ਮਾਲਦਾਰ ਛੜਾ 91 MALDAR SHADA PUNJABI BEST SHORT MOVIE 2023 | PUNJABI FILM JATT BEAT RECORD

Поделиться
HTML-код
  • Опубликовано: 21 окт 2024

Комментарии • 659

  • @JattBeatRecord
    @JattBeatRecord  Год назад +249

    ਲਾਈਕ ਕਮੇਂਟ ਕੋਣ ਕੌਣ ਕਰੂ ਗਾ

    • @sukhindersingh9205
      @sukhindersingh9205 Год назад +10

      Veere apna phone number de

    • @tejsinghtejsangha7202
      @tejsinghtejsangha7202 Год назад +3

      Jroor bai ji huk Banda.
      Best of luck all team members 📽️✌️🙏

    • @rupindergrewal5597
      @rupindergrewal5597 Год назад +4

      Charno da boy frnd 😅😅😅sira sari team babeyo darshan krne a sari team de kithe mil skde o koi Cntct no do tutte nal gl Krni a

    • @sonykhattra8923
      @sonykhattra8923 Год назад +1

      Bai kush B kaho Eh Thodi Sarbi Ni Changi lgdi Na Ehdi Acting changi A

    • @rupinderpalsingh369
      @rupinderpalsingh369 Год назад +1

      ਪਾ ਤਾ suspense ਚ audience ਨੂੰ 😂👌, ਉਡੀਕੀ ਚਲਿਓ ਅਗਲੇ ਵੀਰਵਾਰ ਤੱਕ😂😂

  • @satgurchahal31
    @satgurchahal31 Год назад +29

    ਮਾਈ ਵਾਲਾ ਸੀਨ ਸਭ ਤੋਂ ਵੱਧੀਆ ਐ ਬਸ ਲੋਕਾਂ ਨੂੰ ਥੋੜਾ ਸਮਝਣ ਦੀ ਲੋੜ ਐ all teeem good job 👍👍👍 Cary on

  • @Bahadurpurijagdish
    @Bahadurpurijagdish 11 месяцев назад +3

    ਬਹੁਤ ਹੀ ਸ਼ਾਨਦਾਰ ਐਕਟਰ।ਸ਼ੁੱਧ ਸੰਗਰੂਰੀ ਭਾਸ਼ਾ।ਕਿਆ ਬਾਤਾਂ ਨੇ।

  • @JaswantSingh-xn7kt
    @JaswantSingh-xn7kt Год назад +38

    ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ
    ਜਿਉਂਦੇ ਰਹੋ ਮਿੱਤਰੋ❤

  • @jasbeersinghjattana9084
    @jasbeersinghjattana9084 Год назад +19

    ਕਲਾਕਾਰ ਸਾਰੇ ਵਧੀਆ ਹੋ ਸਿਰਾ ਸਾਰੇ ਬਾਈ ਇੰਦਰ

  • @Thealtafmalik_
    @Thealtafmalik_ Год назад +45

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਜੱਸਾ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

    • @suchasingh3466
      @suchasingh3466 Год назад +1

      Very nice video 🙏🏽🙏🏽🙏🏽🙏🏽🌱🌱🌱🌱🌱🌱

    • @Jassi-mh9et
      @Jassi-mh9et Год назад

      Tu taxi fuddi dan tak kam rakh appna

  • @SukhdevSingh-ih5qg
    @SukhdevSingh-ih5qg Год назад +12

    😂ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ ਸਾਰੀ ਟੀਮ ਨੇ ਬਾਈ ਜੀ ਜਿਉਂਦੇ ਵਸਦੇ ਰਹੋ

  • @tarsematwal9217
    @tarsematwal9217 Год назад +10

    ਵਾੲੀ ਜਾਮਣ ਤੋਂ ਓਤਰਨ ਵੇਲੇ ਕੲੀ ਵਾਰ ੲਿਦਾ ਫਸ ਜਾਂਦੇ ਸੀ 25 ਸਾਲ ਪੁਰਾਣੇ ਦਿਨਾਂ ਦੀ ਯਾਦ ਤਾਜੀ ਕਰਵਾਤੀ ਜਿਓਦੇ ਰਹੋ

