ਦਿਨ ਤਾਂ ਪੁਰਾਣੇ ਚੇਤੇ ਆਏ ਹੋਣਗੇ 🔴 DIN TA PURANE 🔴 LOVELY NIRMAN & PARVEEN BHARTA 🔴 NEW LIVE 2019

Поделиться
HTML-код
  • Опубликовано: 15 сен 2024

Комментарии • 713

  • @achhardeepbhullar56
    @achhardeepbhullar56 4 года назад +28

    ਦੋਨੋਂ ਦੀਆਂ ਆਵਾਜ਼ਾਂ ਦਿਲ ਨੂੰ ਛੂਹ ਲੈਂਦੀਆਂ ਨੇ ,,, ਦਿਲ ਦੀ ਗਹਿਰਾਈ ਵਿੱਚ ਉੱਤਰ ਜਾਂਦੀ ਐ ਆਵਾਜ਼

  • @ArshadAli-bk6qv
    @ArshadAli-bk6qv 3 года назад +72

    ਆ ਹੁੰਦੀ ਆ ਗਾਇਕੀ ਜਿਸ ਨੂੰ ਵਾਰ ਵਾਰ ਸੁਣਨ ਲਈ ਮਜਬੂਰ ਹੁੰਦਾ ਹਰ ਕੋਈ 👏👏👏👏👏👏

    • @namehai7908
      @namehai7908 Год назад +2

      Mere kol rpeat te chal reha

    • @user-ts5wt5pb7r
      @user-ts5wt5pb7r 7 месяцев назад +1

      Didi good Awaaz best Awaaz didi

  • @GurdeepSingh-pl7os
    @GurdeepSingh-pl7os 2 года назад +8

    ਬਹੁਤ ਖੂਬਸੂਰਤ ਗੀਤ ਜਵਾਨੀ ਦੇ ਦਿਨਾ ਦੀ ਯਾਦ ਤਾਜਾ ਕਰਵਾ ਦਿੱਤੀ! ਐਨਕ ਵਾਲਾ ਬਾਈ ਫਾਨੇ ਵਾਂਗੂ ਵਿਚ ਅੜਿਆ ਪਿਆ ਦੋਵੇ ਦੇ

    • @HarjinderSingh-cz7pg
      @HarjinderSingh-cz7pg Год назад

      Nhi veer ji aainka wala ta kol khrha kiun ki Ms Bharta nu legs di problem hai ji, Dhanwad ji

    • @JassiSingh-cb4qs
      @JassiSingh-cb4qs Год назад

      Husband bai bharta g da

  • @sarwansingh419
    @sarwansingh419 5 лет назад +128

    ਲਵਲੀ ਅਤੇ ਪ੍ਰਵੀਨ ਭਾਰਟਾ ਦੀ ਅਵਾਜ ਦਿਲ ਨੂੰ ਸਕੂਨ ਦੇਣ ਵਾਲੀ

  • @jagmohanshahraisar9330
    @jagmohanshahraisar9330 5 лет назад +158

    ਇਹ ਨੇ ਅਸਲ ਗਾਇਕੀ ਦੇ ਮਾਲਿਕ, ਲਾੲੀਵ ਸੁਣ ਕੇ ਨਜਾਰਾ ਅਾ ਗਿਆ

  • @avtarsingh-qk4gm
    @avtarsingh-qk4gm Год назад +15

    ਆ ਅਸਲ ਗਾਇਕੀ ਅੱਜ ਕੱਲ ਅਵਾਜ ਕਿਸੇ ਦੇ ਦਗ ਨਹੀ ਬੱਸ ਰੋਲਾ ਰੱਪਾ ਪਾਇਆ ਇਹਨਾ ਦੀ ਅਵਾਜ ਸਪੀਕਰ ਵੀ ਨਹੀ ਝੱਲ ਦੇ ਆ ਅਵਾਜ

