ਜਿਹੜੀ ਮਾਂ ਬੱਚਿਆਂ ਤੇ ਪਤੀ ਨੂੰ ਛੱਡ ਕੇ ਗਈ ਸੀ, ਆਹ ਨਿਕਲ ਆਈ ਬਾਹਰ, ਸੁਣੋਂ ਕਹਿੰਦੀ ਮੈਂ ਤਾਂ....

Поделиться
HTML-код
  • Опубликовано: 19 окт 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    Ropar, Cheating wife, unsocial, Jagdeep Singh Thali, punjab police , ghanauli

Комментарии • 663

  • @bikramgill5035
    @bikramgill5035 2 месяца назад +240

    ਇਹੋ ਜਿਹੀਆਂ ਧੀਆਂ ਮਰ ਹੀ ਜਾਣ ਜਿੰਨਾ ਨੂੰ ਆਪਣੇ ਬੱਚਿਆਂ ਤੇ ਤਰਸ ਨਹੀਂ ਆਉਂਦਾ, ਚਬਲ ਜਨਾਨੀ

  • @JarnailSingh-ew4on
    @JarnailSingh-ew4on 2 месяца назад +321

    ਸਲੁਟ ਹੈ ਭਾਜੀ ਤੁਹਾਡੀ ਪਤਰਕਾਰੀ ਤੇ❤❤❤❤❤ਰੋਪੜ❤❤❤❤❤

  • @BalwinderKaur-xq7xj
    @BalwinderKaur-xq7xj 2 месяца назад +229

    ਕੁੜੀ ਦੇ ਮਾਂ-ਬਾਪ ਦਾ ਫੁੱਫੜ ਜੀ ਬਹੁਤ ਬਹੁਤ ਧੰਨਵਾਦ ਮੁੰਡੇ ਵਾਲਿਆ ਦਾ ਸਾਥ ਦੇਣ ਲਈ

  • @Mangacharik
    @Mangacharik 2 месяца назад +101

    ਕਈ ਵੀਰਾਂ ਮੁੰਡੇ ਵੀ ਗਲਤ ਹੁੰਦੇ ਨੇ ਪਰ ਆਹ ਵੀਰ ਨੂੰ ਵੇਖ ਕੇ ਨਹੀਂ ਲੱਗਦਾ ਵੀ ਇਹ ਬੰਦਾ ਗਲਤ ਹੋਊਗਾ ਮਿਹਨਤੀ ਮੁੰਡਾ

  • @Alessandro1186
    @Alessandro1186 2 месяца назад +117

    ਕੁੜੀ ਦੀ ਮਾਂ ਨੇ ਆਪਣੀ ਕੁੜੀ ਦੇ ਸ਼ਿੱਤਰ ਮਾਰੇ ਹਨ। ਚੰਗਾ ਕੀਤਾ

  • @parmjeet3868
    @parmjeet3868 2 месяца назад +205

    ਜਗਦੀਪ ਥਲੀ ਵੀਰ ਤੁਸੀਂ ਬਹੁਤ ਚੰਗੇ ਇਨਸਾਨ ਹੋ

  • @KulwantSingh-lj2yw
    @KulwantSingh-lj2yw 2 месяца назад +5

    ਕੁੜੀ ਦੇ ਮਾਪਿਆਂ ਨੇ ਬਹੁਤ ਵਧੀਆ ਸੱਚੀਂ ਗੱਲ ਕੀਤੀ ਸੱਚ ਦਾ ਸਾਥ ਦੇਣ ਲਈ ਬਹੁਤ ਧੰਨਵਾਦ

  • @balwantsingh6251
    @balwantsingh6251 2 месяца назад +229

    ਬੱਚਿਆਂ ਵਾਲੀਆਂ ਔਰਤਾਂ ਉੱਤੇ ਸਰਕਾਰ ਨਿਕੇਲ ਕੱਸੇ ਸਖ਼ਤ ਕਾਨੂੰਨ ਬਣਾਏ ਤਾਂ ਜੋ ਵਿਆਹੀਆਂ ਔਰਤਾਂ ਬੱਚਿਆਂ ਨੂੰ ਛੱਡ ਕੇ ਕਿਸੇ ਵੀ ਮਰਦ ਨਾਲ ਭੱਜਕੇ ਨਾ ਜਾ ਸਕੇ ਬੇਨਤੀ ਹੈ ਮਾਨ ਸਾਬ ਜੀ ਨੂੰ ਥਲੀ ਸਾਬ ਬਹੁਤ ਬਹੁਤ ਧੰਨਵਾਦ ਜੀ

    • @AmandeepKaur-p9t
      @AmandeepKaur-p9t 2 месяца назад +2

      ਅੰਦਰੂਨੀ ਕਮਜ਼ੋਰੀ ਵਜ਼ਾ ਹੈ ਕਨੂੰਨ ਕੀ ਕਰੂਗਾ ਉਥੇ

    • @GurvinderSingh-xh6zy
      @GurvinderSingh-xh6zy 2 месяца назад +3

      Ohne te apni shaddi a ptandra doji ne ki nikalna swaad bodyguard dye ja rahe Paisa buchad😂😂

    • @AmritpalSingh-jl8rc
      @AmritpalSingh-jl8rc 2 месяца назад +2

      ​@@AmandeepKaur-p9tbache kida ho gye. Waise veer ji tusi haqim ho tuhade kolo dawai lainda c

    • @gurpinderkaur9316
      @gurpinderkaur9316 2 месяца назад

      ਕੋਈ ਵੀ ਬੱਚੇ ਹੋਣ ਤੋ ਬਾਅਦ ਭਜਣਾ ਨਹੀ ਚਾਹੀਦਾ

    • @GurdevSingh-vd5ie
      @GurdevSingh-vd5ie 2 месяца назад +3

      ਆ ਫੋਨ ਨੇ ਦਿਨੇਂ ਤਾਰੇ ਵਿਖਾਏ ਨੇ ਸਾਰੇਆਂ ਨੂੰ।।ਗੋਦੀ ਮੀਡੀਆ ਇੱਕ ਬੇਗਾਨੇ ਮੁਲਕ ਤੋਂ ਭਜ ਕੇ ਆਈ ਚਾਰ ਬਚੇਆਂ ਦੀ ਮਾਂ ਨੂੰ ਅਤੇ ਉਸਦੇ ਪ੍ਰੇਮੀ ਨੂੰ ਰਾਤ ਦਿਨ ਦਿਖਾਈ ਜਾ ਰਹੇ ਸੀ ਆ ਪਿੱਛੇ ਜਿਹੇ ਸਮੇਂ ਦੋਰਾਨ।।।😮ਬੇੜਾ ਗ਼ਰਕ ਵਾ ਸਮਾਜ ਦਾ।। ਦਿਨੋਂ ਦਿਨ ਦੁਖ ਤਕਲੀਫਾਂ ਵਧਦੀਆਂ ਜਾਂਦੀਆਂ ਨੇ।।ਵਿਆਅ ਸ਼ਾਦੀ ਵੀ ਹੁੰਣ ਲਾਟਰੀ ਵਾਂਗ ਹੋਉ।ਜੋ ਸਹੀ ਨਿਭ ਜਾਵੇ ਕੇਹਣ ਗੇ ਤੇਰੀ ਤਾਂ ਭਾਈ ਲਾਟਰੀ ਲਗ ਗਈ।।😅ਜੇੜੀ ਭਜ ਗਈ।।ਕੇਹਣ ਗੇ ਔ ਭਾਈ ਹੁੰਣ ਆਵਦੇ ਘਰ ਨੂੰ ਜਾ 😮

  • @BalwinderSingh-zu2xt
    @BalwinderSingh-zu2xt 2 месяца назад +121

    ਬਹੁਤ ਸਾਰੇ ਪੱਤਰਕਾਰ ਨੇ ਜੇਹੜੇ ਵਧੀਆ ਪੱਤਰਕਾਰੀ ਕਰਦੇ ਨੇ ਸਲੂਟ ਐਂ ਇਨ੍ਹਾਂ ਨੂੰ

  • @balwantsingh6251
    @balwantsingh6251 2 месяца назад +205

    ਅੱਗੇ ਵੀ ਛਿੱਤਰ ਪੈਣਗੇ ਇਸ ਜਨਾਨੀ ਦੇ ਬਗਾਨਾ ਬੰਦਾ ਥੋੜੇ ਦਿਨ ਹੀ ਸਹੀ ਰੱਖਦਾ ਹੈ

    • @rippyji2658
      @rippyji2658 2 месяца назад +11

      Tu dekhi chal bro ese gandi janani tenu 500 ch vikadi dikhu bro tuhde shne aa

    • @KhushpreetBains-b6b
      @KhushpreetBains-b6b 2 месяца назад

      ​@@rippyji2658je thodi sister nu koi eda khe

    • @CharanjitSinghNasirpur
      @CharanjitSinghNasirpur 2 месяца назад

      ਜੀ ਬਿਲਕੁੱਲ ​@@rippyji2658

    • @sonudanewala3831
      @sonudanewala3831 2 месяца назад +1

      ਆ ਵੀਰ ਜੀ ਸੱਚੀ ਗੱਲ ਹੈ 100% ਸਹੀ

  • @sukhmanjotsingh7427
    @sukhmanjotsingh7427 2 месяца назад +104

    ਜਗਦੀਪ ਥਲੀ ਵੀਰ ‌ਬਹੁਤ ਵਧੀਆ ਹੈ

  • @kulwantkaur2157
    @kulwantkaur2157 2 месяца назад +4

    ਧੰਨਵਾਦ ਇਨ੍ਹਾਂ ਮਾਪਿਆਂ ਦਾ ਜਿਹੜ੍ਹੇ ਸਹੀ ਨੂੰ ਸਹੀ ਗ਼ਲਤ ਨੂੰ ਗ਼ਲਤ ਕਹਿਣ ਦੀ ਹਿੰਮਤ ਰੱਖਦੇ ਹਨ

  • @gursevaksingh497
    @gursevaksingh497 2 месяца назад +49

    ਵਾਹਿਗੁਰੂ ਸੁੱਮਤ ਬਖਸ਼ੇ ਇਹੋ ਜਿਹੀਆ ਕਰਕੇ ਸਮਾਜ ਵਿਚ ਅੱਖਾਂ ਨੀਵੀਆਂ ਹੋ ਜਾਂਦੀਆਂ ਪਰ ਇਹਨਾਂ ਨੂੰ ਨਾ ਸਮਾਜ ਦੀ ਸ਼ਰਮ ਨਾ ਆਪਣੇ ਵੱਡੇ ਵਡੇਰਿਆਂ ਦੀ ਲੱਖਾਂ ਦੀ ਲਾਹਨਤ

  • @NirvairSingh-nv2lh
    @NirvairSingh-nv2lh 2 месяца назад +44

    ਸਾਤਿ ਸੀ੍ ਆਕਲ ਥੱਲੀ ਵੀਰ ਜੀ ਇਸ ਵੀਰ ਨੂੰ ਕਹੋ ਕਿ ਇਸ ਗਾਸਤੀ ਜਾਣਣੀ ਦਾ ਖੈੜਾ ਛੱਡ ਐਵੈ ਕਿਤੇ ਨਕਂਸਾਨ ਕਰੂ

  • @bhagsingh9035
    @bhagsingh9035 2 месяца назад +82

    ਜਗਦੀਪ ਥਲੀ ਜੀ ਤੁਹਾਡੇ ਬੋਲਾਂ ਨੂੰ ਸਲੂਟ ਹੈ।

  • @foodofpunjabandhealthtips4307
    @foodofpunjabandhealthtips4307 2 месяца назад +26

