ਇਕ ਦਿਨ ਤੇਰੀ ਸੇਕੀ ਲੋਹੜੀ ਅੱਜ ਸਿਵੇ ਤੇਰੇ ਨੂੰ ਸੇਕ ਲਿਆ 🔴 IK DIN TERI SEKI LOHRI 🔴 NACHATTAR GILL 🔴 2019

Поделиться
HTML-код
  • Опубликовано: 7 янв 2025

Комментарии • 1,3 тыс.

  • @joraphotography1195
    @joraphotography1195 5 лет назад +207

    ਸਲਾਮ ਆ ਬਾਈ ਤੁਹਾਡੀ ਗਾਇਕੀ ਨੂੰ
    ਤੇ ਧੰਨਵਾਦ ਸਾਡੇ ਵੀਰ ਵੀਤ ਬਲਜੀਤ ਦਾ ਜਿੰਨਾ ਨੇ ਇੰਨੀ ਸੋਹਣੀ ਕਲਮ ਦਿੱਤੀ । ਨਹੀ ਤਾ ਅੱਜ ਕੱਲ ਇੰਨੇ ਵਧੀਆ ਗੀਤ ਮਿਲਦੇ ਕਿੱਥੇ ਨੇ ।

  • @kd7835
    @kd7835 5 лет назад +12

    ਦਿਲ ਨੂੰ ਹਿਲਾ ਕੇ ਰੱਖ ਦਿੰਦਾਂ । ਇਹ ਗਾਣਾ ਵੀਰੇ।
    ਕਿੰਨੀ ਵਾਰ ਮਰਜ਼ੀ ਸੁਣ ਲੈਂਵਾ । ਉਦੋਂ ਹੀ ਅੱਖੀਆਂ ਚੋਂ ਨੀਰ ਵਹਿ ਤੁਰਦਾ ਆ। ।
    ਜਦੋਂ ਵੀਰੇ ਕਹਿੰਣਾ ਜਿੰਨ੍ਹਾਂ ਦਾ ਸੀ ਤੂੰ ਦਰਦੀ ।
    ਉਦੋਂ ਤਾਂ ਬੱਸ ਇੱਕ ਜਾਨ ਨਹੀਂ ਨਿਕਲਦੀ ।
    ਬਾਕੀ ਕੁਸ਼ ਸਰੀਰ ਵਿੱਚ ਰਹਿ ਵੀ ਨਹੀਂ ਜਾਂਦਾ ।
    ਕਿਉਂ ਕਿ ਇਹ ਲਫਜ਼ ਹਰ ਇੰਨਸਾਨ ਨਾਲ ਜੁੜਦਾ ਹੈ ।

  • @deepagill8393
    @deepagill8393 2 года назад +24

    ਆਪਣੇ ਪਿਆਰੇ ਵਿਛੜੇ ਯਾਦ ਆ ਜਾਂਦੇ ਆ ਇਹ ਗੀਤ ਸੁਣ ਕੇ ਇਵੇਂ ਲਗਦਾ ਜਿਵੇਂ ਆਪਣੇ ਹੁਣੇ ਹੀ ਵਿਛੜੇ ਨੇ...ਧਾਹ ਨਿਕਲ ਜਾਂਦੀ ਹੈ ਇਹ ਗੀਤ ਸੁਣ ਕੇ 😭😭😭😭

  • @arshsandhu9936
    @arshsandhu9936 2 года назад +7

    ਅੱਜ ਜਦੋਂ ਇਹ ਖਬਰ ਸੁਣੀ ਤਾਂ ਦਿਲ ਬਹੁਤ ਦੁਖੀ ਹੋਇਆ। ਸਲੂਟ ਵੀਰ ਨਛੱਤਰ ਗਿੱਲ ਦੀ ਆਵਾਜ਼ ਨੂੰ। ਗੁਰੂ ਰਾਮਦਾਸ ਜੀ ਭਲੀ ਕਰਨ।

  • @ਸੱਤਾਭਾਈਰੂਪਾ
    @ਸੱਤਾਭਾਈਰੂਪਾ 5 лет назад +62

    ਵੀਤ ਬਲਜੀਤ ਜੀ ਨੇ ਕਿਆ ਬੋਲ ਲਿਖੇ ਨੇ ਗੀਤ ਦੇ,ਨਛੱਤਰ ਗਿੱਲ ਜੀ ਦੀ ਅਵਾਜ਼ ਤਾਂ ਹੈ ਈ ਕਮਾਲ।ਕਿਆ ਬਾਤ ਏ ਜੀ

  • @angrejsinghbajwa788
    @angrejsinghbajwa788 4 года назад +20

    ਬਹੁਤ ਵੱਧੀਆ ਜੀ
    ਮੇਰੇ ਕੋਲ ਤਾਰੀਫ ਲਈ ਕੋਈ ਸਬਦ ਨਹੀਂ ਬਾਈ ਜੀ ❤👌👏

  • @malooksingh7137
    @malooksingh7137 5 лет назад +124

    ਪਤਾ ਨੀ ਵੀਤ ਬਾਈ ਨੇ ਆਪਣਾ ਕਿਹੜਾ ਦਰਦ ਦੱਸਣ ਦੀ ਕੋਸ਼ਿਸ਼ ਕੀਤੀ ਆ।ਪਰ ਮੈਨੂੰ ਇਸ ਗੀਤ ਦਾ ਇਕ ਇਕ ਬੋਲ ਮੇਰੇ ਤੇ ਢੁੱਕਦਾ ਲਗਦਾ ਹੈ।

