ਮਾਲਦਾਰ ਛੜਾ 92 MALDAR SHADA PUNJABI BEST SHORT MOVIE 2023 | PUNJABI FILM JATT BEAT RECORD

Поделиться
HTML-код
  • Опубликовано: 21 окт 2024

Комментарии • 901

  • @JattBeatRecord
    @JattBeatRecord  Год назад +206

    ਅਪਣਾ ਅਪਣਾ ਦਿਮਾਗ ਲਓ ਦੱਸੋ ਪੈਸੇ ਕਿਸ ਕੋਲ ਨੇ

    • @Newmovies_dhamaka
      @Newmovies_dhamaka Год назад +30

      भाग सिंह दी घरवाली कोल

    • @rupyoyejhaa1530
      @rupyoyejhaa1530 Год назад +1

      ਧੂਤੇ ਦੀ ਸਹੇਲੀ ਕੋਲ😂😂😂😂

    • @pardeepsinghgill3990
      @pardeepsinghgill3990 Год назад +22

      Paise taan bhagu di sass tina kol pahunch gye😂

    • @ramsharanmuktsari2637
      @ramsharanmuktsari2637 Год назад +9

      ਭਾਂਗ਼ੂ ਵਾਲੀ ਜਿੰਦਾਬਾਦ 😅😅😅😅😅😅😅😅😅❤

    • @brar3469
      @brar3469 Год назад +6

      Aw Teri sarbi jee pekhea nu kwai jndi aa baba

  • @sukhpreetsingh2005
    @sukhpreetsingh2005 Год назад +8

    ਪੈਸਾ ਭਾਗੁ ਦੀ ਘਰ ਵਾਲੀ ਕੋਲ ,,ਧੋਤਾ ❤❤❤❤❤ਤਾ ਆਵੇ ਹੀ ਲਪੇਟ ਹੋ ਗਿਆ ਬਾਈ ਜੀ

  • @jugrajsinghsidhu1551
    @jugrajsinghsidhu1551 Год назад +18

    ਦੋ ਚੀਜ਼ਾਂ ਬਦਲ ਦਿੱਤਿਆ ਇੰਦਰ ਯਾਰ ਧਿਆਨ ਰੱਖਿਆ ਕਰੋ ਲੋਕ ਵਾਲੇ ਧਿਆਨ ਨਾਲ ਵੇਖਦੇ ਨੇ ਤੁਹਾਡੇ ਨਾਟਕ ਨੂੰ ਪਹਿਲਾਂ ਤਾ ਜਿਹੜੀ ਕੁੜੀ ਤੇਰੇ ਘਰ ਵਾਲੀ ਦਾ ਰੋਲ ਕਰਦੀ ਹੈ ਉਹ ਆਵਦੇ ਰੋਲ ਵਿਚ ਕਹਿੰਦੀ ਮੇਰੀ ਤਨਖਾਹ ਤਾ ਨਹੀ ਮਿਲਦੀ ਹੈ ਸਾਡੇ ਸਟਰੈਕ ਚੱਲ ਰਹੀ ਹੈ ਜੋ ਪੁਲਿਸ ਦੇ ਇਤਿਹਾਸ ਵਿੱਚ ਕਦੇ ਹੜਤਾਲ ਨਹੀ ਹੋਈ ਹੈ ਦੂਜੀ ਗਲਤੀ ਤੇਰੇ ਰੋਲ ਵਿਚ ਹੋਈ ਹੈ ਜਦੋਂ ਤੁਸੀ ਮੋਟਰ ਤੋ ਚੱਲੇ ਸੀ ਤੁਸੀਂ ਆੜਤੀਆਂ ਦੇ ਨਾਮ ਮੋਨਹਰ ਬੋਲਿਆ ਸੀ ਜਦੋਂ ਇਸ ਦੁਕਾਨ ਤੇ ਆਏ ਉਸ ਬਖਤ ਤੁਸੀ ਉਸ ਆੜਤੀਆਂ ਏ ਦਾ ਨਾਮ ਨਰਾਇਣ ਬੋਲ ਰਹੇ ਹੋ ਤੁਹਾਡੇ ਪ੍ਰੋਗਰਾਮ ਇੰਦਰ ਬਾਈ ਬਹੁਤ ਚਾਂਅ ਨਾਲ ਸਾਰਾ ਪਰਿਵਾਰ ਵੇਖਦੇ ਹਾਂ ਇਸ ਕਰਕੇ ਟਿੱਪਣੀ ਕੀਤੀ ਹੈ