    ਮਾਂ ਪਿਓ ਕੁੜੀ ਦਾ ਸਾਥ ਨਾ ਦੇਣ ਤਾਂ ਸੁਧਾਰ ਹੋ ਸਕਦਾ ਸੁਕਰ ਆ ਅਹ ਮਾਂ ਚੰਗੀ ਆ ਨਹੀ ਤਾਂ ਅੱਜਕਲ੍ਹ ਮਾ ਬਾਪ ਜਿਆਦਾ ਘਰ ਪਟਦੇ ਨੇ।

  • @HarjeetSingh-sr9cf
    @HarjeetSingh-sr9cf 2 месяца назад +79

    ਇਹ ਔਰਤ ਉਹਨਾਂ ਦੀ ਗਿਣਤੀ ਵਿੱਚੋਂ ਹੈ ਜਿੰਨਾ ਨੂੰ ਆਖਿਆ ਜਾਂਦਾ ਉਤੋਂ ਖਿੱਦੋ ਵਾਂਗੂੰ ਮੜ੍ਹੀਆਂ ਅੰਦਰੋਂ ਪਾਟੀਆਂ ਲੀਰਾਂ ਨੇ ਕੀ ਕਰਵਾਉਣਾਂ ਇਸ ਤੋਂ ਲਿਆਉਣੀ ਵੀ ਨਹੀਂ ਚਾਹੀਂਦੀ ਅਜਿਹੀ ਔਰਤ ਤੋਂ ਦੂਰੀ ਬਣਾ ਕੇ ਰੱਖੇ ਬਾਈ ਸਾਰਾ ਕੰਮ ਵੀ ਆਪ ਕਰਦਾ ਹੈ

    • @sadhsingh2036
      @sadhsingh2036 2 месяца назад +1

      ਹਰਜੀਤ ਭਾ ਜੀ ,ਲਾਭ ਹੀਰਾ ਝੁਠਾ ਨਹੀ ਹੋ ਸਕਦਾ,,ਠੀਕ ਕਿਹਾ ਤੁਸੀ

    • @HarjeetSingh-sr9cf
      @HarjeetSingh-sr9cf 2 месяца назад

      ​@@sadhsingh2036ਧੰਨਵਾਦ ਵੀਰ ਜੀ 🙏

  • @madhosidhupb31wale71
    @madhosidhupb31wale71 2 месяца назад +283

    ਇੱਜਤਾਂ ਦੀ ਸਾਰ ਹੁੰਦੀ ਨਾ ਰੰਨਾ ਬਦਕਾਰਾਂ ਨੂੰ

    • @VivekBajaj-s6s
      @VivekBajaj-s6s 2 месяца назад +8

      ਬਿਲਕੁਲ ਸਹੀ ਸਿੱਧੂ ਸਾਬ

    • @GurdevSingh-vd5ie
      @GurdevSingh-vd5ie 2 месяца назад +3

      ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਅਤੇ ਬਹੁਤ ਸਾਰੀਆਂ ਚੰਗੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ।।ਕੀ ਸਿਖ ਲਿਆ।।ਬਸ ਸਮਾਜ ਚ ਜਦੋਂ ਵਿਚਰਦਾਂ ਹਾਂ।। ਲੋਕਾਂ ਨੂੰ ਦੇਖਦਾਂ ਵਾ।। ਬੋਲਚਾਲ ਰੇਹੰਣ ਸੇਹਣ ਖਾਣ ਪੀਣ।।😮ਮੰਨ ਚੋ ਤ੍ਰਾਹੀ ਮਾ ਤ੍ਰਾਹੀ ਮਾ।ਨਿਕਲਦੀ ਹੈ 😢 ਸਮਾਜ ਨੂੰ ਕੀ ਹੋ ਗਿਆ ਹੈ ਯਾਰ ਇਹ ਕੇੜੇ ਡਠੇ ਖੁਹ ਚ ਡਿੱਗ ਦਾ ਜਾ ਰੇਹਾ ਹੈ।।।😢 ਜ਼ਿੰਦਗੀ ਦਾ ਨਿਚੋੜ ਕੱਢਿਆ।।ਜੋ ਆਦਤਾਂ ਪਾਉ ਗੇ।।ਔਹੀ ਜੀਵਨ ਭਰ ਹੰਡਾਊ ਗੇ 😢ਯਾਨੀ ਆਦਤਾਂ ਵੀ ਇੱਕ ਦਿਨ ਨਸ਼ੇੜੀ ਵਾਂਗੂੰ ਲਗ ਜਾਂਦੀਆਂ ਨੇ।।ਇਹ ਮਰਨ ਨਾਲ ਹੀ ਜਾਂਦੀਆਂ ਯਾਂ ਉਹ ਤੋਂ ਬਾਅਦ ਥੋਡੇ ਜਵਾਕਾਂ ਚ ਵੀ ਪੀੜ੍ਹੀ ਦਰ ਪੀੜ੍ਹੀ।।😢ਇਸ ਲਈ ਸ਼ੁਰੂ ਤੋਂ ਹੀ ਬੱਚੇ ਆਂ ਨੂੰ ਚੰਗਿਆਂ ਆਦਤਾਂ ਪਾਏਉ।।ਡਿਸਪਲੀਨ ਅਨੁਸ਼ਾਸਨ।।ਕੇੜਾ ਭਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਗਯਾਨੰ ਆਧਾਰਿਤ ਜੀਵਨ ਜੀਊਣ ਦਾ।।🎉🎉 ਜਦੋਂ ਦਾ ਗਯਾਨੰ ਪ੍ਰਾਪਤ ਕੀਤਾ।। ਕਿਸੇ ਨਾਲ ਨਹੀਂ ਬਣਦੀ।।ਖੁਹ ਖਾਤੇ ਚ ਡਿੱਗਦੇ ਨੂੰ ਕਿਵੇ ਸਹੀ ਕੇਹ ਦੇਵਾਂ।।ਅਖੇ ਜ਼ਮਾਨੇ ਨਾਲ ਚੱਲਣਾ ਪੈਦਾ 😢ਕਦੇ ਇਹ ਵੀ ਕਹੋ।। ਗੁਰੂ ਗਯਾਨੰ ਮਤ ਬੁਧ ਨਾਲ ਚੱਲਣਾ ਪੈੰਦਾ ਪੈਣਾ ਪਉ 🎉ਆ ਸ਼ਬਦ ਕਿਸੇ ਤੋਂ ਨਹੀਂ ਸੁਣੇ 😢ਜਿਸ ਬੱਚੇ ਨੂੰ ਜਵਾਨ ਹੁੰਦੇ।।ਪੜਾਈ ਦੇ ਨਾਲ ਸਹੇਲੀਆਂ ਬਣੋਣ।।ਕਈ ਕਈ ਦਿਨ ਘੁੰਮਣ ਫਿਰਨ ਟੁਰ ਤੇ ਜਾੰਣ ਦੀ ਆਦਤ ਪੈ ਜਾਏ।। ਔਰ ਨਾਲ ਮੁੰਡੇ ਵੀ ਹੋਣ ਅਖੇ ਪੜਾਈ ਕਰਕੇ ਜਾਂਦੇ ਹਾਂ 😢ਆ ਤੋਰਾ ਫੇਰਾ ਅੰਦਰੋਂ ਅੰਦਰੀ ਕੀ ਕੀ ਚੰਦ ਚੜ੍ਹਾਇਆ।। ਮਾਂ ਪਿਓ ਨੂੰ ਭਾਵੇਂ ਨਾ ਪਤਾ ਹੋਵੇ।।😢ਪਰ ਇੱਕ ਦਿਨ ਵਿਆਹ ਹੋਣ ਤੋਂ ਬਾਅਦ ਵੀ ਘਰ ਦਿਲ ਨਹੀਂ ਲੱਗਦਾ ਐਨਾਂ ਔਰਤਾਂ ਦਾ ਆਦਤਾਂ ਜੋ ਗੰਦੀਆਂ ਪਾਈਆਂ ਨੇ 😢 ਮਾਂ ਪਿਓ ਨੇ 😢😢😢ਸੰਭਾਲੋ ਅਪਣੇ ਪਰਿਵਾਰ ਨੂੰ।।। ਮੇਰੇ ਰੋਕਣ ਟੋਕਣ ਤੇ।। ਦੁਸ਼ਮਣ ਏਨੇਂ ਕੀ ਗਿਣਨਾ ਮੁਸ਼ਿਕਲ ਹੈ।।😢 ਇੱਕ ਗੱਲ ਹੋਰ ਕਿ ਜਦੋਂ ਸਮਾਜ ਬਰਬਾਦ ਹੁੰਦਾ।। ਫੇਰ ਵੀ ਮੇਰੇ ਤੇ ਗੁੱਸਾ।।ਅਖੇ ਇਹ ਆਏ ਕਹਿੰਦਾ ਸੀ।।ਔਵੇ ਹੀ ਹੋ ਗਯਾ 😢😢😢😢ਉਲਟਾ ਮੈਨੂੰ ਏਨਾਂ ਕੋਈ ਪਹੁੰਚਿਆ ਹੋਇਆ ਫ਼ਕਰ ਫਕੀਰ ਸਮਝਕੇ ਸਿਰ ਝੁਕਾਉਣ ਚਾਹੀਦਾ ਹੈ ਪਰ ਨਹੀਂ 😅😅😅😅😅

    • @KuldeepSingh-p6e4v
      @KuldeepSingh-p6e4v 2 месяца назад +1

      ​@@GurdevSingh-vd5ieveere lagda tusi depression vich o ki likhi jande pye o

    • @GurdevSingh-vd5ie
      @GurdevSingh-vd5ie 2 месяца назад

      ਤੁਸੀਂ ਨੇਤਾਵਾਂ ਲੀਡਰਾਂ ਵਾਲਾ ਸਮਾਜ ਵੇਖਿਆ ਜੀਆ ਹੈ।ਇਸ ਲਈ ਥੋਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਸਮਾਜ ਸਮਝ ਹੀ ਨਹੀਂ ਆ ਰੇਹਾ।।। ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਵੈਦ ਬੁਲਾਕੇ ਦਿਖਾਇਆ।।ਅਖੇ ਦੇਖੋ ਐਨਾਂ ਨੂੰ ਕੀ ਹੋ ਗਿਆ ਹੈ।।ਇਹ ਏਦਾਂ ਰੇਹੰਣ ਲਗ ਗਏ ਨੇ।।। ਉਦੋਂ ਲੋਕਾਂ ਨੇ ਏਹੀ ਗੱਲ ਆਖੀ ਸੀ।।।ਪਰ ਆ ਮੋਰਡਨ ਨਾਮ ਪੁਰਾਣੇ ਲੋਕਾਂ ਨੂੰ ਪਤਾ ਨਹੀਂ ਸੀ।।। ਡਿਪਰੈਸ਼ਨ।।। ਅਸੀਂ ਬਾਬੇ ਨਾਨਕ ਦੇ ਧੂਤ ਹਾਂ।।ਨੋਕਰ ਹਾਂ ਔਨਾ ਮਹਾਨ ਗੁਰੂ ਆਂ ਦੇ ਜੀ।।ਵਜਾਹ ਕੀ ਹੈ।। ਜਿਵੇਂ ਦਾ ਸਮਾਜ ਸਾਡੇ ਗੁਰੂ ਸਾਹਿਬਾਨ ਨੇ ਚਾਹਿਆ ਸੀ।।ਔ ਬਿਲਕੁੱਲ ਵੀ ਨਹੀਂ ਹੈ।।। ਮੇਰੇ ਵਰਗਾ ਇਹ ਗੱਲ ਸਮਝ ਰੇਹਾ ਹੈ।।।ਜੋ ਸਮਾਜ ਕਰਪਟ ਲੀਡਰਾਂ ਨੇ ਛੈਪ ਦਿਖ ਦਿੱਤੀ ਹੈ।।ਔ ਸਾਨੂੰ ਸਾਫ ਦਿਖਾਈ ਦੇ ਵੀ ਰੇਹਾ ਹੈ ਔਰ ਸਮਝ ਵੀ ਆ ਰੇਹਾ ਹੈ।।ਪਰ ਤੁਸੀਂ ਲੋਕ ਗੁਰੂ ਗ੍ਰੰਥ ਸਾਹਿਬ ਵਾਲੇ ਗੁਰੂ ਨਾਨਕ ਸਾਹਿਬ ਵਾਲੇ ਪਾਸੇ।।ਪੜਾਈ ਵਲ ਗਏ ਹੀ ਨਹੀਂ ਥੋਨੂੰ ਕਿਵੇਂ ਪਤਾ ਚਲ ਸਕਦਾ ਵਾ।।।ਇਸ ਲਈ ਘੜਿਆ ਹੋਇਆ ਸ਼ਬਦ ਬੋਲ ਦਿਉ।।। ਡਿਪਰੈਸ਼ਨ।। ਡਿਪਰੈਸ਼ਨ।।।।।।।।।।ਇਸ ਹਿਸਾਬ ਨਾਲ।। ਪੁਰਾਤਨ ਸਮੇਂ।।।। ਚਲੋਂ ਛੱਡੋ।।ਕੀ ਲਿਖਣਾਂ।।।।

