Swaah Bann Ke (Full Audio Song) | Diljit Dosanjh | Punjabi Song Collection | Speed Records
HTML-код
- Опубликовано: 11 май 2016
- Song - Swaah Ban Ke ( Full Audio Song )
Movie - Punjab 1984
Singer - Diljit Dosanjh
Music - Gurmeet Singh
Lyrics - Raj Ranjodh
Label - Speed Records
||Lyrics||
mere pind di oh nehar nu suneha de deo.2
ni mai fer taari laun
siveyan ch sarh ke..
ni main kujje wich aaunga swaah banke..
methon mareyan nai jana
ehna taahneya de wich
eh begaaneya de wich..
eh mehkhanea de wich
mainu chain milu mere
pind pipplan de thalle..
patte loriyan sunaunde
jadon thandi hawa challe
mere pind di oh paun nu suneha de deo
mainu loriyan sunawe kite maa bankr
ni mai kujje wich aunga swaah banke..2
mainu parde nal wekhdi ae maut kamzaat
jiwe sajjri veyaahi
udeeke shagna di raat..
meri arthi sajave utte full rakhdi ae
nit banke kaleere mera raah takkdi ae
meri pind di oh mitti nu suneha de deo,
tere viche ral jaunga main waah ban ke
ni mai kujje wich aunga swaah bannke.2
rakh haunsla ni maye mera kar na tu dukh
patte jharde hi rehnde
kade sukkde na rukh
mainu milea na kite teri godhi jeha sukh
ni mai jinni wari murhan
mainu mile teri kukh
meri ganga meri maa de dowe pair hogaye
mainu ohna wich rorheo khudah kar k
ni mai kujje wich aunga swaah banke..2
Click to Subscribe - bit.ly/SpeedRecords
Facebook - / speedrecords
Twitter - / speed_records
Instagram - / speed_records Видеоклипы
2024 ਵਿੱਚ ਕੌਣ ਕੌਣ ਸੁਣ ਰਿਹਾ ਓ 💔💔
Nal e aa prava 😂😂
ME🤕🤕
Hanji
Hm repeat ❤
Jehre jehre eh song baar baar sunde aa oh like jaroor kareo👍👍
Koi limit ni kini vaar sunlyea mai
@@im__mani1093 bro tusi film dekhi ae
Very sad song😭😭😭😭😭😭😭😭😭😭
@New punjabi realise Kidd Haji bro
😭😭😭😭😭😭😭
ਮੇਰੇ ਵਰਗੇ ਜੋ ਲੋਕਾਂ ਸਾਹਮਣੇ ਨਹੀਂ ਰੋ ਸਕਦੇ, ਓਹਨਾਂ ਨੂੰ ਗੀਤ ਸੁਣਕੇ ਰੋ ਰੋ ਕੇ ਹੀ ਮਨ ਹੌਲਾ ਕਰਨਾ ਪੈਂਦਾ
ਮੇਰੇ ਵਰਗੇ ਅਹਿਸਾਸ
😢😢😢😢
😢
Bhaji life 1 ya , Rona Nye enjoy karke life puri karni . Give Ur life a goal . And try to achieve. Hope u enjoy Ur life with thinking of good thoughts 🎉
😢😢😢😢😢😢😢😢😢😢😢😢😢😢😢😢😢😢😢😢
ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
No mom no dad
ਜਿਉਂਦਾ ਰਹਿ ਮੇਰੇ ਪੰਜਾਬ ਦੇ ਸ਼ੇਰ, ਪ੍ਰਮਾਤਮਾ" ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਦਿਲਜੀਤ ਬਾਈ
ਰੂਹ ਨੂੰ ਸਾਂਤੀ ਮਿਲਦੀ ਆ ਇਹ ਗਾਣਾ ਸੁਣਕੇ, ਮਾ ਤੇ ਪਿੰਡ ਦੇ ਪਿਆਰ ਨੂੰ ਦਰਸਾਉਂਦਾ ਇਹ ਗਾਣਾ ।।ਇਹ ਗਾਣਾ ਕਦੇ ਪੁਰਾਣਾਂ ਨੀ ਹੋ ਸਕਦਾ।।
ਸਹੀ ਕਿਹਾ ਵੀਰ ਜੀ
Hm bai
Àq
Zzzzz
Zzzzzzzz
ਜਿਨਾ ਨੇ ਇਹ ਫਿਲਮ ਇਕ ਤੋਂ ਜਿਆਦਾ ਵਾਰ ਵੇਖੀ ਤੇ ਅੱਜ ਵੀ ਦੁਬਾਰਾ ਦੇਖਣ ਨੂੰ ਦਿਲ ਕਰਦਾ ਉਹ ਵੀਰ ਲਾਈਕ ਕਰਨ❤
Moive naam
