- Видео 1 072
- Просмотров 21 353 747
Sach Da Suneha
Индия
Добавлен 30 дек 2022
ਲਾਹਣਤੀ ਆਗੂਆਂ ਨੂੰ ਦਿੱਤੀ ਸ਼ਰਮ ਜੋ ਹਜੇ ਤੱਕ ਨਹੀਂ ਪਹੁੰਚੇ ਇਕੱਲਾ ਬਿਆਨ ਦੇ ਰਹੇ ਨੇ | Sach Da Suneha
#bhagwantmann #news #latestnews #sachdasuneha
ਲਾਹਣਤੀ ਆਗੂਆਂ ਨੂੰ ਦਿੱਤੀ ਸ਼ਰਮ ਜੋ ਹਜੇ ਤੱਕ ਨਹੀਂ ਪਹੁੰਚੇ ਇਕੱਲਾ ਬਿਆਨ ਦੇ ਰਹੇ ਨੇ | Sach Da Suneha
ਲਾਹਣਤੀ ਆਗੂਆਂ ਨੂੰ ਦਿੱਤੀ ਸ਼ਰਮ ਜੋ ਹਜੇ ਤੱਕ ਨਹੀਂ ਪਹੁੰਚੇ ਇਕੱਲਾ ਬਿਆਨ ਦੇ ਰਹੇ ਨੇ | Sach Da Suneha
Просмотров: 1 038
Видео
Narayan Singh Choda Di Pagg Lahun Vale nu Chetavani | Sukhbir Badal | Sach Da Suneha
Просмотров 1,2 тыс.4 часа назад
#bhagwantmann #news #latestnews #sukhbirbadal #sachdasuneha Narayan Singh Choda Di Pagg Lahun Vale nu Chetavani | Sukhbir Badal | Sach Da Suneha
Gusse Ch Aagu Ne Sarkar Khilaf Kar ditta Vadda Alaan | Sach Da Suneha
Просмотров 11614 часов назад
Gusse Ch Aagu Ne Sarkar Khilaf Kar ditta Vadda Alaan | Sach Da Suneha
ਬੁੱਢੇ ਨਾਲੇ ਦੇ ਮੁੱਦੇ ਤੇ ਪਰਵਾਸੀਆਂ ਖਿਲਾਫ ਅੜ ਗਿਆ ਕਿਸਾਨ ਆਗੂ
Просмотров 283День назад
ਬੁੱਢੇ ਨਾਲੇ ਦੇ ਮੁੱਦੇ ਤੇ ਪਰਵਾਸੀਆਂ ਖਿਲਾਫ ਅੜ ਗਿਆ ਕਿਸਾਨ ਆਗੂ
ਗੁਰੂ ਘਰ ਦੀਆ ਗੋਲਕਾਂ ਵਿੱਚੋ ਪੈਸੇ ਸਰਸੇ ਵਾਲੇ ਦੇ ਡੇਰੇ ਜਾਂਦੇ ਰਹੇ ਨੇ ? ਸੁਣੋ ਚੌੜਾ ਨੇ ਕਿਓ ਚਲਾਈ ਗੋ+ਲੀ
Просмотров 47 тыс.День назад
ਗੁਰੂ ਘਰ ਦੀਆ ਗੋਲਕਾਂ ਵਿੱਚੋ ਪੈਸੇ ਸਰਸੇ ਵਾਲੇ ਦੇ ਡੇਰੇ ਜਾਂਦੇ ਰਹੇ ਨੇ ? ਸੁਣੋ ਚੌੜਾ ਨੇ ਕਿਓ ਚਲਾਈ ਗੋ ਲੀ
ਹਜ਼ਾਰਾਂ ਦੀ ਗਿਣਤੀ ਵਿੱਚ ਲੁਧਿਆਣੇ ਪੁਲਿਸ ਵਾਲੇ ਤੈਨਾਤ,ਦੇਖੋ ਲੁਧਿਆਣਾ ਤੋਂ LIVE ਤਸਵੀਰਾਂ
Просмотров 29714 дней назад
