CM ਮਾਨ ਦਿੱਲੀ ਹਸਪਤਾਲ 'ਚ ਦਾਖ਼ਲ ਕਿਉਂ? Bikram Majithia ਤੋਂ ਸੁਣੋ ਅਸਲ ਵਜ੍ਹਾ

Поделиться
HTML-код
  • Опубликовано: 8 ноя 2024

Комментарии • 154

  • @bahadursingh9718
    @bahadursingh9718 Месяц назад +5

    ਪੀ ਟੀ ਸੀ ਨਿਊਜ਼ ਬਹੁਤ ਸਹੀਂ ਤੇ ਸੱਚੀਆਂ ਖਬਰਾਂ ਸੁਣਾਉਂਦਾ ਹੈ ਧੰਨਵਾਦ।

  • @Singh_Is_King2023
    @Singh_Is_King2023 Месяц назад +12

    ਮਜੀਠੀਆ ਸਾਬ੍ਹ ਮਾਨ ਸਰਕਾਰ ਨੇ 600 ਬੱਸਾਂ ਤੇ ਰੋਕ ਲਗਾਈ ਪਰ ਅੰਮ੍ਰਿਤਸਰ ਤੋਂ ਮਹਿਤਾ ਚੌਕ ਨੂੰ ਆਉਣ ਵਾਲੀਆਂ ਸਰਕਾਰੀ ਬੱਸਾਂ ਕਿੱਧਰ ਗਈਆ ਜੀ ਕਿਤੇ ਇਸ ਬਾਰੇ ਵੀ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਜੀ

  • @ranjitbrar2449
    @ranjitbrar2449 Месяц назад +6

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਮਝ ਨਹੀਂ ਆਉਂਦੀ ਕਿ ਕੋਈ ਲੀਡਰ ਪਿਸ਼ਾਬ ਵੀ ਕਰਦਾ ਉਹ ਵੀ ਖਬਰ ਬਣ ਜਾਂਦੀ ਹੈ ਕਿਉ ਸਰਕਾਰੀ ਸਕੂਲਾਂ ਦਾ ਬੇੜਾ ਅਕਾਲੀਆਂ ਨੇ ਗਰਕ ਕੀਤਾ ਹੈ ਪ੍ਰਾਈਵੇਟ ਸਕੂਲਾਂ ਨੂੰ ਮਨਜ਼ੂਰੀ ਦਿੱਤੀ ਤਾਂ ਹੀ ਸਰਕਾਰੀ ਸਕੂਲ ਬੁਰੇ ਲਗਣ ਲਗੇ

  • @gurpreetpuripuritelecom8379
    @gurpreetpuripuritelecom8379 Месяц назад +4

    WAHEGURU JI

  • @anuinderkaur2405
    @anuinderkaur2405 Месяц назад +3

    ਕਿੳ ਸਕੂਲ ਨੰ ਬਦਨਾਮ ਕਰਨ ਲੱਗ ਪਏ ਹੋਰ ਮਹਿਕਮਾ ਨਹੀ punjab ਵਿਚ ।

  • @kulwinderb7085
    @kulwinderb7085 Месяц назад +4

    CM sahib te waheguru mehar bharea hath rakhe

  • @pannu0686
    @pannu0686 Месяц назад +18

    ਵਾਹ ਜੀਮਜੀਠੀਆ ਸਾਬ😂😂 ਦੱਬ ਕੇ ਰੱਖ ਕਿੱਲੀ ਏਦਾਂ ਈ , ਝਾੜੂ ਵਾਲੇ ਏਦਾ ਈ ਸੂਤ ਆਓਣੇ ਆ👍👍🤩

  • @AmrikSingh-p6i
    @AmrikSingh-p6i Месяц назад +1

    ਵਾਹ ਸੀ ਐਮ ਸਾਹਿਬ ਦੱਬ ਕਿ ਰੱਖ ਕੀਲੀ ਫੇਰ ਸੀਧੇ ਹੋਣਗੇ

  • @mosesministrytv
    @mosesministrytv Месяц назад +4

    ਸਰਕਾਰੀ ਹਸਪਤਾਲ ਵਿਚ ਭਰਤੀ ਹੋਣਾ ਚਾਹੀਦਾ ਸੀ CM Sab ਨੂੰ ਕਿਉਂਕਿ ਹੁਣ ਸਰਕਾਰੀ ਹਸਪਤਾਲ ਵਿਚ ਵੱਡਾ ਬਦਲਾਅ ਆ ਗਿਆ ਹੈ

  • @GurinderGrewal-g9b
    @GurinderGrewal-g9b Месяц назад +6

    People might forget 1984. But God never forgets. Shame on people who call themselves sikh and vote for congress.