  • @karanchouhan150
    @karanchouhan150 Год назад +4

    ਬਹੁਤ ਵਧੀਆ ਵੀਡੀਓ ਜੀ ਪੂਰੀ ਘੈਂਟ ਨਿਰਮਲ ਸਿੰਘ ਚੌਹਾਨ

  • @harjindermangat9934
    @harjindermangat9934 Год назад +8

    ਬਹੁਤ ਵਧੀਆ ਅਗਲੇ ਭਾਗ ਦੀ ਹੁਣ ਤੋਂ ਹੀ ਉਡੀਕ ਹੈ ।

  • @JaswinderSingh-d8y
    @JaswinderSingh-d8y Год назад +4

    Har ik apne apne rool wich parfect aa very very good video 👌👌👌👌

  • @khushigurunoor2942
    @khushigurunoor2942 Год назад +13

    ਮੈਂ ਤੇ ਵੀਡੀਓ ਵੇਖਣ ਤੋਂ ਪਹਿਲਾਂ ਈ like ਕਰ ਤਾ ❤❤

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @KuldeepSingh-cx2iq
    @KuldeepSingh-cx2iq Год назад +7

    ਇੰਦਰ ਬਾਈ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਚ ਰੱਖਣ ਜੀ ਸਾਰੀ ਟੀਮ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਜੀ (ਪਿੰਡ ਦੋਸਾਂਝ ਮੋਗਾ )

  • @KU77AR
    @KU77AR Год назад +4

    ਮਾਲਦਾਰ ਛੜਾ, ਮਾਲਦਾਰ ਹੀ ਆ jva siraa gal baat hoi payi , sari team di acting siraa veer

  • @chetsingh9085
    @chetsingh9085 Год назад +5

    ਜੱਸੇ ਦਾ ਰੋਲ ਸਭ ਤੋਂ ਵਧੀਆ ਹੁੰਦਾ ਹੈ ਜੀ।

  • @amarjitsingh1946
    @amarjitsingh1946 Год назад +10

    ਬਹੁਤ ਵਧੀਆ ਵੀਡਿਓ ਆ ਬਾਈ ਇੰਦਰ ਬਹੁਤ ਵਧੀਆ ਕਹਾਣੀ ਆ ਵਾਈ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌💯💯

    • @suchasingh3466
      @suchasingh3466 Год назад +1

      Very nice video 💞💞💞💯💯🥃🥃🥃🥃🥃🥃

  • @75AvtarSingh
    @75AvtarSingh Год назад +5

    ਦਿਲ ਖੁਸ਼ ਕਰ ਦਿੱਤਾ ਹੈ ਜੀ

  • @HardeepSingh-ri4fu
    @HardeepSingh-ri4fu Год назад +8

    Love ਕਰਦਾ ਚਰਨੋ ਨੂੰ 😂😂😂😂😂😂😂

  • @yadvinderbinder
    @yadvinderbinder Год назад +13

    ਨਜ਼ਾਰਾ ਆ ਗਿਆ ਵਾਈ ❤

  • @Carpainter.preet-jazzy
    @Carpainter.preet-jazzy Год назад +3

    ਬਹੁਤ ਵਧੀਆ ਕੰਮ ਕੀਤਾ ਹੈ ਬਾਈ ਜੀ,👍👍

  • @overseerbhullar4560
    @overseerbhullar4560 Год назад +8

    ਬਹੁਤ ਵਧੀਆਂ ਵੀਡੀਓ ਆ ਬਾਈ ਜੀ 🙏❤️🎉

  • @sarbjeetkaur466
    @sarbjeetkaur466 Год назад +2

    ਸਾਡੇ ਪਿੰਡ ਵੀਡੀਓ, vadiaa ਲੱਗੀ

  • @sandeepdhillon6719
    @sandeepdhillon6719 Год назад +3

    ਬਹੁਤ ਵਧੀਆ ਜੀ

  • @dilpreet_dilbar_janijani7789
    @dilpreet_dilbar_janijani7789 Год назад +6

    ਬਹੁਤ ਵਧੀਆ ਜੀ ਸਾਰੀ ਟੀਮ ਨੂੰ ਰੱਬ ਖ਼ੁਸ਼ ਰੱਖੇਂ

  • @GurmeetKaur-kl7zs
    @GurmeetKaur-kl7zs Год назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ,ਮਾਈ