  • @amandeep_gill9
    @amandeep_gill9 Год назад +49

    ਰੱਬ ਤਾਂ ਆਪਣੇ ਵਰਗਿਆਂ ਦਾ ਅਣਪੜਾਂ ਦਾ, ਠੱਗਾਂ-ਚੋਰਾਂ ਦਾ ਕੀ ਰੱਬ॥
    ਧਰਮ ‘ਨਾਂ ਮੁੰਡੇ ਦੀ ਆ ਗੱਲ ਨੇ ਕੀਲ ਕੇ ਰੱਖ ਤਾ👌🏻 18:08

  • @Thealtafmalik_
    @Thealtafmalik_ Год назад +74

    Sidhu 🎵ਜਿੰਨੀ ਵਾਰੀ ਮਰਜੀ ਗਾਣਾ ਸੁਣ ਲੳ ਬਾਈ ਦਾ ਅੱਖਾਂ ਚੋਂ ਹੰਝੂ ਆ ਜਾਂਦੇ ਆ ਜੱਟਾ ਤੈਨੂੰ ਮਾਰਨ ਵਾਲੀਆਂ ਦਾ ਕੱਖ ਨਾ ਰਹੇ 😭😭ਆਸੀ ਪੰਜਾਬ ਦੇ ਕਈ ਹੀਰੇ ਗਵਾ ਲਏ 😭😭💔💔

    • @sonykhattra8923
      @sonykhattra8923 Год назад

      Bhora Akal kr tenu koi hor km a ni Koi B video hove Topick koi Hove tu Bs Sidhu sidhu lai rakhdi en. kihda heera Tere wrga E sire da Gandu C oh lokan de Putt marvaye tere Gandu Ne. Video kihdi tu com ki kar rahi en. Hr video te tere es com pishe lok tere jutiaan marde ne pr tenu shrm ni j hun kise new video te tera ehi com mai dekhya hun tere sidhu samadh wale Babe nu galan kadia j na hati tu agali vari tery

    • @Harpreetgill60
      @Harpreetgill60 Год назад +5

      Bibba buss kr bss krooo Bakhsh do Tenu ki Milda Ave bin gllo rahn do rehn do kise de Dukh da Mjak nai udai da

    • @HarjinderKaur-sq5cx
      @HarjinderKaur-sq5cx Год назад +2

      ​@@Harpreetgill60main v notice kardi eh comment nu

    • @Harpreetgill60
      @Harpreetgill60 Год назад +3

      @@HarjinderKaur-sq5cx hor ki Loki pta ni kyo Fem de chkr ch Ada krde justice ⚖️ lai koi ni khadhda

    • @sanvirk6149
      @sanvirk6149 Год назад +1

      Ava oda na la k likes bhalda ah , harak video ch ah jnda ah ahojha

  • @gurdevsidhu5414
    @gurdevsidhu5414 Год назад +109

    ਆਹ ਹੁੰਦੀ ਆ ਯਾਰੀ,,,,,,,ਬੀਰੇ ਨੇ ਕਿੰਨਾ ਹੌਸਲਾ ਦਿੱਤਾ,,ਕਹਿੰਦਾ ਮੈਂ ਹੇਗਾਂ,,,,,ਸੱਚੇ ਯਾਰ ਦੋਸਤ ਹੋਣੇ ਚਾਹੀਦੇ ਆ ,,ਜਜ਼ਬਾਤੀ

    • @karamjitsingh379
      @karamjitsingh379 Год назад +7

      shi gll a ji👌,tamasha dekhn lyi te akhouti yaar te lok hi bthere hunde hnn.

    • @AmarjitSingh-dj5jn
      @AmarjitSingh-dj5jn Год назад +1

      ​@@karamjitsingh379Aaaaaaa\aa\aaa6 by6

    • @karamjitsingh379
      @karamjitsingh379 Год назад +2

      @@AmarjitSingh-dj5jnhoooon ha aa aaa aa ya ha baula 😂

    • @karamjitsingh379
      @karamjitsingh379 Год назад +2

      @@AmarjitSingh-dj5jnlgda shohar smjh gya,h aaaa ha aaaa

    • @sandeepsandeepsinghbunty3774
      @sandeepsandeepsinghbunty3774 Год назад +2

      ਬੀਰਾ ਕ੍ਰੈਟਰ ਚ ਘੈਂਟ ਬੰਦਾ

  • @jasvirsingh4301
    @jasvirsingh4301 Год назад +53

    ਇਸ ਲੜੀਵਾਰ ਦੀ ਕਹਾਣੀ ਬਹੁਤ ਹੀ ਵਧੀਆ ਅਤੇ ਸਿੱਖਿਆ ਦੇਣ ਵਾਲੀ ਹੈ, ਅਤੇ ਐਕਟਿੰਗ ਪੱਖੋਂ ਸਾਰੀ ਟੀਮ ਹੀ ਬਾ ਕਮਾਲ ਰੋਲ ਨਿਭਾ ਰਹੀ ਹੈ ਪਰਮਾਤਮਾ ਇਹਨਾਂ ਸਾਰਿਆਂ ਨੂੰ ਤੰਦਰੁਸਤੀ ਦੇਵੇ

