Mohali Burger Queen's Emotional Life Story | Exclusive With Sandeep Kaur | Khushboo Sharma |Shiddat

Поделиться
HTML-код
  • Опубликовано: 5 сен 2024
  • Mohali Burger Queen's Emotional Life Story | Exclusive With Sandeep Kaur | Khushboo Sharma | Shiddat
    #burgerqueen #sandeepkaur #emotional
    Anchor - Khushboo Sharma
    This channel provides you the best motivational and inspirational videos.
    We basically cover soft and entertaining stories that may entertain you and made your day.
    Regards,
    Shiddat

Комментарии • 115

  • @ArwinderAujla
    @ArwinderAujla Месяц назад +39

    ਚੰਡੀਗੜ ਚ ਲੱਕ ਹਿਲੋਨ ਆਲੀਆ ਕੁੜੀਆ ਨਾਲੋ ਤਾਂ ਕਈ ਗੁਣਾ ਵੱਧ ਚੰਗੀ ਆ ਇਹ ਭੈਣ ❤

  • @xfactor5326
    @xfactor5326 Месяц назад +15

    ਕਿੰਨੀ ਸੋਹਣੀ ਆਵਾਜ਼ ਆ ਭੈਣ ਦੀ, ਰੂਹ ਨੂੰ ਸ਼ੋ ਜਾਂਦੀ ਆ 🙏🙏🙏🙏🙏🙏🙏 ਖਿੱਚ ਕੇ ਰੱਖ ਕੰਮ ਭੈਣੇ 💪💪💪💪

  • @Velly-bande7jl2x
    @Velly-bande7jl2x Месяц назад +6

    ਕਿੰਨੀਆਂ ਸਿਆਣੀਆਂ ਗੱਲਾਂ ਕਰਦੀ ਸੰਦੀਪ ਬਹੁਤ ਆਗੇ ਜਾਓਗੇ 🙏🏻ਬਿਲਕੁਲ ਸੱਚੀਆਂ ਗੱਲਾਂ ਨੇ ਬਾਬਾ ਪਲਾਂ ਕਰੇ 🙏🏻

  • @balbirsinghusajapmansadasa1168
    @balbirsinghusajapmansadasa1168 Месяц назад +12

    ਬੇਟਾ ਦੁਨੀਆਂ ਬਹੁਤ ਰੰਗੀ ਆ।ਆਪਣੇ ਕੰਮ ਵੱਲ ਧਿਆਨ ਦਿਉ ਤੇ ਸਵੇਰੇ ਸ਼ਾਮ ਰੱਬ ਦਾ ਨਾਮ ਜਪੋ।

  • @gurpalgill9314
    @gurpalgill9314 Месяц назад +11

    ਵਾਹਿਗੁਰੂ ਜੀ। ਕਿਰਪਾ ਕਰਕੇ ਕਿਰਤ ਨੂੰ ਹਊਆ ਨਾਂ ਬਣਾਉ ।ਕਿਰਤ ਕਰਨੀ ਕੋਈ ਮਾੜੀ ਨਹੀ। ਬਾਹਰਲੇ ਦੇਸ਼ਾਂ ਵਿੱਚ ਦੂਜਿਆਂ ਦੇ ਭਾਂਡੇ ਮਾਂਜਣ ਨਾਲੋ ਆਪਣਾ ਕੰਮ ਕਰਨਾ ਚੰਗਾ ਹੈ।

  • @gurpinderkaurbajwa8018
    @gurpinderkaurbajwa8018 Месяц назад +4

    ਸਾਬਾਸ਼ ,ਬੇਟਾ ਬਹੁਤ ਵਧੀਆ ਸੋਚ ਆ ਧੀਅ ਰਾਣੀ ਦੀ😊

  • @sheeshasandhu5287
    @sheeshasandhu5287 Месяц назад +4

    Bhen di soch nu salaam......bki kudia v sikhn bhen too kuj.....jis di izzat hai oss da kuj hai

  • @flagupmedia7734
    @flagupmedia7734 Месяц назад +29

    Asi es bhen nu jande ha,,,, boht ਮਿਹਨਤ ਕਰਦੀ ਭੈਣ ❤

    • @IKNOORTV
      @IKNOORTV Месяц назад +3

      Adrass dso bhi ji is bhen da dukan da

    • @PiPiTheLabra
      @PiPiTheLabra Месяц назад

      ​@@IKNOORTVaero city block c. Jo road ambika la parisian nu janda.

