Tuci OH chauke pind to ho jo pakho kol aa agree aa sode nal eh amm loka di real life te HI kmm krde ne baki ah kapil wrge ta Fake ji camedy krde ne loka nu hasa awe na awe prr ohna di team dhkke nal hassdi sidhu archna ehna fake hase da award dena chahida.. Real hasa ta eh aa kus hsde ne kus da mood fresh ho janda.. Kmaal krta bhagu, dhutta, minder, beera, jssa,eh ta jaan ne real comedy di 😊
@@Maan_ yrr sade nal aa pind ta puch lia baki apa nu lod ni kise di ek hai ohi lakha wrgi aa bise tu yr galt v nhi lgdia line hi ne kudi de comment te eh tu reeplye krta nhi pta nhi kithe rul khul gia hunda comment mera kon kudi kehra pind kudi da.. 🤣🤣
ਕੋਈ ਕਮੀਂ ਤਾਂ ਨਹੀਂ ਵੀਡਿਓ ਵਿੱਚ ਆਪਣੇ ਰਾਏ ਦੇ ਸਕਦੇ ਓ ਤੁਸੀ ਥੋਡਾ ਆਪਣਾ ਚੈਨਲ ਏ
Nhi
Halleyan vele Vali gall ni jachi
ਸਿਰਾ ਗੱਲ ਬਾਤ ਭਾਊ ਜੀ
ਬਾਈ ਯਾਰ ਥੋਡੀਆ videos ਇਹੋ ਬੋਹੋਤ ਵਧੀਆ ਲੱਗਦੀਆਂ ਬਾਈ ਯਰ ਅਹ੍ਹ ਜਦੋਂ ਦੀ ਤੇਰੀ ਨਵੀਂ ਵੋਹਟੀ ਸਰਬੀ ਆਈ ਆ ਹੋਰ ਹੀ ਮਾਹੌਲ ਜਾ ਹੋ ਗਿਆ ਬਾਈ ਬੇਈਮਨਾ ਤਾ ਆਵਦੇ ਘਰਾ ਚ ਹੀ ਬੋਹਤ ਆ ਤੇਰੀਆ ਵੀਡੀਓਜ਼ ਦੇਖ ਵਹਲਾ ਮਨ ਖ਼ੁਸ਼ ਹੁੰਦਾ ਸੀ ਏਥੇ ਵੀ ਉਹ ਬੇਈਮਾਨਾਂ ਜਾ ਕਰੀ ਜਾਂਦੀ ਆ ਵਾਲਾ ਵਧੀਆ ਲਗਦਾ ਕ ਓਹਦੇ ਤੋਂ ਪਹਿਲਾ
ਘਰ ਕਿਉਂ ਬਦਲ ਤਾ ਵੀਰ ਜੀ
ਵੀਡੀਓ ਬਹੁਤ ਬਹੁਤ ਵਧੀਆ ਬਣੀ ਪਰ ਸਭ ਤੋਂ ਵਧੀਆ ਹਨ। ਕੰਮੀ ਆਲੇ ਦੇ ਖੇਤ ਧੂਤੇ ਦੀ ਹੋ ਰਹੀ ਸੇਵਾ।
ਜਸੇ ਨੇ ਭਾਗੂ ਨੂੰ ਉਸਦਾ ਸੀਨ ਵਿਖਾਉਣ ਤੇ ਬੀਰੇ ਤੇ ਭਾਗੂ ਦਾ ਰਿਐਕਸ਼ਨ।
ਬਹੁਤ ਹੀ ਖੂਬਸੂਰਤ ਹੈ ਥੋਡੀ ਜੋੜੀ ਭਾਗੂ ਬੀਰਾ ਸੁਪਰ ਹਿੱਟ ਹੋ ❤️❤️❤️👍👍👍👍🙏🙏🙏🙏🙏
ਬਹੁਤ ਵਧੀਆ ਨਾਟਕ ਹੁੰਦੇ ਨੇ ਸਾਡੇ ਖੇਤ ਵੀ ਇਸੇ ਤਰ੍ਹਾਂ ਹੀ ਰੌਣਕਾਂ ਲੱਗਦੀਆਂ ਨੇ ਸ਼ਾਮ ਨੂੰ
