ਪਹਿਲਾਂ ਪਿਤਾ ਨੂੰ ਦੱਸਿਆ ਮਰ ਚੁੱਕਾ ਅਤੇ ਨਸ਼ੇੜੀ, ਹੁਣ ਚਾਹ ਵਾਲੀ ਕੁੜੀ ਨੇ ਮੰਗੀ ਮੁਆਫ਼ੀ, ਸੁਣੋਂ ਕੀ ਬੋਲੀ

Поделиться
HTML-код
  • Опубликовано: 10 июл 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #punjabilok_channel
    Jagdeep Singh Thali, Father , Gursikh , Tea Girl, Interview , Exclusive

Комментарии • 4,7 тыс.

  • @kbhupi83
    @kbhupi83 23 дня назад +853

    ਰੋਣਾ ਧੋਣਾ ਸੱਭ ਤੋਂ ਵੱਡਾ ਹਥਿਆਰ ਹੈ ਜਨਾਨੀ ਦਾ.

  • @sajjansingh7602
    @sajjansingh7602 23 дня назад +991

    ਕੁੜੀ 100% ਝੂੱਠ ਬੋਲ ਰਹੀ ਹੈ

  • @parmjeetsingh7084
    @parmjeetsingh7084 20 дней назад +22

    ਕੁੜੀ ਹਦ ਤੋ ਵੱਧ ਚਲਾਕ ਆ,ਗਲ ਡਿੱਗਣ ਨਹੀਂ ਦਿਦੀ,

  • @Reckless5115Mohie
    @Reckless5115Mohie 20 дней назад +60

    ਗੁਰਸਿੱਖ ਬੰਦੇ ਸਹੀ ਆ ਇਹ ਗਲਤ ਆ ਮਾਤਾ ਦੀ ਪੜ੍ਹਾਈ ਪੱਤਰੀ 💯💯

  • @Singhsbhagurudwara
    @Singhsbhagurudwara 23 дня назад +74

    ਕਹਾਣੀਆਂ ਬਹੁਤ ਬਣਾਉਦੀ ਐ ਕੁੜੀ।ਕੁੜੀ ਦਾ ਪਿਉ ਬਹੁਤ ਸਰੀਫ ਲਗਦਾ ਗੁਰੂ ਦਾ ਸਿੰਖ ਆਪਣੀ ਬੁੱਡੀ ਮਾਂ ਦੀ ਸੇਵਾ ਕਰਦਾ।

  • @RanjeetSingh-ts3kf
    @RanjeetSingh-ts3kf 22 дня назад +177

    ਸਾਡੇ ਬਾਪ ਨੇ ਸਾਨੂੰ ਬਥੇਰਾ ਕੁੱਟਿਆ ਏ। ਅਸੀਂ ਤਾਂ ਅੱਜ ਵੀ ਆਪਣੇ ਬਾਪ ਨੂੰ ਰੱਬ ਮੰਨਦੇ ਹਾਂ।
    ਵੀਰੋ ਮਾਤਾ ਪਿਤਾ ਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ।ਬਾਪ ਚਾਹੇ ਕਿਨਾਂ ਵੀ ਮਾੜਾ ਕਿਉਂ ਨਾ ਹੋਵੇ ਪਰ ਉਹ ਆਪਣੀ ਔਲਾਦ ਨੂੰ ਕਦੇ ਵੀ ਮਾੜੇ ਰਸਤੇ ਉਤੇ ਨਹੀਂ ਪਾਉਂਦਾ।ਉਹ ਹਮੇਸ਼ਾ ਇਹੀ ਚਾਹੁੰਦਾ ਏ ਕਿ ਉਹਦੇ ਬੱਚੇ ਉਹਦੇ ਨਾਲ਼ੋਂ ਵੀ ਵੱਧ ਤਰੱਕੀ ਕਰਨ।

  • @user-nq9cv2cq4q
    @user-nq9cv2cq4q 22 дня назад +41

    ਸਾਨੂੰ ਵੀ ਬਾਪੂ ਨੇ ਬਹੁਤ ਕੁੱਟਿਆ ਭੈਣੇ ਇਹਦਾ ਮਤਲਬ ਇਹ ਨੀ ਕਿ ਸਾਡਾ ਬਾਪੂ ਗਲਤ ਐ ਮਾਂ ਬਾਪ ਜਵਾਕ ਨੂੰ ਸੁਧਾਰਨ ਲਈ ਬਹੁਤ ਕੁਝ ਕਰਦੈ

  • @manpreetsinghmanpreetsingh1865
    @manpreetsinghmanpreetsingh1865 18 дней назад +11

    ਸਾਡੇ ਛੋਟੇ ਹੁੰਦਿਆਂ ਦੇ ਪਿਤਾ ਜੀ ਪੂਰੇ ਹੋ ਗਏ ਸਨ ਸਾਨੂੰ ਅੱਜ ਵੀ ਦੁਨੀਆ ਬੇਰੰਗ ਲਗਦੀ ਆ ਇੱਕ ਅੱਤ ਦੀ ਗਰੀਬੀ ਹੋਵੇ ਤੇ ਪਿਉ ਸਿਰ ਤੇ ਨਾ ਹੋਵੇ ਸਾਡੇ ਤੋਂ ਪੁੱਛੇ

  • @PB49PIGEONCLUB
    @PB49PIGEONCLUB 23 дня назад +144

    ਪਹਿਲਾਂ ਤਾਂ ਕਹਿੰਦੀ ਸੀ ਕਿ ਕਿਰਪਾਨ ਉਤਾਰ ਦਿੰਦਾ ਸੀ ਰਾਤ ਨੂੰ ਹੁਣ ਕਹਿੰਦੀ ਲੱਕ ਬੰਨਦਾ ਸੀ। ਬਹੁਤ ਜ਼ਿਆਦਾ ਤੇਜ ਆ

    • @jagdishsingh3252
      @jagdishsingh3252 22 дня назад +1

      Sahi gal aa veer ji.. Kado aa fer apni live bazi

  • @5911fullpower
    @5911fullpower 23 дня назад +142

    ਮਾਂ ਨੇ ਜਿਵੇਂ ਬਚਿਆ ਦੇ ਕੰਨ ਭਰੇ ਬਚਿਆ ਨੇ ਓਵੀ ਹੀ ਬੋਲਿਆ ਮਾ ਗਲਤ ਹੈ

    • @balvirkaurbatth9655
      @balvirkaurbatth9655 23 дня назад +5

      ਬਿਲਕੁਲ ਸਹੀ ਲਿਖਿਆ ਕਿਉਂਕਿ ਪਿਤਾ ਵੀ ਮਾਂ ਦੇ ਲੱਛਣਾ ਕਰਕੇ ਕੁੱਟਦਾ ਸੀ ਇਹ ਗੱਲਾਂ ਮਾਂ ਨੇ ਧੀ ਨੂੰ ਨਹੀਂ ਦੱਸੀਆਂ ਧੀ ਨੇ ਮਾਂ ਦੇ ਪਰਦੇ ਵੀ ਪਿਤਾ ਤੋਂ ਚੁਕਵਾ ਦਿੱਤੇ ਗੁਰ ਸਿੱਖ ਪਿਤਾ ਨੂੰ ਬਹੁਤ ਗਲਤ ਬੋਲੀਆਂ ਪਿਤਾ ਬਿਲਕੁਲ ਸੱਚ ਬੋਲਿਆ ਆਪਣੀ ਮਾਂ ਦੀ ਸੇਵਾ ਕਰ ਰਿਹਾ

    • @5911fullpower
      @5911fullpower 23 дня назад +4

      @@balvirkaurbatth9655 ਜੀ ਬਿਲਕੁਲ ਜੇ ਪਿਤਾ ਨਸ਼ਾ ਕਰਦਾ ਹੁੰਦਾ ਉਹਨੇ ਮਾ ਨੂੰ ਨਹੀਂ ਸੀ ਪਾਲਣਾ

    • @user-st7lr8wc8z
      @user-st7lr8wc8z 23 дня назад

      ​@5911fullpowe ryt bro 💯

    • @balvirkaurbatth9655
      @balvirkaurbatth9655 23 дня назад +2

      @@5911fullpower ਬਿਲਕੁਲ ਸਹੀ ਲਿਖਿਆ📝 ਪੁੱਤਰ

  • @RanjitSingh-ne3iz
    @RanjitSingh-ne3iz 20 дней назад +16

    ਰੋਣਾ ਹੀ ਤਾਂ ਜਨਾਨੀ ਦਾ ਸਭ ਤੋਂ ਵੱਡਾ ਹਥਿਆਰ ਆ
    ਕਰਦੋ ਬਦਨਾਮ ਓਹ ਸ਼ਰੀਫ਼ ਇਨਸਾਨ ਨੂੰ

  • @neetugold6136
    @neetugold6136 21 день назад +18

    ਮਾਂ ਬਾਪ ਦੀ ਕੁੱਟ ਨੇ ਸਾਨੂੰ ਹੀਰੇ ਬਣਾ ਦਿੱਤਾ।ਮਾਂ ਦੀ ਸਿੱਖਿਆ ਨੇ ਕੁੜੀ ਵਿਗੜ ਦਿੱਤਾ।

  • @kuldeepsinghlahoria5268
    @kuldeepsinghlahoria5268 23 дня назад +108

    ਮਾਵਾਂ ਧੀਆਂ 2ਵੇ ਬੋਹਤ੍ ਤੇਜ ਆ ...ਬਾਪੁ ਬੰਦਾ ਸਹੀ ਆ

  • @Ravindersandhu5783
    @Ravindersandhu5783 23 дня назад +101

    ਆ ਗਿਆ ਥਲੀ ਵੀਰ ਹੁਣ ਕੱਢੂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ।।। ਥਲੀ ਵੀਰੇ ਮਾਂ, ਧੀ ਗਲਤ ਲਗਦੀ ਏ।