सच में क्या कहूं इस गाने को सुन कर रोना आता हैं और सुन कर हिम्मत भी बढ़ती है।।
1984 में सिक्खों के खिलाफ हिंसा हुई उनको मारा गया घर के घर तबाह हो गए।।
1994 में हिंदू मुस्लिम की छिटपुट घटना होती रही, 1994 में मेरे पापा ऑफिस के लिए निकले फिर वापस नहीं लोटे,
की सहारनपुर पहुंचते ही जिस बस में वो बैठे थे इस बस में बॉम्ब ब्लास्ट हो गया और सिर्फ एक शादी अंगूठी से उनकी पहचान की गई ।।।
दर्द तो बस उनको ही होता है जिनके ऊपर गुजरी होती है।।
दिलजीत दोसांझ का ये गाना ज़ख्म हरे कर देता है पर ये गाना हकीकत बयां करता है
@shazimshaz sahi gall aa ji ❤️
Waheguru ji
ਮੈਥੋਂ ਮਰਿਆ ਨੀ ਜਾਣਾ ਇਹ ਬੇਗਾਨਿਆਂ ਦੇ ਵਿੱਚ
Miss you mom😞😞
😔😔😔😔
I miss you Dada
God Bless you Veer 🙏
ਅੰਮ੍ਰਿਤਾ ਪ੍ਰੀਤਮ ਨੇ 47 ਦੇ ਮੋਕੇ ਤੇ ਇੱਕ ਗੀਤ ਅੱਜ ਆਖਾ ਵਾਰਿਸ ਸ਼ਾਹ ਨੂੰ।। ਦਿਲਜੀਤ ਦੁਸਾਂਝ ਨੇ ਗੀਤ ਗਾਇਆ ਸਵਾਹ ਬਣ ਕੇ।। ਸਾਰੀ ਉਮਰ ਇੰਨਾ ਨੇ ਹਰ ਤਰ੍ਹਾਂ ਦੇ ਗੀਤ ਗਾਏ ਪਰ ਉਹ ਗੀਤਾ ਦੀ ਉਮਰ ਥੋੜਚਿਰੀ, ਇਹ ਦੋ ਗੀਤਾਂ ਨੇ ਦੋ ਕਲਾਕਾਰਾਂ ਨੂੰ ਅਮਰ ਕਰ ਦਿੱਤਾ ਹੈ।।
ਕਿੰਨਾ ਦਰਦ ਆ ਇਸ ਗੀਤ ਚ ਜਦੋਂ ਵੀ ਸੁਣਦਾ ਅੱਖਾਂ ਭਰ ਆਉਦੀਆਂ 🥺 NEVER FORGET 1984
1984, riots were orchestrated by a political wing Or one person. It's never been an action of hindus towards sikhs. So, it was a tragedy to forget and fill each other's hearts with love.
Yes bro
@@manojKumar-hk6xw if hindus cant forget that ravan kidnapped sita mata and they still burning ravan statue and also if muslims cant forget martydom imam hussain and they are celebrating muharam and how can you expect sikhs to forgot 1984
very well said brother. It just hurts so deep that the actions orchestrated by a political party has caused massive division between two santani communities.
Jdon v sundA mera bro yaad aa janda 😢
ਜਦੋਂ ਦੁਖੀ ਹੁੰਦੇ ਆ ਤਾ ਆ ਗੀਤ ਸੁਣ ਲੲਈ ਦਾ
ਇਸ ਗੀਤ ਚ ਇਕ ਅਜੀਬ ਜਿਹੀ ਕਸ਼ਿਸ਼ ਆ ਜਦੋ ਸਾਹਮਣੇ ਆ ਜਾਂਦਾ ਸੁਣੇ ਤੇ ਰੋਏ ਬਿਨਾਂ ਨਹੀ ਰਹਿ ਹੁੰਦਾ ਉਸ ਵੇਲੇ ਸਾਰੇ ਵਿਛੜੇ ਯਾਦ ਆ ਜਾਦੇ ਆ nice yaar
daddy ji 15. 11 .20😭😭😭😭😭miss u
Yas sir
Aa ਗਾਣਾ ਸੁਣ ਕੇ ਸਿੱਧੂ ਬਾਈ ਦੀ ਤਸਵੀਰ ਵਾਰ ਵਾਰ ਅੱਖਾਂ ਅੱਗੇ ਆ ਜਾਂਦੀ ਆ। ਜੱਟਾ ਕਿੱਥੇ ਚਲ ਗਿਆ ਯਾਰ। 😭 ਹੋ ਸਕੇ ਤਾਂ ਮੁੜ ਆ ਬਾਈ 😖
ਲੂੰ ਲੂੰ ਖੜ੍ਹਾ ਹੋ ਜਾਂਦਾ ਗੀਤ ਸੁਣ ਕੇ ❤️❤️❤️
1984 ਨਾ ਭੁੱਲਨਜੋਗ ਨਾ ਬਖਸ਼ਣ ਜੋਗ 🙏🚩😭
ਹਿੰਦੂ ਨੇ ਆਪਾਂ ਪਰ ਆਪਣੇ ਪੰਜਾਬੀ ਭਰਾਵਾਂ ਨਾਲ਼ ਜੋ ਹੋਇਐ ਓਹ ਕਦੇ ਨੀ ਭੁਲਾ ਸਕਦੇ 😢
🙏
Really heart touching... ਦਿਲ ਭਰ ਆਉੰਦਾ ਹੈ ਜਦੋਂ ਵੀ ਸੁਣਦੇ ਹਾਂ
Bilkul ji
Yes
@@internationalpunjabichanne7992 oo wmk tuhade te 🙏🏻🙏🏻😔
Right bro
😭😭😭😭
अपना गाँव तो अपना ही होता ह
कोई भी नही भुल सकता
जहा उसने बचपन गुजारा हो
गाँव के वो पुराने पेड पीपल नीम बरगद
हम उनहे कभी नही भुल सकते
😘😘😘😘
Ha such mai j song dil ko tuch krta e
Mujko bahut pasand e this song
ਮੈਨੂੰ ਚੈਨ ਮਿਲੂ ਮੇਰੇ ਪਿੰਡ ਪਿੱਪਲਾਂ ਦੇ ਥੱਲੇ.........23/01/2024 🕊️❤️🩹
Ki hoyea aa bai ?