  • @sahitnama320
    @sahitnama320 Месяц назад +1

    ਮੁੱਖ ਮੰਤਰੀ ਮੁਰਦਾਬਾਦ

  • @harman_vir
    @harman_vir Месяц назад +4

    ਲੱਗਦਾ ਆਕਾ ਨੇ ਬੁਲਾਇਆ ਹੋਣਾ 😂

  • @SBrar
    @SBrar Месяц назад +20

    ਇਸ ਵਕਤ ਤਾਂ PTC News ਹੀ ਸਹੀ ਖਬਰਾਂ ਦੇ ਰਿਹਾ

    • @PavittarBharu-ri7if
      @PavittarBharu-ri7if Месяц назад +1

      Bhrva ehne zindgi ch ni diti news koi shi sukhveer badal to Bina ena ni kuz ni aonda jo ethe ptc ch job krde hone oh v sare pake akali rakhe hone aa😂😂

    • @SBrar
      @SBrar Месяц назад

      @@PavittarBharu-ri7if 😂😂

  • @manoharsingh8908
    @manoharsingh8908 Месяц назад +1

    ਨਾਮ ਹੈ ਰਾਕੇਸ਼ ਪਰਾਸ਼ਰ ਦਾ ਸ਼ਰੋਮਣੀ ਅਕਾਲੀ ਦੱਲ ਵੱਲ ਆਓਣਾ , seems to be made up story

  • @SubegSingh-l5l
    @SubegSingh-l5l Месяц назад +8

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

    • @SKl-d4m
      @SKl-d4m Месяц назад

      Only one m l a

  • @tarsem389
    @tarsem389 Месяц назад

    Waheguru ji Mehar bharia hath rakhna Maan sahib te

  • @sarabjitkaurrandhawa4274
    @sarabjitkaurrandhawa4274 Месяц назад

    ਜਾਪਦਾ ਇੰਝ ਲੱਗਦਾ ਹੈ ਕਿ
    ਜਿਉ ਗੰਦਗੀ ਤੋ ਬਦਬੂ ਆ ਰਹੀ ਹੋਵੇ

  • @BaljitBhatti-m3g
    @BaljitBhatti-m3g Месяц назад +9

    ਪਹਿਲਾਂ ਆਪਣੇ ਮੰਜੇ ਥੱਲੇ ਸੋਟਾ ਫੇਰੋ, ਫਿਰ ਦੂਜੇ ਦੀ ਗੱਲ ਕਰਨੀ ਚਾਹੀਦੀ ਆ । ਅਸੀਂ ਦੂਜੇ ਨੂੰ ਬਦਲ ਨਹੀ ਸਕਦੇ ਆਪਣੇ ਆਪ ਨੂੰ ਬਦਲ ਸਕਦੇ ਹਾਂ ।

  • @chhaviram853
    @chhaviram853 Месяц назад +9

    ਕੰਪਿਊਟਰ ਅਧਿਆਪਕਾਂ ਨਾਲ ਇਨਸਾਫ਼ ਕਰੋ

  • @sahitnama320
    @sahitnama320 Месяц назад +2

    ਹਮਾਮ ਚ ਸਭ ਨੰਗੇ ਹਨ।

  • @JassiGill-ce1wj
    @JassiGill-ce1wj Месяц назад +2

    ਗੁਡ ਮਜੀਠੀਆ ਸਾਹਿਬ

  • @superstartailors8305
    @superstartailors8305 Месяц назад +8

    Mohalla clinic ja aun

  • @karamchand2211
    @karamchand2211 Месяц назад

    Why CM Maan is not getting treatment in Punjab hospitals when he everyday announcing the better treatment in Punjab govt hospitals.

