o prava raider mohrio takray hunday a ta kr k gopi nu chain ch ni launday. mai A ni kehda gopi mara a par koi time hunda c. hun gopi kol jaffa nai lgda
Eh championship 1,no di hundi koi galat point nai dita janda na hi kadi v kala veer kise team di support karda jidee vich dum hove ohi jitda es championship te❤❤❤❤❤❤❤❤❤❤❤❤❤❤
ਨਾ ਕਬੱਡੀ ਖਤਮ ਹੋਣੀ ਨਾ ਪੰਜਾਬ ਬਹੁਤ ਸੋਹਣੀ ਗੱਲ ਕੀਤੀ 22 ਜੀ
ਯਾਰ ਬੰਦਾ ਕੀ ਕੁਛ ਸੋਚੀ ਬੈਠਾ ਕਬੱਡੀ ਲਈ ਦਿਲੋਂ ਸਤਿਕਾਰ ਆ ਬਾਈ ਦਾ ਇਹੋ ਜਿਹੀ ਸੋਚ ਕਾਲਾ ਵੀਰ ਈ ਰੱਖ ਸਕਦਾ ❤❤❤❤
ਬਾਈ ਕਾਲਾ ਜੀ ਤੁਸੀ ਇਕ ਗੱਲ ਬੜੀ ਕਮਾਲ ਦੀ ਕੀਤੀ ਕੇ ਨਾ ਕਬੱਡੀ ਖਤਮ ਹੋਣੀ ਹੈ ਤੇ ਨਾ ਕਦੇ ਪੰਜਾਬ ਨੇ ਖਤਮ ਹੋਣਾ ਬਹੁਤ ਬਹੁਤ ਧੰਨਵਾਦ ਬਾਈ ਕਾਲਾ ਜੀ
ਬਾਈ ਇੱਕ ਪਰਬੰਦ ਹੋ ਕਰਿਉ ਤੁਸੀ ਜਦੋ ਕੋਈ ਟੂਰਨਾਮੈਂਟ ਦੇਖਣ ਆਉਦੇ ਆ ਲੋਕ ਉਹਨਾ ਦੇ ਸਾਧਨ ਲਾਉਣ ਪਾਰਕਿੰਗ ਹੋਵੇ ਜਿਥੇ ਆਵਦੇ ਬੰਦੇ ਹੋਣ ਨਿਗਾ ਰੱਖਣ ਵਾਲੇ ਕੋਈ ਡਰ ਨਾ ਹੋਵੇ ਚੋਰੀ ਹੋਣ ਦਾ
ਬਹੁਤ ਵਧੀਆ ਬਾਈ ਕਾਲਾ ਜੀ..ਰੱਬ ਤੁਹਾਨੂੰ ਚੜਦੀਕਲਾ ਚ ਰੱਖੇ ❤
ਬਾਈ ਸੋਡਾ ਬਹੁਤ ਬਡਾ ਨਾਮ ਆ ਕਬੱਡੀ ਚ ਇਕ ਬੇਨਤੀ ਆ ਕੇ ਨਮੇ ਖਿਡਾਰੀਆ ਨੂੰ ਮੌਕਾ ਦਿਓ ਤੇ ਓਹਨਾ ਦਾ ਵੀ ਖਿਆਲ ਕਰੋ
💯 agree 👍 vere
Right
