Police Nu Sidha Hoiya Parvinder Jhota | Bathinda ਚ ਨ+ਸ਼ਾ ਤਸ+ਕਰਾਂ ਨੇ 8 ਘਰ ਨੂੰ ਲਾਤੀ ਅੱ+ਗ Sach Da Suneha
HTML-код
- Опубликовано: 12 янв 2025
- #bathinda #sachdasuneha #parvinderjhota #daansinghwala
Police nu Sidha Hoiya Parvinder Jhota | Bathinda ਚ ਨ+ਸ਼ਾ ਤਸ+ਕਰਾਂ ਨੇ 8 ਘਰ ਨੂੰ ਲਾਤੀ ਅੱ+ਗ Sach Da Suneha
ਵੀਰ ਜੀ ਗਰੀਬ ਘਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ 😢😢
Road jam karo dharna lao. Kissan bulao punjab band kro. Train roko. Kisan Akta zindabad
@@Garry_frankfurt veer har 11 banda kissana da sath deva te kissan kyu na sath den ge par veer koye majdur nahi dekhaya veer 1 duga da sath den te eh julam band ho jange
@@Garry_frankfurtparvinder singh akela he bol reha eh log veer kissan da sath nahi denda dharna par koye nahi gaya par fir be log sath de rahe ne par jo huya bahut bura hoya
ਬਹੁਤ ਬੁਰਾ ਹੋਇਆ, ਸਰਕਾਰ ਨੂੰ ਸਖ਼ਤੀ ਕਰਨੀ ਚਾਹੀਦੀ ਹੈ। ਲੋਕਾਂ ਨੂੰ ਇਕੱਠੇ ਹੋ ਕੇ ਗਰੀਬਾਂ ਦਾ ਸਾਥ ਦੇਣਾ ਚਾਹੀਦਾ ਹੈ।
Road jam karo dharna lao. Kissan bulao punjab band kro. Train roko. Kisan Akta zindabad
ਪੰਜਾਬ ਸਰਕਾਰ ਵੱਲੋਂ ਚਿੱਟੀ ਡਿਲੀਵਰੀ ਘਰ ਘਰ ਤਕ ਪਹੁੰਚਾ ਦਿੱਤੀ ਗਈ ਹੈ
ਬਠਿੰਡਾ ਪਰਸਾਸਨ ਸਰੀਰ ਤਿਆਗ ਚੁੱਕਾ ਹੈ, ਬੱਸ ਯੂ ਟਿਊਬਰ ਬਣਕੇ ਰਹਿ ਗਏ ਹਨ
ਬਾਈ ਪਰਵਿੰਦਰ ਚੋਟਾ ਦਾ ਬਹੁਤ ਬਹੁਤ ਧੰਨਵਾਦ ਬਾਈ ਲੱਖੇ ਸਧਾਣੇ ਨੂੰ ਬਾਈ ਭਾਨੇ ਸਿੱਧੂ ਨੂੰ ਵੀ ਆਉਣਾ ਚਾਹੀਦਾ ਹੈ ਬਾਈ ਜੀ
Road jam karo dharna lao. Kissan bulao punjab band kro. Train roko. Kisan Akta zindabad
ਬਹੁਤ ਹੀ ਮਾੜਾ ਹੋਇਆ ਬਾਈ ਜੀ ਇਹਨਾਂ ਵੀਰਾਂ ਵੱਧ ਤੋਂ ਵੱਧ ਮੱਦਤ ਕੀਤੀ ਜਾਵੇ
ਬਣਾਤਾ ਰੰਗਲਾ ਪੰਜਾਬ
ਗੁਰਸਿੱਖ ਬਣੋ ਸਾਰੇ ਵੀਰ ਫੇਰ ਕਿਸੇ ਦੇ ਹਿਮਤ ਨੀ ਹੋਣੀ ਏਦਾ ਦਾ ਵਰਤਾਰਾ ਕਰ ਜਾਣ ਕਿਸੇ ਨਾਲ