  • @SubegSingh-l5l
    @SubegSingh-l5l Месяц назад +8

    ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਜਿੰਦਾਬਾਦ

    • @SKl-d4m
      @SKl-d4m Месяц назад

      Chitte vala murdabad

  • @BrarVkeel
    @BrarVkeel Месяц назад

    ❤🎉

  • @PrinceKumar-cf7ek
    @PrinceKumar-cf7ek Месяц назад +4

    🙏🏻💐💐💐🙏🏻

  • @KamalSingh-tc2px
    @KamalSingh-tc2px Месяц назад +3

    Mohalla clinic waste of money koi v patient ni aunda mai 6 months notice kita c mohalla clinic location mohindra college patiala

  • @Bajwasukhwindersingh84
    @Bajwasukhwindersingh84 Месяц назад +13

    ਤੇਰਾ ਜੀਜਾ ਮਜੀਠੀਏ ਸੁੱਖਾ ਅਮਲੀ ਨਸ਼ੇ ਵਿੱਚ ਧੂਆਂ ਨੂੰ ਝੁਆਂ ਹੀ ਦਸੀ ਜਾਂਦਾ ਸੀ ਆਪਣੇ ਸਕੇ ਪਿਓ ਪ੍ਰਕਾਸ਼ ਬਾਦਲ ਨੂੰ ਪਿਓ ਵਰਗੇ ਹੀ ਦੱਸ ਰਿਹਾ ਸੀ ਹਰਮਿੰਦਰ ਸਾਹਿਬ ਜੀ ਵਿੱਚ ਸਪੋਰਟਸ ਚਿੱਟੇ ਬੂਟਾ ਨੂੰ ਕਾਲੀ ਪਾਲਿਸ਼ ਕਰੀ ਜਾਂਦਾ ਸੀ ।ਤੂੰ ਪੰਜਾਬ ਵਿੱਚ ਚਿੱਟਾ ਨਸ਼ਾ ਲੈ ਕੇ ਆਈਆ ਸੀ ਕੇਸ ਚੱਲ ਰਿਹਾ ਤੇਰੇ ਉੱਤੇ ਮਜੀਠੀਏ ਤੁਹਾਡੇ ਘਰ ਜਨਰਲ ਡਾਇਰ ਨੇ ਤੇਰੇ ਖਾਣਾ ਖਾਦਾ ਉਸ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦੇਦੇ ਮਜੀਠੀਏ

    • @rajpalsingh4459
      @rajpalsingh4459 Месяц назад +1

      और जदों जनरल डायर नू खाना खबाया सी तां दी Sir दी उपाधि नाल नमाजेया गया सी 👌👌👌

    • @InnocentLemming-tc6ed
      @InnocentLemming-tc6ed Месяц назад

      Vir jinne sukhbir ne kamm kite ohne kise hor cm ne nahi kite

  • @bhandariumee
    @bhandariumee Месяц назад

    Right said

  • @paddasahab4657
    @paddasahab4657 Месяц назад

    Tu Sahi a

  • @ekamhdgallery4918
    @ekamhdgallery4918 Месяц назад +1

    Sharam kar...Nashe de bare dass. ..Apne jije baare v dsso g..

  • @inderjitsingh1912
    @inderjitsingh1912 Месяц назад

    ਲਗਦਾ ਜਲੇਬੀਆਂ ਦਾ ਲੰਗਰ ਲੱਗਣ ਵਾਲਾ ਹੀ ਆ

  • @anitagupta678
    @anitagupta678 Месяц назад

    Finland sent teachers waisting Punjab money. Mann Cheema waisting money

  • @bikramdevsingh4491
    @bikramdevsingh4491 Месяц назад

    maan should never say in future that pb has the best facilities nd arrangements in hospitals nd mohalla clinic

  • @AvtarSinghBaidwan-mq2vs
    @AvtarSinghBaidwan-mq2vs Месяц назад +1

    ❤🙏🏻❤

  • @JagseerSingh-mq2cr
    @JagseerSingh-mq2cr Месяц назад +2

    Sat Sri akal sir ji

  • @gsinghgs1974
    @gsinghgs1974 Месяц назад +1

    Akali dal jindabad 🎉🎉🎉🎉🎉

    • @SKl-d4m
      @SKl-d4m Месяц назад

      Khattam only one m l a

  • @harwindersinghphotographer7136
    @harwindersinghphotographer7136 Месяц назад

  • @kulwindersingh9227
    @kulwindersingh9227 Месяц назад +1

    Punjab vich aur bhi bahut mudde han tusi daru diye gall kar rehe ho tusi kado khat ho sare eko thali de chattabatta ho tusi