❤
ਜਦੋਂ ਉਹ ਯਾਦ ਆਉਂਦੀ ਚੰਦਰੀ ਉਸ ਟਾਈਮ ਇਹ ਗਾਣਾ ਸੋਹਣਾ ਲੱਗਦਾ , ਮਾਂ ਦਾ ਖਿਆਲ ਮਾਰ ਦਾ ❤
ढाई लाख जवान बेटों का दर्द गाया है ये दिलजीत ने जो पुलिस के कहर का शिकार हुए पंजाब में।
मै जब भी ये गाना सुनता हू तो ऐसा लगता है कि मेरा स्वर्ग वासी भाई मेरे पास बैठा है ।वाहहहहहह धन्यवाद गीत बनाने वाले वीर नू
Same condition h meri v mere bhai ka murder ho gya
i miss u so much my lovely brother
Sallut h Bhai Tara sabr ko
Kine kine punjab 1984 movie dekh lai he ja fir o dekhe ga like karke daso
I also remembered my brother after this song I remember him a lot listened this song after long time today
Kisko song pasand aya muje tu
ਮੇਰਾ ਛੋਟਾ ਵੀਰ 36ਸਾਲ ਦੀ ੳਮਰ ਵਿੱਚ ਸਾਥ ਛਡ ਕੇ ਦੁਨੀਆ ਤੋ ਚਲਾ ਗਿਆ ਫਿਰ ਪਤਾ ਲਗਿਆ ਮੌਤ ਕੀਨੀ ਬੇਰਹਮ ਤੇ ਖੌਫਨਾਕ ਹੁੰਦੀ ਸਬ ਤੋ ਔਖਾ ਆਪਨਿਆ ਦੇ ਸਿਵੇ ਕੋਲ ਖਲੋਣਾ
ਬਹੁਤ ਅਤਿਚਾਰ ਹੋਇਆ ਪੰਜਾਬ ਦੇ ਨੌਜਵਾਨਾਂ ਤੇ ਪੰਜਾਬ 1984 ਮੂਵੀ ਦੇਖੀ ਦਿਲਜੀਤ ਦੋਸਾਂਝ ਨੇ ਬਹੁਤ ਮਿਹਨਤ ਕੀਤੀ ਹੈ
2020😞😞😞❤❤🏴☠️ ਚ ਚਲਦਾ ਦਿਲ ਛੌਹਣ ਵਾਲਾ ਗੀਤ ਨਾਇਸ ਲਿਖਤ RIP 84 for All sikh s
@@gurjeetsingh7651 raj ranjodh
@@GurpreetKaur-ub3om kiweo
Asi vi bethe ya
And RIP to all Hindus for 81 and 83 and soldiers who gave their lives in 84 for Nation 🙏🙏🙏
@@punnitji7399 for 35,000 hindus
ਕੋਈ ਸ਼ਬਦ ਨਹੀਂ ਮੇਰੇ ਕੋਲ ਦਿਲ ਨੂੰ ਛੂ ਜਾਂਦੇ ਹਰ ਵਾਰੀ ਗੀਤ ਜਿਊਂਦਾ ਰਹਿ ਦਿਲਜੀਤ ।। ।।
👍
Kaalaa daur 1978 to 1993....
nice song
Diljit nhi raj ranjodh daa likhyaa hoyaa song. Ae
Love u raj ranjodh
ਮੇਰਾ ਛੋਟਾ ਵੀਰ ਜੋ ਇਸ ਦੁਨੀਆ ਤੋਂ ਚਲਾ ਗਿਆ ਅੱਜ ਉਸ ਨੂੰ ਦਸ ਦਿਨ ਹੋ ਗਏ😢 ਉਹ ਸ੍ਰੀਨਗਰ ਘੁੰਮਣ ਗਏ ਸੀ ਇੱਕ ਉਹਦਾ ਦੋਸਤ ਸੀ ਉਹਨਾਂ ਦੋਵਾਂ ਨੂੰ ਆਤੰਕਵਾਦੀਆਂ ਨੇ ਗੋਲੀ ਮਾਰ ਦਿਤੀ 😢 ਇਹ ਗੀਤ ਜੋ ਮੈਂ ਹਰ ਰੋਜ ਸੁਣਦੀ ਹਾਂ ਤੇ ਰੋ ਪੈਂਦੀ ਹਾਂ😢 ਕਿਉਂਕਿ ਇਹ ਗੀਤ ਉਸ ਦੀ ਯਾਦ ਬਹੁਤ ਦਿਲਾਉਂਦਾ ਹੈ😢😢😢😢
NAMAN
So sad 😢
ਰੱਬ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸ਼ੇ
Waheguru ji 🙏
ਹਾਲਾਤ ਇਹੋ ਜਹੇ ਕਿ ਦਿਲ ਰੋ ਰਿਹਾ ਇਹ ਗੀਤ ਚ ਲੀਨ ਹੋ ਰਿਹਾ। ਜਿਵੇਂ ਮੇਰੇ ਨਾਲ ਹਕੀਅਤ ਚ ਇਹ ਹੀ ਹੋਣਾ ।।।
ਰੋਜ ਹੀ ਸੁਣਕੇ ਉਦਾਸ ਹੋ ਜਾਈਦਾ 😢
ਬਹੁਤ ਰੂਹ ਨਾਲ ਗਾਇਆ ਤੇ ਲਿਖਿਆ
😭😭😭😭😭😭
Mai rojj aavdi maut udikda pr 😓😓😓😓😓 dukh kive dsa kise nu te kinnu dsa mereya rbba😓😓😓😓😓😓
@@basantsingh3213 maut udikda....... Ki hoeya waheguru ji !