  • @jagjitsingh6950
    @jagjitsingh6950 4 года назад +11

    ਇਹ ਗਾਇਕੀ ਆ। ਸਦਾ ਬਹਾਰ ਗੀਤ ਹਨ। ਦੋਵੇਂ ਹੀ ਸਿਰੇ ਹਨ। ਲਿਖਣ ਵਾਲਾ ਵੀ ਸਿਰਾ ਹੀ ਹੈ।

  • @amandeepgill5370
    @amandeepgill5370 4 года назад +11

    ਬਾਈ ਪਰਾਣੀ ਯਾਦ ਆ ਗਈ ਜੋੜੀ ਨੰੁ ਸਲਾਮ 🙏🙏 god bless you both lovely sirrrrrra

  • @ammybrar6151
    @ammybrar6151 3 года назад +14

    kehra isnu 2021 ch sun rehya nd ਮਰੀਦ ਆ ਅੱਜ ਵੀ

  • @ਸੱਚੀਆਂਤੇਖ਼ਰੀਆਂਗੱਲਾਂ-ਣ1ਡ

    Bht ਪਿਆਰੀ ਗਾਇਕਾ ਪ੍ਰਵੀਨ bharta ਭੈਣ ਜੀ... ਸਲਿਊਟ ਆ 👍👍👌👌

  • @Gurwindersingh-wt2mt
    @Gurwindersingh-wt2mt 4 года назад +8

    ਬਹੁਤ ਹੀ ਨਿੱਘੀ ਅਵਾਜ ਹੈ ਦੋਨਾ ਦੀ ਪਰਮਾਤਮਾ ਅਹਿਨਾ ਨੂੰ ਚੜ੍ਹਦੀਕਲਾ ਵਿੱਚ ਰੱਖੇ

  • @babbuahluwalia1987
    @babbuahluwalia1987 3 года назад +13

    ਬਹੂਤ ਹੀ ਜ਼ਯਾਦਾ ਕੈਂਟ ਗੀਤ, ਲਵ ਯੂ ਬਾਈ ਜੀ and awsm voice ਪਰਵੀਨ ਭਾਰਟਾ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਹਮੇਸ਼ਾ ਰੱਖੇ।

  • @tarsemsingh3449
    @tarsemsingh3449 4 года назад +15

    ਸਤਿ ਸ੍ਰੀ ਅਕਾਲ ਜੀ ਬੲੀ ਲਵਲੀ ਨਿਰਮਾਣ ਅਤੇ ਪਰਵੀਨ ਭਾਰਟਾ ਜੀ ਦੋਨਾਂ ਦੀ ਅਵਾਜ਼ ਤਾ ਦਿਲ 💓 ਨੂੰ ਛੁਹ ਜਾਂਦੀ ਹੈ ੲਿਹ ਅਵਾਜ਼ ਸੁਣ ਕੇੇ ਮਨ ਨੂੰ ਸਕੁਨ ਜਿਹਾ ਆ ਜਾਂਦਾ ਹੈ