    • @Bhangralover7
      @Bhangralover7 Месяц назад

      Id dsyo

    • @Jattmind2213
      @Jattmind2213 26 дней назад

      @@Bhangralover7 _sandeepkaur_0114

  • @xfactor5326
    @xfactor5326 Месяц назад +3

    ਸਿਰਾ ਸੋਚ ਆ 22 ਭੈਣ ਦੀ
    ਸਲੂਟ ਆ ਭੈਣ ਨੂੰ 🫡🫡🫡🫡🫡🫡🫡

  • @parmindersingh2081
    @parmindersingh2081 Месяц назад +10

    ਬੇਟਾ ਇੰਟਰਵਿਊ ਵਿਚ ਦੋਵੇਂ ਮਾਵਾਂ ਧੀਆਂ ਨੂੰ ਬੁਲਾਇਆ ਕਰੋ

  • @Punjabtocanada92
    @Punjabtocanada92 Месяц назад +3

    ਬਸ ਇਹੋ ਜੇਹੀਆਂ ਭੈਣਾਂ ਨੇ ਮੋਹਾਲੀ ਵਿਚ। ਤਾਂ ਹੀ ਮੋਹਾਲੀ ਸ਼ਹਿਰ ਮੇਹਨਤੀ। ਲੋਕਾ ਦਾ ਸ਼ਹਿਰ ਆ ❤❤ ਬਾਕੀ ਮੋਹਾਲੀ ਵਿਚ ਬਾਹਰੋ ਮੁੰਡੇ ਕੁੜੀਆ ਬੋਹਤ। ਗੰਦ ਪਾ ਰਹੇ ਨੇ ,, ਮੋਹਾਲੀ ਸ਼ਹਿਰ ਕੰਮ ਕਰਨ ਵਾਲਿਆ ਵਾਸਤੇ ਬੋਹੁਤ ਵਧੀਆ ਸ਼ਹਿਰ ਆ ❤