ਮੇਰੇ,ਹਿਸਾਬ ਨਾਲ ਹਰੇਕ ਬੰਦਾ ਆਪਣੇ ਧਰਮ ਵਿੱਚ ਪਰਪੱਕ ਹੋਵੇ ਭਰਾ ਜੀ ਬਾਕੀ ਜਿਹੜੇ ਕੰਜਰ ਅੱਗ ਲਾਉਣ ਵਾਲੇ ਹਨ ਸਾਰਿਆ ਦੇ ਨਾਮ ਮਗਰ ਸਿੰਘ ਲੱਗਦਾ ਤਾ ਹੀ ਤਾ ਧਰਮ ਦਾ ਸਿਰ ਨੀਵਾ ਹੁੰਦਾ
ਭਗਵੰਤ ਮਾਨ ਦੇ ਰੰਗਲੇ ਪੰਜਾਬ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ
ਜੇ ਪੂਲਿਸ ਅਫਸਰਾਂ ਦਾ ਕੰਟਰੋਲ ਹੂੰਦਾਂ ਤਾਂ ਗਰੀਬਾਂ ਦੇ ਘਰ ਊਜੜਨੋ ਬਚ ਜਾਵੇ
ਕਿ ਬਣੂ ਪੰਜਾਬ ਸਿਆ ਤੇਰਾ😢
ਅੱਤਵਾਦੀਆਂ ਦੇ ਹੱਕ ਵਿੱਚ ਜਾ ਕੇ ਖੜਣ ਵਾਲੇ ਅਖੌਤੀ ਪੰਥਕ ਆਗੂ, ਪੰਥਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਹੁਣ ਕਿਥੇ ਮਰ ਗਏ , ਇੰਨਾ ਦਲਿਤ ਗ਼ਰੀਬ ਲੋਕਾਂ ਦੀ ਸਹਾਇਤਾ ਲਈ ਕਿਉ ਨਹੀ ਆਉਂਦੇ ?
BJP kithey gayi? Police taa BJP control kardi hai
Oh aag paun wali kaun bandre jina nal ladyi oh b dalit e. Ohna d b ghr bhan dita pehla ehna.
ਤੁਸੀਂ ਪੰਜਾਬੀ ਨਾਲ ਗੱਲ ਕਰ ਲਓ ਭਈਏ ਨੂੰ ਕੀ ਪਤਾ
ਵਾਹਿਗੁਰੂ ਜੀ ਮੇਹਰ ਕਰੇ ਜੀ 🙏
ਮਾਨ ਸਾਹਿਬ ਜੀ ਕਿੱਥੇ ਸੁੱਤੇ ਪਏ ਹੋਏ ਨੇ
Maan saab lohadi mna riha
ਬਈਏ ਤਾਂ ਪੁਲਿਸ ਵਿੱਚ ਲੱਗੇ ਨੇ। ਇਹਨਾਂ ਨੂੰ ਲੋਕਾਂ ਦੀ ਗੱਲ ਸਮਝ ਨੀ ਆਉਂਦੀ।ਇਹ ਕਿਆ ਐਫ ਆਈ ਆਰ ਦਰਜ ਕਰਨਗੇ। ਅਪਣੇ ਲੋਕਾਂ ਨੂੰ ਨੌਕਰੀਆਂ ਨੀ ਮਿਲਦੀਆਂ। ਇਹਨਾਂ ਕਿਆ ਮਸਲੇ ਹੱਲ ਕਰਨੇ ਆ।
Bahut vadhia gal insaf milna chahida
ਮੁਜਰਮਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਗਰੀਬ ਪਰਿਵਾਰਾਂ ਨੂੰ ਇੰਨਸਾਫ਼ ਮਿਲਣਾ ਚਾਹੀਦਾ ਆ
ਵਾਹਿਗੁਰੂ ਜੀ ❤❤
ਧੰਨ ਹੈ ਸੋਚ ਭਾਈ ਇਸ ਗੁਰਸਿੱਖ ਦੀ ਮੈਂ ਇਹਦੇ ਵਾਸਤੇ ਝੋਟਾ ਸੁੱਧ ਨਹੀਂ ਵਰਤਣਾ ਕਿਉਂਕਿ ਗੁਰਸਿੱਖ ਇਹੋ ਜਿਹੇ ਹੋਣੇ ਚਾਹੀਦੇ ਹੈ ਜਿਹਨਾਂ ਦੇ ਵਿੱਚ ਦਮ ਹੋ ਗਏ ਆਪਣੇ ਆਪ ਨੂੰ ਬਚਾਉਣ ਦਾ ਤੇ ਆਪਣੇ ਸਾਥੀਆਂ ਨੂੰ ਬਚਾਉਂਦਾ ਇਹ ਤਾਂ ਖੁਸਰਿਆਂ ਦੀ ਨਿਸ਼ਾਨੀ ਵੀ 100 ਤੋਂ 200 ਬੰਦਾ ਆ ਜਾਂਦਾ ਚਾਹੇ ਸਾਰਿਆਂ ਨੂੰ ਅੱਧੇ ਨੂੰ ਟੁੱਕ ਕੇ ਭੇਜਦੇ ਤਾਂ ਤੁਹਾਨੂੰ ਮੈਂ ਬੰਦਾ ਮੰਨਦਾ ਤੇ ਤੁਸੀਂ ਅੰਮ੍ਰਿਤਧਾਰੀ ਹੁੰਦੇ ਦਸਮ ਪਾਤਸ਼ਾਹ ਦੇ ਸਿੰਘ ਹੁੰਦੇ ਸਸਤਰ ਧਾਰੀ ਹੁੰਦੇ ਤੇ ਸਸਤਰ ਵਿਦਿਆ ਜਾਣਦੇ ਹੁੰਦੇ ਗਤਕਾ ਜਾਣਦੇ ਹੁੰਦੇ ਤੁਹਾਨੂੰ ਇੱਕ ਵੀ ਬੰਦਾ ਜੇ ਸੁੱਖਾ ਚਲੇ ਜਾਂਦਾ ਮੈਨੂੰ ਕਹਿ ਦਿੰਦੇ
ਕਿਸਾਨ ਜਥੇਬੰਦੀਆਂ ਕਿੱਥੇ ਨੇ ?
