@@siddharthchoudhary6333 ajj kine kadya set cho ds Sunny nu manne ne raid ta ethe vi rok ti hun ik jaffa ni lgya jehre khehde c sunny te manne nl dhaka ho gya hun bolo a gye best 😀😀
Inderjit faryad … Manna Sunny ,, Pala Dulla ,, 1 team ch kyu khelde aa .. apna pyar hunda player da nale player nu pta ki ahi 3-4 sal aa paise kamon de .. bad ch kisne puchna
Raidera da farak c, shilu jwaaka nu jaffe launde udd udd painda, te Deep te Amba tagre raider a ta dooje paase jaffe ghat lagge. Manna injure hogya ta Shilu da jor paigya
@@rohitkajaljaat9859 aur jo dusre player khelte hai main toh unki baat kar raha hoon unka bhi socho bhai maine kab kaha shillu ki mehnat nahi hai sabh mehnat karke he ground mein aate hai sabhi ko dekhna chahiye maine toh yeh kaha
Mach di setting hoggi c sare jane sun lo mach vich manna ne kabaddiya nhi payiya ohh sehaj jhe nu pejji gye manna di 3 raid te 21 hazar laga c mame ne fer b nhi kabaddi payi fixes aa sabb fixes
Jmi landu finel kale sanghe ne sunny ne touch hu nhj lye 😂😂😂 je saji nu lgatar 2 fd skda c ta deep amba nu ik vi nhi dand kddi gye dove babbu bhinder te sunny😂😂😂😂😂😂😂😂😂
Shilu ton semi ch ik jafa nhi lgga te finel ch vi jdo 1.5 lakh bolta manna ne kabbadi nhj payi saaf pta sara kuj vi krlo ehna ne shilu shiku hi launi aaa
ਸਾਂਝਾ ਮੈਚ ਆ ਹਰ ਰੋਜ ਦਾ ਕੰਮ ਹੋ ਗਿਆ ਹੁਣ ਤਾ ਕਬੱਡੀ ਖ਼ਤਮ ਹੋ ਗਈ
Sanjha kive aa, saleyo tusi kabaddi badnam karti, thode te case pana chahida playera ne defamation da fer pta lagu