  • @sukhdarshansamra5203
    @sukhdarshansamra5203 4 года назад +28

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਜੀ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਤੇ ਤਰੱਕੀ ਵਖਸੇ ਅਜਿਹੇ ਗੀਤ ਗਾਉਣ ਲਈ

  • @rinkubudhabaria6729
    @rinkubudhabaria6729 5 лет назад +472

    ਨਛੱਤਰ ਗਿੱਲ ਬਾਈ ਸਲਾਮ ਆ ਤੁਹਾਡੀ ਗਾਇਕੀ ਨੂੰ, ਸਲਾਮ ਆ ਬਾਈ ਵੀਤ ਬਲਜੀਤ ਜੀ ਨੂੰ

  • @dilbardhillon46
    @dilbardhillon46 5 лет назад +136

    ਬਹੁਤ ਹੀ ਪਿਆਰਾ ਗਾਣਾ । ਅੱਖਾਂ ਵਿਚ ਹੰਝੂ ਆ ਜਾਂਦੇ ਹਨ ਜਦੋਂ ਮੈਂ ਇਹ ਗਾਣਾ ਸੁਣਦਾ ਹਾਂ

  • @angrejrajpootmudkiwalesurj7470
    @angrejrajpootmudkiwalesurj7470 5 лет назад +284

    ਮੇਰੇ ਕੋਲ ਕੋਈ ਸ਼ਬਦ ਹੀ ਨਹੀ ਜੋ ਲਿਖ ਸਕਾ🙏🙏🙏🙏

  • @GurwinderSingh-un8jn
    @GurwinderSingh-un8jn 4 года назад +10

    ਏ ਸੁਣ ਕੇ ਮੈਨੂੰ ਮੇਰੇ ਵੀਰਾਂ ਦੀ ਬਹੁਤ ਯਾਦ ਆਉਂਦੀ ਹੈ ਦੋ ਵੀਰ ਸਨ ਉ ਮੇਰੇ ਤੋਂ ਸਦਾ ਵਾਸਤੇ ਵਿਛੜ ਗਏ।।

  • @dr.satwantkaur8224
    @dr.satwantkaur8224 2 года назад +20

    ਨਛੱਤਰ ਵੀਰ ਤੇਰੀ ‌ਆਵਾਜ ਵਿਚ ‌ਬਹੁਤ ਦਰਦ ਹੈ, ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।🙏🙏

  • @ranagill2676
    @ranagill2676 4 года назад +87

    ਜਿੰਨੇ ਮੇਰੇ ਦਿੱਲ ਦੇ ਕਰੀਬੀ ਯਾਰ''' ਜੋ ਅਜ ਇਸ ਦੁਨੀਆਂ ਵਿੱਚ ਨਹੀਂ ਹਨ '' ਇਹ ਗੀਤ ਸੁਣਕੇ ਓਹਨਾਂ ਸਾਰਿਆ ਦੀ ਤਸਵੀਰ ਅੱਖਾ ਸਾਹਮਣੇ ਆ ਜਾਂਦੀ ਆ '' miss you yaaro 😭😭😭😭😭😭😭😭😭😭😭😭😭😭😭😭😭

  • @mukhtiarjhaloor7968
    @mukhtiarjhaloor7968 Год назад +5

    ਇਹ ਗੀਤ ਤਾਂ ਬਹੁਤ ਵਧੀਆ ਤੇ ਦਰਦ ਭਰਿਆ ਹੈ ਹੀ ਪਰ ਅੱਜ ਨਛੱਤਰ ਗਿੱਲ ਨੂੰ ਲਾਈਵ ਗਾਉਂਦਾ ਦੇਖ ਮਨ ਖੁਸ਼ ਹੋ ਗਿਆ ਜੱਟ ਦੀ ਅਵਾਜ਼ ਵਿੱਚ ਗੱਲਬਾਤ ਹੈ ਹਰੇਕ ਮਾਂ ਦਾ ਪੁੱਤ ਲਾਈਵ ਨਹੀਂ ਗਾ ਸਕਦਾ ਵਾਈ ਦਾ ਮਬੋਇਲ ਨੰਬਰ ਮਿਲ ਸਕਦਾ ਵਾਈ

  • @manpreetsingh-ni7qg
    @manpreetsingh-ni7qg 4 года назад +2

    ਵਾਹ ਵੀਰ ਨੱਛਤਰ ਗਿੱਲ ਸਿਰਾਂ ਲਾ ਦਿੱਤਾ ਗੀਤ ਗੋਂਣ ਵਾਲਾ ਤੁਸੀਂ, ਤੇ ਲਿਖਣ ਵਾਲੇ ਬਲਜੀਤ ਬਾਈ ਜੀ ਨੇ, ਇਹ ਗੀਤ ਦੀ ਕੀਮਤ ਉਹ ਦੱਸਣਗੇ ਜਿਨ੍ਹਾਂ ਦੇ ਨੌਜੁਆਨ ਵੀਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ, ਅੱਖਾਂ ਮੂਰੇ ਆ ਜਾਂਦੇ ਆ ਬਾਈ ਜੀ ਸਲੂਟ ਆ ਤੁਹਾਨੂੰ ਤੇ ਬਲਜੀਤ ਬਾਈ ਨੂੰ