  • @jaswinderkumar5741
    @jaswinderkumar5741 Год назад +7

    ਯਾਰ ਹੋਵੇ ਤਾਂ ਬੀਰੇ ਵਰਗਾ ਕਿੰਨਾ ਹੌਂਸਲਾ ਦਿੱਤਾ ਭਾਗੂ ਨੂੰ ਕਹਿੰਦਾ ਤੂੰ ਚਿੰਤਾ ਕਿਉਂ ਕਰਦਾਂ ਮੈਂ ਹੈਗਾ ਨਾ ਬਾਕੀ ਬਹੁਤ ਵਧੀਆ ਵੀਡੀਓ ਆ ਜੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਵੀਡੀਓ ਆ ਦਾ ਜੀ

  • @khushdeep7172
    @khushdeep7172 Год назад +20

    ਬਹੁਤ ਹੀ ਇੰਤਜ਼ਾਰ ਰਹਿੰਦਾ ਤੁਹਾਡੀ ਵੀਡੀਓ ਦਾ ਬਾਈ ਜੀ

  • @balaursingh9543
    @balaursingh9543 Год назад +6

    ਜਾਰੀ ਦਾ ਸਿਰਾ ਲਾਇਆ ਬੀਰੇ ਨੇ ਭਾਗੂ ਨੂੰ ਹੌਸਲਾ ਦਿੱਤਾ 💯👌👌👌

  • @Gurudwara_adisar_sahib8
    @Gurudwara_adisar_sahib8 Год назад +16

    ਤੂੰਤਾ ਬਾਈ 🎉end kraunda 👌❤️❤️

  • @JasbirSingh-mw1vr
    @JasbirSingh-mw1vr Год назад +17

    ਜਿੰਨਾ ਤੁਸੀਂ ਪਿਛਲੀਆਂ ਕਿਸ਼ਤਾਂ ਬੇਕਾਰ ਬਣਾਈਆਂ ਸੀ ।ਇਹ ਕਿਸ਼ਤ ਅਗਲੇ ਪਿਛਲੇ ਘਾਟੇ ਪੂਰੇ ਕਰਦੀ ਹੈ।ਧੂਤੇ ਦਾ ਰੋਲ ਸਭ ਤੋਂ ਔਖਾ ਹੈ।ਅਜਿਹਾ ਰੋਲ ਇਕ ਚੈਲਿੰਜ ਹੁੰਦਾ।ਪਰ ਧੂਤਾ ਇਹ ਚੈਲਿੰਜ ਪੂਰਾ ਕਰ ਗਿਆ।

  • @BalwinderSingh-jw5ws
    @BalwinderSingh-jw5ws Год назад +6

    ਬੀਰੇ ਦੀ ਐਕਟਿੰਗ ਜ਼ਬਰਦਸਤ ਐਕਟਿੰਗ 👍👍👍

  • @harshdeepsingh261
    @harshdeepsingh261 Год назад +24

    ਕਿਰਪਾ ਕਰਕੇ ਇਸ ਸੀਰੀਜ਼ ਨੂੰ ਅੱਗੇ ਜਾਰੀ ਰੱਖਿਓ, ਐਸਾ ਨਾ ਹੋਵੇ ਕਿ ਅਗਲਾ ਐਪੀਸੋਡ ਲਾਸਟ ਹੋਵੇ।

  • @amrikkhokhar2970
    @amrikkhokhar2970 Год назад +37

    ਬੀਰੇ ਦਾ ਰੋਲ ਵੀ ਬਹੁਤ ਸਲਾਘਾਯੋਗ ਹੁੰਦਾ ਹੈ।ਵਾਹਿਗੁਰੂ ਸਾਰੀ ਟੀਮ ਉਪਰ ਮੇਹਰ ਭਰਿਆ ਹੱਥ ਰੱਖਣ।

  • @amarjitsingh1946
    @amarjitsingh1946 Год назад +25

    ਬਹੁਤ ਵਧੀਆ ਵੀਡਿਓ ਆ ਬਾਈ ਇੰਦਰ ਬਹੁਤ ਕਹਾਣੀ ਆ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ ਨਾਇਸ਼👍👍👌💯💯