    • @GurdevSingh-vd5ie
      @GurdevSingh-vd5ie 2 месяца назад

      ਥੋਨੂੰ ਇਕੋਂ ਸਮਾਜ ਦੀ ਤਸਵੀਰ ਦਿਖਾਈ ਦੇ,ਰਹੀ ਹੈ।।ਪਰ ਸਾਨੂੰ ਤੁਲਨਾਂ।।ਕਰਨੀ ਆਉਂਦੀ ਹੈ ਦੋਨੋਂ ਸਮਾਜਿਕ ਪਖ ਦੀ ਭਾਈ।।ਜੇੜੀ ਪੜਾਈ ਤੁਸੀਂ ਕੀਤੀ ਹੀ ਨਹੀਂ।।ਜੇੜੇ ਰਸਤੇ ਤੁਸੀਂ ਕਦੇ ਗਏ ਹੀ ਨਹੀਂ।।। ਥੋਨੂੰ ਉਸ ਰਾਹ ਦਾ ਕਿਵੇਂ ਪਤਾ ਚੱਲੂ ਗਾ ਵੀਰੇ।। ਕੁਲਦੀਪ ਸਿਹਾਂ।।।ਪੰਜਾ ਮਿੰਟਾਂ ਦੀ ਗੱਲ ਬਾਤ ਨਾਲ ਹੀ ਪਤਾ ਚਲ ਜਾਂਦਾ।। ਮੈਨੂੰ ਬੰਦੇ ਦਾ।। ਐਵੀਂ ਹੀ ਹੈ ਯਾਂ ਕੁੱਝ ਹੈ ਗੱਲ।।ਨਿਨਾਨਵੇ ਪ੍ਰਸੈਂਟ।।। ਐਵੇਂ ਹੀ ਹੈ।। ਪਰ ਜਦੋਂ ਮੁੰਹ ਤੇ ਕੇਹ ਦੇਵਾਂ ਕੁੱਝ ਦਿਨ ਬਾਅਦ।। ਦੁਸ਼ਮਣ ਤਿਆਰ ਬਰ ਤਿਆਰ।।। ਐਬ ਗਿਨੋਣਾਂ।।ਐਬ ਗਿਨੋਣ ਵਾਲੇਆਂ ਨੂੰ।। ਬਰਬਾਦ ਕਰਨ ਦੀ ਪਲਾਨਿਗੰ ਮਿਲਕੇ ਕਰਨਾਂ ਫਰਕ ਹੈ।।ਭਾਈ ਐਬ ਗਿਣਾਏ ਨੇ।। ਤੁਸੀਂ ਐਬ ਗਿਣਾਊ।।।।
      ਇੱਕ ਉਦਾਹਰਣ।।ਹੈ ਉਦਾਹਰਣ ਸੈਂਕੜੇ ਹਜ਼ਾਰਾਂ ਪਰ ਇੱਕ ਲਿਖਦਾ ਹਾਂ।। ਕਿਸੇ ਨੂੰ ਕੇਹਾ ਭਾਈ ਆ ਜੇੜੀ ਜ਼ਿੰਦਗੀ ਚ ਤੁਸੀਂ ਬੁਰੀਆਂ ਆਦਤਾਂ ਆਪ ਪਾ ਲਈਆਂ ਨੇ
      । ਇਸਨੂੰ ਛੱਡ ਦਿਉ।। ਨਹੀਂ ਤਾਂ ਅਗਲੀ ਪੀੜ੍ਹੀ ਚ ਆਈ ਲੈ।।ਅਗੋ ਜਵਾਬ।। ਅਸੀਂ ਪੀ ਕੇ ਕਦੇ ਲੜਦੇ ਨਹੀਂ।।ਮੈਹਗੀ ਪੀਂਦੇ ਹਾਂ।। ਚੰਗੀਆਂ ਕਮਾਇਆ ਕਰਦੇ ਹਾਂ।। ਅਸੀਂ ਜਿਵੇਂ ਜਿਵੇਂ ਪੀ ਆ ਗੇ ਔਵੇ ਔਵੇ ਸਾਡੀ ਸਾਉ ਪਨ ਵੱਧਦਾ ਜਾਂਦਾ।।। ਗਲਾਂ ਸਚੀਆਂ ਵੀ ਸੀ।ਔਨਾ ਦੀਆਂ।।ਪਰ ਜਕੋ ਤਕੀ ਮੇਰੇ ਮੁੰਹ ਚੌ ਬੋਲ ਏਹੀ।।ਗਰਕ ਜਾਉਂਗੇ।।।ਆਇਆ ਸਮਾਂ ਗ਼ਰਕ ਗੇ।।।ਬੁਰੀ ਤਰ੍ਹਾਂ।।ਹੁੰਣ ਤੁਸੀਂ ਦਸੋਂ ਇਸ ਗੱਲ ਤੇ ਗੁੱਸਾ ਮੇਰੇ ਤੇ ਕਰਨਾ ਚਾਹੀਦਾ ਯਾਂ ਆਵਦੀਆਂ ਗਲਤੀਆਂ ਤੋਂ ਸਿੱਖਣ ਦੀ ਲੋੜ ਹੈ।।ਪਰ ਨਹੀਂ।।ਔਨਾ ਆਖਿਆ ਤੇਰੇ ਬੱਚੇ ਨੂੰ ਵੀ ਅਸੀ।। ਤੈਨੂੰ ਵੀ ਬਰਬਾਦ ਕਰ ਦੇਵਾਂਗੇ।।ਕਾਫੀ ਹੱਦ ਤੱਕ ਕੋਸ਼ਿਸ਼ ਵੀ ਕੀਤੀ ਔਰ ਕਰ ਵੀ ਰਹੇ ਨੇ।।ਪਰ ਗੱਲ ਬਣਦੀ ਨਜ਼ਰੀਂ ਨੀ ਪੈ ਰਹੀ।।।

  • @HarpreetKaurpreetHarpree-zv7fo
    @HarpreetKaurpreetHarpree-zv7fo 2 месяца назад +129

    ਹੀਰਾ ਬੰਦਾ ਜਗਦੀਪ ਸਿੰਘ ਥਲੀ ਵੀਰ

    • @Gurjitsingh-r9y
      @Gurjitsingh-r9y 2 месяца назад +2

      Jamaa sahi gal kahi veer

    • @thindtelecom5237
      @thindtelecom5237 2 месяца назад

      ਥਲੀ ਸਾਹਿਬ ਜੀ ਇਹ ਇੰਟਰਵਿਊ ਕਰਕੇ ਬੱਚਿਆਂ ਨੂੰ ਮਾਂ ਮਿਲ ਗਈ

  • @reetChauhan9728
    @reetChauhan9728 2 месяца назад +14

    ਕੁੱਤੀ ਜਨਾਨੀ ਮੇਰੀ ਮੈਰਿਜ 18ਸਾਲਦੀ ਹੋ ਗਈ ਸੀ 19ਸਾਲ ਦੀ ਉਮਰ ਚ ਮੇਰੇ ਬੇਟਾ ਹੋ ਗਿਆ ਸੀ ਸਰਾਬੀ ਸੀ ਘਰ ਦਾ ਮੇਰਾ ਪਰ ਮੈਂ ਆਪਣੀ ਜ਼ਿੰਦਗੀ ਆਪਣੇ ਬੱਚੇ ਲਈ ਬਰਬਾਦ ਕਰ ਲਈ ਮੇਰੇ ਲਈ ਮੇਰਾ ਬੱਚਾ ਮੇਰੀ ਜਾਨ ਆ❤

  • @parmveersinghhothi4616
    @parmveersinghhothi4616 2 месяца назад +57

    ਇਦਾਂ ਦੀ ਘਰ ਲਿਜਾ ਕੇ ਕੀ ਕਰਨੀ ਫਿਰ ਗੰਦ ਪਾਉਣਾ ਇਹ ਸਾਨੂੰ ਛੱਡ ਦੇਣਾ ਚਾਹੀਦਾ

  • @HarjinderSingh-vi4cv
    @HarjinderSingh-vi4cv 2 месяца назад +200

    ਬਾਈ ਵਿਚਾਰਾ ਕੰਮ ਵਿੱਚ ਰੁੱਝਿਆ ਰਹਿੰਦਾ ਭੋਲ਼ਾ ਇਨਸਾਨ ਮਾ ਬਾਪ ਵੀ ਭੋਲੇ ਭਾਲੇ ਨੇ ਇਸ ਕਰਕੇ ਲੋਕ ਧੀਆਂ ਜੰਮਣ ਤੋਂ ਡਰਦੇ ਆ

    • @RajinderKaur-j5n
      @RajinderKaur-j5n 2 месяца назад +2

      Eh ta nal rehn walya nu hi pta hunda kon kinna bhola

    • @SehajpreetSingh-g1k
      @SehajpreetSingh-g1k 2 месяца назад +1

      ​@@RajinderKaur-j5npar jo vi hove ahda matlab ah ta nhi ka janani kiti hor nikal jave

    • @RajinderKaur-j5n
      @RajinderKaur-j5n 2 месяца назад +1

      Jdo husband apni wife di har ik gal apne bhrava nu jake dse te fer ohde bhra hi kudi te htth chukn fer kehdi vass kise de

    • @RajinderKaur-j5n
      @RajinderKaur-j5n 2 месяца назад +2

      Husband apni wife nu jo mrji keh skda aw smja skda wa but ohde bhrava da ta koi hkk nhi

    • @SehajpreetSingh-g1k
      @SehajpreetSingh-g1k 2 месяца назад

      @@RajinderKaur-j5n madeem gall husband wife de hoe ha bhrava di nhi ak ghar vich rhandea bhut kush hunda better oh he husband apne wife nu samje wife apne husband nu