ਹਾ ਹਾ ਹਾ ਹਾ😊😊😢😅😮
ਬੀਰਾ ਮੂੰਹ ਨਾਲ ਪੁਚਕਾਰੀ ਜੀ ਬੜੀ ਘੈਂਟ ਬਜਾਉਂਦਾ
ਧਰਮ ਨਾਲ ਨੱਬੇ ਦਾ ਦਹਾਕਾ ਯਾਦ ਆ ਜਾਂਦਾ
ਬਹੁਤ ਵਧੀਆ ਵੀਡਿਓ ਹੈ ਵੀਰ ਜੀ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ
ਭਾਗੂਆ ਅੱਜ ਬੀਰੇ ਨੇ ਤਾਂ ਸਿਰਾ ਹੀ ਕਰਾਤਾ😊😊
32:21
ਜਿੱਨੇ ਨਾਟਕ ਚੱਲਦੇ ਐ ਸਾਰਿਆਂ ਤੋਂ ਸਿਰਾ ਭਾਗੂਆ🎉❤
ਭਾਗੂ ਬੀਰੇ ਦਾ ਪਿਆਰ ਬਹੁਤ ਆ।
ਤੁਹਾਡੀ ਸਾਰੀ ਟੀਮ ਹੀ ਬਹੂਤ ਵਧੀਆ ਕੰਮ ਕਰਦੀ ਐ ਢੇਰ ਸਾਰੀਆਂ ਸ਼ੁਭ ਕਾਮਨਾਵਾਂ।
ਰਣਜੀਤ ਸਿੰਘ ਲਾਂਡਰਾਂ(ਮੋਹਾਲੀ)
ਸਾਡਾ ਤਾ ਇਕ ਟਰਸਟ ਬਣ ਗਿਆ ਹੈ, ਕਿ ਤੁਹਾਡੇ ਅਪਿਸੋੜ ਦੇਖਣੇ ਈ ਦੇਖਣੇ ਆ ❤
ਲਵ ਯੂ ਅੱਲ ਟੀਮ
ਵੀਰ ਜੀ ਮੈਂ ਸ਼ੁਰੂ ਤੋਂ ਸਾਰੇ ਭਾਗ ਦੇਖਦੀ ਆਈ ਆ ਤੁਹਾਡੀ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਹਰ ਵੀਰਵਾਰ ਉਡੀਕ ਰਹਿੰਦੀ ਆ ਬਸ ਰੋਲ ਐਨਾ ਵਧੀਆ ਹੁੰਦਾ ਕੁਮੈਟ ਕਰਨਾ ਈ ਭੁੱਲ ਜਾਨੇ ਆ 😂😂😂😂
Tuci OH chauke pind to ho jo pakho kol aa agree aa sode nal eh amm loka di real life te HI kmm krde ne baki ah kapil wrge ta Fake ji camedy krde ne loka nu hasa awe na awe prr ohna di team dhkke nal hassdi sidhu archna ehna fake hase da award dena chahida.. Real hasa ta eh aa kus hsde ne kus da mood fresh ho janda.. Kmaal krta bhagu, dhutta, minder, beera, jssa,eh ta jaan ne real comedy di 😊
@@sandeepK-x6h😂😂😂 sale line dekh janta you tube di video de comment vch vi mardi ah 😂😂😂 lagiya reh lagiya reh keeda pind ah kudi dasi
@@Maan_ yrr sade nal aa pind ta puch lia baki apa nu lod ni kise di ek hai ohi lakha wrgi aa bise tu yr galt v nhi lgdia line hi ne kudi de comment te eh tu reeplye krta nhi pta nhi kithe rul khul gia hunda comment mera kon kudi kehra pind kudi da.. 🤣🤣