  • @harjeet_maan_
    @harjeet_maan_ Год назад +35

    ਬੀਰਾ ਤੇ ਭਾਗੂ ਦੋਂਨੇਂ ਜਦੋਂ ਇਕੱਠੇ ਬਹਿਕੇ ਗੱਲਾਂ ਕਰਦੇ ਆ ਸਿੱਖਣ ਬਹੁਤ ਕੁਝ ਮਿਲਦਾ

  • @kuldevsidhu9031
    @kuldevsidhu9031 Год назад +4

    ਯਾਰ ਹੋਵੇਂ ਤਾ ਬੀਰੇ ਵਰਗਾ ਨਹੀਂ ਹੋਵੇ ਨਾ

  • @Sriharmandirsahib1313
    @Sriharmandirsahib1313 9 месяцев назад +2

    ਬੀਰਾ ਬੰਦਾ good a 👌 dhutta ta hero a ❤

  • @sonymaan9189
    @sonymaan9189 Год назад +11

    ਯਾਰੀ ਹੋਵੇ ਤਾਂ ਭਾਗੋ ਤੇ ਵੀਰੇ ਵਰਗੀ

  • @officialRupinderchahal
    @officialRupinderchahal Год назад +10

    ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ

  • @JaswinderSingh-c5h9t
    @JaswinderSingh-c5h9t Год назад +13

    ਸਭ ਤੋਂ ਪਹਿਲਾਂ ਬਠਿੰਡੇ ਆਲੇ ਵੱਲੋ ਸਤਿ ਸ੍ਰੀ ਆਕਾਲ ਜੀ ਮੈ ਤਾਂ ਬਹੁਤ ਟਾਈਮ ਦਾ ਇੰਤਜ਼ਾਰ ਕਰ ਰਿਹਾ ਸੀ ਸਾਰੀ ਟੀਮ ਬਹੁਤ ਸੋਹਣਾ ਕੰਮ ਕਰਦੀ ਏ love you ji

  • @kiranvicky1310
    @kiranvicky1310 9 месяцев назад +1

    bere varga yaa rab sabnu deve

  • @tajinderkaur3514
    @tajinderkaur3514 Год назад +4

    ਸਹੀ ਤਸਵੀਰ ਪੇ਼ਸ਼ ਕੀਤੀ ਲਾਲਚੀ ਔਰਤਾਂ ਦੀ

  • @Aamirkhan9987ji
    @Aamirkhan9987ji Год назад +2

    Nice babeyo chardi kala vich raho love all team

  • @NarinderSingh-kq1lr
    @NarinderSingh-kq1lr Год назад +7

    ਬਹੁਤ ਇੰਟਰਸਟਿੰਗ ਕਹਾਣੀ

  • @bikramsingh5167
    @bikramsingh5167 Год назад +5

    ਬਹੁਤ ਵਧੀਆ ਵੀਰੇ ਧੰਨਵਾਦ 👍

  • @harindersingh1910
    @harindersingh1910 Год назад +4

    Najara leata Pagu and jasa .Super Star..Bira Prmtma tuhanu chrdi kla ch rakhe..

  • @zirawala9141
    @zirawala9141 Год назад +1

    ਵੀਡੀਓ ਬਹੁਤ ਬਹੁਤ ਵਧੀਆ ਚੰਗੀ ਸਿਹਤ ਦਿੱਤੀ ਆ ਇਸ ਵੀਡੀਓ ਚ 👍👍👍👍

  • @harshdeepsingh261
    @harshdeepsingh261 Год назад +15

    ਆਪ ਜੀ ਦੀ ਇਹ ਸੀਰੀਜ਼ ਬਹੁਤ ਹੀ ਮਜ਼ੇਦਾਰ ਹੈ, ਅੱਜ ਦਾ ਐਪੀਸੋਟ ਤਾਂ ਖਾਸ ਕਰਕੇ।❤❤🎉
    ਕਿਰਪਾ ਕਰਕੇ ਇਸ ਦਾ ਅਗਲਾ ਭਾਗ ਜਲਦੀ ਰਿਲੀਜ਼ ਕਰੋ। ਸਾਰੇ ਹੀ ਦਰਸ਼ਕ ਇਸ ਦਾ ਅਗਲਾ ਭਾਗ ਵੇਖਣ ਲਈ ਬੇਕਰਾਰ ਨੇ।