  • @VkrmRandhawa
    @VkrmRandhawa 21 день назад +25

    ਪੰਜਾਬੀਆ ਦੀ ਵੀ ਗਲਤੀ ਬਰਾਬਰ ਹੈ ਜਣਾ ਖਣਾ ਗਿੱਦੜ ਦਾ ਗੂਹ ਪਹਾੜੀ ਚੜਾਹ ਦੇਦੇ ਆ ਇਹ ਗਸਤੀ ਦੀ ਜੁਬਾਨ ਦੱਸਦੀ ਐ ਏ ਕਿੰਨੀ ਸਾਓ ਆ 🙏💯 ਇਹਨਾ ਤੇ ਪਰਚਾ ਕਰਾਓ ਸਾਲੀਆ ਤੇ ਤਾ ਜੋ ਅੱਗੇ ਤੋ ਵੀ ਹੋਰਾ ਨੂੰ ਅਕਲ ਆਵੇ 💯

  • @rashpaldhaliwal1429
    @rashpaldhaliwal1429 20 дней назад +7

    2011 ਚ ਇਹ ਚਾਰ ਸਾਲ ਦੀ ਸੀ ਉਦੋਂ ਇਹਨੂੰ ਬਹੁਤ ਯਾਦ ਹੋਣਾ ਚਾਰ ਸਾਲ ਦੀ ਕੁੜੀ ਨੂੰ ਵੀ ਮੈਨੂੰ ਬਹੁਤ ਕੁੱਟਦਾ ਸੀ

  • @ManjitSingh-mm1yz
    @ManjitSingh-mm1yz 22 дня назад +218

    ਕੁੜੀ,, ਆਪਣੀ ਮਾਂ ਨਾਲੋਂ ਵੀ ਬਹੁਤ ਚਲਾਕ ਆ ਬਹੁਤ ਮਾੜੇ ਇਲਜ਼ਾਮ ਲਾਏ ਆਪਣੇ ਪਿਤਾ ਤੇ ਦਾਦੀ ਮਾਂ ਤੇ ਸਰਮ ਨਹੀਂ ਇਸ ਕੁੜੀ ਨੂੰ ਸਾਰੀਆਂ ਹੱਦਾਂ ਪਾਰ ਕਰਤੀਆਂ ਨੇ ਹੱਦ ਕਰਤੀ ਇਸ ਕੁੜੀ ਨੇ। ਵਾਹਿਗੁਰੂ

    • @shantybuttar3501
      @shantybuttar3501 22 дня назад +1

      Paise lai kita ..

    • @manjitkaur-zu6fu
      @manjitkaur-zu6fu 21 день назад

      ਠੋਕਰਾ ਖਾ ਕੇ ਦਲੇਰ ਬਣੀ ਹੈ ਜੋ ਤੁਹਾਨੂੰ ਚਲਾਕ ਲੱਗਦੀ ਬਾਕੀ ਜੇ ਤੁਹਾਡੀ ਧੀ ਨਾਲ ਿ
      ਇਹਦੀ ਮਾ ਵਾਲੀ ਹੋਵੇ ਫਿਰ

    • @KulvirSingh-bg9xf
      @KulvirSingh-bg9xf 20 дней назад +1

      Pakki gal hai maa b gasti hai te beti b hun maa vergi banu

  • @singhpardeepsingh-gp8pv
    @singhpardeepsingh-gp8pv 23 дня назад +477

    ਮਾਵਾਂ ਧੀਆਂ ਦੋਨੋਂ ਬੜੀਆਂ ਚਲਾਕ ਨੇ। ਪਿਓ ਦੀ ਦੇਖ ਲੋ ਕਿੰਨੀ ਇੱਜ਼ਤ ਕਰਦੀ ਆ

    • @johalmeetchannel903
      @johalmeetchannel903 22 дня назад +2

      ਸਹੀ

    • @user-sq9gd5fj3q
      @user-sq9gd5fj3q 20 дней назад +2

      ਸਈ

    • @rajgoyal526
      @rajgoyal526 18 дней назад

      Aaj kal ladkiya taa eh kaam aam he ho gaya dehaj maarpit taa jhuta case pandy ne baad mote paise mangty ne

  • @SandeepSinghSonu-eh1yz
    @SandeepSinghSonu-eh1yz 19 дней назад +10

    ਮਾਵਾਂ ਧੀਆਂ ਦੋਵੇਂ ਗਲਤ ਹਨ ਬਾਪੂ ਸੱਚਾ ਹੈ ਬਾਪੂ ਦੀ ਮਦਦ ਕਰੋ

  • @kimakumar5936
    @kimakumar5936 18 дней назад +6

    ਅੱਜ ਕੱਲ ਲੋਕ ਨਵੇਂ ਨਵੇਂ ਤਰੀਕੇ ਲੱਭ ਲੈਦੇ ਨੇ ਲੋਕਾਂ ਨੂੰ ਲੁੱਟਣ ਦੇ ਇਸ ਤਰਾ ਦੇ ਲੋਕਾਂ ਕਰਕੇ ਹੀ ਜਿਨਾ ਨੂੰ ਅਸਲ ਵਿਚ ਜਰੂਰਤ ਹੁੰਦੀ ਆ ਮਦਦ ਦੀ ਫੇਰ ਉਨ੍ਹਾਂ ਦੀ ਵੀ ਮਦਦ ਨੀ ਕਰਨੀ ਕਿਸੇ ਨੇ।

  • @satpreetlife786
    @satpreetlife786 23 дня назад +288

    ਅੱਜਕਲ ਕਿਸੇ ਦੀ ਹੈਲਪ ਕਰਨ ਦਾ ਵੀ ਟਾਈਮ ਨਹੀਂ ਰਿਹਾ , ਕੁੜੀ ਨੇ ਖੁਦ ਆਪਣੀ ਇੱਜਤ ਆਪ ਰੌਲ ਲਈ

    • @singga5679
      @singga5679 23 дня назад +8

      ਕੁੜੀ ਤਾ iPhone ਚੱਕੀ ਫਿਰਦੀ

    • @panjabishayri
      @panjabishayri 23 дня назад +3

      ਸਹੀ ਗੱਲ ਆ

    • @gurveer.singh.grewal.3361
      @gurveer.singh.grewal.3361 22 дня назад +2

      @@singga5679 ਦੇ ਦਿੱਤਾਂ ਹੋਣਾ ਕਿਸੇ ਆਸ਼ਕ ਨੇਂ ਜਾਂ ਫਿਰ ਇਕੱਠੇ ਹੋਏ ਪੈਸਿਆਂ ਵਿੱਚੋ ਲੈ ਲਿਆਂ ਹੋਣਾਂ

  • @Indian_JT
    @Indian_JT 22 дня назад +52

    ਬਹੁਤ ਹੀ ਸ਼ਰਮਨਾਕ ਹਰਕਤ ਕੀਤੀ ਹੈ ਮਾਂ ਧੀ ਨੇ ਮਿਲਕੇ ਯਕੀਨ ਨਹੀਂ ਹੁੰਦਾ ਕਿ ਕੋਈ ਇਸ ਹੱਦ ਤਕ ਵੀ ਥੱਲੇ ਡਿੱਗ ਸਕਦਾ ਹੈ🙏🏻🙏🏻

    • @rajanbatth9856
      @rajanbatth9856 18 дней назад

      Miss behave hoye tere km e shitrran wale

  • @SandeepSinghSonu-eh1yz
    @SandeepSinghSonu-eh1yz 19 дней назад +9

    ਇਸ ਕੁੜੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜਿਹੇ ਭੁੱਖੇ ਲੋਕਾ ਦੇ ਕਰਕੇ ਹੀ ਕਿਸੇ ਤੇ ਕੋਈ ਵਿਸ਼ਵਾਸ ਨੀ ਕਰਦਾ

  • @kimakumar5936
    @kimakumar5936 18 дней назад +5

    ਇਦਾ ਦੀ ਧੀ ਤਾਂ ਜੰਮਦੀ ਮਰ ਜੇ ਜੇਨੇ ਆਪਣੇ ਬਾਪ ਦੀ ਇੱਜਤ ਉਸ਼ਾਲੀ ਪਈ ਏ ਹਰ ਪਾਸੇ

  • @gurnoorsingh1255
    @gurnoorsingh1255 23 дня назад +116

    ਇਹ ਸਭ ਕੁਝ ਮਾ ਦੀ ਸਖਾਈ ਕੁੜੀ ਇਸ ਦੀ ਮਾ ਦੇ ਕਾਰਨਾਮੇ ਕੀਤੇ ਉਹ ਵੀ ਦੱਸਿਆ ਜਾਵੇ

  • @Kaurpreet0001
    @Kaurpreet0001 23 дня назад +375

    ਪਿਓ ਧੀ ਦਾ ਰਿਸ਼ਤਾ ਬਹੁਤ ਵੱਡਾ ਤੇ ਪਵਿੱਤਰ ਹੈ, ਇਸ ਧੀ ਨੂੰ ਦੇਖ ਕੇ ਬਹੁਤ ਦੁੱਖ ਲੱਗਾ ਕਿ ਪਿਓ ਦੀ ਚਿੱਟੀ ਦਾੜੀ ਵੱਲ ਵੇਖ ਗਲਤ ਨਾ ਬੋਲ

    • @user-qj5xi3nb1w
      @user-qj5xi3nb1w 23 дня назад +14

      ਭਾਜੀ ਕੁੜੀ ਬਿਲਕੁਲ ਗਲਤ ਆ

    • @kaur_life2973
      @kaur_life2973 22 дня назад +5

      💯

    • @chahalfilms2636
      @chahalfilms2636 22 дня назад +1

      Even daughter di ta father nal bonding he bahut hundi

    • @prbjot582
      @prbjot582 22 дня назад +1

      Hle kudi kush ni smjdi us nal gl krn da koi fyda ni

  • @prm_dhaliwal
    @prm_dhaliwal 22 дня назад +13

    37 ਵਾਰ Misbehave ਕਹਿ ਦਿੱਤਾ, did she even know the definition of Misbehave, ਕਿਹੜੇ ਮਾਂ-ਬਾਪ ਨੇ ਜਿਹੜੇ ਆਪਣੇ ਬੱਚਿਆ ਨੂੰ ਨਹੀਂ ਸੀ ਕੁੱਟਦੇ। ਸਾਡੇ ਆਪਣੇ ਬਥੇਰੀ ਕੁੱਟ ਪਈ ਆ ਅਵਲਾ-ਸਵਲਾ ਖਾਣ ਨੂੰ ਮੰਗਣ ਤੇ, ਇਨਾ ਦੀ interview ਨੀ ਲੈਣੀ ਚਾਹੀਦੀ ।
    ਅੰਤ: ਇਹ ਕੁੜੀ ਬਹੁਤ ਤੇਜ਼ ਆ🙏🙏🙏

