назад +4

    ਕੁਜ ਰਿਸ਼ਤੇਦਾਰ ਤਾ ਆਪ ਪੇਸੇ ਦੇ ਭੁਖੇ ਨੇ ਆਜ ਕਲ ਕਲ ਦੇ ਕੁਜ ਮਾਮੇ ਕੰਸ ਨਈ ਮਾਨ ਮੇਰੇ ਪਾਪਾ ਬਿਮਾਰ ਸੀ ਕੁਜ ਸਾਲ ਪੇਲਾ ਬਹੂਤ ਇਲਾਜ ਚਲਿਆ ਪਰ ਨਈ ਰਹੇ ਸਾਡਾ ਏਕ ਮਾਮਾ ਓਹਨੇ ਬਹੁਤ ਆਪਨਾਪਨ ਦੀਖਾਓਨਾ ਓਸ ਸਮਾਂ ਤੇ ਸਾਡੀ ਥੋਡੀ ਜਹੀ ਜਮੀਨ ਸੀ ਆਸੀ ਓ ਸੇਲ ਕਰਨੀ ਸੀ ਤੇ ਸਾਡਾ ਮਾਮਾ ਹੀ ਸਬ ਕੁਜ ਕਰ ਰਹਾ ਸੀ ਜੀਸ ਦੀਨ ਜਮੀਨ ਸੇਲ ਹੋਈ ਮੇਰੇ ਮਾਮੇ ਦੇ ਮਨ ਵੀਚ ਲਾਲਚ ਆ ਗਆ ਜਾਦੋ ਜਮੀਨ ਦੇ ਪੇਸੇ ਮਿਲਨੇ ਸੀ ਥੋਡੇ ਜਹੇ ਓਹਨਾ ਨੇ ਸਾਨੂ ਨਕਦ ਦੇ ਦਿਤੇ ਬiਕੀ ਸਾਡੇ ਮਾਮੇ ਦੇ ਖਾਤੇ ਵਿਚ ਮਾਮੇ ਦੇ ਖਾਤੇ ਵਿਚ ਪੇਸੇ ਓਨ ਤੇ ਮਾਮੇ ਦਾ ਦਿਲ ਬਾਈਮਾਨ ਹੋ ਗਿਆ