ਕੌਣ ਕੌਣ ਚਾਹੁੰਦਾ ਕੇ ਤਰਨ ਤਾਰਨ ਜ਼ਿਲ੍ਹੇ ਦੀ ਟੀਮ ਚ ਗੋਪੀ ਫਰਾਂਦੀਪੁਰ ਭਲਵਾਨ ਖੇਡਣਾ ਚਾਹੀਦਾ ਆ ਕਮੈਂਟ ਕਰਕੇ ਦੱਸੋ ਕਿਉਕਿ ਗੁਰਦਿੱਤ ਹੋਰੀਂ ਭਲਵਾਨ ਨੂੰ ਟੀਮ ਚ ਨਹੀਂ ਲੈਂਦੇ ਪਰ ਅੱਜ ਦੇ ਟਾਈਮ ਚ ਗੋਪੀ ਭਲਵਾਨ ਦੀ fan ਫੋਲੋਇੰਗ ਸਭ ਤੋਂ ਜਿਆਦਾ ਤੇ ਇਹ ਚੈਂਪੀਅਨਸ਼ਿਪ ਲਈ ਵੀ ਵਧੀਆ ਹੋਵੇਗਾ ਸੋ ਕਾਲੇ ਭਾਜੀ ਤੁਸੀ ਵੀ ਤਰਨ ਤਾਰਨ ਦੀ ਟੀਮ ਨਾਲ ਗੱਲ ਕਰਕੇ ਗੋਪੀ ਭਲਵਾਨ ਨੂੰ ਟੀਮ ਚ ਪਾਵਉ
o prava raider mohrio takray hunday a ta kr k gopi nu chain ch ni launday. mai A ni kehda gopi mara a par koi time hunda c. hun gopi kol jaffa nai lgda
Shi gal @@sabijaja
Gopi to jafa nhi hon lag da
Jaffa ta londa nai gopi ik ve
ਮੈਨੂੰ ਵੀ ਪਤਾ ਕੇ ਹੁਣ ਗੋਪੀ ਦਾ ਪਹਿਲਾਂ ਵਾਲਾ ਟਾਈਮ ਨਹੀਂ ਆ ਪਰ ਚੈਨ ਚ ਭਾਵੇਂ ਘੱਟ ਲਾਉਣ ਪਰ ਟੀਮ ਚ ਨਾਲ ਤਾਂ ਰੱਖਣਾ ਚਾਹੀਦਾ ਆ ਸੀਨੀਅਰ ਪਲੇਅਰ ਨੂੰ ਤੇ ਬਾਕੀ ਇਹਦੇ ਨਾਲ ਟੀਮ ਨੂੰ ਸਪੋਰਟ ਵੀ ਵੱਧ ਮਿਲਦੀ ਆ ਤੇ ਸੀਨੀਅਰ ਪਲੇਅਰ ਦਾ ਮਾਣ ਵੀ ਬੰਨ੍ਹਿਆ ਰਹਿੰਦਾ ਕਿਉਕਿ ਟੀਮ ਚ ਜਿਹੜੇ ਹੁੰਦੇ ਆ ਉਹਨਾਂ ਚੋ ਅਜੇ ਵੀ ਕਈਆਂ ਨਾਲੋ ਭਲਵਾਨ ਵਧੀਆ ਆ
❤ਕਾਲਾ ਬਾਈ ਜੀ ਮਾਂ ਖੇਡ ਕਬੱਡੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਬਾਈ ਜੀ ਤੁਸੀਂ ਬਹੁਤ ਹੀ ਵਧੀਆ ਗੱਲਾਂ ਬਾਤਾਂ ਕੀਤੀਆਂ ਕਬੱਡੀ ਦੇ ਬਾਰੇ ਵਿੱਚ ਵਾਹਿਗੁਰੂ ਬਾਈ ਜੀ ਇਦਾਂ ਹੀ ਮੇਹਰ ਭਰਿਆ ਹੱਥ ਰੱਖਣਾ
ਪ੍ਰਦੀਪ ਬਾਈ ਜੀ ਪ੍ਰਤਾਪ ਕਡਿਆਣਾ ਦੀ ਇੰਟਰਵਿਊ ਕਰਿਓ ਬਹੁਤ ਵਧੀਆ ਪਲੇਅਰ ਆ ✅🙏
sahi a bai
ਅੱਜ ਦੇ ਸਮੇਂ ਚ ਅਰਸ਼ ਬਾਰਸਾਲਪੁਰ ਹਿੱਕ ਜੋਰ ਨਾਲ ਜੱਫੇ ਲਾਉਂਦਾ, ਜ਼ਰੂਰ ਖੇਡੇ ਇਸ ਕੱਪ ਤੇ 🙏🏻❤️🙏🏻❤️