  • @Bal_jinder_Sehgal
    @Bal_jinder_Sehgal 2 месяца назад +28

    ਪੰਜਾਬ ਚ ਵੀ ਸਊਦੀ ਵਾਲਾ ਕਾਨੂੰਨ ਹੋਣਾ ਚਾਹੀਦਾ ਕੌਣ ਕੌਣ ਸਹਿਮਤ ਆ ਲਾਇਕ ਕਰੋ ਮੈਨੂੰ 10 ਸਾਲ ਹੋ ਗਏ ਸਾਊਦੀ ਦੇ ਵਿੱਚ ਮੈਂ ਕਦੇ ਇਦਾਂ ਦੀ ਕੋਈ ਗੱਲ ਨਹੀਂ ਸੁਣੀ ਕਿ ਕੁੜੀ ਨੇ ਆਹ ਕਰਤਾ ਮੁੰਡੇ ਨੇ ਆਹ ਕਰਤਾ ਸਾਊਦੀ ਵਿੱਚ ਮੌਤ ਦੇ ਬਦਲੇ ਮੌਤ ਜੇ ਕੋਈ ਚੋਰੀ ਕਰਦਾ ਉਹਦੇ ਹੱਥ ਵੜ ਦਿੰਦੇ ਆ ਸਾਰਿਆਂ ਲਈ ਕਾਨੂੰਨ ਇੱਕ ਆ ਇਦਾਂ ਦਾ ਕਨੂੰਨ ਇੰਡੀਆ ਵਿੱਚ ਵੀ ਹੋਣਾ ਚਾਹੀਦਾ ਬਲਾਤਕਾਰੀ ਨੂੰ ਫਾਂਸੀ ਦੀ ਸਜ਼ਾ ਸਾਊਦੀ ਵਿੱਚ

    • @daljitkaur5824
      @daljitkaur5824 2 месяца назад +1

      ਸਹੀ ਗੱਲ ਹੈ ਵੀਰ ਜੀ ਸੌਦੀ ਅਰਬ ਦਾ ਬਹੁਤ ਵਧੀਆ ਕਨੂੰਨ ਹੈ ਜੀ

    • @amritaulakhlopoke5976
      @amritaulakhlopoke5976 2 месяца назад +1

      ਏਦਾ ਦਾ ਕੁੱਝ ਨਹੀਂ ਹੁੰਦਾ ਸਾਊਦੀ ਅਸੀਂ ਵੀ ਉੱਥੇ ਆ

  • @kabirkhan-yw9ew
    @kabirkhan-yw9ew 2 месяца назад +50

    ਮੈਨੂੰ ਸਮਝ ਨੀ ਆਉਂਦੀ yr ਚੰਗੇ ਬੰਦੇ ਨਾਲ ਹੀ ਕਿਉਂ ਇਦਾ ਹੁੰਦਾ ,,ਭਲਾਈ ਦਾ ਤਾਂ ਟਾਈਮ ਹੀ ਨਹੀਂ

  • @gagucreater
    @gagucreater 2 месяца назад +29

    ਕਿਹੋ ਜਿਹੀ ਮਾਂ ਹੈ ਜਿਹੜੀ ਆਪਣੇ ਬੱਚਿਆਂ ਦੀ ਨਹੀਂ ਹੋ ਸਕੀ ਉਹ ਕਿਸੇ ਹੋਰ ਦੀ ਨਹੀਂ ਬਣਦੀ

  • @balvantsingh5257
    @balvantsingh5257 2 месяца назад +82

    ਇਸ ਨੂੰ ਲੇਡੀ ਪੁਲਿਸ ਨੂੰ ਦਿਓ ਇੱਕ ਮਿੰਟ ਚ ਮੰਨ ਜਾਂਦੀ ਸਿਤਰ ਪੋਲਾ ਕਰੋ ਜੀ

  • @majorsingh4297
    @majorsingh4297 2 месяца назад +42

    ਮੁੰਡਾ ਸੋਹਣਾ ਆ ਗੁਜ਼ਾਰਾ ਵੀ ਵਧੀਆ, ਬੜੀਆਂ ਚੰਗੇ ਖਾਨਦਾਨ ਦੀਆਂ ਵੀ ਚਿੱਟੇ ਬੱਚੀਆਂ ਜੋ ਅੱਜ ਔਖੀ ਜ਼ਿੰਦਗੀ ਜੀਅ ਰਹੀਆਂ ਹਨ ਮਜਬੂਰ ਹੋ ਕੇ, ਰਿਸ਼ਤੇ ਦਾਰੀ ਚ ਨੇੜਿਓਂ ਤੇੜਿਓ ਕੋਈ ਬੱਚੀ ਲੈ ਆਉ ,ਇਸ ਗੰਦੀ ਜ਼ਨਾਨੀ ਦਾ ਪਰਛਾਵਾਂ ਵੀ ਬੱਚਿਆਂ ਤੇ ਪੈਣ ਦਿਓ ਇੱਕ ਦਿਨ ਆਪ ਰੋਂਦੀ ਕੁਰਲਾਉਂਦੀ ਆਉ

    • @GuradabsinghCIS
      @GuradabsinghCIS 2 месяца назад

      Hye koi nrkk v cut ryan ne just bchya ly 😢😢😢😢

    • @sadhusinghbhullar7339
      @sadhusinghbhullar7339 2 месяца назад +1

      ਵੀਰ ਮੇਜਰ ਸਿੰਘ ਠੀਕ ਕਿਹਾ ਤੁਸੀਂ ਨੇਕ ਸੋਚਣੀ

    • @sanjogtarani3997
      @sanjogtarani3997 2 месяца назад

      ਸੱਚ ਬੋਲਣ ਦਾ ਧੰਨਵਾਦ

  • @ArunMadaan-z9j
    @ArunMadaan-z9j 2 месяца назад +14

    ਸਾਰਾ ਬੇੜਾ ਗਰਕ ਹੋਇਆ ਇੰਟਰ ਨੈੱਟ ਦਾ ਕੁੜੀਆ ਕੋਲ ਇੱਕੋ ਗੱਲ ਹੁੰਦੀ ਹੈ ਸੋਰਾ ਪਰਿਵਾਰ ਤੰਗ ਕਰੜਾ ਮੁੰਡਾ ਕਿੰਨਾ ਸ਼ਰੀਫ਼ ਲੱਗ ਰਿਆ ਵੀਰ ਜੇੜੀ ਕੁੜੀ ਅਪਣੇ ਮਾਂ ਪਿਓ ਦੀ ਨਹੀਂ ਹੋਈ ਓ ਕਿਸੇ ਦੀ ਨਹੀਂ ਹੋਣੀ ਵੀਰ

  • @Haryanartblok
    @Haryanartblok 2 месяца назад +30

    ਇਹਦਾ ਵੀਰੇ ਆਸਕੀ ਦਾ ਬੂਤ ਚੜਿਆ ਹੋਇਆ। ਅਜੇ ਨਹੀਂ ਸਮਝ ਆਂਦੀ ਜਦੋਂ ਰੱਖ ਕੇ ਅਗਲੇ ਨੇ ਫਾਇਦਾ ਚੁੱਕ ਲਿਆ ਫਿਰ ਮਾਂ ਬਾਪ ਤੇ ਬੱਚੇ ਯਾਦ ਆਉਣਗੇ ਫੇਰ ਇਹਦੇ ਵਰਗੀਆਂ ਦਿੰਦੀਆਂ ਹੁੰਦੀਆਂ ਨੇ ਸਾਨੂੰ ਰੱਖ ਲਓ ਅਗਲਾ ਫਿਰ ਰੱਖਦ ਨਹੀਂ ਫੇਰ ਜਿਹੜਾ ਭੂਤ ਸਵਾਰ ਹੋ ਰਿਹਾ ਆਸਕੀ ਦਾ ਉਹ ਉਤਰ ਜਾਂਦਾ
    17:09 17:09

  • @RamandeepSingh-mp7be
    @RamandeepSingh-mp7be 2 месяца назад +36

    ਸਾਡੇ ਦੇਸ਼ ਦੇ ਕਾਨੂੰਨ ਹੀ ਗਲਤ ਨੇ
    ਕਾਨੂੰਨ ਸਮਾਜ ਸੁਧਾਰਕ ਨਹੀਂ ਬਲਕਿ ਸਮਾਜ ਵਿਗਾ ਡ ਨ। ਵਲੇ ਹਨ

  • @PardeepPardeep-uj6yb
    @PardeepPardeep-uj6yb 2 месяца назад +47

    Punjabi lok channel number 1 💪

  • @pinkykaur4239
    @pinkykaur4239 2 месяца назад +19

    ਜਾਨਵਰ ਵੀ ਆਪਣੀਆ ਬੱਚੇ ਨਾਲ ਪਿਆਰ ਕਰਦਾ ਔਰਤ ਦਾ ਦਿਲ ਪਥਰ ਜਾ ਅੰਨੀ

  • @barusingh266
    @barusingh266 2 месяца назад +34

    ਇਹ ਜੀ ਜ਼ਨਾਨੀ ਨੂੰ ਕਦੇ ਵੀ ਮਾਫ਼ ਨੀ ਕਰਨਾ ਚਾਹੀਦਾ

  • @RanjeetSingh-nu5dz
    @RanjeetSingh-nu5dz 2 месяца назад +19

    ਸਭ ਤੋ ਦੁਖਦੁਾਈ ਗੱਲ ਕੇ ਬੱਚੇ ਰੁਲਗੇ ਚਾਹੇ ਦਾਦਾ ਦਾਦੀ ਸਾਭ ਲੈਣ ਪਰ ਮਾ ਪਿਉ ਵਾਲੀ ਗੱਲ ਨੀ ਬਣਦੀ ਮਾ ਵਾਲੀ ਗੱਲ ਤਾ ਜਵਾ ਨੀ ਬਣਦੀ ਜੋ ਮਾ ਨੇ ਸਾਭ ਸਭਾਈ ਕਰਨੀ ਪਿਉ ਤੋ ਵੀ ਉਹ ਗੱਲ ਨੀ ਬਣਦੀ

  • @ankemeier33
    @ankemeier33 2 месяца назад +25

    ਲਵ ਮੈਰਿਜ ਕਨੂੰਨ ਬੰਦ ਕਰਾਉ

  • @BabaSingh-un9rb
    @BabaSingh-un9rb 2 месяца назад +35

    ਮੇਰਾ ਪਤੀ ਅਜਿਹਾਂ ਹੁੰਦਾ ਪੈਰ ਧੋ ਕੇ ਪੀਦੀ ਮੇਰਾ ਪਤੀ ਭੋਰਾ ਕੰਮ ਨਹੀਂ ਕਰਦਾ ਪਰ ਬੱਚੀਆਂ ਦੇ ਸਾਹਰੇ ਬੈਠੀ ਰਹੀ

    • @KulwinderSinghHarpalpurkulwind
      @KulwinderSinghHarpalpurkulwind 2 месяца назад +1

      Rab app ji nu sabar Santok baksa ji

    • @RajinderKaur-j5n
      @RajinderKaur-j5n 2 месяца назад +2

      Kmm ta eh vi ni krda bhene jihde tu charn dhonn di gal krdi ae😂

    • @GurfatehSingh-wf8wt
      @GurfatehSingh-wf8wt 2 месяца назад

      ​@@RajinderKaur-j5noh kehda nashe krda 30-35 keele theke te lye aa eh ghat aa mehnat krda agla apne bacheyan da dhidd paalda jnani te v hath ni chkeya kde eh koi choti gal ni hegi bhene

    • @RajinderKaur-j5n
      @RajinderKaur-j5n 2 месяца назад +1

      @@GurfatehSingh-wf8wt30-35 killeya da ki krna veere jihde nal zindagi kttni hove je oh hi chjj da na hove