  • @navdeepdhaliwal9906
    @navdeepdhaliwal9906 3 дня назад +2

    Papa ehda de bhut NYC a gursikh a disri interview suno ehna de papa di

  • @RanjitRai-ps5zq
    @RanjitRai-ps5zq 9 дней назад +10

    Waheguru ji kirpa karn is parivar te trakia wakshan

  • @amarjitsidhu5124
    @amarjitsidhu5124 8 дней назад +2

    ਧੀਏ ਪ੍ਮਾਤਮਾਂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ

  • @user-hb6cr1wn9g
    @user-hb6cr1wn9g 8 дней назад +5

    ਹੌਸਲਾ ਰੱਖ ਪੁੱਤਰ ਪਰਮਾਤਮਾ ਸਾਰਾ ਕੁਝ ਕਰੇਗਾ

  • @Djplayer3200
    @Djplayer3200 9 дней назад +9

    ❤ waheguru kirpa kri es ਪਰਿਵਾਰ ਤੇ❤

  • @manpreetsidhu8269
    @manpreetsidhu8269 9 дней назад +17

    ਹੋਸਲਾ ਰੱਖ ਪੁੱਤ ਵਾਹਿਗੁਰੂ ਜਰੂਰ ਮੇਹਰ ਕਰੂ।

  • @RajveerSingh-pe5vm
    @RajveerSingh-pe5vm 7 дней назад +1

    ਇਸ ਧੀ ਤੇ ਵਾਹਿਗੁਰੂ ਆਪਣਾ ਮੇਹਰ ਭਰਿਆ ਹੱਥ ਰੱਖਣ ਤੇ ਕਾਮਯਾਬ ਕਰਨ ਇਸ ਭੈਣ ਨੂੰ 🙏🙏

  • @SukhwinderSingh-wq5ip
    @SukhwinderSingh-wq5ip 8 дней назад +5

    ਜਿਉਂਦੇ ਵੱਸਦੇ ਰਹੋਂ ਬਾਈ ਜੀ

  • @SarbjitSingh-vz1sn
    @SarbjitSingh-vz1sn 8 дней назад +4

    ਵਾਹਿਗੁਰੂ ਜੀ ਭਲਾ ਕਰੀਂ ਇਸ ਧੀ ਦਾ ਆਪਣਾ ਮੇਹਰ ਕਰੀ

  • @ramankaur4530
    @ramankaur4530 8 дней назад +2

    Eh ta police wale ohi uncle ne jina ne kuj din pehla ik ldki da viah kita c salute for you sir g

  • @HarpreetKaur-ix9ed
    @HarpreetKaur-ix9ed 7 дней назад +2

    ਬੇਟੇ ਸਬਰ ਦਾ ਫਲ ਬਹੁਤ ਮਿੱਠਾ ਹੋਵੇਗਾ ਬੇਟੇ ਗੁਰੂ ਜੀ ਮਿਹਰ ਕਰਨਗੇ🙏🏻👍👍👍🙏🏻

  • @KULDEEPSINGH-cc1jt
    @KULDEEPSINGH-cc1jt 9 дней назад +8

    ਵਾਹਿਗੁਰੂ ਜੀ ਮੇਹਰ ਕਰੋ ਭੈਣ ਦੇ ❤❤

  • @parminderkaur-tl6rw
    @parminderkaur-tl6rw 4 дня назад +1

    ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਰਹੇ 🙏🙏

  • @gurdeepkaur2506
    @gurdeepkaur2506 8 дней назад +3

    ਹੌਸਲਾ ਰੱਖਣਾ ਛੋਟੀ ਭੈਣ ਰੋਣਾਂ ਨੀਂ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਣ ਗੇ

  • @AvtarSingh-qc5gs
    @AvtarSingh-qc5gs 8 дней назад +2

    Dhan guru nanak dev ji kirpa karan bachi te
    Bachi nu benti hai k punjabi suit te sir te chuni jaroor lawo beta

  • @BalwinderSingh-mc1lq
    @BalwinderSingh-mc1lq 8 дней назад +2

    Zaalim baap.dhee rabb da roop. Satguru ji kirpa karange ❤

  • @Kaur3856
    @Kaur3856 3 дня назад +2

    Eh kudi ne sb de emotions nl khedya .. Shame on girl

  • @poonamkaur4310
    @poonamkaur4310 9 дней назад +10

    Waheguru g is police officer te mehr bhareya hath rakhan god bless u

  • @jyotimohindru8756
    @jyotimohindru8756 3 дня назад +1

    Punjabi Lok Channel plz is ladki de papa di interview v lo plzzzzz
    Loka nu sach dikhao plzz 🙏🙏

  • @user-hg6xj2vv6u
    @user-hg6xj2vv6u 8 дней назад

    ਰੂਹ ਖੁਸ਼ ਹੁੰਦੀ ਆ ਦੇਖ਼ ਕੇ ਮਿਹਨਤੀ ਲੋਕਾ ਨੂੰ

  • @moesander7790
    @moesander7790 2 дня назад +1

    This is very smart her father is a good person

  • @user-ce3md1yx3y
    @user-ce3md1yx3y 7 дней назад +4

    ਇਹੋ ਅਜਿਹੀਆਂ ਵੀਡੀਓ ਵੱਧ ਤੋਂ ਵੱਧ ਆਉਂਣੀਆਂ ਚਾਹੀਦੀਆਂ ਹਨ ਚੈਨਲ ਤੇ ਪੱਤਰਕਾਰ ਭਰਾ ਨੂੰ ਸਲੂਟ ਹੈ ❤