  • @drd7363
    @drd7363 5 лет назад +138

    ਇੱਕੀਵੀਂ ਸਦੀ ਦਾ ਇੱਕੋ ਹੀ ਕਲਾਕਾਰ ਨਛੱਤਰ ਗਿੱਲ, ਮਿਹਨਤੀ,ਸੁਹਣਾ,,ਰੱਬ ਕਰੇ ਦੋ ਸੌ ਸਾਲ ਸਾਰੀ ਦੁਨੀਆਂ ਦਾ ਲਾਈਵ ਮਨੋਰੰਜਨ ਕਰਦਾ ਰਵ੍ਹੇ।

  • @kulrajluckymerpurdjkulrajl1095
    @kulrajluckymerpurdjkulrajl1095 4 года назад +7

    ਜਿਨਾਂ ਦੇ ਯਾਰ ਵਿਛੜ ਜਾਣ ਉਨ੍ਹਾਂ ਨੂੰ ਇਸ ਦਰਦ ਮਹਿਸੂਸ ਕਰਦਾ ਗਾਣਾ ਸੁਣ ਕੈ ਯਾਰ ਯਾਦ ਆਉਂਦੇ ਨੇ

  • @mcharjindershinda7478
    @mcharjindershinda7478 5 лет назад +130

    ਅੱਜ ਵੀ ਰੋਣ ਨਿਕਲ ਜਾਂਦਾ ਸੁਣ ਕੇ

  • @AntBeant
    @AntBeant 5 лет назад +458

    ਬਹੁਤ ਸੋਹਣਾ ਗੀਤ ਜੋ ਹਰ ਇਕ ਦੇ ਦਿਲ ਦੇ ਕਰੀਬ ਹੈ ਤੇ ਫੁਰਮਾਇਆ ਵੀ ਬਹੁਤ ਵਧੀਆ ....👌👌🙏
    ਪਰ ਨਛੱਤਰ ਗਿੱਲ ਵੀਰ ਨੂੰ ਇਕ ਬੇਨਤੀ ਹੈ ਕੇ ਜੋ ਗੀਤਾਂ ਵਾਲੀ ਡਾਇਰੀ ਹੈ ਓਸ ਨੂੰ ਸਟੈਂਡ ਤੇ ਰਖੋ ਕਿਉਂਕਿ ਇੰਨੇ ਸੋਹਣੇ ਗੀਤ ਪੈਰਾਂ ਚ ਪਏ ਫਬਦੇ ਨਹੀਂ ,,, ਕਿਉਂਕਿ ਸ਼ੰਬਦਾਂ..........

    • @ranjeetsandhu6595
      @ranjeetsandhu6595 5 лет назад +6

      Bilkul beant Singh g..my fev. Singer hai..nachther Gill sab..

    • @gagandeepsingh5017
      @gagandeepsingh5017 5 лет назад +4

      Very right

    • @guri9639
      @guri9639 5 лет назад +3

      Right veer ji

    • @jiwan-xx7yj
      @jiwan-xx7yj 5 лет назад +4

      bilkul mere veer ne kaha thik kaha hai
      eh song nachhater jee ko yaad hona zaroori tha
      kyun famous song humesha singer yaad rakhta hai har tappa eh dekh kar bol raha hai
      itna bariya song gya bhi bariya hai par yaad rakhna zaroori tha

    • @GurmukhSingh-jy8bk
      @GurmukhSingh-jy8bk 5 лет назад +1

      BEANT S SINGH

  • @preetaulakh9944
    @preetaulakh9944 5 лет назад +26

    ਬਹੁਤ ਸੋਹਣੇ ਸਬਦ ਨੇ ਮੈਨੂੰ ਮੇਰੇ ਮਰੇ ਹੋਏ ਵੀਰ ਦੀ ਯਾਦ ਆ ਗਈ

  • @gagandeepkaur899
    @gagandeepkaur899 2 месяца назад

    ਜਿਸ ਕਾਪੀ ਤੇ ਐਨਾ ਪਿਆਰ ਗੀਤ ਲਿਖਿਆ ਹੈ ਮੇਰਾ ਖਿਆਲ ਉਹ ਕਾਪੀ ਵੀ ਪੈਰਾਂ ਵਿੱਚ ਨਹੀਂ ਰੱਖਣੀ ਚਾਹੀਦੀ ਜੀ । ਲਿਖਣ ਵਾਲੇ ਵੀਰ ਦੀ ਕਲਮ ਨੂੰ ਸਲੂਟ ਬਾਕੀ ਵੀਰ ਨੱਛਤਰ ਗਿੱਲ ਬਾਕਾਮਲ ਗਾਇਆ ਜੀ