    • @RajinderKaur-j5n
      @RajinderKaur-j5n 2 месяца назад +1

      @@GurfatehSingh-wf8wt paisya da hi ta hankar aw ehna loka nu

  • @charanjitkaur9275
    @charanjitkaur9275 2 месяца назад +42

    ਏਜੀ ਜਨਾਨੀ ਦੇ ਕਿੜੇ ਪੈਣ ਗੇ ਏਜੇ ਦਰਵੇਸ਼ ਤੇ ਮੈਨਤੀ ਬੰਦੇ ਨੂੰ ਸੱਡ ਕੇ ਹੋਰ ਕਿਤੇ ਚੱਲੇ ਜਾਣਾ ਚੰਗੀ ਗੱਲ ਨਹੀਂ ਬਹੁਤ ਬਹੁਤ ਮਾੜਾ ਕਿਤਾ ਏ

  • @guru3198
    @guru3198 2 месяца назад +4

    ਪੱਤਰਕਾਰ ਜੀ ਤੁਹਨੂੰ ਦਿਲੋਂ ਸੈਲੂਟ ਆ 🤲🙏

  • @BaldevSingh-vo3bp
    @BaldevSingh-vo3bp 2 месяца назад +12

    ਆਹ ਵਿਚ ਕਈ ਕੰਜਰ ਪੱਤਰਕਾਰ ਥਲੀ ਬਾਈ ਨੂੰ ਮਾੜਾ ਕਹੀ ਜਾਂਦੇ ਨੇ ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ

  • @tsgkarn4284
    @tsgkarn4284 2 месяца назад +12

    ਜਗਦੀਪ ਸਿੰਘ ਥਲੀ ਵੀਰ ਬਹੁਤ ਵਧੀਆ ਹੈ

  • @aagampreetsinghkhalsa1933
    @aagampreetsinghkhalsa1933 2 месяца назад +28

    ਜਗਦੀਪ ਸਿੰਘ ਥਲੀ ਹੀਰਾ ਹੈ

  • @ManjitSingh-hq5wn
    @ManjitSingh-hq5wn 2 месяца назад +15

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਚੋਰੀ ਯਾਰੀ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਬੇਈਮਾਨੀ ਧੋਖਾ ਪਰਾਇਆ ਹਕ ਸਦਾ ਵਾਸਤੇ ਛਡ ਦਿਉ ਕਿਉਂਕਿ ਇਸ ਨਾਲ ਸਮਾਜ ਤੇ ਬੁਰਾ ਅਸਰ ਪੈਂਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਬੁਰੀ ਸੰਗਤ ਤੋਂ ਬਚੋ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮੋਬਾਇਲ ਦੀ ਦੁਰਵਰਤੋਂ ਨਾ ਕਰੋ ਬੁਰੀ ਸੰਗਤ ਤੋਂ ਬਚੋ ਮਾਂ ਪਿਓ ਨਾਲ ਧੋਖਾ ਨਾ ਕਰੋ ਕਿਉਂਕਿ ਮਾਂ ਪਿਓ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਜਿੰਦਗੀ ਬਦਲ ਜਾਵੇਗੀ ਧੰਨਵਾਦ ਜੀ

  • @MandeepSingh-xh5fc
    @MandeepSingh-xh5fc 2 месяца назад +28

    ਥਲੀ ਵੀਰ ਜੀ ਲੱਗਦਾ ਨੀ ਰਹੁਗੀ ਨੁਕਸਾਨ ਨਾ ਕਰਦੇ ਘਰ ਦਾ ਜੇਕਰ ਆਗੀ ਤਾ ਬੱਚੇ ਬਹੁਤ ਛੋਟੇ ਨੇ ਵੀਰ ਜੀ 🙏🙏

  • @rattannain9014
    @rattannain9014 2 месяца назад +4

    ਸਾਨੂੰ ਵੀ ਐਵੇਂ ਲੁੱਟ ਕੇ ਲੈ ਗਈ ਵੀਰੋ ਖਨੋਰੀ ਤੋਂ ਜਿਲਾ ਸੰਗਰੂਰ

  • @BalwinderKaur-nx4kv
    @BalwinderKaur-nx4kv 2 месяца назад +126

    ਚਪੇੜਾਂ ਦੀ ਕਮੀ ਆ ਠੀਕ ਹੋਜੁਗੀ ..,ਸ਼ਰਾਫਤ ਦਾ ਜਮਾਨਾ ਨੀ ਰਹਿ ਗਿਆ

    • @AvtarGujjar-je8hj
      @AvtarGujjar-je8hj 2 месяца назад +7

      Chapera nal gl ni bandi eda di jnani di eda jnani nu nsha karan vala te svere sham chapal pred kiti jave

    • @Jyoti-z6g1i
      @Jyoti-z6g1i 2 месяца назад +2

      Thadi ik hath nal nhi vajdi hmesha kudi nu nhi galt keha jnda okk munde nal ta sare ne koi kudi nal nhi khda thonu sb nu ki ptaa es kudi nal ki hoya ki nhi tuc sare lok evi butha chk ke boln lagg jnde kuj soch smj ke bolna chida thikaa koi ve Insan camera samne shi ni bolda okk kudi de ta koi gal ni sun reha thode ghr ve koi bhen maa hou ge ona ware socho kise de life ch dhakhal andaji na kro jo shi aa ohh bolo benti aa kise kudi nu na badnaam kro akhir thode ghr ve hou ge thonu ki pta ehde nal ki hoya ki ni 🙏👍

    • @Jyoti-z6g1i
      @Jyoti-z6g1i 2 месяца назад +2

      Or eho jhyi maa nu lakh deya lahnta Jo apni jmi dhe de Khilafah ehna loka nal khdi aa os nu apni dhee da dukh smjna chida os nal gal bat krni chidi aa koi eda ni apna ghr war apne bacche shd ke bhaj da jadd koi dukhi krda mentaly tor te tah ehh step chuk hunda eho jhyi maa nu mar jna chida Jo apni dhee nu shd ke kise jhooth da pakh lai rhi aa

    • @AvtarGujjar-je8hj
      @AvtarGujjar-je8hj 2 месяца назад +4

      @@Jyoti-z6g1i tuade samne ae banda tuanu lgda ki kut mar krda hou menu ta lgda jdo ma nu pta ki meri dhee galt ae ma ta apni dhee de khilaf ae kuri Galt vi jyada hougi nhi mari moti gl ma apni dhee di dba lendia

    • @KhushpreetBains-b6b
      @KhushpreetBains-b6b 2 месяца назад

      ​​@@Jyoti-z6g1ihnji shi gll aa sister

  • @satnaam.singhmalhi6249
    @satnaam.singhmalhi6249 2 месяца назад +18

    ਹੀਰਾ ਬੰਦਾ ਜਗਦੀਪ ਸਿੰਘ ਥਲੀ ਵੀਰ ਜੀ ❤❤❤❤

  • @BatthSandhuaWala723
    @BatthSandhuaWala723 2 месяца назад +9

    ਆਹੀ ਗੱਲਾਂ ਕਰਕੇ ਲੋਕੀ ਕੁੜੀਆਂ ਨੂੰ ਜਨਮ ਦੇਣ ਤੋਂ ਡਰਦੇ ਆ ਸਿਰ ਖੇ ਪਵਾ ਦਿੰਦੀਆਂ ਇਹ ਸਾਰੇ ਪਰਿਵਾਰ ਦੇ 😡😡😡

  • @karmjitsingh2230
    @karmjitsingh2230 2 месяца назад +4

    ਵੀਰ ਜੀ ਜਨਾਨੀ ਨਾ ਰੱਖੋਉ ਚੱਲੋ ਬੱਚੇ ਮਾ ਤੋ ਬਿਨਾਂ ਰੁਲ ਜਾਦੇ ਨੇ ਪਰ ਨੁਕਸਾਨ ਕਰੂ। ਜਾ ਬੰਦੇ ਦਾ ਜਾ ਬੱਚੇ ਆ ਦਾ ਜਾ ਪੈਸੇ ਥੇਲੇ ਲੇਕੇ ਫਰਾਰ ਹੋ ਜਾਉ। ਵੀਰ ਤੂੰ ਮੇਨਤੀ ਬੰਦਾ ਕੋਈ ਨਹੀਂ 5ਕਿਲੇ ਘੱਟ ਵਾਹ ਲੱਵੀ ਪਰ ਜਨਾਨੀ ਨਾ ਘਰੇ ਵੜਨ ਦੇਵੀ। ਜੇ ਬੱਚੇ ਤੂੰ ਪਾਲਦਾ ਜਨਾਨੀ ਦੇ ਹੌਦੀਆਂ। ਸਮਜ ਲਈ ਕੇ ਬੱਚੇ ਛੱਡਕੇ ਮਰ ਗਈਆਂ।

  • @Major.Singh69
    @Major.Singh69 2 месяца назад +5

    ਵੀਰ ਜੀ ਇੱਕ ਬੇਨਤੀ ਹੈ ਤੁਹਾਨੂੰ ਫੈਸਲਾ ਕਰਨਾ ਇਹੋ ਜਿਹੀ ਨਾਲੋਂ ਹੋਰ ਹੋ ਜੂਗਾ ਮੇਹਨਤੀ ਆ , ਪਰ ਇੱਕ ਗੱਲ ਆ ਜੇ ਇਹੀ ਜੀ ਨਾਲੋਂ ਤੇਰਾ ਖਹਿੜਾ ਛੁੱਟ ਗਿਆ ਨਾ ਕਲੇਸ਼ ਖਤਮ ਹੋ ਜਾਗਾ ਤਾ ਤੇਰੇ ਜਵਾਕਾਂ ਨੂੰ ਵੀ ਗਲਤ ਰਸਤੇ ਹੀ ਪਾਉਣਾ

  • @ਜਿੰਦਗੀਦੀਚਲੋ-ਚਲਚੋਂ

    ਬਹੁਤ ਵਧੀਆ ਪੱਤਰਕਾਰੀ ਵੀਰ, ਫਰਜ ਨੂੰ ਪੈਸੇ ਦੇ ਮੁਕਾਬਲੇ ਤਰਜੀਹ ਦੇਣ ਲਈ।

  • @swaranjit2481
    @swaranjit2481 2 месяца назад +17

    ਏਦਾਂ ਦੀਆਂ ਨੂੰ ਪੁੱਠੇ ਲਟਕਾ ਕੇ ਜੇਲ੍ਹ ਵਿੱਚ ਕੁਟਾਪਾ ਚਾੜ੍ਹਨਾ ਚਾਹੀਦਾ ਬੱਚੇ ਜੰਮ ਕੇ ਰੋਲ ਦਿੰਦੀਆਂ ਨੇ

  • @taranjitsingh9362
    @taranjitsingh9362 2 месяца назад +4

    ਬਚ ਜਾਓ ਪੰਜਾਬੀਓ ਬਚ ਜਾਓ ਤੁਹਾਡੇ ਮੂਹਰੇ ਹੱਥ ਜੋੜੇ ਬਚਾ ਲਓ ਕੁੜੀਆਂ ਆਪਣੀਆਂ ਨੂੰ ਸੜੇ ਸੜੇ ਭਈਆ ਨਾ ਤੁਰੀਆਂ ਫਿਰਦੀਆਂ ਮੈਂ ਅੱਖੀ ਦੇਖੀਆਂ ਹੱਥ ਜੋੜੇ ਬਚ ਜੋ

  • @kabirkhan-yw9ew
    @kabirkhan-yw9ew 2 месяца назад +18

    ਇਹਨੂੰ ਨਰਕਾ ਚ v ni ਜਗਾ ਨੀ ਮਿਲਣੀ ਯਾਦ ਰਖੀ bro ਮੇਰੀ ਗੱਲ,,, ਕੋਈ ਨਾ ਤੇਰਾ ਤਾਂ ਰੱਬ ਸਾਥ ਦਿਓ ਗਾ