ਜਦੋ ਵੀ ਇਹ ਗੀਤ ਸੁਣਦੀ ਆਂ ਵੀਰੇ ਦੀ ਯਾਦ ਆ ਜਾਂਦੀ ਐ । ਕਦੇ ਕੋਈ ਵੀਰ ਭੈਣ ਤੋਂ ਸਦੀਵੀ ਨਾ ਵਿਛੜੇ।
Mnu mere loving hubby Di..😭😭😭😭😭😭
@@sumandeepkaur7675 me to ji mainu v mere bro di bhut yaad aundi
@@sumandeepkaur7675 tohde hubby di death ho gyi ji
@@parmjeetkaur-sk4yz hng
@@sumandeepkaur7675 kitho belong krde ji
A song sun ke kise nu kuch na kuch zror yad aunda hai
ਲਵ ਯੂ ਦਿਲਜੀਤ ਪਾਜੀ ਤੁਹਾਨੂੰ ਸਲਾਮ ਹੈ ❤
❤️
ਦਿਲ ਕਡ ਕੇ ਰੱਖ ਦਿੱਤਾ ਹੈ 😭😭😭😭😭
ਇਹ ਗੀਤ ਸੁਨਕੇ ਸਾਡੇ ਭਾਣਜੇ ਦਲੇਰ ਦੀ ਯਾਦ ਬਹੁਤ ਅਾੳੁਦੀ ਏ ਜੋ ਅੱਜ 14 ਸਾਲ ਦਾ ਹੋ ਜ਼ਾਦਾ miss you putt 😢😢
Jab bhi mai ye gana sunta hu to mujhe rona
Aa jata hai😭😭
ਜਦੋਂ ਵੀ ਇਹ ਗਾਣਾ ਸੁਣਦਾ ਹਾਂ ।
ਮੱਲੋ ਮੱਲੀ ਅਖਾ ਚੋ ਰੋਣਾ ਆ ਜਾਂਦਾ ।ਕਿ ਲਿਖਾ ਮੈ ਕ ਕਿੰਨਾ ਸੋਹਣਾ ਲਿਖਿਆ ਤਾਂ ਤੇ ਕਿੰਨਾ ਸੋਹਣਾ ਗਇਆ।❤❤❤❤
menu Australia 🇦🇺 aaye nu 5 sal ho chle par raat nu ah geet sunne bina neend ni aundi
Tony Stark tuse work krdA o pjii Australia ta ja student o
Nice
Same here bro.... healing me a lot .... 6 saal ho chale Australia aye nu aje tk pind nae gya.... bahut kuj khoh baithe Aa
@@navjitsingh4194 so sad kehna he sokha k bahar gy aa eh te ohna nu pta jo apny pind family frds kolo dor rehndy aa ... but waheguru jii kirpa krn tuhady uper...
Veer na bai rabb tenu teri ma tai shi slamat phunchay
2019 ਵਿੱਚ ੲਿਹ ਗੀਤ ਸੁਨਣ ਵਾਲੇ ਹਾਜ਼ਰੀ ਲਾ ਦਿਓ
Hajar ji
Hajar ji
NYC song
Main tan bai g jdon d movie ayi tdd da sun reha
hajar ji
Miss you papa 😢 Her khushi apse judhi hue thi😐😐😐😐🙏
Me lost my father 2020 😢😢😢😢 ya song soun kr Dil phat jata ha Mera miss you baba Jan love you alot
ਨੀ ਮੈਂ ਫੇਰ ਤਾਰੀ ਲਉ ਸਿਵੇਅ ਚ ਸੜ ਕੇ😭😭😭😭
ਨਵੰਬਰ 2019
ਤੇ ਯਕੀਨ ਆ ਕਿ
2029,2039 ਤੱਕ ਵੀ
ਸੁਣਦੇ ਰਹਿਣਾ ਜੇ ਜਿੳਂਦੇ ਰਹੇ ਤਾਂ ।।
ਬਾਕਮਾਲ ਗੀਤ 👌
Sir parmatma tuhanu healthy rakhe or tusi 2039 ki 2080 tak sunde reho gbu Alwz wmk
@@GaviRajput-zl4ju
ਧੰਨਵਾਦ ਜੀ 🙏❤️ਪ੍ਰਮਾਤਮਾ ਚੜਦੀ ਕਲਾ ਚ ਰੱਖੇ ਤੁਹਾਡੇ ਵਰਗੀਆਂ ਚੰਗੀਆਂ ਰੂਹਾਂ ਨੂੰ ।।
2029 ਚ ਦੇਖਣਾ ਤੇਰਾ ਰਪਲਾਈ ਬਾਈ।।
@@KanwarBrar1 ਧੰਨਵਾਦ ਵੀਰਾ ਜੀ🙏
Same wish for u & ur family from my side.🙂🙏
I like this song 😢
Always miss my mom and dad 😣😣
😔
My mom passed away on 1-1-23
@@inderkaur8235 wmk 🙏💯
@@inderkaur8235 hosla rakhoo put jo ik din aya ohh jau ga vv
@@Raghavtradingideas 😭
Diljit your voice touch my soul...❤
Very emotional lyrics 💞
I missed my mom❤
Bai me sikh nai par mein ik insaaniyat de naate tuhanu saareya nu salute
Mannu Baghotia yrr ye sabhi cast hamne bnayi hui hai
ਰੱਖ ਹੌਸਲਾ ਨੀ ਮਾਏਂ ਮੇਰਾ ਕਰ ਨਾ ਤੂੰ ਦੁੱਖ ਪੱਤੇ ਚੜਦੇ ਹੀ ਰਹਿੰਦੇ ਕਦੇ ਸੁਕਦੇ ਨਾ ਰੁੱਖ😭😭😭
ਪੱਤੇ ਝੜਦੇ ਹੀ ਰਹਿੰਦੇ
Whenever i hear this song i feel pain inside my heart ,heart touching song .