  • @dilpreet5135
    @dilpreet5135 4 года назад +106

    ਪਰਵੀਨ ਮੇਰੀ ਭੈਣੇ ਤੇਰੀ ਕੋਈ ਨਹੀ ਰੀਸ ਕਰ ਸਕਦਾ ਅੱਜ ਕਲ ਤੇਰੀ ਅਵਾਜ਼ ਦੀ ਸਟੇਜ ਤੇ ਗਾਉਣ ਦੀਆਂ

  • @kuldipsingh4070
    @kuldipsingh4070 5 лет назад +146

    ਸੱਚ ਮੁੱਚ ਦਿਨ ਪੁਰਾਣੇ ਯਾਦ ਆ ਗਏ,ਗੀਤ ਸੁਣਕੇ👌👌

  • @MOR.BHULLAR-PB05
    @MOR.BHULLAR-PB05 5 лет назад +82

    ਬਹੁਤ ਵਧੀਆ ਅਵਾਜ਼ ਦੋਨੈ ਸਿੰਗਰਾ ਦੀ ਦਿਲ ਨੂੰ ਜਾਂਦੀ ਹੈ

  • @TakdirTV-wx1fn
    @TakdirTV-wx1fn 5 лет назад +137

    ਦੋਨੋਂ ਆਵਾਜ਼ਾਂ ਆਨੰਦ ਮਈ ਨੇ ਰੂਹ ਨੂੰ ਸਕੂਨ ਦਿੰਦੀਆਂ ਨੇ

  • @Rinkukumar-mf7wj
    @Rinkukumar-mf7wj 5 лет назад +20

    Bht wari dekhya eh live bt bor ni Hoya Mai. Ene pyare singer dono nd eni surili awaj. Kmaal ha ji. Waheguru Ena di lambi umr kre nd khush rkhe hmesha

  • @amandeepgill5370
    @amandeepgill5370 4 года назад +91

    ਹਾਏ ਓਏ ਰੱਬਾ ਏਨਾ ਸੋਹਣਾ ਗੀਤ ਸੀ ਪਰਾਣੀ ਯਾਦ ਆ ਗਈ

    • @manindersinghkhaira8650
      @manindersinghkhaira8650 3 года назад

      Shi keha ji

    • @RajinderSingh-tv6vf
      @RajinderSingh-tv6vf 3 года назад

      Sachi y purane din chete aage.

    • @gurmeetsinghdhillon6982
      @gurmeetsinghdhillon6982 3 года назад

      @@manindersinghkhaira8650 क़ीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकीकी

  • @SatpalSingh-ms3hq
    @SatpalSingh-ms3hq 2 года назад +2

    ਸੱਚ ਤਾਂ ਇਹ ਹੈ ਕਿ ਇਸ ਗੀਤ ਨੂੰ ਸੁਣ ਕੇ ਜੀਅ ਨਹੀੰ ਭਰਦਾ ਬਾਰ ਬਾਰ ਸੁਨਣ ਨੂੰ ਦਿਲ ਕਰਦੈ

  • @sarwansingh419
    @sarwansingh419 5 лет назад +48

    ਬਾਈ ਜੀ ਲਵਲੀ ਨਿਰਮਾਣ ਨੂੰ ਇੱਕ ਵਾਰ ਜਰੂਰ ਮਿਲਣਾ, ਹੀਰਾ ਬੰਦਾ ਏ

  • @GurmeetSingh-qp5qd
    @GurmeetSingh-qp5qd 2 года назад +2

    ਬਾਈ ਜੀ ਬਾਕਿਆ ਹੈ ਪੁਰਾਣੇ ਦਿਨ ਯਾਦ ਆ ਗੲਏ

  • @sewaksingh8478
    @sewaksingh8478 5 лет назад +100

    ਪਰਵੀਨ ਜੀ ਤੁਹਾਡੀ ਰੀਸ ਕੋਈ ਨਹੀਂ

    • @guarjitsingh6520
      @guarjitsingh6520 3 года назад +2

      ਬਹੁਤ ਹੀ ਪਿਆਰੀ ਜੋੜੀ ਹੈ ਹੈ ਵੀਰ ਜੀ

  • @GurinderSingh-um2yt
    @GurinderSingh-um2yt 5 лет назад +49

    ਅੱਜ ਕੱਲ੍ਹ ਨਵੇਂ ਗਾਇਕਾਂ ਦੀ ਸਟੇਜ ਪ੍ਰਫੌਮੈਸ ਬਿਲਕੁਲ ਨਹੀਂ ਹੈ। ਰਕੌਡਿਗ ਤੇ ਅਵਾਜ਼ ਹੋਰ ਹੁੰਦੀ ਹੈ। ਸਟੇਜ ਤੇ ਹੋਰ। ਅੱਗੇ ਪਹਿਲਾਂ ਸਟੇਜ ਪ੍ਰੋਗਰਾਮ ਕਰ ਕੇ , ਫਿਰ ਰੌਡਰਿਗ ਹੁੰਦੀ ਸੀ।