  • @arifvoice007
    @arifvoice007 20 дней назад +7

    ਮੇਰੇ ਬਾਪੂ ਨੇ ਵੀ ਮੈਨੂੰ ਬਹੁਤ ਕੁੱਟਿਆ ਮੇਰੇ ਬੁਰੇ ਕੰਮਾਂ ਲੇਈ, ਕਿ ਹੁਣ ਮੈਂ ਵੀ ਇੰਟਰਵਿਊ ਦਵਾਂ , ਸਲੀ ਹੋਈ ਮੰਮਾ ਦੀ

  • @FanBappuDe3630
    @FanBappuDe3630 23 дня назад +47

    ਇਹੋ ਜਹੀਆਂ ਕੁੜੀਆਂ ਹੋਰ ਜਰੂਰਤ ਮੰਦ ਲੋਕਾਂ ਦਾ ਵੀ ਨੁਕਸਾਨ ਕਰ ਦਿੰਦੀਆਂ ਨੇ ਜਿਨਾਂ ਨੂੰ ਸਹੀ ਵਿੱਚ ਜਰੂਰਤ ਹੁੰਦੀ ਹੈ

  • @prabhjotkaur629
    @prabhjotkaur629 23 дня назад +23

    ਧੀਏ ਪਿਤਾ ਜੀ ਬਾਰੇ ਗਲਤ ਕਿਹਾ ਬਹੁਤ ਮਾੜੀ ਗੱਲ ਹੈ ਅਉਣ ਵਾਲੇ ਸਮੇਂ ਵਿੱਚ ਬੱਚਿੳ ਤਹਾਡੇ ਸਾਰਿਆਂ ਨੂੰ ਮੁਸਕਲਾ ਅਉਣਗੀਆਂ ਵਾਹਿਗੁਰੂ ਕਿਰਪਾ ਕਰਨ ਸੋਝੀ ਪਿਆਰ ਨਾਮ ਸਿਮਰਨ ਉੱਚਾ ਸੁੱਚਾ ਜੀਵਨ ਬਖਸ਼ਣ

  • @avvisingh8772
    @avvisingh8772 21 день назад +7

    ਬਾਪ ਦੀ ਜਗ੍ਹਾ ਕੋਈ ਨੀ ਲੇ ਸਕਦਾ ਸਾਡੇ ਗਵਾਂਢੀ ਸੀ ਚਾਚਾ ਲਗਦਾ ਸੀ ਐਨੀ ਦਾਰੂ ਪੀਂਦਾ ਸੀ ਹਰ ਵੇਲੇ ਘਰ ਵਿਚ ਕਲੇਸ਼ ਹੀ ਰਹਿਦਾ ਸੀ ਗਲੀ ਗਲੋਚ ਤਾਂ ਆਮ ਗੱਲ ਸੀ ਚਾਚੀ ਨੂੰ ਵੀ ਹਮੇਸ਼ਾ ਕੁੱਟਣ ਮਾਰਨਾ ਅਸੀਂ ਵੀ ਬਹੁਤ ਸਮਜੋਂਦੇ ਸੀ ਪਰ ਬੱਚੇ ਬਹੁਤ ਸਿਆਨੇ ਸੀ ਕਦੇ ਆਪਣੇ ਪਿਓ ਤੇ ਹੱਥ ਨੀ ਚੱਕਿਆ ਬੱਚੇ ਪੜਨ ਵਿਚ ਵਦੀਆ ਸੀ ਤੇ ਦੋਵੇਂ ਬੱਚੇ ਨੌਕਰੀ ਤੇ ਲਗ ਗਏ ਓਹ ਸਰਕਾਰੀ ਹੁਣ ਉਹ ਪਰਿਵਾਰ ਬਹੁਤ ਖੁਸ਼ te ਖੁਸ਼ਹਾਲ ਆ ਪਾਪਾ ਵੀ ਓਹਦੇ ਸਾਰੇ ਨਸ਼ੇ ਛੱਡ ਗਏ

  • @pinkykaur4239
    @pinkykaur4239 20 дней назад +3

    ਬਹੁਤ ਵਧੀਆ ਗੱਲ ਕੀਤੀਆ ਬਹੁਤ ਵਧੀਆ ਸਵਾਲ ਕੀਤੀਆ

  • @DHALIWAL303
    @DHALIWAL303 23 дня назад +33

    ਇੰਸਟਾਗ੍ਰਾਮ ਤੇ ਵੀ ਚੈਨਲ ਨਾਲ ਦੀ ਨਾਲ ਬਣਾ ਲਿਆ ਸੀ ਚਾਹ ਵਾਲੀ ਕੁੜੀ ਮੇਰੀ ਲੋਕਾਂ ਨੂੰ ਬੇਨਤੀ ਆ ਐਵੇ ਦੇ ਬੇਕਾਰ ਲੋਕਾਂ ਦੀ ਮੱਦਦ ਕਰਨ ਤੌ ਪਹਿਲਾ ਅੱਗਾ ਪਿੱਛੇ ਦੇਖ ਲਿਆ ਕਰੋ ਨਾਲ਼ੇ ਏਹ ਮਾਵਾਂ ਧੀਆਂ ਝੋਟੇ ਵਰਗੀਆਂ ਪਈਆਂ ਨੇ ਹੱਥ ਪੈਰ ਸਲਾਮਤ ਨੇ ਏਹ ਕੰਮ ਕਰਕੇ ਖਾ ਸਕਦੇ ਨੇ ਮੱਦਦ ਕਰਨੀ ਆ ਉਹਨਾਂ ਲੋਕਾਂ ਦੀ ਕਰੋ ਜਿਨਾਂ ਦੇ ਹੱਥ ਪੈਰ ਨੀ ਕੰਮ ਕਰਦੇ ਏਹ ਸਭ ਫੇਮ ਲੈਣ ਲਈ ਕਰਿਆ ਏਹ ਕੁੜੀ ਸਕਲ ਤੌ ਹੀ ਇਕ ਨੰਬਰ ਦੀ ਚੁਤਚਲਾਕੀਆਂ ਕਰਨ ਵਾਲੀ ਲੱਗ ਰਹੀ ਆ

  • @billavirk1127
    @billavirk1127 23 дня назад +657

    ਸ਼ਿਰਫ ਛਿੱਤਰਾ ਦੀ ਘਾਟ ਹੈ ।ਲੋਕਾ ਨੂੰ ਮਦਦ ਨਹੀ ਕਰਨੀ ਚਾਹਿਦੀ ।

    • @Rupinderkau265
      @Rupinderkau265 23 дня назад +16

      Bilkul shi eda d lok h shi loka miln vali help v kho lende ny😡😡

    • @pihusharma3276
      @pihusharma3276 23 дня назад +8

      Bilkul sahi keha

    • @SukhwinderSingh-xk5ry
      @SukhwinderSingh-xk5ry 23 дня назад +22

      ਪੈਸੇ ਖੋਹਣ ਵਾਲਾ ਵੀ ਝੂਠ ਬੋਲਿਆ ਇਸ ਕੁੜੀ ਨੇ ਜਿਹੋ ਜਹੀ ਕੋਕੋ ਉਹੋ ਜਹੇ ਕੋਕੋ ਦੇ ਬਚੇ

    • @NavjotJosan-rm9uz
      @NavjotJosan-rm9uz 23 дня назад +4

      ​@@Rupinderkau265 hji a gal tudi bulkul sachi ha g a story sada nal wala pind di ha g

    • @user-et7ie7sm8e
      @user-et7ie7sm8e 23 дня назад

      Chood de pair nhi hunde.lwo ehna too paise sare kini btmeez kudi aa

  • @user-qp7ic4yq3o
    @user-qp7ic4yq3o 22 дня назад +5

    ਏਨੇ ਤਾਂ ਇੱਕ ਹੀ ਗੱਲ ਸਿੱਖੀਆ ਮਿਸ ਬਹੇਵ ਮਿਸ ਬਹੇਵ ਕੁੜੀ ਬਹੁਤ ਚਲਾਕ ਹੈ ਕਹਿੰਦੀਆਂ ਮੁਰੱਬਾ ਮੰਗਿਆ ਖਾਂਣ ਨੂੰ ਤੇ ਸਾਨੂੰ ਬਹੁਤ ਕੁਟਿਆ ਕੋਈ ਵੀ ਬਾਪ ਏਦਾਂ ਨਹੀਂ ਕਰਦਾ ਇਹ ਝੂਠ ਬੋਲ ਰਹੀ ਆ ਬਾਕੀ ਕੁੜੀ ਦੀ ਮਾਂ ਵੀ ਬਹੁਤ ਚਲਾਕ ਹੈ ਸਾਰਾ ਚੱਕਰ ਪੈਸੇ ਦਾ