  • @bikramsingh5167
    @bikramsingh5167 Год назад +4

    ਬਹੁਤ ਵਧੀਆ ਵੀਰੇ ਧੰਨਵਾਦ 👍

  • @officialRupinderchahal
    @officialRupinderchahal Год назад +4

    ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ

  • @sarbjeetkaur466
    @sarbjeetkaur466 Год назад +1

    ਇਹ ਵੀਡੀਓ vadiaa nice ਪਿੰਡ ਛਾਜਲਾ

  • @somasharma9165
    @somasharma9165 Год назад +1

    ਬਹੁਤ ਘੈਂਟ ਵੀਡੀਓ ਬਣਾਈ ਆ ਨਜਾਰਾ ਆ ਜਾਂਦਾ ਵੀਡੀਓ ਦੇਖ ਕੇ
    👌👌👌👌👌😂❤️

  • @Janwar_mehakma
    @Janwar_mehakma Год назад

    Shukr aa mera koi bhra ni hega mai kla ❤ ya mera bhra kla hunda ..prr ik munda hi hona vdia ajj De tym Ch ta

  • @muhammadtariquekahlon
    @muhammadtariquekahlon Год назад +8

    Very very good fighting in between Mr Maldar Shada and his Wife and his brother Mr Jassa and his brother's wife ❤👌

  • @majorsingh9252
    @majorsingh9252 Год назад +48

    ਧੂਤਾ ਕਮਲਾ ਸਾਰਾ ਦਿਨ ਛਿੱਤਰ ਖਾਦਾਂ ਰਹਿੰਦਾ ਕੰਜਰ ਦਾ

  • @kuldeepsinghsardarji8892
    @kuldeepsinghsardarji8892 Год назад +2

    ਬਹੁਤ ਵਧੀਆ ਵੀਡੀਓ ਆ ਇੰਦਰ ਵੀਰ ਜੀ

  • @tarwinderpalsingh2358
    @tarwinderpalsingh2358 Год назад +3

    ਬਹੁਤ ਹੀ ਸੋਹਣੀ ਵੀਡੀਓ ਸੀ ਅੱਜ ਦੀ ਇੰਦਰ 22 👌👌❤❤⛳

  • @JaswinderSingh-c5h9t
    @JaswinderSingh-c5h9t Год назад +6

    ਸਤਿ ਸ੍ਰੀ ਆਕਾਲ ਜੀ ਸਭ ਤੋਂ ਪਹਿਲਾਂ। ਬਠਿੰਡੇ ਆਲਾ ਤਾਂ ਬਹੁਤ ਟਾਈਮ ਦਾ ਇੰਤਜ਼ਾਰ ਕਰੀ ਜਾਂਦਾ ਸੀ ਜੀ ਚੱਲੋ ਲੈਣੈ ਏ ਅੰਨਦ ਜੀ ਵੀਡੀਓ ਦਾ ❤love you। All। Team