  • @gkggurukirpagroup
    @gkggurukirpagroup 5 лет назад +38

    ਮੇਰਾ ਹੁਣ ਤੱਕ ਦਾ ਸਭ ਤੋਂ ਵੱਧ ਸੁਣ ਵਾਲਾ ਗੀਤ 😭😭😭

  • @makhankalas660
    @makhankalas660 4 года назад +1

    ਨਛੱਤਰ ਗਿੱਲ ਵੀਰ ਜੀ ਤੁਹਾਡਾ ਦੂਜਾ ਗਾਣਾ ਅਮਰ ਹੋ ਗਿਆ, ਪਹਿਲਾਂ ਬਲਕਾਰ ਸਿੱਧੂ ਦਾ ਗਾਣਾ ਅਮਰ ਸੀ ਮੁੰਡਾ ਆਪਣੇ ਵਿਆਹ ਵਿੱਚ ਨੱਚਦਾ ਫਿਰੇ ਦੋਨੋ ਗਾਣੇ ਅਮਰ ਨੇ ਜਦੋਂ ਵਿਆਹ ਹੁੰਦਾ ਬਲਕਾਰ ਸਿੱਧੂ ਦਾ ਗਾਣਾ ਯਾਦ ਕਰਿਆ ਜਾਂਦਾ ਤੇ ਚੱਲਦਾ ਵੀ ਹੈ, ਜਦੋਂ ਮੌਤ ਹੁੰਦੀ ਹੈ ਇਹ ਗਾਣਾ ਪੱਕਾ ਯਾਦ ਆਉਂਦਾ ਹੈ ਤੇ ਵੀਰ ਤੇ ਲਾਉਂਦੇ ਵੀ ਆ, ਜਿੰਦਗੀ ਵਿੱਚ ਵਿਆਹ ਤੇ ਮੌਤ ਦੋਨੋਂ ਪੱਕਿਆ ਨੇ, ਬਾਬਾ ਨਾਨਕ ਮਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ

  • @reetchauhan9254
    @reetchauhan9254 5 лет назад +52

    😢😢 ਗਾਧੀ ਵੀਰ ਯਾਦ ਆ ਗਿਆ ਜਿਉਦਾ ਰਹਿ ਗਿੱਲ ਵੀਰ😥😥👏👏👏👏

    • @harneksingh5319
      @harneksingh5319 5 лет назад

      Baljeet Kaur ruclips.net/video/8oR2X7Z0FMg/видео.html

  • @goldysandhujagirdar8661
    @goldysandhujagirdar8661 3 года назад +2

    ਆਹ ਬਹੁਤ ਸੋਹਣਾ ਗਾਨਾ ਹੈ ਤੇ ਬਹੁਤ ਵਧੀਆ ਲਿਖਿਆ ਹੈ ਤੇ ਬਹੁਤ ਵਧੀਆ ਗਾਇਆ ਹੈ ਜੀ ਬਹੁਤ ਵੜਿਆ ਸਿੰਗਰ ਨਛੱਤਰ ਗਿੱਲ ਜੀ ਬਹੁਤ ਵੜਿਆ ਸਾਰੇ ਗੀਤ ਇਨਾ ਦੇ

  • @pawandhiman5789
    @pawandhiman5789 5 лет назад +397

    Eh song sunn k mai bahut rondi hamesha apne bro nu yaad krke. .misss you veere 😢😢😢

  • @BaljitSingh-wg4pm
    @BaljitSingh-wg4pm 4 года назад

    ਪਹਿਲਾ ਗਿੱਲ ਸਾਹਿਬ ਨੇ ਗਲਤ ਗਾਇਆ ਸੀ ਲੁੱਟੀਆ ਲੱਗਦੀਆਂ ਬਾਹਵਾਂ ਕਹਿ ਦਿਤਾ ਸੀ । ਬਾਕੀ ਤਾ ਗੀਤ ਵਾਰੇ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਕਿੰਨਾ ਰੂਹ ਨਾਲ ਗਾਇਆ ਅਤੇ ਕਿੰਨਾ ਵਧੀਆ ਲਿਖਿਆ ਗੀਤ ਲਿਖਿਆ ਬੀਤ ਬਲਜੀਤ ਵੀਰ ਦੀ ਕਲਮ ਨੇ ।

  • @noobyt1195
    @noobyt1195 5 лет назад +15

    ਅੱਜ ਤੱਕ ੲਿਹ ਗੀਤ ਮੇਰੇ ਕੋਲੋਂ ਪੂਰਾ ਸੂਬਿਆਂ ਨਹੀਂ ਗਿਆ

  • @nihangsingh2195
    @nihangsingh2195 5 лет назад +57

    ਸਿਰਮੌਰ ਗੀਤਕਾਰੀ ਤੇ ਗਾਇਕੀ ਦਾ ਸੁਮੇਲ
    ਅੱਖਰ ਅੱਖਰ ਜੜੇਆ ਪਿਆ

  • @hsgillhardeep3650
    @hsgillhardeep3650 Год назад +2

    ਵੀਰੇ ਮੇਰੇ ਭਰਾ ਵੀ ਇਸ ਰਾਹ ਤੁਰ ਗਿਆ ਮੈ ਤੇਰੇ ਗੀਤ ਬਹੁਤ ਸੁਣ ਦੀ ਆ ਮੈ ਨੂੰ ਸਾਰੇ ਪਾਗਲ ਬੋਲ ਦੇ ਆ