  • @Bahadurpurijagdish
    @Bahadurpurijagdish 11 месяцев назад

    ਬਹੁਤ ਪਿਆਰੇ ਕਲਾਕਾਰ।ਸ਼ੁੱਧ ਸੰਗਰੂਰੀਆ ਮਲਵਈ ਬੋਲੀ ਚ ਬੋਲਦੇ ਇਹ ਕਲਾਕਾਰ ਸਧਾਰਣ ਜੱਟ ਕਿਰਸਾਨੀ ਦੇ ਤਰਜਮਾਨ ਹਨ।ਲੱਗੇ ਰਹੋ ਵੀਰੋ! ਥੋਡੇ ਮੂੰਹਾਂ ਚੋਂ ਗਾਲਾਂ ਵੀ ਵਧੀਆ ਲਗਦੀਆਂ ਨੇ।

  • @LakhwinderSingh-rt4mo
    @LakhwinderSingh-rt4mo Год назад +6

    ਨਾਇਸ ਵੀਡੀਓ ਬਾਈ ਜੀ

  • @Gurusingh-pg3cy
    @Gurusingh-pg3cy Год назад +5

    ਬਾਈ ਛੇਤੀ ਪਾ ਦਿਉ ਅਗਲਾ ਭਾਗ ਧੰਨਵਾਦ ਵੀਰ ❤❤❤❤❤❤

  • @GurpreetSingh-jb5oy
    @GurpreetSingh-jb5oy Год назад +5

    ਵੀਰੇ ਨੇ ਇੱਕ ਇੱਕ ਗੱਲ ਕੀਮਤੀ ਅਤੇ ਠੋਕ ਨੋਕ ਕੋ ਦਲੀਲ ਨਾਲ ਸੱਚੀ ਕੀਤੀ ਆ, ਘੀਲੇ ਵਾਈ ਦੀ ਅਵਾਜ਼ ਵਧੀਆ

  • @JagjeetSingh-bq4og
    @JagjeetSingh-bq4og Год назад +3

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @harjeet_maan_
    @harjeet_maan_ Год назад +15

    ਧੂਤੇ ਗਰੀਬ ਬੰਦੇ ਤੇ ਦੂਸ਼ਣ ਨਾ ਲਾਉ ਉਹਨੂੰ ਮਾਤਾ ਰਾਣੀ ਦਿੰਦੀ ਆ ਔਰਤ ਨੂੰ ਚੋਰੀ ਸਹੁਰੇ ਘਰ ਬੋਲਣ ਪੇਕਿਆਂ ਨੂੰ ਘਰ ਖਵਾਉਣਾ ਇਹ ਮਗਰ ਮਾਂ ਦੀ ਸਿੱਖਿਆ ਦਿੱਤੀ ਹੁੰਦੀ ਆ ਕਹਾਣੀ ਲਿਖਣ ਵਾਲੇ ਨੇ ਬਹੁਤ ਵਧੀਆ ਕਹਾਣੀ ਲਿਖੀ ਆ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ

    • @855alas
      @855alas Год назад

      Very nice

    • @petecheema
      @petecheema Год назад

      😂

    • @sandeepK-x6h
      @sandeepK-x6h Год назад

      Bill kul oh ta jo mtha tekiya 20.30 ri
      Rupye da ohi chak ke apnia cheejia lai ayia te eh to Bad dhuta feeling lai gia apne App ch v me ta abbani te addani bargia nu v. mul lai sakda 😂😂😂😂 sira dhuta bnda sade pind DE nal HI hai pindi jithe dhute da ghar vdhia ghent bnda dhuta ❤❤

  • @gurdeepjohal2420
    @gurdeepjohal2420 Год назад +15

    ਬਹੁਤ ਵਧੀਆ ਵੀਡਿਉ ਆ ਪਾਗੁ ਵੀਰ ❤❤❤❤❤❤❤❤

  • @RAKESHKUMAR-qh2ot
    @RAKESHKUMAR-qh2ot Год назад +2

    ਬਹੁਤ ਵਧੀਆ ਵੀਡਿਓ ਆ ਬਾਈ ਇੰਦਰ

  • @only_shorts433
    @only_shorts433 9 месяцев назад +2

    Beera Banda Sira yaar

  • @gurmindermaansinghmaan7584
    @gurmindermaansinghmaan7584 Год назад +5

    ਬਹੁਤ ਵਧੀਆ ਇਦਰ ਬਾਈ

  • @Amrit_Sidhu_001
    @Amrit_Sidhu_001 Год назад +9

    ਬਹੁਤ ਵਧੀਆ ਮੋੜ ਲਿਆਂਦਾ ਕਹਾਣੀ ਚ ਬਾਈ ਜੀ I ਏਹ ਗੱਲਾਂ ਦੁਨੀਆ ਵਿੱਚ ਹੋ ਰਹੀਆਂ ਨੇ, ਪਰ ਹੁਣ ਗੱਲ ਏਹ ਹੈ ਕਿ ਐਹੋ ਜੇ ਸਮੇਂ ਨੂੰ ਪਰਵਾਰ ਨੇ ਸੰਭਾਲਣਾ ਕਿਵੇਂ ਆ ? ਬਾਈ ਬੀਰੇ ਦਾ ਪਿੰਡ ਦੇ ਬੰਦੇ ਨਾਲ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਸੀ I Best wishes to all of your team members ♥.