ਬਹੁਤ ਵਧੀਆ ਉਪਰਾਲਾ ਕਾਲੇ ਵੀਰ ❤️🙏🏻 ਤੇ 2026 ਵਰਲਡ ਕੱਪ ਦੀ ਗੱਲ ਸੁਣਕੇ ਬਹੁਤ ਵਦੀਆ ਲਗਿਆ ❤
25 ਸਾਲ ਤੋਂ ਜਿਆਦਾ ਹੋਗੇ ਆਪਾਂ ਨੂੰ ਕਬੱਡੀ ਦੇਖਦੇ ਆਂ ਨੂੰ ਓਹ ਵੀ ਪੂਰੀ ਗੌਰ ਨਾਲ ,, ਕਾਲੇ ਬਾਗੜੀਆਂ ਵਰਗਾ ਘੈਂਟ ਬੰਦਾ ਨੀ ਦੇਖਿਆ ਕੱਬਡੀ ਦਾ ਪ੍ਰਮੋਟਰ ਕਹਿ ਲਓ ,, ਜਾਂ ਕਰਵਾਉਣ ਵਾਲਾ ਕਹਿ ਲਓ,, ਜਾਂ ਕਹਿ ਲਓ ਕੱਬਡੀ ਦਾ ਸੇਵਾਦਾਰ ,, ਪਰ ਦਿਲ ਜਿੱਤ ਲਿਆ ਭਰਾ ਨੇ ਥੋੜੇ ਸਾਲਾਂ ਚ ਹੀ ,, ❤❤,,,, ਕੋਈ ਤੋੜ ਨੀ ਭਰਾ ਦਾ ,, ਸਿਰਾ ਬਾਈ ਯਰ ❤❤ਲਵ ਜੂ ਆ ਵੀਰ ਬਹੁਤ ਸਾਰਾ ,, ਤੁਸੀਂ ਕਦੇ ਯਾਦ ਕਰਿਓ ਬਾਈ ,, ਹਾਜ਼ਰ ਰਹਾਂਗੇ ਜ਼ਰੂਰ ਭਰਾ ,, ਕਿਉਂਕਿ ਕੱਬਡੀ ਦੇ ਆਸ਼ਕ ਆ ਆਪਾਂ ਤੇ ਬਾਈ ਕੱਬਡੀ ਚ ਤੇ ਸਾਡੇ ਦਿਲਾਂ ਚ ਸਾਰੀ ਜਗ੍ਹਾ ਮੱਲ ਗਿਆ ❤❤
Very good ਬਹੁਤ ਸੋਹਣੀ ਗਲ ਕੀਤੀ ਵੀਰੇ ਪ੍ਰਾਈਜ਼ ਵਧਾਓ ਸਾਰੇ ਘਰ ਨੂੰ ਕੁਝ ਨਾ ਕੁਝ ਲਏ ਕੇ ਜਾਣ
Veer kala ji soda ah system bht vadia soch aw jaafi te toch system naal main bht sode naaal han ,,good thinking bro 🎊🎉🎊 jarori aw
ਬਹੁਤ ਚੰਗਾ ਬੰਦਾ ਕਾਲਾ ਬਾਗੜੀਆ ♥️♥️✊🏻 ਗੱਲੇ ਬਾਈ ਨੂੰ ਵੀ ਬਹੁਤ support ਕੀਤੀ ਬਾਈ ਨੇ ਵਾਹਿਗੁਰੂ ਜੀ ਮੇਹਰ ਕਰਨ ♥️🙏🏻
ਬਹੁਤ ਵਧੀਆ ਵਾਹਿਗੁਰੂ ਵਾਹਿਗੁਰੂ ਭਲੀ ਕਰੇ ❤
120 munde ❤❤❤❤❤ god bless you kala bai ji iam from minian moga kabaddi lover🎉🎉🎉🎉🎉🎉
ਬਾਈ ਦੀ ਇਹ ਗੱਲ ਬਹੁਤ ਵਧੀਆ ਲੱਗੀ ਜੇ ਤੁਹਾਡੇ ਕੋਲ ਵਾਧੂ ਪੈਸਾ ਤੇ ਵੱਡਾ ਦਿਲ ਹੈ ਤਾ ਕਬੱਡੀ ਵਿਚ ਆਪਣਾ ਨਾਮ ਬਣਾ ਸਕਦੇ ਹੋ !