  • @sukhkang7256
    @sukhkang7256 18 дней назад +3

    ਭਾਜੀ ਕੁੜੀ ਬਿਲਕੁਲ ਗਲਤ ਆ

  • @user-pm3rq3qv9u
    @user-pm3rq3qv9u 23 дня назад +194

    ਭਾਈ ਸਾਬ ਏਨਾ ਦਾ ਆਪਣਾ ਦਿਲ ਨਹੀ ਓਸ ਭਗਤ ਬੰਦੇ ਨਾਲ ਰਹਿਣ ਦਾ ਏਸ ਦਾ ਬੋਲਣਾ ਦਾ ਤਰੀਕਾ ਵੇਖ ਕੇ

  • @gurpreetsinghrai6014
    @gurpreetsinghrai6014 23 дня назад +57

    ਮੈਂ ਤਾਂ ਹੈਰਾਨ ਆ ਕੇ ਇਸ ਕੁੱੜੀ ਦੀ ਉਮਰ 18,19 ਸਾਲਾ ਆ ਦੀ ਆ ਤੇ ਕਿੰਨੀ ਚਲਾਕ ਆ ਬਹੁਤ ਹੀ ਜਿਆਦਾ ਡਰਾਮੇਬਾਜ ਆ ਬਹੁਤ ਹੀ ਤਿੱਖੀ ਆ ਇੱਕ ਗੱਲ ਧਿਆਨ ਨਾਲ ਸੁਣੋ ਇਸ ਕੁੱੜੀ ਨੂੰ ਬਾਕੀ ਸਾਰੀਆਂ ਗੱਲਾਂ ਦਾ ਪਤਾ ਆ ਪਰ ਕਹਿੰਦੀ ਆ ਕੇ ਮੈਨੂੰ ਪਤਾ ਨਹੀਂ ਸੀ ਮੇਰਾ ਪਿਉ ਨਸੇ ਕਰਦਾ ਸੀ ਤੈਨੂੰ ਸ਼ਰਮ ਨਹੀਂ ਆ ਜਦੋ ਕਹਿੰਦੀ ਸੀ ਕਿ ਮੇਰਾ ਪਿਉ ਨਸਾਂ ਕਰਦਾ ਆ ਤੇ ਉਸ ਨੂੰ ਕਿਸ ਗੱਲ ਦੀ ਸ਼ਰਮ ਆ ਉਹ ਸੱਚਾ ਆ ਪਰ ਤੂੰ ਬਹੁਤ ਹੀ ਜਿਆਦਾ ਡਰਾਮੇਬਾਜ ਆ

    • @user-lh6dk9dt4s
      @user-lh6dk9dt4s 23 дня назад +1

      Pajji os enshan de me charen fadna chaouna jeda ene dukh vich aapni ma. Di sewa kar reha dhan h obanda

    • @ammemanila8302
      @ammemanila8302 18 дней назад +1

      18 saal ch ohnu apne bchpn di koi v gal ni bhulli , peo ne mraba khn to kutteya , 8 ch vichrre 11 ch mile , story puri ungla te rtti pyi

  • @hardevsingh9675
    @hardevsingh9675 20 дней назад +2

    ਮਾਂ ਤਾਂ ਬਹੁਤ ਵੱਡੀ ਆ ਪਿਤਾ ਨੇ ਜੋ ਇੰਟਰਵਿਊ ਵਿੱਚ ਦੱਸਿਆ ਉਸ ਤਰ੍ਹਾਂ ਦੀ ਹੀ ਹੈ ਸ਼ਕਲ ਦੱਸ ਰਿਹੀ ਆ

  • @sukhdebgill4016
    @sukhdebgill4016 22 дня назад +5

    ਕੁੜੀ ਮਾਂ ਮੰਗਰ ਲੱਗ ਕੇ ਝੂਠ ਬੋਲਦੀ ਆ ਮਾਂ ਗ਼ਲਤ ਹੋ ਸਕਦੀ ਆ ਪਰ ਬਾਪੂ 100% ਸਹੀ ਆ ਥਲੀ ਵੀਰ 13 ਧੰਨਵਾਦ

  • @AvtarSingh-pw7fv
    @AvtarSingh-pw7fv 23 дня назад +69

    ਅੱਜ ਇਕ ਗੱਲ ਦੀ ਸਮਝ ਆ ਗਈ ਕਿ ਜਦੋਂ ਤੱਕ ਦੋਵੇਂ ਪੱਖ ਸਾਹਮਣੇ ਨਾ ਆ ਜਾਣ ਸਾਨੂੰ ਕਿਸੇ ਇਕ ਧਿਰ ਨੂੰ ਦੋਸ਼ੀ ਨਹੀਂ ਸਮਝ ਲੈਣਾ ਚਾਹੀਦਾ ਜਿਵੇਂ ਮੈਂ ਇਸ ਧੀ ਦੀ ਵੀਡਿਉ ਦੇਖਕੇ ਇਸ ਦੇ ਬਾਪ ਨੂੰ ਹੀ ਦੋਸ਼ੀ ਸਮਝਣ ਲੱਗ ਪਿਆ ਸੀ ਜਿਸਦਾ ਮੈਨੂੰ ਅਫ਼ਸੋਸ ਹੈ

  • @GoogleAccount-em7tf
    @GoogleAccount-em7tf 23 дня назад +667

    ਇਸ ਕੁੜੀ ਨੇ ਤਾਂ ਆਪਣਾ ਜਲੂਸ ਆਪ ਕੱਢ ਲਿਆ

    • @mandeepkhaira8291
      @mandeepkhaira8291 23 дня назад +5

      Ryttt

    • @joot247
      @joot247 23 дня назад +1

      Ryt

    • @RameshKumar-fr1vz
      @RameshKumar-fr1vz 23 дня назад

      ਬੇਸ਼ਰਮੀ ਦਾ ਕਾਹਦਾ ਜਲੂਸ ਨਿਕਲਦਾ ਲੋਕਾਂ ਜੇਬ ਭਰਤੀ ਹੁੰਣ ਦਾਦੀ ਅਮਾਂ ਬੰਣ ਗਈ ਪਾਪਾ ਜੀ ਨਾਲ ਲਗ ਗਿਆ ਇਹ ਗ਼ਲਤੀ ਉਹਨਾਂ ਦੀ ਬਰਾਬਰ ਦੀ ਹੈ ਜਿਨ੍ਹਾਂ ਬਿਨਾਂ ਪੁਛ ਪੜਤਾਲ ਦੇ ਨੋਟਾਂ ਨੂੰ ਸਿਟੀ ਗਏ ਉਸ ਗੁਰੂ ਦੇ ਸਿੱਖ ਕੋਲ ਪਤਰਕਾਰ ਤੋਂ ਇਲਾਵਾ ਕਿਸੇ ਪੁਛਿਆ ਭਾਈ ਕੀ ਬੀਤੀ ਹੋਵੇਗੀ ਉਹ ਸਿੰਘ ਤੇ

    • @litikasharma1759
      @litikasharma1759 23 дня назад

      😂😂😂

    • @RameshKumar-fr1vz
      @RameshKumar-fr1vz 23 дня назад +9

      ਬੇਸ਼ਰਮੀ ਦਾ ਕਾਹਦਾ ਜਲੂਸ ਇਹ ਤਾਂ ਠਗੀਂ ਦੀ ਦੁਕਾਨਦਾਰੀ ਬਣ ਗਈ ਰੋ ਕੇ ਵਿਖਾਓ ਦੁਕਾਨ ਚਾਲੂ

  • @ParminderSingh-ts3qy
    @ParminderSingh-ts3qy 22 дня назад +4

    Es kudi da Bapu sahi a jo hun tak apni bajurg maa nu sabh rha.

  • @user-ns9ic8fw5m
    @user-ns9ic8fw5m 19 дней назад +1

    ਬਹੁਤ ਚਲਾਕ ਕੁੜੀ ਏ ਬਕਵਾਸ ਕਰ ਰਹੀਏ
    ਜਿਹੜੇ ਦੁਖੀ ਹੁੰਦੇ ੳੁਹਨਾ, ਨੂੰ ਇੰਨੀਆਂ ਗੱਲਾਂ ਨਹੀਂ ਆਉਂਦੀਆਂ ਜ

  • @beast-000
    @beast-000 23 дня назад +181

    ਸ਼ਰਮ ਨ੍ਹੀ ਆਉਂਦੀ ਕੁੜੀ ਨੂੰ.. ਏਹਦੇ ਬੋਲਣ ਦਾ ਤਰੀਕਾ ਦੇਖ ਲਉ.. ਕਿਵੇਂ ਪਿਓ ਨੂੰ ਪੁੱਠਾ ਬੋਲ ਰਹੀ ਆ... ਸਾਰਾ ਕੁਝ ਪੈਸੇ ਕੱਠੇ ਕਰਨ ਪਿੱਛੇ ਕਰ ਰਹੀ ਆ ਇੱਹ.

    • @Sadha63
      @Sadha63 22 дня назад +1

      💯agree this girl has no respect for herself or her father or anybody else she has ruined her life for fame and money. Who’s going to marry this girl tomorrow very disrespectful child.
      There are so many families in this world go through trauma father beat their children For being disobedient and rebel
      I myself as a mother has smacked my own children for being dis suspectible and for being obedient towards me it doesn’t mean that I should exploit my public life out there. My children are age 42 now never once they ever spoken to anybody regarding their misbehaviour, this daughter is very disrespectful. .
      I also remember as a child my father smacking me for being disrespectful towards him children go through this but they do not disrespect their parents without their parents. These children wouldn’t be in this world. .
      It’s a disgraceful daughter. She has no shame she doesn’t cover her head and selling tea. You can still get people being abusive in the street towards young girls so what kind of employment did she think that will bring her respect? Very shameful daughter .

    • @brinderkaur7500
      @brinderkaur7500 19 дней назад

      Eh jhooti aa bht jda ewe Oyo nu badnam krdi aa meri naanan nal padh di c oh dsdi k bht jhoot boldi aa eh avde nanke rendi c. Mudke hostel Rehan LG gyi kendi c mein bht rich family toh belong krdi aa actor bnugi te fer vich padayi Chad k chali gyi eh sirf maa ne galat sikha rakhi aa

    • @beast-000
      @beast-000 17 дней назад

      @@brinderkaur7500 tanhi te hun sbb lokka nu ehdi sachai pta lg gai...jhoot kde na kde tan pta lg hi janda lokka nu.... eho jehi ehdi maa jehdi ehnu apde peo baare putha dss rhi a..