  • @pavitarpal8608
    @pavitarpal8608 Год назад +1

    👌👌😄ਸੋਹ ਖਾ 😂😂👌
    ਤਿੰਨ ਵਾਰ ਤੇ ਮੈਂ ਕੁੱਟ ਤਾ 👍ਸੋਹ ਖਾ 👍
    😂😂😂😂😂😂😂
    ਬੀਰਾ ਬੰਬ
    ਖਿੱਚ ਕੇ ਰੱਖ

  • @GurmeetKaur-kl7zs
    @GurmeetKaur-kl7zs Год назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @bobgill9695
    @bobgill9695 Год назад +9

    ਧੁੱਤਾ ਬਾਈ ਸਿਰਾ ❤

  • @lakhvirsinghdulamsar3
    @lakhvirsinghdulamsar3 Год назад +8

    ਰੁਪਏ ਰੋਸ਼ਨ ਦਾਨ ਵਿੱਚ ਪਾਏਂ ਹਨ,
    ਬਾਕੀ ਵੀਡੀਉ ਬਹੁਤ ਵਧੀਆ ਲੱਗੀ

  • @suNnYAttri786
    @suNnYAttri786 2 месяца назад +1

    Biraaa beera hein aaa hll te fir beeraa hein krdhaa🔥🔥🔥😅😅👍

  • @KuldeepSingh-qq9ds
    @KuldeepSingh-qq9ds Год назад +3

    ਬੀਰਾ no 1

  • @OmOm-ku8of
    @OmOm-ku8of Год назад +1

    ਭਾਗੂ ਤੇ ਵੀਰੇ ਦੀ ਯਾਰੀ ਸਿਰਾ

  • @nirmalsinghmallhi9773
    @nirmalsinghmallhi9773 Год назад +5

    ਪਾਗੁਆ ਰਨ ਤੇ ਜਾਦਾਂ ਪਰੋਸਾ ਨੀ ਕਰੀਦਾ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @sandeeppatiala49
    @sandeeppatiala49 Год назад +1

    ਆਹ ਵਾਲਾ ਤਾ ਬਹੁਤ ਵਧੀਆ ਸੀ carry on

  • @Legendbro895
    @Legendbro895 Год назад +8

    ਬੀਰਾ ਵੀ ਸਿਰਾ

  • @vickygill176
    @vickygill176 Год назад +2

    ਬੀਰਾ ਬਾਈ ਸੱਚਾ ਮਿੱਤਰ ਆ ਭਾਗੁ ਨੂੰ ਸੱਚੇ ਦਿਲੋ ਹੌਸਲਾ ਦਿੰਦਾ ਮੈਂ ਹੈਗਾ ਤੂੰ ਫ਼ਿਕਰ ਨਾ ਕਰ
    ਯਾਰ ਤਾਂ ਬੀਰੇ ਬਾਈ ਵਰਗਾ ਹੀ ਚਾਈਦਾ
    ਬਹੁਤ ਸੋਹਣੀ ਵੀਡਿਓ ਬਾਈ ਜੀ ❤❤❤❤

  • @manjindersinghbhullar8221
    @manjindersinghbhullar8221 Год назад +3

    ਬਹੁਤ ਵਧੀਆ ਵੀਡੀਓ 👍🏻👍🏻

  • @Sukhdev03596
    @Sukhdev03596 Год назад

    ਬਹੁਤ ਵਧੀਆ ਕਹਾਣੀ
    ਸਭ ਦੀ ਸਿਰਾਂ ਐਕਟਿੰਗ
    ਵਧੇ ਫੁਲੇ ਭਾਗੂ ਦੀ ਫੈਮਿਲੀ

  • @muhammadtariquekahlon
    @muhammadtariquekahlon Год назад +17

    Very very good acting dresses dialaugs of clashes and fighting in this episode ❤️👌