    • @GurpreetSingh-wq8ru
      @GurpreetSingh-wq8ru Год назад

      Roteyieieroeyieriikrkkrkiyrroorotoorolyeoiyrorotiiriyoeroeoyroyoyiieeiyorrkyiyetoioeoooooyroeyiyoeriyiiyriyeriykiyrriyrieoryroooryoiiriroyroiylroirioyitririeeyririyirkeereeeeeeeroyrororoyroroyrotoyoyoryotroktryryriyroyeroriyriyriroeeroroororoyroyoyroyrooroyrooerkrkyeroroyoeeoeiiieyeeeeoyeiyririyiirorotyriyrieiyroroyroyroyrorotoeoyktkyororkeeeortrykroeeroeroroeoyooyrotr

  • @singhsuraj1599
    @singhsuraj1599 4 года назад +21

    ਲਾਈਵ ਸੁਨਣ ਦਾ ਨਜਾਰਾ ਆ ਗਿਆ,,,,

  • @dalbagdhaliwal8485
    @dalbagdhaliwal8485 4 года назад +25

    ਬਹੁਤ ਸੌਹਣੀ ਜੋੜੀ ਜੀ ਰੂਹ ਖੁਸ਼ ਕਰ ਦਿੱਤੀ

  • @gpbhullar3531
    @gpbhullar3531 5 лет назад +5

    I am big fan you sir ji lovely ji aur parveen ji parmatma aap te sada mehar bharyea hath rakhan god bless you