ਹਜ਼ਾਰਾਂ ਦੀ ਗਿਣਤੀ ਵਿੱਚ ਲੁਧਿਆਣੇ ਪੁਲਿਸ ਵਾਲੇ ਤੈਨਾਤ,ਦੇਖੋ ਲੁਧਿਆਣਾ ਤੋਂ LIVE ਤਸਵੀਰਾਂ
Dimpy Dhillon Apne Parivar Di Jumme Vari Le Skde Ne | Sukhraj Singh Niamiwala Interview
Просмотров 1993 месяца назад
Dimpy Dhillon Apne Parivar Di Jumme Vari Le Skde Ne | Sukhraj Singh Niamiwala Interview
Emergency ਫਿਲਮ ਦੇ ਵਿਰੋਧ ਚ ਡੱਟ ਗਿਆ ਇਹ Hindu Veer | Simranjit Mann | Kangana Ranaut | Sach Da Suneha
Просмотров 3,3 тыс.3 месяца назад
Emergency ਫਿਲਮ ਦੇ ਵਿਰੋਧ ਚ ਡੱਟ ਗਿਆ ਇਹ Hindu Veer | Simranjit Mann | Kangana Ranaut | Sach Da Suneha
Simranjit Mann De Hakk Ch Garjia Eh Vkeel | Kangana Nu Suna Dittian Khrian | Sach Da Suneha
Просмотров 3483 месяца назад
Simranjit Mann De Hakk Ch Garjia Eh Vkeel | Kangana Nu Suna Dittian Khrian | Sach Da Suneha
Gurwinder Singh Khedi Wala Baba Aiya Camere Shamne Kite Vadde Khulase | Sach Da Suneha
Просмотров 1554 месяца назад
Gurwinder Singh Khedi Wala Baba Aiya Camere Shamne Kite Vadde Khulase | Sach Da Suneha
92 ਜਾਣਿਆ ਨੇ ਰਲਕੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਸਰਬਜੀਤ ਖ਼ਾਲਸਾ ਦੀ ਪਾਰਟੀ ਬਣਾਉਣ ਦਾ ਕੀਤਾ ਵਿਰੋਧ
Просмотров 4284 месяца назад
92 ਜਾਣਿਆ ਨੇ ਰਲਕੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਸਰਬਜੀਤ ਖ਼ਾਲਸਾ ਦੀ ਪਾਰਟੀ ਬਣਾਉਣ ਦਾ ਕੀਤਾ ਵਿਰੋਧ
ਪੰਜਾਬ ਚ ਇੰਨੇ ਬੁਰੇ ਹਾਲਾਤ ਪ੍ਰਵਾਸੀ ਬਣਿਆ ਪੰਜਾਬ ਦੇ ਪਿੰਡ ਦਾ ਸਰਪੰਚ
Просмотров 3,4 тыс.4 месяца назад
ਪੰਜਾਬ ਚ ਇੰਨੇ ਬੁਰੇ ਹਾਲਾਤ ਪ੍ਰਵਾਸੀ ਬਣਿਆ ਪੰਜਾਬ ਦੇ ਪਿੰਡ ਦਾ ਸਰਪੰਚ