100 %
Waheguru ji mere kara gi veer ta Brar
Kabadi Zindabaad hai te rahu gi Zindabaad🙏🙏🙏🙏🙏🙏🙏🙏🙏✌✌✌✌✌✌✌✌✌✌🎉🎉🎉🎉
ਕੋਣ ਕੋਣ ਚਾਹੁੰਦਾ ਜੱਗੂ ਹਾਕਮ ਵਾਲੀਆ ਇਸ ਵਾਰ ਮਾਨਸਾ ਬਠਿੰਡੇ ਦੀ ਵਧੀਆ ਟੀਮ ਬਣਾ ਕੇ ਖੇਡੇ ਕਾਲੇ ਬਾਈ ਤੁਸੀ ਵੀ ਮਾਨਸਾ ਬਠਿੰਡਾ ਟੀਮ ਤੇ ਧਿਆਨ ਦਿਉ ਜਰੂਰ
Kala ki kabaddi bare soch ko salam
Waheguru sab kabaddi premiya nu Chad di klan vich rakhe 🙏🏼❤️🤲🏼🙌🏼 KALA BAGRIAN BHOT KUCH SOCH RHEYA KABADDI DE LAIII WAHEGURU MHER KRII SAB TEE ❤
ਪਿੱਛੇ ਕੱਖ ਲਿਜਾਂਦੇ ਬਾਈ ਨੂੰ ਕੀਨੇ ਦੇਖਿਆ 7.09❤😊
Paji ਦਰਸ਼ਕਾਂ ਵਾਸਤੇ ਵੀ ਇਨਾਮ ਹੋਣੇ ਚਾਹੀਦੇ ਨੇ🙏❤️
ਜਲੰਧਰ ❤❤❤❤
Sharna💥❣️
❤ ਕਾਲਾ ਬਾਈ ਮਾਂ ਖੇਡ ਕਬੱਡੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਬਹੁਤ ਜ਼ਿਆਦਾ ਵਧੀਆ ਉਪਰਾਲਾ ਕਰਦੇ ਹੋ ਕਾਲਾ ਬਾਈ ਵਾਹਿਗੁਰੂ ਜੀ ਕਾਲੇ ਬਾਈ ਸਾਰੇ ਕਬੱਡੀ ਪਲੇਰਾ ਕੁਮੈਟਰ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਗੋਲੀ ਅਕਲਪੂਰ, ਸਿੱਪੀ ਖੀਰਾਵਾਲ ❤️🙏🏻❤️
ਫੇਰ ਤਾ ਜਿਹੜਾ ਤਕੜਾ ਰੇਡਰ ਆ ਉਹੀ ਰੇਡਾ ਪਾਈ ਜਾਵੇਗਾ। ਸਾਰੇ ਮੈਚਾ ਵਿੱਚ ਸਾਰੇ ਕੱਪਾ ਤੇ ਉਹੀ ਬੈਸਟ…. ਜਦੋ ਰੇਡਰ ਬਦਲਦਾ ਕਿਸੇ ਨਵੇ ਜਾਫੀ ਨੂੰ ਜੱਫਾ ਲਾਉਣ ਦਾ ਮੌਕਾ ਮਿਲਦਾ। ਦੋ ਤੋ ਵੱਧ ਕਬੱਡੀਆ ਬੰਦ ਕਰਨ ਦੀ ਇਹੀ ਫਾਇਦਾ।
ਵੀਰ ਜੀ ਇੱਕ ਬੇਨਤੀ ਆ ਟਾਈਮ ਚਾਹੇ ਜ਼ਿਆਦਾ ਰੱਖ ਲਿਉ ਜਦੋਂ ਸੈਮੀ ਤੇ ਫੈਨਿਲ ਹੋਵੇਗਾ ਪਲੀਜ਼ ਕੱਲੇ ਕੱਲੇ ਪਲੇਅਰ ਦਾ ਰਿਕਾਰਡ ਦੱਸਿਆ ਜਾਵੇ ਤੇ ਕੂਮੈਂਟਰ ਹੋਂਣ ਮੱਖਣ ਅਲੀ ਜੀ ਜੋ ਮੱਖਣ ਅਲੀ ਜੀ ਦੀ ਅਵਾਜ਼ ਚ ਰਸ ਆ ਕਿਸੇ ਦੀ ਅਵਾਜ਼ ਚ ਨੀ
Rupinder Jalal Satpal khadial boota umriana v top te bulare ne
ਬਹੁਤ ਵਧੀਆ ਇਨਸਾਨ ਕਾਲਾ 22 ❤❤
Great Man ❤
Good job bro❤️❤️