  • @user-pi2ez2pu6z
    @user-pi2ez2pu6z 8 дней назад +1

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਇਸ ਧੀ ਨੂੰ ਹੌਸਲਾ ਦੇਣ

  • @rajwinder1968
    @rajwinder1968 6 дней назад +1

    ਇਹ ਪੁਲਿਸ ਵਾਲਾ ਵੀਰਾਂ ਵੀ ਰੱਬ ਰੂਪੀ ਰੂਹ ਹਨ

  • @ParamjitSingh-pb1cv
    @ParamjitSingh-pb1cv 8 дней назад +2

    ਸਬਰ ਰੱਖੋ ਵਕਤ ਬਦਲੇਗਾ ਜਰੂਰ ✍️✍️

  • @bhau8tq8st9z
    @bhau8tq8st9z 9 дней назад +17

    Es bhen di help kro plz plz sare

    • @DhAliwAlsAAb000
      @DhAliwAlsAAb000 3 дня назад +1

      haram diya jhooth bol diya ne surkhab tv te dekhlo peyo di video

  • @SarabjitKaur-kt1gn
    @SarabjitKaur-kt1gn 9 дней назад +6

    Waheguru ji ❤❤

  • @Velly-bande7jl2x
    @Velly-bande7jl2x 21 час назад

    ਵਾਹ ਭੈਣੇ ਤੇਰੇ ਲੋਕਾਂ ਤੋਂ ਓਦਾਂ ਮਦਦ ਮੰਗ ਲੈਂਦੇ ਝੁਠ ਨਾ ਬੋਲ 🙏🏻ਤੇਰੇ ਅਗੇ ਹੱਥ ਜੋੜੇ 🙏🏻🙏🏻

  • @bhau8tq8st9z
    @bhau8tq8st9z 9 дней назад +6

    Waheguru ji 😔

  • @rrr.r3333
    @rrr.r3333 8 дней назад +1

    Bahi Beti ki baat sunkar Bahot dukh hua Bahi Beti ki Madad jarur Karo ye Bache apni marji se pad sake Ladki ki Bahot achhi soch hai

  • @avtarsinghsingh9488
    @avtarsinghsingh9488 8 дней назад +1

    ਮੇਰੀ ਭੈਣ ਵਾਹਿਗੁਰੂ ਭਲੀ ਕਰੇਗਾ ਹਿੰਮਤ ਨਾ ਹਾਰੀ ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਕਰਨਗੇ

  • @Velly-bande7jl2x
    @Velly-bande7jl2x 21 час назад

    ਪੁਲਿਸ ਵਾਲੇ ਵੱਡੇ ਵੀਰ ਜੀ 🙏🏻ਇਸਦੇ ਪਿਓ ਨੂੰ ਮਿਲ ਕੇ ਆਓ ਫੇਰ ਪਤਾ ਲੱਗੂ ਪਿਓ ਬੰਦ ਨਸੀਬ ਏ ਜਾ ਇਹ 🙏🏻

  • @satveendersinghkala
    @satveendersinghkala 8 дней назад +1

    Dhan Dhan Shri Guru Ram Das Gi Rakho Sarnai Dhan Dhan Shri Guru Pita Gobind Singh Gi Dhan Dhan Shaheed Baba Deep Singh Gi mehar karan gye

  • @sardarni5353
    @sardarni5353 6 дней назад +1

    A police vale insan bo vdia ana ne gareeb kudi de vaih te v. Bo help kiti c

  • @AvtarsinghMaan-dx6gl
    @AvtarsinghMaan-dx6gl 3 дня назад +1

    Surkhab tv dekho pita sach bol raha hai

  • @navdeepkaur9499
    @navdeepkaur9499 8 дней назад +1

    Jado ko tuhanu tanamarda ta samjh leo waheguru g ne tuhada hath fr leya te thada time badln vala Eh Husla apne dil vh eda hi rakheo