  • @AMRIKSINGH-uk4do
    @AMRIKSINGH-uk4do Год назад +2

    ਯਾਦ ਕਰਵਾ ਦਿੱਤਾ ਗੱਲ 91 ਜਾਂ 92 ਦੀ ਹੋਣੀ ਆਂ

  • @HarpreetSingh-ve6bn
    @HarpreetSingh-ve6bn Месяц назад

    ਅਸਲ ਗੀਤ ਤਾ ਇਹ ਸੀ ਹੁਣ ਤਾਂ ਰੋਲਾ ਪਾਈ ਜਾਂਦੇ ਨੇ ❤❤❤❤

  • @Balwindersingh-fg5el
    @Balwindersingh-fg5el Год назад +1

    ❤❤nycc yaar really yaar purane din yaad taja ho gai

  • @GurjantSingh-ou1si
    @GurjantSingh-ou1si 5 лет назад +22

    ਬਹੁਤ ਵਧੀਅਾ ਜੀ ਗਾਣਾ

  • @SinghSingh-yz6xi
    @SinghSingh-yz6xi 4 года назад +2

    ਵਾਕਿਆ ਹੀ ਪੁਰਾਣੇ ਦਿਨ ਯਾਦ ਕਰਵਾ ਦਿਤੇ --ਵਾਹ ਕਿਆ ਬਾਤ ਆ ਜੁਗ ਜੁਗ ਜੀਉ

  • @gurdasrajasthani1941
    @gurdasrajasthani1941 5 лет назад +8

    Wah ji wah live ch ena pka gone jive album ch record h musicion ba kamal

  • @navyugsingh1423
    @navyugsingh1423 4 года назад +5

    😢😢😢 purane din 6th ch ce mai ..parveen mam ..punjab ratan💓💓

  • @palisingh4787
    @palisingh4787 2 года назад +1

    ਬਹੁਤ ਹੀ ਸੋਹਣੀ ਅਵਾਜ਼ ਹੈ💯💘💯💘

  • @manidersingh4206
    @manidersingh4206 5 лет назад +21

    Ahh hundi aa singing sirrra karta y g jeonde wasde rhe jodi

  • @kuldipsingh124
    @kuldipsingh124 5 лет назад +10

    Lovely and Parveen ji,God Bless you

  • @JasdeeptruckawalaTruckawala
    @JasdeeptruckawalaTruckawala Месяц назад

    ਸਾਉੰਡ ਅਤੇ ਮਿਊਜ਼ਿਕ ਹੀ ਬੇਕਾਰ ਆ ਸਿਰਫ.. ਬਾਕੀ ਗਾਉਣ ਦੀ ਦੋਵਾਂ ਨੇ ਅਵਾਜ ਵਾਲੀ ਅੱਤ ਕਰਤੀ ਜੀ

  • @SatpalSingh-ms3hq
    @SatpalSingh-ms3hq 3 года назад +2

    ਪਰਵੀਨ ਜੀ ਬਹੁਤ ਸੀਰੀਅਸ ਹੋ ਕੇ ਗਾਉਂਦੇ ਹਨ , ਆਵਾਜ਼ ਵਿੱਚ ਕਲਚਰ ਦੀ ਅਮੀਰੀ ਝਲਕਦੀ ਹੈ

  • @pinkidevi4587
    @pinkidevi4587 5 лет назад +6

    ਪਰਵੀਨ ਜੀ ਰੱਬ ਹਮੇਸ਼ਾ ਖੁੱਸ ਰੱਖੇ

  • @GurpreetSingh-sm2yf
    @GurpreetSingh-sm2yf Год назад +3

    ਸੱਚ ਮੁੱਚ ਇਹ‌ ਗੀਤ ਸੁਣ ਕੇ ਪੁਰਾਣੇ ਦਿਨ ਦੀ ਯਾਦ ਆ ਗਈ ਹੈ ਬਾਈ ਜੀ ਅੱਖ਼ਾਂ ਵਿੱਚ ਹੰਝੂ ਆ ਗਏ ਹੈ

  • @GurinderSingh-um2yt
    @GurinderSingh-um2yt 5 лет назад +68

    ਅਸਲੀ ਆਵਾਜ਼ ਜਿਵੇਂ ਟੇਪ ਸੁਣਦੇ ਹਾਂ।

  • @amandeepgillgill2277
    @amandeepgillgill2277 4 года назад +3

    Love you brother... Aaj v sun ke purani feeling ho rahi aa....

  • @pawanjeetjossan6977
    @pawanjeetjossan6977 2 года назад

    22 g sira jodi aaa parveen bharti lovely 22 g di super jodi in punjab

  • @GurpreetSingh-bd5rh
    @GurpreetSingh-bd5rh 4 месяца назад

    Bahut hi badhiya song purane Din Kahate Yad a gai❤❤❤❤❤❤

  • @MonuKumar-yu6sw
    @MonuKumar-yu6sw 5 лет назад +16

    Rabba kidar gye oh sade Old singers,, Te kidar gye oho Old song😢😢😢😢😢😢
    Ajj kal DE singers bhul gye salika pyar da,,,

  • @sandeepchouhan9586
    @sandeepchouhan9586 2 года назад

    Sachi yrr brother jado ehna noo sunida Dil nu khich poori aundi aa purane din Sachi chete aun la dinde aa 👌👌👌👌❤️❤️❤️💞👌👌👌👏👏

  • @ashwindersingh3353
    @ashwindersingh3353 4 года назад +10

    ਕਿੰਨੀ ਮਿੱਠੀ ਐ ਅਵਾਜ ਜੀ 🙏🙏🙏🙏🙏

  • @ranbirkaur1524
    @ranbirkaur1524 4 года назад +1

    Parveen and lovely Ji so cute aavaj dil khus hogea

  • @amarjitgehri811
    @amarjitgehri811 4 года назад +4

    Parveen ji tuhadi awaz menu bhut hi jiada pasand hai God bless you

  • @kalsiturbanator9105
    @kalsiturbanator9105 5 лет назад +13

    Att awaza ne dono e ji👌👌👌👌👌👌👌👌👌👌👌

  • @amritpalsinghghuman6775
    @amritpalsinghghuman6775 2 года назад +5

    ਕਦੇ ਪੁਰਾਣਾ ਨਹੀਂ ਹੋਣਾ ਇਹ ਗੀਤ 2022

  • @kulveersingh6481
    @kulveersingh6481 4 года назад +2

    Praveer bharta di awaaj👌👌👌......big fan of u

  • @sarbjeetsinghkotkapuracity7206
    @sarbjeetsinghkotkapuracity7206 2 года назад +1