Kisan jthebndiya sambu khnori baithiya odo ona piche koi aya nhi tainh jada ta tu aap chla ja ghre baith comment hi na kle kri ja
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ
ਹਿੰਦੀ ਬੋਲਣ ਵਾਲੇ ਲਾਏ ਪੰਜਾਬ ਵਿੱਚ ਸਵਾਹ ਸੁਣਵਾਈ ਹੋਣੀ ਇੱਥੇ
Right.
Shi gal bhand ne ta jada bhiye police ch rkh lye punjabiya de hk khtam ho ge bs
punjabi ta 12 too bad padh de ni sakeya ne jabw canada fer sarkar ghr to chak dau gi nokri padhai karo degree lao bano Sub inspector bhaiye saleyo kal karke padhai vi kar lainde tuhade kolo padhai ni hundu dub k maro
ਸਾਡੀ ਕਮਜ਼ੋਰੀ ਕਨੇਡਾ ਨੇ ਇਹਨਾਂ ਨੂੰ ਲਾਇਆ
Johta Vir bilkul sach bol riha ha ji je punjab police di bahuit bdi nakami ha jina ne ina gariba de Ghar sadd dite ne je punjab bich pahla kand hoia ajj tk je kam kdi nhi sunia c ajj tk pr ajj di sarkar bich je bi kam ho gia ha ji
ਪੁਲਿਸ ਵਾਲਿਆਂ ਦੀ ਮਿਲੀ ਭੁਗਤ ਹੈ ਭਰਾਵੋ ਐਮ ਐਲਿਆਂ ਦੀ ਮਿਲੀ ਭੁਗਤ ਹੈ ਮੇਲਿਆਂ ਨੂੰ ਕੌਣ ਪੁੱਛਦਾ ਪੁਲਿਸ ਵਾਲੇ ਨੂੰ ਕੌਣ ਪੁੱਛਦਾ ਇਹ ਗੌਰਵ ਯਾਦਵ ਚਿਤੜਾ ਚ ਡੰਡਾ ਦੇ ਕੇ ਕੰਮ ਕਰਾ ਰਿਹਾ ਪੁਲਿਸ ਵਾਲਿਆਂ ਤੋਂ ਗੁਮਰਾਹ ਕਰਕੇ ਇਹਨਾਂ ਨੂੰ ਇਹਨਾਂ ਦੇ ਉੱਪਰ ਪ੍ਰੈਸਰ ਪਿਆ ਹੋਇਆ ਛੋਟੇ ਛੋਟੇ ਅਫਸਰਾਂ ਦਾ ਤੇ ਹੈ ਇਹ ਗੌਰਵ ਯਾਦਵ ਦੀ ਬੀਜੇਪੀ ਤੇ ਆਰਐਸਐਸ ਦੀ
Good chota bai ji 🙏
Right viro jago punjab bchao
ਪੰਜਾਬ ਦੇ ਇੰਨਸਾਫ ਪਸੰਦ ਲੋਕਾਂ ਨੂੰ ਅਣਖੀ ਲੋਕਾਂ ਨੂੰ ਅਪੀਲ ਕਰਦਾ ਹਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਪ੍ਰਮਿੰਦਰ ਸਿੰਘ ਝੋਟੇ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਐਮ ਐਲ ਏ ਬਣਾਉਣ ਚਾਹੀਦਾ ਹੈ ਤਾਂ ਪੰਜਾਬ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ ਧੰਨਵਾਦ।