  • @premchand-sm9hm
    @premchand-sm9hm Месяц назад

    ਮਜੀਠੀਆ ਜੀ ਕਿਆ ਸ਼ਰਾਬ ਤੁਸੀਂ ਗਲਾਸ ਵਿੱਚ ਪਾਕੇ ਦਿੱਤੀ ਸੀ

    • @InnocentLemming-tc6ed
      @InnocentLemming-tc6ed Месяц назад +1

      Tusi chitta takkri ch pa k Dita c

    • @premchand-sm9hm
      @premchand-sm9hm Месяц назад

      @@InnocentLemming-tc6ed ਵੀਰ ਜੀ ਮੈ ਤਾ ਕੋਈ ਚਿੱਟੇ ਵਾਰੇ ਕਮਿੰਟ ਕੀਤਾ ਹੀ ਨਹੀਂ ਹੈ ਫਿਰ ਤੁਸੀਂ ਚਿਟੇ ਵਾਰੇ ਕਿਊ ਬੋਲ ਰਹੇ ਹੈ ਮੈਨੂੰ

  • @SBrar
    @SBrar Месяц назад +1

    14:36 ਸਾਡੀ ਸੁਰ-ਸਰ ਰਲਦੀ ਨੀ

  • @jitsingh8827
    @jitsingh8827 Месяц назад +4

    ਗੁੱਡ ਮਜੀਠੀਆ

  • @SukhwinderSingh-qn4rj
    @SukhwinderSingh-qn4rj Месяц назад +1

    Panjab 2 saal ch ne karjaei ne hoea

  • @hakamsinghbrar6014
    @hakamsinghbrar6014 Месяц назад +2

    Tusi kde ni bimaar hoye ?ki ho gia je dhille ho ge majaak ni krna chahida

  • @ParwantSekhon
    @ParwantSekhon Месяц назад +1

    ਮਜੀਠੀਆ ਸਾਬ ਤੁਸੀਂ ਪਾਰਟੀ ਚੋ ਗਿਆ ਨੂੰ ਘਰ ਵਾਪਸੀ ਕਹਿ ਕੇ ਅਕਾਲੀ ਵਰਕਰਾਂ ਦਾ ਮਨੋਬਲ ਡਿੱਗਦਾ ਇੰਨਾਂ ਨੂੰ ਜਾਣ ਦੇਵੋ ਜੇ ਕਾਲੀਆਂ ਭੇਡਾਂ ਕਦੇ ਇੱਧਰ ਕਦੇ ਉੱਧਰ ਪਰ ਫਿਰ ਘਰ ਵਾਪਸੀ ਟੋਟਲ ਹੀ ਗਲਤ

  • @sukhbhullarfzk3012
    @sukhbhullarfzk3012 Месяц назад

    ਮਜੀਠੀਆ ਸਾਹਿਬ ਤੂੰ ਵੀ 400 ਕਰੋੜ ਦਾ ਮਾਲਕ ਹ ਠੱਗੀ ਮਾਰ ਮਾਰ ਪੈਸਾ ਜੋੜਿਆ ਚਿੱਟਾ ਵੇਚ ਵੇਚ ਕੇ

  • @PavittarBharu-ri7if
    @PavittarBharu-ri7if Месяц назад

    Bht time tuci num 1 rehe ho ptc walyeo ..hun soda time gaya hun ta 5 sal de jwak nu v pata v ptc news te badal to bina koi hor news hi ni aondi wala basram chenel aa soda 😂😂

  • @sukhwantbhullar2852
    @sukhwantbhullar2852 Месяц назад

    Your analysis is always good but here your failed. Why not you and your chief minister and deputy chief minister did anything for education. And didn't do anything for pay commission recommendations. That's why teachers are on the roads. All these things are always all parties say such things are happened when they are out of power. 😊

  • @gsinghgs1974
    @gsinghgs1974 Месяц назад

    MAJITHA JINDABAD 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @SKl-d4m
      @SKl-d4m Месяц назад

      Chitta murdabad

  • @freeguide6432
    @freeguide6432 Месяц назад

    Je kejriwal punjab da cm baan gaya fer ...ho sakda hai...as he is free now

  • @InnocentLemming-tc6ed
    @InnocentLemming-tc6ed Месяц назад

    Akalidal ne kamm bot kite par sade loka mul ni paya.sade lok soch k ni vot ponde

  • @pushpindervirk5976
    @pushpindervirk5976 Месяц назад

    Punjab vich balav di jarurat hei tan hi punjab de employees and pensioners da kuj banega