  • @Meet1313LofiSongs
    @Meet1313LofiSongs 22 дня назад +115

    ਜਨਾਨੀ ਜੀਡੀ ਮਰਜੀ ਵੱਡੀ ਤੋਂ ਵੱਡੀ ਗਸਤੀ ਹੋਵੇ ਪਰ ਆਪਣੇ ਮੂਹੌ ਕਦੇ ਨੀ ਮੰਨੇਗੀ ਬਾਬਾ ਜੀ ਗੁਰਸਿੱਖ ਇਨਸਾਨ ਹਨ ਮਾਂ ਹੀ ਚਵਲ ਜਨਾਨੀ

  • @user-le6ln5rb7m
    @user-le6ln5rb7m 16 дней назад +1

    ਮੈਂ 2 ਜਵਾਕਾਂ ਦਾ ਪਿਓ ਹਾਂ ਸਾਡੇ ਹਜੇ ਵੀ ਡਾਂਗ ਫੇਰ ਦਿੰਦਾ ਹੈ ਸਾਡਾ ਪਿਓ। ਏਹ ਕੁੜੀ ਤੇ ਏਸ ਦੀ ਮਾ ਦੋਨੋ ਗਲਤ ਨੇ। ਸਭ ਕੁਝ ਫੇਮ ਲਈ ਕੀਤਾ ਏਨਾ ਨੇ। ਐਵੇਂ ਪਿਓ ਨੂੰ ਬਦਨਾਮ ਕੀਤਾ। ਗਲਤੀਆਂ ਸਾਰੀਆਂ ਏਸ ਦੀ ਮਾਂ ਦੀਆਂ ਨੇ।

  • @user-jp1lp8cm1z
    @user-jp1lp8cm1z 14 дней назад

    ਬੱਚਿਆਂ ਦੀ ਕੋਈ ਗਲਤੀ ਨੀ ਵੀਰੇ ਸਾਰੀ ਗਲਤੀ ਮਾ ਬਾਪ ਦੀ ਆ ਜਿਨਾਂ sari umar ik dusre nu ni samjea

  • @gurpreetkauldhar6715
    @gurpreetkauldhar6715 23 дня назад +428

    ਮਾਂ ਧੀ ਦੇ ਚੱਕਰ ਚ ਮੁੰਡੇ ਦੀ ਜਿੰਦਗੀ ਖਰਾਬ ਕਰਤੀ

    • @sandhujugrajsingh9635
      @sandhujugrajsingh9635 23 дня назад +14

      Bilkul sahi gall aa oh vichra bilkul chup aa

    • @RandhirSingh-co4kp
      @RandhirSingh-co4kp 23 дня назад +13

      ਇੱਨਾ ਨੇ ਆਪਣੇ ਮੁੰਡੇ ਦਾ ਸਾਰਾ ਜੀਵਨ ਖਰਾਬ ਕਰ ਦਿੱਤਾ,,,ਇੱਨਾ ਮਾਵਾਂ ਧੀਆਂ ਦਾ ਕੁੱਝ ਨਹੀ ਜਾਣਾ,,,,

    • @user-qh1yo3yu2f
      @user-qh1yo3yu2f 23 дня назад +7

      ਜਨਾਨੀ ਨੇ ਬੇਬੇ ਸਾਂਭਣ ਤੋ ਲੜਦੀ ਹੋਊ ਇਹ ਹੁਣ ਵਾਰ-ਵਾਰ ਗੱਲ ਬਦਲਦੀ ਐ ਕੁੜੀ ਨੂੰ ਜਿਵੇ ਮਾਂ ਨੇ ਸਿਖਾਇਆ ਉਥੇ ਹੀ ਕਹਿ ਰਹੀਐ

    • @user-qh1yo3yu2f
      @user-qh1yo3yu2f 23 дня назад +3

      ਵੀਹ ਸਾਲ ਹੋ ਗਏ ਬਾਬਾ ਕਹਿੰਦਾ ਅਮ੍ਰਿਤ ਸਕੇ ਨੂੰ

    • @GurbajBrar-fc5vt
      @GurbajBrar-fc5vt 23 дня назад

      ​@@sandhujugrajsingh9635😊😊😊😊😊

  • @gurveer.singh.grewal.3361
    @gurveer.singh.grewal.3361 23 дня назад +92

    ਥਲੀ ਵੀਰ ਬਹੁਤ ਵਧੀਆਂ ਕੀਤਾਂ ਸਵਾਦ ਆ ਗਿਆਂ ਧਰਮ ਨਾਲ਼ ਜਿੱਥੇ ਤੁਸੀਂ ਪਹੁੰਚ ਗਏ ਮੈਦਾਨ ਫ਼ਤਹਿ

  • @jarmejasinghbrar9111
    @jarmejasinghbrar9111 22 дня назад +4

    ਫੇਮਸ ਹੋਣ ਲਈ ਮੇਰਾ ਪਿਉ ਨਸ਼ਾ ਕਰਦਾ ਹੈ ਕਹਿਕੇ ਪੰਗਾ ਲੈ ਬੈਠੀਂ ਹੁਣ ਫੁੱਲ ਡਰੀ ਪਈ ਹੈ ਬੋਲੀਆਂ ਵੀ ਨੀ ਜਾਂਦਾ, ਕਹਿੰਦੀ ਸਾਡੀ ਦਸ ਕਿੱਲੇ ਪੈਲੀ ਸੀ ਮੈਂ ਚਾਹ ਵੇਚ ਕੇ ਪੈਲੀ ਬਣਾਂਲਾਗੀ ਤੀਹ ਲੱਖ ਦਾ ਕਿਲ੍ਹਾ ਹੈ ਤਿੰਨ ਕਰੋੜ ਦੇ ਦੱਸ ਕਿਲੇ ਪੈਲੀ ਦੇ ਆਉਣਗੇ ਚਾਹ ਵੇਚਕੇ ਤਿੰਨ ਕਰੋੜ ਇਕੱਠਾ ਕਰਲੇਂਗੀ ਤਿੰਨ ਕਰੋੜ ਦੇ ਦੱਸ ਕਿੱਲੇ ਪੈਲੀ ਦੇ ਲੈ ਲੇਗੀ ਤੂੰ, ਜਾ ਪਰਾਂ ਭੁੱਲ ਜਾ ਐਵੇਂ ਗੱਪਾਂ ਨਾਂ ਮਾਰੀ ਜਾਹ

  • @NavjotKaur-dx3fo
    @NavjotKaur-dx3fo 18 дней назад +1

    Bahut vadiya ਪਤਰਕਾਰ ਜੀ

  • @jaswinderkaurjaswinder7026
    @jaswinderkaurjaswinder7026 22 дня назад +185

    ਵੀਰੇ ਇਸ ਕੁੜੀ ਤੇ ਪਰਚਾ ਹੋਣਾ ਚਾਹੀਦਾ ਇਕ ਗੁਰਸਿੱਖ ਵੀਰ ਨੂੰ ਬਦਨਾਮ ਕੀਤਾ ਇਹਨੂੰ ਆਪਣੀ ਮਾਂ ਦਾ ਗੰਦ ਨਜ਼ਰ ਨਹੀਂ ਆਦਾ

    • @davindersran7598
      @davindersran7598 21 день назад

      ​@vpjourney3156 right

    • @sonu_ramgarhia
      @sonu_ramgarhia 20 дней назад

      ਯਰ ਏ ਕੁੜੀ ਦੀ ਇੱਕ ਜੁਬਾਨ ਹੈ ਹੀ ਨਹੀਂ, ਕਹਿੰਦੀ 2ਸਾਲ ਦੀ ਸੀ ਮੈ ਜਦੋਂ ਦੇ ਅਸ਼ੀ ਆਪਣਏ ਪਿਓ ਤੁਓ ਅਲੱਗ ਰਹਿੰਦੇ 2ਸਾਲ ਦੇ ਬੱਚੇ ਨੂੰ ਕੌਣ ਕੁੱਟਦਾ ਕੁਤੀ ਮਾ ਨੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ

    • @SKaur-hd6ju
      @SKaur-hd6ju 20 дней назад

      Parcha hona chahida ehde te jhoothi ik number di maa ta dekhn nu lgdi pyi gandi janani

    • @SKaur-hd6ju
      @SKaur-hd6ju 20 дней назад

      Social media ne loka da ding khraab krta bss view de chkr Paisa da chkr

    • @Avtarsingh-mi3jw
      @Avtarsingh-mi3jw 18 дней назад

      ਬਾਈ ਜੀ ਤੁਹਾਡੇ ਨਾਲ ਹਾ। ਪਰਚਾ ਕਰਾਉ । ਕੇਸ ਦੇ ਪੈਸੇ ਮੈਂ ਲਾਉਣ ਲਈ ਤਿਆਰ ਹਾ।

  • @gurveer.singh.grewal.3361
    @gurveer.singh.grewal.3361 23 дня назад +49

    ਕਹਿੰਦੀ ਮੈਂ ਆਪਣਾਂ ਨਾਂਮ ਬਣਾਉਗੀ ਮਾਂ ਨੇਂ ਲੁੱਚਪਣੇ ਵਿੱਚ ਨਾਂਮ ਬਣਾਂ ਲਿਆਂ ਤੂੰ ਝੂਠ ਬੋਲਕੇ ਲੋਕਾਂ ਨੂੰ ਇੰਮੋਸਨਲ ਕਰਕੇ ਬਣਾਂ ਲਿਆਂ ਵਾਹਿਗੁਰੂ ਜੀ ਸੁਮੱਤ ਬਖਸ਼ਣ ਕਿਆ ਸਕੀਮ ਲਾਈਂ ਏ