  • @gurjantsaini5506
    @gurjantsaini5506 Год назад +2

    Very very good acting bro waheguru chardi kla ch rakhe niceeee

  • @truckingvlog9928
    @truckingvlog9928 Год назад +4

    Bira bai sahi banda a siraa gall kiti a tere wali ne chake a bhaguaa

  • @AmandeepSingh-bu4wn
    @AmandeepSingh-bu4wn Год назад +4

    ਬਹੁਤ ਵਧੀਆ

  • @ManpreetKaur-il7jo
    @ManpreetKaur-il7jo Год назад +2

    ਬਹੁਤ att rupes ਸਰਬੀ ਕੋਲ aa

  • @Sky12-c1s
    @Sky12-c1s Год назад +4

    ਬਹੁਤ ਵਧੀਆ ਸੀ ਵੀਰ ਵਾਹਿਗੁਰੂ ਮਿਹਰ ਕਰੇ ਤਰੱਕੀ ਕਰੋ ਵੱਧ ਤੋਂ ਵੱਧ ❤❤

  • @azadpandher5108
    @azadpandher5108 Год назад +2

    Bht vadhiya, waiting for next video

  • @sarnjitkaur7216
    @sarnjitkaur7216 Год назад +3

    Bahut vadia video ji
    God bless you all family members ❤

  • @harjindersingh189
    @harjindersingh189 Год назад +2

    Love u bi sarri team nu ❤
    Anand agea

  • @bhattisaab8362
    @bhattisaab8362 Год назад +4

    agle Veer var nu mza aaoga sarbi di sarvesh honi hai

  • @SukhdevBajwa-vw9ot
    @SukhdevBajwa-vw9ot 10 месяцев назад +1

    ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ

  • @SukhdevSingh-fk8ek
    @SukhdevSingh-fk8ek Год назад +7

    Very nice video brothers Love you too all team members Sukhdev Singh SAHNEWAL LUDHIANA

  • @RANJITSingh-nv9fq
    @RANJITSingh-nv9fq Год назад +3

    ਦੁਕਾਨ ਆਲੇ ਨੇ ਤਾਇਆ ਕਹਿ ਕਿ ਸਾਰੀ ਸਟੋਰੀ ਦੀ ਜੜ ਹੀ ਵੱਡਤੀ 🥹

  • @SAHILKUMAR-yy7kr
    @SAHILKUMAR-yy7kr Год назад +2

    🎉🎉🎉🎉👌👌👌👌 nyc bhot sohni kahani a bai

  • @muhammadtariquekahlon
    @muhammadtariquekahlon Год назад +6

    Very very good acting dresses dialaugs of all actors actresses in this episode ❤👌

  • @mohansingh509
    @mohansingh509 Год назад +1

    ਆਹ ਹੁੰਦੀ ਆ ਯਾਰੀ ਨਿਭਾਤੀ ਬਾਈ ਵੀਰੇ ਨੇ

  • @sheradolowalia1181
    @sheradolowalia1181 Год назад +55

    ਅਗਲੇ ਵੀਰਵਾਰ ਆਉ ਮਜਾ ਬਈ ਵੀਡੀਓ ਵਿੱਚ ਸਰਬੀ ਦੀ ਸਰਵਿਸ ਚੰਗੀ ਤਰਾਂ ਕਰ ਦਿਓ

  • @SukhmanSingh-g8x
    @SukhmanSingh-g8x Год назад +1

    ਬਾਈ ਬਹੁਤ ਸਿਰਾ ਲੱਗਦਾ ਇਹ ਐਪੀਸੋਡ ਤੁਸੀਂ ਬੱਸ ਅਗਲਾਂ ਐਪੀਸੋਡ ਜਲਦੀਂ ਕੱਡੋ ਬਾਕੀ ਬਾਈ ਰੱਬ ਤਰੱਕੀਕਰਾਵੇ❣️

  • @BalwinderSingh-ce8iw
    @BalwinderSingh-ce8iw Год назад +2

    Bahut vadhia video Harmesh guru di acting bahut vadhia

  • @boharsingh7725
    @boharsingh7725 Год назад +3

    ਬਹੁਤ ਵਧੀਆ ਬਾਈ 👌👌👌👌👌

  • @EVuniversity
    @EVuniversity Год назад +2

    Bheera de great, le gya number ajj.

  • @manindermaan3701
    @manindermaan3701 Год назад +15

    ਤੁਸੀ ਪ੍ਰੀਤ ਦਾ ਚੌਰੀ ਦਾ ਨਾਮ ਲਾਈ ਜਾਦੇ ਉ ਮੈਨੂੰ ਗ਼ੁੱਸਾ ਬਹੁੱਤ ਆਈ ਜਾਂਦਾ ਵਿਚਾਰੀ ਸ਼ਰੀਫ ਜਹੀ 🤩