    • @RajinderKaur-j5n
      @RajinderKaur-j5n 2 месяца назад

      Jehda rabb di najra ch scha hunda rabb ohda sath dinda na ke ohda jo loka samne scha bne 😊

    • @kabirkhan-yw9ew
      @kabirkhan-yw9ew 2 месяца назад

      @@RajinderKaur-j5n ਸਮਜ ਦਾਰ ਲਈ ਇਸ਼ਾਰਾ ਹੀ ਕਾਫੀ ਹੁੰਦਾ g aapa bande nu ਵੇਖ k judge kr ਸਕਦੇ ਆ k Banda kina k tej aa g

  • @hassandin9461
    @hassandin9461 2 месяца назад +20

    ਇਹੋ ਜਿਹਾ ‌ਗੰਦ‌ ਘਰੋਂ ‌ਆਪ‌‌ ਹੀ‌ ਨਿਕਲ ਜਾਵੇ ਤਾਂ ਹੋਰ ‌ ਕੀ‌‌ ਚਾਹੀਦਾ। ਇਸਤੋਂ ਪੱਕਾ‌ ਲਿਖ‌ਵਾਕੇ‌‌divorce ‌ਦੀ ਕਾਰਵਾਈ ਕਰ ਲੈਣੀ‌‌ ‌ਚਾਹੀਦੀ‌ਹੈ।‌ਇਸਤੋ਼‌ਬਾਅਦ‌ ਇਸ ਨੂੰ ‌ਸੌਹਰੇ‌ ਘਰ ਬਿਲਕੁਲ ਵੜਨ‌ ਨਾ ਦਿੱਤਾ ਜਾਵੇ। ਤਿੰਨ ਚਾਰ ਸਾਲ ‌ਵਿਚ‌ ‌ਹੀ‌ ਇਸਨੂੰ ‌ਕੀਤੇ‌‌ ‌ਦਾ‌ ਫਲ‌ ਰੱਬ ਨੇ ਦੇ ਦੇਣਾ ਹੈ

  • @RajKumar-hn8vf
    @RajKumar-hn8vf 2 месяца назад +1

    ❤️ ਤੋਂ ਸੈਲੂਟ ਆ ਥਲੀ ਵੀਰ ਜੀ ਬਹੁਤ ਬਹੁਤ ਧੰਨਵਾਦ ਚੜ੍ਹਦੀਕਲਾ ਚ ਰੱਖੇ ਵਾਹਿਗੁਰੂ ਤੁਹਾਨੂੰ ਜੀ, 🙏

  • @narindersingh-de1no
    @narindersingh-de1no 2 месяца назад +14

    ਜੇ ਇੱਜਤ ਵਾਲੀ ਹੁੰਦੀ ਤੇ ਅੱਜ ਆਪਣਾ ਮੂਹ ਦਿਖਾਉਦੀ

  • @vickydauniya8021
    @vickydauniya8021 2 месяца назад +2

    ਦਿਲ ਤੋ ਸਲਾਮ ਵੀਰ ਜੀ ਪੱਤਰਕਾਰੀ ਨੂੰ ਹੱਕ ਤੇ ਸੱਚ ਦੀ ਪੱਤਰਕਾਰੀ ਕਰਦਾ ਥਲੀ ਵੀਰ ❤❤❤❤❤

  • @gurarpansingh3475
    @gurarpansingh3475 2 месяца назад +7

    ਫਤਿਹਗੜ ਸਾਹਿਬ ਗੁਰਦਵਾਰੇ ਦਾ ਨਾ ਲੈਕੇ ਝੂਠ ਬੋਲਦੀਏ ਜੇ ਗੁਰੂ ਘਰ ਜਾਣਾ ਸੀ ਘਰ ਦੱਸਕੇ ਜਾਂਦੀ ਕਿਸੇ ਗੈਰ ਮਰਦ ਨਾਲ ਭੱਜਕੇ ਫਤਿਹਗੜ ਸਾਹਿਬ ਦਾ ਨਾਂ ਲੈਦੀ ਇਸ ਨੂੰ ਘਰ ਲਿਆ ਕੇ ਗਲਤੀ ਨਾਂ ਕਰ ਬੈਠਿਓ ਇਹੋ ਜਿਹੀਆਂ ਦਾ ਕੋਈ ਪਤਾ ਨਹੀਂ ਕਿਸੇ ਦਿੰਨ ਆਸਕ ਨਾਲ ਮਿਲਕੇ ਪਤੀ ਤੇ ਬੱਚਿਆਂ ਨੂੰ ਮਰਵਾ ਦੇਵੇ ਨਹੀਂ ਆਉਣਾ ਚਾਹੁੰਦੀ ਬਹੁਤ ਚੰਗਾ ਹੋਏਗਾ ਸਰਕਾਰਾ ਨੂੰ ਕੁਆਰੇ ਮੁੰਡੇ ਕੁੱੜੀਆਂ ਹੋਣ ਭਾਵੇ ਵਿਆਹ ਕਰਾਕੇ ਬੱਚੇ ਛੱਡਕੇ ਭੱਜ ਜਾਦੀਆਂ ਨੇ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾਏ ਤਾਂ ਕਿ ਪਰਿਵਾਰਾਂ ਦੀਆਂ ਇੱਜਤਾਂ ਬਚ ਜਾਣ

  • @PappuSingh-bs5zu
    @PappuSingh-bs5zu 2 месяца назад +10

    ਜਿਹੜਾ ਇਸ ਨੂੰ ਰਖੇਗਾ ਸੁਖ ਉਹ ਵੀ ਨੀ ਪਾਉਦਾ ਰਹਿਦੀ ਉਹਦੇ ਵੀ ਨੀ

  • @sukhdeepdhindsa6157
    @sukhdeepdhindsa6157 2 месяца назад +17

    ਮੇਰੇ ਹੱਸਬੈਡ ਬਹੁਤ ਡਰਿੰਕ ਕਰਦੇ ਸੀ ਤੇ ਕੰਮ ਵੀ ਕੋਈ ਨਹੀਂ ਕਰਦੇ ਨੇ ਤੇ ਜਦੋਂ ਸਾਡਾ ਕੰਮ ਜ਼ਿਆਦਾ ਵੱਦ ਜਾਂਦਾ ਤਾਂ ਮੈਂ ਤਾਂ ਪਹਿਲਾਂ ਮੇਰੀ ਬੇਟੀ ਨੂੰ ਚੁਕਦੀ ਹੁੰਦੀ ਆ ਇਸਨੂੰ ਘਾਟ ਕਾਹਦੀ ਆ

    • @MP_to_PUNJAB.12
      @MP_to_PUNJAB.12 2 месяца назад +1

      ਸਮਝ ਦੀ ਕਮੀਂ ਹੈ ਭੈਣ ਜੀ

    • @sukhdeepdhindsa6157
      @sukhdeepdhindsa6157 2 месяца назад +2

      @@MP_to_PUNJAB.12 ਹਾਂਜੀ
      ਮੈਂ ਤਾਂ ਮੇਰੇ ਬੱਚੇ ਲਈ ਸਾਰੀ ਦੁਨੀਆਂ ਦੀ ਦੋਲਤ ਨੂੰ ਠੋਕਰ ਮਾਰ ਦੇਵਾ

    • @JagroopSingh-no7xy
      @JagroopSingh-no7xy 2 месяца назад

      @@sukhdeepdhindsa6157ਬੰਦਾ ਇਸਦਾ ਲੋੜ ਤੋਂ ਜ਼ਿਆਦਾ ਭਲਾ-ਮਾਣਸ ਹੈ ਜੋ ਪਸੂਆ ਦਾ ਗੋਹਾ ਤੱਕ ਆਪ ਚੱਕਦਾ ਇਹ ਵਿਹਲੀ ਨੇ ਫੋਨ ਤੇ ਆਸ਼ਕੀ ਸੁਰੁ ਕਰ ਦਿੱਤੀ ਜੋ ਮਾ ਆਪਣੇ ਬੱਚਿਆਂ ਦੀ ਨਹੀ ਹੋ ਸਕਦੀ ਉਹ ਦੁਨੀਆ ਵਿੱਚ ਕਿਸੇ ਦੀ ਨਹੀ ਹੋ ਸਕਦੀ

    • @MP_to_PUNJAB.12
      @MP_to_PUNJAB.12 2 месяца назад

      @@sukhdeepdhindsa6157 ਇਸ ਕੋਲ ਪਛਤਾਵਾ ਤੋ ਬਿਨਾ ਕੁਝ ਨਹੀਂ ਬਚਿਆ।

  • @rajwantkaur2937
    @rajwantkaur2937 2 месяца назад +27

    Fuffar te maa ne bilkul sahi kiha.

  • @inderjeetpurewall7663
    @inderjeetpurewall7663 2 месяца назад +3

    ਹੁਣ ਇਸ ਅੋਰਤ ਨੂੰ ਘਰ ਨਹੀ ਲਿਆਉਂਣਾ ਚਾਹੀਦਾ ।ਜਿਹੜੀ ਜਨਾਨੀ ਆਪਣੇ ਬੱਚਿਆ ਦੀ ਸੱਕੀ ਨਹੀ ਉਹ ਕਿਸੇ ਦੀ ਵੀ ਨਹੀ ਹੋ ਸਕਦੀ ।

  • @kanwaljeetkaur3340
    @kanwaljeetkaur3340 2 месяца назад +9

    ਵਾਹਿਗੁਰੂ ਜੀ ਸੁਮੱਤ ਬਖਸ਼ਣ

  • @Eastwestpunjabicooking
    @Eastwestpunjabicooking 2 месяца назад +3

    ਬੱਚੇ ਕੁੜੀ ਨੂੰ ਦਿੱਤੇ ਜਾਣ ਤੇ ਹਰ 7 ਦਿਨ ਬਾਅਦ ਜਿੱਥੇ ਰਹਿੰਦੀ ਜਿਹਦੇ ਨਾਲ ਰਹਿਣਾ ਚਾਹੁੰਦੀ ਪੁਲਸ ਸਟੇਸ਼ਨ ਬੁਲਾ ਕੇ ਕਾਨੂੰਨੀ ਕਾਰਵਾਈ ਕਰਕੇ ਉਹ ਬੰਗਾ ਬੱਚੇ ਵੀ adoptਕਰੇ, ਤੇ ਖ਼ਾਨੇਦਾਰ ਹਰ ਹਫ਼ਤੇ ਬੱਚਿਆਂ ਦਾ ਪਰਵਪਸ਼ ਕੇ ਸਕੂਲ checkਕਰਨ ਕੀ ਮਾ ਤੇ ਦੂਜਾ ਪਿਓ ਚੰਗੀ ਤਰਾ ਸੰਭਾਲਦੇ ਨੇ ਜੇਕਰ ਨਹੀ ਤਾ ਐਕਸ਼ਨ ਲਿਆ ਜਾਵੇ।