ਪੰਜਵੜ ਨੇ ਕਿਉਂ ਮਾਰਿ+ਆ ਭਿੰਡਰਾਂਵਾਲੇ ਸੰਤਾਂ ਦਾ ਕਰੀਬੀ ਹਰਮਿੰਦਰ ਸੰਧੂ | Interview With Upkar Singh Sandhu
Просмотров 8104 месяца назад
ਪੰਜਵੜ ਨੇ ਕਿਉਂ ਮਾਰਿ ਆ ਭਿੰਡਰਾਂਵਾਲੇ ਸੰਤਾਂ ਦਾ ਕਰੀਬੀ ਹਰਮਿੰਦਰ ਸੰਧੂ | Interview With Upkar Singh Sandhu
Guru Arjan De Ji De Ghar De Halat | Sharam Nhi Aundi SGPC Nu | Harjinder Singh Dhami Sach Da Suneha
Просмотров 4614 месяца назад
Guru Arjan De Ji De Ghar De Halat | Sharam Nhi Aundi SGPC Nu | Harjinder Singh Dhami Sach Da Suneha
ਸਿੱਖਾਂ ਨੂੰ ਮਾੜਾ ਬੋਲਣ ਵਾਲ਼ੇ ਸ਼ਿਵ ਸੇ+ਨਾ ਪੰਜਾਬ ਦੇ ਆਗੂਆਂ ਨੂੰ ਸਿੰਘ ਦੀ ਚੇਤਾ+ਵਨੀ
Просмотров 3284 месяца назад
ਸਿੱਖਾਂ ਨੂੰ ਮਾੜਾ ਬੋਲਣ ਵਾਲ਼ੇ ਸ਼ਿਵ ਸੇ ਨਾ ਪੰਜਾਬ ਦੇ ਆਗੂਆਂ ਨੂੰ ਸਿੰਘ ਦੀ ਚੇਤਾ ਵਨੀ
Amritpal Singh ਦਾ ਵਿਰੋਧ ਕਰਨ ਵਾਲੇ Patarkar Harpeet Makhu Te Bhadkiya Lakha Sidhana
Просмотров 17 тыс.4 месяца назад
Amritpal Singh ਦਾ ਵਿਰੋਧ ਕਰਨ ਵਾਲੇ Patarkar Harpeet Makhu Te Bhadkiya Lakha Sidhana
ਅੰਮ੍ਰਿਤਪਾਲ ਸਿੰਘ ਰਿਹਾਅ ਨਾ ਕਰਕੇ ਸਰਕਾਰ ਗਲਤੀ ਕਰ ਰਹੀ ਹੈ
Просмотров 2685 месяцев назад
ਅੰਮ੍ਰਿਤਪਾਲ ਸਿੰਘ ਰਿਹਾਅ ਨਾ ਕਰਕੇ ਸਰਕਾਰ ਗਲਤੀ ਕਰ ਰਹੀ ਹੈ
ਅਮ੍ਰਿਤਪਾਲ ਸਿੰਘ ਦੇ ਨਾਲ ਡੱਟ ਕੇ ਖੜ੍ਹ ਗਿਆ ਇਹ ਸਿੰਘਪਰ ਸੁਣੋ ਸਰਬਜੀਤ ਸਿੰਘ ਖਾਲਸਾ ਤੇ ਕਿਉਂ ਭੜਕਿਆ
Просмотров 3085 месяцев назад
ਅਮ੍ਰਿਤਪਾਲ ਸਿੰਘ ਦੇ ਨਾਲ ਡੱਟ ਕੇ ਖੜ੍ਹ ਗਿਆ ਇਹ ਸਿੰਘਪਰ ਸੁਣੋ ਸਰਬਜੀਤ ਸਿੰਘ ਖਾਲਸਾ ਤੇ ਕਿਉਂ ਭੜਕਿਆ
ਭਗਵੰਤ ਮਾਨ ਖੁਦ ਨ+ਸ਼ੇ ਵਿੱਚ ਟੱਲੀ ਰਹਿੰਦਾ ਹੈ ਨ+ਸ਼ਾ ਕਿਵੇਂ ਬੰਦ ਕਰਵਾਵੇਗਾ
Просмотров 2675 месяцев назад
ਭਗਵੰਤ ਮਾਨ ਖੁਦ ਨ ਸ਼ੇ ਵਿੱਚ ਟੱਲੀ ਰਹਿੰਦਾ ਹੈ ਨ ਸ਼ਾ ਕਿਵੇਂ ਬੰਦ ਕਰਵਾਵੇਗਾ