ਮੰਨੇ ਦਾ ਕੀ ਚੱਕਰ ਪੈਗਿਆ ਜੇ ਮੈਚ ਫੈਕਸ ਨਈ ਸੀ??
veer dogi raid vekhi ode satt laggi c
ਬੈਸਟ ਰੇਡਰ ਦੀਪ ਦਬੁਰਜੀ ਤੇ ਬੈਸਟ ਜਾਫੀ ਸੀਲੂ ਹਰਿਆਣਾ 🎉🎉🎉🎉
ਅਸਲੀ ਪਲੇਅਰ ਤਾਂ ਉਹੀ ਆ ਜਿਹੜਾ ਆਪਣੀ ਮਿਹਨਤ ਨਾਲ ਸਭ ਕੁਝ ਬਣਾਉਂਦਾ ਤੇ ਜਿੱਤਦਾ ਗਾ ਜਿਵੇਂ ਫਰਿਆਦ ਸ਼ਕਰਪੁਰ ਬਿੱਟੂ ਦੁਗਾਲ ਵਰਗੇ ਮਹਾਨ ਪਲੇਅਰ ਨੇ❤
Shi gall baai. Faryad vangu duje nu set to kad do Thar jittan layi
@@siddharthchoudhary6333 ajj kine kadya set cho ds Sunny nu manne ne raid ta ethe vi rok ti hun ik jaffa ni lgya jehre khehde c sunny te manne nl dhaka ho gya hun bolo a gye best 😀😀
Sab to vdda fixer aa faryad 😅😅😅 kbaddi vich@@MandeepSingh-sw1iq
Sab to vadda frod aa friyad bittu dugal sira c bahut vadiya insan c bittu
Fariyad ne Y dedhna kabbadi kup te sani nu set vich ni lagn ditta v kite thar na laije
Kisanektazindabad❣️✊
Amrik Legend❤❤❤❤❤. Comnetter. Final machh. Lajawab. Shilu bahuakbarpur. Fast and. Jai kabbdi🔱💪🔱💪🔱💪🔱💪. Jai Haryana💯💯💯💯💯💯💯💯💯💯
ਅੱਜ ਵੀ ਮੰਨੇ ਨੂੰ ਫਰਿਆਦ ਨੇ ਹੀ ਰੋਕਿਆ ਹੋਣਾ।
Manee da ghitea hill gia kall bai ji
Punjab m rehkr kitni baar jeet gya
ਕਰੋੜ ਦੀ ਲਾਹਨਤ ਆ ਇਹਦੇ ਦੇ ਖਿਡਾਰੀਆਂ ਦੇ ਬਿਲਕੁਲ ਫਿਕਸ ਕਲੀਅਰ ਪਤਾ ਲੱਗ ਰਿਹਾ,,,, ਕਬੱਡੀ ਖਤਮ ਹੋ ਗਈ ਬਿਲਕੁਲ
ਮੈਨੂੰ ਅੱਜ ਉਹ ਬੰਦੇ ਨਹੀਂ ਦਿਸੇ ਕਮੈਂਟ ਕਰਦੇ ਜਿਹੜੇ ਦੇ ਦਿਨੇ ਦੇ ਕਬੱਡੀ ਕੱਪ ਤੇ ਕਹਿੰਦੇ ਸੀ ਫਰਿਆਦ ਤੇ ਬੁਲਟ ਖੀਰਾਂ ਵਾਲੀ ਸਨੀ ਕਾਲੇ ਸੰਘਿਆਂ ਦਾ ਤੇ ਮੰਨੇ ਦਾ ਹੱਕ ਖਾ ਗਏ ਉਹ ਅੱਜ ਕੀ ਹੋ ਗਿਆ ਦੋਨਾਂ ਨੂੰ😂
Shilu te gurdit sirra
ਅੱਜ ਤਾਂ ਸਨੀ ਵੀ ਸੈੱਟ ਵਿੱਚ ਹੀ ਖੜਾ ਸੀ ਅੱਜ ਤਾਂ ਵੈਸਟ ਨਿਕਲਿਆ ਨਹੀਂ ਗਿਆ ਸਨੀ ਨਾਲ ਤੇ ਮੰਨੇ ਨਾ ਧੱਕਾ ਹੋਇਆ ਧੱਕਾ ਤਾਂ ਸਨੀ ਕਰਦਾ ਸੀ ਫਰਿਆਦ ਨਾਲ ਉਹ ਗੱਡੀ ਦੇ ਲਾਇਕ ਸੀ ਅਗਲਾ ਲੈ ਗਿਆ