  • @Velly-bande7jl2x
    @Velly-bande7jl2x Месяц назад +3

    ਆਪਣਿਆਂ ਨਾਲੋ ਬਗਾਨੇ ਚੰਗੇ ਨੇ 🙏🏻

  • @user-vq9by1ex6p
    @user-vq9by1ex6p Месяц назад +1

    Niceji❤❤❤❤❤❤❤❤tarkian bakhshe rab thonu sis😊

  • @BalkarSingh-dc1oq
    @BalkarSingh-dc1oq Месяц назад +3

    ਵਾਹਿਗੁਰੂ ਕਿਰਪਾ ਕਰੇ ਤਰੱਕੀ ਕਰੋ ਪਰਤਮਾ ਤੁਹਾਡੇ ਨਾਲ

  • @visualrajkumar5913
    @visualrajkumar5913 Месяц назад +5

    Vvv👍👍 good. Ji. Parnam🧘‍♀️🧘‍♀️. Ji

  • @NirmalKumari-ji5kb
    @NirmalKumari-ji5kb Месяц назад +1

    Very nice beta God bless you ❤❤❤❤❤

  • @kulwinderkaur9620
    @kulwinderkaur9620 Месяц назад

    This video made me too motivated and boosts my confidence

  • @neha_mehra35
    @neha_mehra35 Месяц назад +2

    Hardworking girl

  • @user-lg2zy8vs7h
    @user-lg2zy8vs7h Месяц назад +2

    Great job

  • @happydeol1407
    @happydeol1407 Месяц назад +2

    Very gud 🍔 salute a kurhi nu dil ❤toh

  • @RiazFaridi-lt4gs
    @RiazFaridi-lt4gs Месяц назад +1

    Great girl ❤❤❤

  • @TegbeerHundal
    @TegbeerHundal Месяц назад +1

    Dont worry tusi bhut brave o god tuhde nl

  • @gurbhejsingh2130
    @gurbhejsingh2130 Месяц назад +2

    God bless u putt

  • @Baltej-d6p
    @Baltej-d6p Месяц назад +2

    God bless you di

  • @jamnadevi8748
    @jamnadevi8748 Месяц назад +1

    Good efforts beta
    God bless you

  • @Punjabtocanada92
    @Punjabtocanada92 Месяц назад +4

    ਮੋਹਾਲੀ ਸ਼ਹਿਰ ਵਿਚ ਕਿਸੇ ਦੀ ਮਦਦ ਨਾ ਕਰੋ ,, 4 ਦਿਨ ਪਹਿਲਾਂ ਮੇਰੀ ਦੁਕਾਨ ਦੇ ਸਾਹਮਣੇ 2 ਅਣਜਾਣ ਬੰਦੇ ਇਕ ਸਰਦਾਰ munde ਨੂੰ ਕੁੱਟ ਰਹੇ ਸੀ। ਸਾਰੇ ਦੇਖ ਰਹੇ ,,ਪਰ ਮੇਰੀ ਅੰਦਰ ਦੀ ਜਮੀਰ ਜਾਗਦੀ ਸੀ ,ਮੈਂ ਜਾ ਕੇ ਉਹਨਾ ਨੂੰ ਕੁੱਟਣ ਤੋ ਰੋਕ ਦਿੱਤਾ , ਬਸ ਮੇਰੀ ਇੰਨੀ ਗਲਤੀ ਸੀ ਇਨਸਾਨੀਅਤ ਤੋਰ ਤੇ। ਮੈਂ ਕਿਸੇ ਮਾ ਦੇ ਪੁੱਤ ਨੂੰ ਮਾਰਨ ਤੋ ਬਚਾ ਲਿਆ ,, ਪਰ। ਜਿਹੜੇ ਮੁੰਡੇ ਕੁੱਟ ਰਹੇ ਸੀ ਉਹਨਾਂ ਨੇ 20 25 ਮੁੰਡੇ ਬੁਲਾ ਕੇ ਮੇਰੇ ਤੇ ਹਮਲਾ ਕੀਤਾ। ਮੇਰੇ ਸਿਰ ਚ ਰਾੜ ਮਰੀ ਤੇ ਮੇਰਾ ਸਿਰ ਪਾੜ੍ਹਿਆ ਗਿਆ 😢। ਮੈ hospital ਐਡਮਿਟ ਰਿਹਾ ਪੁਲਿਸ ਕੰਪਲੇਟ ਕੀਤੀ ਕੋਈ ਕਾਰਵਾਈ ਨੀ ਹੋਈ 😢

    • @hamhat-tt3lj
      @hamhat-tt3lj Месяц назад

      Ok video share karo youtube te. Kitho di ghatna? Phase?

  • @HarjinderKaur-o3t
    @HarjinderKaur-o3t Месяц назад

    Nice Sundeep kaur ji ❤

  • @balpreetkaurkang837
    @balpreetkaurkang837 Месяц назад +1

    Beautiful soul❤God bless you beta

  • @renukaahuja664
    @renukaahuja664 Месяц назад +1

    God bless you Beta ❤

  • @rajwantkaur2937
    @rajwantkaur2937 Месяц назад +2

    Waheguru g beant a ❤❤

  • @mrsingh1037
    @mrsingh1037 14 дней назад

    Eh kudi bhut imandar aa

  • @narinderpalsingh5349
    @narinderpalsingh5349 Месяц назад +3

    😢 ਆਪਣੇ ਪਰਿਵਾਰਾਂ ਅਤੇ ਆਵਦੀ ਨਿੱਜੀ ਜਿੰਦਗੀ ਦੀਆਂ ਗੱਲਾਂ ਅਤੇ ਸਮੱਸਿਆਵਾਂ ਨੂੰ ਸ਼ੋਸ਼ਲ ਮੀਡੀਏ ਤੇ ਸਾਂਝਾ ਕਰਨ ਦਾ ਚਲਨ ਬੇਹੱਦ ਨਿੰਦਣਯੋਗ ਅਤੇ ਖਤਰਨਾਕ ਹੈ,,,,ਗੁਸਤਾਖੀ ਮਾਫ 😢😢😢😢😢

  • @shivanisharma5562
    @shivanisharma5562 Месяц назад +2

    ਵਧਿਆ ਲੱਗਿਆ,ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ, ਰਿਸ਼ਵਤ ਲੈਂਦਾ ਹੈ ਕੈਸ਼, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਜ਼ਿਲ੍ਹਾ ਮੋਹਾਲੀ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @luckysidhu1952
    @luckysidhu1952 Месяц назад +1

    AH SADI BETE KHUSHBO KEHRA GHAT SIANI AA PUTT TOO VE TAA NIKI JEHEY KITHO ENE GOOD QESTION PUCHDE HO CARRY ON MY DEAR. DAUGHTER