ਭਗਵੰਤ ਮਾਨ ਦੀ ਹਾਰ ਦੀ ਬੁਖਲਾਹਟ ਪੁਲਿਸ ਦੀਆਂ ਬਦਲੀਆਂ
Просмотров 1585 месяцев назад
ਭਗਵੰਤ ਮਾਨ ਦੀ ਹਾਰ ਦੀ ਬੁਖਲਾਹਟ ਪੁਲਿਸ ਦੀਆਂ ਬਦਲੀਆਂ
ਸੁਖਪਾਲ ਸਿੰਘ ਖਹਿਰੇ ਦਾ ਉਹ ਰੁਤਬਾ ਨਹੀਂ ਰਿਹਾ ਜੋ ਰੁਤਬਾ ਪਹਿਲਾਂ ਸੀ
Просмотров 3145 месяцев назад
ਸੁਖਪਾਲ ਸਿੰਘ ਖਹਿਰੇ ਦਾ ਉਹ ਰੁਤਬਾ ਨਹੀਂ ਰਿਹਾ ਜੋ ਰੁਤਬਾ ਪਹਿਲਾਂ ਸੀ
ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਿਵੇਂ ਹਰਾਇਆ ਗਿਆ ਸੁਣੋ ਸਰਪੰਚ ਸਾਹਿਬ ਦੀ ਜੁਬਾਨੀ
Просмотров 7685 месяцев назад
ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਿਵੇਂ ਹਰਾਇਆ ਗਿਆ ਸੁਣੋ ਸਰਪੰਚ ਸਾਹਿਬ ਦੀ ਜੁਬਾਨੀ
ਲੋਕਾਂ ਦਾ ਨੁਮਾਇੰਦਾ ਅੰਮ੍ਰਿਤਪਾਲ ਜੇਲ ਵਿੱਚ ਰੱਖ ਕੇ ਪੰਜਾਬ ਸਰਕਾਰ ਵੱਲੋਂ ਲੋਕ ਰਾਜ ਦਾ ਘਾਣ ਕੀਤਾ ਜਾ ਰਿਹਾ ਹੈ।
Просмотров 1035 месяцев назад
ਲੋਕਾਂ ਦਾ ਨੁਮਾਇੰਦਾ ਅੰਮ੍ਰਿਤਪਾਲ ਜੇਲ ਵਿੱਚ ਰੱ ਕੇ ਪੰਜਾਬ ਸਰਕਾਰ ਵੱਲੋਂ ਲੋਕ ਰਾਜ ਦਾ ਘਾਣ ਕੀਤਾ ਜਾ ਰਿਹਾ ਹੈ।
ਭਗਵੰਤ ਮਾਨ ਨੇ ਸਿੱਖਾਂ ਤੇ ਐਨ.ਐਸ.ਏ. ਲਾ ਕੇ ਸਾਬਤ ਕਰ ਦਿੱਤਾ ਕਿ ਉਹ ਪੰਜਾਬ ਵਿਰੋਧੀ ਹੈ
Просмотров 785 месяцев назад
ਭਗਵੰਤ ਮਾਨ ਨੇ ਸਿੱਖਾਂ ਤੇ ਐਨ.ਐਸ.ਏ. ਲਾ ਕੇ ਸਾਬਤ ਕਰ ਦਿੱਤਾ ਕਿ ਉਹ ਪੰਜਾਬ ਵਿਰੋਧੀ ਹੈ
ਹਿਮਾਚਲ ਦਾ ਬਾਈ+ਕਾਟ ਕਰੋ ਦੁਨੀਆਂ ਦੇ ਸਵਰਗ ਕਸ਼ਮੀਰ ਜਾਓ
Просмотров 505 месяцев назад
ਹਿਮਾਚਲ ਦਾ ਬਾਈ ਕਾਟ ਕਰੋ ਦੁਨੀਆਂ ਦੇ ਸਵਰਗ ਕਸ਼ਮੀਰ ਜਾਓ
ਜੇ ਹਿਮਾਚਲ ਦਾ ਰਸਤਾ ਪੰਜਾਬ ਨੇ ਬੰਦ ਕਰ ਦਿੱਤੋ ਤਾ ਹਿਮਾਚਲ ਵਾਲੇ ਕਿਥੇ ਜਾਣਗੇ
Просмотров 955 месяцев назад
ਜੇ ਹਿਮਾਚਲ ਦਾ ਰਸਤਾ ਪੰਜਾਬ ਨੇ ਬੰਦ ਕਰ ਦਿੱਤੋ ਤਾ ਹਿਮਾਚਲ ਵਾਲੇ ਕਿਥੇ ਜਾਣਗੇ
ਅੰਮ੍ਰਿਤਪਾਲ ਸਿੰਘ ਦੇ ਹੱਕ ਚ ਗਰਜਿਆ ਵੱਡਾ ਕਿਸਾਨ ਆਗੂ
Просмотров 1725 месяцев назад
ਅੰਮ੍ਰਿਤਪਾਲ ਸਿੰਘ ਦੇ ਹੱਕ ਚ ਗਰਜਿਆ ਵੱਡਾ ਕਿਸਾਨ ਆਗੂ