Shakar[ur taan torti agleyan ne
Shakarpuriye ta tor te time nal aglyiya ne semi ch
Jaggu hi kadd da radak Bahu Akbar di Jo saaf khed da jma y jaggu miss you y swad liya ta c 12 saal baad y ne haryana ch Jake hariyne nu hraya ❤❤❤❤❤❤❤
Siraa c mach
Shiluuuuuuuuu💪🏻💪🏻💪🏻💪🏻
❤ ਵਾਹਿਗੁਰੂ ਜੀ ਸਾਰੇ ਪਲੇਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ ❤
ਅਖੇ ਮੰਗੀ ਨੇ ਸਨੀ ਨੂੰ ਵੱਡੀ ਗੱਡੀ ਨਾਲ ਸਨਮਾਨਿਤ ਕਰਨਾ ਉਹ ਭਰਾਵਾ ਇਹਨੂੰ ਮਿਹਨਤ ਨਾਲ ਖੇਡ ਲੈਣ ਦੀ ਕਿਤੇ ਪਹਿਲਾਂ ਹੀ ਹਵਾ ਚ ਆ ਕੇ ਲੱਤ ਵਾਹ ਨਾ ਤੜਾ ਲਈ ਵਿਚਾਰਾ
ਸੰਨੀ ਹੁਣ ਨਹੀਂ ਖੇਡਣ ਲੱਗੇਆ ਬਹੁਤ ਤੱਕੜਾ ਖਿਡੇਆ ਸਿਰੇ ਦਾ ਸਟਾਰ ਹੈ ਇਸ ਲਈ ਸਨਮਾਨਿਤ ਕਰਨਾ
Suprr star
ਦੀਪ ਵੀ ਬਹੁਤ ਵਧੀਆ ਖਿਡਾਰੀ ਆ
ਸਹੀ ਗੱਲ ਨੀ ਤੋਡੇ ਵਾਸਤੇ ਖਿਡਾਰੀਉ ਮਿਲ ਕੇ ਖੇਡ ਖਤਮ ਕਰਨ
❤❤❤❤❤❤❤❤❤❤❤❤❤
❤❤❤❤❤❤
ਸਨੀ ਤੇ ਮੰਨੇ ਨੂੰ ਅੱਜ ਕੀ ਹੋ ਗਿਆ ਅੱਜ ਕਿਉਂ ਨਹੀਂ ਵੈਸਟ ਨਿਕਲੇ ਅੱਜ ਤਾਂ ਮੌਕਾ ਸੀ ਟਾਈਮ ਸੀ ਆਪਦੀ ਟੀਮ ਸੀ ਉਹ ਭਰਾਵਾ ਤੀਰ ਤੁੱਕਾ ਲਾ ਕੇ ਗੱਡੀ ਜਿੱਤਣ ਨੂੰ ਫਿਰਦਾ ਸੀ ਅੱਜ ਲੱਖ ਰੁਪਇਆ ਜਿੱਤ ਕੇ ਦਿਖਾਉਂਦਾ ਫਿਰ ਮਨ ਦੇ😂
agge shillu amba te deep c o kitho jitan dende😂😂
One man army 💪💪💪
Sirra ta Sunny manna bal 9 ne kri semi final vch shahkapur nu hraaaa ke. THAR ala bdla Lia 😂
Fixed
ਮੰਨੇ ਤੇ ਸਨੀ ਨੂੰ ਅੱਜ ਕੀ ਹੋ ਗਿਆ ਅੱਜ ਕਿਉਂ ਨਹੀਂ ਵੈਸਟ ਨਿਕਲੇ ਅੱਜ ਤਾਂ ਨੀ ਧੱਕਾ ਕੀਤਾ ਕਿਸੇ ਨੇ ਇਹਨਾਂ ਨਾਲ😂
Match krea va nhi ta match pura fasda ,te suny jffe v fad daa
ਬਾਈ ਫਾਈਨਲ ਨਾਈ ਵਧੀਆ ਸੀ ਚੰਗਾ ਰੇਡਰ ਪਉਂਦਾ ਕੋਈ ਗੱਲ ਆ
ਫਿਕਸ ਮੈਚ ਸੀ ਪ੍ਰਮੋਟਾ ਨੂੰ ਵੀ ਸੱਚਣਾ ਚਾਇਦਾ ਇੱਕ ਪਾਸੇ 7ਜਫੇ ਦੂਜੇ ਪਾਸੇ ਕੋਈ ਵੀ ਨੀਂ 🙏🙏😮😮
ਅੱਜ ਤਾਂ ਕਾਲੇ ਸੰਘਿਆਂ ਦੀ ਟੀਮ ਨੂੰ ਫਰਿਆਦ ਨੇ ਛੱਡ ਦਿੱਤਾ ਰਾਹ ਪਰ ਅੱਜ ਵੀ ਇਹਨਾਂ ਤੋਂ ਵੈਸਟ ਨਹੀਂ ਨਿਕਲਿਆ ਗਿਆ
Ustad ji 50 lakh da tournament koi nai shad da