  • @DarshanSingh-j7k
    @DarshanSingh-j7k 2 месяца назад +9

    ਬਾਈ ਜੀ ਇਸ ਕੁੜੀ ਨੂੰ ਸਿਤਰਾ ਦੀ ਘਾਟ ਹੈ

  • @DfFf-vk4sb
    @DfFf-vk4sb 2 месяца назад +11

    ਜਦੋਂ ਮੁੰਡਾ ਅਤੇ ਕੁੜੀ ਨੂੰ ਬਰਾਬਰ ਦੇ ਅਧਿਕਾਰ ਹਨ ਬਰਾਬਰ ਸਮਝਿਆ ਜਾਂਦਾ ਹੈ
    ਤਾਂ ਜੇ ਮੁੰਡਾ ਛੱਡ ਜਾਂਦਾ ਤਾਂ ਮੁੰਡੇ ਨੂੰ ਲੰਬਾ ਪਾ ਲੈਣਾ ਸੀ ਪੁਲਿਸ ਨੇ ਕਿ ਤੂੰ ਕਿਸੇ ਦੀ ਧੀ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਪਰ ਹੁਣ ਲੜਕੀ ਉਸ ਪਰਿਵਾਰ ਦੀ ਜਿੰਦਗੀ ਖਰਾਬ ਕਰਕੇ ਗਈ ਹੈ ਤਾਂ ਉਸ ਦੇ ਪਟਾ ਕਿਉਂ ਨਹੀਂ ਫੇਰਿਆ ਜਦੋਂ ਕਿ ਮੁੰਡਾ ਕੁੜੀ ਬਰਾਬਰ ਹਨ ਸਮਾਜ ਵਿੱਚ. ਕੁੜੀਆਂ ਲਈ ਇਨੀ ਰਿਆਇਤ ਬਰਤੀ ਜਾਂਦੀ ਹੈ ਇਸੇ ਕਰਕੇ ਇਹ ਕੇਸ ਹੁੰਦੇ ਹਨ

    • @pushpindertiwana3374
      @pushpindertiwana3374 2 месяца назад

      Bilkul sahi kiha hai bai, je dova lyi brabar kanun hai ta fero pta kudi de

    • @JagroopSingh-no7xy
      @JagroopSingh-no7xy 2 месяца назад

      ਭਾਰਤ ਦੇਸ ਦੀ ਸੁਪਰੀਪ ਕੋਰਟ ਦਾ ਬੇੜਾ ਗਰਕ ਹੋਇਆ ਜਿਸਨੇ ਇਹ ਫੈਸਲਾ ਦਿੱਤਾ ਵਿਆਹ ਤੋ ਇਲਾਵਾ ਕਿਸੇ ਨਾਲ ਸਬੰਧ ਬਣਾਉਣੇ ਕੋਈ ਅਪਰਾਧ ਨਹੀ ਜਿਸ ਨਾਲ ਸਮਾਜ ਦਾ ਬੇੜਾ ਗ਼ਰਕ ਹੋ ਗਿਆ ਬਾਕੀ ਇਸ ਦੇਸ਼ ਦੇ ਕਨੂੰਨ ਵਿੱਚ ਸਿਰਫ ਅੋਰਤਾ ਦੀ ਸੁੱਣੀ ਜਾਂਦੀ

  • @shubhpreetghuman1344
    @shubhpreetghuman1344 2 месяца назад +9

    Fufad ji ne gll bilkul sahi khe

  • @ParmjitSingh-q4y
    @ParmjitSingh-q4y 2 месяца назад +11

    ਰੱਨ ਖਾਣ ਬਰਫੀਆ ਗਿਝ ਜੇ ਪੱਟ ਦਿੰਦੀ ਘਰਬਾਰ ।

  • @RanjeetSingh-nu5dz
    @RanjeetSingh-nu5dz 2 месяца назад +6

    ਥਲੀ ਨੇ ਮਾਇਕ ਚੱਕਕੇ ਪੱਤਰਕਾਰੀ ਨੀ ਸੇਵਾ ਕੀਤੀ ਆ ਤੇ ਜਿਹੜੇ ਕੱਜਰ ਗਾਇਕ ਕਹਿ ਦਿੰਦੇ ਕੇ ਪੰਜਾਬੀ ਮਾ ਬੋਲੀ ਦੀ ਸੇਵਾ ਕੀਤੀ ਉਹਨਾ ਨੂ ਦਸਦੋ ਕੇ ਚਵਲਲੋ ਆਹ ਸੇਵਾ ਹੁੰਦੀ ਆ ਪੰਜ ਪੰਜ ਲੱਖ ਤਿਨਾ ਘੰਟਿਆ ਦਾ ਲੈਕੇ ਸੇਵਾ ਨੀ ਹੁੰਦੀ

  • @SukhwinderGrewal-gb3ei
    @SukhwinderGrewal-gb3ei 2 месяца назад +3

    ਇਹ ਗੁਰਦੁਆਰਾ ਸਾਬ ਨੂੰ ਬੰਦਨਾਮ
    ਕਰਦੀ ਆ ਇਹ ਆਪਣੇ ਜਾਰ ਨਾਲ
    ਗੲਈ ਹੋਣੀ ਕਿਤੇ ਮੁਡੇ ਵਾਲੇ ਵਧੀਆ
    ਇਨ ਸਾਨ ਹਨ

  • @harmailsingh283
    @harmailsingh283 2 месяца назад +2

    ਇਹ ਸੱਚ ਹੈ ਜੇ ਜਨਾਨੀ ਗੰਦੀ ਹੋ ਜਾਵੇ ਤਾਂ ਘਰ ਉਜਾੜ ਦਿੰਦੀ ਹੈ ਇਸ ਜੇਲ ਵਿਚ ਰੱਖਣਾ ਚਾਹੀਦਾ ਜਦੋਂ ਤੱਕ ਬੱਚੇ ੧੮ ਸਾਲ ਦੇ ਨਹੀਂ ਹੁੰਦੇ ਫਿਰ ਇਸ ਨੂੰ ਅਕਲ ਆਵੇਗੀ 🙏

  • @gulshanattri9833
    @gulshanattri9833 2 месяца назад +3

    ਅੱਜਕਲ੍ਹ ਤਾਂ ਰਿਵਾਜ਼ ਹੀ ਬਣ ਗਿਆਂ ਤਲਾਕ ਦੇਣ ਦਾਂ .

  • @gurchransingh5674
    @gurchransingh5674 2 месяца назад +16

    ਇਹੋ ਜਿਹੀ ਬੇਸ਼ਰਮ ਜਨਾਨੀ ਨੂੰ ਸਰਮ ਨਹੀ ਹੁੰਦੀ

  • @SukhwinderSingh-qn4rj
    @SukhwinderSingh-qn4rj 2 месяца назад +1

    Very good job paterkar saab

  • @jogindersingh-mn1tz
    @jogindersingh-mn1tz 2 месяца назад +1

    ਹਾਂ ਜੀ,ਥਲੀ ਸਾਹਿਬ ਬਹੁਤ ਵਧੀਆ ਵੀਡੀਓ, ਮੈਨੂੰ ਪੂਰਨ ਵਿਸ਼ਵਾਸ ਐ ਕਿ ਇਸ ਵੀਡੀਓ ਨਾਲ ਰੂਸ-ਯੁਕਰੇਨ ,ਚੀਨ,ਭਾਰਤ, ਪਾਕਿਸਤਾਨ, ਭਾਰਤ ਦੀ ਗਰੀਬੀ,ਪੰਜਾਬ ਦਾ ਪਾਣੀ,ਫਸਲਾਂ ਤੇ ਐਮ,ਐਸ,ਪੀ,ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਗੈਰਾ ਸਾਰੇ ਮਸਲੇ ਹੱਲ ਹੋ ਜਾਣੇ ਨੇ।ਪਰ ਬੜਾ ਅਫਸੋਸ ਕਿ ਪੂਰੀ ਕਹਾਣੀ ਵਿਚ ਪੰਜਾਬ ਸਰਕਾਰ ਵਿਸ਼ੇਸ਼ ਕਰਕੇ ਭਗਵੰਤ ਮਾਨ ਨੂੰ ਜ਼ਿੰਮੇਵਾਰ ਨਹੀਂ ਦੱਸਿਆ ਗਿਆ ਨਾਂ ਗੁਰੂ ਮਹਾਰਾਜ ਦੀ ਕਿਰਪਾ ਦੱਸੀ।ਚੱਲੋ ਅੱਗੇ ਤੋਂ ਚੇਤੇ ਰੱਖਿਓ ਤੁਸੀਂ ਇਹ ਗੱਲ ਕਹਿਣੋ ਭੁੱਲ ਗਏ ਲੱਗਦੇ ਓ ਜੀ।

  • @gurcharansingh9720
    @gurcharansingh9720 2 месяца назад +2

    ਬਾਈ ਜੀ ਇਸ ਤਰ੍ਹਾਂ ਦੇ ਕੇਸ ਬਹੁਤ ਹੋ ਰਹੇ ਆ ਬਹੁਤ ਹੀ ਮਾਵਾਂ ਆਪਣੇ ਬੱਚਿਆਂ ਨੂੰ ਛੱਡ ਕੇ ਇਸ ਤਰ੍ਹਾਂ ਭੱਜ ਜਾਂਦੀਆਂ ਨੇ

  • @balkarsingh-nn5le
    @balkarsingh-nn5le 2 месяца назад +2

    ਵੀਰ ਦਫਾ ਕਰੋ ਇਹੋ ਜਿਹੀ 🦮 ਜਨਾਨੀ ਨੂੰ ਤੇ ਆਵਦਾ ਪਿੱਛਾ ਛੁਡਾਉ 😡😡😡😡😡👞👞👞👞👞

  • @reetChauhan9728
    @reetChauhan9728 2 месяца назад +1

    ਧੰਨਵਾਦ ਪਤਰਕਾਰ ਵੀਰ ਜੀ ਤੁਹੋਡਾ

  • @Surjeet-z5q
    @Surjeet-z5q 2 месяца назад +2

    ਪਛਤਾਵਾ ਇੰਝ ਦਾ ਸ਼ਬਦ ਹੈ ਜਿਸਦਾ ਕੋਈ ਹੱਲ ਨਹੀਂ , ਪਲ ਪਲ ਨਾ ਮਰਨਾ ਨਾ ਜਿਉਣਾ ਪਛਤਾਵਾ ,,,,,, ਅੱਜ ਦੇ ਸਮੇਂ ਵਿਆਹੀਆਂ ਔਰਤਾਂ ਦਾ ਜ਼ਿਆਦਾ ਅੱਗ ਲੱਗੀ ਆ ,

  • @balvirsingh1777
    @balvirsingh1777 2 месяца назад +1

    ਸਹੀ ਕਿਹਾ ਬਾਪੂ ਜੀ ਨੇ

  • @Surjeet-z5q
    @Surjeet-z5q 2 месяца назад +3

    ਹੁਣ ਸਾਰੀ ਉਮਰ ਲੰ............ਹੀ ਰਹਿਣਾ ਪੱਲੇ , ਅਗਲੇ ਨੇ 4ਦਿੰਨ ਸੁਆਦ ਲੇਕੇ ਛੱਡ ਦੇਣੀ ਫ਼ਿਰ ਨਾ ਘਰ ਦੀ ਨਾ ਘਾਟ ਦੀ, , ਮਿਹਨਤੀ ਬੰਦੇ ਬਹੁਤ ਘੱਟ ਮਿਲਦੇ ਇਸਨੂੰ ਸਾਲੀ ਨੂ ਮਿਹਨਤੀ ਬੰਦਾ ਵੀ ਰਾਸ ਨਹੀਂ ਆਇਆ , ,,,,,,, ਸਾਰੇ ਗਲਤ ਕਿਹ ਰਹੇ ਤਾਂ ਸਮਝੋ ਗਸ਼ਤੀ ਸਿਰੇ ਦੀ