ਹਿਮਾਚਲ ਵਾਲੇ ਸੁਨ ਲੈਣ ਪੰਜਾਬੀ ਹੁਣ ਬਰਦਾਸ਼ਤ ਨਹੀਂ ਕਰਨਗੇ ਇੱ+ਟ ਦਾ ਜਵਾਬ ਪੱ+ਥਰ ਨਾਲ ਮਿਲੇਗਾ
Просмотров 455 месяцев назад
ਹਿਮਾਚਲ ਵਾਲੇ ਸੁਨ ਲੈਣ ਪੰਜਾਬੀ ਹੁਣ ਬਰਦਾਸ਼ਤ ਨਹੀਂ ਕਰਨਗੇ ਇੱ ਟ ਦਾ ਜਵਾਬ ਪੱ ਥਰ ਨਾਲ ਮਿਲੇਗਾ
ਆਪਣੇ ਬਾਈ ਗੁੱਸਾ ਨਾ ਕਰੀ ਭਗਵੰਤ ਮਾਨ ਕੀ ਕਰੇ ਭਗਵੰਤ ਮਾਨ ਬਾਈ ਸੀਐਮ ਉਹ ਕੀ ਕਰੇ ਉਹਨੇ ਪੂਰੇ ਦੇਸ਼ ਦਾ ਖਿਆਲ ਕਰਨਾ ਜੇ ਉਹ ਮੋਦੀ ਨਾਲ ਲੜਾਈ ਲਵੇ ਕੀ ਕਰੇ ਤੇ ਉਥੋਂ ਬਾਅਦ ਚ ਫੰਡ ਕਿਦਾਂ ਆਉਣਾ ਇਕੱਲੇ ਪੰਜਾਬ ਸਰਕਾਰ ਦੇ ਖਜ਼ਾਨੇ ਨਾਲ ਨਹੀਂ ਪੰਜਾਬ ਚੱਲਦਾ ਬਾਈ ਉਧਰੋਂ ਵੀ ਫੰਡ ਆਉਂਦਾ ਇਸ ਕਰਕੇ ਭਗਵੰਤ ਮਾਨ ਤੇ ਉਗਲੀ ਨਾ ਕਰਿਆ ਕਰੋ ਬਾਈ ਇੱਕ ਬੰਦੇ ਨੂੰ ਘਰ ਚਲਾਉਣਾ ਔਖਾ ਪੂਰਾ ਦੇਸ਼ ਚਲਾ ਰਿਹਾ ਉਹਨੂੰ ਪਤਾ ਕਿਸ ਤਰ੍ਹਾਂ ਚਲਾਉਣਾ ਬਾਈ ਤੂੰ ਕੱਲਾ ਇੱਥੇ ਪੌੜ ਕਾਸਟ ਚਾ ਇੰਟਰਵਿਊ ਕਰਕੇ ਆਪਣੇ ਬਿਆਨ ਨਾ ਦਿਆ ਕਰ
Waheguru ji waheguru ji 🙏🙏🙏🙏🙏💐♥️💐
Bagarh billa ruldu.. Neechta di.... Sikhar
Goodg
V .V .NICE BABA JI.....
ਬਹੁਤ ਵਧੀਆ ਵਿਚਾਰ, ਵਾਹਿਗੁਰੂ ਜੀ, ਦੁਸ਼ਟਾ ਦਾ ਨਾਸ਼ ਕਰੋ ,
Sahi
ਬਿਲਕੁਲ ਸਹੀ ਹੈ
ਭਾਈ ਨਰਾਇਣ ਸਿੰਘ ਚੌੜਾ ਕੌਮੀ ਯੋਦੇ ਜ਼ਿੰਦਾਬਾਦ ਨਕਲੀ ਜੱਥੇਦਾਰ ਤੇ ਬਾਦਲ ਹੁਣੀ ਮੁਰਦਾਬਾਦ
Good 👍
ਇਸ ਨੂੰ ਭੁੱਲ ਹੀ ਗਿਆ ਕੀ ਸੱਟ ਕਿਸ ਲੱਤ ਤੇ ਲੱਗੀ ਹੈ ਪਿਖੇਡਾ ਦਾ ਭਰਿਆ ਪਿਆ ਹੈ ਪਾਪੀ ਇਹੇ
ਵੀਰ ਬਿੰਦੇ ਬਿੰਦੀਆਂ ਨਾਲ ਖੜਦੇ ਹਨ ਚੋਰਾਂ ਨਾਲ ਨਹੀ
ਇਨ੍ਹਾਂ ਜਥੇਦਾਰਾਂ ਨੇ ਆਪਣੀਆਂ ਅੱਖਾਂ ਨਾਲ ਇਨ੍ਹਾਂ ਬਾਦਲਾਂ ਦੇ ਪਾਪ ਜ਼ੁਲਮ ਦੇਖੇ ਹਨ ਪਰ ਸਜ਼ਾ ਦੇਣ ਲਗਿਆਂ ਬਾਦਲ ਮੋਹ ਜਾਗਿਆ
ਸਹੀ ਕਿਹਾ ਜੀ
ena de dosha ene vadde han ke muaaf karan yog nahi han, jine papp ena ne kite han, os hisab nal sja nahi lai jathedara ne, ena nu ta panth cho shekana chaidhida hai. eh kom de leader hi nahi han ,kom de gaddar han.