ਸੁਖਬੀਰ ਸਿੰਘ ਬਾਦਲ ਚੰਗਾ ਹੈ ਜਾਂ ਬਹੁਤ ਜ਼ਿਆਦਾ ਮਾੜਾ ਹੈ, ਪਰ ਇੱਕ ਮੰਨਣਯੋਗ ਹੈ ਕਬੱਡੀ ਲੱਖਾਂ ਤੋਂ ਕਰੋੜਾਂ ਦੀ ਸੁਖਬੀਰ ਬਾਦਲ ਕਰਕੇ ਹੋਈ ਹੈ, ਪਹਿਲਾਂ ਵਰਲਡ ਕੱਪ 2010 ਚ ਉਦੋਂ ਦੇ ਡੀਪਟੀ ਸੀ ਐਮ ਸੁਖਬੀਰ ਬਾਦਲ ਦੇ ਉਪਰਾਲੇ ਕਰਕੇ ਹੋਈਆਂ ਹੈ, ਸੁਖਵੀਰ ਸਰਾਵਾਂ ਮੰਗੀ ਬੱਗਾ ਪਿੰਡ ਹੋਰ ਸਟਾਰ ਪਲੇਰਾ ਦੇ ਨਾਂ ਤੇ ਖੇਡਦੇ ਪਹਿਲੀ ਵਾਰ ਦੇਖੇ ਸਨ, ਲਗਾਤਾਰ ਹਰ ਸਾਲ ਵਰਲਡ ਕੱਪ ਕਰਵਾਏ ਗਏ, ਤੇ ਕਬੱਡੀ ਪਲੇਰਾ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਇਹ ਬਹੁਤ ਜ਼ਿਆਦਾ ਵਧੀਆ ਉਪਰਾਲਾ ਕੀਤਾ ਸੀ ਸੁਖਬੀਰ ਬਾਦਲ ਨੇ ਸਰਕਾਰੀ ਨੌਕਰੀਆਂ ਪਲੇਰਾ ਦੀ ਸਾਰੀ ਉਮਰ ਦੀ ਰੋਟੀ ਮਿਲ ਗਈ ਪਲੇਰ ਸਦਾ ਖੇਡ ਨਹੀਂ ਸਕਦੇ, ਸਵਰਗੀ ਬਿੱਟੂ ਦੁਗਾਲ ਦੀ ਮੌਤ ਤੋਂ ਬਾਅਦ ਬਿੱਟੂ ਦੁਗਾਲ ਦੀ ਘਰਵਾਲੀ ਤੇ ਇੱਕ ਬੇਟਾ ਹੈ, ਬਿੱਟੂ ਦੁਗਾਲ ਦੀ ਜਗਾ ਬਿੱਟੂ ਦੁਗਾਲ ਦੀ ਘਰਵਾਲੀ ਨੋਕਰੀ ਮਿਲ ਗਈ ਹੈ ਆਪਣੇ ਬੇਟੇ ਨੂੰ ਵਧੀਆ ਸਕੂਲ ਪੜਾਵੇ ਗੀ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਹੈ, ਪੰਜ ਸਾਲ ਕਾਂਗਰਸ ਦੀ ਸਰਕਾਰ ਰਹੀ ਕੈਪਟਨ ਅਮਰਿੰਦਰ ਸਿੰਘ ਇੱਕ ਵਰਲਡ ਕੱਪ ਵੀ ਨਹੀਂ ਕਰਵਾ ਸਕੇ, ਤਿੰਨ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਹੋ ਗੲਏ ਭਗਵੰਤ ਮਾਨ ਵੀ ਨਹੀਂ ਕਰਵਾ ਸਕਦਾ ਹੈ ❤
Bilkul
bai sira lata drksa lyi ena ❤❤❤kuj
ਗੁੱਡ ਜੋਬ ਵੀਰੇ ਜੀ
Bahut vadhyaa gl kiti veer kale ne jaffi te raider no iko jiha rakhna chida
ਭਾਜੀ ਗੋਪੀ ਫਰੰਦੀਪੁਰੀਆ ਨੂੰ ਜ਼ਰੂਰ ਖਿਡਾਉ ਜੀ 🙏🙏❤
ਆਉਣ ਵਾਲੇ ਸਮੇਂ ਵਿੱਚ ਪਾਕਿਸਤਾਨ ਪੰਜਾਬ ਤੇ ਭਾਰਤ ਪੰਜਾਬ ਦੇ ਖਿਡਾਰੀ ਇਕੱਠੇ ਖੇਡਣਗੇ ਜੀ ਵਾਹਿਗੁਰੂ ਜੀ ਮਿਹਰ ਕਰੇ ਜੀ ਸਾਰਿਆਂ ਇੱਕ ਹੋ ਕੇ ਖੇਡਣ ਜੀ। ਖੇਡਣਾ ਆ ਜੀ ਲੜਣਾ ਨਹੀਂ ਇਹ ਇੱਕ ਪਿਆਰ ਮੁਹੱਬਤ ਦਾ ਸੱਦਾ ਦਿੱਤਾ ਪੰਜਾਬ ਨੇ ਜਿੱਤੇ ਕੋਈ ਵੀ। ਪੰਜਾਬ ਸਰਕਾਰ ਮੁਰਦਾਬਾਦ
Jalandhar team chh. Sandeep ngal ambia miss see
ਵਿਨੇ ਖੱਤਰੀ, ਰਿੰਕੁ ਖਰੈਂਟੀ, ਰਵੀ ਦਿਓਰਾ ਅਤੇ ਬੁਰੀਆ ਸਿਸਰ ਏਹੇ ਇਕ ਟੀਮ ਚ ਆਉਣ ਫੇਰ ਟਕਰ ਹੋਊ ❤️🙏🏻🔥