@@sandeepK-x6h 😂😂😂
Bobby deol😂😂😂
ਬਹੁਤ ਵਧੀਆ ਬੀਰਾ ਬਹੁਤ ਵੱਟ ਕੱਢਦਾ ਜਾਦ ਹੋ ਹੋ ਹੋ ਕਰਦਾ। ਬਹੁਤ ਘੈਟ ਖਿੱਚ ਕੇ ਰੱਖੋ
ਭਾਗੂ ਤੇ ਵੀਰਾ ਸਿਰਾ ਕਰਵਾਉਂਦੇ ਨੇ, ਕੋਈ ਤੋੜ ਨੀ ਜੱਟੋ ਥੋਡਾ।
ਧੂਤਾ ਪਿੰਡੀਵਾਲਾ ਬੰਦਾ ਘੈਂਟ।ਪੱਗ ਦੇ ਨਾਲ ਬਹੁਤ ਘੈਂਟ ਆ
ਸਿਰਾ ਕਰਵਾ ਛੱਡੀਆਂ ਸਾਰੀਆਂ ਨੇ ਅੱਤ ਹੈ ਯਾਰੋਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਹੋਰ ਵਧੀਆ ਵਧੀਆ ਵਲੋਗ ਬਣਾਉ
ਅੱਜ ਤਾ ਵੀਰੇ ਤੇ ਭਾਗੂ ਨੇ ਬਹੁਤ ਹੱਸਿਆਂ
ਕੈਮਟ ਕਰਨ ਲਈ ਰਿਹਾ ਨਾ ਗਿਆ
Baba ਚੜ੍ਹਦੀਕਲਾ ਵਿੱਚ ਰੱਖੇ ਥੋਨੂੰ ਸਾਰਿਆਂ ਨੂੰ
Dutthe Harman naal yaari rakh tere kum hoju. 👍ਬੈਸਟ ਓਫ ਲੱਕ ਆਲ ਟੀਮ ਮੈਂਮ੍ਬਰਜ਼
ਧੁੱਤੇ ਦੇ ਇਕ ਹੀ ਪੈਂਟ ਸ਼ਰਟ ਹੁੰਦੀ ਆ😂😂😂
Sahi aa 😂
Hm 😂,,ryt
ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ ਇਹ ਪੜਦੇ ਖੋ ਲੋਗਾ ਸਾਰੇ ਬੀਰਾ ਨੀ ਹਟਦਾ ਜੇ ਨਾ ਮੂੰਹ ਤੇ ਹੱਥ ਰੱਖਦਾ ਇਹਨੇ ਗਾਲਤੇ ਸੀ ਗੱਢੇ
ਬੁੱਹਤ ਵੱਦੀਆ ਵੀਡਿਓ ਹੁੰਦੀਆਂ ਨਾਲ਼ੇ ਧੂਤੇ ਦੀ ਮੱਖੀਆਂ ਬੁੱਹਤ ਵੱਦੀਆ ਕੋਰਸ ਕਰਾ ਦੋ
ਬਹੁਤ ਸੋਹਣੀ ਵਿਡਿਓ ਵੀਰੇ ❤❤❤❤
ਤੁਹਾਡੀ ਸਾਰੀ ਟੀਮ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਮਾਲਦਾਰ ਛੜਾ ਹਫਤੇ ਵਿੱਚ ਦੋ ਵਾਰ ਬਣਾਇਆ ਜਾਵੇ .
ਵੀਰੇ ਦੀ ਐਕਟਿੰਗ full Siraaa ਆ 👌👌😂😂😂🔥🔥
ਪਰੀਤ ਕਦੀ ਪਤਨੀ ਭੈਣ ਇਹ ਗ਼ਲਤ। ਹੈ ਜੀ ਜਾਂ ਪਤਨੀ ਭੈਣ। ਇੱਕ
ਦਾ ਰੋਲ ਕਰਨੇ ਚਾਹੀਦੇ ਨੇ
Ha v chga ni lgda kdi patni. Kdi pen
ਬਾਈ ਵੱਖਰਾ ਵੱਖਰਾ ਸ਼ੋਅ ਆ
❤❤😂😂🎉🎉 ਸਾਰੀ ਟੀਮ ਸਿਰਾ ਹੀ ਹੈ ਸਾਰਿਅਾ ਦੀ ਅੈਕਟਿੰਗ ਬਹੁਤ ਵਧੀਅਾ ਹੈ..😅😅😅😅😅❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਭਾਗੂ ਦੇ ਆੜੀ ਦਾ ਵੀ ਵਿਆਹ ਕਰ ਦੋ . ਜਿਸ ਤੋਂ ਟੋਆ ਪੁੱਟਣ ਦੀ ਮੁਹਰਤ ਕਰਵਾਈ ਸੀ.