  • @vinaykumar-tc6vk
    @vinaykumar-tc6vk 5 лет назад +5

    ਬਹੁਤ ਸੋਹਣਾ ਲਿਖਿਆ ਹੈ ਤੇ ਨਛੱਤਰ ਗਿੱਲ ਜੀ ਦੀ ਆਵਾਜ ਨੇ ਹੋਰ famous ਕਰਤਾ
    ਦਿੱਲ ਨੂੰ ਛੂ ਜਾਂਦਾ ਹੈ ਇਕ ਇਕ ਬੋਲ

  • @babburame6347
    @babburame6347 4 года назад +4

    Veet baljeet bhaji ne shabd bahot vadia farmae ne or nachater sab ne odo v sirra krva ditta

  • @jaspalkaursidhu1321
    @jaspalkaursidhu1321 4 года назад +12

    Thuade hi song te Live show hi sunde a Nachhatr gill 22 ji sare hi song wah kmal hunde a 🙏🙏

  • @kamalbajwa5305
    @kamalbajwa5305 4 года назад +4

    ਇਹ ਗੀਤ
    ਦਿੱਲ ਦੇ ਵਿਚ ਵੜ ਕੇ
    ਦਿੱਲ ਦੇ ਦਰਦਾਂ ਨੂੰ ਛੇੜਦਾ 😭👍

  • @arshsandhu9936
    @arshsandhu9936 2 года назад +5

    ਸਲੂਟ ਆ ਵੀਰ ਬਲਜੀਤ ਨੂੰ।ਇਹ ਨਹੀਂ ਸੀ ਪਤਾ ਕਿ ਇਹ ਗਾਣਾ ਵੀਰ ਨਛੱਤਰ ਗਿੱਲ ਤੇ ਹੀ ਢੁੱਕ ਜਾਵੇਗਾ। ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ।

  • @ArshadAli-bk6qv
    @ArshadAli-bk6qv 5 лет назад +8

    ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਇਆ ਗੀਤ ਸੁਣਕੇ ਅੱਖਾ ਚ ਹੰਝੂ ਆ ਜਾਂਦੇ ਨੇ

  • @karnailbrar7842
    @karnailbrar7842 2 года назад +1

    ਬਹੁਤ ਹੀ ਸੋਣਾ ਗੀਤ ਤੇ ਗਇਆ ਵੀ ਬਾ ਕਮਾਲ
    ਬਾਈ ਦੀਪ ਸਿੱਧੂ ਤੇ ਫੋਜੀ ਵੀਰ ਜੋ ਸ਼ਹੀਦ ਹੋਏ ਸਾਰੇ ਯਾਦ ਆ ਜਾਂਦੇ ਆ
    ਲਵ ਯੂ ਗਿੱਲ ਬਾਈ ਜੀ

  • @preetkawal4326
    @preetkawal4326 5 лет назад +4

    uffffff wah paji ji kya song nd kya bah kmaal singing h tuhadi ,kya scale lajwab h ji,nachhtar paji g dilo slaam tuhanu.

  • @SHAMSHERSINGH-rd6tf
    @SHAMSHERSINGH-rd6tf Год назад

    ਗੀਤ ਲਿਖਿਆ ਬਹੁਤ ਵਧੀਆ, ਨਛੱਤਰ ਬਾਈ ਨੇ ਗਾਇਆ ਵੀ ਬਹੁਤ ਵਧੀਆ ......ਸਲਾਮ

  • @amanayaliayali4338
    @amanayaliayali4338 5 лет назад +4

    Eh aa live singer. Bilkul ohi awaaj jo tv te sun de aa. Dilo salute mera Nachhter 22 nu.

  • @tarlochansingh3101
    @tarlochansingh3101 3 года назад

    ਇਹ ਹਰ ਕੰਮ ਵਿੱਚ ਹੁੰਦਾ ਵੀਰ ਜੀ ਜਿਸ ਨੂੰ ਕੁਝ ਨਹੀਂ ਆਉਂਦਾ ਉਹ ਪ੍ਰਸਿੱਧ ਹੁੰਦੇ ਹਨ ਜਿਨ੍ਹਾਂ ਨੂੰ ਸਭ ਕੁੱਝ ਆਉਂਦਾ ਅਤੇ ਜ਼ਿਆਦਾ ਤਾਰ ਇਸ ਕੰਮ ਵਿੱਚ ਲਾ ਦਿੱਤਾ ਹੋਵੇ ਉਸ ਨੂੰ ਲੋਕ ਪਸੰਦ ਨਹੀਂ ਕਰਦੇ ਜਿਸ ਨੂੰ ਪੂਰਾ ਤਾ ਕੀ 1/4ਹਿੱਸਾ ਨਹੀਂ ਆਉਂਦਾ ਉਸ ਨੂੰ ਲੋਕ ਹੀਰੋ ਸਮਝਦੇ ਹਨ । ਇਹ ਮੇਰੇ ਨਾਲ ਖੁਦ ਹੋ ਰਿਹਾ ਹੈ ।

  • @sandhusahb10
    @sandhusahb10 5 лет назад +260

    Eh song sun k Fatehveer di yadd aa gyi
    Miss u putt 😭😭😭

    • @narindershergill269
      @narindershergill269 5 лет назад +3

      Shi gal aa g

    • @karamjeetsingh8665
      @karamjeetsingh8665 5 лет назад +2

      Sandhu sahb. Sahi keha,nanhi rooh yaad agyi....