  • @user-ub4yg3fc8e
    @user-ub4yg3fc8e 9 дней назад +9

    Very good Sahb g K Moge Wala ❤🎉❤

  • @harneksingh3845
    @harneksingh3845 8 дней назад +3

    PUNJABI VEERO SISTER di help kro

  • @simarkour935
    @simarkour935 День назад

    Ankal ji didi da veer da teh anti ji da saath devo ji asi hath jodde aa 🙏🙏asi ehna de kush nhi Lagde par Dave naal kaij sakde aa eh sachiyan ne teh dukhi v 😢😢😢😢

  • @user-zn5xs7qf5p
    @user-zn5xs7qf5p 3 дня назад +1

    Patrkar sab ji eh drama krdia ehna da bap sahi aw...pura pind ehna da bap de nal aw j oh galt aw ehna de pind ja k push

  • @DhAliwAlsAAb000
    @DhAliwAlsAAb000 3 дня назад +2

    sab jhooth bol rahe a.. jagdeep thali bai tere to umeed nhi c sach dikha peyo di interview v kro je himat a .. nhi jakeen ta surkhab tv te dekhlo

  • @harry_singh777
    @harry_singh777 9 дней назад +4

    Waheguru ji

  • @user-se9gi7jz7e
    @user-se9gi7jz7e 8 дней назад +1

    जहां देखें साले रिश्तेदार तो ऐसा बर्ताव करते हैं जैसे खटमल

  • @VinodKumar-hl6sz
    @VinodKumar-hl6sz 9 дней назад +5

    Wmk ji

  • @user-nb5jx2yb1c
    @user-nb5jx2yb1c 2 дня назад +1

    Jatt khokha nai la sakda ?????

  • @Gillsaab.551
    @Gillsaab.551 3 дня назад +2

    ਇਹ ਸਭ ਝੂਠ ਬੋਲ ਰਹੀ ਹੈ ਦਾਨੀ ਸੱਜਣ ਸਾਵਧਾਨ ਰਹਿਣ

  • @n_hr18
    @n_hr18 4 дня назад +1

    God bless u sister.. stay strong ❤️

  • @jagdeepdhindsa7253
    @jagdeepdhindsa7253 9 дней назад +5

    Waheguru ji kirpa te hosla den bain nu ,,te salute aw police wale veer nu jina ne rab ban ke aye

  • @ManjitSingh-me8ov
    @ManjitSingh-me8ov 8 дней назад

    ਭੈਣ ਦੀ ‌ਮਿਹਨਤ ਨੂੰ ਸਲਾਮ ਹੈ ਜੀ

  • @sukhchainsinghsukhchainsin3083
    @sukhchainsinghsukhchainsin3083 3 дня назад +1

    Good job sir

  • @ArshpreetSingh-qg4zy
    @ArshpreetSingh-qg4zy 9 дней назад +2

    Mehnat he karde han chore ta ne karde ena bacheya to oh look sikhan jo berojgare da dahndora pet rahe han rojgar melde es tra rojgar paeda karne han parmatma v os de madad karda hae Jo apne madad app karda hae

  • @victoriakau3339
    @victoriakau3339 4 дня назад

    Great spirit of this girl. Salute 🫡

  • @khullarfamily3478
    @khullarfamily3478 9 дней назад +1

    ਞਾਰ ਞਾਰ ਪੁਙ ਕੇ ਦੁਖ ਨਾ ਦਿੳੁ ਅਾਪਣੇ ਞਿੳੁ ਕਰਕੇ

  • @jyotimohindru8756
    @jyotimohindru8756 3 дня назад +1

    Oh waheguru ji duniya kida di hai is ladki de papa di interview dekho
    Duji video ch eh ladki ina tez bol rhi hai drameebaazz kini hai
    Sub paise da chakkar hai
    Ajkl kuch samjh nhi aunda kon shi kon galt dusriyaa videos dekho
    Ik v athru nhi aunda ihnu dramebaaz