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
ਵਾਹਿਗੁਰੂ ਜੀ ਕਿਰਪਾ ਕਰਣ
ਸਾਰੀ ਟੀਮ ਤੇ ਬਹੁਤ ਵਧੀਆ ਕਹਾਣੀ ਹੋ
ਬੀਰਾ ਬਹੁਤ ਖੁਸ ਹੁੰਦਾ ਐ ਗੱਲਾ ਸੁਣ ਕੇ
Wait ਹੀ ਕਰਦੇ ਸੀ❤❤❤❤
ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤❤❤
ਭਾਗੂ ਵੀਰ ਬੀਰੇ ਐਕਟਿੰਗ ਬਹੁਤ ਵਧੀਆ ਆ
ਬਹੁਤ ਘੈਟ ਯਾਰੀ ਭਾਗੂ ਤੇ ਬੀਰਾ ਹੋ ਹੋ 👍⭐⭐🤣
ਬਹੁਤ ਸੋਹਣੀ ਵੀਡਿਓ ਬਾਈ ਭਾਗ ਸਿਆ
ਬੀਰਾ ਬਾਈ ਤਾਂ ਸਿਰਾ ਕਰਵਾ ਰਿਹਾ ਇਸ ਵਾਰੀ
ਹੁਣ ਵਿਡੀਓ ਵਧੀਆ ਲੱਗੀ ਹੈ ਭਾਗੂ ਤੇ ਵੀਰੇ ਦੀ ਜੋੜੀ ਵਧੀਆ ਕੰਮ ਕਰਦੀ ਹੈ
ਬਹੁਤ ਵਧੀਆ ਬਾਈ ਜੀ 🌹🌹🌹🌹
ਚੱਪਲਾਂ ਚੱਕ ਲਿਆ ਆਈ ਮੇਰੀਆਂ 😂😂😂😂😂😂
ਬੀਰਾ ਸਿਰਾ ਕਰਾ ਗਿਆ 🔥🔥
ਸਿਰਫ ਇੱਕ ਚੀਜ਼ ਮੈਨੂੰ ਰੋਕ ਸਕਦੀ ਹੈ , ਅਤੇ ਫਿਰ ਵੀ ਮੇਰਾ ਸੰਗੀਤ ਸਦਾ ਜਿਉੰਦਾ ਰਹੇਗਾ ।🔥🔥 ਸਿੱਧੂ ਮੂਸੇਵਾਲਾ ❣️❣️
#justiceForShiduMosseWala ❤❤❤❤
😊😊😢😮
@@HarmanPreet-tv7rwqqqqqqqqqqqqqqqqqqqqqqqqqqqqqqqqqqqqqqqqqqq
@@GurmeetSingh-qn5eqwith a❤❤
Very nice video🙏🙏🙏🙏🏽🙏🏽🙏🏽🙏🏽🙏🏽
ਬਹੁਤ ਵਧੀਆ ਵੀਰੇ ਧੰਨਵਾਦ
ਵਾਲੀ ਘੈਂਟ ਵੀਡਿਓ ਹੁੰਦੀ ਆ ❤❤❤❤
Good Dutta end aa
Very nice acting Harmesh excellent job good aaj ta beera number 1 😂😂😂❤️🥳❤️❤️ te sari team nu rab chardi kalan ch rakhe 🙏👍
ਬਹੁਤ ਹੀ ਵਧੀਆ ਵੀਡੀਓ ਹੈ