  • @jarmailsidhu9486
    @jarmailsidhu9486 2 месяца назад +5

    ਥਲੀ ਜੀ ਕਨੂੰਨ ਬਹੁਤ ਗਲਤ ਬਣ ਗਿਆ ਇਹ ਕਨੂੰਨ ਰਦ ਹੋਣਾ ਚਾਹੀਦਾ

  • @baljeetbajwa4574
    @baljeetbajwa4574 2 месяца назад +6

    Enha sare bajurga da dilo salute jinha ne galat nu galat kha nhi ta jyadatr lok kurhi da pakh purde ne

  • @majorsingh5064
    @majorsingh5064 2 месяца назад +18

    ये ही तो गलती है माँ बहु को बेटी समझ कर कह देती है कि बेटी गोबर झाड़ू में कर लूँगी तुम ना करो पर वहीं बहु बेटी नहीं बनती

  • @SahilNarwal-i3m
    @SahilNarwal-i3m 2 месяца назад +1

    ਬਹੁਤ ਮਾੜੀ ਕੀਤੀ ਵਾਹਿਗੁਰੂ ਜੀ ਕੀ ਬਣੂ ਦੁਨੀਆਂ ਪੰਜਾਬ ਵਿੱਚ ਬਹੁਤ ਗੰਦ ਪੈ ਗਿਆ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਪਰ ਸਰਕਾਰਾਂ ਦੇ ਮੰਤਰੀ ਤਾਂ ਆਪ ਦੋ ਦੋ ਰੱਖੀਂ ਫਿਰਦੇ ਆਪੇ ਹੀ ਕੁਝ ਕਰਨਾ ਪੈਣਾ ਬਹੁਤ ਗ਼ਲਤ ਬੱਚਿਆਂ ਦਾ ਕੀ ਕਸੂਰ

  • @harbanssinghharbans9042
    @harbanssinghharbans9042 2 месяца назад +1

    ਇਕ‌ ਡੈਣ ਦਾ ਫਾਹਾ ਵੱਲੋਂ ਵੀਰੇ ਇੱਕ ਦਿਨ ਧੱਕੇ ਖਾਂ ਕੇ ਬੱਚਿਆਂ ਦੀ ਯਾਦ ਆਵੇਗੀ ਕਿਸੇ ਗੰਦੇ ਇਨਸਾਨ ਨੇ ਘਰ ਪੱਟ ਤਾਂ ਹੁਣ‌ਖੂਸਰਿਆ ਵਾਂਗ ਸੁਫ ਗਿਆ‌ਸਾਹਮਣੇ‌ਆਵੇ ਨਾਮਰਦ

  • @KuljeetKaur-n6n
    @KuljeetKaur-n6n 2 месяца назад +1

    ਇਹੋ ਜਹੀਆ ਕੁੜੀਆਂ ਕੋਲੋਂ ਬਚਿਆਂ ਵੀ ਤੇ ਘਰਦਿਆਂ ਨੰ ਵੀ ਖ਼ਤਰਾ ਹੋ ਸਕਦਾ ਵਾਹਿਗੁਰੂ ਜੀ ਸੱਮਤ ਬਖਸੋ

  • @sadhsingh2036
    @sadhsingh2036 2 месяца назад +3

    ੲਏ ਕੀ ਪੰਗਾ ਏ ਕੀ ਵਿਵਾਦ ਏ,,ਬੀਬਾ ਇਹ ਤਾ ਦੋ ਮਿੰਟ ਦਾ ਸਵਾਦ ਏ,।,,,,,,ਭੈਣ ਚੋ ਕੁਤੀ ਜਨਾਨੀ ਜੇ ਹਵਸ ਨਹੀ ਮਿਟਦੀ ਸੀ ਤਾ ਮਰਵਾਈ ਜਾਦੀ ਪਰ ਬੱਚੇ ਨਾ ਛੱਡਦੀ ,ਕਿੰਨਾ ਵਧੀਆ ਪ੍ਰਵਾਰ ਏ ,ਜਿਸ ਨਾਲ ਇਹ ਭੱਜੀ ਉਸ ਦਿਨ ਪੱਛਤਾਏਗੀ ਜਦੋ ਬਿਗਾਨੇ ਪੁਤ ਹੁਸਨ ਦਾ ਸਵਾਦ ਲੈ ਕੇ ਪਿਛਵਾੜੇ ਤੇ ਲੱਤ ਮਾਰਨੀ ਏ ਕੁਤੀ ਜਨਾਨੀ ਨੇ ,ਫੁਫੜ ਮੁਤਾਬਕ ਫੇਰ ਪੱਛਤਾਏਗੀ ਇਹ

  • @kuldeepkaur3171
    @kuldeepkaur3171 2 месяца назад +16

    ਖਾਂਦੇ ਦੀ ਤੇਰੀ ਦਾਹੜੀ ਹਿਲਦੀ ਮੈਂ ਨ੍ਹੀ ਤੇਰੇ ਰਹਿਣਾ
    ਰੰਨਾ ਚੈਂਚਲਹਾਰੀਆਂ ਕੀ ਇਹਨਾਂ ਦਾ ਇਤਬਾਰ

  • @manpreetkaurjhally2636
    @manpreetkaurjhally2636 2 месяца назад +3

    ਇਸ਼ਕ ਦੇ ਚੱਕਰਾਂ ਵਿੱਚ ਪਾਗ਼ਲ ਹੋਈ ਆ। ਖਾਣੇ ਧੱਕੇ ਹੀ ਆ ਏਸ ਨੇ। ਪਸਤਾਓ ਗੀ

  • @BalwinderKaur-xq7xj
    @BalwinderKaur-xq7xj 2 месяца назад +8

    ਏਹੋ ਜਹੀਆਂ ਜਨਾਨੀਆਂ ਝੂਠ ਬਹੁਤ ਬੋਲਦੀਆਂ ਨੇ ਨਾ ਹੀ ਪਰਿਵਾਰ ਦੀ ਇੱਜ਼ਤ ਕਰਦੀਆ

  • @GurbaazsinghMalhi
    @GurbaazsinghMalhi 2 месяца назад +6

    ਵਹਿਗੁਰੂ ਜੀ ਦਾ ਸ਼ੁਕਰ ਕਰੋ ਤੁਸੀਂ,ਸਾਰਿਆਂ ਦੀ ਜਾਨ ਬੱਚ ਗੲਈ ,ਉਸ ਨੇ ਕਿਸੇ ਨੂੰ ਮਾਰ ਦੇਣਾ ਸੀ

  • @gurisandhu8516
    @gurisandhu8516 2 месяца назад +1

    ਆਹ ਹੁੰਦੀ ਮਰਦਾਂ ਵਾਲੀ ਗੱਲ, ਕੁੜੀ ਦੀ ਮਾਂ ਤੇ ਹੋਰ ਰਿਸ਼ਤੇਦਾਰਾਂ ਨੇਂ ਵੀ ਆਵਦੀ ਕੁੜੀ ਨੂੰ ਹੀ ਗਲਤ ਕਿਹਾ

  • @rattannain9014
    @rattannain9014 2 месяца назад +2

    ਇਹ ਜੀ ਜਨਾਨੇ ਕਿਸੇ ਨੂੰ ਦੇਵੇ ਪਰਿਵਾਰ ਚ ਕੁਆਰਾ ਹੀ ਰਹਿ ਜੇ ਵੀਰੋ ਇਹ ਘਰ ਜਾੜ ਦਿੰਦੀਆਂ ਨੇ ਭ***** ਦੱਲੀਆਂ

  • @gurmeetsinghraigurmeetsing5521
    @gurmeetsinghraigurmeetsing5521 2 месяца назад +1

    ਥਲੀ ਸਰ ਬਹੁਤ ਵਧੀਆ ਪਤਰਕਾਰ ਨੇ ਬਾਕੀ ਏਦਾਂ ਜਨਾਨੀ ਦਾ ਕੋਈ ਸ਼ਰਮ ਕੋਈ ਭਰੋਸਾ ਨਹੀਂ ਸਿਰਫ ਤੇ ਸਿਰਫ ਏਨੂੰ ਝਉਰਲਓ ਚਾਹੀਦਾ ਹੈ

  • @nobelmand7680
    @nobelmand7680 2 месяца назад +4

    ਵੀਰ ਜੀ ਮੇਰੇ ਪਿੰਡ ਵਿੱਚ ਇਹ ਸੇਮ ਕਹਾਣੀ ਹੋਈ ਆ ਤੇ ਉਸ ਦਾ ਘਰਵਾਲਾ 4 ਦਿਨ ਹੋਗੇ ਆ ਉਹ ਵੀਰ ਮਰ ਚੁਕਾ ਆ ਤੇ ਬੱਚੇ ਕੱਲੇ ਰੈ ਗਿਆ ਹੈ

  • @l.i.k.h.a.r.i.8192
    @l.i.k.h.a.r.i.8192 2 месяца назад +2

    ਕਨੂੰਨ ਬਹੁਤ ਗ਼ਲਤ ਨੇ ਵੀਰ ਤਾਂਹੀਓ ਇਹ ਛਾਲਾਂ ਮਾਰਦੀਆਂ ਨੇ, ਲੋੜ ਹੈ ਬਦਲਾਅ ਕਰਨ ਦੀ
    ਮੁੰਡਾ ਤੇ ਕੁੜੀ ਕੇ ਦਰਖਾਸਤ ਦੇ ਦੇਣ ਤਾਂ ਕੁੜੀ ਦੀ ਦਰਖ਼ਾਸਤ ਤੇ ਪਰਚਾ ਹੋ ਜਾਂਦਾ ਏ ਤਾਂ ਮੁੰਡੇ ਦੀ ਦਰਖਾਸਤ ਆਪਣੇ ਆਪ ਹੀ ਖੂਹ ਵਿਚ ਪੈ ਜਾਂਦੀ ਹੈ

  • @sukhramrajpal8379
    @sukhramrajpal8379 2 месяца назад

    ਇਹ ਕਨੂੰਨ ਦੀ ਦਿੱਤੀ ਹੋਈ ਖੁੱਲ੍ਹ ਅੌਰਤਾਂ ਨੂੰ ਭਜਾ ਰਹੀ ਹੈ। ਹੁਣ ਤਾਂ ਇਸ ਤਰ੍ਹਾਂ ਹੀ ਚਲਦਾ ਰਹੇਗਾ ਅਤੇ ਲੋਕ ਦੇਖਦੇ ਰਹਿਣਗੇ।

  • @Sonu-eb8qf
    @Sonu-eb8qf 2 месяца назад +1

    ਿਸਆਣੇ। ਬੰਦੇ ਫੁੱਫੜ ਤੇ ਿਪਤਾ ਜੀ ਸਹੀ ਗੱਲ ਕਰਦੇ ਗਲਤ ਨਹੀ ਬੋਲੇ ਫੁੱਫੜ ਨੇ ਿਸਆਣੀ ਗੱਲ ਕੀਤੀ ਸਮਝ ਦਾਰੀ ਦੀ ਘਰ ਬੱਸ ਜਾਵੇ ਬੱਚੇ ਮਾ ਨਾਲ ਹੀ ਹੁੰਦੇ 🙏🏼

  • @rattannain9014
    @rattannain9014 2 месяца назад +2

    ਸਾਡੇ ਨਾਲ ਵੀ ਐਵੇਂ ਬਣੀ ਆ ਵੀਰ ਖਨੌਰੀ ਮੰਡੀ ਵਿੱਚ ਨਾ ਪ੍ਰਸ਼ਾਸਨ ਨੇ ਕੁਝ ਕੀਤਾ ਨਾ ਹੋਰ ਸਾਡਾ ਸੀ ਕੀ ਕਰੇ ਦੂਜੇ ਨਾਲ ਨਿਕਲਦੀ ਡੇਲੀ ਰਾਤ ਨੂੰ