  • @tarsemsinghtarsam1731
    @tarsemsinghtarsam1731 Год назад +1

    ਬਹੁਤ ਵਧੀਆ ਲਗਦਾ 👌👌👌👌👌

  • @avtargill6539
    @avtargill6539 Год назад +1

    Bhoot bhoot vadhia se very good bhoot seriou point te seriol g

  • @GurpreetSingh-vc1om
    @GurpreetSingh-vc1om Год назад +3

    Siraaa bai yr ksm lge eh video dekh k ta ehda lgda jive pind firde a

  • @GurpreetSingh-yz8pj
    @GurpreetSingh-yz8pj Год назад +8

    ਬਹੁਤ ਵਧੀਆ ਸਾਰੀ ਟੀਮ ਨੂੰ ਵਧਾਈਆ ਜਲਦੀ-ਜਲਦੀ ਸੋ ਪਾਟ ਪੂਰਾ ਹੋ ਜਾਵੇਗਾ

  • @jattspace
    @jattspace Год назад +1

    wde sardar ji and jsa wife and bhira acting ek number di

  • @kulwinder169
    @kulwinder169 Год назад +106

    ਚਰਨੋ ਦਾ ਬੁਆਏਫਰੈਂਡ ਵੀਰਾਂ ਬਾਬਾ ਅਸੀਂ ਵੀ ਰੋਲਾਂ ਪਾਵਾਂ ਅੱਜ ਪਿੰਡ ਵਿੱਚ 😂😂😂😂😂😂

  • @boharsingh7725
    @boharsingh7725 Год назад +2

    ਵਾਹ ਬਾਈ ਬਹੁਤ ਵਧੀਆ ਜੀ
    👌👌👌👌👌

  • @ਕਢੱਚਗੁੱਲਾ
    @ਕਢੱਚਗੁੱਲਾ Год назад +1

    Sirra ਵੀਡਿਓ ਆ ਵੀਰ

  • @manjindersinghbhullar8221
    @manjindersinghbhullar8221 Год назад +1

    ਇੰਦਰ ਬਾਈ ਬਹੁਤ ਵਧੀਆ ਵੀਡੀਓ ਬਣਾਈ ਹੈ 👍🏻👍🏻

  • @gaggitandon8428
    @gaggitandon8428 Год назад +3

    Dhuta buht att kronda very nice

  • @manpreetdhillon4874
    @manpreetdhillon4874 Год назад +3

    Bhout bhout khant inder verr wait bhout karni pendi a

    • @JagjeetSingh-bq4og
      @JagjeetSingh-bq4og Год назад

      ਬਾਈ ਬਹੁਤ ਵਧੀਆ ਵੀਡੀਓ ਹੈ ਬਾਈ ਜੀ ਹਫਤੇ ਵਿੱਚ ਦੋ ਵਾਰ ਵੀਡਿਉ ਪਾਉ ਬਹੁਤ ਨਜ਼ਾਰਾ ਆਉਂਦਾ ਹੈ ਵੇਖ ਕੇ

  • @Kuldeepsingh-xg1zy
    @Kuldeepsingh-xg1zy Год назад +1

    ਬਾਈ ਬਹੁਤ ਹੀ ਵਧੀਆ ਜਿਉਂਦੇ ਵਸਦੇ ਰਹੋ ❤❤❤❤❤❤❤

  • @jagroopsinghnewhollandcnh7369
    @jagroopsinghnewhollandcnh7369 Год назад +3

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਹਨ

  • @Arunkheraliya-rl7hk
    @Arunkheraliya-rl7hk Год назад +2

    Sab to vadiya kirdaar bhagu da jo ki indar bai ji bahut hi vadiya
    Nibha rahe ne parmatama tuhanu tarkiyan lamiyan umara bakshe ❤️🙏

  • @harjeetdhiman863
    @harjeetdhiman863 Год назад +1

    ਬਹੁਤ ਹੀ ਵਧੀਆ ਵੀਡੀਓ ਆ

  • @khushdeepsingh-ed1gp
    @khushdeepsingh-ed1gp Год назад +1

    Bohat badiya video inder bhaji
    Distt. Bathinda 😊❤

  • @GurpreetSingh-ou1xj
    @GurpreetSingh-ou1xj Год назад +2

    Bahut badhiya video hai Inder Bai ji ❤❤

  • @harjeetbrar1185
    @harjeetbrar1185 Год назад +1

    ਬਹੁਤ ਵਧੀਆ ਟੀਮ

  • @gurdeepshokar9665
    @gurdeepshokar9665 Год назад +1

    ਬਹੁਤ ਵਧੀਆ ਵੀਡੀਓ

  • @vipan5911
    @vipan5911 Год назад +1

    ਬਹੁਤ ਵਧੀਆ ਵੀਰ ਜੀ

  • @BalwinderSingh-ce8iw
    @BalwinderSingh-ce8iw Год назад +2

    ਬਹੁਤ ਵਧੀਆ ਵੀਡੀਓ ਬਾਈ ਇੰਦਰਜੀਤ ਹਰਮੇਸ ਗੁਰੂ ਇਹ ਡਾਇਲਾਗ ਬੋਲਾ ਬਹੁਤ ਵਧੀਆ ਲਗਦਾ ਹਰਮੇਸ ਗੁਰੂ ਦੀ ਐਕਟਿੰਗ ਸਿਰਾ ਹੈ ਭਾਗੂ ਤੇ ਧੂਤੇ ਦੀ ਐਕਟਿੰਗ ਬਹੁਤ ਵਧੀਆ