ਇੱਕ ਨਹਿੰਗ ਸਿੰਘ ਨਾਲ ਕੀ ਰੌਲਾ ਤੁਹਾਡਾ ਬਾਈ ਉਹ ਬਹੁਤ ਗੱਲਾਂ ਕਰਦਾ ਸੀ ਬਈ ਅਸੀ ਜੱਟ ਬੀਟ ਵਾਲੀ ਟੀਮ ਨੂੰ ਮਿਲਣਾ ਕਾਹਦਾ ਵੀਡੀਉ ਚ ਬਹੁਤ ਗਲਤ ਬੋਲਦੇ ਨੇ
ਭਾਗੂ ਤੇ ਬੀਰੇ ਪਿਆਰ ਬਹੁਤ ਵਧੀਆ ਰੱਬ ਇੱਦਾਂ ਹੀ ਬਨਾਈ ਰੱਖੇ
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ 🙏🏻🙏🏻
ਬਹੁਤ ਵਧੀਆ ਵੀਡੀਓ ਹੁੰਦੀਆਂ ਹੈ ਬਾਈ ਜੀ
ਵਧੀਆ ਲੱਗਦਾ ਦੋਨੋ ਰਲ ਕੇ ਕੰਮ ਕਰਦੀਆ ਸਰਬੀ ਤੇ ਪ੍ਰੀਤ 👍🏻👍🏻👌👌🥰🥰
ਅਨਪੜ੍ਹ ਰੋਲ ਤਾਂ ਚੰਗਾ ਨਿਭਾਉਂਦਾ ਹੈ ਭਾਗੁ ਛਾਜਲੀ ਵਾਲੇ ਨੂੰ ਐਨੇ ਪਾਗਲ ਵੀ ਨਹੀਂ ਲੋਕ ਠੀਕ ਹੈ ਮਾਲਵੇ ਦੇ ਸਮੁੱਚੇ ਸਮਾਜ ਨੂੰ ਬਦਨਾਮ ਕਰ ਦਿੱਤਾ ਕੋਈ ਚੰਗੇ ਕਿਰਦਾਰ ਦੇ ਰੋਲ ਅਦਾ ਕੀਤਾ ਜਾਵੇ ਅਸੀਂ ਯੂ ਪੀ ਉਤਰਾਖਂਡ ਬਾਰਡਰ ਉਤੇ ਪੰਜਾਬ ਤੋਂ ਜਮੀਨ ਮਿਲੀ ਸੀ ਹਮੀਰ ਗਢ ਤੋਂ ਫੌਜੀ ਪਿਤਾ ਜੀਤ ਸਿੰਘ ਜੀ ਨੂੰ ਇਸ ਲਈ ਨਾਟਕ ਦੇਖਦੇ ਹਾਂ ਪੰਜਾਬੀ ਨਹੀਂ ਆਉਂਦੀ ਬੇਨਤੀ ਹੈ ਕਿ ਮਾਝਾ ਖੇਤਰ ਅਤੇ ਦੁਆਵਾਂ ਵੀ ਮਾਲਵੇ ਨਾਲੋਂ ਅਗੇ ਹਨ
ਠੀਕ ਬਾਈ ਜੀ ਮੈਂ ਵੀ ਮਾਝੇ ਤੋ ਹਾ ਪਰ ਮਾਲਵੇ ਵਾਲੇ ਵਾਲੀਆ ਦੀ ਬੋਲੀ ਥੋੜੀ ਵੱਖਰੀ ਹੈ
❤❤😂😂 ਭਾਗੁ ਫੋਨ ਚ..ਕਿ. ਪੁਛਿ ਜਾਂਦਾ ਬੋਬਿ. ਦਿਓਲ ਅਾਸਰਮ....😅😅😅😅😅😅😅😅😅😅
ਸਾਰਿਆਂ ਤੋਂ ਵਧੀਆ ਬੀਰੇ ਬਾਬੇ ਤੇ ਚਰਨੋ ਦਾ 😂😂😂😂
ਸਤਿਕਾਰ ਯੋਗ ਦੋਸਤੋ ਮੇਂ ਬੇਨਤੀ ਕਰਦਾ ਹਾਂ ਕਿ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰੋ ਜੀ ਜੋ ਕੁੱਝ ਵੀ ਲਿਖਣਾ ਹੁੰਦਾ ਏ ਜਾਂ ਬੋਲਣਾ ਹੁੰਦਾ ਏ ਤਾਂ ਸਿਰਫ਼ ਪੰਜਾਬੀ ਵਿੱਚ ਲਿਖੋ ਅਤੇ ਬੋਲੋ ਆਪਾਂ ਪੰਜਾਬੀ ਹਾਂ
ਸਹੀ ਗੱਲ ਹੈ ਬਾਈ
ਸਹੀ ਗੱਲ ਹੈ ਬਾਈ