Friyad nu kehra paise nai pasand
Ha finel ch rola a kio ki haran wale v 2 lakh le gaye
Final ch fax hoyia lagda
@@avneetsidhu2808 ਦੇਦਨਾ ਕਬੱਡੀ ਕੱਪ ਤੇ ਵੀ ਫਿਕਸ ਕਿਵੇਂ ਹੋ ਜਾਊ ਉਥੇ ਵੀ ਗੱਡੀਆਂ ਸੀ ਉੱਥੇ ਵੀ ਪੈਸੇ ਸੀ ਕਿਹਨੂੰ ਨਹੀਂ ਪੈਸੇ ਪਿਆਰੇ ਵੀਰ
ਦੇਦਨਾ ਕੱਪ ਤੇ ਕਤੀੜ੍ਹ ਨੇ ਗਾਹ ਪਾਇਆ ਸੀ ਫ਼ਰਿਆਦ ਆਏ ਬਾਏ ਸਨੀ ਪੂਰਾ ਮੈਚ ਖੇਡਿਆ ਬਣ ਜਾਂਦਾ ਬੈਸਟ ਮੰਨਾ ਨੇ ਹੁਣ ਕਿਉ ਨੀ ਪਾਈਆ ਰੇਡਾ ਫ਼ਰਿਆਦ ਧਕੜ ਪਲੇਅਰ ਹੈ ਏਮੇ ਹੀ ਨਹੀ 103 ਮੋਟਰਸਾਈਕਲ 5 6 ਟਰੈਕਟਰ 5 6 ਕਾਰਾਂ ਘੋੜੇ ਮੱਝਾ ਜਿਤਰ
ਜਿੱਤਿਆ ਬਾਕੀ ਸਨੀ ਮੰਨਾ ਵਧਿਆ ਪਲੇਅਰ ਨੇ ਇਹਨਾਂ ਦੀ ਦੇਦਨਾ ਫਰਿਆਦ ਹੁੰਨਾ ਨਾਲ ਨਹੀ ਹੁਸ਼ਿਆਰਾ ਨਾਲ ਲੜਾਈ ਹੋਈ c ਫ਼ਰਿਆਦ 2 ਬਾਰ ਕਨੇਡਾ ਵਰਲਡ ਕੱਪ ਦਾ ਬੈਸਟ ਹੈ ਲੀਗ ਦਾਬੈਸਟ ਹੈ
ਸਹੀ ਹੈ ਬਾਈ ਪਰ ਇਹ ਗੱਲ ਲੋਕਾਂ ਦੇ ਰੜਕਦੀ ਆ ਵੀ ਗੁੱਜਰ ਇਨਾ ਟੋਪ ਦਾ ਕਿਵੇਂ ਹੋ ਸਕਦਾ ਇਹਨਾਂ ਦੀ ਤਾਂ ਮੱਚੀ ਪਈ ਆ
Shillu, 🔥🔥
ਜਿਹੜਾ ਪਲੇਅਰ ਗਰੀਬੀ ਚੋਂ ਉੱਠਦਾ ਆਮ ਘਰਦਾ ਹੁੰਦਾ ਮਿਹਨਤ ਕਰਦਾ ਉਹ ਤਕੜਾ ਖੇਡਦਾ ਤੇ ਲੰਮਾ ਸਮਾਂ ਖੇਡਦਾ ਤੇ ਉਹਨੂੰ ਸਕੂਨ ਵੀ ਮਿਲਦਾ ਵੀ ਮੈਂ ਵਧੀਆ ਖੇਡਿਆ ਤੇ ਲੋਕ ਵੀ ਮੰਨਦੇ ਆ ਪਰ ਕਈ ਲੰਡੂ ਪਲੇਅਰ ਜਿਹੜੇ ਦੋ ਤਿੰਨ ਸਾਲ ਖੇਡਦੇ ਆ ਪ੍ਰਮੋਟਰ ਜਾਂ ਕਈ ਉਹਦੇ ਫੈਨ ਉਨਾਂ ਨੂੰ ਗੱਡੀ ਦੇ ਦਿੰਦੇ ਆ ਵੱਡੀ ਉਹਦੇ ਨਾਲ ਉਹ ਹਵਾ ਵਿੱਚ ਆ ਜਾਂਦੇ ਆ ਚਾਂਭਲ ਜਾਂਦੇ ਆ ਤੇ ਲੱਤਾਂ ਬਾਹਾ ਤੜਾ ਲੈਂਦੇ ਆ ਲੈਂਦੇ ਆ ਘਰੇ ਕੱਖ ਵੀ ਨਹੀਂ ਹਜ਼ਾਰਾਂ ਇੰਟਰਵਿਊਆਂ ਸੁਣ ਲਓ ਫੁਕਰੇ ਪਲੇਅਰਾਂ ਨਾ ਜਮਾ ਮਾਰ ਪੈ ਗਈ
Deep daburji wala ❤
Aaj eh match dekh k ehna sare players di dukki di AUKAAT rehgi loka Diya nazran ch....FIXING
Shilu 👍
ਅੰਬਾ ਕਹਿਦਾ ਮੈਨੂ ਸੀਲੂ ਤੇ ਰੇਡਾ ਪਾੳਣ ਦਾ ਮਜਾ ਆਉਦਾ
ਅੰਬਾ ਤੇ ਦੀਪ ਸ਼ੀਲੂ ਤੋਂ ਡਰਦੇ ਹੀ, ਸ਼ੀਲੂ ਦੀ ਟੀਮ ਵਿੱਚ ਖੇਡਦੇ ਹੈ।ਵੈਸੇ ਇਨਾਮਾਂ ਦੇ ਹਿਸਾਬ ਨਾਲ ਮੈਚ ਮਹਾਂ ਬਕਵਾਸ ਹੈ।
Veer veham da koi ilaaj nhi amba shilu de khilaf khedya best aya kuj din pehla...