WAHEGURU WAHEGURU WAHEGURU WAHEGURU WAHEGURU
MLA sarpanch nal ralya hoya
Very good veere
ਵੀਰ ਦੀ ਮੰਗ ਨੂੰ ਪੂਰਾ ਕਰੋ ਮੰਤਰੀ ਪੰਜਾਬ ਨੇ mata
Waheguru ji waheguru ji waheguru ji
Jhota bai bilkul sahi bol ryha hai
Waheguru ji
Very good,veer,ge
👍😢
ਓਹ ਮਲੰਗ ਰੰਘਰੇਟੇ ਵਰਗੇ ਤੇ ਹੋਰ 5-7 ਦੱਲੇ ਕਿੱਥੇ ਨੇ ਜਿਹੜੇ ਸਾਰਾ ਦਿਨ ਮਜ਼੍ਹਬੀ-ਜੱਟ ਕਰਦੇ ਰਹਿੰਦੇ ਸੀ?ਆਇਆ ਕੋਈ?ਆਹ ਝੋਟੇ ਵਰਗੇ ਜੱਟ ਈ ਨੇ ਤੇ ਪੱਤਰਕਾਰ ਵੀਰ ਵੀ ਬਹੁਤੇ ਜੱਟ ਨੇ ਜਿਹੜੇ ਗਰੀਬ ਪਰਿਵਾਰਾਂ ਦੀ ਸਾਰ ਲੈ ਰਹੇ ਨੇ..ਹੋਰ ਵੀ ਪਿੰਡ ਦੇ ਵੀ ਤਕੜੇ ਪਰਿਵਾਰਾਂ ਨੂੰ ਬੇਨਤੀ ਆ ਵੀ ਇਹ ਗਰੀਬ ਪਰਿਵਾਰਾਂ ਨੂੰ ਮਦਦ ਦਿੱਤੀ ਜਾਵੇ..ਮੈਨੂੰ ਵੀ ਖਾਤਾ ਨੰਬਰ ਕੋਈ ਦੱਸੇ ਬਾਈ ਜਿੰਨਾ ਹੋ ਸਕਿਆ ਕਰਾਂਗੇ
Right
ਪੰਜਾਬ ਵਾਸੀਉ ਜਾਗੋ ਆਪਣੀ ਜਮੀਰ ਨੂੰ ਹਲੂਣਾ ਦਿਓ ਜਬਰ ਜੁਰਮ ਦੇ ਖਿਲਾਫ ਇਕੱਠੇ ਹੋ ਕੇ ਅਗੇ ਆਓ ਨਹੀਂ ਬਹੁਤ ਪਛਤਾਵਾ ਹੋਵੇਗਾ ਵਾਹਿਗੁਰੂ ਜੀ ਸਭ ਨੂੰ ਸਮੰਤ ਬਖਸ਼ਣ ਜੀ ਵਾਹਿਗੁਰੂ ਜੀ
Lakkha khabar Dekh nahin Rahi usmein bhi hona chahie ta
😢😢😢,,
😢😢😢😢😢😢😢😢😢😢😢😢😢😢😢😢😢😢😢😢😢❤❤😂❤❤❤😂😂❤❤😂😂😂❤
Very nice
Punjab government Responsible.
Such da sena prees Reporter very very good prees reporter zedabad zedabad zedabad zedabad zedabad zedabad zedabad zedabad zedabad zedabad zedabad ❤❤❤❤❤❤❤❤❤❤❤
ਆਪਸ ਵਿੱਚ ਲੜਾਈ ਹੋਈ ਹੈ ਇੰਨਾ ਨੇ ਵੀ ਪਹਿਲਾ ੳਸ ਡਰਾਈਵਰ ਦਾ ਘਰ ਤੋੜਿਆ ਨਸ਼ੇ ਦੀ ਨਹੀ
God bless u veer
ਇਹ ਵੀਡੀਉ ਸੀਐਮ ਮਾਨ ਨੂੰ ਭੇਜੇ ਇਹ ਪੁਲਿਸ ਕਮਿਸ਼ਨਰ ਪੰਜਾਬੀ ਨਹੀਂ ਲੱਭਦਾ
Parvinder Singh 🙏🙏🙏
M L A police Officer nu dismiss karo ji
😥😥😥🙏🙏🙏
Ladai jhagda ta hunda rehnda but kisi de ghar nu aag launi bahut wada gunah hai ..