  • @parvinderkaur-fl1ke
    @parvinderkaur-fl1ke Год назад +4

    Nice lagi video Veera 👌🙏

  • @jagseersingh4506
    @jagseersingh4506 Год назад +3

    SIRRRRA ACTING BAI JASSA INDER BHAGGU AND PINDI WALA END BABBAL BHABBI JI AND SARBI BHABBI JI AND ALL'TEAM GOOD ❤❤

  • @HarpreetSidhu-zn6fc
    @HarpreetSidhu-zn6fc Год назад +2

    ਨਾਈਸ ਵੀਡੀਓ ਬਹੁਤ ਵਧੀਆ

  • @kaydeep.
    @kaydeep. Год назад +4

    ਧੂਤਾ ਮੇਲਾ ਲੁੱਟ ਕੇ ਲੈ ਗਿਆ ਅੱਜ😂😂😂😂🎉🎉🎉 😅😅😅 24:39
    ਮਾਈ😂😂😂

  • @gindasingh585
    @gindasingh585 Год назад

    Najra ban ta ,22 ji Good bless u All tim

  • @BababSingh-lv6ds
    @BababSingh-lv6ds Год назад +2

    ਧਨਵਾਦ

  • @dalbarasingh2397
    @dalbarasingh2397 Год назад +4

    ਬੱਲੇ ਬੱਲੇ ਹੋ ਗਈ ਬਾਈ ਭਾਗੂ ਰਕਾਡ ਤੋੜਦੇ ਜੱਸੇ ਭਾਗੂ ਤਾਂ ਡਬੲਈ ਮੇਮਾ ਨਾਲ ਕਿਸ ਕਰਦਾ

  • @SatnamSingh-km3gd
    @SatnamSingh-km3gd Год назад

    ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਬਾਈ ਜੀ

  • @manjotmanumanjot856
    @manjotmanumanjot856 Год назад +1

    ਬਹੁਤ ਵਧੀਆ ❤❤❤❤❤

  • @Harry99921
    @Harry99921 Год назад +2

    Sirra dhutta bro bhut ghaint acting

  • @ajaythindkamboj9351
    @ajaythindkamboj9351 Год назад +2

    ਤੂਤਾਂ ਸਿਰਾ ਬੰਦਾ 🎉❤

  • @brarvloags
    @brarvloags 5 месяцев назад

    ਸੰਗਰੂਰ ਅਲੀ ਬੋਲੀ ਸੁਣਨ ਚ ਸਵਾਦ ਔਂਦਾ ❤🎉

  • @tarsemsingh-zw8vv
    @tarsemsingh-zw8vv Год назад +1

    ਬਹੁਤ ਹੀ ਵਧੀਆ

  • @jcb_wala_sukh
    @jcb_wala_sukh Год назад +1

    ਸਿਰਾ ਧੂਤAA 22 ❤

  • @MandeepsinghsinghBrar-ne1kc
    @MandeepsinghsinghBrar-ne1kc Год назад +2

    Bht vadiya video veer je

  • @kaurswarn4314
    @kaurswarn4314 Месяц назад

    Me dusri var dekhn lgg rahi aa dubara boht vdya lgda aa serial hun wale ch dhutta ni hega ena mja ni anda dekhn da es krke picho hi dekhna peya dubara❤❤

  • @amarjeetsaini4432
    @amarjeetsaini4432 Год назад +1

    Tutta sirra karandai Bai ji

  • @Verma.15
    @Verma.15 Год назад +5

    Preet Da Rolla Changa Ni Lagda Preet Bhen Ta Hasdi Changi Lagdi Hai , Baki Bahut Ghaint Episode, Love You Truck 🚛🚒 Bharke All Team Members Nu

  • @anjukataria1013
    @anjukataria1013 Год назад +1

    Jasse di acting sb to jyada vdiya h 🥰🥰

  • @kuldeepdhaliwal888
    @kuldeepdhaliwal888 Год назад +2

    sareya di acting bohat vadia a ji

  • @punjabmk2841
    @punjabmk2841 Год назад +2

    Bahut hi vdia 👍👍👍👍

  • @muhammadtariquekahlon
    @muhammadtariquekahlon Год назад +9

    Very very good crops and very very good location of agriculture land and Tubewell and very very good acting dresses dialaugs of all actors actresses in all episodes of Maldar Shada ❤👌