ਅੰਬੇ ਤੇ ਸ਼ੀਲੂ ਦੀ ਯਾਰੀ ਦੋਸਤੀ ਆ ਪਿਆਰ ਠੀਕ ਆ ਤਾਂ ਕਰਕੇ ਇੱਕਠੇ ਖੇਡਦੇ ਆ ਬਾਕੀ ਸੀਲੂ ਤੋਂ ਇਹ ਦੋਨੋਂ ਰੇਡਰ ਘੱਟ ਫੜੇ ਜਾਂਦੇ ਆ
ਅੱਬਾ ਸੀਲੂ ਤੋਂ ਫੜ ਨੀ ਹੁੰਦਾ
Inderjit faryad … Manna Sunny ,, Pala Dulla ,, 1 team ch kyu khelde aa .. apna pyar hunda player da nale player nu pta ki ahi 3-4 sal aa paise kamon de .. bad ch kisne puchna
ਬਿਲਕੁੱਲ ਸਹੀ ਕਿਹਾ ਬਾਈ ਜੀ
Babu bhinder nu ta eh season khedna he nai chaida
ਬਿਲਕੁਲ ਵੀ ਸੁਆਦ ਨੀ ਆਇਆ
Yr jagga chitti wala kyu ni khed reha
Fi.....
ਅੱਜ ਮੰਨੇ ਨੇ ਰੇਡਾਂ ਕਿਉਂ ਨਹੀਂ ਪਾਈਆਂ ਅੱਜ ਵੈਸਟ ਨਿਕਲਦਾ ਸੀ ਅੱਜ ਮੂਹਰੇ ਪਰਾਉਣਾ ਸੀਲੋ ਖੜਾ ਸੀ ਤਾਂ ਰੁਕ ਗਿਆ ਉਹਦੇ ਕਹਿੰਦਾ ਮੈਨੂੰ ਰੇਡ ਨਹੀਂ ਪਾਉਣ ਦਿੱਤੀ ਮੰਨੇ ਦੀਆਂ ਭੇਡਾਂ ਹੁਣ ਦੱਸਣ
ਵੀਰ ਸਿਆਣਾ ਬਣ ਥੋੜਾ ਜਿਹਾ ਅਕਲ ਕਰੀਂ ਦਾ ਥੋੜਾ ਇੰਝ ਕਿਸੇ ਪਲੇਅਰ ਨੂੰ ਮਾੜਾ ਨਹੀਂ ਬੋਲਿਆ ਕਰ ਬਹੁਤ ਮਿਹਨਤ ਨਾਲ ਇੱਕ ਪਲੇਅਰ ਬਣਦਾ ਆ ਬਾਕੀ ਆਹ ਭੇਡਾਂ ਬੱਕਰੀਆਂ ਕੀ ਦਸਦਾ ਆ ਮੰਨਾਂ ਕਿਤੇ ਮੋਦੀ ਨਾਲ ਵੋਟਾਂ ਤੇ ਖੜਾ ਆ? ਜੇ ਏਨਾ ਹੀ ਬੋਲਣ ਦਾ ਸ਼ੋਕ ਆ ਤਾਂ ਕਿਸਾਨ ਮੋਰਚੇ ਤੇ ਬੋਲਿਆ ਕਰੋ
ਤੇਰੇ ਫੁੱਫੜ ਦੇ ਸੱਟ ਲੱਗ ਗਈ ਸੀ ਤਾਂ ਨੀ ਪਾਈਆਂ ਉਹਨੇ ਰੇਡਾਂ…ਜਾ ਕੇ ਪਤਾ ਲੈ ਆ ਜਾ 😂😂😂
ਲਾਹਨਤ ਆ ਤੇਰੇ ਜੰਮਣ ਤੇ ਨਲੇ ਤੇਰੀ ਮਾਂ ਨੂੰ ਜੀਹਨੇ ਤੇਰੇ ਵਰਗੇ ਨੂੰ ਜੰਮਿਆ... ਪਹਿਲਾ ਕਦੇ ਮੰਨੇ ਨੇ ਰੈਡਾ ਨਹੀਂ ਪਾਇਆ ਸਿਲੂ ਤੇ ? ਜੇ ਨਹੀਂ ਪਤਾ ਮੇਰੇ ਤੋਂ ਪੁੱਛ ਲਈ ਕਿਹੜਾ ਮੈਚ ਆ....ਮੇ ਦਸ ਦਉਗਾ
@@JarnailSingh-kz5hw ਜਦੋਂ ਫਰਿਆਦ ਵਰਗਿਆਂ ਨੂੰ ਬੋਲਦੇ ਆ ਜਾਂ ਸ਼ਕਰਪੁਰਦੀ ਟੀਮ ਨੂੰ ਬੋਲਦੇ ਆ ਉਦੋਂ ਤੂੰ ਕਿੱਥੇ ਹੁਦਾ
@@Deoldiary ਫਿਰ ਫੁੱਫੜ ਕੀ ਸਾਕ ਕਰਨ ਆਇਆ ਸੀ ਘਰੇ ਰਹਿ ਪੈਂਦਾ
Amba is best reder.
FIXING
Shillu💪
ਮੰਨਾ ਰੇਡਾ ਪੂਰੀਆਂ ਕਰਦਾ ਤਾਂ 21 ਹਜ਼ਾਰ ਹੋਰ ਹੋਣਾ ਸੀ ਸ਼ੀਲੂ ਦਾ
Raidera da farak c, shilu jwaaka nu jaffe launde udd udd painda, te Deep te Amba tagre raider a ta dooje paase jaffe ghat lagge. Manna injure hogya ta Shilu da jor paigya
Ab ye hi khoge😅
@@amitmehla5054 Kyunki jehi sach hai 😁
Shillu 💪💪💪
Match krea vaa
ਰਲੇ ਮਿਲੇ ਲਗਦੇ ਨੇ