Ryt
When I'm feel zindagi bhut mushkil h i preferred this song and i realise not thought as compared to our past time 1984
Proud to be on sikh 🔥🔥🔥
ਇਹ ਸਿਰਫ ਗੀਤ ਨਹੀਂ ਹੈ, ਇਹ ਜ਼ਜਬਾਤ ਨੇ,
Respect -Raj Ranjodh
Right
Its really ture sab apneya nu yaad karde aa song nu sun ke same mere dad india jana chunde se par covid karke ja ni sake te onna nu kuje vich hi le ke gaye Miss you bapu
Raj Ranjodh most underrated lyrist in punjabi industry 😭
@@sukhpalkang8515 ok
Eh bhot hi sohna song h es nu sun k rona hi qjaundaa h😭
जब भी सुनता हूं रोता बहुत हु। कभी मर गया तो वापिस आऊंगा अपने गांव में ।।
सारी सिख कोम ने सलाम है। जिओ वीरों
हिन्दू हु ओर सबके लिए दिल से सलाम
Apko bhi slam
Sikh to hinduo se he h
@@Sho_JP_vlog782 kon kehta hai ki Sikh Hindu se Hain Hindu shabad na kisi Granth me na kisi puran me milta hai Hindu shabad ki koi history hi Nahi hai Baki Sikh ki identi aur dharm sab SE alag hai Hindu apni jgah theek Hain butt sikh ki pehchan dharm culture sab deference hain
@@msshergill1112 Bhai sahab sikh dharam ko350 sal hua h or main rajput hu or guru tekbhadur g.guru Govinda Singh .bhi rajput the .or Banda bhadhur bhi rajput the or ghadhi chamkor sahib hamare riste daro ne di thi .phir guru g. Chamkor sahib se nikle to hamare Gam me aaye unke saath 4 log or the yaha aaram kiye phir bole ke tumhe dar nahi lagta mere piche mugal Sena lagi h .to hamare bujrag bole jab AAP dharam ke liye apna pariwar khatham karwa sakte h.to ham Kyo nahi guru g ,1rat ruke Bhai sahab audhara Gyan khatrnak hota h
Waheguru🙇🏻❤️
My six months daughter died today 😭😭😭. The pain is becoming unbearable.
Rashmi Beta you were the best.
She lived only 178 days fighting her disease. Feeling like I am defeated. Her smile was best thing for me to happen in my life
God bless her soul🙏🏻
Trust God, he will bless you again
oops kabi kisi ka bacha door nai hona chayeye .. wo ayegi bro yaad rakhna muje tere he bete ban ke ayegi .. jab bhi wo aye muje batana .. dua karta hoo bhagwaan se ake ghar apki bete fr aye
Rest in peace
May God heal your pain, he is close to those who are downhearted, he hears your cries and sees your tears, turn to him and he will alone will help you get through it . 🙏❤️
This song touches my heart...it makes me love punjabi lang more and more😘
Punjabi boli saadi jind jaan ay
veer ji song da dard smjhoo
na ki bikhariyaan wangu like mnggo
Right bro
Sahi keha ji