ਝੋਟਾ ਸੱਚਮੁੱਚ ਹੀ ਡੰਗਰਾਂ ਆਲੀ ਨਸਲ ਚੋਂ ਆਂ,
ਕਿਸੇ ਦੀ ਗੱਲ ਤਾਂ ਸੁਣਦਾ ਨੀਂ, ਬੱਸ, ਆਪ ਈ
ਡੰਗਰਾਂ ਵਾਂਗੂੰ ਰਿੰਗੀ ਜਾਂਦਾ 👈👈👈👈👈
Bai insaaf milna chahida
🙏🙏🙏🙏
ਬਹੁਤ ਮਾੜੀ ਸਰਕਾਰ
Police suti hoi mla kithy
Police failure. Suspend karo
Hun kre punjab pólíce encounter oh bndia da jina agg lye hun kider gye punjab police
Kise news paper ch nahi aya esi sarkar nu dafa karo bilkul gunda hona 50 ja 100 banda kise nal nahi turda
Okvrji❤❤😂
Insaf milna chaida se
ਜਿਹੜੇ ਪੰਜਾਬੀ ਵੀ ਨਹੀਂ ਬੋਲ ਸਕਦੇ ਹੋਰ ਕੀ ਲੰਨ ਫੜਨਗੇ ਇਹ ਲੋਕ
Pr govt te jattan di hai
Jatt cm hai hot ki mummy teri da yaar hai
Jatt kyu n krde kuch hun v ghulam
Jad cm jatt cabinet jatt
Sarpanch jt fer v ghulam bnchodon intelligence tuhaddi maa chuda gyi
Help krvao greeba di
😢😢😢😢
Ehe ta CM Chande Maan da badlaw aa ji
Bahot marha hoya
Jiada too jiada novjavn amritdhari hovogy taa eh kam ruk sakda h samuh singh shashtardhri hon taa thall paygi
Veer ji rinsed Diego grime nou
Samuh novjavna nu pujor apeal h Nasha tyag ke amritdhari hove
Sromny kamati khithy gariba di Help kary
Vech ke saman police vale aavde javaka nu kapde le ke den ge besarm sarkara te police
M. L. A. te sarpanch
ਜਿਲ੍ਹੇ ਦਾ s s p ਅਤੇ c m ਮਾਨ ਜੁੰਮੇਵਾਰ
A video Maximum share karo ji
Je hun koi larhe ta keh diya karu chitta vich de a
ਇਹ ਕਡੋ ਚੱਬ ਪੁਲਿਸ ਦੀ 😂😂😂😂😂
UP ch hun tak bulldozer chal jana c hun eh hlat Punjab de hi ne.
Jada lok bolan to ve dar raha na oo lok apna privar ta ghar de raki nae kar sakda
Punjab police ki kardi hun
Hindi bolan wala punjab kyo officer lga punjabi boli bolo j punjab ch kam karna
Police ne paise lai k kuj ni karna
Police nu chado nihang singh diya jathe bandia blaao
Insaf milna chahida help kro
Bahut.mari.wardat.he.madad.kro.fer.nhi.kehna.bnde.issai.bange.sikho.jaggo
Jina a kam kita ona diya latta par vadd deo
Msp zameen paisa kis ko doge jb punjab m nashe se koi ni bchega nashs khtm kro sbse pehle bski faltu kaam band kro
Ekutha.ho.jawo.nahi.ta.ghro.niklna.okha.ho.jawo.punjab.police.kiTha.sUta.pa.na.eh.LOK.kul.nu.pp.walia.da.tHana.cho.niklna.tug.kAR.dan.ga
Ino punjabi nhi aandi पुलिस aalya no
Police wala aap mile hoye na chitta wala de nal
traine ips 😅😅
Panjab nu tu c hun panjab kehne ho assi Rajsthan wale ta hun panjab nhi up bihar kehne aa kehra panjab aa thode panjab nalo ta assi Rajsthan rehne aa ta v assi saff aa
Saare bolo g fer hi tuhada bachav hona hai
Greeba da kuchh nahi insaf nahi milna raj naita tai police ak nai goglu to mittee jharen gai
Ghar ਸਾੜਨ wale v greeb ii aa jaada greeb greeb naa kro
Lakkha ka aana Banta tha
😂😂
Police wali no punjabi nhi aandi
M s g Bala kare
Police is under home ministry, Amit shah. Police is under BJP.
BJP tabah karna rahi punjab
Road jam karo dharna lao. Kissan bulao punjab band kro. Train roko. Kisan Akta zindabad