Kise new player te v paise la dya karo iko ni rajai jande sare hor v raider te jafi khed de aa iko disda tuhanu
Bhai baat teri thik h prr shillu ki mehnat h reason…difference is clear bro
@@rohitkajaljaat9859 aur jo dusre player khelte hai main toh unki baat kar raha hoon unka bhi socho bhai maine kab kaha shillu ki mehnat nahi hai sabh mehnat karke he ground mein aate hai sabhi ko dekhna chahiye maine toh yeh kaha
Sillu...tan..sillu aa❤❤❤😂😂😂😂😂
Darde deep ate amba shilu walo khed de ne
Tu khed la veer fer
Sahi gal hai
ਕੋਈ ਸਵਾਦ ਵਾਲੀ ਗੱਲ ਨਹੀ । 7 ਲੱਖ ਦਾ ਫਾਈਨਲ😂😂😂
ਬਾਈ ਤੇਰੀ ਸੌਚ ਨੂ 🫶🫶🫶
1 hor fixed final😂mela safal hai
Bilkul sahi kaha bhai
Mach di setting hoggi c sare jane sun lo mach vich manna ne kabaddiya nhi payiya ohh sehaj jhe nu pejji gye manna di 3 raid te 21 hazar laga c mame ne fer b nhi kabaddi payi fixes aa sabb fixes
Manna d sat lag gyi c 22 mai othe c yr
Eh guli danda cricket ni teri 😂. Sana de bhed ne
@aranvir1778 ,Tnu sun sne daa ptaa v Setting hogi c Manne daa gitt aaa hill gya. Eda keh v Waheguru g mahar krn manne tee
ਫਿਕਸ ਮੈਚ😂
Jmi landu finel kale sanghe ne sunny ne touch hu nhj lye 😂😂😂 je saji nu lgatar 2 fd skda c ta deep amba nu ik vi nhi dand kddi gye dove babbu bhinder te sunny😂😂😂😂😂😂😂😂😂
ਸਹੀ ਗੱਲ ਆ
One man army
Yr kabaddi ne Sara kuj ditta thonu ehde nal dhokha na kro
Ki dhakka ho gya?? Sharam lihaaz karo game nu galt bolde sale
Yr y punjab ale haryana ch jake kyu harde a har var punjab nu dobe jnde aa
Punjab har pasiyo lutiya ja rahe HR .HP. UP Bahar Sb lutt Rahe plz NRI punjabio kujh socho Tuhanu lutiya ja Riha
ਸਹੀ ਗੱਲ ਆ ਵੀਰ
ਆ ਭਿੰਡਰਾਵਾਲਾ ਏਵੇ ਆ
Amba shilu to shilo wolo raden darda pàudan
😂😂😂 amba kise to ni darda
ਸਾਂਝਾ ਮੈਚ😂