  • @Sidhumoosewala-wp2ux
    @Sidhumoosewala-wp2ux 21 день назад +2

    ਬਿੱਲੀ ਆਂ ਅੱਖ ਤੋਂ ਖਤਰਨਾਕ ਬਾਈ ਬਹੁਤ ਖਤਰਨਾਕ 🔥🙌

  • @user-ok9yu4pi2r
    @user-ok9yu4pi2r 17 дней назад +1

    ਪਿਤਾ ਕਿਨਾ ਵੀ ਮਾੜਾ ਹੋਵੇ ਪਰ ਧੀ ਕਦੇ ਵੀ ਬੁਰਾ ਨਹੀਂ ਕਹਿੰਦੀ

  • @user-mw2yh5ie7k
    @user-mw2yh5ie7k 23 дня назад +132

    ਕੁੜੀ ਗਲਤ ਹੈ ਮਾਂ ਦੀ ਸ਼ੈਅ ਤੇ ਕੰਮ ਕਰਦੀ।

    • @dhaliwal1217
      @dhaliwal1217 23 дня назад +7

      ਵਿਗਾਨੇ ਘਰ ਵੀ ਨੀਂ ਵੱਸਦੀ ਇਹ ਕੁੜੀ ਮਾਂ ਦੀ ਸ਼ਹਿ ਤੇ

  • @user-jw4bc2hd7w
    @user-jw4bc2hd7w 23 дня назад +41

    ਖਾਲਸਾ ਜੀ ਨੇ ਸੱਚ ਬੋਲੀਆਂ। ਇਹ ਮਾ ਧੀ ਨੇ ‌। ਸੰਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਿਤਾ। ਕੱਲ ਨੂੰ ਕੋਈ ਲੋੜ ਬੰਦ। ਵੀ।ਮੰਦਤ ਨਹੀਂ। ਕਰਨੀ। ਇਹ ਕੁੜੀ ਬਹੁਤ ਜਾਂਦੇ ਤੇਜ਼ ਆ‌।

  • @user-nl2oz1ii7j
    @user-nl2oz1ii7j 16 дней назад +1

    ਵਹਿਗੁਰੂ ਮਿਹਰ ਕਰੇ ਜੀ

  • @Sandeep-vr3zg
    @Sandeep-vr3zg 22 дня назад +5

    Hsde munde te rondi kudi da vishwas ni krida✅

  • @KulwinderSingh-ml7zn
    @KulwinderSingh-ml7zn 22 дня назад +94

    ਬਹੁਤ ਚਲਾਕ ਬਣਦੀ ਸੀ ਕੁੜੀ ,, ਹੁਣ ਬਦਨਾਮ ਹੋ ਰਹੀ ਹੈ,,ਕੁੜੀ ਨੇ ਛੋਟੀ ਉਮਰ ਚ ਹੀ ਬਹੁਤ ਚਲਾਕੀਆਂ ਕਰਨੀਆਂ ਸਿਖ ਲਈਆਂ

    • @RomyRaikot-bs2ql
      @RomyRaikot-bs2ql 22 дня назад +4

      ਕਿਉਂ ਕੇ ਚਾਲੂ ਮਾਂ ਦੇ ਧੀ ਆ ਚਾਲੂ ਬਣਨਾ si

    • @KulwinderSingh-nw9bx
      @KulwinderSingh-nw9bx 22 дня назад +1

      Jaisi koko waise bache

    • @prbjot582
      @prbjot582 22 дня назад

      Shi gl a

    • @johalmeetchannel903
      @johalmeetchannel903 22 дня назад

      ਸੱਭ ਗਲਤੀ ਕੁੜੀ ਦੀ ਮਾਂ ਦੀ ਆ ,

  • @user-ti4vc7dl6r
    @user-ti4vc7dl6r 22 дня назад +40

    ਕੁੜੀ ਫੁੱਕਰੀ ਆ ਟੋਪੀ ਨੀ ਲਾਉਂਦੀ ਸਿਰ ਤੋਂ ਆਕੜ ਵਿੱਚ ਰਹਿੰਦੀ ਐ ਹੁਣ ਫਸ ਗਈ ਇਹ ਕੋਈ ਗੱਲ ਨਹੀਂ ਆਉਂਦੀ

  • @gaggubihla9000
    @gaggubihla9000 21 день назад +1

    ਜਗਦੀਪ ਜੀ ਤੁਸੀ ਬਹੁਤ ਵਧੀਆ pareson ਓ plZ ਇਹਨਾਂ ਨੂੰ ਇਕੱਠੇ ਕਰਾਓ plz ਹੁਣ ਜੋਂ ਕੁਸ਼ ਮਰਜ਼ੀ ਓਹ ਕਰਨ ਇਹਨਾਂ ਨੇ ਜੋਂ ਕਰਨਾ ਕਰਨ ਦਿਓ ਬੱਸ ਹੁਣ ਉਹ ਵੀ ਬੁਰੇ ਨੇ ਇਹ ਵੀ ਬੁਰੇ ਨੇ plZ ਇਹਨਾਂ ਨੂੰ ਅਪਣਾ ਕੰਮ ਕਰਨ ਦਿਉ

  • @harmansandhu3212
    @harmansandhu3212 19 дней назад +1

    ਥਲੀ ਪਾਜੀ ਏ ਮਾਂ ਧੀ ਬਹੁਤ ਤੇਜ਼ ਨੇ ਗਲਤੀ ਇਹਨਾਂ ਦੀ ਆ

  • @GursharanSingh-qx3zo
    @GursharanSingh-qx3zo 23 дня назад +398

    ਥਲੀ ਸਾਹਿਬ ਜੀ ਮਾਂ ਧੀ ਤੇ ਪਰਚਾ ਹੋਣਾ ਚਾਹੀਦਾ ਇਹਨਾਂ ਨੇ ਗੁਰਸਿੱਖ ਬੰਦੇ ਨੂੰ ਬਦਨਾਮ ਕੀਤਾ ਹੈ

    • @gurpreetkau-zl2ie
      @gurpreetkau-zl2ie 23 дня назад +1

      Bharawa tu vi bada sikhi te chalda hai taadi dowa hatha naal wajadi hai pr mainu yakeen hai kudi di maa galat si pr kudi ta je piyo kol hundi osdi boli boldi vaise m kudi de hak wich nhi

    • @user-lh6dk9dt4s
      @user-lh6dk9dt4s 23 дня назад

      Bilkul sahi gal paji siar upar topi lake hath ch niawa foun

    • @user-lh6dk9dt4s
      @user-lh6dk9dt4s 23 дня назад

      Delhi wangu tea garel banana chahudi c es upar 420 Bandi a

    • @satnamsinghghuman6776
      @satnamsinghghuman6776 22 дня назад +3

      @@gurpreetkau-zl2ieMai granty de sakda kudi da baap bhut vadiya insaan Aa ihdi maa galt c ohne ghar barbad kita aap ohnu chad ke gayi hun sachi ho rahi Aa sanu gharo kaddeya bhut chalak ne maa te kudi karwai honi chayidi Aa dona te kise bande nu badnam karna paisa ekatha karn layi te loka di simpati lain layi crime Aa ik gall hor kehna ai kudi viyah ke jis ghar jaugi oh ghar vi barbad houga kudi bhut ghatiya kisam di body language to pta lag janda

    • @gurpreetkau-zl2ie
      @gurpreetkau-zl2ie 22 дня назад

      @@satnamsinghghuman6776 Kujh galla naal main agree ha pr main eh ta samjhdi ha kudi sachi chalak hai pr jis kol parwrish hoi ose diya galla te yakeen kardi hai te baap dekhan wich ta naram hi lagda hai pr m sachi kehindi ha kai waar ladies di aapas wich nhi bandi ta ajehe klesh pai jande han te wich wichara osda baap involve ho giya pr m eh jaroor kahangi kai waar jiyada bolan waliya te tez kudiya galat nhi hundiya te naram te Sharif kudiya vi galat kam kar jandiya han baki Rabb Jane pr esne aapne baap bare galat galla kehke aapna te aapni maa da jaluse aap hi kadh liya

  • @Alessandro1186
    @Alessandro1186 23 дня назад +38

    ਕੁੜੀਏ ਤੈਨੂੰ ਚਾਹੀਦਾ ਹੈ ਕਿ ਆਪਣੇ ਪਿਉ ਦੀ ਗੱਲ ਬਹਿ ਕਿ ਸੁਣ।
    ਪੀਓਵਾ ਨੂੰ ਬਚਿਆਂ ਦਾ ਬਹੁਤ ਫ਼ਿਕਰ ਹੁੰਦਾ ਹੈ।
    ਪਰ ਮਾਵਾਂ ਆਪਣਾ ਚਰਿੱਤਰ ਖੇਡ ਹੀ ਜਾਂਦੀਆਂ ਹਨ।

  • @harjinderkaur296
    @harjinderkaur296 21 день назад +2

    Mai complete video dekhi a kudi bahut clever a bahut jiada omg

  • @gurbaniwithipk4649
    @gurbaniwithipk4649 15 дней назад +1

    ਨਸ਼ਾ ਨਹੀਂ ਕਰਦਾ ਸੀ ਇਹ ਕੋਈ ਸਬੂਤ ਹੈ ਕਿਸੇ ਕੋਲ ਜੇ ਮਾਂ-ਧੀ ਗਲਤ ਹਨ?