    ਬਹੁਤ ਬਹੁਤ ਹੀ ਖੂਬਸੂਰਤ ਆਵਾਜ ਹੈ ਜੀ ਆਪ ਦੋਵਾਂ ਦੀ 🙏❤️

  • @SurjitSingh-kp1zt
    @SurjitSingh-kp1zt 4 года назад +3

    Bahut jayada vdia awaaj de malik ne dove God bless you

  • @HarinderSingh-ql3qc
    @HarinderSingh-ql3qc 4 года назад +1

    ਸੁਰੀਲੀ ਅਵਾਜ਼ ਦਾ ਧਨੀ ਲਵਲੀ ਨਿਰਮਾਣ 👌👌👌

  • @seepasidhu5713
    @seepasidhu5713 4 года назад +25

    ਵੀਰੇ ਮੇਰੀ ਗੱਲ। ਜਮਾ ਇੰਝ। ਈ ਆ ਸਹੁੰ ਲੱਗੇ ਸਵਾਦ ਆ ਗਿਆ ਵੀਰੇ

  • @Sunnysingh-uy1ho
    @Sunnysingh-uy1ho 5 лет назад +10

    parveen bharta best singer aj kal dya da koi mukabla ni ehde nal

  • @jagtarsingh7013
    @jagtarsingh7013 3 года назад +26

    Parveen Bharta, god gifted voice

  • @desimuda2097
    @desimuda2097 Год назад

    ਲਵਲੀ ਅਤੇ ਪ੍ਰਵੀਨ ਦੀ ਗਾਇਕੀ ਨੂੰ ਸਿੱਜਦਾ ਮਣਾਂਮੂਹੀ ਪਿਆਰ।
    ਬਹੁਤ ਵਧੀਆ ਸੋਂਗ।

  • @Maan_beimaan__307
    @Maan_beimaan__307 5 месяцев назад

    2012,,,13 da Time yaad kra dita ,, school time , bahot sunneya
    Dil nu cheer dein vala geet
    Geet bahot sakoon denda

  • @MangalSingh-hp1es
    @MangalSingh-hp1es 4 года назад +1

    ਸੱਚ ਅਾ ਜੀ ੲਿਹ ਨੇ ਅਸਲ ਗਾੲਿਕੀ ਦੇ ਮਾਲਿਕ ,ਲਾੲੀਵ ਸੁਣ ਕੇ ਨਜਾਰਾ ਅਾ ਗਿਅਾ ਜੀ २०२०

  • @mamtarani8331
    @mamtarani8331 7 месяцев назад

    Parveen Bharta ji di awaj bahut hi mithi aa eh hundi a gayaki aaj de mostly singers auto tune wale hunde kade mukabla nahi kar skde ehna da

  • @kumarjind8124
    @kumarjind8124 2 года назад +1

    ਬੁਹਤ ਹੀ ਵਧੀਆ ।ਬਕਿਆ ਹੀ ਦਿਨ ਪੁਰਾਣੇ ਚੇਤੇ ਆਗਏ

  • @ladiimotex4826
    @ladiimotex4826 4 года назад +4

    Ehnu sira kehnde valley holly 👏👏👏👏👏👏👌👌

  • @lassudhura1857
    @lassudhura1857 5 лет назад +48

    Jo vichkar khda o parveen de ghr wala lgda lovely nu kloe ni lgn dinda bakki rhi rhi gall song di gall oh ta sira ji eh jodi ne bht sira kraiya ga

    • @gursharansingh3475
      @gursharansingh3475 5 лет назад +8

      Nere Lgn da ki mtlb ghtiya bnde main soch bdlo fuddu sala sale duje di ijat nu ijat ni smgde asi bhji di ijat karde haan koi odan ni ture firde sala nere lgn da

    • @gursharansingh3475
      @gursharansingh3475 5 лет назад +6

      Tenu pta ni v ohnu problem aa naal khdna penda sala Bander Dhure da tu ??