Ik taan song heart touching aa utoo di Diljit veere di voice Bahut imotional feel kraundi aa😢😢😭😭
G bhot bhot imotional😥😥😥😥😭😭😭😭😭😭😭😭😭😭😭😭😭😭
So sad
😭😭😭😭😭😭😭😭😭😭😭😭😭😭😭😭😭😭😭😭😭😭😭😭😭😭 pls pray for the freedom fighters to give them ਮੁੱਕਤੀ
Hi
Totally agree
ਆਜੋ 2024 ਵਾਲੇ ਲਵਾਓ ਹਾਜ਼ਰੀ ❤
2023 ch bhi jida jida favorite song aa ye like here
ਮੈਂ ਗਾਣਾ ਇਸ ਲਈ ਸੁਣ ਰਹੀ ਮੈਨੂੰ ਮੇਰੇ ਪੇਕੇ ਪਿੰਡ ਦੀ ਯਾਦ ਆ ਰਹੀ ਮੇਰੇ ਪੇਕਿਆਂ ਕੋਲ ਵੀ ਨਹਿਰ ਲੰਘਦੀ ਬਾਕੀ ਸ਼ਹੀਦ ਸਿਘ ਸਿੰਘਣੀਆਂ ਲਈ ਰੋਜ ਅਰਦਾਸ ਕਰਦੇ ਆਂ 🙏😭🌹
Hlo
भाई तनै तो गायीकी के सारे रिकॉर्ड तोड़ दिये ,, परमात्मा मेहर करें तेरे पे
True....😭😭😭
ਵਾਹਿਗੁਰੂ ਜੀ ਦੀ ਲੀਲਾ ਤੇ ਭਰੌਸਾ ਰੱਖੋ ਮੇਰੀ ਮਾਂ ਦਾ ਦੇਹਾਂਤ 24.6.2022 ਨੂੰ ਹੋਇਆ ਸੀ ਤੇ ਮਾਂ ਨੇ ਆਖਰੀ ਵਾਰ ਮੇਰਾ ਨਾਂ ਲੇਆ ਸੀ ਤੇ ਮੇਰੀ ਗੋਦ ਚ ਆਖਰੀ ਸਾਹ ਲੇਆ ਸੀ, ਪ੍ਰਰ ਮਜ਼ਬੂਤ ਬਣਨਾ ਚਾਹੀਦਾ ਵਾਹਿਗੁਰੂ ਜੀ ਸਬਦੇ ਮਾਪਿਆਂ ਨੂੰ ਸਹੀ ਸਲਾਮਤ ਰੱਖੇ ❤
ਜੋ ਸੱਜਣ ਚਲੇ ਗਏ ਉਹ ਤਾਂ ਵਾਪਸ ਨਹੀਂ ਆਉਣੇ ।ਪਰ ਜਦੋਂ ਇਹ ਗੀਤ ਸੁਣਦੇ ਹਾਂ ਤਾਂ ਮਹਿਸੂਸ ਹੁੰਦਾ ਜੀਦਾ ਉਹ ਕੋਲ ਹੀ ਨੇ।
2020 August vich kon Kon sun RHA is emotional track nu
WADHAN SAAB
2021
2021
Jinna ne ehh song halle v sunana ni band kitta like jaroor karo
how to forget ... when u r from punjab
Paji main Pakistani punjab da rehan wala ty saady pend dy naal ek nehar aa ty main jadu v eh song sunda ty main bht rona main pardes vich oh yaad awnda sara kuj
ok
😢😢😢😢plzzz came back kulwant plzzz
@@sahilkumar-kz4bq yes veere
1984 never forget MISS U BABA JI ....My grand father😢
ਮੇਰੇ ਚਾਚਾ ਜੀ ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ ਮੇਰੇ ਪਿਤਾ ਜੀ ਅਤੇ ਚਾਚਾ ਜੀ ਦੋ ਭਰਾ ਸਨ ਜਦ ਚਾਚਾ ਜੀ ਸ਼ਹੀਦ ਹੋ ਗਏ ਸਨ ਤਾਂ ਥੋੜੇ ਸਮੇਂ ਬਾਦ ਮੇਰੇ ਪਿਤਾ ਜੀ ਇਥੇ ਆ ਗਏ ਸਨ ਮੇਰੇ ਪਾਪਾ ਦਾ ਉਦੋਂ ਵਿਆਹ ਨਹੀਂ ਸੀ ਹੋਇਆ ਅਤੇ ਨਾ ਮੈਂ ਤੇ ਇਸ ਦੁਨੀਆ ਤੇ ਸੀ ਪਰ ਮੈਨੂੰ ਮਾਣ ਹੈ ਕਿ ਮੈਂ ਇਕ ਸ਼ਹੀਦ ਦੀ ਭਤੀਜੀ ਹਾਂ ਬੜਾ ਮੰਨ ਕਰਦਾ ਹੈ ਕਿ ਕਾਸ਼ ਮੇਰੇ ਚਾਚਾ ਜੀ ਵੀ ਹੁੰਦੇ ਅੱਜ ਅਸੀਂ ਜੋ ਵੀ ਹੈ ਬਸ ਆਪਣੇ ਚਾਚਾ ਜੀ ਦੇ ਕਾਰਣ ਹੀ ਹਾਂ ਇਸ ਹੀ ਦੁੱਖ ਵਿਚ ਦੋ ਸਾਲ ਪਹਿਲਾ ਮੇਰੇ ਦਾਦੀ ਜੀ ਬੀ ਸਾਨੂੰ ਸ਼ੜ ਗਏ 💔
❤❤
May 2019 ?
ਹੈ ਕੋਈ ਇਸ ਗੀਤ ਨੂੰ ਸੁਣਨੇ ਆਲਾ ਜੀ ?
Yes
June
@@RanjitSingh-jt3yp 🤣👌
June
me jado a geet sunda ha ta fateh veer di bahut yaad aaundi h
Aajj v kujj Maava Putra nu Labh rahiya ne oye Jalimo thoda khakh na rahe . .NEVER FORGET NEVER FORGIVE 1984 SIKH GENOCIDE😢😢
😭 never forgat june & november 1984
😭😭😭
Savk
ਸਬਰ
India to bahar rehan waalean vaste is gaane da bahut deep meaning aa.
Sacchi veer g😢
ਇਸ ਗੀਤ ਵਿਚ ਇਕ ਅਜਬ ਕਸ਼ਿਸ਼ ਹੈ ਜਿੰਨੀ ਮਰਜੀ ਵਾਰੀ ਸੁਨ ਲਓ ਹਰ ਵਾਰ ਅੱਖਾਂ ਭਰ ਆਉਦੀਆਂ ਨੇ
I think this song is dedicated to Non resident citizen of their native countries to left their motherland in search of future. They always tries to comeback but due to burdon of family they failed to do that.