Suni huna to 1 v jffa lgga😅😅
Faryad te bullet agg a
Sare hi wadia ne par apne kmm bare v socho punjab de loko apa Lado samjage😂bai
Ok ji
Punjab too bahar de khadriya te pesa na liyo plz Punjab nu passe di bahut jarurt aa bai ji
haryane ch si cup taan
ਸੈਮੀਫਾਈਨਲ ਦੇ ਵਿੱਚ ਸ਼ਕਰਪੁਰ ਨੇ ਸ਼ਕਰਪੁਰ ਚ ਝੋਟੇ ਫਰਿਆਦ ਨੇ ਸਨੀ ਨੂੰ ਅੱਜ ਮੌਕਾ ਦਿੱਤਾ ਮੈਚ ਛੱਡਤਾ ਵੀ ਤੇਰੀ ਕਤੀੜ ਉਹਦੇ ਭੌਕਦੀ ਸੀ ਵੀ ਸਨੀ ਨੇ ਧੱਕਾ ਹੋਇਆ ਲੈ ਅੱਜ ਤੂੰ ਭੈਣ ਗਡਾ ਲਾ ਪਰ ਅੱਜ ਸਨੀ ਤੂੰ ਕੁਝ ਵੀ ਨਹੀਂ ਹੋਇਆ
Veer haar ke bhjiyee aa 😅😅
Rani maare raidera nu Farr da te takde raidera nu apne Val khaodaonda 😂😂😂😂😂😂😂😂😂😂😂
ਸਹੀ ਗੱਲ ਆ ਵੀਰ ਕੱਪ ਵੀ ਹਰਿਆਣਾ ਚ ਸੀ
Canada ch maade raider hone???
Ki kriye Punjab saara maada hee h 😂😂😂😂
Eh amba ada bhalwan he ta shilu de virud kheda fir pata lage kide ku bhalwan he marai te radan punia eh buddila da kam he
😂😂. jaafi maade c?? 20 vaar amba against khedea shillu de
@@Virkreview512😂😂😂 sahi keha pta ni kini k war ambe te shilu da amna samna hoyea amba ni hath ayea
Deep sillu tu darda sillu teem khed reha amba vi Sharm karo
Fixed match
Match chadta sheelu nu .fixing
ਸੱਚ ਆ ਵੀਰ
Shilu ton semi ch ik jafa nhi lgga te finel ch vi jdo 1.5 lakh bolta manna ne kabbadi nhj payi saaf pta sara kuj vi krlo ehna ne shilu shiku hi launi aaa
Bakwas
Kabbadi fail ho gi
Fukra deep
Semi fixed c final ve fixed c hai
Fixed c
Fixed
Fixed c semi final dono
Manna raid kive pau agge sillu aa mane jan koi na manne agee shilu hove sab mok marde aa
Amba shilu to shilo wolo raden darda pàudan
Ambba shilu tu jor vich takada shilu ambbe nu kuj nahi kar sakda, han deep nu shilu Jaffe laubda
Bakwas
Es vich hor vi amba te deep bare camant kite ka amba te deep sheelu to darde sheelu walon khade he
Fixed