Koi reh gya Hove bai o v ds deo 😂😂😂
Eh championship 1,no di hundi koi galat point nai dita janda na hi kadi v kala veer kise team di support karda jidee vich dum hove ohi jitda es championship te❤❤❤❤❤❤❤❤❤❤❤❤❤❤
Coming from Aus to watch championship excited to see you on 11th feb
ਏ ਹੀ ਕੈਮਰਾ ਬਾਈ ਜੀ ਮੈਚ ਵਿੱਚ ਲਗਾਇਆ ਕਰੋ ਪਲੀਜ਼
Punjab da sab toh takra turnament ❤
❤Rambo❤
❤❤❤ Kabaddi
ਬੈਸਟ ਸਾਰੇ ਟੂਰਨਮੈਂਟ ਵਿੱਚੋ ਹੋਣਾ ਚਾਹੀਦਾ ਹੈ
Kala sirra banda 👍👍👍
Es var amritsar gurdaspur sira team banke aau❤
Jallander 👍👍
Gopi good ❤❤❤
ਸਹੀ ਗੱਲ ਕਾਲੇ ਵੀਰ ਜੀ ਜਾਫੀ ਤੇ ਰੇਡਰ ਦੀ ਗੱਲ ਕੀਤੀ ਜਾਫੀ ਨੂੰ ਬਾਹਰ ਜਾਣਾ ਚਾਹੀਦਾ
Good interview 👍
ਗੋਪੀ ਫਰਿੰਦਪੁਰ ਅਤੇ ਪ੍ਰੀਤ ਲਧੂ ਕੱਠੇ ਖੇਡਣ ਇਸ ਕੱਪ ਤੇ 🙏🏻❤️🙏🏻
Ryt
ਬਾਈ ਜੀ ਗੋਪੀ ਫਰੰਦੀਪੁਰ ਏਦਾ ਨਾਮ 2 2011 ਦੇ ਵਿੱਚ ਹੀ ਬਣ ਗਿਆ ਜਦੋਂ ਵੱਡੇ ਵੱਡੇ ਮੱਲ ਖੰਗੜ ਨਹੀਂ ਸੀ ਦਿੰਦਾ ਅੱਜ ਕਈਆਂ ਭਲਵਾਨਾਂ ਨੇ ਗੋਪੀ ਭਲਵਾਨ ਨੂੰ ਨੁਕਰੇ ਲਾਉਣਾ ਚਾਹਿਆ ਪਰ ਰੱਬ ਹੋਰ ਰੱਬ ਨੇ ਹੋਰ ਵੱਡਾ ਨਾ ਕਰ ਦਿੱਤਾ ਗੋਪੀ ਫਰੰਦੀਪੁਰ ਦਾ ਅਸੀਂ ਵੀ ਚਾਹੁੰਦੇ ਹਾਂ ਟੀਮ ਵਿੱਚ ਖੇਡੇ
Dulla❤ pala❤
ਭਾਜੀ ਇੱਕ ਬੇਨਤੀ ਹੈ ਕਿ best ਵਾਲੇ ਇਨਾਂਮ ਸਾਰੀ ਟੀਮ ਨੂੰ ਵੰਡ ਦਿਉਂ ਜੀ ਬਾਕੀ ਤੁਸੀਂ ਆਪ ਸਿਆਣੇ ਹੋ
Bhut vdiya bnda kala❤
ਬਾਈ ਜੀ ਲੱਖੇ ਕੋਟ ਕਰੋੜ ਵਾਲੇ ਨੂੰ ਵਧੀਆ ਤੇ ਨਾਮੀਂ ਪਲੇਅਰ ਨਾਲ ਖੇਡਣ ਦਾ ਮੌਕਾ ਜ਼ਰੂਰ ਦਿਓ। ਬਾਈ ਬਹੁਤ ਵਧੀਆ ਪਲੇਅਰ ਬਾਈ ਜੀ ਵਧੀਆ ਖੇਡ ਆ ਲੱਖੇ ਬਾਈ ਦੀ ਜ਼ਰੂਰ ਮੌਕਾ ਦਿਉ।❤❤
Ram Ram kale bhai 🙏🙏🙏🙏🙏🙏🙏🙏
ਬਾਈ ਸੱਚਾ ਆਸ਼ਿਕ ਆ ਕਬੱਡੀ ਦਾ 👍🏻
ਖੁਸ਼ੀ ਆਊਗਾ
Dto❤
❤
Kabadi da asali hero kala bai
Pardeep bai Khushi Duggan bai de interview pado you Tube ta