  • @KulwinderSingh-p6w
    @KulwinderSingh-p6w 5 месяцев назад

    ਧੰਨ ਆ ਯਰ ਬੀਰੇ ਤੇ ਭਾਗੂ ਦੀ ਯਾਰੀ ਸਿਰਾ ਗਲਬਾਤ ਆ ਯਾਰੋ

  • @gurdandiwal24
    @gurdandiwal24 Год назад +4

    Next episode di bht wait rhu

  • @amardharmgarh5869
    @amardharmgarh5869 Год назад +2

    ਬਹੁਤ ਵਧੀਆ ਵੀਡਿਉ ਆ ਭਰਾ

  • @farmingdesipunjab8671
    @farmingdesipunjab8671 Год назад +4

    ਬਹੁਤ ਵਧੀਆ ਬਾਈ ਜੀ ❤❤❤❤❤❤❤❤❤❤❤❤❤❤❤❤❤❤❤❤❤❤❤

  • @amritsra1370
    @amritsra1370 Год назад +2

    Agle veerwar da intjar bahut besabri naal

  • @gurikhattra4043
    @gurikhattra4043 Год назад +3

    Next part jaldi bnao ji bahut soni aa video ❤❤❤❤❤

  • @gurpyarsingh-uy6yx
    @gurpyarsingh-uy6yx Год назад

    ਭਾਗੁ ਵੀਰਾ ਤੇਰਾ ਜਾਰ ਇਹ ਸਚਾ ਜਨਾਨੀਆ ਬਿਲਕੁਲ ਨਹੀਂ ਹੁੰਦੀ

  • @muhammadtariquekahlon
    @muhammadtariquekahlon Год назад +3

    Very very good acting dialaugs of Mr Bheerra friend of Mr Maldar Shada ❤️👌

  • @HarpreetSingh-ej1pl
    @HarpreetSingh-ej1pl Год назад +2

    ਬਹੁਤ ਵਧੀਆ ਵੀਡਿਓ

  • @HarmeetSharma-q4b
    @HarmeetSharma-q4b Год назад +4

    Kaint video a y

  • @PalSingh-jo2lf
    @PalSingh-jo2lf Год назад

    Very nice vedio ਬਾਈ ਭਾਗੁ ਯਾਰ ਹੋਵੇ ਤੇ ਬੀਰੇ ਵਰਗਾ

  • @gurjindersingh3638
    @gurjindersingh3638 Год назад +7

    Sari team nu sat Shri akal inderjeet g 🙏 bahut vadia episode all team good acting very salute g 🙏🥀💙🥀👌 Yamuna Nagar

  • @gursewaksingh5131
    @gursewaksingh5131 Год назад +2

    Yaar howe ehda da, bohat vadia

  • @parvinderkaur-fl1ke
    @parvinderkaur-fl1ke Год назад +4

    Very nice lagi video Veera 👌🙏😂😂

  • @tarsemsingh-zw8vv
    @tarsemsingh-zw8vv Год назад

    ਬਹੁਤ ਹੀ ਵਧੀਆ ਐਕਟਿੰਗ

  • @sonysingh5401
    @sonysingh5401 Год назад +3

    Nice vido bhot knt

  • @JaspalSingh-ex9wc
    @JaspalSingh-ex9wc Год назад +2

    ਸਿਰਾ ਭਾਗੂ ਬਾਈ👌👌

  • @SinghGill7878
    @SinghGill7878 Год назад +2

    ਯਾਰੀ ਹੋਵੇ ਤਾਂ ਭਾਗੂ ਤੇ ਬੀਰੇ ਵਾਲੀ ਹਰ ਦੁੱਖ ਸੁੱਖ ਚ ਇੱਕ ਦੂਜੇ ਦੀਆਂ ਬਾਹਾਂ ਨੇ ਦੋਵੇਂ ਜਾਣੇ

  • @kuldeepsinghsardarji8892
    @kuldeepsinghsardarji8892 Год назад

    ਬਹੁਤ ਵਧੀਆ ਸਿਖਿਅਤ ਵੀਡੀਓ ਹੈ

  • @pardeepbagri8882
    @pardeepbagri8882 Год назад +3

    Sirra gll vaat 👍

  • @Sriharmandirsahib1313
    @Sriharmandirsahib1313 9 месяцев назад +1

    ਬੀਰਾ ਸਹੀ ਗਾਈਡ ਕਰਦਾ

  • @mehmudhassan8994
    @mehmudhassan8994 Год назад +3

    Nice program 👍

  • @gilldgillgilldgill-oc9rn
    @gilldgillgilldgill-oc9rn Год назад +1

    Dukhan vich bittu dugall di pic dikh mann kush ho gya ਜਿਉਂਦੇ ਰਹੋ

  • @manpreetsingh-zj5px
    @manpreetsingh-zj5px Год назад +5

    Bhoot kaint