  • @lakhwinder3561
    @lakhwinder3561 23 дня назад +139

    ਇਹ ਕੁੜੀ ਬਹੁਤ ਚਲਾਕ ਹੈ ਲੋਕਾ ਨੂੰ ਇਸ ਦੀ ਮੱਦਦ ਨਹੀਂ ਕਰਨੀ ਚਾਹੀਦੀ

  • @ArshDeep-em4zt
    @ArshDeep-em4zt 23 дня назад +152

    ਪਿਉ ਨੂੰ ਬਦਨਾਮ ਤੁਸੀਂ ਕਰ ਰਹੀਆਂ ਹੈ ਉਹ ਨੀ ਅਕਲ ਨੂੰ ਹੱਥ ਮਾਰੋ ਮਾਵਾਂ ਧੀਆਂ

  • @sarbmaan
    @sarbmaan 20 дней назад +1

    ਇਕ ਪਤਨੀ ਲਈ ਪਤੀ ਗਲਤ ਹੋ ਸਕਦਾ, ਪਤੀ ਲਈ ਪਤਨੀ ਗਲਤ ਹੋ ਸਕਦੀ ਹੈ,ਪਰ, ਬੱਚਿਆਂ ਲਈ ਮਾਂ-ਪਿਓ ਕਦੀ ਗਲਤ ਨ੍ਹੀ ਹੋ ਸਕਦੇ ਕੁੜੀਏ।ਪਿਓ-ਧੀ ਦਾ ਤਾਂ ਪਿਆਰ ਈ ਬਹੁਤ ਹੁੰਦਾ ਬੀਬਾ ਜੀ।

  • @BalwinderSingh-pb3kd
    @BalwinderSingh-pb3kd 23 дня назад +70

    ਭਾਈ ਸਾਹਿਬ ਕੁੜੀ ਤੇ ਮਾਂ ਬਹੁਤ ਸਾਂਤਰ ਹਨ

  • @gurveer.singh.grewal.3361
    @gurveer.singh.grewal.3361 23 дня назад +36

    ਜਿਵੇਂ ਇਸ ਕੁੜੀ ਦੀ ਜ਼ੁਬਾਨ ਆ ਵੱਸਣਾ ਇਹਨੇਂ ਵੀ ਨਹੀਂ ਕਿਤੇ

  • @user-rg4nc1fu2t
    @user-rg4nc1fu2t 22 дня назад +1

    ਬਿਖਰੇ ਪਰਿਵਾਰ ਦਾ ਹਾਲ ਆ ਈ ਹੁੰਦਾ

  • @320186666
    @320186666 18 дней назад

    ਸਾਰੀ ਪੰਚਾਇਤ ਇਹਨਾਂ ਦੇ ਖਿਲਾਫ ਹੈ ਕਿਓਕਿ ਇਹ ਗਲਤ ਹੈ

  • @kuljindersinghdhaliwal4400
    @kuljindersinghdhaliwal4400 23 дня назад +41

    😮ਕੁੜੀ ਦਾ D.N.A ਟੈਸਟ ਕਰਵਾਓ ॥ ਇਸ ਕੁੜੀ ਨੇਂ ਪਿਓ ਧੀ ਦਾ ਰਿਸ਼ਤਾ ਬਦਨਾਂਮ ਕੀਤਾ ॥ ਇੱਕ ਪਿਓ ਮਾਂ ਨਾਲੋਂ ਵੀ ਜ਼ਿਆਦਾ ਪਿਆਰ ਧੀ ਨੂੰ ਕਰਦਾ ਧੀਆਂ ਵੀ ਬਹੁਤ ਪਿਆਰ ਕਰਦੀਆਂ ਸੰਸਾਰ ਦਾ ਇਤਹਾਸ ਗਵਾਹ ਹੈ ॥ ਸੋ ਦੁਨੀਆਂ ਦੇ ਸਾਹਮਣੇ ਸਾਰੀ ਸਚਾਈ ਲ਼ਿਆਓ ਕੀ ਵਾਕਿਆ ਓਸੇ ਦਾ ਅੰਸ਼ ਹੈ??? ਇਹ ਜ਼ੇਕਰ ਇਹ ਗਲ ਲੋਕਾਂ ਵਿੱਚ ਲੈ ਹੀ ਆਏ ਹੋ

    • @user-et4lr5ch2z
      @user-et4lr5ch2z 23 дня назад +1

      ਬਿਲਕੋਲ ਜੀ dna hona ਚਾਹੀਦਾ

    • @parmatasingh8718
      @parmatasingh8718 23 дня назад +1

      ਖਰਚਾ ਦੇ ਦਿਓ। ਬਜੁਰਗ ਦਾਦੀ ਨੁੰ ਕੈਣ ਸੰਭਾਲੂ ਓਹ ਤਾਂ ਆਪ ਮਸੀਬਤ ਚ ਬਾਬਾ ਕਿਥੇ ਜਾਵੇ।ਇਸ ਉਮਰ ਚ ਰੋਟੀ ਆਪ ਬਣਾਂਦਾ ਹੈ।

    • @gurpreetkau-zl2ie
      @gurpreetkau-zl2ie 23 дня назад

      ​@@parmatasingh8718Bilkul kharcha salaha den wale den😂

  • @preetamsingh295
    @preetamsingh295 23 дня назад +102

    ਇਨੀ ਵੱਡੀ ਗਲਤੀ ਕਰਨ ਤੋਂ ਬਾਅਦ ਚ ਮਾਵਾਂ ਧੀਆਂ ਨੂੰ ਹੁਣ ਵੀ ਸ਼ਰਮ ਨਹੀਂ ਆਉਂਦੀ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹ

  • @kabbasubha2176
    @kabbasubha2176 19 дней назад +1

    ਪਿਉਂ ਨੇ ਜੰਮਿਆਂ ਤਾ ਹੋਰ ਕੌਣ ਕੁੱਟੇ ਗਾ ਪਿਉ ਸਹੀ ਆ

  • @amanbatth3131
    @amanbatth3131 День назад

    ਐਨੀ ਚਲਾਕ ਕੁੜੀ ਆ ਜਿਸ ਘਰ ਵਿੱਚ ਜਾਊਗੀ ਉਸ ਘਰ ਨੂੰ ਬਰਬਾਦ ਕਰ ਦੳਊ ਜਿਹੜੀ ਕੁੜੀ ਆਪਣੇ ਪਿਉਂ ਦੀ ਨੀ ਬਣੀ ਹੋਰ ਕਿਸੇ ਦੀ ਵੀ ਨਹੀਂ ਬਣ ਸਕਦੀ

  • @Deepsaab33
    @Deepsaab33 23 дня назад +53

    ਇਹ ਕੁੜੀ ਦੀ ਕੋਈ ਹੈਲਪ ਨਾ ਕਰਿਓ, ਬਹੁਤ ਸ਼ੈਤਾਂਨ ਆ ਇਹ ਕੁੜੀ ਨਾਲ ਮਾ ਵੀ ਏਦਾ ਦੀ ਆ

  • @user-fv7iu3jv8q
    @user-fv7iu3jv8q 23 дня назад +30

    ਧੀ ਪਿਓ ਦੀ ਬਹੁਤ ਪਿਆਰੀ ਹੂੰਦੀ ਆ ਇਹ ਧੀ ਤਾਂ ਵੱਖਰੀ ਹੀ ਆ

  • @lalidoraha1085
    @lalidoraha1085 13 дней назад

    ਥਲੀ ਵੀਰੇ ਕੁੜੀ 100% ਗਲਤ ਆ ਇਸ ਨੂੰ ਬੋਲਣ ਦੀ ਬਿਲਕੁਲ ਤਮੀਜ਼ ਨਹੀਂ ਕਿ ਕਿੱਦਾਂ ਗੱਲ ਕਰਨੀ ਵੱਡੇ ਛੋਟੇ ਨਾਲ

  • @goodidea7964
    @goodidea7964 18 дней назад

    ਸਾਡੇ ਲੋਕ ਬੱਸ ਪੈਸਾ ਲੁਟਾਉਣ ਲੱਗੇ ਬਿਲਕੁਲ ਨਹੀਂ ਸੋਚਦੇ ਐਵੇਂ ਹਰ ਕਿਸੇ ਨੂੰ ਦੇਈ ਜਾਂਦੇ

  • @ssbani6949
    @ssbani6949 23 дня назад +239

    ਸਾਰਾ ਪਿੰਡ ਕਿਵੇਂ ਝੂਠ ਬੋਲ ਸਕਦਾ

    • @tarlochansingh1806
      @tarlochansingh1806 22 дня назад +4

      ਥਲੀ ਸਾਹਬ ਵਾ

    • @tarlochansingh1806
      @tarlochansingh1806 22 дня назад +6

      ਥਲੀ ਸਾਹਬ ਤੁਹਾਨੂੰ ਕੀ ਦੇ ਦਿਵਾਲ ਹੈ ਇਹੇ ਬਿਲਕੁਲ ਝੁਠੀ ਹੈ ਮਾਂ ਦੀ ਸਿਖਾਈ ਇੱਕ ਬੰਦਾ ਪਿੰਡ ਨਹੀਂ ਜਿਹੜਾ ਜਿਹੜਾ ਐਨਾਂ ਦੀ ਗੱਲ਼ ਕਰੇ

    • @BoSS-tu1df
      @BoSS-tu1df 20 дней назад +2

      1 ਬੰਨੇ ਕਹਿੰਦੀ ਇਹ ਚਗਲ ਕੁੜੀ ਕੇ ਮੇਰੇ ਪਿਓ
      ਨੇ ਕੋਈ ਨਸ਼ਾ ਨੀ ਛੱਡਿਆ ਗੋਲੀਆਂ ਡਰੱਗਜ਼
      ਲਹਿੰਦਾ ਓਹ ਨਸ਼ੇ ਕਰਦਾ ਜਿਹੜੇ ਮੈਂ ਦੇਖੇ ਨਹੀਂ। ਤੇ ਫਰ ਕਹਿੰਦੀ ਜੇ ਸਾਨੂੰ ਕੁੱਟ ਦਾ ਸੀ
      ਤਾਂ ਨਸ਼ਾ ਕਰਕੇ ਹੀ ਕੁੱਟ ਹੋਊ।😂 ਇਹਨੂੰ
      ਖੁੱਦ ਨੀ ਪਤਾ ਮੈਂ ਕਹਿਣਾ ਕੀ ਆ ਤੇ ਪਿਉ ਨੂੰ
      ਤੂੰ ਤੂੰ ਕਰਕੇ ਬੋਲ ਰਹੀ ਆ। ਨਾਲੇ 2008 ਦਾ
      ਘਰੋਂ ਕੱਢਿਆ ਸੀ ਮਤਲੱਬ 16 ਸਾਲ਼ ਪਹਿਲਾਂ
      ਓਹਦੋਂ ਇਹਦੀ ਉਮਰ ਕੀ ਹੋਊ ? ਕੋਈ ਵੀ ਬਾਪ
      ਇਹਨਾਂ ਗਿਰਿਆ ਹੋਇਆ ਨੀ ਹੁੰਦਾ ਕੇ ਛੋਟੀ
      ਬੱਚੀ ਆਪਣੀ ਧੀ ਨੂੰ ਕੁੱਟੇ। ਕਮਾਲ ਹੋਗੀ ਲੋਕਾਂ
      ਦੀ 😂