Kala veer bhut bdiya parband karda Paleyr firbi ni aode patani kyo
Good job
PANJAB DA NO. 1. CUP ❤️🦅⚔️❤️🌊⛳️💪👑
Good bro
Good
Sandeep paji miss you
❤️Rambo ❤️
❤❤👍
Amritsar gurdaspur team fir sirra layo gi
Jewan manuke gill 🎉🎉🎉🎉
❤❤❤❤❤❤❤❤❤❤❤❤❤❤❤
Iran Di team vi chahidi te duji keneya Di bahut sohne khed de
Sirra bro
22g inderjeet kalsiaan da interview karo
ਪਹਿਲਾ ਮੈਚ 10*00 ਬਜੇ ਸ਼ੁਰੂ ਹੋਜ਼ਾਏ ਤਾਂ ਫਾਈਨਲ ਮੈਚ 7 ਬਜੇ ਖ਼ਤਮ ਹੋਜ਼ਾਂਨਾਂ ❤️🙏🏻❤️
ਬਾਈ ਜੀ ਚੀਨੇ ਠਿੱਕਰੀਵਾਲ ਦੀ ਇੰਟਰਵਿਊ ਕਰੋ
Tarn Taran team da match da full swad
Naic kabddi
Tarn Taran ❤❤
ਕਾਲੇ ਭਾਜੀ ਕਮੇਂਟੇਟਰ ਸਿਰਫ ਮੇਨ ਮੇਨ ਹੋਣ । ਜੋ ਤਸੱਲੀ ਕਰਵਾ ਦੇਣ ਪਲੇਅਰ ਦਾ ਬਾਇਓਡਆਟਾ ਦੱਸਣ ਦੀ। ਪ੍ਰੋ ਮੱਖਣ ਸਿੰਘ ਹਕੀਮਪੁਰ ।ਜਨਾਬ ਮੱਖਣ ਅਲੀ ਜੀ ।ਅਮਨਾ ਲੋਪੋ।ਰੁਪਿੰਦਰ ਜਲਾਲ।ਇੱਕ ਦੋ ਕੋਈ ਆਪਣੀ ਪਸੰਦ ਬੱਸ
ਖ਼ੁਸ਼ੀ ਦੁੱਗਾਂ ਖੇਡੇਗਾ ਜਾਂ ਨਹੀਂ ਜੀ
Kala de gal shai aa jafi
Right.kala.22.g
22 g handicapped man da v khial v rakho
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Gopi faradipuria ona chiada bai kale waheguru ji mehr karan Bai kale te Gopi faradipuria Ustad Khushi Duggan One Chaide 🙏
Bai ji interview harek nal karia karo
Kala bai kida sira hou bai
Bai wait de macth kro g sida te koi open khed nai skde g wait de macth jarur kra o
Faryad ali top jafi shajji top raedar bast jafi faryad ali shajji De bast
Tournament da iko ja enam hona chida sare pinda ch kina pinda ch tornament khatm hoga y
Khushi duggan ala kio ni kheda da distt di team ch