Jinna Ne Ehh Song Halle V Sunana Ni Band Kitta Like @ Comment Jaroor Karo Thx u,
Ohna mavana da ki haal hoya hoyu jihna ne 84 vele apne jawan puut te dhiyaan gvaaye
😥😥😥😥
Nyc song y
Jado v sunde ha akhan vicho aansu aa jande ne
Miss you fufad ji 1984
सही मे जब भी मे इस गाने को सुनता हू तो मेरे आखो मे आसू आ जाते है 😭😭
I salute you Diljit Dosangh 🙏🙏
bhai is movie ka nam ky hy ?
@@muhammadhassan9273 PUNJAB 1984
Same hal hai mara
Shi aa java yr🥺🥺🥺🥺😭😭😭😭
@@muhammadhassan9273 punjab 1984
2023 kon kon sun reha
2024
ਜੀਵਨ ਦੀ ਇਹ ਅਸਲ ਸੱਚਾਈ ਹੈ ਜਿਸ ਦਾ ਨਾਂ ਮੌਤ ਆ
यह गीत देश के फिर से कुछ कर गुजरने के लिए प्रेरित करता है, हमारे पूर्वजों ने देश के लिए कुर्बानियां दी हैं ।।।
❤️
rakha housla ni maaye fav line😥😥
Same here psji
Amazing song, truly reminds us of history and we should value our parents
meri pind di mitti nu
ਮੇਰੀ ਮਾਂ ਮੇਰਾ ਰੱਬ
Last words maa wale sun k rona aa janda... menu milia ni kite teri godi jiha sukh
Nic song
Bauhat Hi nice song aa zindgi da sach aa
Achha
Lovely song
Rgt I miss u mom
Best line
Menu chain milu mere pind pipla de thalle !
Patte Loriya snaunde jado thandi hawa challe !!
Veere ki dsa yr 😓😓😓😓😓 chain vakyi aavde pind bohdd thlle milda a
29-5-2023 Rip sidhu moose wala 💔 1 year
1984 shaheed lokan Da sahi dard dekhaya veere neh
I miss you my Son Jasnoor. Lost him at the age of 19. He love this song alot. Must listen it once a day. I don't know ek din menu usde bina isnu sunana pavega. Too much difficult to live without love ones. Khas karkee Dil de tukde to bina. Bahut vadi sazza hai
रब दा भाना मनान दा बाल देवे
🙏
Bhut aaukha Hunda Bhene Par ki kariye Zindagi Jeeni hi paindi aa Main V apne Dad nu kho leya 😓 Last Month
So sad rab raakha saade mitran da
Duniya da sab toh vadda dukh hai eh. Koi jagah poora nahin kar sakda, koi dukh nahi samaj sakda. Rab Jasnoor nu rehmat bakshe. Aap nu wi housla deve.
Mawa de naaaaa te like thoko
Jai ho
like kyun mangde ho 22 pase milde a?
AALAW SONG MAAN KO SALAAM LAAKH BAAR
I Miss you papa
Att
ਕਲਮ, ਅਵਾਜ਼ ਤੇ ਸੰਗੀਤ
ਬਾ-ਕਮਾਲ ਨੇ!
🙏🏼🙏🏼🙏🏼
Hay hay hay apk song sy zindagi ka har lamha yad ata h
Kamal da song hai yaar
❤️🇵🇰🇵🇰🇵🇰🇴🇲🇴🇲
आज जब में ये गीत सन रहा हूं। आंखो m आंसू है।
में एक हिन्दू हूं। लेकिन एक बात दिल से बोलना चाहता हूं आप सिक्ख कौम से आपको दिल से प्रणाम आपसे बहुत कुछ सीखने को मिलता ह आपने हमारे लिए देश के लिए बहुत कुछ किया
दिल से सभी सिखों को प्रणाम।
Gaurav Sharma dil se ham ik hi hain
Gurpal Singh ji Shi kha aapne
Thanks gaurav sharma sikh dharm waare thuade dil ch ini respect aa
thanks veer tu kise da dard samajia
Never forget 1984
So butifull song yaar juni var suna man hi nahi bartha
My Favourite song.
Jis jis ka yeah song favourite ha wo like kar da
ਇਸ ਗੀਤ ਦਾ ਮਤਲਬ ਉਹ ਹੀ ਜਾਣਦੇ ਹਨ ਜਿਨ੍ਹਾਂ ਨੂੰ ਉਹ ਦਰਦ ਮਹਿਸੂਸ ਹੋਇਆ ਹੋਵੇ 🙏🙏😔
Sahi keha veere
Bhaji es Dunia te koi v es tra da nhi jis da koi maryaa nahi
Shi kiha tuc😢
Bilkul sahi keha 🥹😭
🙏
I'm form Pakistan 🇵🇰
I Love song ♥
👍🏻
KUDA. NA. PAKISTAN. NU
ES. LAYAK. BANHYA. HI.
PAKISTAN
MAJLUMA. DA. HANJU. PUJ. SAKA
JIVA. KI. KASMIRI. SIKH.
HINDU. HANJU. DINDA
TUSI. PUJNDA. RAHO
KUDA. PAK. NU. SALAMAT. RAKA.
Can anyone translate this song in English please 🥺
@@cadetsrishtiratan2672 sure i would like to try.
@@cadetsrishtiratan2672 Well this song is basically dedicated to every sikh young man who lost their lives to save the identity of Sikhism and their religious freedoom during 80's and 90's. Due to the injustice many young man joined the rebel forces and could never returned to their Mother, Home, village.