ਸਹੀ ਗੱਲ ਆ ਬਈ
❤❤❤
ਬਹੁਤ ਵਧੀਆ ਵੀਡਿਉ
ਪੁਰਾਣੇ ਮਕਾਨ ਚ ਹੀ ਰੋਣਕ ਸੀ ਚਲੋ ਕੋਈ ਗੱਲ ਵੀ ਹੋ ਸਕਦੀ ਆ ਜੋ ਬਦਲ ਲਿਆ ਮਕਾਨ ਸ਼ੂਟ ਲਈ
ਵੀਰੇ ਥੋਡੀਆਂ ਫ਼ਿਲਮਾਂ ਦੇਖ ਕੇ ਹੱਸ-ਹੱਸ ਢਿੱਡ ਦੁੱਖਣ ਲੱਗ ਜਾਂਦਾ😂😂😂😂🙏🙏
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ
ਤੂਤਾਂ ਵੀਰ ਬਹੁਤ ਸੋਨੀ ਐਕਟਿੰਗ ਕਰਦਾ ਵੀਰ ਤੂੰ ਜਾਰ
ਓਇ ਏਹ ਘਰ ਤਾ ਲੁਚੇ ਬੁਰੇ ਨੇ ਲਿਆ ਸੀ ਓਇ
ਭਾਗੂ ਵੀਰ ਸਾਨੂੰ ਵੀ ਭਗਤੀ ਕਰਨ ਲਈ ਨਾਲ ਲੈਸ ਚੱਲੋ ।❤❤❤
Waheguru meher kre sari Team te
ਪਹਿਲਾਂ ਵਾਲ਼ੇ ਘਰ ਦੀ location ਬਹੁਤ ਵਧੀਆ ਸੀ
ਵਧੀਆ ਵੀਡੀਓ ਹੈ ਜੀ
ਉਹ ਭਾਗੂ ਆ।
ਦੂਤਾ ਤੇ ਬੀਰਾ ਘੈਂਟ ਐਕਟਿੰਗ ਕਰਦੇ ਆ
❤️❤️❤️❤️ਬਹੁਤ ਵਧੀਆ ਜੀ ❤️❤️❤️❤️ਿ
ਬਹੁਤ ਵਧੀਆ ਭਾਜੀ ❤
ਬਹੁਤ ਵਧੀਆ ਭਾਗੂ ਸਾਹਿਬ
Nice good ਸਲਵਾਰ ਤੇ ਮੋਮੇ ਮੋਟੇ ਤੇਰੇ ਨੀ ❤
ਬਹੁਤ ਬਹੁਤ ਵਧਾਈਆ ਭਰਾ ਨਵੇ ਘਰ ਦੀਆ ਹੁਣ ਚਿੱਟੇ ਈ ਆਉਣੇ ਆ ਬੀਰਾ ਆਪੇ ਈ ਸਾਭੂ ਸਾਰਾ ਕੁਝ ਫੋਨ ਤੇ ਨਾ ਮਾਰ ਦੀ ਕਸੀਆ ਬੀਰੇ ਇਹ ਲੈ ਕੇ ਆਇਆ ਲੱਡੂ ਤੈਨੂੰ ਕਹਿੰਦਾ ਨਹੀ ਲੈ ਕੇ ਆਦਾ
ਬਹੁਤ ਹੀ ਵਧੀਆ ਵੀਡੀਓ ਸੀ ਇੰਦਰ 22 ਅੱਜ ਦੀ 😂😂👌👌👌👌👌
ਸਿਰਾ ਗੱਲ ਬਾਤ ਹੁੰਦੀ ਆ ਬਾਈ ਥੋਡੀ ਵੀਡਿਓ ਵਿੱਚ
parmatma sari team nu khush rakhe 🙏
ਵਾਈ ਆ ਤਾਂ ਵਾਲੀ ਸਿਰਾ ਵੀਡੀਓ ਆ
ਅਸੀਂ ਤਾਂ ਬਾਈ ਤੂੰ ਤਾਂ ਹੀ ਦੇਖਣਾ ਹੁੰਦਾ ਬਾਕੀ ਤੇਰੀ ਬੀਡੀਓ ਕੋਈ ਗੱਲਬਾਤ ਨਹੀਂ ਹੁੰਦੀ
Very nice vedio ਬਾਈ ਭਾਗੁ ਤਸਕੀ