  • @RamanKumar-yg9dw
    @RamanKumar-yg9dw Месяц назад

    Ptc channel sirf akali dal news 😅😅😅

  • @harjitbhandal1256
    @harjitbhandal1256 Месяц назад

    😢The 😢😢😢😢😢

  • @RaviF.W
    @RaviF.W Месяц назад

    Majithiya Sahab Tusi glass dinde Ho ke Pujya

  • @tarsempal5710
    @tarsempal5710 Месяц назад +2

    Where is mohalla clinic ab panjab ke bahar ilaj karana padta hai Vandaimatram

  • @PavittarBharu-ri7if
    @PavittarBharu-ri7if Месяц назад

    Ptc walyeo tuci aje v akilya da thook chotno na hatyeo ..😅

  • @MandeepSingh-nw4js
    @MandeepSingh-nw4js Месяц назад +2

    Nonsense

  • @lakheeaulakh2475
    @lakheeaulakh2475 Месяц назад

    Oh sarkaari schoola vaste tu kee keeta si, tuhade to dukhi young lok bahar bhaj gye

  • @RamanKumar-yg9dw
    @RamanKumar-yg9dw Месяц назад

    School te good 👍🏽👍🏽

  • @amritpalsinghbhullar6674
    @amritpalsinghbhullar6674 Месяц назад

    Aam adami clinic la ke jana ji CM nu

  • @Abcd3636ab
    @Abcd3636ab Месяц назад +3

    Mjithia sahab jugnu ne badh ghat pili honi 🥃🥃Dangra Wala 💉💉lgaa do thik ho jaana😅😅

  • @prits4157
    @prits4157 Месяц назад

    Mann sahib jindabad

  • @PawanKumar-m2n4i
    @PawanKumar-m2n4i Месяц назад

    Majithiya v Bhajjda reha school cho.. Taahi dassda

  • @gsinghgs1974
    @gsinghgs1974 Месяц назад

    Punjabi mother party Akali dal

  • @amrikatwal2841
    @amrikatwal2841 Месяц назад +1

    Srabi gandi nali vich dig pia and is yhey tate bhaj gae is vast srm the mara dilhi ja ke ilaj krau shame on app party they choose ik ganda srabi cm i heard he was clothless when he fall down in gandi nali shame shame

  • @longiasaini5817
    @longiasaini5817 Месяц назад +1

    Hahahaha bhaut sahi daseya

  • @dr.sukhvirsingh5770
    @dr.sukhvirsingh5770 Месяц назад

    Maan jindabad

  • @SatPal-s9z
    @SatPal-s9z Месяц назад

    ❤️🙏🙏🙏🙏🙏

  • @jatinkhurana5172
    @jatinkhurana5172 Месяц назад +1

    Tahanu pta tusi visit kita govt. school vich sir pls avae dia gala na kro ji

  • @MalkitSingh-lo5nv
    @MalkitSingh-lo5nv Месяц назад

    Badal sahib ne America tu ilaaaz krwa c

  • @jagdevsandhu6186
    @jagdevsandhu6186 Месяц назад

    Majithia Ji Actually Bhagwant after he fell he needed a booster shot then he need not have gone to Apollo

  • @robingoyal2374
    @robingoyal2374 Месяц назад

    Sarkaari school koi jaake raaji nhi, issda karan sirf tusi logg o

  • @baljitsingh374
    @baljitsingh374 Месяц назад +3

    Akalidal jindabad

  • @patwindersingh1737
    @patwindersingh1737 Месяц назад +1

    M😂😂😢😂😢

  • @nadhiepali1047
    @nadhiepali1047 Месяц назад +3

    ਨਸ਼ੇ ਵਿਚ ਧੁੱਤ ਤਾ ਸੁੱਖਾ ਅਮਲੀ ਰਹਿੰਦਾ ਪਹਿਲਾਂ ਉਹਦੇ ਬਾਰੇ ਤਾਂ ਦੱਸਦੇ ਜਿਹੜਾ ਮਾਫੀ ਮੰਗ ਕੇ ਹਟਿਆ ਮਜੀਠੀਆ ਝੂਠ ਬੋਲ ਰਿਹਾ ਹੋਰ ਕੋਈ ਕੰਮ ਨਹੀਂ

  • @ajmersingh6906
    @ajmersingh6906 Месяц назад +2

    Majithia sahib jindabad

  • @asharani5939
    @asharani5939 Месяц назад

    Tere jawak kothy pade aa .eh dasso

  • @swindersingh5661
    @swindersingh5661 Месяц назад

    Prashant de majithia da PA c

  • @amrikatwal2841
    @amrikatwal2841 Месяц назад +1

    Kurse jandi vekh jiada srab pete and nali vich dig pia cm loke kahinde kapre ve nhi sn pae

  • @rajindersinghrajindersingh7778
    @rajindersinghrajindersingh7778 Месяц назад

    cm kahra1st war garya

  • @GurmeetKaur-k7c
    @GurmeetKaur-k7c Месяц назад +2

    Tusi v bahro he illaaj kanda c

  • @SatpalSingh-y8q
    @SatpalSingh-y8q Месяц назад

    बीडीयो अँछा है

  • @lovepreetsingh-uh6mk
    @lovepreetsingh-uh6mk Месяц назад +1

    ਇਸ ਖੱਚ ਭਾਉ ਕੋਲ ਇਹੋ ਜਿਹਾ ਖੱਚ ਪੁਣਾਂ ਹੀ ਹੈ

  • @rakeshmohan5763
    @rakeshmohan5763 Месяц назад

    Hospitals ch kuchh free ni testa ch loot rhe

  • @jassasinghsidhu2884
    @jassasinghsidhu2884 Месяц назад

    AAP party dian gadian da kafila jdon hauli hunda hai tan samjho sade neta p……g lgga c

  • @asharani5939
    @asharani5939 Месяц назад

    Shrab chaddo chitta kon le k aaea eh dasso 😂😂

  • @shubham3428
    @shubham3428 Месяц назад +2

    Haha bathroom

  • @DaristiJot
    @DaristiJot Месяц назад +2

    Tuhade vari aasa hota c tussi Vikram tussi ki kita

  • @ManaMana-n2p
    @ManaMana-n2p Месяц назад

    Ptc😂😂😂😂

  • @RAJESHKUMAR-kd3ig
    @RAJESHKUMAR-kd3ig Месяц назад

    Punjab ki shaan bhagwant Mann ❤❤🎉🎉❤❤🎉🎉❤❤🎉🎉❤❤🎉🎉❤❤🎉🎉❤❤🎉🎉❤❤

  • @harrypb1175
    @harrypb1175 Месяц назад

    CHITTA KON LE KE AYA

  • @jassasinghsidhu2884
    @jassasinghsidhu2884 Месяц назад

    Akali dal da jo apne aap nu wda leader samjhda hai mere naal jdon marji gall karleo

  • @Amreeksingh-bp1ty
    @Amreeksingh-bp1ty Месяц назад

    Aur koi mudda nhi hai
    Tinu b mauka mileya c
    Kitaab di jagah ki bandeya Tu apne aap nu push

  • @Football_gamer_05
    @Football_gamer_05 Месяц назад

    Akali dal jindabad veer ji bandar bandar bandar hundreds aa

  • @jatinkhurana5172
    @jatinkhurana5172 Месяц назад +1

    Tusi govt. Employee tae avae dae iljam nahi laga sakdae ji. Students v aa rahae aa school vich and teachers v bohat vadhia study karva rahae aa.sir tusi senior ho kae ayae diaa gala kar rahae o that's wrong

  • @bansal077
    @bansal077 Месяц назад

    ਇਲਾਜ ਵੀ ਮਜੀਠੀਆ ਸਾਹਿਬ ਤੋਂ ਪੁੱਛ ਕੇ ਕਰਾਉਣਾ ਪਊ ਕਿੱਥੋਂ ਕਰਾਉਣ

  • @Arvinderpal-x5b
    @Arvinderpal-x5b Месяц назад

    Chinta taan smackia tenu taan honhi aa salian nu fiqer taan honha c bhouknh te bagair koi kam taan c

  • @kulwinderb7085
    @kulwinderb7085 Месяц назад

    Tuhadi ta jibh bi Kat den tusi fir bi Bhukena ha

  • @kulwinderb7085
    @kulwinderb7085 Месяц назад

    Bhunki Jana Vera Punjab da tusi dobea

    • @InnocentLemming-tc6ed
      @InnocentLemming-tc6ed Месяц назад

      Vir akalidal jinna kamm ni kise ne kita.bera Sade loka dobia jehre kamm Vali parti nu vot ni ponde