Well here is the lyrical translation:
convey my message to the canal of my village
That i will again swim in it after my cremation.
I will return to my village in a urn as a form of ash.
I could not die in these taunts (Injustices) ..... In these strangers (strange land)...
in these alehouses( high societies)...
I could get rest only in the shadow of the old trees of my village...
Leaves sing Lullabies when the cold wind blows...
Coney the message to the air of my village...
Sing me the Lullabies as my mother....
I will return to my village in a urn as a form of ash...
The death sees me from her gown's veil...
Like a newly married bride waits for her wedding night...
She prepares my coffin with flowers
She waits for me daily....
Convey the message to the soil of my village...
That i will merge in it as air...
I will return to my village in a urn as a form of ash...
Be Courageous mother, dont grief for me....
Leaves falls but because of this trees never get dry...
i never got the pleasure as your laps...
Whenever I will take birth ... I desire to be born from your womb again...
For me my Ganga(holy river) is the feet of my mother....
For god sake, Immerse my ashes in them...
I will return to my village in a urn as a form of ash....
I tried to translate it by emphasizing the context of punjabi words. Hope you could get it and the pain and suffering of sikh youth at that difficult time. Sorry if i made any mistakes while translating.
Mainu mileya ni kitte teri goddi jeha sukh 😭😭😭😭😭😭
ਮੇਰੇ ਸਕੇ ਭਰਾ ਅਤੇ ਸਬ ਤੋਂ ਖ਼ਾਸ ਭਰਾਵਾਂ ਵਰਗਾ ਦੌਸਤ ਦੋਨੋਂ ਏਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਼਼਼ਹੁਣ ਭਰਾ ਬਿਨਾਂ ਡਰ ਕੇ ਜ਼ਿੰਦਗੀ ਕੱਟਣੀ ਪੈ ਰਹੀ ਅੱਗੇ ਹੌਸਲਾ ਸੀ ਹੇਗਾ ਪਿੱਛੇ ਅਤੇ ਦੌਸਤ ਤੋਂ ਬਿਨਾਂ ਨਾ ਨੌਕਰੀ ਦੀ ਤਰੱਕੀ ਦੀ ਖੁਸ਼ੀ ਨਾ ਉਹ ਜ਼ਿੰਦਗੀ ਦੇ ਪਲ ਜਿਹੜੇ ਦੁੱਖ ਸੁੱਖ ਸਾਂਝੇ ਕਰਨ ਤੇ ਖੁਸ਼ੀ ਮਿਲਦੀ ਸੀ ਦੋਸਤ ਨਾਲ ਦਿਲ ਦਾ ਸਾਰਾ ਬੋਝ ਹਲਕਾ ਹੋ ਜਾਂਦਾ ਸੀ ਕਿੰਨੀਆਂ ਖੁਸ਼ੀਆਂ ਸਨ ਦੋਵੇਂ ਅੱਗੜ ਪਿੱਛੜ ਹੀ ਚਲੇ ਗਏ
Kon kon abhi 2021 me bhi sunn rha h.. Give like for Diljit Dosanjh Bhai.. 😇 hit like for u
ana dard very sad
SGR crew I am still listen this song bro evey weekend after drinks 🍸 bro
2019 ta ki Bai ji Sari umar sanan wala song h bai ji
Every week I listen vvvvv sad song great job done by diljit ji
Truth of life
ਮੇਰੇ ਦਿੱਲ ❤️ ਤੇ ਦਿਮਾਗ ਨੂੰ ਹਿਲਾ ਦਿੱਤਾ ਦਲਜੀਤ ਬਾਈ ਨੇ ਗੀਤ ਚ ਜਜ਼ਬਾਤ ਦਰਸਾ ਦਿੱਤਾ I love you ❤️
Bhut vdia song aa
@@somarani5342 z
@@somarani5342 al 😜😉🐦🐔🐔🐧🐔
z 🐵🐽🐦
Me to bai g😭
Master piece 🙏
Jb be ja song sunta hoo to muja mara purana doost bohut yaad aata ha miss u lots😢😢😢😢
Eh song sun ke fatehver di yaad a rahi ha😢😔😭😭😭😭
fatehveer saade dillan wich vasda h
Hanji belkul
Fatheveer saada dillan vasda a
Love u fhateveer miss u lital. Champ
😭😭😭😭😭😭😭😭😭😭😭😭😭😭😭😭oh FatehVeer wale din yaad krke ta ..eve lgda v aap v mrr jayiee😭😭😭boht dukhii aa maii
This song is a tribute to the brothers who was martyred in 84..
Died ni shaheeed kaho veer ji
@@indianhitmanyt4685 hnji paji
I corrected it
Salam sahida nu
@@indianhitmanyt4685 martyred shaheed h hunda
Waheguru jio bhut dard handhaya punjab ne
I lost my dad at 70 years old on Jan 3, 2024 and his last wish is for us to take his astheeahs to Punjab. My Mamaji who was like a second father to me passed away at 73 on March 7, 2024 2 literally 2 months right after my dad now we will be taking both of them next year and I 😢😢 never thought I would go back and visit India like this 🙏🏽💔. My siblings went back to India with them a few years back to visit and now we Will be leaving with there ashes🙏🏽❤️🩹💔🪽make time for your loved ones tommrow is never promised 😢.
Is song ko sun kr mosewala yad a gya ,yun lg raha jysy us k dil ki baat ho 😢😢😢😢