ਆਪੋਜੀਸ਼ਨ ਦੀ ਚੱਕੀ ਚਕਾਈ ਬੋਲਦੀ ਆ
ਸੰਤ ਖਾਲਸਾ ਹੋਸੀ ਪ੍ਰਕਾਸ਼ ਮਲੇਸ ਖਾਲਸਾ ਹੋਸੀ ਨਾਸ
Waheguru. Ji
Good baba ji
😂😢😂😂😂😂night
AAP party dee Sarkar faill a
ਬਿੱਟੂ ਬੌਚੜ ਮਰਦਬਾਦ
ਸੋਪਰਸਟ ਗਦਾਰੇ ਬਾਦਾਲ ਪਾੲ ਨਾਰੇਨ ਸਿੱਘ ਨੁ ਸਹਿਦ ਕਰਵਾਨ ਗੇ ਤਾਹਿ ਯੁਪਿ ਦਿ ਜੇਲ ਪੇਜੇਯਾ ਹ ੲ ਸਾਰਾ ਪਲਾਨ ਹਰਾਮਿ ਜਥੇਦਾਰ ਦਾ ਹ ੲਸੇ ਨੇ ਪਾੲ ਅਮਰਤ ਪਾਲ ਸਿਘ ਨੁ ਡਿਬਰੁਗਾਡ ਪਕਵਾਯਾ ਸਿ ਪਗਵਾਨਤ ਨਾਚਾ ਤੇ ਗਦਾਰੇ ਕੋਮ ਸੁਖਬਿਰ ਮਿਲੇ ਹੋੲ ਨੋ
Pind de sare bande tempo c salea tu koj nhi bnea
😂😂😂😂😂😂😂😂
ਜਦੋਂ ਸਾਡੇ ਲੋਕਾਂ ਵੋਟਾ ਭਈਏ ਨੂੰ ਪਾਈਆ ਡਾਂਗ ਤਾਂ ਫਿਰ ਅੱਗਲੇ ਨੇ ਫੇਰਨੀ ਜਿਨਾ ਲੋਕਾਂ ਨੇ 92 ਅਨਪੜ ਜਤਾਏ ਓਵੀ ਸਾਰੇ ਕੰਜ਼ਰੀ ਵਾਲ ਦੇ ਸਾਲ਼ੇ ਬਣੇ ਫਿਰਦੇ ਹਾਲੇ ਤਾਂ ਭਈਏ ਨਾ ਰੋਕੇ ਇਹੋ ਭਈਆ ਨੇ ਡਾਂਗ ਫੇਰਨੀ ਤੁਹਾਡੇ ਇਨਾ ਕੁੜੀਆ ਨੂੰ ਪੈਣਾ ਸ਼ਰਾਬੀ ਦੇ ਪੱਲੇ ਕੁੱਝ ਵੀ ਨਹੀਂ ਲੋਕ ਤਾਂ ਸ਼ਰਾਬੀ ਨੂੰ ਆਪਣਾ ਬੱਚਾ ਨਹੀ ਦਿੰਦੇ ਸਾਡੇ ਲੋਕਾਂ ਨੇ ਪੰਜਾਬ ਹਵਾਲੇ ਕਰਤਾ
Kuth khane wale ve apney kuten wale ve apney very sad 😭😭
Badlan tu Ganda koi nahi
भूख हड़ताल नहीं करना chida khalistan he हॉल hai veer je jalim sarkar nu sikh maran nal farak nhi penda
ਵਾਹਿਗੁਰੂ ਜੀ ਵਾਹਿਗੁਰੂ ਜੀ