    • @surjitkaur8997
      @surjitkaur8997 5 лет назад +4

      Menu v. Menu Fateh kdi ni bhulna. apne bete nu dekh k aksar Fateh yad oda a. oh v totlia galla karda a. Fateh ne v hun Totlia galla krnia c. Me boht kheddi a bete nal galla krdi a. Fateh di ma bichari rondi huni a😭😭😭

    • @sandhusahb10
      @sandhusahb10 5 лет назад +3

      @@surjitkaur8997 ryt apan nu fatehveer anna yadd auda ohdi maa vichari da ki hal hou

    • @gagandeepkaurkhattra8483
      @gagandeepkaurkhattra8483 5 лет назад +2

      Sachi bholda ne kde mera beta 2 yr da ohnu dakh ke mainu v

  • @majorsinghmajorsingh3301
    @majorsinghmajorsingh3301 9 месяцев назад

    ਕੋਈ ਹੋਰ ਕਲਾਕਾਰ ਇਸ ਗੀਤ ਨੂੰ ਅਮਰ ਨਹੀਂ ਸੀ ਕਰ ਸਕਦਾ ਸਿਵਾਏ ਨਛੱਤਰ ਗਿੱਲ ਦੇ

  • @Singh-sv3ng
    @Singh-sv3ng 5 лет назад +58

    ਬਹੁਤ ਵਧੀਆ ਗੀਤ ਬਾਈ ਜੀ

  • @hajiiqbal5719
    @hajiiqbal5719 3 года назад +1

    Meri Zindagi da saab to acha song hai Allah paak ap ko tandusrthi aata frmye khusiayn wali zandgi de

  • @deepkaur8170
    @deepkaur8170 4 года назад +11

    Love u veere te aa song nu bohaat pyaar 😢😢😢

  • @696_robin
    @696_robin 4 года назад +2

    Paji bahut sohna geet aa te tusi us to vadiya treeke naal gaya.. parmatma tuhanu chdd di kla ch rkye hmesha..

  • @ilovekabaddi9509
    @ilovekabaddi9509 5 лет назад +4

    ਸਾਨ ਜੱਟ ਨਛੱਤਰ ਗਿੱਲ । ਜਿਉਂਦਾ ਰੈ ਬਾਈ ਰੱਬ ਜੀ ਤੇਰੀ ਉਮਰ ਲੰਬੀ ਕਰੇ

  • @AmanInsan-iv7is
    @AmanInsan-iv7is 2 года назад +1

    ਬਾਈ ਜੀ ਬਹੁਤ ਵਧੀਆ ਆਵਾਜ਼ ਬੁਲੰਦ ਹੈ ਵੀਰ ਜੀ

  • @jotmajher53
    @jotmajher53 5 лет назад +4

    Is song ty apne sare yaad aa jande , jio , veet baljeet vir , nachitrgill bai

  • @surindersohi3842
    @surindersohi3842 4 года назад +2

    Eh song bhot nice Aa jdo sundea ron nikal janda nd oh sare yad Aundea jo hamesha lyi shad ke chle gye meri Sistar nd mera brother bhot yad Aundea ji nale hor bhot lok jina nu Apa psand krdea jive ki bitu Dugal kabaddi da Dhana bhagt nd Arwinder bhlwan nd hor bhot player 🙏🙏🙏🙏

  • @Prabhjotkaurmahiya
    @Prabhjotkaurmahiya 4 года назад +3

    Eh song sun k apna bro yad aaunda meinu Mera dil krda bar bar sunan nu eh song

  • @RinkuSingh-vq6zv
    @RinkuSingh-vq6zv 7 месяцев назад

    ਅਜੇ ਮੇਰੇ ਚਾਚਾ ਨੂੰ ਪੂਰੇ 2ਮਹੀਨੇ ਹੋ ਗੇ ਸਾਡੇ ਤੋਂ ਦੂਰ ਹੋਏ ਨੂੰ ਇਹ ਗੀਤ ਸੁਣ ਕੇ ਦਿਲ ਪਰ ਗਿਆ 😭😭 i miss you chacha ji 😭😭😭😭🥺

  • @AmanSingh-pi9hk
    @AmanSingh-pi9hk 4 года назад +5

    ਸੱਚੀ ਗੀਤ ਦਿਲ ਨੂੰ ਨਮ ਕਰਦਾ

  • @ManpreetSingh-wt7cn
    @ManpreetSingh-wt7cn 3 года назад +2

    Love u 22... waheguru tenu Meri vi umer lag jave...nachater gilll...love u bro

  • @dramarjeetsinghdhillon9716
    @dramarjeetsinghdhillon9716 3 года назад +12

    aaj v sun ke ron nikal jada g😭😭😭❤️🙏

  • @mr.prince5714
    @mr.prince5714 4 года назад +1

    Paji bhut sona song aa and tusi v . Bht sona gaya paji.