ਵੀਰ ਸਿਰਾ ਕਰਵਾਉਂਦੇ ਹੋ ਸੰਗਰੂਰ ਦਾ ਮਾਣ LOVE U VEER
ਵੀਰਾ ਵੀ ਜਾਊਗਾ ਦੁਬਈ ਭਾਗੂ ਲੈ ਕੇ ਜਾ ਬਾਈ ਵੀਰੇ ਨੂੰ 😂😂😂😂😂
ਸਿਰਾ ਵੀਡੀਓ ਆ
ਬਹੁਤ ਵਧੀਆ ਗੱਲ ਬਾਤ
ਭਾਗੂ ਤੇ ਭਿਰੇ ਨੇ ਟੇਸਕੀ ਟੇਸਕੀ ਬੋਲ ਕੇ ਬਹੁਤ ਹੀ ਹਸਾਯਾ ਤੇ ਲਾਸ੍ਟ ਚ ਸਾਚ ਸਾਮਨੇ ਆ ਹੀ ਗਯਾ ਕਿ ਭਾਗੂ ਕੇਹੜੇ ਤਿਰਥਾ ਤੇ ਗਯਾ ਸੀ
ਜਮਾ ਸਿਰਾ ਕਰਾ ਤਾ ਕੋੲੀ ਕਮੀ ਨਹੀ ਵੀਡੀਓੁ ਚ ਕੰਮ ਦੱਬੀ ਰੱਖੋ 500 ਭਾਗ ਟਪਾ ਦੋ ਬਹੁਤ ਵਦੀਅਾ ਕੰਮ ਕਰਦੇ ਹੋ ਸਾਰੇ ਚੇਨਲਾ ਨਾਲੋ
❤❤😂😂 ਭਾਗੁ ਧਤੇ ਦਾ ਤਾੲਿਅਾ ਖੇਤ ਚ ਫੋਨ ਨਪਿ ਬੇਠੇ ..ਬੜਾ ਹਸਾੲੀ ਜਾਂਦੇ ਅਜ ਤਾ.ਦੋਨੇ ਸਾਡੂ ਬਨੇ ਬੇਠੇ ਹੈ.............😅😅😅😅😅
ਬਹੁਤ ਵਧੀਆ ਵੀਡੀਓ
ਘੈਟ ਵੀਡੀਓ 💯👌👌
ਬਹੁਤ ਵਧੀਆ। ਬਾਈ ਬੀਰਾ ਸੀਰਾ ਕਰਬਉਦਾ
Sirra video y
ਜੱਸਾ ਸੋਹਣਾ ਲਗਦਾ ਸੱਤਰੀ ਟੀ ਸ਼ਰਟ ਵਿੱਚ
ਅੱਛਾ ਜੀ
Oll tame very nice sukhvinder from uttrakhand 💯💯💯💯💯
Bohat jyada vadia video bnande ❤❤
ਸਿਰਾਂ❤❤❤ ਬਹੁਤ ਵਦੀਆਂ ਵੀਡੀਓ ਬਾਈ 👍👍👍❤❤❤❤❤
ਬਹੁਤ ਵਧੀਆ ਵੀਰ ਜੀ
Surender sheoran kheowali sirsa nice video
ਬੀਰਾ ਬਹੁਤ ਹੀ ਦਮਦਾਰ ਅਦਾਕਾਰ ਐ
Bheere di acting bhut ghaint a ji end sirraaa❤
ਬਹੁਤ ਵਧੀਆ ਵੀਡੀਓ ਬਣਾਉਦੇ ਓ 👍
ਪੂਰੀ ਟੀਮ Sirrrrrrrrrrrraaa💯💯
Very very good acting of Mr Bheerra ❤👌
ਬਹੁਤ ਬਹੁਤ ਵਧੀਆ ਸਾਰੀਆਂ ਵੀਡਿਓਜ਼ ਵਾਹਿਗੁਰੂ ਜੀ ਸਾਰੀ ਟੀਮ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ.