Bhut bhut pyar sabnu me v acting krna chaonde c 10 saao hoge sab dream viche reh gye saari da sturggle dkehya me suneya interview suneya me bhut mehnti ho baba enve he bhalki bakshi pehla me eh sab natk tohade ignore krda eha me dhotte de video dekhi comdy fee me dekhn aya menu daily raat de 2 vj rhe a dekhde dekhde god bless u bheno bharavi jionde vsde rho ❤❤❤❤❤❤❤ rab hmesha khush rkhe sabnu tohada sturggle bhut a kami aala veer waheguru ne nth rkheya bakshish a waheguru de tere te jo apne sachoola de fees lyake dnda rha a bhuy bhut pyar sabnu ❤❤❤
ਵੀਡਿਓ ਵਿੱਚ ਕੋਈ ਪ੍ਰੌਬਲਮ ਆ ਗਈ ਸੀ ਇਸ ਲਈ ਦੁਬਾਰਾ ਅੱਪਲੋਡ ਕਰੀ ਐ ਸ਼ੇਅਰ ਕਰ ਦਿਓ ਦੋਸਤੋ
Video wala 2 video
Ki ho gya c veer ??
Very good 👍
Very nice 👌
Ok y
ਭਾਗ ਸਿੰਘ ਸੁਆਦ ਆ ਗਿਆ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਨੂੰ ਇਨੀਆਂ ਖੁਸ਼ੀਆਂ ਦੇਵੇ ਤਦੋਂ ਸਾਵੀਆਂ ਨਾ ਜਾਣ ਸਾਰੀਆ ਨੂੰ ਖੁਸ਼ ਰੱਖਣ ਵਾਲੇ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ
😂 0:48
ਇਕ ਇਕ ਕਲਾਕਾਰ ਦੀ ਐਕਟਿੰਗ ਵਧੀਆ ਹੈ ਸਾਰੇ ਹੀ ਬਹੁਤ ਵਧੀਆ ਕੰਮ ਕਰਦੇ ਨੇ ਜਦ ਦੀ ਤੁਹਾਡੀ ਸ਼ੋਰਟ movie ਦਿਖੀ ਹੋਰ ਕੁਸ਼ ਦੱਖਣ ਨੂੰ ਜੀ ਨਹੀਂ ਕਰਦੇ ਸਾਰੇ ਦਿਨ ਤੁਹਡੀ ਵੀਡਿਉ ਦਿਖੀ ਦੀ ਹੈ
ਜਿੰਨੇ ਵੀ ਮੇਰੇ ਵੀਰ ਕੰਮ ਕਰ ਰਹੇ ਨੇ ਸਭ ਦੀ ਐਕਟਿੰਗ ਸਿਰਾ ਆ love u ਆ ਵੀਰੋ ਥੋਡੇ ਸਿਰ ਤੇ ਸਾਡੇ ਵਰਗੀਆ ਦਾ ਦਿਲ ਖੁਸ਼ ਹੋ ਜਾਂਦਾ ਲੁੱਚਾ ਬੁੜਾ ਵੀ ਵੀਰਾ ਨੇ ਕਮਾਲ ਕੀਤੀ ਹੋਈ ਆ
21:16 ਜੱਸੇ ਮੈਂ ਵੀ ਲਾਦਾਂ 😂😂😂😂 haye bachari preet🤭🤭
ਜਦ ਆਪਣੇ ਮੁਸੀਬਤ ਚ ਹੁੰਦਾ ਨੇ ਤੇ ਦਰਦ ਵੀ ਆਪਣਿਆਂ ਨੂੰ ਹੀ ਹੁੰਦਾ , ਬਾਕੀ ਤਾਂ ਤਮਾਸ਼ਾ ਦੇਖਣ ਵਾਲੇ ਹੁੰਦਾ ਨੇ,ਪਾਕਿਸਤਾਨ ਨੇ ਦਿਖਾ ਦਿੱਤਾ ਕੇ ਕੌਣ ਆਪਣਾ ਅਜੇ ਵੀ, ❤,ਦੋਵੇਂ ਪੰਜਾਬਾਂ ਤੇ ਮੇਹਰ ਬਣਾਈ ਰੱਖੀ ਮਾਲਕਾ 🙏
Waheguru ji mehr kro 🙏🙏
Madam tuhanu canada bethea nu pta lg gea..??? Sanu ta pta ni lgea punjab ch reh k
Ohh ta uhna nu kholne pene hi c flood gate.. thika.. bcoz ohh west wal penda te pani apni jagah wast wal hi bnod
Samj ni ondi sady loka dy demag khrab hogy khry. EHNA nu eh he ny pata vi Pakistan ny gaat keyu kholy
@@happy1123u dsdo vire tuc kiun khole c
ਭਾਗੂ ਵੀਰੇ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਦੇ ਆ
ਮੈਨੂੰ ਤਾਂ ਚਾਂਅ ਚੜ ਗਿਆ ਮੈਂ ਸੋਚਿਆ ਕਿ ਨਵਾਂ ਭਾਗ ਆ ਗਿਆ ਬਹੁਤ ਵਧੀਆ ਵੀਡੀਓ ਹੁੰਦੀ ਹੈ God bless you
Same
Same
M vi aa sochya c ki new video aa gyi 😅
ਰੰਨਾ ਸੋਹਣੀਅਾਂ ਦੀ ਬੁਕਲ ਚ ਦਗੇਬਾਜੀਅਾਂ ਲੋੜ ਪੈਣ ਤੇ ਜੁਬਾਨੋ ੲਿਹ ਫਿਰ ਜਾਂਦੀਅਾਂ
ੳੁਚੀਅਾਂ ੲਿਮਾਰਤਾਂ ਦੇ ਸੁਫਨੇ ਨਾ ਦੇਖ ਜਦੋਂ ਅਾਂੳੁਦਾ ੲੇ ਭੁਚਾਲ ੲਿਹ ਗਿਰ ਜਾਂਦੀਅਾਂ
ਬਹੁਤ ਵਧੀਆ ਵੀਡਿਓ ਆ ਬਾਈ ਇੰਦਰ ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💯💯
20: 10 ਸਿਰਾ 🔥🔥🔥🔥
Babal te jassa bohaut sawad lai rehe bahaguo good full gaint inder bai good
ਬਹੁਤ ਹੀ ਵਧੀਆ ਬਾਈ
👍👍👍👍👍
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਰਬਜੀਤ ਦੀ ਐਕਟਿੰਗ ਬਹੁਤ ਵਧੀਆ ਜੀ ਇਸ ਵਿੱਚ ਮਸਾਂ ਜਿੰਨਾ ਵੀ ਨਹੀਂ ਲੱਗਾ ਕਿ ਇਹ ਐਕਟਿੰਗ ਹੈ ਬਾਕੀ ਸਾਰੀਆਂ ਦੀ ਐਕਟਿੰਗ ਬਹੁਤ ਵਧੀਆ ਜੀ ਇੱਕ ਜੇਕਰ ਧੂਤੇ ਦੀ ਵੀ ਚੰਗੀ ਤਰ੍ਹਾਂ ਛਿੱਤਰ ਪਰੇਡ ਕਰ ਦਿੱਤੀ ਜਾਂਦੀ ਤਾਂ ਹੋਰ ਵੀ ਨਿਜਾਰਾ ਆ ਜਾਣਾ ਸੀ।ਧੂਤਾ ਕਹਿੰਦਾ ਹੁਣ ਮੈ ਰੱਖੇਗਾ
ਲਵ ਯੂ ਜੱਟਾ ਜਮਾ ਘੈਂਟ ਗੱਲ ਬਾਤ ਹੂੰਦੀ ❤️❤️ਦੋ ਚੀਜ਼ਾਂ ਦਾ ਮਜ਼ਾ ਨੀ ਇਕ ਬਹੁੱਤ ਟਾਇਮ ਬਾਅਦ ਵੀਡੀਉ ਪਾਉਂਦੇ ਤੁਸੀ ਦੂੱਜ਼ਾ ਮਸ਼ਹੂਰੀ ਬਹੁੱਤ ਆਉਂਦੀ ਯਾਰ ਵੀਡੀਉ ਚ
👉ਭਾਗੂਆ ਧੂਤ ਦੀ ਛਾਂਟੀ ਨਾਲ ਸਟਾਰ
ਵਿਧੀਆਂ ਲੱਗਣਗੇ 😄😄😄😄😄
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ
😮Hbb.
Dutta oyee 😂 kaint episode a sare
ਸਰਬੀ ਦੇ ਭਾਵੇਂ ਕੁੱਟ ਪੈ ਗਈ
ਕੁੱਟ ਖਾਣ ਦੀ ਐਕਟਿੰਗ ਬਹੁਤ ਵਧੀਆ
ਸਰਬੀ ਤੇ ਭਾਗੂ ਸਾਅ ਗਏ😂😅😂
Maai da ghr, doote di acting bht siraa😅😅😅😊
ਆਹ ਐਪੀਸੋਡ ਤਾਂ ਧੂਤੇ ਤੇ ਵੀਰੇ ਨੇ ਜਚਾਇਆ ਬਹੁਤ
ਬਹੁਤ ਵਧੀਆ ਐਕਟਿੰਗ ਹੈ
ਸਾਰੀ ਟੀਮ ਦੀ ਐਕਟਿੰਗ ਸਿਰਾਂ ਭਾਗੂ ਵਾਈ👍
ਯਾਰ ਆ ਇਕ ਬੰਦਾ ਬੋਲਾ ਬੋਲਾ ਹੀ ਕਰੀ ਜਾਂਦਾ ਹੋਰ ਤਾ ਕੁਸ ਕਰਨਾ ਨੀ ਔਂਦਾ tuta eh ਕਰਕੇ ਚਲ ਰਿਹਾ ਬਸ ਹੋਰ ਕਿਸੇ ਨੂੰ ਕੁਸਨੀ ਕਰਨਾ ਔਂਦਾ
Ajj phago ne sira kita phago Action Movie end acting phago di sirra bai
, ਬਹੁਤ ਵਧੀਆ ਵੀਡੀਓ ਵਾਈ
24:34 bira baba end kronda 😂😂😂😂
❤😂🎉 ਸਾਰਿਅਾ ਦੀ ਅੇਕਟਿੰਗ ਬਹੁਤ ਵਧੀਅਾ ਹੈ.😅😅😅😅😅😅😅😅😅
ਖੁਸ਼ੀ ਤਾ ਮੈਨੂੰ ਵੀ ਬਹੁਤ ਆ
ਠੋਡੀ ਵੀਡਿਓ ਬਹੁਤ ਸਾਰੀਆਂ ਵਧੀਆ ਹੁੰਦੀ ਏ ਪਰ ਪੂਰੀ ਦੇਖਾ ਕਰੋ ਬੇਨਤੀ ਕਰਦਾ ਹਾਂ ਜੀ ❤❤❤❤
Bhut bhut pyar sabnu me v acting krna chaonde c 10 saao hoge sab dream viche reh gye saari da sturggle dkehya me suneya interview suneya me bhut mehnti ho baba enve he bhalki bakshi pehla me eh sab natk tohade ignore krda eha me dhotte de video dekhi comdy fee me dekhn aya menu daily raat de 2 vj rhe a dekhde dekhde god bless u bheno bharavi jionde vsde rho ❤❤❤❤❤❤❤ rab hmesha khush rkhe sabnu tohada sturggle bhut a kami aala veer waheguru ne nth rkheya bakshish a waheguru de tere te jo apne sachoola de fees lyake dnda rha a bhuy bhut pyar sabnu ❤❤❤
ਹਿੰਦੀ ਆਲੀ ਟੀਚਰ ਬਹੁਤ ਵਧੀਆ
ਬਹੁਤ ਵਧੀਆ ਵੀਰ
Sab toh kaint episode si bai swaaad agya
ਬਹੁਤ ਵਧੀਆ ਬਈ ਵੀਡਿਓ ਵਾਹਿਗੁਰੂ ਜੀ ਤਰੱਕੀ ਬਖਸ਼ੇ ਬਖਸ਼ੇ ਟੀਮ ਨੂੰ
7:43 lona star mode te😂😂😂😂
Very nice video jass and inder bhi
Ik gl bhut soni lgi beere babe di , ਸਲਾਹ bhut soni deti ❤❤❤phuc gis krn di
Bhut kaint bande a sari team ❤❤❤