  • @sukhi_kaler
    @sukhi_kaler Месяц назад

    Good job ਭੈਣੇ salute aa🙏

  • @Officialpreet00005
    @Officialpreet00005 Месяц назад +2

    Right bhene

  • @J.A.H.N.P.M
    @J.A.H.N.P.M Месяц назад +1

    Right 👍👍👍

  • @user-yf2ec8fv2o
    @user-yf2ec8fv2o Месяц назад +1

    so inspiring,beautiful soul❤

  • @user-oc2np4yo2r
    @user-oc2np4yo2r Месяц назад

    Shi gl sis tuc apni mehnat kro loka di gal di parwah na kro tuc khush rho sis ❤

  • @dalwarasingh5164
    @dalwarasingh5164 Месяц назад +1

    Waheguru ji 🙏🙏

  • @Six10BurgerHoshiarpur
    @Six10BurgerHoshiarpur Месяц назад

    🙏🏻

  • @kulvirkaur9754
    @kulvirkaur9754 Месяц назад +1

    Good 👍 👍

  • @user-lj2sh9bm2f
    @user-lj2sh9bm2f Месяц назад

    Hardworking is key of success

  • @sheeshasandhu5287
    @sheeshasandhu5287 Месяц назад

    Waheguru taraki bakshe bhene thnu.🙏

  • @KiranjeetKaur-lr7gw
    @KiranjeetKaur-lr7gw Месяц назад

    Good job putt ❤❤

  • @GurpreetSingh-hq8yu
    @GurpreetSingh-hq8yu Месяц назад

    Sharma g vadia podcast karde hoo tusi v .keep it up 👍

  • @jagdeepsingh8617
    @jagdeepsingh8617 Месяц назад

    Good job bhen ji 🙏

  • @harrygill9219
    @harrygill9219 Месяц назад

    Good lak👍👍

  • @zubirali4876
    @zubirali4876 Месяц назад

    All the Best Behan Ji in your future business,May Almighty Allah Ta'ala n Waheguru Ji Bless you with lots of success n Happiness 🌺🌹 in Life, Aamiin 🤲🙏.
    From,
    Malaysian with Punjab roots 🙏

  • @official_helpingothers
    @official_helpingothers Месяц назад

    Love u sister❤❤

  • @ramandeep8256
    @ramandeep8256 Месяц назад

    God bless 🙏 u sis

  • @Rinkuxyzz
    @Rinkuxyzz Месяц назад

    Meri mata vi hoshiyarpur di aa bhut dukha nal Sanu paleya , bhut brave aa, hoshiyarpur wale bhut brave hunde

  • @ShivalikDangallive
    @ShivalikDangallive Месяц назад

    Good job Sister 💐💐💐

  • @SunilKumar-mz2ie
    @SunilKumar-mz2ie Месяц назад +2

    ❤❤❤❤

  • @raghvirkaire3466
    @raghvirkaire3466 Месяц назад

    ਕੁੜੀ ਕੰਮ ਕਰ ਰਹੀ ਆ ਬਹੁਤ ਵਧੀਆ ਗੱਲ ਆ ਇਹ ਅਪਣੀ ਜ਼ਿਮੇਵਾਰੀ ਨੂੰ ਸਮਜ ਰਹੀ ਆ / ਪਰ ਜੇ ਇਥੇ ਕੋਈ ਮੁੰਡਾ ਹੁੰਦਾ ਤਾਂ ਸਈਦ ਉਹ ਆਮ ਬਰਗਰ ਬੇਚਣ ਵਾਲਾ ਹੀ ਰਹਿੰਦਾ ਕੋਈ ਫੇਮ ਨੀ ਸੀ ਮਿਲਣੀ ਕੋਈ ਖਾਸ ਗ੍ਰਾਹਕ ਨਹੀਂ ਹੋਣੇ ਸੀ. . ਕੋਈ ਵੀਡੀਓ viral ਨਹੀਂ ਸੀ ਹੋਣੀ. . ਇਹ ਸਭ ਇਕ ਕੁੜੀ ਕਰਕੇ ਹੀ ਹੋ ਰਿਹਾ .. ਜੇ ਮੁੰਡਾ ਬਰਗਰ ਦੀ ਰੇਹੜੀ ਲਾ ਕੇ ਖੜਾ ਹੋਵੇ ਤਾਂ ਓਹਦੇ ਵੱਲ ਕੋਈ ਦੇਖਦਾ ਤਕ ਨੀ. . ਮੁੰਡੇ ਦਾ ਤਾਂ ਰਿਸ਼ਤਾ ਤਕ ਹੋਣਾ ਮੁਸ਼ਕਿਲ ਹੋ ਜਾਣਾ ਸੀ .. ਇੰਟਰਵਿਊ ਤਾਂ ਬਹੁਤ ਦੂਰ ਦੀ ਗੱਲਾਂ ਆ ..