    • @Raja-jg7kx
      @Raja-jg7kx Год назад

      😂😢 1:17 7😮😢 1:23

  • @satnamesingh2935
    @satnamesingh2935 Год назад +7

    Bhagu di acting sirra a ❤❤

  • @JaspreetSingh-wo4xr
    @JaspreetSingh-wo4xr Год назад +1

    ਬਹੁਤ ਵਦੀਆਂ ਵੀਡੀਓ ਬਾਈ ਜੀ

  • @RamSingh-gd4cw
    @RamSingh-gd4cw Год назад

    ਭਾਗੂਅਾ ਪੁਲਿਸ ਵਾਲੀ ਮੈਡਮ ਨੂੰ ਡਿਓੂਟੀ ਗੲੀ ਨੂੰ ਬਹੁਤ ਦੇਰ ਹੋ ਗੲੀ।

  • @dalbarasingh2397
    @dalbarasingh2397 Год назад +3

    😢 ਵੈਰੀ ਵੈਰੀ ਨਾਈਸ ਪ੍ਰੀਤ

  • @balwinderbains2896
    @balwinderbains2896 Год назад +1

    All team members wow ,good 💯

  • @gurpreetSingh-jy7fj
    @gurpreetSingh-jy7fj Год назад +4

    ਭਾਗੂ ਵੀਰ ਵੀਡੀਓ ਤੁਹਾਡੀ ਬਹੁਤ ਵਧੀਆ ਆ ਜੀ 😅

  • @JassSingh-o9i
    @JassSingh-o9i Год назад +1

    ਆ ਹਾ ਸਵਾਦ ਆ ਗਿਆ ਬੀਰੇਆ

  • @gurdeepjohal2420
    @gurdeepjohal2420 Год назад +2

    Bhut vadia aa video ❤❤❤❤❤

  • @DeepakKumar-qb1kl
    @DeepakKumar-qb1kl Год назад +2

    ਬੱਬਲ ਕੌਰ awosam ਲੱਗਦੀ ਆ

  • @mandhillon267
    @mandhillon267 Год назад +2

    Very nice episode👍👍👍👍👍

  • @AmanSingh-rg9je
    @AmanSingh-rg9je Год назад +2

    ਗੱਲ ਵਿਚੋ ਹੋਰ ਨਿਕਲਣੇ ਆ ਬਾਕੀ ਵੀਡੀਓ ਆਲਾ ਸਿਰਾ ਕੰਮ ❤❤❤❤❤❤

  • @balwantsingh-sm6be
    @balwantsingh-sm6be Год назад +1

    Very nice video acting of team is very nice God bless 👍❤️

  • @JaspalSingh-pk7sz
    @JaspalSingh-pk7sz Год назад +1

    Very nice ਜੱਸਾ

  • @HarvinderDhillon-qd3pf
    @HarvinderDhillon-qd3pf Год назад +1

    Very beautiful ji iam waiting ❤❤

  • @jagseersingh4506
    @jagseersingh4506 Год назад +2

    GOOD VIDEO GOOD ACTING ALL'TEAM THANKS SO MUCH ❤❤❤❤ LOVE YOU

  • @JassSingh-o9i
    @JassSingh-o9i Год назад

    ਭਾਗੂਆਂ ਤੂੰ ਸਿਆਣਾ ਸਾਰੇ ਪੈਸੇ ਆਪਣੇ ਕੋਲ ਹੀ ਰੱਖ

  • @kulwimdersingh1379
    @kulwimdersingh1379 Год назад +6

    ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ

  • @sethiawepal1784
    @sethiawepal1784 Год назад

    ਬਾਈ ਥੋਡੀਆ ਵੀਡਿਉਆ ਚ ਸਿੱਖਣ ਨੂੰ ਬਹੁਤ ਕੱਝ ਮਿਲਦਾ ਯਰ ❤

  • @RanjitSingh-k1d
    @RanjitSingh-k1d Год назад +1

    Veer sachi baut vadea stori a yarr apny baut gara h Ida huda

  • @gurdipbassi6407
    @gurdipbassi6407 Год назад +2

    Good acting cheela bhaggu beera

  • @sukhiduggankaur384
    @sukhiduggankaur384 Год назад +2

    ਬਾਈ ਬਣਕੇ ਧੂਤੇ ਦੀ ਪੱਗ ਬਦਲ ਦਿਉਂ ਬਹੁਤ ਟਾਇਮ ਹੋ ਗਿਆ ਲਾਲ ਪੱਗ ਨੂੰ,ਭਾਗੂ ਫ਼ੜਿਆ ਗਿਆ ਹੁਣ ਗੱਲ ਨਹੀਂ ਆਉਂਦੀ 😂😂😂😂❤❤❤❤❤