  • @playfullvlogs5484
    @playfullvlogs5484 4 года назад +4

    Eh song sun k m bhut rodi ha manu mare papa di bhut yaad Audi hai miss you daddy ji 😭😭😭 aaj on nu 1 year ho geya hai

  • @KULDEEPKAUR-ul8bb
    @KULDEEPKAUR-ul8bb 4 года назад +1

    ਨੱਛਤਰ ਗਿੱਲ ਵੀਰ ਜੀ ਦਿਲ ਸਲਾਮ 🙏🙏

  • @GurwinderSingh-sg1rf
    @GurwinderSingh-sg1rf 5 лет назад +37

    Ah song ta jad v sunida aa sachi Sara sareer lui kande ho janda aa.... Miss you bro.... 😭😭😭😭😭😭😭😭

  • @deepsandhu1206
    @deepsandhu1206 2 года назад

    Gill verr sir aaaa Hamesha Amar Rahoge song parmatma Hamesha Tuhanu Tarki Bakshe Love you verr ji 🙏🙏✌✌✌✌✌✌✌✌✌✌

  • @gurwindersingh8867
    @gurwindersingh8867 4 года назад +3

    ਬਹੁਤ ਹੀ ਪਿਆਰਾ ਗਾਣਾ ।

  • @Ashokkumar-eq2vp
    @Ashokkumar-eq2vp 4 года назад

    Bhai ji bot Sona geet a jdo vi suno akha ch hnju aa jande
    Bot Sona geet love you beere

  • @vijayfhulahi6907
    @vijayfhulahi6907 4 года назад +5

    2020 de end vich kon kon sunda eh song ♥️♥️♥️ I love this song ♥️ I am Vijay from hoshiarpur punjab.

  • @Punjabkaurx
    @Punjabkaurx 2 года назад

    jina sohna likhya veet veere ne os to kite sohna tuc gayea 😢👌👌👌

  • @baglaphotography2051
    @baglaphotography2051 4 года назад +4

    Yaar nachttar gill veer di awaaz live b uda di aa jida di all songs vich hundi aa..sare song end aa bhaji de

  • @punjabistatus7688
    @punjabistatus7688 4 года назад

    ਬਹੁਤ ਵਧੀਆ ਵਿਚਾਰ ਵੀਰ ਸਚਾਈ

  • @preetijolly5996
    @preetijolly5996 4 года назад +4

    Real song this is true I don't know who write lines Hats of writer .... god bless him

  • @hakamsingh7632
    @hakamsingh7632 3 года назад

    Bht vdia awaj Veerji sodi sluit a veere Tanu Ih Gana ta Svv nu roan LA dinda

  • @naseebsinghnaseebsingh1892
    @naseebsinghnaseebsingh1892 5 лет назад +4

    ਵਾ ਕੋਈ ਲਫ ਨਹੀ ਕੁਝ ਕਹਿਣ ਨੂੰ ਕਿਆ ਬੋਲ ਲਿਖੇ ਨੇ ਵੀਤ ਬਲਜੀਤ ਨੇ ਤੇ ਕਿਆ ਅਵਾਜ ਦਿੱਤੀ ਏ ਨਛੱਤਰ ਗਿੱਲ ਨੇ ਸਲੂਟ ਆ

  • @shehbaj902
    @shehbaj902 4 года назад

    ਵਾਹ ਜੀ ਵਾਹ ਬਹੁਤ ਉਚਾ ਸੁਰ ਲਾਉਂਦੇ ਓ ਨਛੱਤਰ ਭਾਜੀ ਮਜਾ ਆ ਗਿਆ

  • @gagankamboj3733
    @gagankamboj3733 5 лет назад +5

    ਕੋਈ ਸ਼ਬਦ ਨਹੀਂ ਹੈ ਨਿਛੱਤਰ ਬਾੲੀ 🙏🙏🙏🙏

  • @sureshkumar-ts3mc
    @sureshkumar-ts3mc 3 года назад +2

    ਬੋਹਤ ਵਧੀਆ ਵੀਰ ।

  • @gagansaleemvargakoinhijmna5008
    @gagansaleemvargakoinhijmna5008 5 лет назад +3

    Bhot siraaaa song aa Gill Saab da Rona AA janda sun k song nu

  • @bagrewal6652
    @bagrewal6652 2 года назад

    Veer akha cho pani apne aa jnda bhut vdia song a salute a gill y nu ad Baljit veer nu

  • @sandeepsingh994
    @sandeepsingh994 5 лет назад +6

    ਬੁਹਤ ਵਧੀਆ ਬਾਈ ਜੀ ।ਧੰਨਵਾਦ ।

  • @a.s.sandhu7746
    @a.s.sandhu7746 4 года назад

    Bahut vadhia fatehveer di yaad aa gai. Sorry putt tenu asi bacha nahi sake. Salute aa veet baljeet nu ina vadhia likhan lai nachtar veer ne gaya v bahut vadhia . Jeonde reho.