  • @user-xr4dg9ob9i
    @user-xr4dg9ob9i Месяц назад

    Good job, 👍

  • @ramandeep8256
    @ramandeep8256 Месяц назад

    Good job 🎉sis

  • @RajanPurkhowalia
    @RajanPurkhowalia Месяц назад

    Madam tusi chunni sir te Rakhiya kro tuhadi sange bot sohne lgde ..tuhadiya sadge da m fain ho gya Realy

  • @luckysidhu1952
    @luckysidhu1952 Месяц назад

    PUTT THONU TRAKIA KRAN TOO KOE NAHI ROK SAKDA PUTT SIMPAL REHNA TAA BOHAT GOOD HAI WAHEGURU JI CHARDIKLA TANDRUSTI TE TRAKIA BAKSHAN

  • @singhsurjit6233
    @singhsurjit6233 Месяц назад

    Sister very nice ji

  • @user-sh7il8ws7d
    @user-sh7il8ws7d Месяц назад

    Sat Shri akaal mam

  • @user-fj1il6tm6s
    @user-fj1il6tm6s Месяц назад

    God bless you❤

  • @jazzchouhan2167
    @jazzchouhan2167 26 дней назад

    Pehla ta kendi c k me bhor hai fayi family to blong krdi q te hun kendi a k roti bhot okhi mili

  • @Ghumanjaspreet123
    @Ghumanjaspreet123 Месяц назад

    Very nic

  • @navsidhu-h6l
    @navsidhu-h6l Месяц назад

    good, 👍🏻👍🏻

  • @GurleenKaur-co6rd
    @GurleenKaur-co6rd Месяц назад +1

    👏👏❤❤

  • @honeyvelly4648
    @honeyvelly4648 Месяц назад

    waheguruji

  • @user-nn7ur4ri7i
    @user-nn7ur4ri7i Месяц назад

    Good

  • @dhillonsaab7515
    @dhillonsaab7515 Месяц назад

    Good❤❤

  • @kissansingh7951
    @kissansingh7951 Месяц назад +2

    Ehdi family da vi interview laileyo Otho ptta lgggu ehh kida di aa😂
    Jive oh (Parneet Kaur Sandhu) di mummy da interview hon ton bad ptta lgga ki oh kida di ccc

  • @luckytoor2661
    @luckytoor2661 Месяц назад +1

    🙏🙏❤

  • @Nirubajva765
    @Nirubajva765 Месяц назад

    Hlo didi tuci bst school padde aa asi v udo Mai shoti class ch c jido tuci 9th ,10th ch c

  • @balwantdhillon1372
    @balwantdhillon1372 Месяц назад

    Good job ?🎇👍👍

  • @user-ss9tc2ov2n
    @user-ss9tc2ov2n Месяц назад

    Eh sade pind de ne 2 din phla hi aaye si school vich 2 month pehla eh school vich students nu donate krke gye si

  • @sandeepsohi2477
    @sandeepsohi2477 Месяц назад

  • @KRS-i5g
    @KRS-i5g Месяц назад +4

    ਕੋਈ ਸਾਡੀ ਵੀ ਹੈਲਪ ਕਰਦੋ ਸਾਨੂੰ ਫੋਲੋ ਕਰ ਕੇ ਮੈ ਕੋਈ ਹੋਰ ਹੈਲਪ ਨਹੀ ਮੰਗਦਾ ਮੈ ਵੀ ਆਪਣੇ ਵੱਡੇ ਵੀਰ ਨੂੰ ਆਪਣੇ ਪਾਪਾ ਨਾਲ ਸੰਭਾਲਣ ਵਿੱਚ ਹੈਲਪ ਕਰਦਾ ਆ ਬਾਕੀ ਜਾਣਕਾਰੀ ਮੇਰੇ ਚੈਨਲ ਤੋ ਲੈ ਸਕਦੇ ਹੋ ਇਕ ਵਾਰੀ ਵੀਡੀਓ ਜਰੂਰ ਦੇਖ ਲੈਣਾ ਧੰਨਵਾਦ www.youtube.com/@Rajan_lifestyle-k1r