    • @VikramSingh-jc5go
      @VikramSingh-jc5go 19 дней назад

      ​Apna Ghar vekho Veer Ji tuci loka tu ki Leana
      Ooo changa ja maddda

    • @supindersingh9262
      @supindersingh9262 19 дней назад +1

      ਜੰਮਦੀ ਮਰ ਜਾਂਦੀ ਭੈਣੇ ਸਰਮ ਕਰ ਪਿਤਾ ਨੂੰ ਹੀ ਮਾੜਾ ਕਹੀ ਜਾਂਦੀ ਵਾ

  • @Maan-nr9zv
    @Maan-nr9zv 19 дней назад

    Lakh lahnat aa ohna loka te jo ehdu aaj to bad help krn main te kehna ehna nu dita vi vapic lai lo. Te ehde papa nu deo jo ehna di daadi di bechara sewa kr reha jo manje te aa. Yr jo banda aapni maa di manje te pyi di sewa kr reha oh nashe krda hou ja galt hou aapna dil nhi manda

  • @partapvirk5898
    @partapvirk5898 20 дней назад

    Thalli Jee, very good. Keep up your good work. Lady, need to admit without question that she made up all things.

  • @HarjinderSingh-ft1pn
    @HarjinderSingh-ft1pn 23 дня назад +45

    ਕੁੜੀ ਤੇ ਮਾਂ ਦੇ ਚੱਕਰ ਵਿੱਚ ਮੁੰਡਾ ਵਿਚਰਾ ਫਸ ਗਿਆ ਓਹ ਭੋਲਾ ਲਗਦਾ ਮੈਨੂੰ

  • @user-zc9lw5je8i
    @user-zc9lw5je8i 22 дня назад +22

    ਮਾਂ ਅਤੇ ਧੀ ਬਹੁਤ ਹੀ ਗਲਤ ਹਨ ਅਜੇ ਵੀ ਪੈਰਾਂ ਤੇ ਪਾਣੀ ਨੀ ਪੈਣ ਦਿੰਦੀ

  • @RatandeepSinghsandhu
    @RatandeepSinghsandhu 16 дней назад

    Waheguru ji

  • @mayawatisihag1880
    @mayawatisihag1880 17 дней назад

    Waheguru ji 🙏

  • @Alessandro1186
    @Alessandro1186 23 дня назад +100

    ਪੁੱਤ ਗੱਲਾਂ ਬਹੁਤ ਵੱਡੀਆਂ ਕਰਦੀ ਪਈ ਵੈ। ਸ਼ਰਮ ਨਾ ਦੀ ਕੋਈ ਚੀਜ਼ ਨਹੀਂ

  • @kuldeepkaur3171
    @kuldeepkaur3171 23 дня назад +45

    ਮਾਂ ਦਾ ਜਹਿਰ ਭਰਿਆ ਬੱਚਿਆਂ ਦੇ ਮਨ ਚੋ

  • @preetsingh-vy7sv
    @preetsingh-vy7sv 4 дня назад

    ਸਾਡੇ ਮੰਮੀ ਡੈਡੀ 16 ਸਾਲ ਦੀ ਉਮਰ ਤੱਕ ਕੁੱਟ ਦੇ ਰਹੇ ਆ ਦੱਸ ਅਸੀਂ ਕਿਹਨੂੰ ਕਹੀਏ😂 ਪਰ ਉਹਨਾਂ ਦੀ ਕੁੱਟ ਨੇ ਸਾਨੂੰ ਜਿੰਦਗੀ ਚ ਕਾਮਯਾਬ ਕਰਤਾ😊

  • @SimranJeetkaur-z3m
    @SimranJeetkaur-z3m 20 дней назад

    Sahi gal aa ji

  • @dilbaghsingh8924
    @dilbaghsingh8924 23 дня назад +26

    ਬਾਈ 30 ਸਾਲ ਦੀ ਉਮਰ ਹੋ ਗਈ ਮੇਰੀ ਮੇਰਾ ਤਜਰਬਾ ਕਹਿੰਦਾ ਕਿ ਪਿਛੇ ਖੜੀ ਮਾਂ ਜਵਾਕਾਂ ਦੀ ਬਹੁਤ ਸ਼ਾਤਿਰ ਆ ਤੇ ਜੋ ਇਹਨਾਂ ਨੂੰ ਸਿਖਾਇਆ ਹੋਈਆਂ ਬੱਚੇ ਉਹੀਂ ਬੋਲ ਰਹੇ ਨੇ

  • @singhisking7133
    @singhisking7133 23 дня назад +131

    ਐਡੀ ਕਿੱਡੀ ਕੁ ਸਿਆਣੀ ਸੀ ਤੂੰ, ਲਾਕ ਡਾਨ ਚ ਤੂੰ ਮਾਂ ਨੂੰ ਦੂਜਾ ਵਿਆਹ ਕਰਨ ਦੀ ਸਲਾਹ ਦਿੰਦੀ ਸੀ।

    • @rajinderkaurrajinderkaur3220
      @rajinderkaurrajinderkaur3220 23 дня назад

      😮

    • @user-tz7oz7bq8l
      @user-tz7oz7bq8l 23 дня назад +3

      Money kar ka

    • @Sabi-xo6td
      @Sabi-xo6td 23 дня назад +1

      Yes money kar k ..

    • @KulwinderSingh-nw9bx
      @KulwinderSingh-nw9bx 22 дня назад

      😂😂😂😂😂😂😂😂😂 sahi gal hai new pioo liyaun nu firdi se eh ta

    • @ridhimamanni2702
      @ridhimamanni2702 22 дня назад

      Oooo jeda asli peoo aa ohnu peo smj k hi ni raaaji te cha Bech Bech k Hor nve nve peo bnandi pyi ha te pese ikthe kr b lye te bchare bapu da budape vich b jaluss kdd ditta 😢😢

  • @user-ok9yu4pi2r
    @user-ok9yu4pi2r 17 дней назад

    ਮੁੰਡਾ ਇੱਕ ਦਿਨ ਆਪਣੇ ਪਿਉ ਕੋਲ ਹੀ ਆਊਗਾ ਇਹ ਜਨਾਨੀ ਕੁਝ ਵੀ ਕਰਲੇ। ਮੇਰੀ ਇਹ ਗੱਲ ਯਾਦ ਰੱਖਣਾ

  • @SUKHDEEPSingh-ot1tb
    @SUKHDEEPSingh-ot1tb 23 дня назад +84

    ਉਹ ਵਿਚਾਰਾ ਬੁੱਢਾ ਰੋਂਦਾ ਉਹ ਵਿਚਾਰਾ ਆਪਣੀ ਮਾਂ ਨੂੰ ਸਾਂਭ ਰਿਹਾ। ਇਹ ਆਪਣੀ ਮਾਂ ਪਿੱਛੇ ਲੱਗ ਕੇ ਆਪਣੇ ਬਾਪ ਨੂੰ ਬਦਨਾਮ ਕਰ ਰਹੇ ਨੇ

  • @shrinivassharma8248
    @shrinivassharma8248 23 дня назад +198

    ਯਾਰ 2 ਸਾਲ ਦੀ ਕੁੜੀ ਨੂੰ ਪਿਉ ਕਿਵੇਂ ਕੁੱਟ ਦਿਉ ਨਾਲੇ 2 ਸਾਲ ਦੇ ਬੱਚੇ ਨੂੰ ਕਿਵੇਂ ਪਤਾ ਹੋਊ ਵੀ ਉਸ ਦੀਆਂ ਅੱਖਾਂ ਲਾਲ ਸਨ ਉਹ ਕਛਹਿਰਾ ਲਾਹ ਕੇ ਸਾਉਦਾ ਸੀ ਇਸ ਨੇ ਸਿਰਫ ਯੂ ਟਿਊਬ ਤੋਂ ਦੇਖ ਕੇ ਹਮਦਰਦੀ ਲੈਣੀ ਚਾਹੀ ਅਤੇ ਲੈ ਵੀ ਲਈ ਅਤੇ ਦੇਖੋ ਇਸ ਦੇ ਬੋਲਣ ਦਾ ਢੰਗ

    • @ssbani6949
      @ssbani6949 23 дня назад +10

      ਸਹੀ ਗੱਲ ਆ ਵੀਰ

    • @GeetaKaushil
      @GeetaKaushil 23 дня назад +5

      Bilkul right.... 2 saal de bache nu ki pta lgda

    • @KaurJ-oh6mk
      @KaurJ-oh6mk 23 дня назад +13

      ਇਹਨੇ ਦਿੱਲੀ ਵਾਲੇ ਜਸਪ੍ਰੀਤ ਦੀ ਵਾਇਰਲ ਵੀਡੀਓ ਦੇਖਲੀ ਬਸ ਓਥੋਂ ਸਕੀਮ ਲਾ ਲਈ

    • @user-tv4iz4oz8r
      @user-tv4iz4oz8r 23 дня назад +4

      Chwal aa purri

    • @JagtarSingh-mx5yc
      @JagtarSingh-mx5yc 23 дня назад +4

      ਵੀਰੇ ਇਹਨੂੰ ਦੋ ਸਾਲ ਦੀ ਉਮਰ ਚ ਹੀ ਪਤਾ ਲੱਗ ਗਿਆ ਕਿ ਮੇਰੇ ਡੈਡੀ ਨਸ਼ਾ ਕਰਦਾ

  • @sharmaji1465
    @sharmaji1465 21 день назад

    Jey ena he changa peo honda ta apne bachayaa nu ta puchda mai agree aa es nl