Buht 😊😅😅😅😅❤❤❤ good ha ji wahiguru kirpa Kran
Bhut ghant ਅਕਟਿੰਗ
ਬਹੁਤ ਵਧੀਆ ਵੀਡੀਓ
ਬਹੁਤ ਵਧੀਆ ਵੀਡੀਓ 👍🏻👍🏻👍🏻
❤❤❤ਮੈਂ ਕਿ੍ਸਦੀਪ❤ ਪਿਆਰ ਕਰਦਾ ਸੀ ਸਾਰੀ ਟੀਮ ਦਾ ਨੂੰ ਜੀ
🤣🤣🤣ਨਾਲੇ ਮੈਂ ਥਾਣੇਦਾਰਨੀ ਨਹੀਂ ਹੌਲਦਾਰਨੀ ਹਾਂ ਕੋਈ ਨਹੀਂ ਥੋੜਾ ਟਾਇਮ ਖੜਜਾ ਹੁਣੇ ਤੇਰੇ ਫੀਤੀਆਂ ਲਗਾ ਦਿੰਦੇ ਹਾਂ
ਸੁਆਦ ਲਿਆ ਦਿੱਤਾ ਬਾਈ ਓਏ। ਬਣਾ ਦਿੱਤੀ ਬਧਰੀ
O baba aa siraaaaaaaaa kita pagguuaaaaaaa😂😂😂😂😂😂
Siiirrrraa yr bhaagu 😂😂😂🤣
ajj kal diyan movies nlo jiada vdia. full entertaining 🎉
ਬੀ ਪੀ ਤਾਂ ਅਜੇ ਭਾਗੂ ਆਏ ਤੇ ਹੋਰ ਘਟੇਗਾ ਚੱਕਰ ਤੇ ਚੱਕਰਵਰਤੀ ਹੀ ਆਵੇਗੀ ਹੁਣ ਤਾਂ ਜਦੋਂ ਭਾਗੂ ਆ ਗਿਆ ਕੋਲ 🤣
ਭਾਗ ਸਿਆ ਲਾਤੀਆ ਘਰਵਾਲੀ ਦੇ ਫੀਤੀਆ 😂😂😂😂😂
ਨੇੜੇ ਹੋਕੇ ਤਨਖਾਹ ਵੀ ਫੜਲੈ😂😂😂😂
Hello ji 🙏🏻🙏🏻🙏🏻🙏🏻🙏🏻🙏🏻🙏🏻🦅🦅🦅🦅🦅👏🏻👏🏻👏🏻
SIRRRRA ACTING BAI JASSA INDER BHAGGU AND PINDI WALA END BABBAL BHABBI JI AND ALL'TEAM GOOD ❤❤❤❤
Bhot vidya viedos
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
ਵਾਹ ਓਏ ਵਾਹ ਧੂਤੇ ਭਾਵੇਂ ਸਾਰੇ ਜਾਣੇ ਤੈਨੂੰ ਸਿੱਧਰਾ ਕਹਿੰਦੇ ਹਨ ਤੂੰ ਤਾਂ ਸਾਰਿਆਂ ਨਾਲੋਂ ਅੱਜ ਸਿਆਣੀ ਗੱਲ ਕਰ ਗਿਆ ਮੈਂ ਤਾਂ ਮਾਤਾ ਦੀ ਜਗ੍ਹਾ ਸੰਭਰਦਾ ਮੈਂ ਓਹਦੇ ਵੀਹ ਰੁਪਏ ਲਏ ਸੀ ਓਹਦੇ ਬਦਲੇ ਮੈਂ ਮਾਤਾ ਦੀ ਜਗ੍ਹਾ ਨੂੰ ਸੰਭਰਦਾ
ਅੱਜ ਸਵਾਦ ਆਇਆ 😂😂😂
Bahut vdia rab chardikala vich rakhe sari team nu
ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥
ਤੇਰਾ ਬੇੜਾ ਬੈਠ ਜੈ ਸਰਭੀਏ ਤੂੰ ਮੇਰੇ ਦਿਲ ਨਾਲ਼ ਖੇਡ ਗਈ ਕੰਜਰੀਏ wala shona dialogue 😅lgya
🙏🏿🙏🏾🙏🏽🙏🏼🙏🏻
ਨਵੀਂ ਵੀਡੀਓ ਵਿਚ ਢੋਲ ਵਜਾ ਕੇ ਵਧੀਆ ਕੀਤਾ,ਹੋਰ ਤਾਂ ਕੋਈ ਨਵੀਂ ਚੀਜ਼ ਨਹੀਂ
Bahut kaint a Bai teem tuhadi good actress 😅😅
Atttttttttttt video God bless all team, bhagu veere jehri police ali ne rishta kraya c ohde v chittrol phero chnggi tra o bhut chamaldi c
18:24 🔥🔥🔥🔥
👌👌👌👍👍👍👋👋👋👋
❤❤ ਬਹੁਤ ਵਧੀਆ
Ctdd