  • @Arshpreetsingh.484
    @Arshpreetsingh.484 Месяц назад

    Dido menu thode sport de jarut hai

  • @rajvirsingh8286
    @rajvirsingh8286 Месяц назад

    🙏🏻🙏🏻🙏🏻🙏🏻🙏🏻🙏🏻

  • @ParamjeetArk
    @ParamjeetArk Месяц назад

    ❤❤❤❤❤❤❤❤❤🎉🎉🎉🎉🎉🎉🎉🎉🎉

  • @bhupinderbrar8174
    @bhupinderbrar8174 Месяц назад

    ਬੇਟਾ ਜੀ! ਲੋਕਾਂ ਦੀ ਪ੍ਰਵਾਹ ਨਹੀਂ ਕਰੀਦੀ। ਲੋਕ ਤਾਂ ਰੱਬ ਨੂੰ ਵੀ ਟੱਬ ਈ ਦਸਦੇ ਨੇ। ਲੱਗੇ ਰਹੋ ! ਵਾਹਿਗੁਰੂ ਜੀ ਤੁਹਾਨੂੰ ਜ਼ਰੂਰ ਕਾਮਯਾਬ ਕਰਨਗੇ।

  • @progaming9303
    @progaming9303 Месяц назад

    🎉🎉🎉🎉

  • @ParamjeetArk
    @ParamjeetArk Месяц назад

    Parmjeet atkar

  • @PiPiTheLabra
    @PiPiTheLabra Месяц назад

    Aero city Block c. Ambika la parisian nu Jaan wala road. Eh address hai ehna da.

  • @Arshpreetsingh.484
    @Arshpreetsingh.484 Месяц назад

    Hlo dii

  • @Arshpreetsingh.484
    @Arshpreetsingh.484 Месяц назад

    Dii menu tusi bhit vadiya lagde ho mam me thanu milna hai apna adrees de do

  • @user-dy3ox7sk4v
    @user-dy3ox7sk4v Месяц назад

    God bless you sister g🙏🙏

  • @jaswantsingh-gy4xo
    @jaswantsingh-gy4xo 26 дней назад

    RUBB GHAR VICH JI HAI.
    BETA LOKAN DEE NA SUNO,
    APNI MANJIL TE PAHUNCHO,

  • @GagandeepSingh-bq9ho
    @GagandeepSingh-bq9ho Месяц назад

    Madam apne pura address deso. Sector

  • @jeetinderkaur5896
    @jeetinderkaur5896 Месяц назад +1

    Rub thado nal a put kush raho

  • @_Amritsar_california_
    @_Amritsar_california_ Месяц назад

    🫶

  • @hrmn980
    @hrmn980 Месяц назад

    ਖੇਖਣ ਨਾ ਕਰ ਇੱਥੇ ਆਕੇ, ਨੌਰਮਲੀ ਦੱਸਦੇ ਜਿਹੜੀ ਗੱਲ ਦੱਸਣੀ ਆ ਰੋਣ ਧੋਣ ਨਾਲ ਜ਼ਿਆਦਾ ਵਿਊ ਨੀ ਮਿਲਣੇ

  • @gravewalker7925
    @gravewalker7925 Месяц назад

    Emotional blackmail 😢

  • @JogindraSingh-zw1zk
    @JogindraSingh-zw1zk Месяц назад

    VERY. GOOD. BETA. JI

  • @gurmeetsinghmander6654
    @gurmeetsinghmander6654 Месяц назад

    Sab jhoot aa ,,,fame lyi aa,,

  • @manjeetkaur4603
    @manjeetkaur4603 Месяц назад

    Please put apna number Devo Tuhadi support kragi mai from canada

  • @Anshdeep5o567
    @Anshdeep5o567 Месяц назад +1

    God bless u Didi ji

  • @bhukalbhinder9308
    @bhukalbhinder9308 Месяц назад

    ❤❤❤

  • @dhillonsaab7515
    @dhillonsaab7515 Месяц назад

    Good❤❤

  • @Gurjindersingh-ss7vz
    @Gurjindersingh-ss7vz Месяц назад +1

    ❤❤

  • @dhillonsaab7515
    @dhillonsaab7515 Месяц назад

    Good❤❤