  • @user-xt1sx9pm5s
    @user-xt1sx9pm5s 8 дней назад +1

    ਬੇਟੇ ਆਪਦੀ ਮਾ ਨੂੰ ਹੀ ਬਾਪ ਬਣਾ ਕੇ ਰੱਖੀ

  • @AmanDeep-nn6ph
    @AmanDeep-nn6ph 2 дня назад

    Father is good man

  • @paramjitsandhu8821
    @paramjitsandhu8821 8 дней назад

    ਵੀਰ ਬਹੁਤ ਵਧੀਆ ਕੰਮ ਕਰਦੇ🙏🙏

  • @paramjitkhattra937
    @paramjitkhattra937 8 дней назад

    good luck putto God bless you parmatma tanu taruke deva❤

  • @BittuKumar-rz8dk
    @BittuKumar-rz8dk 8 дней назад +1

    God bless you beta keep it up

  • @lakhwinder3561
    @lakhwinder3561 3 дня назад +1

    ਇਹ ਕੁੜੀ ਝੂਠ ਬੋਲ ਰਹੀ ਹੈ ਇਸ ਦਾ ਪਿਉਂ ਤਾਂ ਗੁਰਸਿੱਖ ਹੈ

  • @greyyaar483
    @greyyaar483 3 дня назад +1

    ਦੇਖ ਕਿਦਾ ਐਕਟਿੰਗ ਕਰ ਰਹੀ ਆ ਸ਼ਰਮ ਕਰ ਕੋਈ ਤੂੰ ਆਪਣੇ ਜਿਉਂਦੇ ਪਿਓ ਨੂੰ ਮਾਰੀ ਜਾ ਰਹੀ ਆ ਤੈਨੂੰ ਨਰਕ ਵਿੱਚ ਵੀ ਜਗਹ ਨਹੀਂ ਮਿਲਣੀ

  • @JasveerSingh-db6se
    @JasveerSingh-db6se 8 дней назад

    ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @user-rv4ul2yq6o
    @user-rv4ul2yq6o 8 дней назад +1

    Waheguru ji waheguru ji

  • @hollywoodmoviesinhindi944
    @hollywoodmoviesinhindi944 8 дней назад

    ਵਾਹਿਗੁਰੂ ਮੇਹਰ ਕਰੇ, ਕਾਮਜਾਬੀ ਬਖਸ਼ੇ

  • @SETHLOVEGhotra
    @SETHLOVEGhotra 4 дня назад

    GbU putt g Wahaguru g Thanu Tarikan Bakshe g Wahaguru g vadia din jarur la ke awa gya

  • @PritamSingh-gw1iq
    @PritamSingh-gw1iq 3 дня назад

    ਉਸ ਅਕਾਲ ਪੁਰਖ ਪਰਮੇਸ਼ਵਰ ਤੋਂ ਮੋਗੋ ਸਬ ਕੁਸ ਮਿਲਦਾ ਹੈ

  • @Kehtibaadipyaar
    @Kehtibaadipyaar 8 дней назад

    Sare bhen praa is bhen nu support kro ji

  • @RanvirRana-gb6yw
    @RanvirRana-gb6yw 8 дней назад

    Waheguru waheguru Ji
    Kithe de vedeo hai

  • @hardeepsinghsingh7016
    @hardeepsinghsingh7016 9 дней назад +1

    Waheguru ji 🙏🙏

  • @arjansingh2798
    @arjansingh2798 8 дней назад

    Waheguru ji tuhanu hamesha chardikla wich rakhy ji 🙏🙏🙏🙏🙏

  • @jaspreetsinghlitt3258
    @jaspreetsinghlitt3258 8 дней назад +1

    Waheguru Mehar Kare

  • @navdeepdhaliwal9906
    @navdeepdhaliwal9906 3 дня назад

    Punjabi lok channel ehna de papa di interview kro

  • @user-ld3gp9nb4v
    @user-ld3gp9nb4v 8 дней назад

    Sis tnx Karo Waheguru Ji da