Puthia galla saria teria eh kom panth naal matha ah koi ki karu sara Punjab ujjarr k rakhta eni sare rishtedara mantri officers ban ban corruption drugs guns naal tabah karta kom te Punjab badal Majjithia dhammi jathedar jundli ne!!! Sgpc kha laye akal takhat nu khed samnji rakhia police tu sara Munda marwa k trukia detia mla mp mantri bania retire police walia nu beadbia serse wale nu muafi koi ki karu ki saath dau ehda galla ki karda har koi patarkar bania ferda ja babba ja singers
ਸਹੀ ਮਾਤਾ ✅
ਸੁਖਬੀਰ ਤਾਂ ਬਾਈ ਲਾਉਂਦਾ ਜਿਹੜਾ ਮਰਜੀ ਠੱਪ ਦੋ
ਪਰ ਅੱਜ ਕੱਖ ਵੀ ਨਹੀਂ ਰਿਹਾ ਜਿਹੜੇ ਕਹਿੰਦੇ ਸਾਡਾ ਕੱਖ ਨਾ ਰਹੇ ਉਹਨਾਂ ਦਾ ਰਿਹਾ ਵੀ ਨਹੀਂ ਬਈ
ਜੇ ਕੋਲਾ ਦੀ ਅਣਖ ਹੋਵੇ ਤਾਂ ਕੋਈ ਵੀ
ਸਿੱਖ ਕੌਮ ਨੂੰ ਚਾਹੀਦਾ ਹੈ ਕਿ ਜੇਕਰ। ਕਿਸੇ ਨੇ ਅਰਦਾਸ ਕਰਵਾਉਣੀ ਹੋਵੇ ਤਾਂ ਸਿਮਰਤ ਕੌਰ ਬਾਦਲ ਕੋਲੋ ਕਰਵਾ ਲਿਆ ਕਰੋ ਅਰਦਾਸ ਪੂਰੀ ਹੋਵੇਗੀ ਸਭ ਕੁਝ ਪੂਰੀ ਹੋਵੇਗੀ
ਇਹ ਜਿਹੜਾ ਬਰਛਾ ਫੜੀਂ ਬੈਠਾ ਗਲ ਵਿੱਚ ਤਖ਼ਤੀ ਪਾਈਂ ਇਸ ਨੇ ਪ੍ਰੋਪਰਟੀ ਘੱਟ ਬਣਾਈ ਐ ਉਦੋਂ ਇਨਾਂ ਦੇ ਦੁਆਲੇ ਸਾਰੀ ਜੂੰਡਲੀ ਹੀ ਪ੍ਰੋਪਟੀਆਂ ਬਣਾਉਣ ਵਾਲੀ ਕੱਠੀ ਹੋਈ ਸੀ ਇਸ ਨੂੰ ਹੋਰ ਕੁੱਝ ਸੋਚਣ ਹੀ ਦਿੱਤਾ ।
ਵੀਰ ਪਾਰਟੀ ਖੱਤਮ ਕਰ ਦਿੱਤੀ ਜੋਂ ਚਾਰੇ ਸੀਟਾਂ ਤੇ ਉਮੀਦਵਾਰਾਂ ਨੂੰ ਖ਼ੜੇ ਕਰਨਾ ਸੀ।ਪਰ ਤੇਰੇ ਵਰਗੇ ਚਗ਼਼਼ਲ ਜੋਂ ਮਰਜ਼ੀ ਕਹਿਣ।
ਜੋ ਗੁਰੂ ਦਾ ਨਹੀ ਬਣਿਆ ਗੁਰੂ ਤੇ ਧਰਮ ਨੂੰ ਹੀ ਛਿੱਕੇ ਟੰਗ ਦਿੱਤਾ ਉਸ ਦਾ ਕੌਣ ਬਣਦਾ
By ta Bhuuta he Siana lgda arguu krn da mooka ne se haa ja na bolna hukem se khake haram na krr guruu Sara kujj vekhda