ਸਰਬੀ ਕੋਰ ਘੱਟ ਪੜੀ ਹੋਈ ਆ, ਕਦੇ ਵੀ ਪੰਜਾਬ ਪੁਲਿਸ ਵੱਲੋਂ ਹੜਤਾਲ ਨਹੀਂ ਕੀਤੀ 😂😂😂😂
Siraaa y
Sira att se sRe part brother
Very Nice 👍👍👍👍 22 ji
ਸ਼ੁੱਕਰ ਹੈ ਸ਼ੁੱਕਰ ਹੈ ਭਾਗੂ ਦੀਆਂ ਵੀ ਅੱਖਾਂ ਖੁਲ੍ਹੀਆਂ ਅੰਨ੍ਹਾ ਹੋਇਆ ਫਿਰਦਾ ਰਹਿੰਦਾ ਸੀ ਸਰਬੀ ਸਰਬੀ ਸਰਬੀ ਦੇ ਮਗਰ ਕੁੱਤੇ ਵਾਂਗ ਪੂਛਾਂ ਹਿਲਾਉਂਦਾ ਫਿਰਦਾ ਰਹਿੰਦਾ ਸੀ ਹਰ ਵੇਲੇ ਆਪਣੀ ਵਾਲੀ ਮਗਰ ਲੱਗ ਕੇ ਜੱਸੇ ਨੂੰ ਥਾਣੇ ਚੁੱਕਵਾਇਆ ਉੱਥੇ ਪੈਸੇ ਲਵਾਏ ਓਹਨਾਂ ਪੈਸਿਆਂ ਵਿੱਚੋਂ ਵੀ ਪੈਸੇ ਖਾ ਗਈ ਇਹੋ ਜਿਹੀਆਂ ਨੂੰ ਤਾਂ ਕੋਈ ਵੀ ਘਰ ਨਾ ਨਸੀਬ ਹੋਵੇ
ਵੀਰ ਜੀ ਬਹੁਤ ਹੀ ਵਧੀਆ ਵੀਡੀਓਜ਼ ਹੈ ਇਸ ਨੂੰ ਵਾਰੀ ਵਾਰੀ ਦੇਖਣ ਨੂੰ ਜੀਅ ਕਰਦਾ ਹੈਂ ਉਹ ਪੱਤਲੀਂ ਜੀ ਬਹੁਤ ਹੀ ਸੋਹਣੀਂ ਹੈ ਜੀ ਕਰਦਾਂ ਵਾਰੀਂ ਵਾਰੀਂ ਦੇਖੀਂ ਚਲ 4:51
Bheraa bai very nice 🙂❤😂
Jasse da thapd 22:32 te 😂😂😂
Vchari thndi jyi hogi😂😂
Vadi seva karii jiigd ekting ❤❤❤❤🎉🎉🎉🎉sari teem ne 😂😂😂😂😅😅😅😅😅😅
Bhut siraa part ne 😂😂😅😅
Very nice yaar so funny 🤣🤣🤣🤣🤣🤣🤣🤣
Very nice video bro Nabha to 👍👍👌👌❤❤
ਯਾਰ ਗਲਤ ਗੱਲ ਏ ਪਹਿਲਾਂ ਵਾਲਾ ਹੀ ਦੁਬਾਰਾ ਅੱਪਲੋਡ ਕਰ ਦਿੱਤਾ
ਵੀਰੇ ਤੁਸੀਂ ਦੁਆਰਾ ਵੀਡਿਉ ਪਾਈ ਹੈ, ਦੋ ਦਿਨ ਪਹਿਲਾਂ ਵੀਡਿਉ ਆਈ ਸੀ
ਬੋਲਾ ਕਹਿੰਦਾ ਹੁੰਦਾ ਸੀ 😂⚡😂⚡😂😂
Hyee swad aa giya 😅😅😅
Good acting sarbi(Jaswinder Sandhu,)
Surender sheoran kheowali sirsa nice
Siraaa veer ❤❤❤❤❤❤❤❤
24:26 😂🤣🤣🤣🤣🤣🤣🤣🤣🤣🤣😂😂😂😂😂
kaint a bro teria sariaya videos dekhda me full kaint hundi naa ❤❤👍👍👍👍👍
Bere de cat walk 😂😂😂😂 sarbi wali😂😂😂
ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ
Asi kol hea
Beera + Dhuta ❤❤❤❤❤❤❤❤❤❤❤❤❤❤❤❤
19:23😂😂😂😂😂😂😂😂
ਸਿਰਾ ਗੱਲਬਾਤ
Thx indar y jaldi video paun lai love you bro sari team nu
24:35 dutta bhagu 😅
The great vedio aa
Nice babeoooooooooo
Ghaint y
GOOD VIDEO GOOD ACTING ALL'TEAM THANKS SO MUCH ❤❤❤❤❤
Bhort Vidya video Bai ji