  • @kindakuldeepsidhu6033
    @kindakuldeepsidhu6033 5 лет назад +32

    ਕੋਈ ਸ਼ਬਦ ਹੀ ਨਹੀਂ ਵੀਰ ਜੋ ਬੋਲ ਸਕਾਂ ਕੁੱਝ
    ਕਿੰਦਾ ਪ੍ਰਧਾਨ ਮੰਢਾਲੀ

  • @ohi_fatehgarh_sahib_wala
    @ohi_fatehgarh_sahib_wala 4 года назад

    ਸਲਾਮ ਆ ਬਾਈ ਜੀ ਤੁਹਾਨੂੰ

  • @GurwinderSingh-sg1rf
    @GurwinderSingh-sg1rf 5 лет назад +26

    Bahut bahut bahut sohna song aa veet baljit ji tu c likhya rab tuhanu har khushi deve.... Time ta saryan da auna aa wari wari par song end aa is to ute koi song nhi veet ji 🙏🙏🙏🙏🙏🙏

  • @aroraagrowarks3382
    @aroraagrowarks3382 4 года назад

    ਨਛੱਤਰ ਗਿੱਲ ਤਾਂ ਨਛੱਤਰ ਹੀ ਹੈ ਹੁਣ ਵਾਲੇ ਅਖੌਤੀ ਨੇ ,ਹਿੱਕ ਦਾ ਜ਼ੋਰ ਕਿਥੇ,

  • @rajbhakhrial700
    @rajbhakhrial700 5 лет назад +8

    ਮੇਰੇ ਪੁੱਤ ਯੁਵਰਾਜ ਯੁਵੀ ਪਿਛਲੇ ਮਹੀਨੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ 😭😭😭😭

  • @gurbajmaan9605
    @gurbajmaan9605 4 года назад +1

    ਆਵਾਜ਼ ਤੇ ਕਲਮ ਨੂੰ ਸਲਾਮ

  • @prabhjitsingh3529
    @prabhjitsingh3529 5 лет назад +6

    Gill saab tusi kamaal ho veet saab tusi v......

  • @SatnamSingh-mm4zk
    @SatnamSingh-mm4zk 3 года назад

    Va o Veera lut Lea aaj Nusrat gulam te siv chele tejagjit de fan nu Salam a veera

  • @kulwantsingh-gy2sd
    @kulwantsingh-gy2sd 5 лет назад +11

    22 g me jdo hi song sunda aa ondo he rona aa janda va

  • @Pinukamboj
    @Pinukamboj 4 года назад +2

    Sirra hi likhiya veet 22 ne 😭😭😭😭😭 love you 22 💕 gaya v boht khoob aa veer ne g 💕

  • @Drivinggamingyt
    @Drivinggamingyt 4 года назад +9

    I am huge fan of Nachatter gill from the ishq jagawe album

  • @mrakshay1363
    @mrakshay1363 4 года назад

    ਕਿਆਂ ਬਾਤ ਐ ਜੀ ਜਨਾਬ ਬਹੁਤ ਹੀ ਖੂਬਸੂਰਤ

  • @sukhwinderhodla4308
    @sukhwinderhodla4308 5 лет назад +4

    Baa kmaal voice aa sir ji har ik de wass di gall ni waheguru mehar kre tohade te

  • @SaniaChoudhary-dt6fr
    @SaniaChoudhary-dt6fr 9 месяцев назад +1

    Me Mangal Singh Hmeshatere Gane Sunanda Haan Badia Aawaj Teri

  • @amarjitkaur2044
    @amarjitkaur2044 5 лет назад +4

    eh song sun k Mai bhot miss krdi a apni friend nu miss you 😭😭😭😭😭😭😭😭😭😭😭😭😭😭😭😭

  • @jyotigoswami4568
    @jyotigoswami4568 3 года назад +1

    E song ena sone ki sunde he 😭😭 aa jande n

  • @giddyupprecords9513
    @giddyupprecords9513 5 лет назад +4

    ਬਹੁਤ ਸੋਹਣਾ ਗਾਣਾ ਬਾਈ ਜੀ ।

  • @GurpreetSingh-jp7cx
    @GurpreetSingh-jp7cx 2 года назад

    ਬਹੁਤ ਵਧੀਆ ਨਤੀਜੇ ਨਾਲ ਗਾਇਆ ਜੀ 😥😩😣😫😫😭😭😭😭

  • @abhisukh3021
    @abhisukh3021 5 лет назад +4

    Shabad ne es gane lai bahut vadiya likhya as veer g ne or gaya v bahut vadiya aa

  • @kuldeepsinghchakkal6825
    @kuldeepsinghchakkal6825 4 месяца назад

    ਗੀਤ ਸੁਣਕੇ ਨਾ ਚਾਹਕੇ ਵੀ ਪਾਣੀ ਆ ਜਾਦਾ ਅੱਖ ਚ

  • @sukhcharansinghdhaliwal5159
    @sukhcharansinghdhaliwal5159 5 лет назад +35

    ਜਿਉਦਾ ਰੈ ਗਿੱਲ ਵਾਈ

  • @satpalkhan6641
    @satpalkhan6641 4 года назад

    ਪੂਰਾ ਗੀਤ ਨੀ ਬਾਈ ਜੀ ਪੂਰਾ ਕਾਰੋ ਬਾਈ ਗੀਤ ਬਾਈ ਜੀ ਬਹੁਤ ਹੀ ਵਧੀਆ ਢੰਗ ਨਾਲ ਗਾਏ ਗੀਤ