ਇਹ ਇਕ ਇਨਸਾਨਾਂ ਦੀ ਸਜ਼ਾ ਵੀਰ ਜੀ ਉਸ ਸੱਚੇ ਸਤਿਗੁਰੂ ਜੀ ਦੀ ਸਜ਼ਾ ਮਿਲਣੀ ਹੈ ਇਹ ਅਸੀ ਵੇਖ ਨਾ ਸਕੀਏ ਪਰ ਇਹ ਇਕ ਦਿਨ ਗਲ਼ੀਆਂ ਵਿੱਚ ਮੰਗਦੇ ਫਿਰਨਗੇ ਵੀਰ ਜੀ ਇਹ ਜਥੇਦਾਰ ਕੋਈ ਰੱਬ ਨਹੀਂ ਇਹ ਜਥੇਦਾਰ ਇਹਨਾਂ ਦੀ ਜੇਬ ਵਿੱਚੋਂ ਨਿਕਲੇ ਹਨ ਇਹਨੂੰ ਨੂੰ ਉਹ ਲੋਕ ਜ਼ਿੰਦਾਬਾਦ ਕਹਿਣਗੇ ਜਿੰਨਾ ਇਹਨਾਂ ਕੁਤਿਆਂ ਦੀ ਜੂਤੀ ਇਹਨਾਂ ਕੁਤਿਆਂ ਦੀਆਂ ਜੂਠੀਆ ਬੁਰਕੀਆਂ ਖਾਂਦੀਆਂ ਜਿਵੇਂ ਇਕ ਕੁੱਤਾ ਬੁਰਕੀ ਖਾਦਾ ਇਹ ਜ਼ਿੰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਇਹ ਰਾਤਾਂ ਨੂੰ ਉੱਠ ਉੱਠ ਕੇ ਭੱਜੇਗਾ ਇਹਨਾਂ ਕੁਤਿਆਂ ਦੇ ਪਾਰਟੀ ਵਿਚ ਆਉਣਗੇ ਖ਼ਤਮ ਹਨ
ਖਾਲਿਸਤਾਨ ਹੀ ਇਕੋ ਇਕ ਹੱਲ
Sukhbir di soch ki hai just khadan retta paise loot lo
ਸਰਦਾਰਾਂ ਨੂੰ ਏ ਮਰਨ ਵਰਤ ਸੋਭਾ ਨੀ ਦਿੰਦੇਂ ਹੁਣ ਕਿਸਾਨਾਂ ਦੀ ਕਿਸੇ ਸਾਲੀ ਸਰਕਾਰ ਨੇ ਨਹੀ ਸੁਣਨੀ
ਬਈ ਜੀ ਅਸੀ ਬਜ਼ੁਰਗਾ ਦੇ ਆਖੇ ਪੰਥ ਨੂੰ ਕਹਿ ਕੇ ਵੋਟ ਅਕਾਲੀ ਦਲ ਨੂੰ ਪਈ ਪਰ ਇਸ ਵਾਰ ਭਗਵੰਤ ਮਾਨ ਦੇ ਮੂੰਹ ਨੂੰ ਪਈ ਏ ਉਹ ਆ ਜਿਹਾ ਨਿਕਲਿਆ ਸੱਚ ਬੋਲਿਆ ਤੁਸੀਂ
ਲੋਕ ਨਾਹਰਾ ਲਾਉਂਦੇ ਹਨ ਸੁਖਬੀਰ ਤੇਰੀ ਸੋਚਤੇ ਪਹਿਰਾ ਦਿਆਂਗੇ ਠੋਕਕੇ l ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਨਾਹਰਾ ਉਦੋਂ ਲਾਈਦਾ ਜਦੋਂ ਕੋਈ ਬੰਦਾ ਜੱਗ ਤੋਂ ਤੁਰ ਜਾਵੇ, ਉਸਦੇ ਸੰਸਕਾਰ ਅਤੇ ਭੋਗ ਤੇ ਇਹ ਨਾਹਰਾ lਲਾਈਦਾ ਹੈ l
Sach 22 ji
Bhai narayan singh choda jindabad
Center government and Punjab government Mordabad
Right ji
ਬਾਦਲਾ ਨੇ ਸਿਖ਼ੀ ਦਾ ਘਾਨ ਕੀਤਾ