    • @mypunjabtoday337
      @mypunjabtoday337 5 лет назад +3

      sir she is handicap ta krke nl khdna penda

    • @parmarjaspreet3049
      @parmarjaspreet3049 5 лет назад +2

      Veere sidhu ghoose wale mangu bodygurd

    • @neerusandhu4403
      @neerusandhu4403 5 лет назад

      Haha,correct

  • @sattilotey7647
    @sattilotey7647 5 лет назад +11

    Old is gold.. 👌

  • @sonusidhu5370
    @sonusidhu5370 5 лет назад +11

    Yaad tan aaa he jande aa bai 2006year

  • @toxicyarr3352
    @toxicyarr3352 4 года назад +7

    ਲਵਲੀ ਨਿਰਮਾਣ ਬਾਈ ਜੀ ਪ੍ਰਵੀਨ ਭਾਰਤੀ ਤੂਹਾਡੀ ਆਵਾਜ਼ ਕੰਨਾਂ ਵਿੱਚ ਦੀ ਹੋਕੇ ਸਿੰਦੀ ਦਿਲ ਵਿੱਚ ਉਤਰ ਜਾਂਦੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਬਹੁਤ ਹੀ ਵਧੀਆ ਆਵਾਜ਼ ਬਹੁਤ ਹੀ ਵਧੀਆ ਗੀਤ ਹੂੰਦੇ ਹਨ ਇਹਨਾਂ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕਰਦੇਂ ਹੋ ਜੀ ਬਹੁਤ ਬਹੁਤ ਧੰਨਵਾਦ ਜੀ

  • @GurwinderSingh-cw6pi
    @GurwinderSingh-cw6pi 23 дня назад

    Bahut sohna song hai dil nu bahut scoon milda sunke

  • @gillsarab6021
    @gillsarab6021 3 года назад +2

    Awaaaz bahut kmaal d aa.... parveen mam👌👌👌👌❤️❤️

  • @NehaSharma-if9ic
    @NehaSharma-if9ic 4 года назад +5

    Very nice song & nice voice mam ...stay blessed always

  • @jaspalgill3878
    @jaspalgill3878 4 года назад +2

    Very very sweet voice parven ji I really liked very much your voice more sweet than honey God bless you and your family gill Toronto Canada

  • @arshdeepsingh5494
    @arshdeepsingh5494 5 лет назад +47

    ਲਵਲੀ ਨਿਰਮਾਣ ਸਿਰਾਂ ਆਵਾਜ਼

  • @deepgulam2195
    @deepgulam2195 4 года назад +2

    Aaj kal Di paniri kithe Rees Kar Lu purane singer ya Di kaint aabaz kaint song attt karde si

  • @CineMasterZone
    @CineMasterZone 5 лет назад +1

    atttt aj v dohno hi awjaaa g amar rahan goyaaa 👌👌👌👌👌👌👌👌👌👌

  • @ravimatti5644
    @ravimatti5644 4 года назад +7

    Old is gold 💪🏻😍😘

  • @ChamkaurSingh-fp9vv
    @ChamkaurSingh-fp9vv 4 года назад +3

    ਪਰਵੀਨ ਜੀ ਕਿਆ ਬਾਤ ਐ ਜੀ

  • @sawanmaniana
    @sawanmaniana 4 года назад +2

    Sachi swad aa gya, love from Maniana (Sangrur) Punjab
    18/08/2020

  • @gurdeepaulakh1451
    @gurdeepaulakh1451 5 лет назад +4

    Lovely sir ji and parveen madam ji superb song sang both of you lyrics written by Lakhwinder maan also very good keep it up.

  • @surjitsahota8819
    @surjitsahota8819 5 лет назад +3

    Parveen bhatra very nice singer 😇🙏👼god bless you

  • @balvirsingh6615
    @balvirsingh6615 2 года назад +1

    Mere te hajey v phone ch va eh song mp3 👌👌👌👌😢😢😢😢

  • @talvirsingh8519
    @talvirsingh8519 5 лет назад +4

    Miss youu dear mam respct krde tuhadi bhut,,, miss uu,, love u ❤️😘 tuhade varge ni jmne roj roj

    • @lovingroses7522
      @lovingroses7522 5 лет назад

      Talvir Singh why miss her bro? Is she no more??

  • @KashmiraSingh-iz3jh
    @KashmiraSingh-iz3jh Месяц назад

    I am big fan lovely ਪਰਵੀਨ parta

  • @AvtarSingh-lf1gz
    @AvtarSingh-lf1gz Год назад +1

    Heart touching song & Lovely dute jodi❤❤

  • @SantoshKumari-ro9lt
    @SantoshKumari-ro9lt 4 года назад +2

    Lovely bhaji so sweet voice and parveen ji also nice just want to hear you constantly

  • @thebaazpreetwheels
    @thebaazpreetwheels 2 года назад

    Hun kee kahiye bus assi te khatam aa bus love you both of you ❤❤❤❤❤❤❤❤❤❤💕💕💘💘💘💕

  • @pumarmusic1502
    @pumarmusic1502 5 лет назад +2

    ਬਹੁਤ ਵਧੀਆ ਗੀਤ and singer

  • @user-or6mx5bo2d
    @user-or6mx5bo2d 10 месяцев назад

    Lovely nirman and Parveen both are simple but ghaint

  • @gdeepguru4905
    @gdeepguru4905 3 года назад

    Bht Sohna lagga live sunke 11th class time bht suniya see
    Locket

  • @gurmailsingh8830
    @gurmailsingh8830 Год назад +1

    Good Song End ji

  • @VarinderSingh-jq9wq
    @VarinderSingh-jq9wq 2 года назад +2

    Very nice voice parveen bhatta ji

    • @DavinderSingh-ie9bw
      @DavinderSingh-ie9bw Год назад +1

      👌👌👌👌👌👌👌💞💞💞💞💪💪💯👍

  • @kulwindersingh-xc8ui
    @kulwindersingh-xc8ui 3 года назад

    ਇਹ ਹੁੰਦੇ ਨੇ ਗੀਤ ਜਿੰਨਾ ਸੁਣੀ ਜਾਓ ਮੰਨ ਨੀ ਭਰਦਾ ਹੁਣ ਵਾਲੇ ਤਾਂ ਪਤਾ ਨੀ ਲਗਦਾ ਵੀ ਕੀ ਕਹਿੰਦਾ ਜੀਉ ਖੂਬ ਬਕਮਾਲ

  • @JassiSingh-cb4qs
    @JassiSingh-cb4qs Год назад

    Sada bahar geet aa bai lovely and Parveen g kiya baat aa sirra lata g purana nahi hona geet kade eh

  • @sahajgamer1902
    @sahajgamer1902 4 года назад +3

    it is really live show
    both lovely ji and parveen ji
    great singing

  • @nsnirman3148
    @nsnirman3148 4 года назад +11

    Ajj de kalkaran nu challenge aa
    Sweet voices

  • @GurwinderSingh-wd7ff
    @GurwinderSingh-wd7ff 4 года назад +8

    Lovely rinman qable tarif kalakaar aa

  • @amritpalsidhu2135
    @amritpalsidhu2135 3 года назад +3

    2020-21 kin kon sun reha

  • @achhardeepbhullar56
    @achhardeepbhullar56 4 года назад +1

    Parveen bharta ਵਰਗੀ ਅਵਾਜ਼ ਨਹੀਂ ਕਿਸੇ ਦੀ ਵੀ ਹੋਰ ਫੀਮੇਲ ਸਿੰਗਰ ਦੀ ,,,, ਬਹੁਤ ਮਿੱਠੀ ਅਵਾਜ ਆ

  • @gurjindersingh6290
    @gurjindersingh6290 5 лет назад +9

    parveen ji sweet voice